Ravan tera jija lgda hai ya tuhode ghar da banda Ravan pehnchod ganduya saleya gallan tu Ravan di karda. Ravan pta kon c oh teh inna shaktishali c ki jinne tuhode guru v nhi ho skde inna Mahabali teh 4 vehd pardn Mahan giyaani Mande c ossnu devta teh Ah duniya de lokk sab tu Neech jattan osdi shakti da Andaza ittho lga skda hai ki Khud Vishnu Bhagwaan de Avtar Bhagwaan Ram ji nu Mahabali Bhajrangbhli teh Wanar sena lorrd leni c payi. Shri Ram ji nu.Teh Ramayan da yudd koi Sikhan wala yudd nhi ki agle mugla wali ladai larrde c Ramayan da yudd Devta teh Assur wala Mahayudd c. Teh Ram bhagwaan roop ton Baad Bhagwaan shri krishn ji ne Avatar leya Assur kanss da Vahdd kran lyi. Jo ki Kanss v Buhat shaktishali c teh Usdi sena v. Teh bhagwaan shri krishn ji uhna Assura nu Bhacpan ch marr dehnde hai. Teh kafi hazaro saalan Baad tuhode sikh guru Baba Nanak ji Oh V Hinduya de ghar paida hoye c. Teh uhna de janam ton Baad sikhan ne apna Alag panth bna leya. Jo ki pehla Hindu C. Teh tuhode sikh odoh hoye jadoh Shivaji Maharaaj chattarpati ji c teh jadoh Maharaan prataap ji c oh mugla naal larde hai. Teh Neech gallan karda hai. Devta time di teri asli okkat dassti main par Sachiya teh khariya hai.
bai ji galt jankari na deo , pind cheema dist sangrur ch bohut kisan ne jihdey12-12 sala to bina agg lai to kanAK beej rhe a, nale nikke nikke tractor a una kol koi 60hp nahi. asin prali nu nahi asin apne app nu nu mcha rhe ha. PAVAN GURU PANI PITA MATA DHART MAHAT- ehh tukan asin roj pad de ha par ena te amal sirf goryan ne kita . jithey jithey gore lok a uthey HVA,PANI te DHARTI puri pviwter a , SSA JI
@HarpreetSingh-ed7fj kise nu rolna thik lgda kisan howe ja majdoor tu dekh ja k kis din to beithe aa ...tere nede shehar ja pind ch mandi howe gi bhai saab
Ips nu chitte wale ni dikhde,,factory wale ni disde highcourt ne khud kiha ki prali da pollution 4 % aa total ,,ips nu mere khet laike aa bina agg laye biji 2 kille sundi ne barbad karti mr talwe chatt ji @@Gagandeepsingh-zf2li
@@PawanDeep-x2l bai ji a jao pind cheema mandi dist. sangrur teh. sunam sanu full technique samjhawange 12 saal to bina agg lai beej rhe a kanak . PAVAN GURU PANI PITA MATA DHART MAHAT . eh tuk asin roj parde a par ess te amal ni karde .
ਜੇਕਰ ਕਣਕ ਨੂੰ ਅੱਗ ਲੱਗ ਜਾਵੇ ਕੋਈ ਬਝਾਉਣ ਨਹੀਂ ਆਉਂਦਾ
ਜਦੋਂ ਕੋਈ ਰਾਵਣ ਨੂੰ ਅਗੱ ਲਉਦਾ ਉਦੋਂ ਕਿਸੇ ਤੇ ਕਿਉਂ ਨਹੀਂ ਪਰਚਾ ਹੰਦਾ
ਤੇਰੀ ਭੈਣ ਦਾ ਫ਼ੁਦਾ ਰਾਵਣ ਨਾਲ ਕਿਉਂ campair ਕਰਦਾ
ਹੋਣਾ ਚਾਹੀਦਾ
Na gall raavan di kro na hi Darbar sahib amritsar di diwali di...... Gall vaatavarn di aa
Why do you cry on deewali crackers.
Ravan tera jija lgda hai ya tuhode ghar da banda Ravan pehnchod ganduya saleya gallan tu Ravan di karda. Ravan pta kon c oh teh inna shaktishali c ki jinne tuhode guru v nhi ho skde inna Mahabali teh 4 vehd pardn Mahan giyaani Mande c ossnu devta teh Ah duniya de lokk sab tu Neech jattan osdi shakti da Andaza ittho lga skda hai ki Khud Vishnu Bhagwaan de Avtar Bhagwaan Ram ji nu Mahabali Bhajrangbhli teh Wanar sena lorrd leni c payi. Shri Ram ji nu.Teh Ramayan da yudd koi Sikhan wala yudd nhi ki agle mugla wali ladai larrde c Ramayan da yudd Devta teh Assur wala Mahayudd c. Teh Ram bhagwaan roop ton Baad Bhagwaan shri krishn ji ne Avatar leya Assur kanss da Vahdd kran lyi. Jo ki Kanss v Buhat shaktishali c teh Usdi sena v. Teh bhagwaan shri krishn ji uhna Assura nu Bhacpan ch marr dehnde hai. Teh kafi hazaro saalan Baad tuhode sikh guru Baba Nanak ji Oh V Hinduya de ghar paida hoye c. Teh uhna de janam ton Baad sikhan ne apna Alag panth bna leya. Jo ki pehla Hindu C. Teh tuhode sikh odoh hoye jadoh Shivaji Maharaaj chattarpati ji c teh jadoh Maharaan prataap ji c oh mugla naal larde hai. Teh Neech gallan karda hai. Devta time di teri asli okkat dassti main par Sachiya teh khariya hai.
