Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵੀਰ ਚਲ ਸ਼ੁਕਰ ਆ ਤੁਹਾਨੂੰ ਅੱਜ ਯਾਦ ਆ ਗੀ ਵੀ ਉਹ ਬੰਦੇ ਦਾ ਸਾਥ ਦੇਣਾ wa 🪯
ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦਿਉ ਜੀ 🙏🙏
ਬਹੁਤ ਵਧੀਆ ਗੱਲ ਵੀਰ ਜੀ ਤੁਸੀਂ ਇਕ ਜੁਟ ਹੋ ਕੇ ਕੰਮ ਕਰੋ ਸਾਰੇ ਵੀਰ
Good
ਮੈਂ ਬਹੁਤ ਵੀਡੀਓ ਦੇਖੇਆ ਤੇਰੀਆਂ ਭਰਾਵਾਂ,, ਪਰ ਅੱਜ ਦਿਲੋਂ ਖ਼ੁਸ਼ ਹਾ ਤੇਰੇ ਏਸ ਫੇਸਲੇ ਤੇ ,, ਮਹਿਰੋਂ ਦੇ ਹੱਕ ਚਂਂ ਆਉਣਾ ਚਾਹੀਦਾ ਹੈ ਸਭ ਨੂੰ ,ਓ ਆਪਣੀਆਂ ਧੀਆਂ ਭੈਣਾਂ ਲਈ ਲੜ ਰਿਹਾ ਹੈ ,, ਇੱਕ ਸਿੱਖ ਦੀ ਕਿਰਤ ਕਰਮ ਧਰਮ ਹੈ ਹੀ ਏਹੀ ਐ ,,, ਪੇਸੇ ਤਾਂ ਹੈ ਹੀ ਬਾਬੇਆਂ ਕੋਲ ਨੇ ,ਮਹਿਗੇ ਨਸ਼ੇ ਵੱਡੀਆਂ ਗੱਡੀਆਂ ਏਹਨਾਂ ਰਾਹੀਂ ਬਹੁਤ ਕੁਝ ਹੋ ਰਿਹਾ ਹੈ ,, ਮਹਿਰੋਂ ਨੂੰ ਬਹੁਤ ਲੋੜ ਹੈ ਅੱਜ ਆਪਣੇ ਸਾਥੀਆਂ ਦੀ ਸਾਥ ਦਿਓ ਓਹਦਾ ਸਾਰੇ ਜਾਗਦੀ ਜ਼ਮੀਰ ਵਾਲੇ ਵੀਰ ,,, ਜੇਕਰ ਮਹਿਰੋਂ ਅੰਦਰ ਹੋ ਗਿਆ ਜਾਂ ਓਹਦਾ ਨੁਕਸਾਨ ਕਰਾਤਾ ਏਹਨਾਂ ਨੇ ,,ਪਾਪ ਕਰਨ ਵਾਲੇ ਹੋਰ ਹੌਸਲੇ ਚਂਂ ਹੋ ਜਾਣਗੇ,,, ਸਾਰੇ ਸਾਥ ਦਿਓ ਭਾਨੇ ਵੀਰ ਜੀ ,, ਸਾਰੇਆਂ ਨੂੰ ਫੇਰ ਵੀਡੀਓ ਪਾਏਓ ਓਹਦੇ ਹੱਕ ਚਂਂ ਖੜਣ ਲਈ
Bhane veer ji bahut vadhiya faisla hai ji, aj lorh hai bhai amritpal singh ji mehron nu, sangat de saath den naal hi eh morcha fateh hona hai ji.
ਹਮੇਸ਼ਾ ਚਾੜਦੀ ਕਾਲਾ ਰੱਖਣ ਵਾਹਿਗੁਰੂ ਮਹਿਰੋ ਸਿੰਘ ਸਾਹਿਬ ਨੂੰ 🙏🙏🙏
ਵੀਰ ਭਾਨੇ ਸਿਧੂੱ ਦੀ ਗੱਲ ਬਿਲਕੁਲ ਸਹੀ ਹੈ
ਬਾਈ ਲਖਾ ਵੀ ਤੇ ਕਿਸਾਨ unions , lawyers ਵੀ ਸਾਥ ਦਿੳ ਭਾਈ ਮਹਿਰੋ ਦਾ🙏
ਵਾਹਿਗੁਰੂ ਮੇਹਰ ਕਰੀ
ਬਹੁਤ ਵਧੀਆ ਉਪਰਾਲਾ ਭਾਨੇ ਵੀਰ ਜੀ ਇਸ ਤਰਾਂ ਹੀ ਆਪਣੇ ਸਿੱਖ ਕੌਮ ਭਾਈਚਾਰੇ ਦਾ ਸਾਥ ਦਿਓ ਤਾਂ ਕਿ ਪੰਜਾਬ ਵਿੱਚ ਨਸ਼ਿਆਂ ਤੋਂ ਹਾਲਾਤ ਸਹੀ ਹੋ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਬਚ ਜਾਵੇ ਅਤੇ ਸਿੱਖੀ ਨਾਲ ਜੁੜ ਜਾਵੇ ਪੰਜਾਬ ਦੀ ਧਰਤੀ ਯੋਧਿਆਂ ਸੂਰਬੀਰਾਂ ਅਤੇ ਗੁਰੂ ਪੀਰਾਂ ਦੀ ਧਰਤੀ ਹੈ ਜੀ ਸੋ ਪੰਜਾਬ ਦੇ ਹਾਲਾਤ ਸਹੀ ਮੁੜ ਆਉਣਾ ਜੀ 🙏🦁👍🙏🙏🙏🙏🙏
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਬ ਜੀ ਨੂੰ ❤
ਫੁੱਲ ਸਪੋਰਟ ਅੰਮ੍ਰਿਤ ਪਾਲ ਮਹਿਰੋ ਨੂੰ
ਸਾਰੀ ਸੰਗਤ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ਦਾ ਸਾਥ ਦਿਓ ਜੀ ਕੀ ਕੀ ਇਹੋ ਜੇਹੇ ਸਿੰਘ ਬਾਰ ਬਾਰ ਨਹੀ ਲੱਭਦੇ 🙏
Thnku veer ji tusi vi bhai Amritpal singh mehron ji naal khde ho 🙏🙏🙏🙏
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਭਾਨੇ ਪੁੱਤ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 🙏🙏👍👍👍👍👍🙏
