Це відео не доступне.
Перепрошуємо.

ਗੈਂਗ/ਸਟਰ ਬਣਿਆ Doctor , ਲੋਕਾਂ ਨੂੰ ਵੱਢਣ ਵਾਲਾ ਅੱਜ ਬਚਾ ਰਿਹਾ ਜ਼ਿੰਦਗੀਆਂ, ਪੁਲਿਸ ਮੁਕਾਬਲੇ ਵਿੱਚ ਮਰਨੋਂ ਬਚਿਆ ਸੀ

Поділитися
Вставка
  • Опубліковано 9 вер 2023
  • ਗੈਂਗ/ਸਟਰ ਬਣਿਆ Doctor ,
    ਲੋਕਾਂ ਨੂੰ ਵੱਢਣ ਵਾਲਾ ਅੱਜ ਬਚਾ ਰਿਹਾ ਜ਼ਿੰਦਗੀਆਂ,
    ਪੁਲਿਸ ਮੁਕਾਬਲੇ ਵਿੱਚ ਮਰਨੋਂ ਬਚਿਆ ਸੀ Mithu Rohira || Vaastav EP: 04 | Mithu Rohira | Simranjot Singh Makkar | SMTV
    #smtv #Mithurohira #doctor #police #simranjotsinghmakkar ‪@simranmakkar‬ #smtvnews #simranjotsinghmakkarsmtv

КОМЕНТАРІ • 71

  • @sarbjeetkaur2816
    @sarbjeetkaur2816 10 місяців тому +8

    ਪਰਮਾਤਮਾ ਪੰਜਾਬ ਦੇ ਨੌਜਵਾਨਾਂ ਨੂੰ ਚੜ੍ਹਦੀਕਲਾ ਵਿਚ ਰੱਖੇ

  • @JaspalSingh-ih6xd
    @JaspalSingh-ih6xd 10 місяців тому +4

    ਮੱਕੜ ਸਾਹਿਬ ਬੁਹਤ ਵਧੀਆ ਇੰਟਰਵਿਊ ਕੀਤੀ ਵੀਰ ਨੇ ਨਵੀ ਜਿੰਦਗੀ ਦੀ ਸਰੂਆਤ ਕੀਤੀ ਇਸੇ ਤਰ੍ਹਾਂ ਜੋ ਵੀ ਵੀਰ ਕੋਈ ਨਸ਼ਾ ਕਰਦੇ ਨੇ ਇਹ ਵੀਰ ਨੂੰ ਜਰੂਰ ਮਿਲਣਾ ਚਾਹੀਦਾ

  • @balwindersinghjattana5770
    @balwindersinghjattana5770 15 днів тому

    ਵੀਰੇ ਜਿੰਨੀ ਅਕਾਲ ਪੁਰਖ ਨੇ ਬੁੱਧੀ ਬਖਸੀ ਆ ਸਭ ਤੋ ਵਧੀਆ ਸੈਲਫ ਅਵੇਰਨਸ ਆ
    ਜਦੋ ਤੱਕ ਦੋਸ ਦੂਜਿਆ ਨੂੰ ਦਿਉਗੇ ਕੁੱਝ ਨੀ ਹੋਣਾ ਵੀਰ ਇੱਕ ਬੇਨਤੀ ਆ ਜਿੰਨੇ ਲੋਕ ਨਸੇ ਬਦਮਾਸੀ ਲੁੱਟ ਬੇਈਮਾਨੀ ਦੁਨੀਆ ਦੀਆਂ ਕੁਰੀਤੀਆਂ ਤੋ ਦੂਰ ਨੇ ਉਹਨਾਂ 100 ਕੁ ਬੰਦਿਆ ਦੀ ਜਿੰਦਗੀ ਤੇ ਝਾਤ ਮਾਰੋ ਇਹ ਚੀਜਾਂ ਕਰਨ ਦਾ ਉਹਨਾਂ ਕੋਲ ਤੁਹਾਡੇ ਨਾਲੋ ਜਿਆਦਾ ਮੌਕਾ ਸੀ ਪਤਰਕਾਰਾ ਨੂੰ ਵੀ ਬੇਨਤੀ ਆ

  • @rbrar3859
    @rbrar3859 11 місяців тому +10

    ਵਾਹਿਗੁਰੂ ਜੀ। ਮੇਹਰ ਕਰੇ।
    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @Jalam717
    @Jalam717 11 місяців тому +18

