ਚਿੱਟੇ ਨਾਲ ਮੁੱਕਿਆ ਗੱਭਰੂ ਪੁੱਤ, ਰੋਂਦੀ ਮਾਂ ਵੇਖ ਭੜਕਿਆ ਲੱਖਾ ਸਿਧਾਣਾ, ਪੰਜਾਬੀਆਂ ਨੂੰ ਹੀ ਹੋ ਗਿਆ ਸਿੱਧਾ

Поділитися
Вставка
  • Опубліковано 27 лис 2024

КОМЕНТАРІ • 102

  • @Prabhjotbagga
    @Prabhjotbagga 4 дні тому +21

    ਨਸ਼ਾ ਖਤਮ ਕਰਨਾ ਤਾਂ ਸਾਰੇ ਲੋਕਾਂ ਨੂੰ ਆਪ ਹੀ ਹੌਲੀ ਹੌਲੀ ਛੱਡਣਾ ਪੈਣਾ। ਕਿਉਕਿ ਸਰਕਾਰ ਨੇ ਨਹੀਂ ਰੋਕਣਾ ਨਸ਼ਾ। ਆਪਣੇ ਛੋਟੇ ਬੱਚਿਆਂ ਨੂੰ ਪਹਿਲਾ ਹੀ ਸਮਜਾ ਕੇ ਰੱਖੋ। 😢🙏🏻👍🏻

  • @pardeepchahal6387
    @pardeepchahal6387 4 дні тому +10

    ਵਾਹਿਗੁਰੂ ਜੀ ਚਾੜਦੀ ਕਲਾ ਵਿੱਚ ਰੱਖੀ ਵੀਰਾ ਨੂੰ ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ

  • @AmandeepKaur-h8x
    @AmandeepKaur-h8x 4 дні тому +23

    ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਦੇ ਲੋਕਾਂ ਦਾ ਕੀ ਹਾਲ ਹੋ ਰਿਹਾ ਵਾਹਿਗੁਰੂ ਜੀ😢😢

  • @avtarsingh2531
    @avtarsingh2531 4 дні тому +26

    ਸਰਕਾਰਾਂ ਅਤੇ ਲੀਡਰਾਂ ਦੀ ਦੇਣ ਹੈ ਜੀ ਇਹ ਜੇਕਰ ਜਾਨਲੇਵਾ ਨਸ਼ਿਆਂ ਨੂੰ ਖਤਮ ਕਰਨਾ ਹੈ ਤਾਂ ਅਫੀਮ ਭੁੱਕੀ ਨੂੰ ਮਨਜ਼ੂਰੀ ਦੇਣੀ ਹੀ ਪਵੇਗੀ

    • @BakraGee
      @BakraGee 4 дні тому +1

      Tu v ta nashe di mng kr reha h Nasha Krna hor kush nhi bs😅😅

  • @harjitkaur4946
    @harjitkaur4946 4 дні тому +14

    ਵੀਰੇ ਕੁਸ਼ ਪੰਜਾਬੀ ਲੀਡਰ ਦੱਲੇ ਹਨ ਕੁਸ਼ ਵਧੀਆ ਹਨ ਪੰਜਾਬ ਲਈ ਅਵਾਜ਼ ਵੀ ਉਠਉਂਦੇ ਪਰ ਦੱਲੇ ਲੀਡਰਾਂ ਨੂੰ ਅਸੀਂ ਕਿਉਂ ਜਿਤਾਉਂਦੇ ਹਾਂ

