ਬਾਦਲਾਂ ਨੂੰ ਝਟਕਾ!ਬੀਬੀ ਫਸੀ ਕਸੂਤੀ,ਘਰ ’ਚ ਚਲਦਾ ਸੀ ਸ਼ਰੇਆਮ ਆਹ ਕੰਮ,ਆਹ ਲੀਡਰ ਨੇ ਕਰਤੀਆਂ ਫੋਟੋਆਂ ਲੀਕ!

Поділитися
Вставка
  • Опубліковано 12 січ 2025

КОМЕНТАРІ • 280

  • @ramneetkaur2775
    @ramneetkaur2775 3 роки тому +40

    ਬੀਬੀ ਜਗੀਰ ਕੌਰ ਅਸਤੀਫਾ ਦੇਵੇ।

    • @RamLal-fx5ec
      @RamLal-fx5ec 2 роки тому

      ਵੋਟਾਂ ਕਿਉਂ ਪਾਇਆ ਅਸਤੀਫਾ ਮੰਗਦੇ ਹੋ ਸ਼ਰਮ ਕਰੋ

  • @AjeetSingh-tg3us
    @AjeetSingh-tg3us 3 роки тому +52

    ਵੀਰ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਇਹਨਾਂ ਤੇ ਪਰਚਾ 302ਦਾ ਹੋਣਾ ਚਾਹੀਦਾ ਹੈ।

  • @dssandhuu4393
    @dssandhuu4393 3 роки тому +55

    ਮੇਰੇ ਵੀਰੋ ਸਿੱਖ ਕੌਮ ਦੇ ਵੱਡੇ ਦੁਸ਼ਮਣ ਨੇ ਬਾਦਲ ਇੰਨਾ ਦਾ ਬਾਈ ਕਾਟ ਕਰੋ ਇਹ ਕੈਪਟਨ ਅਮਰਿੰਦਰ ਅਤੇ ਨਰਿੰਦਰ ਮੋਦੀ ਨਾਲ ਮਿਲੇ ਹੋਏ ਹਨ

  • @harmansingh6046
    @harmansingh6046 3 роки тому +21

    ਓ ਲੋਕੋ ਬਾਦਲਾਂ ਨੂੰ ਜੇ ਤੁਸੀਂ ਵੋਟ ਪਾਈ ਤਾ ਤੁਸੀਂ ਵੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਰੋਬਰ ਦੇ ਜਿੰਮੇਵਾਰ ਓ

  • @BalwinderSingh-ne7ze
    @BalwinderSingh-ne7ze 3 роки тому +46

    ਨਸ਼ੇ ਦੇ ਤਸਕਰਾਂ ਨੂੰ ਸਿਧੀ ਫੰਸੀ ਹੋਣੀ ਚਾਹੀਦੀ ਹੈ।

  • @balwinderbrar3739
    @balwinderbrar3739 3 роки тому +54

    ਸਾਰਾ ਗੰਦ ਹੀ ਅਕਾਲੀ ਦਲ ਨੇ ਪਾਈਆਂ, ਬਾਦਲ ਨੂੰ ਫੜੋ ਟਾਈਮ ਪਾਸ ਕਰਨ ਵਾਲੇ ਨਾ ਮਾਰੋ

    • @jsdpunjab
      @jsdpunjab 3 роки тому +1

      O ghatia Sarkar caption di a congros di

    • @balwinderbrar3739
      @balwinderbrar3739 3 роки тому +1

      @@jsdpunjab ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਉਹ ਵੀ ਚੋਰ

    • @santhoksingh2433
      @santhoksingh2433 3 роки тому +1

      @@jsdpunjab no

    • @NandKishore-ps1of
      @NandKishore-ps1of 6 місяців тому

      A❤a​@@jsdpunjab

    • @SurjitKaur-bw8rb
      @SurjitKaur-bw8rb 6 місяців тому

      Hu hum ​@@balwinderbrar3739

  • @sardarasingh4138
    @sardarasingh4138 2 роки тому +7

    ਭਾਈ ਸਾਹਿਬ ਤੁਹਾਡੀ ਆਂਂ ਗੱਲਾਂ ਨਾਲ ਮੈਂ ਬਿਲਕੁਲ ਸਹਿਮਤ ਹਾ

  • @nachhatarsingh261
    @nachhatarsingh261 3 роки тому +17

    ਅਕਾਲੀ ਦਲ ਬਾਦਲ ਮੁਰਦਾਬਾਦ ਮੁਰਦਾਬਾਦ। ਸੰਯੁਕਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ।

  • @comredgurdipsinghcomredgur3945
    @comredgurdipsinghcomredgur3945 3 роки тому +29

    ਜਿਹੜੇ ਬੇਈਮਾਨ ਚਵਲ ਲੀਡਰ ਇਸ ਨਸੇ ਦੀ ਸੌਦਾਗਰ ਬੀਬੀ ਨੋਜਵਾਨ ਪੀੜੀ ਨੂੰ ਬਰਬਾਦ ਕਰਨ ਵਾਲੀ ਜੋ ਅਕਾਲੀ ਦਲ ਬਾਦਲ ਦੀ ਲੀਡਰ ਹੈ ਉਸ ਛੁਡਾਉਣ ਦੀ ਗਲ ਕਰਦੇ ਹਨ ਉਹਨਾਂ ਬੇਈਮਾਨ ਲੁਟੇਰੇ ਆਗੂਆਂ ਦਾ ਵੀ ਮਿਲੀ ਭੁਗਤ ਹੋ ਸਕਦੀ ਹੈ ।ਨਸਾਂ ਤਸਕਰਾਂ ਇਸ ਬੀਬੀ ਉਪਰ ਸਖਤ ਕਾਰਵਾਈ ਕੀਤੀ ਚਾਹੀਦੀ ਹੈ ਅਤੇ ਇਸ ਦੀ ਜਾਇਦਾਦ ਜਨਤਕ ਹੋਣੀ ਚਾਹੀਦੀ ਹੈ।