    ਮੱਕਡ਼ ਬਾਈ ਜੀ ਤੁਸੀ ਇੰਟਰਵਿਊ ਦੇ ਵਿੱਚ ਬੰਦੇ ਨੂੰ ਬੋਲਦੇ ਸਮੇਂ ਸਵਾਲ ਨਾ ਕਰਿਆ ਕਰੋ ਅਗਲੇ ਦੀ ਗੱਲ ਪੂਰੀ ਹੋ ਜਾਣ ਦਿਆਂ ਕਰੋ ਉਹ ਬੋਲੀ ਜਾਂਦਾ ਤੇ ਤੁਸੀ ਉਦੀ ਗੱਲ ਆਪ ਪੂਰੀ ਕਰੀ ਜਾਣੇ ਆ ਉਹ ਗੱਲ ਭੁੱਲ ਕੇ ਹੋਰ ਗੱਲ ਚਲਾ ਦਿੰਦਾ ਜਾ ਤੁਸੀ ਪਹਿਲਾ ਗੱਲਾਂ ਕਰ ਕੇ ਆਪ ਬੋਲ ਕੇ ਸਾਰਾ ਕੁਜ ਦੱਸ ਦਇਆ ਕਰੋ

    • @prabhjitsinghbal
      @prabhjitsinghbal 11 місяців тому +5

      ਜਦੋਂ ਇਹਨਾਂ ਦੀ ਗੱਲ ਟੋਕਦਾ ਕੋਈ ਤਾਂ ਬਹੁਤ ਮਿਰਚਾਂ ਲਗਦੀਆਂ ਪਰ ਅਗਲੇ ਗੱਲ ਕੱਟਣ ਨੂੰ ਆਪਣਾ ਹੱਕ ਸਮਝਦੇ ਆ ਹੈਂਕੜ ਬਾਜ ਪੱਤਰਕਾਰ

  • @amritpalsingh3931
    @amritpalsingh3931 11 місяців тому +6

    ਜੌ ਰੱਬ ਦੀ ਡਾਇਰੀ ਚ ਚੰਗੇ ਮਾੜੇ ਦਿਨ ਲਿਖੇ ਹੁੰਦੇ ਆ ਪੋਗਣੇ ਹੀ ਪੈਂਦੇ ਨੇ ਬੰਦਾ ਜਿੱਥੇ ਮਰਜੀ ਪੱਜ ਲਏ ਕਿਉ ਕੇ ਆ ਦਿਨ ਮੈ ਵੀ ਦੇਖੇ ਆ ਅੱਜ ਸਾਰੇ ਮਾੜੇ ਚੰਗੇ ਕੰਮਾਂ ਤੋਂ ਮੈਨੂੰ ਵੀ ਉਸ ਵਾਹਿਗੁਰੂ ਨੇ ਦੂਰ ਕਰ ਤਾਂ ਬਾਕੀ ਗੱਲ ਆ ਵੀ ਆ ਕਮਾਂ ਚ ਕੁਝ ਨੀ ਰੱਖਿਆ ਐਂਡ ਨੂੰ ਬੰਦੇ ਨੂੰ ਘਰ ਮੁੜਨਾ ਹੀ ਪੈਂਦਾ ਬਾਕੀ ਵੀਡਿਉ ਦੇਖ ਕੇ ਅੱਜ ਦੀ ਨੌਜਵਾਨੀ ਨੂੰ ਚੰਗੀ ਸੇਧ ਲੈਣੀ ਚਾਹੀਦੀ ਆ