  • @AmandeepKaur-h8x
    @AmandeepKaur-h8x 4 дні тому +15

    ਸਰਕਾਰ ਜੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੇ ਸਾਰੇ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭੈਣਾਂ ਰੋ ਰੋ ਕੇ ਤੁਹਾਡੇ ਅੱਗੇ ਅਰਦਾਸਾਂ ਕਰਦੀਆਂ ਆ ਤੁਹਾਨੂੰ ਰੱਬ ਮੰਨ ਕੇ ਅਰਦਾਸਾਂ ਅਸੀਂ ਕਰਦੇ ਹਾਂ ਕਿ ਪੰਜਾਬ ਨੂੰ ਬਚਾ ਲਓ ਤੁਹਾਡੇ ਹੱਥ ਵੱਲ ਸਭ ਕੁਝ ਹ ਮਾਵਾਂ ਦੇ ਪੁੱਤਾਂ ਨੂੰ ਬਚਾ ਲਓ ਮਾਵਾਂ ਦੇ ਪੁੱਤਾਂ ਨੂੰ ਬਚਾ ਲੋ😭😭😭😭😭😭😭😭

    • @panjab-wh3gd
      @panjab-wh3gd 4 дні тому

      Ehna da hall assi kra ge bhene ehna dalleya diyan minta nhi karniya

  • @sabi-mansa
    @sabi-mansa 4 дні тому +19

    ਭੰਡ🤕ਸ਼ੇਖਚਿੱਲੀ ਨੇ ਤਾਂ 15 ਅਗੱਸਤ ਫੇਰ 26 ਜਨਵਰੀ ਫੇਰ 15 ਅਗੱਸਤ, ਤਿੰਨ ਵਾਰ ਬੰਦ ਕਰਤਾ ਚਿੱਟਾ
    ਸ੍ਰੀ ਕੇਜਰੀ ਬਈਆ ਜੇਤਾਓ ਪੰਜਾਬ ਬਚਾਓ

  • @NarinderSingh-od9kr
    @NarinderSingh-od9kr 4 дні тому +24

    ਪੰਜਾਬ ਪੁਲਸ MLA ਦੇ ਘਰਾਂ ਬਾਹਰ ਰਾਖੀ ਕਰ ਰਹੇ ਹਨ..... ਵੇਹਲੇ ਨੀਂ ਹੈ ਓਹ.... ਨਵੇਂ ਨਵੇਂ 3 MLA ਜਿੱਤੇ ਹਨ ਜਸ਼ਨ ਹੌ ਰਿਹਾ

  • @ekamsshorts2790
    @ekamsshorts2790 4 дні тому +12

    Waheguru ji Mehar kro

  • @jaswinderbains8138
    @jaswinderbains8138 4 дні тому +3

    ਵਾਹਿਗੁਰੂ ਜੀ ਮਿਹਰ ਕਰੋ ਪੰਜਾਬਤੇ ਲੱਖਾ ਵੀਰ ਬਹੁਤ ਮਿਹਨਤਕਰ ਰਿਹਾ।
    🍮

  • @SukhdevSingh-cp8nn
    @SukhdevSingh-cp8nn 4 дні тому +3

    ਲੱਖ ਲਾਹਣਤ ਪੰਜਾਬ ਸਰਕਾਰ ਤੇ

  • @navneetkaur6569
    @navneetkaur6569 4 дні тому +8

    So sad ji😭😭😭😭

  • @gurarpansingh3475
    @gurarpansingh3475 4 дні тому +3

    ਸਾਡੇ ਪੰਜਾਬ ਨੂੰ ਲੀਡਰ ਖਾਗੇ ਲੱਖੇ ਪੁੱਤ😭😭ਪੰਜਾਬ ਦੇ ਪੰਜਾਬੀ ਨਹੀਂ ਸੁਧਰ ਦੇ ਦਿਖਦੇ ਬਹੁਤ ਮਾੜਾ ਟਾਈਮ ਆ ਰਿਹਾ ਬਚਣਾ ਬਹੁਤ ਔਖਾਂ ਹੋਗਿਆ

  • @SukhpreetKaur-h3y
    @SukhpreetKaur-h3y 3 дні тому

    ਲੱਖਾਂ ਵੀਰ ਜ਼ਿੰਦਾਬਾਦ ❤❤❤

  • @singhggy892
    @singhggy892 4 дні тому +2

    Waheguru.ji.mehar.karna.ji

  • @avinashwarval35
    @avinashwarval35 3 дні тому

    ਲੋਕੋ....... ਇਕੱਠੇ ਹੋ ਜਾਈਏ ਸਾਰੇ । ਰਜਾਈਆਂ ਵਿੱਚ ਵੜ ਕੇ ਫਾਲਤੂ ਦੇ ਕਮੈਂਟਸ ਕਰਨ ਨਾਲ ਕੁੱਝ ਨਹੀਂ ਹੋਣਾਂ 😢😢

