ਮੋਹ ਮਾਇਆ ਦੇ ਜਾਲ ਵਿੱਚੋਂ ਕਿਵੇਂ ਨਿਕਲਣਾ ਹੈ ? Sant Baba Darshan Singh Ji Tapoban Dhakki Sahib.

Поділитися
Вставка
  • Опубліковано 22 гру 2024

КОМЕНТАРІ • 77

  • @VirendraSingh-jn2jo
    @VirendraSingh-jn2jo Рік тому +1

    Dahn dhan Maraj ji satnam waheguru ji 🙏🙏🙏🙏🙏

  • @khalsa.tejbirr5223
    @khalsa.tejbirr5223 Рік тому +2

    ਭਾਵੇਂ ਚੰਦਰਮਾ ਨਾਸ ਹੋ ਜਾਵੇ ਜੀ ਸਾਧੂਆਂ ਦਾ ਬੋਲ ਨਾ ਟਲੇ🙏🏻

  • @jaswantkaur777
    @jaswantkaur777 7 місяців тому +3

    Dhan Dhan Sant Baba Darshan Singh JI Maharaj JI

  • @GurcharanjitSingh-w3h
    @GurcharanjitSingh-w3h Рік тому +1

    Dan Dan Baba ji wahaguru ji wahaguru ji

  • @KaramjitKaur-hk5nw
    @KaramjitKaur-hk5nw 4 місяці тому

    Satnam Shri Waheguru🙏🌹 tana Tana, Baba Ji, Waheguru, Waheguru, Waheguru, Waheguru, Waheguru🙏🌹

  • @jaswinderkauraujla1056
    @jaswinderkauraujla1056 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🙏🙏🙏🙏

  • @malkeetkaur3562
    @malkeetkaur3562 Рік тому +3

    Satnam, Waheguru, Waheguru, Waheguru, Waheguru ,ji🙏🙏🙏🙏🙏🌸🌸🙏🌻🙏❤❤🙏🏻🙏🏻🌹🙏🏻🌺🙏🏻💐💐💚💚👌👌👌👌🌻🌻🌻🌸🌸🌸🙏🙏🙏🙏🙏

  • @singhsaab6631
    @singhsaab6631 Рік тому +1

    ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥

  • @nawabceify
    @nawabceify Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🌹🙏🙏🙏🙏🙏🙏

  • @simrankaur5865
    @simrankaur5865 Рік тому +1

    ਵਾਹਿਗੁਰੂ ਜੀ🙏🙏 ਵਾਹਿਗੁਰੂ ਜੀ🙏🙏

  • @khalsa_dashmesh_da
    @khalsa_dashmesh_da Рік тому +2

    ਊਚੇ ਮੰਦਰ ਸੁੰਦਰ ਘਰ ਨਾਰੀ ਬਾਜੀ ਹਾਰੀ ਨਾਮ ਤੋਂ ਬਿਨਾਂ 🙏🙏🙏

  • @khalsa.tejbirr5223
    @khalsa.tejbirr5223 Рік тому +4

    ਉੱਚੇ ਮੰਦਰ ਸੁੰਦਰ ਘਰ ਨਾਰੀ ਬਾਜ਼ੀ ਹਾਰੀ ਨਾਮ ਤੋਂ ਬਿਨ੍ਹਾਂ🙏🏻

  • @khalsa.tejbirr5223
    @khalsa.tejbirr5223 Рік тому +7

    ਵੱਡੇ ਵੱਡੇ ਦੁਨੀਆਂ ਦੇ ਰਾਜੇ ਖਾਲੀ ਗਏ ਨਾਮ ਤੋਂ ਬਿਨ੍ਹਾਂ 🙏🏻

  • @sukhmangrewal2198
    @sukhmangrewal2198 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @khalsa.tejbirr5223
    @khalsa.tejbirr5223 Рік тому +4