ਏਨਾਂ ਲਹੂ ਪੀਣੇਆਂ ਨੇ ਚਿੱਟੇ ਵੇਚਣ ਆਲੇਆਂ ਤੇ ਕਿੰਨੇ ਪਰਚੇ ਪਾਏ ਨੇ ਉਹੋ ਪੁੱਛੋ ਏਨਾਂ ਨੂੰ
Paye ne ver bot paye ne
ਕਿਸਾਨ ਸਹੀ ਹੈ
ਸਰਕਾਰਾ ਦੇ ਸੈਟੇਲਾਈਟ ਮੰਡੀਆ ਵਿੱਚ ਰੁੱਲ ਰਹੇ ਕਿਸਾਨਾ ਦਾ ਝੋਨਾ ਨਹੀ ਦਿੱਖਦਾ
ਬਾਰਲੀਆ ਸਟੇਟਾਂ ਦੇ ਅਫਸਰ ਸਾਡੇ ਸਿਰ ਤੇ ਬੈਠੇ ਆ ਇਹਨਾਂ ਨੂੰ ਕੀ ਪਤਾ ਕਿਸਾਨ ਦੀ ਮੁਸ਼ਕਲ ਕੀ ਹੈ
ਪੰਜਾਬੀ ਬੋਲਣੀ ਵੀ ਏਨਾ ਨੂੰ ਨਹੀਂ ਆਉਂਦੀ ,
ਮਾਨ ਸਰਕਾਰ ਤੇ ਪਹਿਲਾਂ ਜਿੰਨਾ ਭਰੋਸਾ ਸੀ ਉਸਤੋਂ ਕਿਤੇ ਵੱਧ ਸਾਡੇ ਅੰਦਰ ਨਫਰਤ ਭਰੀ ਗਈ ਆ
ਭੈਣ ਚੋਦ ਛੋਟਾ ਬੰਦਾ ਛੋਟਾ ਈ ਨਿਕਲਿਆ ਵਾ ਧੀ ਯਵਾ ਭੰਡ
ਬਿਲਕੁਲ ਵੀਰ ਸਾਡਾ ਮਨ ਵੀ ਬਹੁਤ ਦੁਖੀ ਹੈ ਪਰ ਗੰਦੀ ਭਾਸ਼ਾ ਨਾ ਲਿਖੋ ਸ਼ੋਭਾ ਨਹੀਂ ਦਿੰਦਾ ਪੰਜਾਬੀ ਮਾਂ ਬੋਲੀ ਦੀ ਬੇਅਦਵੀ ਹੁੰਦੀ ਜ਼ਰੂਰੀ ਬੇਨਤੀ ਹੈ ਧੰਨਵਾਦ ਜੀ@@dladhar-cf9dh
Tusi. Bhukkhe. De. Bhukhe. Rahina. Tusi. Sarkar. To. Mangde. Rahina. Bhikari .kahe .ke
@@KumarMahi-u4jbhenchoda kissan ser te salio roti khane tusi salio kissan nu bhand rhe
🐒🐒🐒🐒 V aa gya 😂
ਸਾਡੇ ਸਿਰ ਤੇ ਭਈਏ ਬਹਾ ਤੇ
ਤੁਸੀਂ ਰੀਪੋਟਰ ਸਵਾਲ ਕਰੋ ਫ਼ੈਕਟਰੀ ਵਾਲਿਆਂ ਨੂੰ
ਓ ਘੂਸਾ ਸਾਬ ਜੀ ਨਾੜ ਵਿੱਚ ਬੀਜੀ ਹੋਈ ਕਣਕ ਨੂੰ ਸੁੰਡੀ ਬਹੁਤ ਲਗਦੀ ਆ , ਫਿਰ ਸਪਰੇਅ ਜਾਂ ਕਲੌਰੋ ਪਾਉਣ ਨੂੰ ਕਹਿਣਗੇ ਖਰਚਾ ਵਧੇਗਾ ,,,, ਦਵਾਈਆਂ ਵਾਲਿਆ ਨਾਲ ਕਮਿਸ਼ਨ ਇਨਾ ਦਾ ਦਵਾਈ ਵਿਕਾਉਣ ਆਏ ਆ ਇਹ ,
ਕਿਸਾਨਾਂ ਨੂੰ ਬਰਬਾਦ ਕਰਨ ਤੇ ਲਗੀਆ ਨੇ ਸਰਕਾਰਾਂ
Kissan saari duniya barbaad kar reha,sab kuch zahreela kar reha,apne munafe lyi
You are right bro
ਇਹ ਕਾਗਜ਼ੀ ਅਫ਼ਸਰ ਨੇ ਗਰਾਂਊਂਡ ਲੈਵਲ ਤੇ ਆਊਣ ਕਣਕ ਬੀਜ ਕੇ ਵਿਖਾਉਣ ਪੰਜਾਬ ਦੇ ਵਿੱਚ 90% ਲੋਕਾਂ ਕੋਲ 10 ਏਕੜ ਤੋਂ ਘੱਟ ਜ਼ਮੀਨ ਆ 60 ਹਾਰਸ ਪਾਵਰ ਟਰੈਕਟਰ ਚਾਹੀਦੇ ਆ ਗੱਠਾਂ ਕੋਈ ਚੱਕਦਾ ਨਹੀਂ ਪਹਿਲਾਂ ਫੈਕਟਰੀਆਂ ਲਾਓ ਪਰਾਲੀ ਨੂੰ ਸਾਂਭਣ ਵਾਸਤੇ
bai ji galt jankari na deo , pind cheema dist sangrur ch bohut kisan ne jihdey12-12 sala to bina agg lai to kanAK beej rhe a, nale nikke nikke tractor a una kol koi 60hp nahi. asin prali nu nahi asin apne app nu nu mcha rhe ha. PAVAN GURU PANI PITA MATA DHART MAHAT- ehh tukan asin roj pad de ha par ena te amal sirf goryan ne kita . jithey jithey gore lok a uthey HVA,PANI te DHARTI puri pviwter a , SSA JI
TUSI PIND CHEEMA MANDI AAO ASIN TOHANU DIKHAUNEA BINA AGG LAYE KIVE KANAK BIJNI A
ਬਾਈ ਜੀ ਕਿਸਾਨਾਂ ਨੂੰ ਬਿਨਾਂ ਗੱਲੋਂ ਤੰਗ ਨਾ ਕਰੇ dc ਸਾਬ ਨੂੰ ਪੁੱਛਿਆ ਜਾਵੇ ਕਿ ਜਦੋਂ ਦਾਣਾ ਮੰਡੀਆਂ ਵਿਚੋਂ 95 % ਝੋਨਾ ਕਾਟ ਤੇ ਵਿਕਿਆ ਹੈ ਸੈਲਰਾਂ ਵਾਲਿਆਂ ਤੇ ਤਾਂ ਕੋਈ ਕਾਰਵਾਈ ਹੋਈ ਨੀ
ਸਿੱਧੀ ਬਿਜਾਈ ਤੇ ਕਣਕ ਨੂੰ ਗੁਲਾਬੀ ਸੁਡੀ ਪੈ ਰਹੀ ਅ ਕੋਈ ਹੱਲ ਹੈਣੀ
ਕਿਸਾਨ ਸਹੀ ਹੈ ਪਰ ਸਰਕਾਰ ਗ਼ਦਾਰ ਹੈ