  • @manjitSingh-yo9fq
    @manjitSingh-yo9fq 4 дні тому +1

    Very good sepeech bai ji

  • @jaswinderkaur8558
    @jaswinderkaur8558 4 дні тому +1

    ਵਾਹੇ ਗੂਰੂ ਜੀ🙏🙏

  • @BhupinderSingh-kl7ou
    @BhupinderSingh-kl7ou 4 дні тому

    ❤Lakha sudana jindabad

  • @GurlalSingh-bn8xz
    @GurlalSingh-bn8xz 4 дні тому +1

    Waheguru ji 🙏🙏🙏🙏🙏😢😢😢😢😢😢

  • @kuldipsingh3767
    @kuldipsingh3767 4 дні тому

    ਸਾਡੇ ਲੋਕ ਇਕੱਠੇ ਹੋਣ ਪਰ ਹੁੰਦੇ ਨੀ ਖੇਤਰੀ ਪਾਰਟੀ ਮਜ਼ਬੂਤ ਕਰੋ ਭਾਈ ਅੰਮ੍ਰਿਤਪਾਲ ਸਿੰਘ mp ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਰੇ ਇਕ ਹੋਣ ਨਿਹੰਗ ਸਿੰਘ ਜਥੇਬੰਦੀਆਂ

  • @BhupinderSingh-go8qp
    @BhupinderSingh-go8qp 4 дні тому +3

    ਬੇੜਾ ਗਰਕ ਕੀਤਾ ਪੰਜਾਬ ਦਾ ਅਕਾਲੀ ਕਾਗਰਸ ਤੇ ਆਮ ਆਦਮੀ ਪਾਰਟੀ ਨੇ ਸਾਡੇ ਲੋਕ ਮੂਰਖ ਨੇ ਏਹ ਸ਼ਰਾਬ ਦੀ ਲਈ ਆਪਣੇ ਬੱਚੇ ਦਾ ਭਵਿੱਖ ਖਰਾਬ ਕਰ ਰਹੇ ਆਂ

  • @Uppal-ny5le
    @Uppal-ny5le 4 дні тому +1

    Waheguru ji

  • @HarbhajanSandhu-n3c
    @HarbhajanSandhu-n3c 3 дні тому

    Waheguru ji meher kro Baba ji

  • @jashantejsin3206
    @jashantejsin3206 4 дні тому

    ਹਾੲੇ ਓੲੇ ਰੱਬਾ

  • @BaljindarsinghKhalsa-mv7ye
    @BaljindarsinghKhalsa-mv7ye 4 дні тому

    Waheguru sumat bakhshi

  • @kiranpreetkaur7230
    @kiranpreetkaur7230 4 дні тому +3

    Sade area ch sareaam vikda, m khud ssp sir nu dsea dig nu dsea IG nu dsea kise ne ni sunnea jis din CM milea ohde dsu ohnu

  • @ranjitsinghbains2476
    @ranjitsinghbains2476 4 дні тому

    Waheguru Waheguru ji mere punjab nu bacha lao.