    ਸਮਝ ਹੀ ਨੀ ਆਉਂਦਾ ਕਿਹੜੇ ਸ਼ਬਦਾਂ ਵਿੱਚ ਆਪ ਜੀਆਂ ਦਾ ਸ਼ੁਕਰਾਨਾ ਕਰੀਏ ਜੋ ਇਹਨਾਂ clips ਦੁਆਰਾ ਰੋਜ਼ਾਨਾ ਦੇਸ਼ ਵਿਦੇਸ਼ ਵਿੱਚ ਸਾਨੂੰ ਧੰਨ ਬਾਬਾ ਜੀਆਂ ਦੇ ਇਤਨੇ ਅਮੋਲਕ ਪਰਬਚਨ ਸਰਵਣ ਕਰਵਾਉਂਦੇ ਹੋਂ ਜੋ ਸਾਨੂੰ ਜੀਵਨ ਵਿੱਚ ਸਹੀ ਮਾਰਗ ਦਰਸਾਉਂਦੇ ਨੇ। ਰੋਜ਼ਾਨਾ ਇਹਨਾਂ clips ਨੂੰ ਕੱਢਕੇ ਅੱਪਲੋਡ ਕਰਨਾ ਬੇਸ਼ੱਕ ਕਿੰਨੀ ਹੀ ਮਿਹਨਤ ਲਗਦੀ ਹੋਵੇਗੀ ਇਸ ਵਿੱਚ, ਇਹ ਬੇਅੰਤ ਪਰਉਪਕਾਰੀ ਉਪਰਾਲਾ ਹੈ ਅਸੀਂ ਬਾਰਮ ਬਾਰ ਸ਼ੁਕਰਗੁਜਾਰ ਹਾਂ। ਧੰਨ ਧੰਨ ਬਾਬਾ ਜੀਆਂ ਤੋਂ ਅਸੀਂ ਰੋਮ ਰੋਮ ਕਰਕੇ ਬਲਿਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਆਪਣਾ ਸਾਰਾ ਜੀਵਨ ਹੀ ਸਰਬੱਤ ਸੰਸਾਰ ਦੇ ਭਲੇ ਹਿੱਤ ਲਗਾ ਦਿੱਤਾ, ਜੋ ਦਿਨ ਰਾਤ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਦੇ ਨੇ🙏🏻

  • @TapobanAustrlia0515
    @TapobanAustrlia0515 Рік тому +5

    ਭਾਈ ਕੋਈ ਨੀ ਟਿਕਾਣਾ ਬਣਦਾ ਸਾਧੂਆਂ ਦੇ ਦੋਖੀਆਂ ਦਾ 🙏🙏
    ਪਰਮ ਪਿਆਰੇ ਬਾਬਾ ਜੀ ਬਹੂਤ ਹੀ ਅਮੋਲਕ ਗਿਆਨ ਬਖ਼ਸ਼ ਰਹੇ ਹਨ ਜੀ ਜਿਨਾ ਦਾ ਕੋਈ ਮੁੱਲ ਹੀ ਨੀ ।ਇਨਾ ਨੂ ਸੁਣ ਕੇ ਕਮਾ ਕੇ ਅਨੇਕਾਂ ਸ਼ਰਧਾਲੂਆ ਦੇ ਬੇੜੇ ਪਾਰ ਹੋਗਏ ਅਤੇ ਹੋ ਰਹੇ ਹਨ ਜੀ