Kisaan Murdabad 😡
ਡੀ ਸੀ ਸਾਹਿਬ ਤੇ ਨਾਲ ਜੋ ਮੁਲਾਜਮ ਆ ਤੂਸੀ ਇਸ ਗਰੀਬ ਕਿਸਾਨ ਦੀ ਮਦਤ ਕਰੋ ਟਰੈਲ ਦੇ ਤੋਰ ਤੇ ਬੀਜ ਕੇ ਦਿਖਾਓ ਫੇਰ ਕਿਹੋ ਕਿਸਾਨ ਨੂ ਏਦਾ ਬੀਜੇਆ ਕਰੋ ਐਵੇ ਨਾ ਕਿਸੇ ਨੂ ਹੈਰਾਨ ਕਰੋ ਜੀ
ਇਹ ਜਨਤਾ ਨੂੰ ਤੰਗ ਕਰਨ ਵਾਲੇ ਅਫਸਰ ਹਨ ਤਨਖਾਹ ਜਨਤਾ ਦੇ ਟੈਕਸ ਤੋਂ ਲੈਂਦੇ ਹਨ ਤੇ ਜਨਤਾ ਨਾਲ ਹੀ ਧੱਕਾ ਕਰਦੇ ਹਨ, ਮਾਲਕ ਹੈ ਜਨਤਾ
ਫੈਕਟਰੀਆ ਦਾ ਧੂਆ ਨਹੀ ਦਿਸਦਾ ਏਨਾ ਨੂੰ
O ta saap karda
ਡੀ ਏ ਪੀ ਤੇ ਕੋਈ ਗੱਲ ਨਹੀਂ ਕੀਤੀ
ਬਹੀਏ ਬਠਾਏ ਆ ਸਿਰਾਂ ਤੇ ਇਹਨਾਂ ਨੂੰ ਕੀ ਪਤਾ ਖੇਤੀ ਬਾਰੇ
ਜਦੋਂ ਪੱਕੀ ਕਣਕ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਸ ਸਮੇਂ ਏਹ DC, ssp ਕੋਈ ਨਹੀਂ ਆਉਂਦਾ 😢😢
ਅਸੀ ਤਾਂ ਅੱਗ ਲਾਵਾਂਗੇ ਪਰਚੇ ਪੁਰਚੇ ਤਾ ਜੱਟਾਂ ਤੇ ਹੁੰਦੇ ਰਹਿੰਦੇ ਨੇ 👌👍💯
ਕਿਸਾਨ ਭਾਈਚਾਰਾ ਜ਼ਿੰਦਾਬਾਦ
Punjab Kisaan Murdabad 😡
ਜੱਟ ਪਰਚਿਆਂ ਤੋਂ ਨਹੀਂ ਡਰਦੇ ਜਿਮੀਦਾਰ ਜਿੰਦਾਬਾਦ 👍👍👍👍👍
Jado chaar panjh chittar paye fer kisaana da iko hi jawaab hona, ki eh BJP ne karaya, Sharam da ghata hai tere ch lagda.
ਕਿਸਾਨ ਸਿਰਫ ਜੱਟ ਨਹੀਂ ,ਹਰ ਜਾਤ ਦਾ ਬੰਦਾ ਕਿਸਾਨ ਹੈ ,
😂😂 par lo bund fer 😂😂 🤣
ਵੀਰ ਜਿਆਦਾਤਰ ਜੱਟਾਂ ਦਾ ਦਿਖਾਵੇ ਦੀ ਆਕੜ ਨੇ ਹੀ ਬੇੜਾ ਗ਼ਰਕ ਕੀਤਾ ਹੈ 🙏
ਕੋਈ ਨੀ ਗਰੀਬਾ ਨੂੰ ਦਿੰਦਾ ਮਸੀਨਾ
ਆਪਣੇ ਇੰਜੀਨੀਅਰਾਂ ਨੂੰ ਖਿੱਚੋ, ਕਿ ਉਹ 35 ਹਾਰਸ ਪਾਵਰ ਟਰੈਕਟਰ ਵਾਸਤੇ ਗਠਾਂ ਵਾਲੀ ਮਸ਼ੀਨ ਬਣਾਓ। ਇਕੱਲੇ ਕਿਸਾਨਾਂ ਨੂੰ ਨਾ ਦਬਾਓ ।
ਦੋਸਤੋ ਇੱਕ ਗੱਲ ਦੀ ਤਾਂ ਹੈਰਾਨੀ ਹੈ ਕੀ ਪੰਜਾਬ ਪੁਲਿਸ ਅੱਗ ਵਜਾਉਣ ਲਈ ਭਰਤੀ ਕੀਤੀ ਹੈ
ਮੰਡੀਆਂ ਵਿੱਚ ਰੁਲ ਦੇ ਕਿਸਾਨ ਵੀ ਦੇਖ਼ ਲੋ ਸ਼ਰਮ ਕਰੋ ਉਹਨਾਂ ਲਈ ਕਾਨੂੰਨ ਨਹੀ ਹੈ ਗਾ ਕੋਈ ਅੱਗ ਦਾ ਪਰਚਾ ਤਾਂ ਪਾ ਰਹੇ ਓ
Kihda rul gya??
2 din mandi ch bth tuc rul jne o
Majdoor 2-2 mhine othe rulda
@HarpreetSingh-ed7fj majdoor nu v Sarkar e roll di aa
@HarpreetSingh-ed7fj kise nu rolna thik lgda kisan howe ja majdoor tu dekh ja k kis din to beithe aa ...tere nede shehar ja pind ch mandi howe gi bhai saab
ਲਨ ਫੜਨ ਜਾਣੇ ਫਿਰ ਮੰਡੀ ਵਿੱਚ ਨਾ ਜਾਓ ਆਪਣੇ ਘਰ ਚਲਾਉਣ ਲਈ ਜਾਣੇ ਆ। ਸਾਲ਼ੇ ਗੋਲਕ ਚੋਰ😂😂😂😂😂
Harpreet labour's do their earning not other things.
ਗੁਲਾਬੀ ਸੂਡੀ ਵੀ ਰੋਕ ਲੇਵੋ ਹੁਣ ਤੁਸੀ
ਫੇਲ ਸਰਕਾਰ ਏ
@@AmandeepSingh-bu4wn ਜਦੋਂ ਕਈ ਕਹਿੰਦੇ ਹਨ ਕਿ ਪੰਜਾਬੀਆਂ ਦੀ ਯਾਦਦਾਸਤ ਡੰਗਰਾਂ ਨਾਲੋਂ ਵੀ ਘੱਟ ਹੈ ਤਾਂ ਮੈਨੂੰ ਬਹੁਤ ਗੁੱਸਾ ਚੜਦਾ ਹੈ, ਪਰ ਕੋੜੀ ਸੱਚਾਈ ਹੈ ਉਹ ਕਹਿੰਦੇ ਸੱਚ ਹੀ ਹਨ.
ਅਸੀਂ ਪੰਜਾਬੀਆਂ ਨੇ ਪਰੂਫ ਜੋ ਦਿੱਤਾ ਹੈ,
ਕਾਂਗਰਸ- ਜਿਨਾਂ ਦੇ ਰਾਜ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਗਏ ਥਾਣਿਆਂ ਵਿੱਚ ਟੱਬਰਾਂ ਦੇ ਟੱਬਰ ਅਲਫ ਨੰਗੇ ਰੱਖੇ ਗਏ, ਸਿੱਖਾਂ ਦੀ ਕੁੜੀਆਂ ਨਾਲ ਬਲਾਤਕਾਰ ਹੋਏ ਭੁੱਲ ਗਏ ਤੁਸੀਂ ਲੋਕ.