  • @kindersingh9853
    @kindersingh9853 3 дні тому

    🙏🏼🙏🏼🙏🏼🙏🏼

  • @arwindersinghsandhu4714
    @arwindersinghsandhu4714 4 дні тому +2

    Bhut bura haal Punjab da rabb he rakha

  • @SukhwinderSingh-lx6cv
    @SukhwinderSingh-lx6cv 4 дні тому

    Waheguru ji ina nu insaf milna cheda

  • @GuriSidhu-l8l
    @GuriSidhu-l8l 4 дні тому

    🙏🏻🙏🏻🙏🏻🙏🏻

  • @loveandluckloveandluck3378
    @loveandluckloveandluck3378 4 дні тому +4

    ਲੱਖੇ ਬਾਈ ਜੀ ਜਦੋ ਮਰਜੀ ਜਦੋਂ ਮਰਜੀ ਬਠਿੰਡਾ ਆਏ ਲਾਈਵ ਦੇਖਣਾ ਜਿਆਦਾ ਤੋ 65-70 ਮੁੰਡੇ ਕੁੜੀਆਂ ਸ਼ਰੇਆਮ ਚਿੱਟਾ ਲਾਉਂਦੇ ਦੇਖਣੇ ਆ ਤਾਂ ਆ ਜਾ।।। ਮੇਰਾ ਨੰਬਰ ਲੈਣਾ ਲੈ ਜਵਾਬ ਜਰੂਰ ਦੇਣਾ ਬਾਈ।। please... ਜੇਕਰ ਤੁਸੀਂ ਮੈਨੂੰ ਮਿਲਨ ਆਏ ਤਾਂ ਮੈ ਸਮਝਾਗਾ ਕਿਸੇ ਲੱਖਾਂ ਬਾਈ ਸਹੀ ਬੰਦਾ

  • @omraisinghBatth-r6k
    @omraisinghBatth-r6k 4 дні тому

    Veero Lakhe Sidhane Da Jarur Sath Deo Ji

  • @EkamjotSingh-f1q
    @EkamjotSingh-f1q 4 дні тому +2

    😢😢😢😢😢

  • @varindersingh7714
    @varindersingh7714 4 дні тому +2

    😭😭😭😭😭😭😭

  • @chamkaursingh744
    @chamkaursingh744 3 дні тому

    ਮੇਰੇ ਪਿੰਡ ਪੰਦਰਾਂ ਸਾਲ ਦਾ ਗਰੀਬ ਮਾਂ(ਪਤਾ ਨਹੀਂ ਕਿਵੇਂ ਪਾਲਿਆ ਹੋਊ) ਦਾ ਪੁੱਤ ਟੀਕਾ ਲਾ ਕੇ ਮਰ ਗਿਆ ਪਿਛਲੇ ਹਫਤੇ

  • @jagseerbrar5911
    @jagseerbrar5911 4 дні тому +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏💯💯💯💯💯💯😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @JaswinderKaur-g9s
    @JaswinderKaur-g9s 4 дні тому

    😢😢😢

  • @SahibAvtar
    @SahibAvtar 4 дні тому

    Wheguru je Wheguru 😢

  • @JagjeetSingh-yz6mb
    @JagjeetSingh-yz6mb 4 дні тому

    Lakha veer apna ap nu v samjna pva ga shako amrit bacho nshato

  • @NavneetSinghBachhal
    @NavneetSinghBachhal 4 дні тому

    Request aa bai

  • @ShdhbHdbdn
    @ShdhbHdbdn 3 дні тому

    ਲੱਖੇ ਵੀਰੇ ਅਣਖੀ ਪੰਜਾਬੀ ਨਹੀਂ ਰਹੇ ਹੁਣ। ਹੁਣ ਤਾਂ ਭਈਆਂ ਨਾਲ ਯਾਰੀਆਂ ਲਾਈਆਂ ਪੰਜਾਬੀਆਂ ਨੇ। ਹੁਣ ਪੰਜਾਬ ਪੰਜਾਬ ਨਹੀਂ ਰਿਹਾ। ਹੁਣ ਬਿਹਾਰ ਯੂ ਪੀ ਬਣ ਚੁੱਕਿਆ ਹੈ। ਇਹ ਅਣਖੀ ਪੰਜਾਬੀ ਨਹੀਂ ਰਹੇ।

  • @sapiceland5779
    @sapiceland5779 4 дні тому +1

    Asi Ta loka ta haran aa ena kuj ho gyEa lok far v ahi sarkar vote pyi janda ena nu udo pata lagna jado a nasha ena loka da ghar aa gyea