ਬਿਲਕੁਲ ਸਹੀ ਕਿਹਾ ਭਾਨਾ ਸਿੱਧੂ ਜੀ
ਭਾਨਾ ਸਿੱਧੂ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ ਭੰਡ ਸਰਕਾਰ ਮੁਰਦਾਬਾਦ
Bhana Sidhu you are great man 🤚🤚🤚🤚🤚
ਭਾਨੇ ਵੀਰ ਤੁਸੀਂ ਬਹੁਤ ਵਧੀਆ ਇਨਸਾਨ ਹੋ ਤੁਹਾਨੂੰ ਸਾਰੇ ਸੁਣਦੇ ਹਨ ਵੀਰੇ ਭਾਈ ਅਮਿ੍ਰਤਪਾਲ ਸਿੰਘ ਮਹਿਰੋਂ ਦਾ ਸਾਥ ਦਿੳਉ ਜੀ
ਭਾਈ ਅਮਿੰਤਪਾਲ ਸਿੰਘ ਤੇ ਭਾਈ ਅਮਿੰਤਪਾਲ ਸਿੰਘ ਮਹਿਰੋ ਦੋਨਾਂ ਨੇ ਹਨੇਰੀ ਲਿਆ ਰੱਖੀ ਆ ਵਧੀਆ ਗੱਲ ਆ ਜੀ
ਸਾਥ ਦਿੳ ਭਾਈ ਸਾਹਿਬ ਦਾ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਜਿੰਦਾਬਾਦ ਹੈ ਅਤੇ ਜਿੰਦਾਬਾਦ ਰਹਿਣਗੀਆਂ ਬਾਬਾ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਰੋਣਾ ਸੂਰਮਿਆਂ ਦਾ ਕੰਮ ਨਹੀਂ ਨਾਦਿਰ ਸ਼ਾਹ ਦਾ ਮੂੰਹ ਭੰਨਣ ਵਾਲੇ ਤੁਸੀ ਯੌਧੇ ਹੀ ਰੋਣ ਲੱਗ ਪਏ ਤਾਂ ਆਮ ਬੰਦੇ ਦਾ ਕੀ ਬਣੂ ਸਿੰਘਾ ਚੜਦੀ ਕਲਾ ਵਾਲੀ ਸੁਰਤੀ ਰੱਖ ਸਾਰੀ ਸਿੱਖ ਕੌਮ ਤੇਰੇ ਨਾਲ ਹੈ ਖਾਲਸਾ ਜੀ
Good job brother God bless you with long life 🙏🙏🙏
God Bless you Sidhu Veer _ ਸਚ ਬੋਲਣ ਵਾਲਿਆਂ ਨੂੰ ਦੁਨੀਆਂ ਖਤਮ ਕਰਨਾ ਚਾਹੁੰਦੀ _ ਬੰਦੇ ਨੇ support ਕੀਤੀ ਅਮਰੀਕਾ ਤੋਂ _ ਕਿ ਇਨੇ ਪਾਠ ਹੋਏ _ ਸ਼ਾਇਦ ਉਸ ਅੰਕਲ ਨੇ ਆਸਾ ਦੀ ਵਾਰ ਕਦੇ ਪੜ੍ਹਣੀ ਤਾਂ ਕੀ _ ਕਦੇ ਸੁਣੀਂ ਵੀ ਨਹੀਂ _ ਬੰਗਲਾ ਸਾਹਿਬ ਦਿੱਲੀ ਤੋਂ _ ਭਾਈ ਰਣਜੀਤ ਸਿੰਘ _ ਕਥਾ ਵਿਚ ਦਸਦੇ _ ਲੋਕੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ _ ਸੌਖਾ ਹੈ _ ਆਸਾ ਦੀ ਵਾਰ _ ਪਾਸ ਖੋਲਦੀ _ ਗੁਰਦੁਆਰੇ ਵੀ ਅੱਧੀ ਪੜੀ ਜਾਂਦੀ _ ਜੇਕਰ ਸਿੱਖ ਰੋਜ ਆਸਾ ਦੀ ਵਾਰ ਪੜੈ _ ਸਿਖੀ ਸਮਝ ਆਊ _ ਤਾਂ ਅਮਰੀਕਾ ਵਾਲੇ ਅੰਕਲ ਪਾਠਾਂ ਦੀ ਗਿਣਤੀ ਨ ਦਸਦੇ। Sikhism is not Reading _ SILHI IS A LIFE STYLE _ YOU HAVE TO IMPLEMENT IT'S VALUES IN YOUR LIFE _ read ਤਾ ਪਹਿਲਾਂ ਵੇਦਾਂ ਨੂੰ ਵੀ ਕਰੀਂ ਜਾਂਦੇ ਸੀ _ _ ਉਹਦੇ ਬਾਰੇ ਵੀ ਲਿਖਿਆ __ ਵੇਦ ਕਤੇਬ ਕਹੋ ਮਤ ਝੂਠੇ _ ਝੂਠਾ ਸੋ ਸੋ ਨਾ ਵਿਚਾਰੇ ( ਖਿਮਾ 👏 ਗੁਰੂ ਬਾਣੀ properly ਨ ਲਿਖ ਸਕਦੇ ) ਸ਼ਾਇਦ ਸਮਝ ਆਵੇ 🙏🙏🇦🇽🇦🇽
WAHEGURU JI CHARDIAA KALAAN CH RAKHENA ji APNIAA BACHIAA NOO ji 🙏🏿 Thanks beata ji amritpal singh meharo ji da sath dioo ji 🙏🏿
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
ਬਿਲਕੁਲ ਸੱਚ ਕਿਹਾ ਜੀ 🙏❤️