ਬਾਦਲ ਮਜੀਠਾ ਦਲ-ਇਹਨਾਂ ਨੂੰ ਅਸੀਂ ਵੋਟਾਂ ਪਾਈਆਂ ਤਾਂ ਇਹਨਾਂ ਨੇ ਸਾਨੂੰ ਚਿੱਟਾ ਤੇ ਗੈਂਗਸਟਰ ਵਾਸਤੇ ਵਿੱਚ ਦਿੱਤਾ, ਪਹਿਲਾਂ ਵੀ ਬਾਦਲ ਕੇਪੀਐਸ ਗਿੱਲ ਨੂੰ ਖਾੜ ਖਾਣ ਦਾ ਪਤਾ ਦਿੰਦਾ ਰਿਹਾ, ਰਾਜ ਆਣ ਤੇ ਖਾੜਕੂਵਾਦ ਨਾਲੋਂ ਵੱਧ ਮੁੰਡੇ ਇਹਨਾਂ ਨੇ ਚਿੱਟੇ ਨਾਲ ਮਾਰੇ ਹਨ
ਬੀਜੇਪੀ-ਸਿੱਖਾਂ ਨੂੰ ਸੜਕਾਂ ਤੇ ਰੋਲਿਆ ਜਮੀਨਾਂ ਹਥਿਆਰਆਂ ਚਾਹੀਆਂ ਤੇ ਸ਼ਾਂਤ ਬੈਠੀ ਉਪਰ ਜੀਪਾ ਲੰਘਾਈਆਂ, ਪਰ ਤੁਹਾਨੂੰ ਫਿਰ ਵੀ ਉਹ ਲੋਗ, ਇਸ ਸਰਕਾਰ ਨਾਲੋਂ ਚੰਗੇ ਲੱਗਦੇ ਹਨ ***ਦੁਰ ਫਿਟੇ ਮੂੰਹ ਇਹੋ ਜਿਹੀ ਯਾਦ ਸ਼ਕਤੀ ਦੇ***
ਏਸ ਪੱਤਰਕਾਰ ਵੀਰ ਨੂੰ ਪੁੱਛੋ ਕਿ ਤੁਸੀਂ ਮੰਗ ਕੇ ਮਾਈਕ ਤੇ ਕੈਮਰਾ ਵਰਤ ਸਕਦੇ ਓ ਕਿਸੇ ਦੂਜੇ ਚੈਨਲ ਤੋਂ ?
ਸਾਹਿਬ ਜੀ,,,ਕੀ ਰਿਸ਼ਵਤ ਲੈਣਾ ਤੁਹਾਡੀ ਵੀ ਆਦਤ ਹੈ???
ਮੰਡੀਆਂ ਵਿੱਚ ਸੌ ਗਟੇ ਮਗਰ ਵੀਹ ਗਟੇ ਲੈ ਕੇ ਝੋਨਾ ਤੋਲ ਰਹੇ ਹਨ ਕੋਈ ਕਾਰਵਾਈ ਨਹੀਂ
ਸਹੀ ਗੱਲ ਆ ਬਾਈ ਜਦੋਂ ਵੱਟਾ ਲਾ ਕੇ ਤੋਲਦੇ ਆ ਉਦੋਂ ਤਾਂ ਕਿਸੇ ਨੂੰ ਦਿਸਦਾ ਨਹੀਂ
ਹਜਾਰਾਂ ਖੇਤਾਂ ਚ ਸੁੰਡੀ ਪੇ ਗਈ ਉਹਨਾਂ ਦੇ ਖੇਤਾਂ ਵਿੱਚ ਵੀ ਜਾ ਆਉਣਾ ਸੀ ਅਫਸਰ ਸਾਹਿਬ
ਫੈਕਟਰੀਆਂ ਨਹੀਂ ਪ੍ਰਦੂਸ਼ਣ ਫੈਲਾਉਂਦੀਆਂ ਦਿਖਦੀਆਂ ਇਹਨਾਂ ਨੂੰ
ਜੇਕਰ ਧੂੰਏ ਨਾਲ ਬਿਮਾਰੀਆ ਲਗਦੀਆ ਨੇ ਭਾਈ ਫੇਰ ਕੱਲ ਬਠਿੰਡੇ ਕਿਸਾਨਾ ਉਪਰ ਜਿਹੜੇ ਏਨੇ ਗੋਲੇ ਛੁਟੇ ਗਏ ਨੇ ਉਨਾ ਵਿਚੋ ਕੀ ਧੂੰਆ ਨਹੀ ਨਿਕਲ ਦਾ ਸੀ
ਜੀਹਦੀ ਜਮੀਨ ਆ ਓਹੀ ਹੱਲ ਕਰਦਾ ਓਹੀ ਥੋਡਾ ਢਿੱਡ ਭਰਦਾ ਓਹਨਾਂ ਦੀ ਕਣਕ ਦੀ ਰੋਟੀ ਵੀ ਨਾ ਖਾਓ ਫਿਰ ਸਵਾਲ ਪੁੱਛਣ ਆਲਾ ਦੇਖ
ਮੇਰੀ ਕਿਸਾਨ ਵੀਰਾ ਨੂੰ ਬੇਨਤੀ ਅਾ ਕਣਕ ਦੀ ਬੀਜ਼ਾੲੀ ਕਰਨ ਪੁਲੀਸ ਨੂੰ ਲਾੲਿਅਾ ਜਾਵੇ ਹਾਂ ਜਦੋ ਅੱਗ ਬੁੱਝਾ ਸਕਦੇ ਫੇਰ ਬਿਜ਼ਾੲੀ ਵੀ ਕਰਵਾ ਸਕਦੇ ਕਿਸਾਨ ਵੀਰ ਜ਼ਿਦਾਬਾਦ ਮੇਰੀ ਗੱਲ ਨਾਲ ਸਾਹਿਮਤ ਹੋ
ਭਈਆ ਵਾ ਅਧਿਕਾਰੀ
ਅਗਲੇ ਨੇ ਦਿਨ ਰਾਤ ਮਿਹਨਤ ਕੀਤੀ ਆ ਤਾਂ ਬਣਿਆ ips ਤੇਰੇ ਵਰਗੇ ਤੋ 10th ਨੀ ਪਾਸ ਹੋਈ ਹੋਣੀ ਤੂ ਬਣ ਜਾ ਅਧਿਕਾਰੀ ਕੌਣ ਰੋਕਦਾ
Ips nu chitte wale ni dikhde,,factory wale ni disde highcourt ne khud kiha ki prali da pollution 4 % aa total ,,ips nu mere khet laike aa bina agg laye biji 2 kille sundi ne barbad karti mr talwe chatt ji @@Gagandeepsingh-zf2li
ਵੀਰ ਜੀ ਤੁਸੀਂ ਕਿੰਨੀ ਪੜਾਈ ਕੀਤੀ ਹੈ 🙏
Kisan spot love you Kisan