  • @pardeepkhattra1563
    @pardeepkhattra1563 Рік тому +1

    ਵਾਹਿਗੁਰੂ ਜੀਓ

  • @khalsa.tejbirr5223
    @khalsa.tejbirr5223 Рік тому +6

    ਸਭ ਤੇ ਊਤਮ ਹਰਿ ਕੀ ਕਥਾ ॥
    ਨਾਮੁ ਸੁਨਤ ਦਰਦ ਦੁਖ ਲਥਾ ॥🙏🏻

  • @manidhiman918
    @manidhiman918 Рік тому +1

    🙏🙏

  • @rajeshnitharwal4131
    @rajeshnitharwal4131 Рік тому +2

    धन्य होगये घोर कलजुग मे बाबा दर्शनसिंह जीक दर्शन करके

  • @khalsa.tejbirr5223
    @khalsa.tejbirr5223 Рік тому +3

    ਧੰਨ ਬਾਬਾ ਜੀ ਦੁਆਰਾ ਸਰਵਣ ਕਰਵਾਈ ਗਈ ਇਹ ਸਾਖੀ ਸਾਨੂੰ ਅਗਿਆਨਤਾ ਚੋਂ ਕੱਢਦੀ ਹੈ, ਸਾਨੂੰ ਇਸ ਝੂਠੇ ਸੰਸਾਰ ਦੀ ਝੂਠੀ ਮੋਹ ਮਾਇਆ ਚੋਂ ਕੱਢਕੇ ਇਸ ਸੰਸਾਰ ਦੀ ਨਾਸਵਾਨਤਾ ਦਰਸਾਉਂਦੀ ਹੈ ਤੇ ਸਾਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਮੌਤ ਹੀ ਅਟੱਲ ਸਚਾਈ ਹੈ ਅਤੇ ਜੀਵਨ ਦਾ ਅਸਲ ਮਨੋਰਥ ਪਰਮੇਸ਼ਰ ਦਾ ਮਿਲਾਪ ਉਸਨੂੰ ਦਰਿੜ ਕਰਵਾਉਂਦੀ ਹੈ।🙏🏻