ਭਾਈ ਅਮ੍ਰਿੰਤਪਾਲ ਸਿੰਘ ਮਹਿਰੋਂ ਬਹੁਤ ਹੀ ਕੰਮ ਕਰ ਰਹੇ ਹਨ ਭਾਨੇ ਸਿੱਧੂ ਦਾ ਧੰਨਵਾਦ ਸਾਥ ਦੇਣ ਲਈ
ਵੀਰੋ ਸਾਰੇ ਰਲ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੇਹਰੋ ਦਾ ਸਾਥ ਦੇਵੋ।।
❤❤❤ਮਹਿਰੋਂ ਜਿੰਦਾਬਾਦ❤❤🎉🎉🎉🎉😊😊😊😊😊😊😊
ਭਾਈ ਅਮ੍ਰਿਤਪਾਲ ਸਿੰਘ ਮਹਿਰੋ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤🙏🙏🙏
Bai ji ਜੇ SGPC Odisha ਚ ਇਕ ਵਡੇ ਫੋਜ ਅਧਿਕਾਰੀ ਦੀ ਕੁੜੀ ਨਾਲ ਪਲਿਸ ਵਲੋ ਮਾੜੇ ਵਿਵਾਹਰ ਕਰਕੇ ਬੋਲ ਸਕਦੀ ਫਿਰ ਆਵਦੇ ਹੀ ਸੂਬੇ ਚ ਇਕ ਭੇਖੀ ਵਲੋ ਦੁਕਰਮ ਵੇਲੇ ਚੁਪ ਕਿੳ ਹੈ 🙏🇨🇦
Fauj Adhikari Sikh c Bai jee...Os topic te bolna v jruri hai..
@@Singh_hunter ਬਾਈ ਜੀ ਮੇਰੇ ਕਹਿਨ ਦਾ ਭਾਵ ਉਹ ਵਡਾ ਬੰਦਾ ਤੇ ਇਹ ਪਰਵਾਰ ਵਿਚਾਰੇ ਜਾ ਗਰੀਬ ਹੋਣੇ ਜਾ lower class ਜਿਵੇ ਪਹਿਲੀ ਕੁੜੀ ਦੀ ਮਾ ਬਿਮਾਰ ਤੇ ਉਹ 6ਲਖ ਚ ਹੀ ਸੋਦਾ ਕਰ ਰਹੀ ਸੀ ਕੀ ਕਿਸੇ ਦੀ ਇਜਤ ਬਸ ਐਨੀ ਸਸਤੀ ਤੇ ਗਲ ਸਿਖ institutions ਦੀ ਮਰਿਆਦਾ ਦੀ ! 🙏
@@baldevsidhu7719 bilkul Sikh organizations har ikk nimaane Sikh naal khadna chahida nd avaaj Buland krni chahidi hai...
@@Singh_hunter 🙏
ਵਾਹਿਗੁਰੂ ਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ
A K f Khalsa WaheGuru Ji 🌹🙏 PB 22 👍 ok 22 miss u
ਬਾਈ ਭਾਨੇ ਆਪਾਂ ਤੇਰੇ ਨਾਲ ਹਾਂ ਜਦੋਂ ਮਰਜ਼ੀ ਜੁੱਟ ਜਾਵੇ ਜੁੱਟ ਜਾਵਾਂਗੇ
Waheguru ji chardikala ch rakhe bhana sidhu te Bhai Amritpal Singh mehro nu te jahde hor Sade veer Punjab ch insaniyat lyi kam kr rhe aa asi tuhade sareya de karaje gar ha waheguru ji ka Khalsa waheguru ji ki Fateh 🙏🏻
ਬਹੁਤ ਵਧੀਆ ਜੀ
Bilkul sahi ❤❤❤
Sahi gall Aa 👍
Sahi gall Aa 👍 brother 💖💖
Waheguru ji ka Khalsa waheguru ji ki Fateh
ਫੇਲ ਸਰਕਾਰ ਏ
Bhai saab, bhana pra chaddikala bakhse waheguru ehna nu lammiya umra bakhse prava nu ❤❤🙏🏻🙏🏻
BhanasidhuJindabad
ਫ਼ੂਲ ਸਪੋਰਟ ਆ ਵੀਰੇ ਤੈਨੂੰ ਵੀ 🙏🏿🙏🏿
ਜੇਕਰ ਕੋਈ ਸੱਚਾ ਸਿੱਖ ਸੂਰਮਾ ਹੋਊ ਉਹ ਜਰੂਰ ਇੱਕ ਜੁਟ ਹੋਕੇ ਤੁਰਨਗੇ ਇਕੱਠੇ ਹੋਕੇ ਸਿੱਖ ਕੌਮ ਤੁਰੇ ਫੇਰ ਜਿੱਤ ਆ ਖਾਲਸੇ ਦੀ,,,
Bhai amrit pal singh ji mehron nu full sport kro bai ji
ਵਾਹਿਗੁਰੂ ਜੀ ਮੇਹਰ ਕਰੇ ਅੰਗ ਸੰਗ ਸਹਾਈ ਹਵੇ
ਵਾਹ ਬਈ ਵਾਹ ਭਾਨਾਂ ਸਿੰਘ ਸਿੱਧੂ ਜੀ
ਬਿਲਕੁਲ ਸਹੀ ਹੈ ਵੀਰ ਜੀ ਸਾਥ ਦੇਣਾ ਚਾਹੀਦਾ ਹੈ ਜੀ