  • @ranjetbal2202
    @ranjetbal2202 4 дні тому +1

    amritpal da bhra gaddi ch jeb ch nsha dis gya ehna nu lahnti leader ne hrami paise ikkthe krn te lagge ne punjabian nu mar k byie tiar kr rhe ne ,roty bety ohna. nal hi sanjhi hou hun ehna

  • @ranjetbal2202
    @ranjetbal2202 4 дні тому +1

    praali dis jandi ena nu sare pase brbaad kr rhe punjab da

  • @SurinderKaur-co9ji
    @SurinderKaur-co9ji 4 дні тому

    Jo nsha police phrdi hai is nu loka samne sar devo phir khtm hovega nhi ta phi nsha phir loka wich aa janda

  • @SurinderKaur-co9ji
    @SurinderKaur-co9ji 4 дні тому

    Nsha loka ne hi khtm krna police ne nhi kush krna

  • @arunrichakwt1010
    @arunrichakwt1010 4 дні тому

    Es government wich they bahut bura hall ho geya punjab daa

  • @mical7240
    @mical7240 4 дні тому

    Police da 50 pasent hunda ta nahi fade bedda Beth je cm chande Maan da

  • @MontyPehwal-jn6ph
    @MontyPehwal-jn6ph 4 дні тому

    Lakha bai ji sadde ludhiana tajpur road, Bahamian pind ch 1-2saal vich bai ji 20-25mundeya di chitte naal death hoyi AA,pr bai ji isda koi hl nhi nikal reha

  • @GurmeetSingh-vlog
    @GurmeetSingh-vlog 4 дні тому

    Jhadu aale ne muka ta punjab.bihariya naal raal k .chita beach beach k .

  • @NavneetSinghBachhal
    @NavneetSinghBachhal 4 дні тому

    Bai aapda no de deyo bro

  • @KhushiDhaliwal-gc6qo
    @KhushiDhaliwal-gc6qo 3 дні тому

    Ki bnu zr

  • @sukhvindersingh-fw8zb
    @sukhvindersingh-fw8zb 4 дні тому

    Una NE nhi farne tusi app fro fer tuhade te prcha krage Apne hi vicho hi NE police wale oh b nhi kuj krde

  • @JujharSingh-qu1be
    @JujharSingh-qu1be 4 дні тому

    Kon khenda chitta lavo appne gal te look keo neh mande

  • @GurbachanSingh-fl2wt
    @GurbachanSingh-fl2wt 3 дні тому

    Punjab police da beda gark h

  • @kiranpreetkaur7230
    @kiranpreetkaur7230 4 дні тому

    CM sir kiwe khnde c sui v bnai a jine chad de ni hunnh bahut gndi sarkaar a

  • @ASHOKKUMAR-k3j4o
    @ASHOKKUMAR-k3j4o 4 дні тому

    Correct 💯

  • @SurinderKaur-co9ji
    @SurinderKaur-co9ji 4 дні тому

    Jo nsha phriya janda oos nu agg lga do

  • @SurinderKaur-co9ji
    @SurinderKaur-co9ji 4 дні тому

    Police aap hi luka chipa ke nsha bech didndi hai

  • @BhupendraDave-ul5mv
    @BhupendraDave-ul5mv 4 дні тому

    Paji, before the Power of the Khalistan such killings should be happening then what's after the khalistani fighters Power related mysterious and Unsolvable condition to the Punjabi Sikhs and the neighbouring states of India!!

  • @BakshishSingh-t6u
    @BakshishSingh-t6u 4 дні тому

    Mar gai panjab de sistem d3 jamer. Te loka de😢

  • @mradityabyt9914
    @mradityabyt9914 4 дні тому

    Agar UP mein se Punjab walon Ko sardaron Ko bhaga Diya jaaye FIR aisi baat karte ho jinhone aisa Kiya hai unko pakado aap jinhone nahin kiya hai unko kyon aap is tarah bol rahe ho juber ka showroom ko chhodo agar up wale chahe to Punjab walon Ko kyon Na bhaga sakte hain up se