  • @HardeepSingh-HH88
    @HardeepSingh-HH88 10 місяців тому +4

    ਗਦਾਰ ਤੇ ਟਾਉਟ ਥੋਡੇ ਨਾਲ ਫਿਰਦੇ ਸੀ ਜਿਸ ਦਿਨ ਫੜੇ ਸੀ ਉਸ ਦਿਨ ਵੀ ਥੋਡੇ ਨਾਲ ਸੀ ਗਦਾਰ

  • @mandeepsandhu3436
    @mandeepsandhu3436 11 місяців тому +11

    ਬਹੁਤ ਵਧੀਆ ਵੀਰ‌ । ਜ਼ਿੰਦਗੀ ਬਹੁਤ ਖੂਬਸੂਰਤ ਚੀਜ਼ ਆ।

  • @lakhbirsidhu3686
    @lakhbirsidhu3686 10 місяців тому +2

    Very good attempt makkar veer

  • @tarzansingh8436
    @tarzansingh8436 10 місяців тому +3

    Mithu bai waheguru tenu tarakkiyan bakhshe ta ke tu hor sewa kar sake smaaj di

    • @Red-y4y
      @Red-y4y 10 місяців тому

      Thnx bro

  • @MSGaminG-cc4dz
    @MSGaminG-cc4dz 10 місяців тому +2

    Very good Bai g

  • @NareshKumar-jy7hp
    @NareshKumar-jy7hp 11 місяців тому +4

    Makkar y veer de puri gall sun v la vich e boli

  • @RinkuSingh-yz1lb
    @RinkuSingh-yz1lb 11 місяців тому +1

    🙏🙏 Sat Sri Akal Simranjot Makkar Saab Ji. Kal hi main aap ji da channel mere sahmne aya te aap ji vastav series dekh ke bahut asha lagya te Dil❤️nu bahut khushi hoi kio ki main ji da bahut vdda Parshansak ha Jurnilisam vich aap ji da bahut vdda yogdan de bahut ucha Rutba hai ye kehna sai hoyega Punjabi jurnlisam aap ji de yogdan to bina Adhoora hai 👍👍

  • @JavedAkhtar-jl3qz
    @JavedAkhtar-jl3qz 11 місяців тому +2

    Bht vdiya doctor aa veer sade area ch name bolda doctor saab da

  • @HARJEETSINGH-mv4rl
    @HARJEETSINGH-mv4rl 11 місяців тому +2

    Bilkul sahi

  • @NareshKumar-jy7hp
    @NareshKumar-jy7hp 11 місяців тому +2

    Smaj ne ay rhi veer makkar de interview kr rhya j fer makkar kr rhya veer de interview

  • @amritpalsingh3931
    @amritpalsingh3931 11 місяців тому +1

    Good work

  • @maluksingh5489
    @maluksingh5489 11 місяців тому +8

    ਬੁੱਢੀ ਉਮਰੇ ਪਤਾ ਲੱਗੂ ਕਰਤੂਤਾਂ ਕਰੀਆਂ ਦਾ😊😊😅😅😅😮😮😮😮😢😢😢😢🎉🎉🎉🎉😂😂😂😂❤❤❤❤❤❤❤❤❤❤❤❤

    • @INDERVARAN-b9c
      @INDERVARAN-b9c 26 днів тому

      Tu apni fikr kr

    • @NirbhaiSinghSidhu-px1ev
      @NirbhaiSinghSidhu-px1ev 23 дні тому

      ਬਿਲਕੁੱਲ ਸਹੀ ਕਿਹਾ ਜੀ। ਪ੍ਰਮਾਤਮਾ ਕਰੇ ਕਿ ਇਹਨਾਂ ਦੀਆਂ ਔਲਾਦਾਂ ਭੁਗਤਨ।

  • @harpreetkaur8063
    @harpreetkaur8063 11 місяців тому +1

    Very good ji very good nice beta ji

  • @yuvrajsharma1636
    @yuvrajsharma1636 11 місяців тому +3

    Mitthu veere ❤

  • @navedmalik5935
    @navedmalik5935 11 місяців тому +1

  • @RamandeepSingh-cs9nf
    @RamandeepSingh-cs9nf 10 місяців тому +2

    Veer bhute wadi kiti mai v vicky gonder ta prem lohary mere dilo pyar c mai rall ghe c par vicky gonder veer na manu ghar chda ghe aj mai bhute wadi apni life vdi kat rahe c

  • @vikramsingh-ik6vt
    @vikramsingh-ik6vt 7 місяців тому

    Great

  • @harmanbhangu95159
    @harmanbhangu95159 2 місяці тому

    Wahguru mehr kr

  • @kamaljeetsidhu3060
    @kamaljeetsidhu3060 11 місяців тому +3

    ਮੈਂ ਇੱਕ ਕਿਲੋ ਡੋਡੇ ਖਾਂਦਾ ਹਾਂ ਡਾਕਟਰ ਸਾਹਿਬ ਜੀ
    ਕੀ ਖਰਚਾ ਆਊਗਾ। ਕੀ ਐਡਰੈੱਸ ਹੈ ਆਪਣਾ

  • @user-wi2vw6ne2z
    @user-wi2vw6ne2z 10 місяців тому

    Good 👍

  • @gurditsharma
    @gurditsharma 11 місяців тому +1

    Veere GL Puri Karan dae kro bnde nu

  • @nishanpandher9950
    @nishanpandher9950 10 місяців тому

    Very good mithu sach bolan lai banda sachi sahi rah te a gya hun

  • @MSGaminG-cc4dz
    @MSGaminG-cc4dz 10 місяців тому +2

    Wahiguru Ji Kirpa Kro Sab te Satnam Wahiguru Ji

  • @amarjitsonu5388
    @amarjitsonu5388 11 місяців тому +2

    Face to face interview nahi hai

  • @sukidesi412
    @sukidesi412 10 місяців тому +1

    Well done thodi second life mili proud of u .galty Sara karda hun .