  • @karanvirkullar110
    @karanvirkullar110 Рік тому +4

    ☘️☘️🙏🏻🙏🏻ਵਾਹਿਗੁਰੂ ਜੀ🙏🏻🙏🏻☘️☘️

  • @KaramjitKaur-hk5nw
    @KaramjitKaur-hk5nw 4 місяці тому

    Satnam Shri Waheguru🙏🌹

  • @khalsa.tejbirr5223
    @khalsa.tejbirr5223 Рік тому +3

    ਸੰਤ ਦੋਖੀ ਕਾ ਥਾਉੁ ਕੋ ਨਾਹਿ ॥
    ਨਾਨਕ ਸੰਤ ਭਾਵੈ ਤਾ ਓਇ ਭੀ ਗਤਿ ਪਾਹਿ ॥੨॥🙏🏻

  • @kuldeepjhajj7745
    @kuldeepjhajj7745 Рік тому +2

    ਵਾਹਿਗੁਰੂ ਜੀ

  • @neelamsaini3826
    @neelamsaini3826 Рік тому +3

    Dhan dhan sant baba darshan singh ji maharaj

  • @khalsa.tejbirr5223
    @khalsa.tejbirr5223 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਗੁਰਬਾਣੀ, ਗੁਰੂ ਕੇ ਪਿਆਰੇ ਸੰਤ ਭਗਤ ਸਾਨੂੰ ਅਗਿਆਨਤਾ ਦੀ ਨੀਂਦ ਸੁੱਤੇ ਹੋਏ ਕਲਿਯੁਗੀ ਜੀਵਾਂ ਨੂੰ ਦਿਨ ਰਾਤ ਜਗਾਉਂਦੇ ਹਨ ਪਰ ਕੋਈ ਭਾਗਾਂ ਵਾਲਾ ਹੀ ਜਾਗਦਾ ਹੈ। ਸੱਚਮੁੱਚ ਅਸੀਂ ਕਲਿਯੁਗੀ ਜੀਵ ਤਾਂ ਝੂਠੇ ਸੰਸਾਰ ਨੂੰ ਹੀ ਸੱਚ ਮੰਨੀ ਬੈਠੇ ਹਾਂ, ਸੰਸਾਰ ਦੇ ਝੂਠੇ ਰੰਗਾਂ ਚ ਇੰਨਾ ਮਸਤ ਹੋਏ ਪਏ ਹਾਂ ਕਿ ਭੁੱਲ ਹੀ ਗਏ ਹਾਂ ਇਸਨੂੰ ਅਸੀਂ ਨੇ ਇੱਕ ਦਿਨ ਛੱਡ ਆਪਣੇ ਨਿੱਜ ਘਰ ਨੂੰ ਜਾਣਾ ਹੈ। ਸਾਡੀ ਜਿੰਦਗੀ ਦੇ ਦਿਨ ਰੋਜ਼ ਘਟ ਰਹੇ ਹਨ, ਰੋਜ਼ ਦਿਨ ਬੀਤ ਰਿਹਾ ਹੈ ਪਰ ਅਸੀਂ ਬੇਪਰਵਾਹ ਹੋਕੇ ਅਗਿਆਨਤਾ ਦੀ ਨੀਂਦ ਚ ਮਨੁੱਖਾ ਜਨਮ ਦਾ ਅਮੋਲਕ ਸਮਾਂ ਗਵਾ ਰਹੇ ਹਾਂ, ਅਸੀਂ ਤਾਂ ਮੌਤ ਨੂੰ ਦੂਰ ਹੀ ਸਮਝ ਲੈਂਦੇ ਹਾਂ ਜੋ ਕਿ ਹਰ ਪਲ ਸਾਡੇ ਸਿਰ ਤੇ ਮੰਡਰਾਉਂਦੀ ਹੈ, ਕਿਸੇ ਵੀ ਸਮੇਂ ਸਾਡੀ ਮੌਤ ਹੋ ਸਕਦੀ ਹੈ, ਸਵਾਸਾਂ ਦਾ ਕੋਈ ਭਰੋਸਾ ਨਹੀਂ ਹੈ। ਗੁਰਬਾਣੀ ਸਾਨੂੰ ਜਗਾਉਂਦੀ ਹੈ ਕਿ ਭਾਈ ਜਾਗੋ ਅਗਿਆਨਤਾ ਦੀ ਨੀਂਦ ਚੋਂ ਬਾਹਰ ਆਵੋ, ਆਪਣੇ ਜੀਵਨ ਦੇ ਅਸਲ ਮਨੋਰਥ ਨੂੰ ਪਛਾਣੋ। 🙏🏻

  • @khalsa.tejbirr5223
    @khalsa.tejbirr5223 Рік тому +5

    ਸੱਚਮੁੱਚ ਸਤਿਸੰਗਤ ਹੀ ਹੈ ਜੋ ਸਾਡਾ ਮਨ ਇਸ ਸੰਸਾਰ ਦੀ ਝੂਠੀ ਮੋਹ ਮਾਇਆ ਵੱਲੋਂ ਮੋੜ ਸਕਦੀ ਹੈ, ਮੋਹ ਨੂੰ ਤੋੜ ਸਕਦੀ ਹੈ🙏🏻

  • @Santrainlakhveersingh
    @Santrainlakhveersingh Рік тому +3

    Waheguru ji waheguru ji waheguru ji waheguru ji waheguru ji waheguru ji

  • @amarjeetkaur7351
    @amarjeetkaur7351 Рік тому +4

    ਕਈ ਤਰ ਗਏ ਕਈਆਂ ਨੇ ਤਰ ਜਾਣਾ ਸੰਗਤ ਕਰ ਕੇ ਢੱਕੀ ਵਾਲਿਆਂ ਦੀ

  • @khalsa.tejbirr5223
    @khalsa.tejbirr5223 Рік тому +12

    ਧੰਨ ਬਾਬਾ ਜੀ ਜੋ ਐਸੀਆਂ ਸੱਚੀਆਂ ਸਾਖੀਆਂ ਸਰਵਣ ਕਰਵਾਕੇ ਸਾਨੂੰ ਅਗਿਆਨਤਾ ਦੀ ਨੀਂਦ ਸੁੱਤੇ ਹੋਏ ਕਲਿਯੁਗੀ ਜੀਵਾਂ ਨੂੰ ਜਗਾਉਂਦੇ ਹਨ, ਸਾਨੂੰ ਸਤਿ ਦਾ ਗਿਆਨ ਕਰਵਾਉਂਦੇ ਹਨ। 🙏🏻

