ਜਦੋਂ ਕਾਲ ਨੇੜੇ ਆ ਗਿਆ - " When Death approaches You " । Sant Darshan Singh Ji Tapoban Dhakki Sahib.

Поділитися
Вставка
  • Опубліковано 22 гру 2024

КОМЕНТАРІ • 99

  • @jaswinderkauraujla1056
    @jaswinderkauraujla1056 4 місяці тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @Harpreetkaur-he3hj
    @Harpreetkaur-he3hj Рік тому +8

    ਕੱਢ ਲੈਣ ਕਾਲ, ਭਵਸਾਗਰ ਤੋਂ ਹਰੀ ਦੇ ਪਿਆਰੇ ਜੀ 🙏

  • @pardeepkhattra1563
    @pardeepkhattra1563 Рік тому +1

    ਨਾਮ ਜਪਲੈ ਜਿੰਦੇ ਨੀ ਆਈਂ ਐ ਕਰਕੇ ਕਰਾਰ 🙏🏻🙏🏻🙏🏻

  • @buntybhangu_kheri
    @buntybhangu_kheri Рік тому +1

    ੴ🌍❤️🙏🤲

  • @anuverma1858
    @anuverma1858 Місяць тому

    ❤ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️ WaheGuru Ji ❤️

  • @Harpreetkaur-he3hj
    @Harpreetkaur-he3hj Рік тому +13

    ਜਦੋਂ ਕਾਲ ਨੇੜੇ ਆ ਗਿਆ ਨਾਮ ਜਪਣਾ ਔਖਾ ਹੋ ਜਾਊਗਾ

  • @devinderrandhawa9248
    @devinderrandhawa9248 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhwinderkaur5435
    @sukhwinderkaur5435 Рік тому +2

    🙏 Waheguru 🙏 ji 🙏

  • @skaur5883
    @skaur5883 Рік тому +4

    ਬਾਬਾ ਜੀ ਨੇ ਹਮੇਸ਼ਾ ਬਾਣੀ ਵਿਚੋਂ ਉਦਾਹਰਨਾ ਦੇ ਕੇ ਗਿਆਨ ਪ੍ਰਦਾਨ ਕੀਤਾ ਹੈ ਮੋਹ ਮਮਤਾ ਵਿਚੋਂ ਕਢਿਆ ਹੈ ਬਹੁਤ ਸਾਰਿਆਂ ਦੇ ਜੀਵਨ ਬਦਲ ਗਏ ਹਨ

  • @BaljinderKaur-n2m3p
    @BaljinderKaur-n2m3p 4 місяці тому

    Waheguru ji waheguru ji waheguru waheguru waheguru waheguru g ❤️🙏🌹🙏🙏🌹🙏🙏🌹🙏🙏🙏🌹🌹🌹🙏

  • @JatinderSingh-xh6io
    @JatinderSingh-xh6io 9 місяців тому

    🙏ਵਾਹਿਗੁਰੂ ਜੀ 🙏🙏

  • @offlife4126
    @offlife4126 Рік тому

    ਵਾਹਿਗੁਰੂ ਵਾਹਿਗੁਰੂ 👏🏻

  • @khalsa.tejbirr5223
    @khalsa.tejbirr5223 Рік тому +4

    ਸੱਚਮੁੱਚ ਭੈਣਾਂ ਭਾਈ ਸਾਰੇ ਮਤਲਬ ਦੇ ਯਾਰ ਨੇ, ਬਚਪਨ ਅਸੀਂ ਖੇਡਾਂ ਚ ਗਵਾ ਲਿਆ, ਜਵਾਨੀ ਹੰਕਾਰ ਚ ਗਵਾ ਲੈਂਦੇ ਹਾਂ ਤੇ ਬੁਢਾਪੇ ਚ ਫੇਰ ਹੱਡੀਆਂ ਜਵਾਬ ਦੇ ਦਿੰਦੀਆਂ ਨੇ ਫੇਰ ਬੈਠਿਆਂ ਵੀ ਨੀ ਜਾਂਦਾ। ਧੰਨ ਬਾਬਾ ਜੀ ਸਾਨੂੰ ਜਗਾ ਰਹੇ ਨੇ ਕਿ ਸਾਨੂੰ ਇਸ ਸਮੇਂ ਨੂੰ ਸੰਭਾਲਣਾ ਚਾਹੀਦਾ ਹੈ ਨਾਮ ਜੱਪਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। 🙏🏻