Billkul thik Bai ji Hum b apka sath ha
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ ਮਹਿਰੋ ਦਾ ਸਾਥ ਦੇਵੋ ਜੀ ਸਾਰੇ ਨੋ ਜਿਵਾਨੋ ਅੱਜ ਤੁਹਾਡੀ ਲੋੜ ਐ ਪੰਜਾਬ ਨੂੰ
ਭਾਨਾ ਜੀ ਇਹ ਮਹਿਰੋਂ ਨੇ ਕਿਸੇ ਦੀ ਇੱਜ਼ਤ ਸੋਸ਼ਲ ਤੇ ਉਛਾਲਿਆ ਇਹ ਚੰਗੀ ਗੱਲ ਨਹੀਂ ਇਹ ਬਹੁਤ ਵੱਡਾ ਪਾਪ ਹੈ
ਭਾਨੇ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਿਲਕੁਲ ਸਹੀ ਕਿਹਾ ਜੀ
I support amritpal Singh mehron ji
ਵਾਹਿਗੁਰੂ ਚੜ੍ਹਦੀ ਕਲਾ ਰਖੇ ਬਾਈ ਲਮੀ ਉਮਰ ਕਰੇ ਵਾਹਿਗੁਰੂ
Very good discussion bai gi Abu Dhabi UAE
ਬਿਲਕੁਲ ਠੀਕ ਕਿਹਾ ਹੈ ਜੀ
ਬਹੁਤ ਵਧੀਆ ਕੰਮ ਬਾਈ, ਅਮ੍ਰਿਤਪਾਲ ਸਿੰਘ ਮਹਿਰੋਂ ਦਾ ਡੱਟ ਕੇ ਸਾਥ ਦਿਉ,
Bhana puter ji Sloot hai tuhanu tusi Mahiro Puter da Sath devo lakhe puter nu v kho Asi Sab Tuhade nal ha
ਬਹੁਤ ਵਧੀਆ ਜੀ ਭਾਨਾ ਵੀਰ ਸਤਿ ਸ੍ਰੀ ਆਕਾਲ
ਭਾਨਾ ਸਿੱਧੂ ਜਿੰਦਾ ਬਾਦ ਅਮ੍ਰਿਤਪਾਲ ਮੈਰੋ ਜਿੰਦਾ ਬਾਦ
Bahnna veer ji amrtpal mahro da Khyal rakho
Bilkul sahi keha tusi bai g
Waheguru ji mehar karan 🙏
ਭਾਨੇ ਬਾਈ ਜੀ ਹੁਣ ਤੁਸੀਂ ਪੰਜਾਬ ਦੀਆਂ ਧੀਆਂ ਭੈਣਾ ਦੀ ਰਾਖੀ ਰਲਕੇ ਅਮਿਰਤ ਪਾਲ ਦੇ ਨਾਲ ਕਰੋ?ਫਿਰ ਸਭ ਠੀਕ ਹੋਵਾਗਿ ।
Waheguru ji meher kareo ji 🙏 satsriacalji
Very good❤❤
ਧੰਨਵਾਦ ਵੀਰ ❤❤❤❤❤ਮਹਿਰੋਂ ਵੀਰ ਚਿੰਤਾ ਨਾ ਕਰੋ ਘਾਟ ਘਾਟ ਦਾ ਪਾਣੀ ਪੀਣੇ ਨੂੰ ਹੁਣ ਮੂਤ ਪਿਲਾਵਾਗੇਂ
Bhane veer ji tuhada bhut bhut dhanwad ji
Plz sare Bhai amritpal singh ji da sath deo
Bhana sidhu zindabaad chakde fatte sappa de cha cha syo
Wahiguru ji ka Khalsa waheguru ji ki fateh
Veer ji mera walo full sport aa Bhai amritpal singh mehro full sport 🙏🙏🙏🙏mere veer sohna kam karda aa ❤
ਭਾਨੇ ਵੀਰ ਮੈਂ ਪਟਿਆਲੇ ਤੋਂ ਹਾਂ ਤੇਜਿੰਦਰ ਸਿੰਘ ਖਾਲਸਾ। ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਾਂਗੇ।
Kishan unian jindbad
Bilkul Sach he waheguru ji waheguru ji waheguru ji waheguru ji waheguru ji waheguru ji waheguru ji waheguru ji
Welcome back and Punjab need your ❤
Shi gal a 22 di
ਬਾਈ ਆਪਣੀ ਜਿਹੜਾ ਵੋਟਾਂ ਟੁੱਟਦੀਆਂ ਨੇ ਤਾਂ ਹੀ ਤਾਂ ਆਪਾਂ ਬੋਲਣਾ ਪਊ ਇਹ ਉਹ ਲੋਕ ਨੇ ਜਿਹਨਾਂ ਦੀਆਂ ਵੋਟਾਂ ਟੁੱਟਦੀਆਂ ਨੇ ਬੋਲਣ ਤੋਂ ਗਹੇ ਕਰਦੇ ਹਨ