  • @sharanjitgarcha2860
    @sharanjitgarcha2860 2 роки тому +9

    ਅਕਾਲੀ ਕਹਿਣ ਸ਼ਰਮ ਆਉਂਦੀ ਹੈ। ਇਹ ਨਾ ਲੀਡਰਾਂ ਖਤਮ ਕਰ ਦਿੱਤਾ ਗਿਆ ਹੈ ਅਕਾਲੀ ਦਲ। ਚੋਰ ਭਜਾਉ ਪੰਜਾਬ ਬਚਾਓ

  • @balkarn.yessingh3917
    @balkarn.yessingh3917 3 роки тому +15

    ਜੇ ਕਨੂੰਨ ਚੰਗੇ ਹੁੰਦੇ ਤਾਂ ਲੋਕ ਬਾਹਰਲੇ ਮੁਲਕਾਂ ਵਿਚ ਨਾ ਜਾਦੇ

  • @AmrikSingh-fi1mn
    @AmrikSingh-fi1mn 2 роки тому +2

    ਬਹੁਤ ਵਧੀਆ ਸੁਝਾਅ ਨੇ ਜੀ

  • @raovarindersingh7038
    @raovarindersingh7038 2 роки тому +7

    ਭਗਵੰਤ ਮਾਨ ਸਾਹਿਬ ਨੂੰ ਸਖ਼ਤ ਕਦਮ ਲੈਣ ਦੀ ਲੋੜ ਹੈ ਇਹਨਾਂ ਬੇਈਮਾਨ ਲੋਕਾਂ ਪ੍ਰਤੀ

  • @mukhtiarsingh1618
    @mukhtiarsingh1618 3 роки тому +25

    ਸਖ਼ਤ ਕਰਵਾਈ ਹੋਣੀ ਚਾਹੀਦੀ ਇੰਨਾਂ ਸਭ ਦੇ ਵਿਰੁੱਧ

  • @RamLal-fx5ec
    @RamLal-fx5ec 2 роки тому +3

    ਤੁਸੀਂ ਵਧੀਆ ਗੱਲ ਕਹੀ ਅਗਲੀ ਪੀੜ੍ਹੀ ਨੂੰ ਸਮਝਾ ਦੇਉ ਵੋਟਾਂ ਹਾਥੀ ਨੂੰ ਪਾਏਓ

  • @SatnamSingh-ys5wq
    @SatnamSingh-ys5wq 3 роки тому +9

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdevbrar6100
    @jagdevbrar6100 3 роки тому +9

    ਬ੍ਰਹਮਪੁਰਾ ਸਾਹਿਬ ਜੀ ਆਪ ਜੀ ਵੀ ਬਹੁਤ ਆਕਾਲੀਆਂ ਦੇ ਨਾਲ ਰਲ ਕੇ ਬਹੁਤ ਹੀ ਜਿਆਦਾ ਝੂਠ ਬੋਲਦੇ ਸੀ ਹੁਣ ਹੀ ਇਹੋ ਜਿਹੀਆਂ ਗੱਲਾਂ ਕਰਦੇ ਹਨ

  • @RameshKumar-zr5gk
    @RameshKumar-zr5gk 3 роки тому +10

    ਰਵਿੰਦਰ ਸਿੰਘ ਮੁਣਸ਼ੀ ਦੇ ਨਸ਼ੇ ਦੇ ਰਿਕਾਰਡ ਬਾਰੇ ਵੀ ਜਾਣੋਂ

  • @jagrajsandhu8421
    @jagrajsandhu8421 3 роки тому +9

    ਚਾਪਲੂਸੀ ਕਰਨ ਵਾਲਿਆਂ ਨੂੰ, ਬਾਦਲਾਂ ਦੀ ਮੰਡਲੀ ਛੱਡ ਕੇ,
    ਦੇਰ ਆਏ ਦਰੁਸਤ ਆਏ, ਠੀਕ,
    ਅਗਰ ਪਹਿਲਾਂ ਟੱਬਰ ਵਿਚ ਰਹਿ ਕੇ, ਬਾਦਲਾਂ ਦੇ ਖੂਨੀ ਕੌਤਕਾਂ ਦੇ ਖੁਲਾਸੇ ਕਰਦੇ ਤਾਂ ਬਹੁਤ ਵਧੀਆ 👍👍👍👍👍🙏

  • @dalwindersingh1028
    @dalwindersingh1028 3 роки тому +4

    ਕੰਜਰੀਆਂ ਦੀ ਸੁਥਨੀ ਪਾੜਨੀ ਚਾਹੀਦੀ ਹੈ ਜਿਹੜੀ ਧੀ ਦਿਖਾਈ ਹੈ ਇਹ ਹੋ ਨਹੀਂ ਸਕਦਾ ਧੀ ਚੰਗੀ ਹੋਵੇਗੀ ਤਾਂ ਹੀ ਤਾਂ ਪੁਲਿਸ ਚ ਨੌਕਰੀ ਕਰਦੀ ਪਲੇਸ ਵਾਲਿਆਂ ਨੂੰ ਤਾਂ ਨਸ਼ਾ ਵੇਚਣਾ ਬਹੁਤ ਸੌਖਾ ਹੈ ਜਣੇ ਵੱਡੇ ਅਫਸਰ ਉਨੇ ਕੰਜਰ ਕੰਜਰੀਆਂ ਨੇ ਤੁਸੀਂ ਸਿੰਘ ਸਾਹਿਬ ਬਹੁਤ ਸੱਚੀਆਂ ਗੱਲ ਕੀਤੀਆਂ ਜੇਲ ਚ ਵੀ ਬਹੁਤ ਵਿਕਦਾ ਹੈ ਜੋ ਫੜਦੇ ਨੇ ਨਸ਼ਾ ਹ ਜਿਲਿਆਂ ਦੇ ਗਾਹਕ ਉਥੋਂ ਲੈਂਦੇ ਤੇ ਮਹਿੰਗਾ ਵਿਕਦਾ ਪੁਲਿਸ ਅਫਸਰ ਹੀ ਗੰਦ ਪਾਉਂਦੇ ਜਿੰਨਾ ਵੀ ਦੇਸ਼ ਚ ਗੰਦ ਪਿਆ ਹੈ

