Prime Report (1158) || ਇਸ ਦੇਸ਼ ਤੇ ਕਬਜ਼ਾ ਚਾਹੁੰਦੇ ਨੇ ਅਮਰੀਕੀ ਰਾਸ਼ਟਰਪਤੀ ਟਰੰਪ

Поділитися
Вставка
  • Опубліковано 12 січ 2025

КОМЕНТАРІ • 59

  • @user.DeepBrar
    @user.DeepBrar 13 днів тому +2

    ਅਮਰੀਕਾ ਵਾਲਿਓ ਆਜੋ ਏਥੇ ਰਾਜ ਕਰੋ 🙏

  • @Kuldeepkaur-du3xx
    @Kuldeepkaur-du3xx 15 днів тому +4

    ਅਮਰੀਕਾ ਬੁਹਤ ਵਧੀਆ ਦੇਸ ਹੈ

  • @TejinderpalSingh-d2z
    @TejinderpalSingh-d2z 16 днів тому +6

    ਟਰੰਪ ਤਾ ਸਿਖਾ ਦੇ ਗੁਰਦੁਆਰੇ ਹਰ ਗਲੀ ਵਿੱਚ ਖੋਲ੍ਹਣ ਨੂੰ ਫਿਰਦਾ ਪੰਜਾਬ ਵਿੱਚ ਰੋਟੀ ਦੀ ਕੋਈ ਕਮੀ ਨੀ ਹੈ

    • @shivanisharma5562
      @shivanisharma5562 15 днів тому +2

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ,

  • @shinderpalsingh3645
    @shinderpalsingh3645 17 днів тому +3

    ਟਰੰਪ ਤਾਂ ਕੈਨੇਡਾ ਨੂੰ ਵੀ ਆਪਣੇ ਵਿੱਚ ਰਲਾਉਣਾ ਚਾਹੁੰਦਾ ਹੈ ਜੀ

  • @Kuldeep06sraw
    @Kuldeep06sraw 18 днів тому +41

    ਸਾਡੇ,ਭਾਰਤ ਨੂੰ,ਅਮਰੀਕਾ,ਲੈ,ਲਵੇ,,,,

  • @reshamsingh8465
    @reshamsingh8465 18 днів тому +9

    ਬਹੁਤ ਹੀ ਸੂਝਵਾਨ ਹਨ ਬਾਠ ਸਾਹਿਬ ਧੰਨਵਾਦ

  • @avtargill2637
    @avtargill2637 18 днів тому +14

    ਅਸੀਂ ਨਰਿੰਦਰ ਮੋਦੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਅਮਰੀਕਾ ਤੇ ਹਮਲਾ ਕਰਕੇ ਗਰੀਨਲੈਂਡ ਨੂੰ ਬਚਾਉਣ

  • @gurvailsingh9044
    @gurvailsingh9044 17 днів тому +7

    ਅਸੀਂ ਪੰਜਾਬ ਸਮੇਤ ਸਾਰਾ ਦੇਸ਼ ਦੇਣ ਲਈ ਤਿਆਰ ਹਾਂ ਲੋਕ ਰੋਟੀ ਤਾ ਰੱਜ ਕੇ ਖਾਣ ਗੇ

    • @mukhtarsingh3581
      @mukhtarsingh3581 16 днів тому +1

      ਬਾਕੀ ਦਾ ਪਤਾ ਨਹੀਂ ਪਰ ਪੰਜਾਬ ਤਾਂ ਅਸੀਂ ਕਿਸੇ ਕੀਮਤ ਤੇ ਕਿਸੇ ਨੂੰ ਵੀ ਨਾ ਦੇਈਏ ਭਰਾਵਾ ਤੂੰ ਕੀ ਸੋਚਦਾਂ?

  • @gulzarsingh9475
    @gulzarsingh9475 18 днів тому +2

    Weldon nice information 🎉

  • @ਸਤਿਨਾਵਾਹਿਗੁਰੂ

    ਇਹਨਾਂ ਨੂੰ ਅੱਜ ਪਤਾ ਲੱਗਾ ਮਹੀਨਾ ਪਹਿਲਾ ਪਤਾ ਲੱਗਾ ਗਿਆ ਜੀ

  • @mbadh60
    @mbadh60 10 днів тому

    Manjit Singh Badh gharibaksha 👍

  • @arshdeepgandhi232
    @arshdeepgandhi232 18 днів тому +1

    ਬਾਈ ਜੀ ਤੁਹਾਡੀ ਖ਼ਬਰ ਬਹੁਤ ਦੇਰ ਨਾਲ਼ ਆਈ, ਬਾਕੀ ਚੈਨਲ ਪਹਿਲਾਂ ਦੇ ਗਏ ਬਾਈ...

