Part: 3, Rocky ਫਾਜ਼ਿਲਕਾ ਕਰ ਰਿਹਾ ਸੀ Jaipal ਨੂੰ ਮਾਰਨ ਦੀ ਪਲਾਨਿੰਗ : Jaipal Bhullar ਦੇ ਪਿਤਾ

Поділитися
Вставка
  • Опубліковано 21 лис 2024

КОМЕНТАРІ • 175

  • @PunjabToday
    @PunjabToday  Рік тому +33

    Part 1: Jaipal Bhullar, ਮੇਰੇ ਨਾਲ ਦੁਸ਼ਮਣੀ ਕੱਢਦੇ ਪੁਲਿਸ ਨੇ ਹੀ ਬਣਾਇਆ ਮੇਰੇ ਮੁੰਡੇ ਨੂੰ Gangster ! 👇👇👇
    ua-cam.com/video/DE4RFLw8zPo/v-deo.html
    Part 2 : Jaipal Bhullar ਦੀ ਪਹਿਲੀ ਵਾਰ Arrest ਹੋਣ ਦੀ ਕਹਾਣੀ ! 👇👇👇
    ua-cam.com/video/HRmHYtX1X6M/v-deo.html
    .
    .
    Also watch:
    Part 1: Sunny Deol ਦੀ ਫ਼ਿਲਮ ਵੇਖ਼ ਕੇ ਚੁਣਿਆਂ Kulbir Singh Naruana ਨੇ ਗ਼ਲਤ ਰਾਹ | 👇👇👇
    ua-cam.com/video/53CCMKGISw4/v-deo.html
    Part 2: ਯਾਰਾਂ ਦੋਸਤਾਂ 'ਤੇ ਜਾਨ ਵਾਰਦਾ ਸੀ Naruana ! ਯਾਰਾਂ ਨੇ ਹੀ ਦਿੱਤਾ ਧੋਖਾ |👇👇👇
    ua-cam.com/video/icqafeA_Tfg/v-deo.html
    BSF ਵਿੱਚ ਜਾਂਦੇ ਜਾਂਦੇ ਕਿਹੜੇ ਰਾਹ ਤੁਰਿਆ Vicky Gounder !!!! 👇👇👇
    ua-cam.com/video/pLq_VQt5usg/v-deo.html
    Olympic ਦੇ ਸੁਫ਼ਨੇ ਲੈਣ ਵਾਲਾ ਨੌਜਵਾਨ ਕਿਵੇਂ ਬਣਿਆ ਗੈਂਗਸਟਰ Shera Khuban ! 👇👇👇
    ua-cam.com/video/-PVvgT6sAJM/v-deo.html

    • @tarsamsingh1985
      @tarsamsingh1985 Рік тому +1

      Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1qqqqqqq1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq1qqq1qqqqqqqqqqqq1qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

    • @harmanjeetsingh5369
      @harmanjeetsingh5369 Рік тому +3

      Waiting for next part Mam

    • @zariabutt4006
      @zariabutt4006 Рік тому +3

      Waiting for the next part????????

    • @dilbagsingh8345
      @dilbagsingh8345 Рік тому +2

      Plz next part v paa deo

    • @JaswantSingh-gb7oi
      @JaswantSingh-gb7oi 10 місяців тому

      😮😮😮😮

  • @KuldeepSingh-vv6dm
    @KuldeepSingh-vv6dm Рік тому +9

    ਬਾਪੂ ਜੀ ਵਹਿਗੁਰੂ ਜੀ ਇਨਸਾਫ ਜਰੂਰ ਕਰਦੇ ਹਨ ਕਿਸੇ ਨੌਜਵਾਨ ਨੂੰ ਗ਼ਲਤ ਰਸਤੇ ਪਾਕੇ ਉਸ ਨੂੰ ਮੌਤ ਵੱਲ ਧੱਕ ਦੇਣਾ ਬਹੁਤ ਹੀ ਵੱਡਾ ਜੁਲਮ ਹੈ

  • @navrajranwal6392
    @navrajranwal6392 Рік тому +23

    Duniya ch iko yaar hunda saada pka ohh hunda saada baapu jihnu chheti ehh smjh aaje ohna chngaa🙏🏼❤️