  • @mandeepsingh-kg3ep
    @mandeepsingh-kg3ep Рік тому +1

    Waheguru ji Sarbat Da Bhalla Kro 🙏🙏🙏🙏🙏🙏🙏🙏

  • @anuverma1858
    @anuverma1858 Місяць тому

    ❤ Dhan mere WaheGuru Ji ❤️

  • @khalsa.tejbirr5223
    @khalsa.tejbirr5223 Рік тому +3

    ਉਦੋਂ ਨਾਮ ਜੱਪਿਆ ਨੀ ਤੈਥੋਂ ਜਾਣਾ ਜਦੋਂ ਕਾਲ ਨੇੜੇ ਆ ਗਿਆ….
    ਬਹੁਤ ਹੀ ਦਿਲ ਛੂਹਣ ਵਾਲੀ ਧਾਰਨਾ ਜੋ ਸਾਡੀ ਸੁੱਤੀ ਹੋਈ ਅੰਤਰ ਆਤਮਾ ਨੂੰ ਹਲੂਣ ਕੇ ਜਗਾ ਰਹੀ ਹੈ, ਸਾਡੇ ਮਨ ਨੂੰ ਸੰਬੋਧਨ ਕਰ ਰਹੀ ਹੈ ਕਿ ਹੇ ਮੇਰੇ ਮੂਰਖ ਮਨ ਤੂੰ ਦਿਨ ਰਾਤ ਦੁਨਿਆਵੀ ਝਮੇਲਿਆਂ ਚ, ਮੋਹ ਮਾਇਆ ਚ ਹੀ ਫਸਿਆ ਰਹਿੰਦਾ ਹੈ, ਗੁਰਬਾਣੀ ਤੈਨੂੰ ਜਗਾਉਂਦੀ ਹੈ, ਸਾਧੂ ਤੈਨੂੰ ਬਾਰਮ ਬਾਰ ਹੋਕਾ ਦੇਕੇ ਜਗਾਉਂਦੇ ਨੇ ਪਰ ਤੂੰ ਇੱਕ ਨਹੀਂ ਸੁਣਦਾ, ਮੌਤ ਨੂੰ ਭੁੱਲੀ ਫਿਰਦਾ ਹੈਂ ਤੇ ਜਦੋਂ ਨਾਮ ਜੱਪਣ ਦੀ ਵਾਰੀ ਆਉਂਦੀ ਹੈ ਕਹਿ ਦਿੰਦਾ ਹੈ ਕਿ ਕੋਈ ਨੀ ਜੱਪ ਲਵਾਂਗੇ ਬਥੇਰਾ ਟਾਇਮ ਪਿਆ ਹਜੇ ਪਰ ਬਾਬਾ ਜੀ ਸਾਨੂੰ ਸਮਝਾਉਂਦੇ ਨੇ ਕਿ ਇੱਕ ਇੱਕ ਸਵਾਸ ਬੇਸ਼ਕੀਮਤੀ ਹੈ, ਹਰ ਆਉਂਦੇ ਜਾਂਦੇ ਸਾਹ ਨਾਲ ਪਰਮਾਤਮਾ ਦਾ ਨਾਮ ਜੱਪੋ ਕਿਉਂਕਿ ਕਾਲ ਦਾ ਕੋਈ ਭਰੋਸਾ ਨਹੀਂ ਕਦੋਂ ਕਿਸੇ ਤੇ ਆਣ ਪਵੇ, ਕਦੋਂ ਇਹ ਸਵਾਸਾਂ ਦੀ ਗੰਢ ਖੁੱਲ ਜਾਵੇ ਇੱਕ ਘੜੀ ਦਾ ਵੀ ਵਿਸਾਹ ਨਹੀੰ, ਬਾਬਾ ਜੀ ਸਮਝਾਉਂਦੇ ਹੁੰਦੇ ਨੇ ਕਿ ਜਦੋਂ ਅੰਤ ਸਮਾਂ ਨੇੜੇ ਆ ਗਿਆ ਫੇਰ ਨਾਮ ਨਹੀਂ ਜੱਪਿਆ ਜਾਣਾ ਬਲਕਿ ਇਹ ਤਾਂ ਜੀਵਨ ਚ ਪਹਿਲਾਂ ਤੋਂ ਅਪਨਾਉਣਾ ਪਵੇਗਾ ਤੇ ਫੇਰ ਉਹ ਸਹਿਜੇ ਸਹਿਜੇ ਸਾਡੇ ਹਿਰਦੇ ਚ ਵਸਦਾ ਜਾਵੇਗਾ ਨਹੀਂ ਤਾਂ ਅੰਤਿਮ ਸਵਾਸਾਂ ਤੇ ਆਕੇ ਜੀਵ ਦਾ ਮਨ ਮੋਹ ਮਾਇਆ ਚ ਫਸਕੇ ਹੀ ਰਹਿ ਜਾਂਦਾ ਹੈ 🙏🏻🙏🏻🙏🏻🙏🏻