    • @sukhdhaliwal7631
      @sukhdhaliwal7631 18 днів тому

      ਗੱਲ ਟਕਾ ਕੇ ਇਹੀ ਕਰਦੇ ਆ

    • @arshdeepgandhi232
      @arshdeepgandhi232 18 днів тому

      @sukhdhaliwal7631 ਖ਼ਬਰ ਲੇਟ ਹੋ ਜਾਂਦੀ ਬਾਈ..

  • @BalkarSingh-do9ed
    @BalkarSingh-do9ed 14 днів тому

    Bai.g.bhot.babia

  • @JagtarGill-u1z
    @JagtarGill-u1z 18 днів тому

    Very good ji bath shiab ji thanks v rano the payal disaster ludhiana Punjab

  • @SkSamuel92-sq6lp
    @SkSamuel92-sq6lp 18 днів тому +1

    Greenland Canada Panama teen country ko Chahte Hain

  • @malkitbhangu2487
    @malkitbhangu2487 18 днів тому +2

    Good USA

  • @satpalsingh8770
    @satpalsingh8770 18 днів тому +1

    ਭਗੰਵਤ ਮਾਨ ਵੀ ਹਰਾ ਪਿੰਨ ਦੈ ਦਿਓ ਤੁਹਾਡੇ ਕੋਲ ਆਇਆ ਹੈ

    • @charanjitsingh375
      @charanjitsingh375 18 днів тому +1

      ਉਸ ਨੇ ਆਪਣੇ ਲਈ ਆਸਟ੍ਰੇਲੀਆ ਵਿੱਚ ਹਰੇ ਪੈਨ ਰਾਹੀਂ ਕਾਫੀ ਜੁਗਾੜ ਬਣਾ ਲਿਆ ਹੈ।

  • @SukhjeetSingh-o3u
    @SukhjeetSingh-o3u 16 днів тому

    Pta nahi eh din kdo avega Sade bache ta Sade kol rehan ge america jindabad

  • @RobinpreetSingh-w6q
    @RobinpreetSingh-w6q 18 днів тому +1

    Good 👍

  • @brar9994
    @brar9994 17 днів тому

    Canada

  • @bsmaan5247
    @bsmaan5247 18 днів тому

    🙏

  • @GobinderKaur-n9u
    @GobinderKaur-n9u 18 днів тому

    🙏🙏

  • @inderjitsingh5086
    @inderjitsingh5086 18 днів тому

    Trump thinks far, I think his mission is worth

  • @BhupinderSinghBhupinderSinghSi
    @BhupinderSinghBhupinderSinghSi 18 днів тому

    🎉🎉🎉🎉🎉🎉🎉🎉

  • @gurjindersingh3767
    @gurjindersingh3767 18 днів тому +2

    Sikh also in green land

  • @harwinderjohal-o5r
    @harwinderjohal-o5r 18 днів тому

    Hari kheti

  • @SkSamuel92-sq6lp
    @SkSamuel92-sq6lp 18 днів тому +1

    Trump Sahab

  • @RajKamal-g2i
    @RajKamal-g2i 18 днів тому

    Donlad Trump Ki Vishtharvadi Hadapna Chaunda Trump De Khtarnaak Irade Trump Sirf Greenland Tak Nahi Is Ton Age Vi Hor Kabja Karega Canada Trump Dustin Turodo Ki Governor Bana Dega

  • @agricultureagriculture489
    @agricultureagriculture489 16 днів тому

    India te kr lave kabja

  • @vellypunjab7620
    @vellypunjab7620 18 днів тому +1

    Trump black pen usse krde ne 😂😂

  • @mandeepaksingh6373
    @mandeepaksingh6373 18 днів тому +2

    Eh v russia kolo set aunda😅

  • @rajwant04
    @rajwant04 18 днів тому

    If you start covering everthing coming out of Trump's mouth, you will have to extend the length of the day from 24 hours to 30 hours to keep up with it. This is total non sense, spending time and resources on a BS comment, baat da batangarh na banao, sianay bano, and spend your talent where it's most useful!

  • @tejindersingh5114
    @tejindersingh5114 17 днів тому

    🙏🙏