ਕਿਸਾਨ ਵਿਚਾਰਾ ਭੋਲਾ ਭਾਲਾ ਹੈ,ਤੇ ਪੱਤਰਕਾਰਾਂ ਨੇ ਡੀ ਸੀ ਨੂੰ ਹੋਰ ਤੀਲੀ ਲਾ ਦਿੱਤੀ।ਹੋਰ ਜਿੱਥੇ ਪਰਦੂਸ਼ਣ ਹੈ,ਨਸ਼ਾ,ਮਿਲਾਵਟਖੋਰੀ, ਕਿੱਥੇ ਹੈ। ਕਨੂੰਨ
ਝੋਨਾ ਨਾ ਲਾਓ ਹੋਰ ਬਹੁਤ ਫਸਲਾਂ ਬੀਜਣ ਨੂੰ ਆਓਣ ਵਾਲੇ ਸਮੇਂ ਚੈ ਸਾਹ ਲੈਣ ਵਾਸਤੇ ਆਕਸੀਜਨ ਸਿਲੰਡਰ ਨਾਲ ਲੈਕੇ ਤੁਰ ਨਾ ਪੈਣਾ ਸੰਭਲੋ
ਕਿਸਾਨ ਸਹੀ ਡੀ ਸੀ ਗਲਤ ਹੈ
ਅੱਗਾਂ ਲਾਉਂਦਾ ਕੋਈ ਹੈ ਬਿਮਾਰ ਕੋਈ ਹੁੰਦਾ ਹੈ ਕੀ ਅੱਗ ਲਾਉਣ ਵਾਲੇ ਜਾਣਦੇ ਨੇ ਕੇ ਕਿਸੇ ਗਰੀਬ ਦਾ ਬਿਮਾਰੀਆਂ ਨਾਲ਼ ਕਿੰਨਾ ਬੁਰਾ ਹਾਲ ਹੈ ਇਹਨਾਂ ਲੋਕਾਂ ਨੇ ਸਰਕਾਰ ਦੀ ਨਹੀ ਮੰਨੀ ਜੋ ਕੇ ਗਲਤ ਹੈ
ਅੱਗ ਲਾਉਣ ਤੋਂ ਬਿਨਾਂ ਕੋਈ ਹੱਲ ਨਹੀਂ ਜਿਮੀਦਾਰ ਕੀ ਕਰੇ ਵਿਚਾਰਾ
hul sare hage ne par sanu adat pai a kanoon de ult chalna
@@harmeetsingh5283ki hall aa asked dassi ta jra ku
@@PawanDeep-x2l bai ji a jao pind cheema mandi dist. sangrur teh. sunam sanu full technique samjhawange 12 saal to bina agg lai beej rhe a kanak . PAVAN GURU PANI PITA MATA DHART MAHAT . eh tuk asin roj parde a par ess te amal ni karde .
ਜੱਟ ਦੀ ਦਲੇਰੀ ਨੂੰ ਸਲੂਟ ਆ ਜੀ 🙏
ਜੱਟ ਦਾ ਆਨਾਜ ਖਾ ਕੇ ਜੱਟ ਤੇ ਈ ਹਵਾ ਕਰੀ ਜਾਂਦੀ ਮੈਡਮ ਸਰਮ ਕਰ
Fuddu Bandya, Tu free ch denda anaj. Har koi paisa kharch karke khande ne. Je ehna ghamand thik nhi tere lyi.
ਸਾਲਿਓ ਜੱਟ ਰੱਬ ਆ😂😂😂😂 ਅਨਾਜ ਦੇਣ ਵਾਲਾ ਰੱਬ ਆ । ਜੱਟ ਸਾਲ਼ਾ ਮੋਦੀ ਕੋਲੋ 5 ਮਹੀਨੇ ਬਾਅਦ ਛਿੱਤਰ ਖਾ ਲੈਂਦਾ ਆ 😂😂😂😂
ਇਹ ਗੱਡੀ ਚ ਬੈਠ ਕੇ ਆਏ ਉਹ ਵੀ polution krde a ਤੁਰ ਕੇ ਆਇਆ ਕਰੋ
ਮੰਡੀਆਂ ਚ ਰੁਲਦੀ ਜੀਰੀ ਨੀ ਦਿਸਦੀ ਥੋਨੂੰ, ਪਰਾਲੀ ਦਾ ਧੂੰਆਂ ਰਾਤ ਨੂੰ ਵੀ ਦਿਸ ਜਾਂਦਾ।ਰਾਵਣ ਦਾ ਪਟਾਕਿਆਂ ਬਿਲਕੁਲ ਧੂੰਆਂ ਨੀ ਹੁੰਦਾ।ਬਹੁਤ ਲਾਇਕ ਚੰਗੇ ਅਫ਼ਸਰ ਨੇ ਵਿਚਾਰੇ ਸਾਊ ਕਿਉਂਕਿ ਪਟਾਕੇ ਬਣਨ ਤੇ ਚਲਣ ਤੇ ਜਰਾ ਵੀ ਨਰਾਜ਼ ਨੀ ਹੁੰਦੇ।ਝੋਨੇ ਦੀ ਵਾਢੀ ਤੋਂ ਪਹਿਲਾਂ ਅਗੇਤਾ ਧੂੰਆਂ ਸ਼ਾਇਦ ਨਵੀਆਂ ਕਿਸਮਾਂ ਛਡਣ ਲੱਗ ਜਾਂਦੀਆਂ ਹਨ।ਅਗ ਲਾਉਣ ਦੀ ਵੀ ਲੋੜ ਨਹੀਂ ਪੈਂਦੀ।
ਇਹਨਾਂ ਅਫਸਰਾ ਨੂੰ ਲੁਧਿਆਣਾ ਦਾ ਬੁੱਢਾ ਨਾਲਾ ਨਹੀਂ ਦਿਸਦਾ
ਜਿਆਦਾਤਰ ਜੱਟਾਂ ਦਾ ਝੂਠੀ ਆਕੜ ਨੇ ਹੀ ਬੇੜਾ ਗ਼ਰਕ ਕੀਤਾ ਹੈ 🙏