Satnam Shri Waheguru ji
ਵਾਹਿਗੁਰੂ ਚੜਦੀਕਲਾ ਕਰੇ
Bhut.dhanbad.sach.baste.bole
ਸਾਰੀਆਂ ਨੂੰ ਸਾਥ ਦੇਣਾ ਚਾਹੀਦਾ ਬਾਬੇ ਅਮਰੀਤਪਾਲ ਦਾ ਭਾਨਾ ਸਿੱਧੂ ਬਹੁਤ ਵਧੀਆ ਬੰਦਾ
ਬਿਲਕੁਲ ਸਹੀ ਕਿਹਾ ਵੀਰੇ
ਅੰਮ੍ਰਿਤਪਾਲ ਸਿੰਘ ਮਹਿਰੋ ਜਿੰਦਾਬਾਦ
Good bhana ver ji ❤
❤ ਵਾਹਿਗੁਰੂ ਜੀ ❤
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦਿਉ 🙏🙏🙏🙏💪
ਪ੍ਰਸ਼ਾਸਨ ਦੇ ਵਿੱਚ ਬਾਈ ਬਹੁਤ ਬਹਿਰੂਪੀਏ ਮੁਲਾਜ਼ਮ ਲਾ ਦਿਤੇ ਮੇਨ ਤਾਂ ਡੀ ਜੀ ਪੀ ਟੋਪੀਧਾਰੀ ਕਿਸਨੇ ਲਾਇਆ ਐਸ ਐਸ ਪੀ ਕਿਵੇ ਲੰਡੂ ਲਾਏ ਸਾਡੇ ਗੁਰਸਿੱਖ ਪੰਜਾਬੀ ਕਿਉ ਡੀ ਜੀ ਪੀ ਨਹੀ ਲਾਏ ਜਾ ਰਹੇ ਕਿਉ
Good,veer,g,
Ok👌
Love you bai ❤ I like your work about Punjab and Punjabi people chak de jatta
Very good 22.g 🎉❤❤❤
Bulkul shi g asi eho hi chochde k veer bhne hoi kio nhi bole bhut khusi hoi veera da sath den lyi
Bhanna Sidhu te waheguru Ji hamesha kripa karna
ਭਾਨਾ ਸਿੰਧੂ ਬਹੁਤ ਚੰਗਾ ਕਿਸਾਨਾਂ ਹਨ
❤
ਵੀਰ ਜੀ ਅਮਿੰਤਾਪਾਲ ਖਾਲਸਾ ਦੇ ਹੱਕ ਵਿੱਚ ਆ ਬਹੁਤ ਧੰਨਵਾਦ ਜੀ
🌹💞💞💞💞❤❤❤🙏22ji
ਧੰਨਵਾਦ ਜੀ
Bhut bdhiya veer ge🎉
I love agery whith you ❤️ 🎉.
ਵੀਰ ਚਲ ਸ਼ੁਕਰ ਆ ਤੁਹਾਨੂੰ ਅੱਜ ਯਾਦ ਆ ਗੀ ਵੀ ਉਹ ਬੰਦੇ ਦਾ ਸਾਥ ਦੇਣਾ wa 🪯
ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦਿਉ ਜੀ 🙏🙏
ਬਹੁਤ ਵਧੀਆ ਗੱਲ ਵੀਰ ਜੀ ਤੁਸੀਂ ਇਕ ਜੁਟ ਹੋ ਕੇ ਕੰਮ ਕਰੋ ਸਾਰੇ ਵੀਰ
Good
ਮੈਂ ਬਹੁਤ ਵੀਡੀਓ ਦੇਖੇਆ ਤੇਰੀਆਂ ਭਰਾਵਾਂ,, ਪਰ ਅੱਜ ਦਿਲੋਂ ਖ਼ੁਸ਼ ਹਾ ਤੇਰੇ ਏਸ ਫੇਸਲੇ ਤੇ ,, ਮਹਿਰੋਂ ਦੇ ਹੱਕ ਚਂਂ ਆਉਣਾ ਚਾਹੀਦਾ ਹੈ ਸਭ ਨੂੰ ,ਓ ਆਪਣੀਆਂ ਧੀਆਂ ਭੈਣਾਂ ਲਈ ਲੜ ਰਿਹਾ ਹੈ ,, ਇੱਕ ਸਿੱਖ ਦੀ ਕਿਰਤ ਕਰਮ ਧਰਮ ਹੈ ਹੀ ਏਹੀ ਐ ,,, ਪੇਸੇ ਤਾਂ ਹੈ ਹੀ ਬਾਬੇਆਂ ਕੋਲ ਨੇ ,ਮਹਿਗੇ ਨਸ਼ੇ ਵੱਡੀਆਂ ਗੱਡੀਆਂ ਏਹਨਾਂ ਰਾਹੀਂ ਬਹੁਤ ਕੁਝ ਹੋ ਰਿਹਾ ਹੈ ,, ਮਹਿਰੋਂ ਨੂੰ ਬਹੁਤ ਲੋੜ ਹੈ ਅੱਜ ਆਪਣੇ ਸਾਥੀਆਂ ਦੀ ਸਾਥ ਦਿਓ ਓਹਦਾ ਸਾਰੇ ਜਾਗਦੀ ਜ਼ਮੀਰ ਵਾਲੇ ਵੀਰ ,,, ਜੇਕਰ ਮਹਿਰੋਂ ਅੰਦਰ ਹੋ ਗਿਆ ਜਾਂ ਓਹਦਾ ਨੁਕਸਾਨ ਕਰਾਤਾ ਏਹਨਾਂ ਨੇ ,,ਪਾਪ ਕਰਨ ਵਾਲੇ ਹੋਰ ਹੌਸਲੇ ਚਂਂ ਹੋ ਜਾਣਗੇ,,, ਸਾਰੇ ਸਾਥ ਦਿਓ ਭਾਨੇ ਵੀਰ ਜੀ ,, ਸਾਰੇਆਂ ਨੂੰ ਫੇਰ ਵੀਡੀਓ ਪਾਏਓ ਓਹਦੇ ਹੱਕ ਚਂਂ ਖੜਣ ਲਈ
Bhane veer ji bahut vadhiya faisla hai ji, aj lorh hai bhai amritpal singh ji mehron nu, sangat de saath den naal hi eh morcha fateh hona hai ji.