  • @birooram2926
    @birooram2926 3 роки тому +11

    ਵਾਹਿਗੁਰੂ ਜੀ ਲੀਡਰਾਂ ਤੇ ਮੇਹਰ ਕਰੇ।।।। ਲੀਡਰਾਂ ਨੂੰ ਕੁੱਝ ਨਹੀਂ ਹੋਣਾ।। ਮੈਂ 1956 ਤੋਂ ਦੇਖ ਰਿਹਾ।।।।।। ਸਿੱਧੂ ਜੀ ਕਰ ਸਕਦੇ ਹਨ

    • @karamjeetsingh909
      @karamjeetsingh909 3 роки тому +2

      Sahi Gal Kai veer ji

    • @NirmalSingh-eq7ly
      @NirmalSingh-eq7ly 3 роки тому +1

      ਸਿੱਧੂ ਦਾ ਵੀ ਕੀ ਸਟੈਂਡ ਆ ।ਪਹਿਲਾਂ ਸੋਨੀਆਂ ਨੂੰ ਮੁੰਨੀ ਬਾਈ ਕਹਿੰਦਾ ਸੀ, ਹੁਣ ਮਾਂ ਕਹਿਣ ਲੱਗਾ ।ਇਹ ਕਾਂਗਰਸ ਚ ਰਹਿ ਕੇ ਪਰਧਾਨ ਮੰਤਰੀ ਦੀ ਕੁਰਸੀ ਦੇ ਸੁਪਨੇ ਲੈ ਰਿਹਾ ਹੈ ਪਰ ਮਿਲਣੀ ਇਹਨੂੰ ਮੁੱਖ ਮੰਤਰੀ ਦੀ ਕੁਰਸੀ ਵੀ ਨਹੀਂ ।

  • @gurneksinghkharay5059
    @gurneksinghkharay5059 Рік тому +2

    ਧੰਨਵਾਦ ਜੀ ਸਚਾਈ ਬਿਆਨ ਕਰਨ ਲਈ।👍👌👌🖕☝️🙏🏼🙏💚💯

  • @binderpal3811
    @binderpal3811 2 роки тому +2

    ਇਹ।ਵੀਰ।ਜੀ। ਸੱਚ।ਬੋਲ।ਰਹੇ।ਹਨ
    ਇਹਨਾਂ।ਦਾ।ਸਾਥ।ਦਿਉ। ਪੰਜਾਬ।ਵਾਲਿਉ।ਸਰਮ।ਕਰੋ

  • @parmjitsingh2834
    @parmjitsingh2834 2 роки тому +1

    ਵਧੀਆ ਗਲ ਐ,,,,,,,ਸਾਰਾ ਕੁਝ ਜਬਤ ਕਰਕੇ ਪੁਲਿਸ ਨੂੰ ਦੇ ਦਿਤਾ ਜਾਵੇ,,,,,ਬ੍ਰਹਮਪਰ ਸਾਹਿਬ ਬਿਲਕੁਲ ਠੀਕ ਕਹਿੰਦੇ ਹਨ

  • @Harman_neelon
    @Harman_neelon 6 місяців тому +1

    ਬਾਈ ਜੀ ਲੀਡਰਾਂ
    ਵਾਰੇ ਤਾਂ ਹੁਣ ਅਨਪੜ੍ਹ ਪਿੰਡਾਂ ਵਾਲਿਆ ਨੂੰ ਪਤਾ ਲਗ ਗਿਆ ਪਰ ਚੁਪ ਨਹੀਂ ਹੋ ਸਕਦੇ ਕਿਉਂਕਿ ਮਨ ਨੂੰ ਠੇਸ ਲਗਦੀ ਹੈ =ਪ੍ਰੇਮ ਸਿੰਘ ਸਿੰਘ

  • @gurmailgill8053
    @gurmailgill8053 2 роки тому +2

    ਸਾਡੇ।ਮੁਲਕ।ਦੇ।ਵਿਚ।ਕਾਨੂਨ।ਸਖਤ।ਨਹੀ।ਪੈਸੇ।ਵਾਲਿਆ।ਕਾਨੂਨ।ਹੈ।ਜਿਸ।ਕਰਕੇ।ਸਾਰੇ।ਗਲਤ।ਕੰਮ।ਹੁਲੇ।ਹਨ।।ਸਖਤ।ਕੰਮ।ਹੋਣਾ।ਚਾਹੀਦਾ।ਹੈ।ਜੀ

  • @manvirsekhon6598
    @manvirsekhon6598 3 роки тому +3

    ਜਗੀਰੋ ਜੀ ਜ਼ਮੀਰ ਜਗਾਓ।

    • @Surjitkaur-wj2by
      @Surjitkaur-wj2by 2 роки тому

      .ਜਗੀਰੋ ਦੀ ਜਮੀਰ ਬਹੁਤ ਚਿਰ ਦੀ ਮਰੀ ਆ ਇਸ ਨੇ ਆਪਣੀ ਕੁੜੀ ਮਾਰੀ ਸੀ ਪਰ ਬਾਦਲਾਂ ਕੋਲ ਕੋਈ ਹੋਰ ਹੈ ਨਹੀ ਤਾ ਹੀ ਇਹ ਜਗੀਰੋ ਨੂੰ ਪ੍ਰਦਾਨ ਬਣਾਇਆ