  • @satinderkaur8324
    @satinderkaur8324 Рік тому +4

    ਸੇਵਾ ਸਿਮਰਨ ਤੇ ਸੰਗਤ ਬਖਸ਼ੋ ਵਾਹਿਗੁਰੂ ਜੀ 🙏

  • @devinderrandhawa9248
    @devinderrandhawa9248 Рік тому +3

    ਉਦੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਕਾਲ ਨੇੜੇ ਆ ਗਿਆ
    ਉਦੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਕਾਲ ਨੇੜੇ ਆ ਗਿਆ ।
    ਜਿੰਦੇ ਨਹੀਂ ਆਈਂ ਏ ਕਰਕੇ ਕਰਾਰ ਨਾਮ ਜਪ ਲੈ
    ਭੈਣ ਭਾਈ ਸਭ ਮਤਲਬ ਦੇ ਯਾਰ ਨਾਮ ਜਪ ਲੈ
    ਜਿੰਦੇ ਨਹੀਂ ਸਭ ਮਤਲਬ ਦੇ ਯਾਰ ਨਾਮ ਜਪ ਲੈ
    ਜਿੰਦੇ ਨੀਂ ਆਈ ਏ ਕਰਕੇ ਕਰਾਰ ਨਾਮ ਜਪ ਲੈ
    ਆਇਆ ਬਚਪਨ ਜਿੰਦੇਂ ਨੀਂ ਪੈ ਗਿਆ ਖੇਡਾਂ ਨਾਲ ਪਿਆਰ
    ਆਈ ਜਵਾਨੀ ਜਿੰਦੇਂ ਨੀਂ ਤੈਨੂੰ ਚੜਿਆ ਹੰਕਾਰ
    ਆਇਆ ਬੁਢਾਪਾ ਜਿੰਦੇ ਨੀਂ ਹੱਡੀਆਂ ਦੇਣ ਜਵਾਬ
    ਨਾਮ ਜਪ ਲੈ ਜਿੰਦੇਂ ਨੀਂ ਆਈਂ ਏ ਕਰਕੇ ਕਰਾਰ
    ਭੈਣ ਭਾਈ ਜਿੰਦੇ ਨੀਂ ਸਾਰੇ ਮਤਲਬ ਦੇ ਯਾਰ 🙏🙏🙏