ਹਮੇਸ਼ਾ ਚਾੜਦੀ ਕਾਲਾ ਰੱਖਣ ਵਾਹਿਗੁਰੂ ਮਹਿਰੋ ਸਿੰਘ ਸਾਹਿਬ ਨੂੰ 🙏🙏🙏
ਵੀਰ ਭਾਨੇ ਸਿਧੂੱ ਦੀ ਗੱਲ ਬਿਲਕੁਲ ਸਹੀ ਹੈ
ਬਾਈ ਲਖਾ ਵੀ ਤੇ ਕਿਸਾਨ unions , lawyers ਵੀ ਸਾਥ ਦਿੳ ਭਾਈ ਮਹਿਰੋ ਦਾ🙏
ਵਾਹਿਗੁਰੂ ਮੇਹਰ ਕਰੀ
ਬਹੁਤ ਵਧੀਆ ਉਪਰਾਲਾ ਭਾਨੇ ਵੀਰ ਜੀ ਇਸ ਤਰਾਂ ਹੀ ਆਪਣੇ ਸਿੱਖ ਕੌਮ ਭਾਈਚਾਰੇ ਦਾ ਸਾਥ ਦਿਓ ਤਾਂ ਕਿ ਪੰਜਾਬ ਵਿੱਚ ਨਸ਼ਿਆਂ ਤੋਂ ਹਾਲਾਤ ਸਹੀ ਹੋ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਵਾਨੀ ਬਚ ਜਾਵੇ ਅਤੇ ਸਿੱਖੀ ਨਾਲ ਜੁੜ ਜਾਵੇ ਪੰਜਾਬ ਦੀ ਧਰਤੀ ਯੋਧਿਆਂ ਸੂਰਬੀਰਾਂ ਅਤੇ ਗੁਰੂ ਪੀਰਾਂ ਦੀ ਧਰਤੀ ਹੈ ਜੀ ਸੋ ਪੰਜਾਬ ਦੇ ਹਾਲਾਤ ਸਹੀ ਮੁੜ ਆਉਣਾ ਜੀ 🙏🦁👍🙏🙏🙏🙏🙏
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਬ ਜੀ ਨੂੰ ❤
ਫੁੱਲ ਸਪੋਰਟ ਅੰਮ੍ਰਿਤ ਪਾਲ ਮਹਿਰੋ ਨੂੰ
ਸਾਰੀ ਸੰਗਤ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ਦਾ ਸਾਥ ਦਿਓ ਜੀ ਕੀ ਕੀ ਇਹੋ ਜੇਹੇ ਸਿੰਘ ਬਾਰ ਬਾਰ ਨਹੀ ਲੱਭਦੇ 🙏
Thnku veer ji tusi vi bhai Amritpal singh mehron ji naal khde ho 🙏🙏🙏🙏
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਭਾਨੇ ਪੁੱਤ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 🙏🙏👍👍👍👍👍🙏
ਬਿਲਕੁਲ ਸਹੀ ਕਿਹਾ ਭਾਨਾ ਸਿੱਧੂ ਜੀ
ਭਾਨਾ ਸਿੱਧੂ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ ਭੰਡ ਸਰਕਾਰ ਮੁਰਦਾਬਾਦ
Bhana Sidhu you are great man 🤚🤚🤚🤚🤚
ਭਾਨੇ ਵੀਰ ਤੁਸੀਂ ਬਹੁਤ ਵਧੀਆ ਇਨਸਾਨ ਹੋ ਤੁਹਾਨੂੰ ਸਾਰੇ ਸੁਣਦੇ ਹਨ ਵੀਰੇ ਭਾਈ ਅਮਿ੍ਰਤਪਾਲ ਸਿੰਘ ਮਹਿਰੋਂ ਦਾ ਸਾਥ ਦਿੳਉ ਜੀ
ਭਾਈ ਅਮਿੰਤਪਾਲ ਸਿੰਘ ਤੇ ਭਾਈ ਅਮਿੰਤਪਾਲ ਸਿੰਘ ਮਹਿਰੋ ਦੋਨਾਂ ਨੇ ਹਨੇਰੀ ਲਿਆ ਰੱਖੀ ਆ ਵਧੀਆ ਗੱਲ ਆ ਜੀ
ਸਾਥ ਦਿੳ ਭਾਈ ਸਾਹਿਬ ਦਾ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਜਿੰਦਾਬਾਦ ਹੈ ਅਤੇ ਜਿੰਦਾਬਾਦ ਰਹਿਣਗੀਆਂ ਬਾਬਾ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਰੋਣਾ ਸੂਰਮਿਆਂ ਦਾ ਕੰਮ ਨਹੀਂ ਨਾਦਿਰ ਸ਼ਾਹ ਦਾ ਮੂੰਹ ਭੰਨਣ ਵਾਲੇ ਤੁਸੀ ਯੌਧੇ ਹੀ ਰੋਣ ਲੱਗ ਪਏ ਤਾਂ ਆਮ ਬੰਦੇ ਦਾ ਕੀ ਬਣੂ ਸਿੰਘਾ ਚੜਦੀ ਕਲਾ ਵਾਲੀ ਸੁਰਤੀ ਰੱਖ ਸਾਰੀ ਸਿੱਖ ਕੌਮ ਤੇਰੇ ਨਾਲ ਹੈ ਖਾਲਸਾ ਜੀ
Good job brother God bless you with long life 🙏🙏🙏
God Bless you Sidhu Veer _ ਸਚ ਬੋਲਣ ਵਾਲਿਆਂ ਨੂੰ ਦੁਨੀਆਂ ਖਤਮ ਕਰਨਾ ਚਾਹੁੰਦੀ _