  • @gurmailgill8053
    @gurmailgill8053 2 роки тому +1

    ਬਾਈ।ਜੀ ਜੋ ਤੁਸੀ ਕਿਹਾ।ਸਭ।ਸਂਚ।ਹੈ।ਕਾਰਵਾਈ।ਹੋਣੀ।ਚਾਹੀਦੀ।ਹੈ

  • @user646
    @user646 3 роки тому +13

    ਬਾਦਲ ਦਾ ਕੰਮ ਕਰਦੇ ਨੇ ਚਿੱਟਾ ਦਾ ਪੰਜਾਬ ਬਰਬਾਦ ਕਰਕੇ ਰਖ ਦਿੱਤਾ ਗੁਰੂ ਸਾਹਿਬ ਬੇਅਦਬੀ ਕੀਤੀ ਬਾਦਲ ਨੇ

  • @KulwantSingh-ei2mb
    @KulwantSingh-ei2mb 2 роки тому +2

    ਏਹ ਬੀਬੀ ਧੇ ਸ਼ੇਰੋ ਅਥੇ ਸਰਹਾਲੀ ਵੀ ਨਸ਼ੇ ਡਾ ਕਰੋਬਾਰ ਚਲ ਰੀਹਾ ਹਾਏ

  • @dharmindersinghdharminders3095
    @dharmindersinghdharminders3095 3 роки тому +7

    ਵੀਰ ਜੀ ਇਹਨਾਂ ਦੀਆਂ ਜਮੀਨਾ ਜਪਤ ਕੀਤੀਆਂ ਜਾਣ ਲੋਕਾਂ ਦੇ ਪੁੱਤ ਬਰਬਾਦ ਕੀਤੇ ਜਾ ਰਹੇ ਨੇ ਨਸਾ ਵੇਚ ਕੇ

  • @naibsinghsingh5248
    @naibsinghsingh5248 2 роки тому +1

    ਸਹੀ ਗੱਲ ਹੈ ਇਹਨਾਂ ਨੂੰ ਗਿਰਫ਼ਤਾਰ ਕਰਨਾ ਚਾਹੀਦਾ ਹੈ।

  • @parmjitlegha9892
    @parmjitlegha9892 2 роки тому +5

    ਅਸਲ ਗੱਲ ਕਹਿਣ ਵਾਲੀ ਕੋਈ ਨਹੀਂ ਕਹਿੰਦਾ, ਸਰਕਾਰਾਂ , ਪੁਲਿਸ, ਲੀਡਰ , ਮੁਲਾਜ਼ਮ ਸਭ ਠੀਕ ਨੇ ਪਰ ਸਾਡੇ ਕੋਰਟਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ , ਨਹੀਂ ਕਿਸੇ ਦੀ ਜੁਅਰਤ ਸੀ ਕਿ ਕਾਨੂੰਨ ਤੋਂ ਬਾਹਰ ਚਲਿਆ ਜਾਂਦਾ,ਜੇ ਕਾਨੂੰਨ ਅਮੀਰ ਤੇ ਗਰੀਬ ਲੲੀ ਬਰਾਬਰ ਇਨਸਾਫ਼ ਕਰਦਾ ਹੂੰਦਾ ਪਰ ਦੇਸ਼ ਦੀ ਬਦਕਿਸਮਤੀ ਕੋਰਟਾਂ ਨੇ ਇਹ ਕੁੱਝ ਨਹੀਂ ਕੀਤਾ

  • @jagjeetsingh9613
    @jagjeetsingh9613 2 роки тому

    ਬੇ ਅਦਬੀ ਅਤੇ ਚਿਟੇ ਦੇ ਸਦਾਗਰਾ ਨੂ ਸੋਧਾ ਲਾਵੋ

  • @kikarsinghbrar6414
    @kikarsinghbrar6414 6 місяців тому

    ਵਾਹਿਗੁਰੂ ਜੀਉ
    ਜਿਹੜੀ ਪਾਰਟੀ ਦਾ ਮੁਖੀ ਹੀ ਸਾਰੇ ਗ਼ਲਤ ਕੰਮ ਕਰਦਾ ਹੋਵੇ, ਉਸਦੇ ਛੋਟੇ ਮੋਟੇ ਲੀਡਰ ਤਾਂ ਇਹ ਕੰਮ ਕਰਨਗੇ ਹੀ ਕਰਨਗੇ। ਇਨ੍ਹਾਂ ਸਾਰਿਆਂ ਵਿੱਚ ਕੇਵਲ ਉਨੀ ਇੱਕੀ ਦਾ ਹੀ ਫ਼ਰਕ ਹੁੰਦਾ ਹੈ।

  • @subhashchaudhary7086
    @subhashchaudhary7086 6 місяців тому

    Very good spech thank

  • @HansRaj-zg7hb
    @HansRaj-zg7hb 3 роки тому +7

    ਬਾਦਲ ਦੱਲਿਓ ਮੁਰਦਾਬਾਦ

  • @jaswantsekhon2083
    @jaswantsekhon2083 2 роки тому +3

    ਸਿਖ ਕੌਮ ਦੇ ਗੁਰੂ ਨਹੀ , ਗੁਰੂ ਗਰੰਥ ਸਾਹਿਬ ਜੀ ਸਰਬਤ ਦੇ ਗੁਰੂ ਹਨ ਜੀ!

  • @indirad1876
    @indirad1876 3 роки тому +9

    Navjot Singh Sidhu should be CM of Punjab. He should work honestly and put Badal family in jail.