ਇਨਾਂ ਟਾਈਮ ਕਿਥੇ ਕਿਸਾਨ ਤੋਂ ਤੁਹਾਡੇ ਅਫਸਰਾਂ ਨੂੰ ਮਿਲੇ ਜੋ ਮਿਲਦੇ ਨੀ ਕਿਸੇ ਨੂੰ
ਪਟਾਕਿਆਂ ਤੇ ਰਾਵਣ ਫ਼ੂਕਣ ਤੇ ਵੀ ਰੋਕ ਲਗਾਉ
ਕੀ ਪੱਤਰਕਾਰੀ ਹੈ , ਕੀ ਕਰੇ ਉਹ ਸਵਾ ਕਿੱਲਾ , ਕਾਨੂੰਨ ਦਾ ਡਰ ਉਦੋਂ ਕਿੱਥੇ ਹੁੰਦਾ ਜਦੋਂ ਰਿਸ਼ਵਤਖੋਰਾਂ
ਕਾਨੂੰਨ ਹੇਠਲੇ ਪੱਧਰ ਤੇ ਕੰਮ ਕਰਦਾ ।
ਲੀਡਰਾਂ, bjp, ਅਡਾਨੀ ਸਮਰੱਥਕਾਂ ਲਈ ਇਹ ਕਾਨੂੰਨ ਸੁਪਰੀਮ ਕੋਰਟ ਹਾਈ ਕੋਰਟ ਕੰਮ ਨਹੀਂ ਕਰਦਾ
ਨਾ ਫੈਕਟਰੀਆਂ ਧੂਆ ਤੇ ਨਾ ਪਾਣੀ ਦੀ ਸੋਚ ਆ ਜੋ ਫੈਕਟਰੀਆ ਵਾਲੇ ਕਰ ਰਹੇ ਆ ਬੱਸ ਜਿਮੀਦਾਰ ਖਤਮ ਕਰਨਾ ਇਹਨਾ ਨੇ
ਇਹ ਅਫਸਰ ਬਿਹਾਰ ਤੋਂ ਲਗਦਾ ਜਿਹੜਾ ਬੋਲਦਾ ਜੁਰਮਾਨਾ ਹੋ ਜਾਣਾ ਹੇਗਾ
ਕਨੂੰਨ ਦਾ ਡਰ ਸਿਰਫ ਗਰੀਬਾਂ ਲਈ ਜ਼ਿਆਦਾ, ਅੱਗ ਤੋਂ ਪਰਹੇਜ਼ ਜ਼ਰੂਰੀ ਆ, ਕਰਨਾ ਚਾਹੀਦਾ
ਦੇਖ ਲਓ ਪੰਜਾਬੀਓ ਕਿੱਡੀਆਂ ਕਿੱਡੀਆਂ ਵੱਡੀ ਪੋਸਟ ਤੇ ਭਈਏ ਚੜੇ ਹੋਏ ਪੰਜਾਬ ਦੇ ਵਿੱਚ
ਹੁਣ ਕੱਰਚਿਆ ਵਿਚ ਬੀਜੀਂ ਕਣਕ ਨੂੰ ਸੁੰਡੀ ਬਹੁਤ ਪੈ ਗਈ ਹੈ। ਜਿਨ੍ਹਾਂ ਵੀਰਾਂ ਨੇ ਸੁਪਰ ਸੀਡਰ ਨਾਲ ਕਣਕ ਬੀਜੀ ਹੈ। ਹੁਣ ਕਿਸੇ ਨੇ ਕੋਈ ਮੱਦਦ ਨਹੀਂ ਕਰ ਨੀ।
ਮੰਗ ਤੰਗ k ਕੌਣ ਦੇਂਦਾ ਇਥੇ??
ਜਦੋ ਕਣਕਾਂ ਨੂੰ ਅੱਗ ਲਗਦੀ ਉਸ ਟਾਈਮ ਪ੍ਰਸ਼ਾਸਨ ਕਿਥੇ ਮਰਿਆ ਹੁੰਦਾ ਅੱਜ਼ ਖੇਤਾਂ ਵਿਚ ਧੱਕੇ ਖਾ ਰਹੇ ਨੇ ਕਣਕਾਂ ਵੇਲੇ ਏਸ਼ੀਆ ਵਿਚੋਂ ਨੀਂ ਨਿਕਲਦੇ
ਬਈਯੇ ਅਫ਼ਸਰ ਬਣ ਕੇ ਸਾਨੂੰ ਧਮਕਾ ਰਹੇ ਨੇ
ਜਿੰਨਾ ਦੇ ਗੁਲਾਬੀ ਸੁੰਡੀ ਪੈ ਗਈ ਹੁਣ ਉਹ ਬਰਬਾਦ ਹੋ ਗਏ
ਜੱਟ ਦੀ ਸਮਝ ਨਹੀਂ ਆਉਣੀ ਸੋਨੂੰ।
Sarkar dhka kar rahi a
ਡੀਏਪੀ ਮਿਲਦੀ ਨਹੀਂ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ ਗੱਠਾ ਵਾਲੀਆਂ ਮਸ਼ੀਨਾਂ ਮਿਲਦੀਆਂ ਨਹੀਂ ਜੇ ਮਿਲਦੀਆਂ ਤਾਂ ਉਹ 15-20ਦਿਨ ਗੱਠਾ ਚੁੱਕਦੇ ਨਹੀਂ ਕਣਕ ਦੀ ਰੋਣੀ ਸੁੱਕ ਜਾਂਦੀ ਹੈ ਗੱਠਾ ਜਿੱਥੇ ਜਾਣਗੀਆਂ ਉਥੇ ਵੀ ਧੁਆ ਕਰਨਗੀਆਂ ਨਾਲੇ ਸਾਡੇ ਪਿੰਡ ਜੈਤੋ ਜਿੱਥੇ ਬਿਣਾ ਅੱਗ ਲਾਏ ਕਣਕ ਬੀਜੀ ਸੀ ਉਹ ਸੁੰਡੀ ਪੈ ਗਈ ਹੈ ਉਹਦਾ ਸਰਕਾਰ ਹੱਲ ਨਹੀਂ ਕਰਦੀ ਲੁਧਿਆਣਾ ਵਾਲੇ ਪਾਸੇ ਡੀਸੀ ਸਹਿਬs s pਸਹਿਬ ਦਾ ਧਿਆਨ ਨਹੀਂ ਕਿਸਾਨ ਤੇ ਜੋਰ ਚੜਦਾ ਰਹਿਮ ਕਰੋ
Full support farmer
Good 👍
ਸਵਾਦ ਤਾਂ ਆਵ ਜੈ ਫੈਕਟਰੀ ਚ ਧੁਆ ਬੰਦ karwao
ਸਿਰਫ਼ ਪਰਾਲੀ ਸਾੜਨ ਤੋਂ ਰੋਕਣ ਲਈ ਜੁਰਮਾਨਾ ਕੀਤਾ ਜਾ ਰਿਹਾ ਹੈ ਪਰ ਫੈਕਟਰੀਆਂ ਸਾਰਾ ਸਾਲ ਪਲਿਉਸਨ ਫੈਲਾ ਰਹੀਆਂ ਹਨ ਉਨ੍ਹਾਂ ਨੂੰ ਰੋਕਣ ਲਈ ਕੀ ਕਰ ਰਹੇ ਹੋ
Jaat ta jaat va ❤