  • @KiranGrewal-l5v
    @KiranGrewal-l5v Рік тому +2

    Waheguru ji
    🙏🌺☘️Dhan Dhan sant baba darshan singh ji khalsa 🙏🙏

  • @kamaljeetkaur3073
    @kamaljeetkaur3073 Рік тому +2

    ਵਾਹਿਗੁਰੂ🙏

  • @khalsa.tejbirr5223
    @khalsa.tejbirr5223 Рік тому +2

    ਸਤਿਨਾਮ ਸ੍ਰੀ ਵਾਹਿਗੁਰੂ

  • @indugill1480
    @indugill1480 Рік тому +2

    Waheguru ji

  • @lovejeetsingh1313
    @lovejeetsingh1313 5 місяців тому

    धन धन बाबा दीप सिंह जी

  • @amandeepkaurkang8333
    @amandeepkaurkang8333 Рік тому +5

    ਧੰਨ ਵਾਹਿਗੁਰੂ ਸਾਹਿਬ ਜੀਓ ਇਹ ਮਨ ਤੇ ਬਹੁਤ ਜਹਿਰੀ ਹੈ ਪਤਾ ਨਹੀ ਕਿੱਥੇ ਡੰਗ ਮਾਰ ਦਿੰਦਾ ਹੈ ਪਤਾ ਹੀ ਬਾਅਦ ਵਿੱਚ ਚਲਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਸਾਡੇ ਕਲਯੁੱਗੀ ਜੀਵਾਂ ਤੇ ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ 🙏🙏🙏🙏🙏

  • @KuljeetKaursandhu-so1iy
    @KuljeetKaursandhu-so1iy Рік тому +4

    Waheguru ji 🙏♥️

  • @lovejeetsingh1313
    @lovejeetsingh1313 5 місяців тому

    धन धन बाबा गुरु रामदास जी

  • @TapobanAustrlia0515
    @TapobanAustrlia0515 Рік тому +2

    ਕਹਿਣ ਸੁਣਨ ਤੋ ਬਾਹਰੀ ਮਹਿਮਾ ਸੰਤਾ ਦੀ ਜੀ

  • @jugrajbenipal3279
    @jugrajbenipal3279 Рік тому +2

    🙏🏻❤🙏🏻❤🙏🏻

  • @khalsa.tejbirr5223
    @khalsa.tejbirr5223 Рік тому +2

    ਇੱਥੋਂ ਲੱਖਾਂ ਤੇ ਕਰੋੜਾਂ ਵਾਲੇ ਖਾਲੀ ਹੱਥ ਜਾਂਦੇ ਵੇਖਲੈ

  • @loverai8971
    @loverai8971 Рік тому +2

  • @khalsa.tejbirr5223
    @khalsa.tejbirr5223 Рік тому +2

    ਰਾਜਾ ਕੋਈ ਨੀ ਟਿਕਾਣਾ ਬਣਦਾ ਸਾਧੂਆਂ ਦੇ ਦੋਖੀਆਂ ਦਾ
    ਭਾਈ ਕੋਈ ਨੀ ਟਿਕਾਣਾ ਬਣਦਾ ਸਾਧੂਆਂ ਦੇ ਦੋਖੀਆਂ ਦਾ ....

  • @jaskaransinghvirk13
    @jaskaransinghvirk13 Рік тому +3

    ਮਹਾਰਾਜ ਕਿਰਪਾ ਕਰੋ ਸਾਡੀ ਝੋਲੀ ਨਿਮਰਤਾ, ਪ੍ਰਭੂ ਨਾਮ ਦਾ ਪਿਆਰ ਪਾ ਦਿਓ ਜੀ🙏🏻🙏🏻

  • @Harpreetkaur-he3hj
    @Harpreetkaur-he3hj Рік тому +1

    We are so glad to have Khalsa ji who guide us n tell us how to achieve real happiness n moves towards right path.