    • @NirmalSingh-eq7ly
      @NirmalSingh-eq7ly 3 роки тому

      ਭਾਈ, ਭੁਲੇਖੇ ਵਿੱਚ ਹੋ ।ਸੈਂਟਰ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਚੀਫ ਮਨਿਸਟਰ ਬਾਦਲਾਂ ਤੇ ਇੱਕ fir ਵੀ ਨਹੀਂ ਦਰਜ ਕਰਾ ਸਕਦਾ ।ਸੈਂਟਰ ਕਦੇ ਇਜਾਜ਼ਤ ਨਹੀਂ ਦੇ ਸਕਦਾ ਕਿਉਂਕਿ ਬਾਦਲਾਂ ਤੋਂ ਵੱਡਾ ਗੱਦਾਰ ਅਜੇ ਪੰਜਾਬ ਵਿੱਚ ਸੈਂਟਰ ਨੂੰ ਮਿਲ ਨਹੀਂ ਰਿਹਾ ।

  • @bahadarsingh63
    @bahadarsingh63 3 роки тому +11

    ਵੀਰੇ ਇਹ ਪੁਲਿਸ ਵਾਲਿਆਂ ਦੀ ਬਦਲੀ ਕਰਵਾ ਦੇਣਗੇ
    ਪਹਿਲਾਂ ਭੋਲੇ ਵਾਰੇ ਵੀ ਇਹੀ ਹੋਇਆ

  • @TarsemSingh-my6lf
    @TarsemSingh-my6lf 2 роки тому +1

    Very good 👍 💯

  • @binderpal3811
    @binderpal3811 2 роки тому

    302.ਦਾ।ਪਰਚਾ।ਹੋਣਾ। ਚਾਹੀਦਾ

  • @tarsemshaheedbhagatsinghna2885
    @tarsemshaheedbhagatsinghna2885 2 роки тому +1

    Bilkul shi kiha hai ji, SSA Ji

  • @surinderkaur4096
    @surinderkaur4096 3 роки тому +3

    ਇਹ ਕੰਮ ਸਾਰਾ ਬਾਦਲਾ ਦਾ ਹੈ ਕੈਪਟਨ ਵੀ ਨਾਲ ਮਿਲਿਆ ਹੋਆ ਜਗੀਰੋ ਤਾਂ ਇਹਨਾ ਦਾ ਮੋਹਰਾ ਹੈ ਕੁੜੀ ਮਾਰ ਜਗੀਰੋ ਨੂੰ ਤਾਂ ਵੈਸੇ ਹੀ ਕਿ ਕਹੇ ਸਕਦੇ ਹਾਂ। ਭਾਈ ਸਾਹਿਬ ਪੁਲੀਸ ਵੀ ਇਹਨਾ ਨਾਲ ਰਲੇ ਹੋਏ ਹਨ ਇਹਨਾ ਤੇ ਸਖ਼ਤ ਕਾਰਵਈ ਹੋਣੀ ਚਾਹਦੀ ਹੈ

  • @satnampannu8168
    @satnampannu8168 3 роки тому +3

    ਖ਼ਾਲਸਾ ਜੀ ਬਿਲਕੁਲ ਸਹੀ ਆਖ ਰਹੇ ਨੇ,

  • @gurneksinghkharay5059
    @gurneksinghkharay5059 Рік тому

    ਪਹਿਲਾਂ ਵੀ ਰੌਲਾ ਪਾਇਆ ਗਿਆ ਸੀ ਵਿਚ ਹੀ ਘਾਲਾ ਮਾਲਾ ਹੋ ਗਿਆ ਸੀ।👍👌👌👌💚💚🙏🙏🏼☝️☝️💯

  • @kamaljitsingh7364
    @kamaljitsingh7364 3 роки тому +8

    ਉੱਚੀ ਉੱਚੀ ਬੋਲੀ ਜਾ ਰਿਹਾ ਹੈ ਕੋਈ ਅਸਰ ਨਹੀਂ ਹੋਣ ਵਾਲਾ।ਬਸ ਅੱਜ ਅਜ ਕੱਲ ਦਾ ਰੌਲਾ ਹੈ ਪਰਸੋਂ ਸਭ ਨੇ ਭੁੱਲ ਜਾਣਾ ਹੈ।

  • @ਜੱਗੀਧਾਲੀਵਾਲਧਾਲੀਵਾਲ

    ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਵਰਬਾਦ ਕਰਤਾ ਏਹਨਾਂ ਸਰਕਾਰਾਂ ਨੇ 🙏

  • @paramjit754
    @paramjit754 6 місяців тому

    100% agree with the suggestion to register case under section 302 which needs ammendment in constitution.

  • @amarjitkaur2016
    @amarjitkaur2016 2 роки тому

    ਬ੍ਰਹਮਪੁਰਾ ਸਾਹਿਬ ਜੀ ਤੁਸੀਂ ਵੀ ਇਸੇ ਟੋਲੇ ਵਿਚੋਂ ਹੀ ਹੋ ਤੁਹਾਡੇ ਵੇਲੇ ਕਾਨੂੰਨ ਵਧੀਆ ਹੁੰਦੇ ਤਾਂ ਅਜ ਤੁਹਾਡੀ ਅਜ ਸਰਕਾਰ, ਹੁਂਦੀ ਤੇ ਤੁਸੀ ਕਦੀ ਵੀ ਬਾਦਲ ਨੂੰ ਛੱਡ ਕੇ ਨਾ ਆਉਂਦੇ

  • @HarjinderSingh-ie4tu
    @HarjinderSingh-ie4tu 2 роки тому

    ਕਿਹੜੇ ਹਾਲ ਤੇ ਮਰੀ ਸੀ ਬੀਬੀ ਬਾਦਲ ਬਾਦਲਾਂ ਤੇ ਤਰਸ ਖਾਉ

  • @harleenbhullar01
    @harleenbhullar01 3 роки тому +2

    Very. Good

  • @humrikrohathdairchha4815
    @humrikrohathdairchha4815 3 роки тому +8

    ਸਬ ਇਰਖਾ ਨਾਲ ਗੱਲ ਕਰ ਰਿਹਾ ਹੈ ਦੁਧ ਧੋਤਾ ਤੇ ਤੁਸੀ ਆਪ. ਭੀ ਨਹੀ ਐਸੀ ਪਟਾਰੀ ਵਿਚੋ ਤੁਸੀ ਹੋ,ਦੁਨਿਆ ਤੁਹਾਨੂੰ ਸਮਝ ਚੁਕੀ ਹੈ