Waheguru Ji bless you our DC Sahib and SSP and all our Forces ❤
ਸਾਡੇ ਪਿੰਡ ਆਕਲੀਆ ਕਲਾ ਕਣਕਾਂ ਤੇ ਗੜੇ ਮਾਰੀ ਹੋਈ ਸੀ ਸਰਕਾਰ ਨੇ ਪੰਦਰਾ ਹਜ਼ਾਰ ਕਿਲੇ ਦਾ ਦਿਤਾ ਸੀ ਪਟਵਾਰੀ ਸਾਰੇ ਖਾ ਗਿਆ ਕਿਸੇ ਨੇ ਨਹੀਂ ਪੁਛਿਆ
ਕਿਸਾਨ ਵੀਰੋ ਧਰਨੇ ਲਾਉਣੇ ਬੰਦ ਕਰੋ ਲੋਕ ਤੁਹਾਡੇ ਖਿਲਾਫ ਹੋ ਰਹੇ ਨੇ ਹੁਣ ਮਜ਼ਦੂਰ ਤੁਹਾਡੇ ਨਾਲ ਕੋਈ ਨਹੀਂ ਤੁਰਦਾ
te hor ki krn oye
@@ravindergill8228Veer hun kisan de padhe likhe bachheya nu hi milke koi Hal karna pau....har gall lyi dharna lake koi Hal nhi hunda
ਅਫਸਰੋ ਤੁਹਾਡੇ ਨੋਡਲ ਅਫ਼ਸਰ ਕਿਥੇ ਰਹਿੰਦੇ ਨੇ ਸਾਨੂੰ ਤਾਂ ਪਤਾ ਨਹੀਂ।
ਜੋ ਫੈਕਟਰੀਆਂ ਵਿਚੋ ਧੂੰਆ ਨਿਕਲਦਾ ਉਦੋ ਕਿੱਥੇ ਹੁੰਦੇ ਡੀ ਸੀ ਪੁਲਿਸ ਸਰਕਾਰ। ਗੰਦੀ ਸਰਕਾਰ ਨੇ ਬਰਬਾਦ ਕਰ ਦਿੱਤਾ ਪੰਜਾਬ 😢
ਸੁਪਰਸੀਡਰ ਪਹਿਲੀ ਗੱਲ ਤੇ ਮਿਲਦਾ ਨੀ ਦੂਜੀ ਗੱਲ ਕੋਈ ਸੁਣਦਾ ਪਤਾ ਸਭ ਦਾ ਹੀ ਆ ਕੌਣ ਕਿਹੋ ਜਿਹੇ ਕਿਸਾਨ ਕਰੇ ਵੀ ਕੀ ਇਕ ਕਿੱਲੇ ਦੇ ਹਿਸਾਬ ਨਾਲ ਮੁਆਵਜ਼ਾ ਦਿਉ ਆਪੇ ਸਾਰੇ ਹੱਲ ਨੇ
ਵੱਡੇ ਅਫਸਰ ਅਤੇ IPS .IAS.PPS.ਪੰਜਾਬ ਵਿੱਚ ਪੰਜਾਬੀਆ ਨੂੰ ਲਾਉ ਅਤੇ ਪੰਜਾਬ ਬਚਾਉ।ਬੇਨਤੀ ਹੈ ਸਰਕਾਰ ਨੂੰ ਇਸ ਮੁੱਦੇ ਉਤੇ ਗੌਰ ਕਰੋ।
! ਸਤਿਕਾਰ ਯੋਗ ਡੀਸੀ ਸਾਹਿਬ ਜੀ ਅਤੇ ਐਸ ਐਸ ਪੀ ਸਹਿਬ ਜੀ ਇਕੱਲਾ ਸੁਪਰਸੀਡਰ ਇਕੱਲਾ ਸਾਰੀ ਪਰਾਲੀ ਨੂੰ ਦਬਾ ਕੇ ਨਹੀਂ ਬੀਜ ਸਕਦਾ ਜ਼ਿਮੀਂਦਾਰ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਇਸ ਵਾਰ। ਪਰੰਤੂ ਬਿਜਾਈ ਵਾਸਤੇ ਰੀਡਰ ਮਾਰਨ ਤੋਂ ਬਿਨਾਂ ਉਪਰ ਵਾਲਾ ਫੁਲਾੜ ਸਾੜ ਕੇ ਜਾ ਪੰਡਾ ਬੰਨਕੇ ਪੁਰਾਲੀ ਜ਼ਮੀਨ ਵਿੱਚੋ ਬਾਹਰ ਕਢਿਆ ਬਿਨਾਂ ਸਹੀ ਬਿਜਾਈ ਬਿਲਕੁਲ ਠੀਕ ਨਹੀਂ ਹੁੰਦੀ। ਪੰਡਾ ਬੰਨਕੇ ਪੁਰਾਲੀ ਨੂੰ ਕੱਢਣ ਵਾਸਤੇ ਸਰਕਾਰ ਹਾਲੇ ਤੱਕ ਇਤੰਜਾਮ ਨਹੀਂ ਕਰ ਸਕੀ। ਸਾਡੀ ਸੁਸਾਇਟੀ ਵਿਚ ਇੱਕ ਪੰਡਾ ਬੰਨਕੇ ਪੁਰਾਲੀ ਨੂੰ ਕੱਢਣ ਲਈ ਮੁਸੀਨ ਹੈ।ਸਮੇਂ ਪੰਜ ਛੇ ਏਕੜ ਜ਼ਮੀਨ ਵਿੱਚੋ ਬੰਨ੍ਹ ਕੇ ਇਕ ਦਿਨ ਵਿਚ ਬਾਹਰ ਕੱਢ ਸਕਦੀ ਹੈ।ਕੁਲ ਸਾਡੇ ਇਲਾਕੇ ਦੀ ਜ਼ਮੀਨ ਲਗ ਭਗ ਤਿੰਨ ਹਜ਼ਾਰ ਏਕੜ ਹੈ ਜਰਾ ਵਿਚਾਰ ਕਰੋ ਸਾਰਿਆਂ ਦੀ ਵਾਰੀ ਕਦੋਂ ਆਵੇਗੀ।ਸੋ ਅਫਸਰ ਸਹਿਬਾਨ ਜੀਉ ਕਿਰਪਾ ਕਰਕੇ ਸਰਕਾਰ ਨੂੰ ਬੇਨਤੀ ਕਰੀਏ ਕਿ ਪੱਕਾ ਇੰਤਜ਼ਾਮ ਕੀਤਾ ਜਾਵੇ। ਕੇਵਲ ਸੀਜਨ ਵਿੱਚ ਹੀ ਪਰਾਲੀ ਦੀ ਗੱਲ ਕੀਤੀ ਜਾਂਦੀ ਹੈ।ਕਿਉ ਨਾ ਅੱਜ ਤੋ ਹੀ ਇਸ ਬੀਮਾਰੀ ਦੇ ਇਲਾਜ ਲਈ ਚੰਗੀ ਦਵਾਈ ਲੱਭਣ ਲਈ ਜਾਵੇ ਪ੍ਰਮਾਤਮਾ ਹੀ ਮਿਹਰ ਕਰਨ