  • @satinderkaur8324
    @satinderkaur8324 Рік тому +9

    ਰੱਬ ਦੇ ਪਿਆਰੇ ਜੀਵਨ ਦੀ ਸੱਚਾਈ ਯਾਦ ਕਰਾਉਂਦੇ ਹਨ ਵਾਹਿਗੁਰੂ ਜੀ ਮਿਹਰ ਕਰੋ ਜੀ ਆਪ ਜੀ ਦੇ ਪਿਆਰੇ ਬਚਨ ਸਾਡੇ ਹਿਰਦੇ ਵਿੱਚ ਵੱਸ ਜਾਣ ਜੀ 🙏 🙏

  • @singhsaab6631
    @singhsaab6631 Рік тому +1

    ਇਕ ਇਕ ਸੁਆਸ ਅਮੋਲਕ ਜਾਵੇ ਹੱਥ ਨਾ ਆਵੇ ਲੱਖੀਂ

  • @lakhvirkaur1895
    @lakhvirkaur1895 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mandeepsingh-kg3ep
    @mandeepsingh-kg3ep Рік тому

    Dhan Dhan Sant Baba Darshan Singh Maharaj ji Sarbat Da Bhalla Kro 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Sabimanku
    @Sabimanku Рік тому +1

    Waheguru ji sade sareyaan te apni mehar karna satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji satnam waheguru ji waheguru ji ka khalsa waheguru ji ke fateh ji to all

  • @baljinderkaur735
    @baljinderkaur735 Рік тому

    Wahegureji wahegureji wahegureji wahegureji wahegureji Tere suhkar hai ji dhan dhan gure ramdas ji mehar Karo ji sat shir alkal babaji mehar Karo ji 🙏❤🙏❤🙏❤🙏❤🙏❤💐💐💐💐💐

  • @satnamsingh333
    @satnamsingh333 Рік тому +3

    Waheguru ji waheguru ji waheguru ji waheguru ji 🙏🙏💐💐💐💐💐

  • @SarbJit-c9h
    @SarbJit-c9h 9 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