  • @sukhmanhisingh359
    @sukhmanhisingh359 3 роки тому +2

    Sahi Gall aa ji

  • @ronakrai2020
    @ronakrai2020 Рік тому

    Bilkul sahi

  • @binderpalsingh2253
    @binderpalsingh2253 2 роки тому +1

    💯 truth

  • @amarjitsinghgrewal4155
    @amarjitsinghgrewal4155 2 роки тому

    ਪੰਜਾਬ ਸਰਕਾਰ ਧਿਆਨ ਦੇਵੇ ਜੀ॥

  • @parmjitsingh2834
    @parmjitsingh2834 2 роки тому

    ਜਥੇਦਾਰ ਸਾਹਿਬ,,,,,ਬਿਲੀ ਦੇ ਗਲ ਟਲੀ ਕੌਣ ਬੰਨੂ

  • @dharmindersinghdharminders3095
    @dharmindersinghdharminders3095 3 роки тому +3

    ਬੀਬੀ ਜੀ ਗੁਰੂ ਘਰ ਦੇ ਪਰਧਾਨ ਬਣਕੇ ਬਹੁਤ ਵਡਾ ਕੰਮ ਕਰਨ ਲੱਗੇ ਜੋ ਸਰਮ ਕਰੋ

  • @vedsharma9449
    @vedsharma9449 2 роки тому +1

    I also strongly support your argument about drug penaity in order to nip the evil in the bud. Thanks.

  • @GurdevSingh-g9o
    @GurdevSingh-g9o 6 місяців тому

    ਬ੍ਰਹਮਪੁਰਾ ਸਾਹਿਬ ਜੀ ਗਰੀਬ ਮਜ਼ਦੂਰ ਕਿਥੇ ਜਾਵਾਂਗੇ ਜੱਟ ਨੂੰ ਰੋਟੀ ਦਾ ਫ਼ਿਕਰ ਹੈ ਪਰ ਮਜ਼ਦੂਰ ਨੂੰ ਰੋਟੀ ਦਾ ਕੋਈ ਫ਼ਿਕਰ ਨਹੀਂ ਸੋਚ ਕੇ ਗੱਲ ਨੂੰ ਰਖਿਆ ਕਰੋ ਧੰਨਵਾਦ

  • @amarjitsinghgogia1743
    @amarjitsinghgogia1743 2 роки тому +1

    Shame shame good punishment urgent urgent very urgent in India urgent

  • @ramneetkaur2775
    @ramneetkaur2775 3 роки тому +3

    Sach jindabad

  • @bhagwantsinghverygoodnews8417
    @bhagwantsinghverygoodnews8417 2 роки тому +1

    Very good ji

  • @harmansingh6046
    @harmansingh6046 3 роки тому +5

    ਆਹ ਜਿੰਨੇ ਵੀ ਟਕਸਾਲੀ ਬਣੇ ਫਿਰਦੇ ਜਦੋ ਪਾਰਟੀ ਵਿਚ ਸੀ ਓਦੋ ਕਿਊ ਨੀ ਬੋਲ ਸਕੇ ਜਦੋ ਨੰਗੇ ਹੋਣ ਲੱਗੇ ਤਾ ਪਾਰਟੀ ਸ਼ੱਡ ਦਿਤੀ ਸ਼ਾਬਾਸ਼ ਤੁਹਾਡੇ

    • @hargunjyot8283
      @hargunjyot8283 3 роки тому +1

      ਕੋਈ ਟਕਸਾਲੀ ਨੀ ਕੋਈ ਕੱਟੜ ਨੀ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੁੱਤਰ ਬਾਦਲ ਜਾ ਕੈਪਟਨ ਦੇ ਪੈਰੀ ਹੱਥ ਲਵੇਗਾ ਦੱਸੋ । ਕਾਗਰਸ ਨੇ 84 ਚ ਦਿੱਲੀ ਦੰਗੇ ਕਰਵਾਏ ਤੇ ਅਕਾਲੀ ਦਲ ਨੇ ਅਕਾਲ ਤਖਤ ਤੇ ਹਮਲਾ

    • @NirmalSingh-eq7ly
      @NirmalSingh-eq7ly 3 роки тому

      @@hargunjyot8283
      ਬਾਦਲ ਨੇ ਤਾਂ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਯਾਦਾ ਹੀ ਖਤਮ ਕਰ ਦਿੱਤੀ ।ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਨੂੰ ਇੱਕ ਚਪੜਾਸੀ ਤੋਂ ਵੀ ਥੱਲੇ ਗਿਰਾ ਦਿੱਤਾ ।