ਮੈਡਮ ਨੂ ਕਹੋ ਕਿ ਹੱਲ ਕਰ ਦਵੇ
ਜੇ SSP ਸੈਣੀ ਹੁੰਦਾ ਅੰਕਲ ਜੀ ਫਿਰ 😢
ਚਿੱਟਾ ਵੇਚਣ ਵਾਲਿਆਂ ਨੂੰ ਫੜੋ ਜੇ ਕਾਨੂੰਨ ਆ ਗੈਂਗਸਟਰ ਨੂੰ ਫੜੋ ਜੇ ਕਾਨੂੰਨ ਹੈ ਤਾ ਰੈਪਸਟ ਨੂੰ ਫੜੋ ਜੇ ਕਾਨੂੰਨ ਹੈ ਤਾਂ ।ਇਹ ਕਾਨੂੰਨ ਕਿਸਾਨਾ ਗਰੀਬਾਂ ਤੇ ਕਿਉ ਲਾਗੂ ਹੁੰਦਾ। ਜਦੋਂ ਕਿਸਾਨਾ ਦੀ ਕਣਕ ਨੂੰ ਅੱਗ ਲੱਗਦੀ ਉਹਦੋ ਤੁਹਾਡਾ ਕਾਨੂੰਨ ਕਿੱਥੇ ਹੁੰਦਾ। ਲੱਖ ਦੀ ਲਾਹਣਤ ਆ ਪੰਜਾਬ ਸਰਕਾਰ ਤੇ।
ਕਿਹੜੇ ਨੋਡਲ ਕੋਲ ਜਾਵੇ ਵਿਚਾਰਾ ਅਫ਼ਸਰਾਂ ਨੂੰ ਗੱਲਾਂ ਆਉਂਦੀਆਂ ਇਹਨਾ ਨੂੰ ਸਿਰਫ Delhi ਤੋਂ ਆਰਡਰ ਆਉਂਦੇ
ਗਦਾਰ ਮੀਡੀਆ ਨੇ ਕੋਈ ਨਹੀਂ ਵਿਖਾਇਆ ਝੋਨਾ ਕਿਸ ਤਰ੍ਹਾਂ ਮੰਡੀਆਂ ਚ ਰੁਲਿਆ
ਅਫਸਰ ਜਿਦੋ ਜੱਟ ਦੀ ਕਣਕ ਅਗ ਲੱਗ ਜਾਦੀ ਉਸ ਟਾਇਮ ਕੋਈ ਨਹੀਂ ਔਦਾ ਫ੍ਹੈਕਟਰੀਆ ਵਾਲਿਆਂ ਨੂੰ ਠੋਕੋ ਜੁਰਮਾਨਾ ਓਨਾ ਤੋਂ ਡਰ ਲੱਗਦਾ
ਬਿਨਾ ਅੱਗ ਤੋਂ ਸੁਪਰਸੀਡਰ ਦੀ ਬਿਜਾਈ ਫੇਲ ਹੈ ਜੀ ।ਤੁਸੀਂ ਹੁਣ ਓਹਨਾਂ ਖੇਤਾਂ ਦਾ ਦੌਰਾ ਕਰੋ ।ਜਿੱਥੇ ਨਿਕਲਦੀ ਕਣਕ ਚ ਹੀ ਸੁੰਡ ਪੈ ਰਹੇ ਨੇ ।ਖੇਤਾਂ ਦੇ ਖੇਤ ਖਾਲੀ ਹੋ ਰਹੇ ਨੇ ।
ਬਾਈ ਜੀ ਸੁਪਰ ਸੀਡਰ ਨਾਲ ਪਰਾਲੀ ਨਹੀਂ ਖਤਮ ਹੁੰਦੀ
ਚਿੱਟੇ ਵਾਲੇ ਨੀ ਦਿੱਸਦੇ ਓਹਨਾ ਨੂੰ ਅੰਦਰ ਕੋਣ ਕਰੂ ਕਿਸਾਨ ਹੀ ਦਿੱਸਦੇ ਹਨ
Wah sardar sab ❤
ਜਿਹੜਾ ਅੱਗ ਲਗਾ ਰਿਹਾ ਓਸ ਦੀਆ ਲਿਮਟ cancel ਹੋ ਰਹੀਆਂ ਨੇ ਕੋਈ ਸਰਕਾਰੀ ਸਬਸਿਡੀ ਨੀ ਮਿਲਣੀ ਜਿਹੜਾ ਅੱਗ ਲਗਾ ਰਿਹਾ ਬਿਜਲੀ ਦੇ ਬਿੱਲ ਵੀ ਲਾਗੂ ਹੋਣ income tax ਵੀ ਲੱਗਣਾ ਚਾਹੀਦਾ ਘਰ ਦੇ ਨਕਸ਼ੇ ਵੀ ਲਾਗੂ ਹੋਣ ਪਿੰਡਾਂ ਚ
ਜਿਹੜੀਆਂ ਫੈਕਟਰੀਆਂ ਕਾਰਖਾਨੇ ਸੈਲਰ ਇਹ ਧੂਆਂ ਕੱਢਦੇ ਆ ਕੀ ਇਹਦੇ ਨਾਲ ਪ੍ਰਦੂਸਨ ਨਹੀਂ ਹੁੰਦਾ
Kisaan majdoor ekta zindabad
ਜਦੋਂ ਆਸਰੀ ਬਈਏ ਲੱਗ ਗਏ ਤਾਂ ਜਿਮੀਦਾਰਾਂ ਦਾ ਕੀ ਬਣੂ
ਡੀ ਏ ਪੀ ਤਾ ਮਿਲਦੀ ਨਹੀ ਉਹ ਨਹੀ ਤੁਹਾਨੂੰ ਦਿਸ ਦੀ
ਫੈਕਟਰੀ ਦਾ ਧੂੰਆਂ ਕਿਓਂ ਨਹੀਂ ਦਿਸਦਾ, ਮਾਂਨ ਸਾਹਿਬ ਨੂੰ
ਅਫ਼ਸਰ ਤਾ ਲੌੜਾ ਦੇਣ ਗੲਏ ਉਹਨਾ ਦਾ ਤਾ ਆਪ ਨੀ ਢਿੱਡ ਭਰਦਾ
ਇਹਨਾ ਸਰਕਾਰਾ ਨੇ ਸਾਡੇ ਸਿਰਾ ਭਈਏ ਆਫਸਰ ਬਿਠਾ ਦਿਤੇ
Vehle pent tye la ke green bande nu tang krn aw gye hun sarkaran officer toh vishvaas khtm ho gya
ਕੋਈ ਡਰ ਨਹੀਂ
very good job 👍 police nu rokana chada aa ana nu