    • @garvitmunjal2655
      @garvitmunjal2655 6 місяців тому

      🎉😂🎉😢❤wahe gurupaar utranhaar Terasukar🙏😇

  • @SukhwantDhillon-t8p
    @SukhwantDhillon-t8p Місяць тому

    ❤ waheguru ji

  • @karmjitkaur2954
    @karmjitkaur2954 Рік тому +1

    ਨਾਮ ਜਪਲੈ ਜਿੰਦੇ ਨੀ ਆਈਏ ਕਰਕੇ ਕਰਾਰ
    ਭੈਣ ਭਾਈ ਜਿੰਦੇ ਨੀ ਸਾਰੇ ਮਤਲਬ ਦੇ ਯਾਰ

  • @khalsa.tejbirr5223
    @khalsa.tejbirr5223 Рік тому

    ਹੇ ਅਕਾਲਪੁਰਖ ਵਾਹਿਗੁਰੂ ਜੀਓ ਆਪ ਜੀਆਂ ਨੇ ਅਪਾਰ ਰਹਿਮਤ ਕੀਤੀ ਹੈ ਮਨੁੱਖਾ ਜਨਮ ਬਖਸ਼ਿਆ ਹੈ, ਆਪਣਾ ਰੂਪ ਆਪਣੇ ਪਰਮ ਪਿਆਰੇ ਸਾਧੂਆਂ ਦਾ ਸੰਗ ਬਖਸ਼ਿਆ ਹੈ, ਕਿਰਪਾ ਕਰੋ ਮਹਾਰਾਜ ਜੀ ਸਾਨੂੰ ਸਦਾ ਵਾਸਤੇ ਆਪਣੇ ਪਿਆਰਿਆਂ ਦੀ ਚਰਨ ਸ਼ਰਨ ਵਿੱਚ ਰੱਖਣਾ ਜੀਓ ਤੇ ਸਾਡੀ ਝੋਲੀ ਨਾਮ ਦੀ ਦਾਤ ਪਾ ਦਿਉ ਜੀ, ਜਨਮਾਂ ਜਨਮਾਂ ਦੇ ਭੁੱਲੇ ਭਟਕੇ ਹੋਏ ਹਾਂ, ਵਿੱਛੜ ਵਿੱਛੜਕੇ ਚੋਟਾਂ ਖਾ ਰਹੇ ਹਾਂ, ਕਿਰਪਾ ਕਰੋ ਮਹਾਰਾਜ ਜੀ ਸਾਡੇ ਮਨ ਅੰਦਰੋਂ ਬੁਰਿਆਈਆਂ ਦਾ ਅਉਗੁਣਾਂ ਦਾ ਨਾਸ ਕਰ ਦਿਉ ਜੀ, ਸਾਡੇ ਮਨ ਅੰਦਰ ਨਾਮ ਜੱਪਣ ਦਾ ਚਾਅ ਅਤੇ ਪਰੇਮ ਪੈਦਾ ਕਰ ਦਿਉ ਜੀ, ਕਿਰਪਾ ਕਰ ਦਿਓ ਜੀ ਸਾਡਾ ਇਸ ਦੁਨੀਆਂ ਤੇ ਆਉਣਾ ਸਫਲਾ ਹੋ ਜਾਵੇ। ਅਸੀਂ ਜਾਈਏ ਨੇ ਜਹਾਨ ਵਿੱਚੋਂ ਖਾਲੀ ਨਾਮ ਦਾਨ ਬਖਸ਼ੀ ਵਾਹਿਗੁਰੂ 🙏🏻🙏🏻🙏🏻😭😭😭😭

  • @nawabceify
    @nawabceify Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🌹🌹🌹🌹🌹🌹🙏🙏🙏🙏🙏

  • @sukhwinderkaur7739
    @sukhwinderkaur7739 Рік тому +2

    Kirpya kro baba ji Sade manmukha Jiva te

  • @harneksingh7494
    @harneksingh7494 4 місяці тому

    SATNAM! SHRI Waheguru Sahib Ji

  • @manjeetkaur5281
    @manjeetkaur5281 Рік тому +2

    ਧੰਨ ਧੰਨ ਪਿਆਰੇ ਪਾਤਿਸ਼ਾਹ ਜੀਓ 🙏

  • @veerindersingh661
    @veerindersingh661 Рік тому

    Waheguru ji mahapurkh sahib ji rehday swasa tan naam daan amrit vela baksh deo ji maharaj dhan dhan baba darshan Singh ji maharaj Mahapukhoo baksh loo ji dhan dhan baba jasminder Singh ji maharaj Mahapukhoo baksh deo

  • @Jotpandher2219
    @Jotpandher2219 Рік тому +3

    ਕਿਰਪਾ ਕਰੋ ਜੀ ਸਦਾ ਲਈ ਆਪ ਜੀ ਦੇ ਪਿਆਰਿਆਂ ਦੀ ਸੰਗਤ ਵਿੱਚ ਰੱਖਣਾ ਉਹਨਾਂ ਦੇ ਸਹਾਰੇ ਅਸੀ ਨਾਮ ਜਪਦੇ ਹਾ।

  • @singhdeepu3584
    @singhdeepu3584 5 місяців тому

    Dhan babaji.

  • @tarsemsinghtarsam1731
    @tarsemsinghtarsam1731 7 місяців тому

    ਵਾਹਿਗੁਰੂ ਵਾਹਿਗੁਰੂ

  • @karanvirkullar110
    @karanvirkullar110 Рік тому

    🌹🌹🙏🏻🙏🏻ਵਾਹਿਗੁਰੂ ਜੀ🙏🏻🙏🏻🌹🌹

  • @deols5088
    @deols5088 Рік тому

    Satnam bahaguru

  • @jaswinderkauraujla1056
    @jaswinderkauraujla1056 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹❤️🙏🙏