  • @gurlabhsingh8072
    @gurlabhsingh8072 4 дні тому

    ਅਮਰੀਕਾ ਕੈਨੇਡਾ ਦਿੱਲੀ ਹਰ ਥਾਂ ਵਿਕਿਆ ਨਾਂ ਪੀਣ ਬਕਵਾਸ ਕਰਦਾ ਸਰਕਾਰ ਦੂਜੀ ਪਾਰਟੀ ਦੀਆ ਸਰਕਾਰਾ ਤੋ ਚੰਗੀ ਹੈ

  • @DavinderGill-x2d
    @DavinderGill-x2d 4 дні тому

    Sarm karo punjabio jaago nahi ta punjab khattam

  • @jaspreetsinghkaliya
    @jaspreetsinghkaliya 4 дні тому

    😂😂😂 . Sabh da haal boht marra hoya hai hun . Jine v hn tuci log v AMRITPAL hi ho utho ata apno apne karj sambhalie . Pehila kla kla sikh pehila AMRIT ZRUURI SHKN baad vich shester ek to ek vdd chr ke rkhne hai naal hi BIPRAN di reeta nu mnna ta door apni soch ch v nhi lyana . Taa jaa ke karj sidh hone hai KHALSA PUNTH SIKH DHERM de AKALPURAKH ji ne ta sahaye hona hai . Baki kuj k loga nu lagda ki sikha naal jurke asi apna lehda kuj raaj bna lava ge sikhi de bhes ch a kr kr ke ta unha KHUSREA NU MISNA NU dss dyie ki eh dherm panth kise DEVI DEVTE , PEER PAIGAMBAR , YOGI da nhi chlaya hoya eh PUNTH DHERM KHUD KHUDA PARWARDHIGAR AKALPURAKH ne chlaya hai te tuhadia jrra putt ke enni uchhi ushlnia hai ki murr dharti te nhi aan giro ge fr . Baki JDO tk kla kla sikh pehila AMRIT ZRUURI nhi shak lenda uddo tk jo marji kr lo jo hunda kr lo kuj nhi hona 😂 . Dss jisne eh KHALSA DHERM chla jita usde ghar vich reh ke usde dharm da apne aap nu dss ke usde lyi bolna v hai ! pr usde rules hi nhi follow krne 😂 edda tuci sochde ho ki boht kuj kar leya 😂😂 . Kuj nhi hona bhai eda . Mrr muk jana tuci eda . So kite bhulekhe ch na raho , kite mari glla nu pakhand ya eve hi hwa ch na shd leo . Yadd rakh lo ek vaar fr tou JD TAK KLA KLA SIKH PEHILA AMRIT ZRUURI NHI SHAK LENDA UDDO TK KUJ V NHI HONA . SO KLA KLA SIKH PEHILA AMRIT ZRUURI SHKN BAAD VICH SHESTER EK TO EK VDD CHR KE RKHN ATA BIPRAN DIA REETA NU SIKHI CHO KHETM KRKE KAD KE BAHR MARIE TA AUNA KHALSA RAJ AKALPURAKH DI KIRPA NAAL . WAHEGURU JI DA KHALSA WAHEGURU JI DI FATEH .

  • @panjab-wh3gd
    @panjab-wh3gd 4 дні тому

    Dekho kini shaanti aa hai koi khoon kharaba yrr

  • @satnamuppal3973
    @satnamuppal3973 4 дні тому +1

    Waheguru ji

  • @harjinderkaur103
    @harjinderkaur103 4 дні тому

    Waheguru ji.

  • @jatindersinghmatharu2070
    @jatindersinghmatharu2070 3 дні тому

    Waheguru ji 🙏

  • @GuriSidhu-l8l
    @GuriSidhu-l8l 4 дні тому

    🙏🏻🙏🏻🙏🏻🙏🏻

  • @SurinderKaur-co9ji
    @SurinderKaur-co9ji 4 дні тому

    Jo nsha police phrdi hai is nu loka samne sar devo phir khtm hovega nhi ta phi nsha phir loka wich aa janda

  • @DeepSingh-g2m
    @DeepSingh-g2m 4 дні тому +1

    Waheguru ji