ਬੰਦੇ ਨੇ support ਕੀਤੀ ਅਮਰੀਕਾ ਤੋਂ _ ਕਿ ਇਨੇ ਪਾਠ ਹੋਏ _ ਸ਼ਾਇਦ ਉਸ ਅੰਕਲ ਨੇ ਆਸਾ ਦੀ ਵਾਰ ਕਦੇ ਪੜ੍ਹਣੀ ਤਾਂ ਕੀ _ ਕਦੇ ਸੁਣੀਂ ਵੀ ਨਹੀਂ _ ਬੰਗਲਾ ਸਾਹਿਬ ਦਿੱਲੀ ਤੋਂ _ ਭਾਈ ਰਣਜੀਤ ਸਿੰਘ _ ਕਥਾ ਵਿਚ ਦਸਦੇ _ ਲੋਕੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ _ ਸੌਖਾ ਹੈ _ ਆਸਾ ਦੀ ਵਾਰ _ ਪਾਸ ਖੋਲਦੀ _ ਗੁਰਦੁਆਰੇ ਵੀ ਅੱਧੀ ਪੜੀ ਜਾਂਦੀ _ ਜੇਕਰ ਸਿੱਖ ਰੋਜ ਆਸਾ ਦੀ ਵਾਰ ਪੜੈ _ ਸਿਖੀ ਸਮਝ ਆਊ _ ਤਾਂ ਅਮਰੀਕਾ ਵਾਲੇ ਅੰਕਲ ਪਾਠਾਂ ਦੀ ਗਿਣਤੀ ਨ ਦਸਦੇ।
Sikhism is not Reading _ SILHI IS A LIFE STYLE _ YOU HAVE TO IMPLEMENT IT'S VALUES IN YOUR LIFE _ read ਤਾ ਪਹਿਲਾਂ ਵੇਦਾਂ ਨੂੰ ਵੀ ਕਰੀਂ ਜਾਂਦੇ ਸੀ _ _ ਉਹਦੇ ਬਾਰੇ ਵੀ ਲਿਖਿਆ __ ਵੇਦ ਕਤੇਬ ਕਹੋ ਮਤ ਝੂਠੇ _ ਝੂਠਾ ਸੋ ਸੋ ਨਾ ਵਿਚਾਰੇ ( ਖਿਮਾ 👏 ਗੁਰੂ ਬਾਣੀ properly ਨ ਲਿਖ ਸਕਦੇ ) ਸ਼ਾਇਦ ਸਮਝ ਆਵੇ 🙏🙏🇦🇽🇦🇽
WAHEGURU JI CHARDIAA KALAAN CH RAKHENA ji APNIAA BACHIAA NOO ji 🙏🏿 Thanks beata ji amritpal singh meharo ji da sath dioo ji 🙏🏿
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤
ਬਿਲਕੁਲ ਸੱਚ ਕਿਹਾ ਜੀ 🙏❤️
ਭਾਈ ਅਮ੍ਰਿੰਤਪਾਲ ਸਿੰਘ ਮਹਿਰੋਂ ਬਹੁਤ ਹੀ ਕੰਮ ਕਰ ਰਹੇ ਹਨ ਭਾਨੇ ਸਿੱਧੂ ਦਾ ਧੰਨਵਾਦ ਸਾਥ ਦੇਣ ਲਈ
ਵੀਰੋ ਸਾਰੇ ਰਲ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੇਹਰੋ ਦਾ ਸਾਥ ਦੇਵੋ।।
❤❤❤ਮਹਿਰੋਂ ਜਿੰਦਾਬਾਦ❤❤🎉🎉🎉🎉😊😊😊😊😊😊😊
ਭਾਈ ਅਮ੍ਰਿਤਪਾਲ ਸਿੰਘ ਮਹਿਰੋ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤🙏🙏🙏
Bai ji ਜੇ SGPC Odisha ਚ ਇਕ ਵਡੇ ਫੋਜ ਅਧਿਕਾਰੀ ਦੀ ਕੁੜੀ ਨਾਲ ਪਲਿਸ ਵਲੋ ਮਾੜੇ ਵਿਵਾਹਰ ਕਰਕੇ ਬੋਲ ਸਕਦੀ ਫਿਰ ਆਵਦੇ ਹੀ ਸੂਬੇ ਚ ਇਕ ਭੇਖੀ ਵਲੋ ਦੁਕਰਮ ਵੇਲੇ ਚੁਪ ਕਿੳ ਹੈ 🙏🇨🇦
Fauj Adhikari Sikh c Bai jee...Os topic te bolna v jruri hai..
@@Singh_hunter ਬਾਈ ਜੀ ਮੇਰੇ ਕਹਿਨ ਦਾ ਭਾਵ ਉਹ ਵਡਾ ਬੰਦਾ ਤੇ ਇਹ ਪਰਵਾਰ ਵਿਚਾਰੇ ਜਾ ਗਰੀਬ ਹੋਣੇ ਜਾ lower class ਜਿਵੇ ਪਹਿਲੀ ਕੁੜੀ ਦੀ ਮਾ ਬਿਮਾਰ ਤੇ ਉਹ 6ਲਖ ਚ ਹੀ ਸੋਦਾ ਕਰ ਰਹੀ ਸੀ ਕੀ ਕਿਸੇ ਦੀ ਇਜਤ ਬਸ ਐਨੀ ਸਸਤੀ ਤੇ ਗਲ ਸਿਖ institutions ਦੀ ਮਰਿਆਦਾ ਦੀ ! 🙏
@@baldevsidhu7719 bilkul Sikh organizations har ikk nimaane Sikh naal khadna chahida nd avaaj Buland krni chahidi hai...