  • @TapobanAustrlia0515
    @TapobanAustrlia0515 Рік тому +2

    ਹੀਰੇ ਲਾਲ ਅਮੋਲਕ ਬਚਨ ਸੰਤਾ ਦੇ ਸੁਣ ਲੋ ਬੱਡੇ ਭਾਗਾਂ ਵਾਲਿਓ

  • @TapobanAustrlia0515
    @TapobanAustrlia0515 Рік тому

    ਕਾਂ ਜੂਨੀ ਵਿੱਚ ਸੰਤਾ ਦਾ ਦੋਖੀ ਬੰਦਾ

  • @bindersingh-yr4pf
    @bindersingh-yr4pf Рік тому +2

    Waheguru ji waheguru ji waheguru ji waheguru ji waheguru ji waheguru ji waheguru ji

  • @pratapsingh116
    @pratapsingh116 Рік тому +1

    ਵਾਹਿਗੁਰੂ🙏

  • @kulwindersinghkhalsa3bwala702
    @kulwindersinghkhalsa3bwala702 Рік тому +2

    Dhan dhan sant baba darshan Singh ji

  • @KaramjitKaur-hk5nw
    @KaramjitKaur-hk5nw 4 місяці тому

    Satnam Shri Waheguru🙏🌹 tana Tana, Baba Ji, Waheguru, Waheguru, Waheguru, Waheguru, Waheguru🙏🌹

  • @jaswinderkauraujla1056
    @jaswinderkauraujla1056 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🙏🙏❤️❤️

  • @jashan_sidhu12
    @jashan_sidhu12 9 місяців тому +2

    ਵਾਹਿਗੁਰੂ ਜੀ waheguru ji waheguru ji

  • @jaswinderkauraujla1056
    @jaswinderkauraujla1056 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹❤️🙏🙏🙏

  • @kewalsekhon8206
    @kewalsekhon8206 Рік тому +1

    🙏🙏

  • @harmanpreetkaur5822
    @harmanpreetkaur5822 Рік тому +2

    Waheguru ji 🙏🏻🙏🏻🙏🏻🙏🏻🙏🏻

  • @rajwinderpandher7335
    @rajwinderpandher7335 Рік тому +2

    Waheguru ji

  • @RanjitKaur-lp3kc
    @RanjitKaur-lp3kc Рік тому +1

    Waheguru ji waheguru ji 🙏🙏

  • @sharanjitkaur5961
    @sharanjitkaur5961 Рік тому +2

    Waheguru ji

  • @theworldofeverything7010
    @theworldofeverything7010 Рік тому +3

    Waheguru ji 🙏🙏

  • @kuljeetkaur4567
    @kuljeetkaur4567 Рік тому +1

    ਵਾਹਿਗੁਰੂ ਜੀ 🙏

  • @ravidhillon1745
    @ravidhillon1745 Рік тому +2

    Waheguru g

  • @JugrajSingh-g7x
    @JugrajSingh-g7x 17 днів тому

    Waheguru ji 🙏

  • @avneetkauroberoi7079
    @avneetkauroberoi7079 Рік тому

    Waheguruji🌹🙏

  • @anandveerkaur6698
    @anandveerkaur6698 Рік тому +1

    Waheguru ji

  • @cheemwheguruacheema3295
    @cheemwheguruacheema3295 Рік тому +1

    Waheguru g

  • @balwinderkaur4881
    @balwinderkaur4881 Рік тому +1

    ਵਾਹਿਗੁਰੂ ਜੀ 🙏🙏

  • @LovelySingh-vy6kc
    @LovelySingh-vy6kc Рік тому +1

    Waheguru ji

  • @akwant9518
    @akwant9518 Рік тому +1

    Waheguru ji

  • @SukhwinderSinghSukhwinde-tj6ij

    ਵਾਹਿਗੁਰੂ ਜੀ🙏🙏

  • @tejasinghsinhg6873
    @tejasinghsinhg6873 9 місяців тому +3

    ਵਾਹਿਗੁਰੂ ਜੀ 🙏🙏