    • @Red-y4y
      @Red-y4y 10 місяців тому

      Thnx ji

  • @NirmalSingh-ys7wz
    @NirmalSingh-ys7wz 10 місяців тому +1

    ਮੁੰਡਾ ਡਾਕਟਰ ਵਹਿਮਾਂ ਦਾ..............,..

  • @sukhpreet9754
    @sukhpreet9754 11 місяців тому

    Bai ji tuhadA clinic kithe hai

  • @atindergill6407
    @atindergill6407 11 місяців тому +5

    Meri lyf v mithu bhaji ne ਬਚਾਈ ਹੈ

    • @Junejadeepharji
      @Junejadeepharji 7 місяців тому

      Bai ji ehna da adress de sakde oo tusi. Mein vi nasha chaddna chaunda aa ji..

  • @sandeepkarnawalsandeepkarn3097
    @sandeepkarnawalsandeepkarn3097 11 місяців тому

    Yaar video sidhi nahi dekha sakde video de sahru vich Music di thaa thaa karni jarori hai

  • @atindergill6407
    @atindergill6407 11 місяців тому +1

    Main 12 saal chitta pita hun ja k suderya wa bhaji ohna kolo dwai lai k 2011 ch main v smack chitta peen lag gya c

  • @kidskingdom3177
    @kidskingdom3177 11 місяців тому +1

    Anchor needs to stop interve unnecessarily

  • @amarjitsonu5388
    @amarjitsonu5388 11 місяців тому +4

    Gal puri hon deaa karo anchor sahib.

  • @MSGaminG-cc4dz
    @MSGaminG-cc4dz 10 місяців тому +1

    Midhu Bro apna Ph nu Reply me please Bro please K Moge Wala

  • @dalbirsinghrandhawa6266
    @dalbirsinghrandhawa6266 10 місяців тому +4

    ਮੱਕੜ ਸਾਹਿਬ ਵੀਰ ਦਾ ਨੰਬਰ ਕੀ ਐ

  • @najjarsingh7780
    @najjarsingh7780 10 місяців тому +1

    Bai ehe gangster ghat,,,,drug idect jyada lagda😂,,, ਸੈਂਟਰ ਚੋਂ ਫੁੱਲ ਪ੍ਰੋਗਰਾਮ ਮਿਲਿਆ ਇਨੂ,,,,ਘਸੁਨ ਮੁੱਕਿਆ ,,,ਨੰਗੇ ਚਿੱਤੜ ਕਰ ਕੇ,,,ਬੈਲਟ ਚਲਨੀ,,,, ਚਪਲਾ ਚਿੱਤਰਾਂ ਤੋਂ,,,ਫੁੱਲ ਨਸ਼ਾ sdaoo ਸੈਂਟਰ ਤੋਂ ਪ੍ਰਭਾਵਤ ਹੋਇਆ ਏਹੇ 👆,,ਏਹੇ ਇਹੀ ਗਲਾਂ ਸੈਂਟਰ ਚ ਸ਼ੈਅਰ ਕਰਦਾ ਹੋਊ,,,,,tc program leya ine muktsar ale ਸੈਂਟਰ ਚੋਂ 😂

    • @doctor_rohira
      @doctor_rohira 10 місяців тому

      Lagda tere nal hoi aa eh ta hi ta tenu pta bro sanu ta eh ni pta k muktsr b koi cntr a Sade te rabb Da hath aa

  • @Nasharma-iy7lq
    @Nasharma-iy7lq 10 місяців тому

    BAi da number ddu g jeeb vle goli sduni a g bro de g

  • @RamandeepSingh-cs9nf
    @RamandeepSingh-cs9nf 10 місяців тому

    Bai kala tonlha na jdo lucky nu goli mari c os di wife sabji la rahe c kala nu push lne sho shibbar kon c