@@Singh_hunter 🙏
ਵਾਹਿਗੁਰੂ ਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ
A K f Khalsa WaheGuru Ji 🌹🙏 PB 22 👍 ok 22 miss u
ਬਾਈ ਭਾਨੇ ਆਪਾਂ ਤੇਰੇ ਨਾਲ ਹਾਂ ਜਦੋਂ ਮਰਜ਼ੀ ਜੁੱਟ ਜਾਵੇ ਜੁੱਟ ਜਾਵਾਂਗੇ
Waheguru ji chardikala ch rakhe bhana sidhu te Bhai Amritpal Singh mehro nu te jahde hor Sade veer Punjab ch insaniyat lyi kam kr rhe aa asi tuhade sareya de karaje gar ha waheguru ji ka Khalsa waheguru ji ki Fateh 🙏🏻
ਬਹੁਤ ਵਧੀਆ ਜੀ
Bilkul sahi ❤❤❤
Sahi gall Aa 👍
Sahi gall Aa 👍 brother 💖💖
Waheguru ji ka Khalsa waheguru ji ki Fateh
ਫੇਲ ਸਰਕਾਰ ਏ
Bhai saab, bhana pra chaddikala bakhse waheguru ehna nu lammiya umra bakhse prava nu ❤❤
🙏🏻🙏🏻
Bhanasidhu
Jindabad
ਫ਼ੂਲ ਸਪੋਰਟ ਆ ਵੀਰੇ ਤੈਨੂੰ ਵੀ 🙏🏿🙏🏿
ਜੇਕਰ ਕੋਈ ਸੱਚਾ ਸਿੱਖ ਸੂਰਮਾ ਹੋਊ ਉਹ ਜਰੂਰ ਇੱਕ ਜੁਟ ਹੋਕੇ ਤੁਰਨਗੇ ਇਕੱਠੇ ਹੋਕੇ ਸਿੱਖ ਕੌਮ ਤੁਰੇ ਫੇਰ ਜਿੱਤ ਆ ਖਾਲਸੇ ਦੀ,,,
Bhai amrit pal singh ji mehron nu full sport kro bai ji
ਵਾਹਿਗੁਰੂ ਜੀ ਮੇਹਰ ਕਰੇ ਅੰਗ ਸੰਗ ਸਹਾਈ ਹਵੇ
ਵਾਹ ਬਈ ਵਾਹ ਭਾਨਾਂ ਸਿੰਘ ਸਿੱਧੂ ਜੀ
ਬਿਲਕੁਲ ਸਹੀ ਹੈ ਵੀਰ ਜੀ ਸਾਥ ਦੇਣਾ ਚਾਹੀਦਾ ਹੈ ਜੀ
Billkul thik Bai ji Hum b apka sath ha
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ ਮਹਿਰੋ ਦਾ ਸਾਥ ਦੇਵੋ ਜੀ ਸਾਰੇ ਨੋ ਜਿਵਾਨੋ ਅੱਜ ਤੁਹਾਡੀ ਲੋੜ ਐ ਪੰਜਾਬ ਨੂੰ
ਭਾਨਾ ਜੀ ਇਹ ਮਹਿਰੋਂ ਨੇ ਕਿਸੇ ਦੀ ਇੱਜ਼ਤ ਸੋਸ਼ਲ ਤੇ ਉਛਾਲਿਆ ਇਹ ਚੰਗੀ ਗੱਲ ਨਹੀਂ ਇਹ ਬਹੁਤ ਵੱਡਾ ਪਾਪ ਹੈ
ਭਾਨੇ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਿਲਕੁਲ ਸਹੀ ਕਿਹਾ ਜੀ
I support amritpal Singh mehron ji
ਵਾਹਿਗੁਰੂ ਚੜ੍ਹਦੀ ਕਲਾ ਰਖੇ ਬਾਈ ਲਮੀ ਉਮਰ ਕਰੇ ਵਾਹਿਗੁਰੂ
Very good discussion bai gi
Abu Dhabi UAE
ਬਿਲਕੁਲ ਠੀਕ ਕਿਹਾ ਹੈ ਜੀ
ਬਹੁਤ ਵਧੀਆ ਕੰਮ ਬਾਈ, ਅਮ੍ਰਿਤਪਾਲ ਸਿੰਘ ਮਹਿਰੋਂ ਦਾ ਡੱਟ ਕੇ ਸਾਥ ਦਿਉ,
Bhana puter ji Sloot hai tuhanu tusi Mahiro Puter da Sath devo lakhe puter nu v kho Asi Sab Tuhade nal ha
ਬਹੁਤ ਵਧੀਆ ਜੀ ਭਾਨਾ ਵੀਰ ਸਤਿ ਸ੍ਰੀ ਆਕਾਲ
ਭਾਨਾ ਸਿੱਧੂ ਜਿੰਦਾ ਬਾਦ ਅਮ੍ਰਿਤਪਾਲ ਮੈਰੋ ਜਿੰਦਾ ਬਾਦ
Bahnna veer ji amrtpal mahro da Khyal rakho
Bilkul sahi keha tusi bai g
Waheguru ji mehar karan 🙏
ਭਾਨੇ ਬਾਈ ਜੀ ਹੁਣ ਤੁਸੀਂ ਪੰਜਾਬ ਦੀਆਂ ਧੀਆਂ ਭੈਣਾ ਦੀ ਰਾਖੀ ਰਲਕੇ ਅਮਿਰਤ ਪਾਲ ਦੇ ਨਾਲ ਕਰੋ?ਫਿਰ ਸਭ ਠੀਕ ਹੋਵਾਗਿ ।
Waheguru ji meher kareo ji 🙏 satsriacalji
Very good❤❤
ਧੰਨਵਾਦ ਵੀਰ ❤❤❤❤❤
ਮਹਿਰੋਂ ਵੀਰ ਚਿੰਤਾ ਨਾ ਕਰੋ ਘਾਟ ਘਾਟ ਦਾ ਪਾਣੀ ਪੀਣੇ ਨੂੰ ਹੁਣ ਮੂਤ ਪਿਲਾਵਾਗੇਂ