  • @RajinderSingh-lk8pu
    @RajinderSingh-lk8pu 3 роки тому +2

    Ranjeet singh brampura next president of India

    • @NirmalSingh-eq7ly
      @NirmalSingh-eq7ly 3 роки тому

      😀😂😀 ਹੋਰ ਇਸ ਤੋਂ ਅੱਗੇ ਵੀ ਕੋਈ ਪਦਵੀ ਹੈ? 🤣🤣🤣

  • @KulwantSingh-mu1pn
    @KulwantSingh-mu1pn 2 роки тому

    302 ਜਰੂਰੀ ਹੈ

  • @dalwindersingh1028
    @dalwindersingh1028 3 роки тому

    ਜੋ ਸਿੰਘ ਸਾਹਬ ਜੀ ਤੁਸੀਂ ਕਨੂੰਨ ਦਸਿਆ ਇਹ ਬਾਹਰ ਦੇ ਕਨੂੰਨ ਨੇ ਸਾਡੇ ਲੋਕ ਹਰਾਮੀ ਜਿਹੜੇ ਇੰਡੀਆ ਤੋਂ ਇਹੋ ਕੰਮ ਕਰਦੇ ਜਾਂਦੇ ਨੇ ਬਾਹਰ ਵੀ ਇਹੋ ਕੁਝ ਕਰਦੇ ਕਚੇ ਬਚਿਆ ਨੂੰ ਇਸ ਕੀਤੇ ਭ੍ਰਮਾਹ ਕੇਗਰ ਲਾਉਂਦੇ ਨੇ ਜੋ ਜਾਇਦਾਦ ਬਣਾਉਂਦੇ ਨੇ ਸਮਗਲਰੀਏ ਜੋ ਜਨਾਨੀ ਦੇ ਨਾਮ ਕਰ ਦੇਂਦੇ ਪਿਹਲਾ ਹੀ ਜੇ ਫੜ ਹੋ ਗਿਆ ਸਭ ਕੁਝ ਬਚ ਜਾਏਗਾ ਪਰ ਸਾਫੀ ਤਾ ਆਪ ਚੋਰ ਤੇ ਰੱਜ ਕੇ ਨਸ਼ਾ ਵੇਚਦੇ ਨੇ ਲੀਡਰਾਂ ਦਾ ਬਹੁਤ ਬਹੁਤ ਹੱਥ ਹੈ ਜੇ ਕੋਈ ਦਲ ਦਲ ਚੋ ਨਿਕਲਣਾ ਚਾਹੁੰਦਾ ਤਾ ਉਸ ਬਲੈਕ ਮੇਲ ਉਨਾਂ ਦੀਆਂ ਜਨਾਨੀਆਂ ਤਕ ਵੀ ਜਾ ਤਾ ਮਾਰ ਹੀ ਦੇਂਦੇ ਸਾਡੇ ਭੇਟ ਖੋਲੇਗਾ ਜਾ ਫਿਰ ਊਨਾ ਦੇ ਪਰਿਵਾਰਾਂ ਨੂੰ ਫਸਾਇਆ ਜਾਂਦਾ ਤੇ ਬਲਾਤ ਕਾਰ ਵੀ ਕੀਤੇ ਜਾਂਦੇ ਬਹੁਤ ਖਰਾਬ ਮਹੌਲ ਕੀਤਾ ਹੋਇਆ ਲੀਡਰਾਂ ਮੰਤਰੀਆਂ ਪੁਲਿਸ ਨੇ ਬਹੁਤ ਬਹੁਤ ਕੋਈ ਅੰਤ ਨਹੀਂ ਪੁਲਿਸ ਨੇ ਸਾਰੀਆਂ ਰਲ ਮਿਲ ਕੇ ਜਾਲ ਵਿਛਾਇਆ ਹੁੰਦਾ ਦੁਨੀਆਂ ਹੈਰਾਨ ਲਡਰਾ ਦੀਆਂ ਕਰਤੂਤਾਂ ਸੁਨ ਸੁਨ ਕੇ

  • @binderpal3811
    @binderpal3811 2 роки тому

    ਨਸ਼ੇ।ਦੇ।ਤਸਕਰ। ਅਕਾਲੀ ਦਲ, ਬਾਦਲ

  • @hardeepjashan9816
    @hardeepjashan9816 Рік тому +1

    Bebe,jager,,akle,choora,dee,70,saala,dee,run

  • @darshansidhu6944
    @darshansidhu6944 2 роки тому

    ਇੰਨਾ ਸਾਰੀਆ ਗਲਾ ਦਾ ਕਦੋ ਕੁ ਪਤਾ ਲਗਿਆ ਹੈ ਪਰ ਅਜ ਤਕ ਤਾ ਪੰਜਾਬ ਵਿਚ ਪੰਜ ਵਾਰ ਅਕਾਲੀ ਦਲ ਦੀ ਹੀ ਸਰਕਾਰ ਰਹੀ ਹੈ ਜਿੰਨਾ ਸਰਕਾਰਾ ਵਿਚ ਇਸਦਾ ਪਿਓ ਵੀ ਮੋਹਰੀ ਲੀਡਰਾ ਵਿਚੋ ਇਕ ਸੀ ਕੀ ਉਹ ਪੰਜ ਵਾਰ ਦੀਆ ਅਕਾਲੀ ਸਰਕਾਰਾ ਇਮਾਨਦਾਰ ਨਹੀ ਸਨ।

  • @SukwinderSingh-e1w
    @SukwinderSingh-e1w 5 місяців тому

    ਰਞਿਦੰਰ ਬਰਮਪੁਰ ਇਹ ਗੱਲ ਪਹਿਲਾਂ ਕਰਨੀਆ ਚਾਹੀਦਾ ਸੀ ਹੁਣ ਕੀ ਫਾਇਦਾ ਹੈ ਹੁਣ ਤੁਸੀ ਨਿਕਲੇ ਹੈ ਜੀ

  • @RajinderSingh-lk8pu
    @RajinderSingh-lk8pu 3 роки тому +3

    Sukhdav singh dhidsa next governor of nagaland

  • @raghubirsingh5615
    @raghubirsingh5615 6 місяців тому

    ਸੱਚ ਹੈ ਮਗਰਮੱਛਾਂ ਦੀਆਂ ਤਾਰਾਂ ਮਿਲ ਗਈ ਆਂ ਨੇ ਪਰ ਕਾਰਵਾਈ ਕੌਣ ਕਰੂ

  • @judgekhehra2223
    @judgekhehra2223 2 роки тому +1

    Bahut vadia ravinder brahmpura ji,,,,jageero te bahut badmash janani aa

  • @harwindersinghharwindersin5395
    @harwindersinghharwindersin5395 3 роки тому +2

    kisan majdur ekta jindabad

  • @DarshanSingh-hv6iu
    @DarshanSingh-hv6iu 2 роки тому

    ਮਜੀਠੀਆ ਨਾਲ ਹੈ

  • @bootasingh4992
    @bootasingh4992 2 роки тому +1

    No more corona veer ji jo aap
    Ji stand ne why cover faces shame on how we free of gadari
    Waheguru

  • @MohinderSingh-em4bc
    @MohinderSingh-em4bc 6 місяців тому

    ਹੁਣ ਪਤਾ ਲੱਗੂ ਭਗਵੰਤ ਮਾਨ ਦਾ ਕੀ ਕੀ ਕਾਰਵਾਈ ਕਰੂਗਾ ਕਿ ੲਏਨਾ ਦੇ ਨਾਲ ਹੀ ਰਲਿਆ ਹੈ

  • @bholasingh1825
    @bholasingh1825 3 роки тому +2

    Braham pura ji bahut badhiya jankari duti hai. I salute you. Akalia dia poola khol ditiya.