  • @Harmanthind-o3x
    @Harmanthind-o3x 11 місяців тому

    Satnam sheri Waheguru ji

  • @sudhir13salkiumrameinanand69
    @sudhir13salkiumrameinanand69 8 місяців тому

    Satnam Waheguru

  • @khalsa.tejbirr5223
    @khalsa.tejbirr5223 Рік тому +2

    ਬਹੁਤ ਹੀ ਅਮੋਲਕ ਬਚਨ। ਧੰਨ ਬਾਬਾ ਜੀ ਸਾਡੇ ਮਨ ਚ ਗੁਰੂ ਤੇ ਭਰੋਸਾ ਦਰਿੜ ਕਰਦੇ ਨੇ। ਸਤਿ ਹੈ ਗੁਰੂ ਕਿਰਪਾ ਕਰਨ ਲੱਗਿਆਂ, ਬਖਸ਼ਿਸ਼ ਕਰਨ ਲੱਗਿਆਂ ਦੇਰ ਨੀ ਲਾਉਂਦਾ ਦੇਰੀ ਹੈ ਤਾਂ ਸਾਡੇ ਵੱਲੋਂ ਹੀ ਹੈ🙏🏻

  • @GurcharanjitSingh-w3h
    @GurcharanjitSingh-w3h Рік тому

    Wahaguru ji wahaguru ji

  • @jasvirkaur5388
    @jasvirkaur5388 Рік тому

    Waheguru ji waheguru ji

  • @hardeepkaur9487
    @hardeepkaur9487 Рік тому

    Waheguru ji waheguru ji waheguru ji waheguru ji waheguru ji waheguru waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🌹🌹💕💐💐

  • @satinderkaur8324
    @satinderkaur8324 Рік тому +2

    ਧੰਨ ਪਿਆਰੇ ਗੁਰਦੇਵ ਜੀਉ ♥️🙏

  • @diwansinghpbo2
    @diwansinghpbo2 Рік тому

    ਸਤਿਨਾਮ ਵਾਹਿਗੁਰੂ ਸਹਿਬ ਜੀ

  • @JotsinghGill-o1m
    @JotsinghGill-o1m Рік тому

    ਵਾਹਿਗੁਰੂ ਜੀ

  • @ManjitKaur-gz2kp
    @ManjitKaur-gz2kp Рік тому

    Waheguru ji waheguru ji waheguru ji waheguru ji waheguru ji 🙏🙏🙏🙏🙏

  • @samsungphone65434
    @samsungphone65434 Рік тому +1

    Satnaam Sri Waheguru Ji 🌹🌹

  • @beersandhu3831
    @beersandhu3831 Рік тому

    ਵਾਹਿਗੁਰੂ ਜੀ❤

  • @kiratsingh3046
    @kiratsingh3046 3 місяці тому

    ❤❤❤❤

  • @garvitmunjal2655
    @garvitmunjal2655 6 місяців тому

    🎉😂waheguru ji😊

  • @manidhiman918
    @manidhiman918 Рік тому

    🙏🙏

  • @Gurdeep-hc1rx
    @Gurdeep-hc1rx Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @yodhbenipal
    @yodhbenipal Рік тому

    🙏🙏🙏🙏🙏🙏🙏🙏

  • @SapnaArora-r2m
    @SapnaArora-r2m Місяць тому

    🌹🙏🙏🙏🌹❤️

  • @gurliveleen_deol
    @gurliveleen_deol Рік тому

    ❤🙏🏻

  • @sattabrar9694
    @sattabrar9694 Рік тому

    ❤❤❤❤❤❤❤❤❤❤

  • @kulwinderkaur8593
    @kulwinderkaur8593 Рік тому

    Mere Waheguru ji

  • @manjitkaurbhandal2030
    @manjitkaurbhandal2030 Рік тому

    🙏🙏🙏🙏🙏

  • @IqbalSingh-rr7tq
    @IqbalSingh-rr7tq Рік тому

    WAHEGURU JI 🙏🙏

  • @Sukhan_Virk
    @Sukhan_Virk Рік тому

    Waheguru ji

  • @manpreetkaur5488
    @manpreetkaur5488 Рік тому

    Waheguru Ji
    Please upload full video 🙏🙏

  • @Kaur_sukh2542
    @Kaur_sukh2542 Рік тому

    Hello ji plz tell me ke baba ji Perth Australia aunge ya nahi. Main baba ji nu milna chondi Han 🙏🙏