  • @mannsandhar488
    @mannsandhar488 11 місяців тому +1

    Tc di full form Navi e bna ditti ehne

    • @Red-y4y
      @Red-y4y 11 місяців тому

      therapeutic community ਉਪਚਾਰਿਕ ਭਾਈਚਾਰਾ
      ਕਹਿਣ ਦਾ ਮਤਲਬ ਸੀ ਵੀਰ ਕਿ ਮੈਂ ਉਸ ਜਗ੍ਹਾ ਕੁਝ ਨਹੀਂ ਸਿਖਿਆ ਮੈਂ ਉਸਨੂੰ temporary counseling ਹੀ ਮੰਨਿਆ ਆਪਣੀ ਜ਼ਿੰਦਗੀ ਚ
      ਬਾਕੀ ਦੇ ਉਸ ਜਗ੍ਹਾ ਕੁਝ ਸਿਖਦਾ ਤਾਂ ਉਸ ਸਮੇਂ ਸੁਧਰਦਾ
      ਮੈਨੂੰ n a narcotics anonymous ਨੇ ਸਿਖਾਇਆ ਬਾਕੀ ਸੰਪੂਰਨ ਕੋਈ ਵੀ ਨਹੀਂ ਤੁਹਾਡੇ ਕੋਲ ਗਿਆਨ ਹੈ ਤਾਂ ਵੰਡੋ ਹੋ ਸਕਦਾ ਤੁਹਾਡੇ ਕੋਲੋਂ ਵੀ ਸਿਖਣ ਨੂੰ ਮਿਲੇ

    • @mandeepsandhu3436
      @mandeepsandhu3436 11 місяців тому

      ਤੈਨੂੰ ਸਾਰੀ ਇੰਟਰਵਿਊ ਚ ਬਸ ਇਹੀ ਇਕ ਚੀਜ਼ ਲੱਭੀ ਆ। ? ਕਮੀਆਂ ਲੱਭਣ ਦੀ ਥਾਂ ਹੱਲ ਲੱਭਣ ਵਾਲੇ ਬਣੋ

  • @PremSingh-vo8pi
    @PremSingh-vo8pi 11 місяців тому +2

    Kise.ne.sabak.ni.sikhaia

    • @gufarkhan9680
      @gufarkhan9680 11 місяців тому +2

      Sikhaya hoeya aapan osto bad e doctor sabb bne ne eh khair bohot vdiya hun sab bhul bhula gye aw sare

    • @Red-y4y
      @Red-y4y 11 місяців тому

      ​@@gufarkhan9680real I'd toh veer hero BN j herogiri da shounk a mein hi cmnt pa dau fer Tera vaki bro gbu

    • @lovepreetbhullar-gf6ql
      @lovepreetbhullar-gf6ql 10 місяців тому

      @@gufarkhan9680veere apna contact no.diyo

  • @mannsandhar488
    @mannsandhar488 11 місяців тому +2

    Adhoora gyan na dya kro

    • @Red-y4y
      @Red-y4y 11 місяців тому +3

      temporary counseling ਹੀ ਮੰਨਿਆ ਆਪਣੀ ਜ਼ਿੰਦਗੀ ਚ
      ਬਾਕੀ ਦੇ ਉਸ ਜਗ੍ਹਾ ਕੁਝ ਸਿਖਦਾ ਤਾਂ ਉਸ ਸਮੇਂ ਸੁਧਰਦਾ
      ਮੈਨੂੰ n a narcotics anonymous ਨੇ ਸਿਖਾਇਆ ਬਾਕੀ ਸੰਪੂਰਨ ਕੋਈ ਵੀ ਨਹੀਂ ਤੁਹਾਡੇ ਕੋਲ ਗਿਆਨ ਹੈ ਤਾਂ ਵੰਡੋ ਹੋ ਸਕਦਾ ਤੁਹਾਡੇ ਕੋਲੋਂ ਵੀ ਸਿਖਣ ਨੂੰ ਮਿਲੇ

  • @sukhwindersingh9905
    @sukhwindersingh9905 9 місяців тому

    ਅਕਾਲੀ ਦਲ ਦੀ ਦੇਣ ਵੋਟਾਂ ਵੇਲੇ ਇਹ ਕੰਮ ਹੁੰਦੇ ਸੀ

  • @Nasharma-iy7lq
    @Nasharma-iy7lq 10 місяців тому

    Veer DA NUMBER Ta ddu

  • @Nasharma-iy7lq
    @Nasharma-iy7lq 10 місяців тому +1

    Plz number ddu g

  • @dimpysidhu7784
    @dimpysidhu7784 11 місяців тому

    Bai da number dayo ji

  • @GurpreetSingh-yz8kj
    @GurpreetSingh-yz8kj 11 місяців тому +1

    Bai ji da number de skde o ji