  • @AjitSingh-iw1oz
    @AjitSingh-iw1oz 3 роки тому

    ਬ੍ਰਾਹਮਪੁਰਾ ਜੀ ਤੁਸੀਂ ਪਹਿਲਾਂ ਆਪਣੀ ਦੱਸੋ ਕਿ ਬਾਦਲ ਸਰਕਾਰ ਵੇਲੇ ਤੁਸੀਂ ਕਿਉਂ ਨਹੀਂ ਬੋਲੇ?

    • @NirmalSingh-eq7ly
      @NirmalSingh-eq7ly 3 роки тому

      ਓਦੋਂ ਇਹ ਬਾਦਲ ਦੀਆਂ ਜੂਠੀਆਂ ਹੱਡੀਆਂ ਚੱਬ ਰਹੇ ਸੀ ।

  • @binderpalsingh2253
    @binderpalsingh2253 2 роки тому +1

    Good vear ji

  • @jagrajsinghkaile5853
    @jagrajsinghkaile5853 3 роки тому +12

    ਮਲਾੲੀ ਤਾ ੲਿਨਾ ਲੀਡਰਾ ਨੇ ਵੀ ਬਾਦਲ ਨਾਲ ਰਹਿਕੇ ਖਾਧੀ ਹੈ ਗੁਨਾਹ ਬਰਾਬਰ ਹੈ ਭਾਵੇ ਪਾਰਟੀ ਛਡ ਚੁਕੇ ਹਨ

  • @sarsinghni4975
    @sarsinghni4975 Рік тому

    ❤ good

  • @ਰਾਜਾਸਿੰਘ-ਫ6ਦ
    @ਰਾਜਾਸਿੰਘ-ਫ6ਦ 6 місяців тому

    ਪੰਥ ਤੇ ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲੇ ਖਾਲੀ ਦਲ ਬਾਦਲ ਪ੍ਰਵਾਰ ਤੇ ਇਸ ਦੀ ਜੁੰਡਲੀ ਜੁਮੇਵਾਰ ਹੈ। ਇਹਨਾਂ ਦਾ ਮੰਤਰੀ ਚਿੱਟੇ ਚ ਜੇਲ ਦੀ ਹਵਾ ਖਾ ਕੇ ਆਇਆ

  • @sawindersingh850
    @sawindersingh850 3 роки тому +2

    ਕਸਰ ਆਪਾਂ ਵੀ ਕੋਈ ਨੀ ਛਡੀ

  • @NaranjansinghVirk
    @NaranjansinghVirk 6 місяців тому

    Right

  • @harisingh-aujla
    @harisingh-aujla 3 роки тому +6

    Waheguru waheguru waheguru waheguru waheguru ji mehar Karo

  • @ManpreetSingh-dk2es
    @ManpreetSingh-dk2es 3 роки тому +2

    #kisanmajdoorektazindabaad

  • @RajinderSingh-lk8pu
    @RajinderSingh-lk8pu 3 роки тому +2

    Ravinder singh brampura next prime minister of Indians

    • @NirmalSingh-eq7ly
      @NirmalSingh-eq7ly 3 роки тому +2

      ਕਿਤੇ ਯੂ ਐੱਨ ਓ ਦਾ ਜਨਰਲ ਸਕੱਤਰ ਨਾ ਬਣ ਜਾਵੇ ਇਹ ਸਾਲਾ ਚਵਲ ।

  • @gurjitsingh6135
    @gurjitsingh6135 3 роки тому +1

    Ravinder brahmpura jindabad

  • @jagroopsingh5602
    @jagroopsingh5602 3 роки тому +1

    ਬੀਬੀ ਜਗੀਰ ਕੌਰ ਤਾਂ ਬਾਦਲ ਦੀ ਚੱਮਚੀ ਆ

  • @jasbirpalsingh8910
    @jasbirpalsingh8910 2 роки тому

    Waheguru ji

  • @sewasingh4542
    @sewasingh4542 Рік тому

    ਭਾਈ ਸਾਹਿਬ ਸੱਚ ਬੋਲਦੇ ਨੇ

  • @binderpal3811
    @binderpal3811 2 роки тому

    ਬਾਦਲ। ਮੁਰਦਾਬਾਦ

  • @fariadmasih9853
    @fariadmasih9853 2 роки тому +2

    ਕਨੂੰਨ ਸਖਤ ਹੋਣਾ ਹੀ ਚਾਹੀਦਾ ਏ 302 ਦਾ ਪਰਚਾ ਹੋਣਾ ਚਾਹੀਦਾ ਏ ਔਰ ਸਾਰੀ ਜਾਇਦਾਦ ਜਬਤ ਹੋਣੀ ਚਾਹੀਦੀ ਆ ਮੰਤਰੀਆ ਤੱਕ

  • @SarwansinghSarwan-ik6og
    @SarwansinghSarwan-ik6og 6 місяців тому

    Brother g very good miss g god bless you s bram pur sab g ik amader adme se sarkari manter se g dil to sulat g❤❤

  • @GurdeepSingh-lv7hu
    @GurdeepSingh-lv7hu 2 роки тому

    Barampura ji der aaye drust aaye ki hun ma'am govt nu complete karo ge

  • @punjabi1854
    @punjabi1854 3 роки тому

    ਇਸ ਬੀਬੀ ਨੂੰ ਕੋਣ ਬੱਚਾਵੇਗਾ ?

    • @NirmalSingh-eq7ly
      @NirmalSingh-eq7ly 3 роки тому +1

      ਬਾਦਲ ਇੰਸਾਂ ਬਚਾਏਗਾ ।

  • @RamLal-fx5ec
    @RamLal-fx5ec 2 роки тому

    ਚੁੱਪ ਕਰ ਕੁਝ ਕੁ ਰਾਹੀਆਂ ਨੂੰ ਮਿਥਿਆ ਰੰਗ ਸੰਗਿ ਰਚੈ