  • @jaswinderkauraujla1056
    @jaswinderkauraujla1056 4 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @rashpalbains5838
    @rashpalbains5838 9 місяців тому

    Waheguru ji waheguru ji waheguru ji waheguru ji Waheguru ji ❤❤❤❤❤

  • @GurleenKaur-hw6dr
    @GurleenKaur-hw6dr Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @jotpandher5389
    @jotpandher5389 4 місяці тому

    Waheguru ji 🌸🌺🌸❤️

  • @sudhir13salkiumrameinanand69
    @sudhir13salkiumrameinanand69 8 місяців тому

    Waheguru ji 🙏 waheguru ji 🙏

  • @karanvirkullar110
    @karanvirkullar110 Рік тому

    🌹🌹🙏🏻🙏🏻ਵਾਹਿਗੁਰੂ ਜੀ🙏🏻🙏🏻🌹🌹

  • @jaswinderkauraujla1056
    @jaswinderkauraujla1056 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹❤️🙏🙏🙏

  • @cheemwheguruacheema3295
    @cheemwheguruacheema3295 Рік тому

    Waheguru g

  • @TapobanAustrlia0515
    @TapobanAustrlia0515 Рік тому

    Waheguru jio

  • @AmandeepKaur-iz6qn
    @AmandeepKaur-iz6qn 7 місяців тому

    🙏🙏

  • @jagtaarsingh4010
    @jagtaarsingh4010 Рік тому

    Waheguru ji 🙏

  • @ravidhillon1745
    @ravidhillon1745 Рік тому

    Waheguru g❤

  • @jagdeepsingh9029
    @jagdeepsingh9029 4 місяці тому

    Waheguru ji waheguru ji waheguru ji waheguru ji waheguru ji ❤

  • @guruharkrishanayurved3268
    @guruharkrishanayurved3268 Рік тому

    Waheguru ji 🎉

  • @amarjeetkaur7351
    @amarjeetkaur7351 Рік тому +1

    Waheguru ji

  • @Devendersinghau
    @Devendersinghau 4 місяці тому

    Waheguru baba ji🙏🙏🙏

  • @JagmailSingh-co5jo
    @JagmailSingh-co5jo 3 місяці тому

    Waheguru ji 🙏🙏🙏❤🥀

  • @jugrajbenipal3279
    @jugrajbenipal3279 Рік тому

    Waheguru ji

  • @harneetgillandprabhgill4366
    @harneetgillandprabhgill4366 Рік тому +1

    Waheguru ji 🙏

  • @baljitparmar1405
    @baljitparmar1405 Рік тому

    Waheguru ji 🙏

  • @surinder1347
    @surinder1347 Рік тому

    WAHEGURU ji

  • @LovelySingh-vy6kc
    @LovelySingh-vy6kc Рік тому

    Waheguru Ji

  • @SatgursinghSatgursingh-i9u
    @SatgursinghSatgursingh-i9u 2 місяці тому

    Waheguru ji 🙏🙏🙏🙏🙏🙏🙏

  • @parmjitkaur4547
    @parmjitkaur4547 Рік тому

    Waheguru ji 🙏

  • @JaswantSingh-ne5vt
    @JaswantSingh-ne5vt Рік тому

    Waheguru ji

  • @SukhwinderUppal-q6p
    @SukhwinderUppal-q6p Рік тому

    Waheguru ji

  • @HarmanDeep-by6eu
    @HarmanDeep-by6eu 2 місяці тому +1

    Waheguru ji 🙏

  • @anandveerkaur6698
    @anandveerkaur6698 Рік тому

    Waheguru ji

  • @yodhbenipal
    @yodhbenipal Рік тому

    Waheguru g

  • @NanakAkal-qt1ei
    @NanakAkal-qt1ei Рік тому

    Waheguru ji

  • @ManjitkaurSalana
    @ManjitkaurSalana Рік тому

    Waheguru g