  • @YuvrajSingh-xd9cj
    @YuvrajSingh-xd9cj 11 місяців тому +12

    Jaipal, shera te davinder eh sarey sher dil bnde c❤️

  • @singhbacky
    @singhbacky Рік тому +46

    ਬਹੁਤ ਜਵਾਨ ਸੀ ਜੈਪਾਲ 6 ਫੁੱਟ ਤੋਂ ਉੱਚਾ ਸੀ ਸੋਹਣਾ ਸੁਨੱਖਾ ਸ਼ਰੀਫ਼ ਗੈਂਗਵਾਰ ਦੀ ਬਲੀ ਚੜ੍ਹ ਗਿਆ ਬਚਿਆ ਰੋਕੀ ਵੀ ਨੀ ਰਿਹਾ ਬਾਦਲਾਂ ਦਾ ਵੀ ਕੁੱਝ ਨੀ

    • @jassisingh6319
      @jassisingh6319 10 місяців тому +1

      😂badal nai ki kita si 😂tenu kyu nehi le gya badal ja koi hor ja tere kise ghere de hor nu le gya koi phencho kerna sab khuch aap baad ch police badal ye vo. Usde father saab aap dus rehe nai sab khuch kive suru hoya ki hoya. Jithe khuch hunda othe hi police karwayi kerdi aa smjh gya ghusia 😂

  • @KuldeepSingh-vv6dm
    @KuldeepSingh-vv6dm Рік тому +26

    ਕੋਈ ਗੱਲ ਨਹੀਂ ਬਾਪੂ ਜੀ ਜਿਸ ਦਿਨ ਇਸ ਸੁਖਬੀਰ ਬਾਦਲ ਦਾ ਪੁੱਤ ਮਾਰਿਆ ਕਿਸੇ ਨਾ ਕਿਸੇ ਨੇ ਬਾਪੂ ਜੀ ਉਸ ਦਿਨ ਇਨਸਾਫ ਜਰੂਰ ਮਿਲੇਗਾ ਵਹਿਗੁਰੂ ਜੀ ਉੱਪਰ ਭਰੋਸਾ ਰੱਖੋ ਵਹਿਗੁਰੂ ਜੀ

    • @BaldevSingh-su2bp
      @BaldevSingh-su2bp 10 місяців тому

      Veer ji tuhadi gall sahi aa par me badlan nu changa nee aakhda par veer ji pr manager bich ghun b peesea janda gallan sun bahoot dukh laggea😂😂😂😂😂

  • @GurmeetSingh-oc1sn
    @GurmeetSingh-oc1sn Рік тому +29

    ਸਰਕਾਰਾਂ ਅਤੇ ਬੇਰੁਜ਼ਗਾਰੀ ਨੇ ਨੋਜਵਾਨਾਂ ਨੂੰ ਗਲਤ ਰਾਹ ਤੋਰਿਆ ਨਾਲ ਪੁਲਿਸ ਵੀ ਜਿਮੇਵਾਰ 😳😳

    • @jassisingh6319
      @jassisingh6319 10 місяців тому +1

      😂 acha tenu kyu nehi le gyi sarkar chuk k nale ki berujgaar ghusia ehe sare gangster ache ghero si te study kerde si college vich jitho sab khuch suru hoya te tu hor hi ghusia bhor reha 😂 peta tenu khuch hai nehi uyi boli jana. Ehe sab aap is line vich gye si ledayia ker kerk jitho suru hunda kaam.

  • @Lally-randhawa
    @Lally-randhawa Рік тому +25

    ਜੈ ਪਾਲ ਦੇ ਡੈਡੀ ਬਹੁਤ ਦਲੇਰ ਆ

    • @Aman2111
      @Aman2111 4 місяці тому +1

      Baap Vai feer jaipal da.. jaipal v daller c

  • @DavinderSingh-mn9jk
    @DavinderSingh-mn9jk Місяць тому +2

    ਜਦੋਂ ਕਿਸੇ ਦਾ ਪੁੱਤਰ ਦੁਨੀਆਂ ਤੋਂ ਤੁਰ ਜਾਵੇ ਤਾਂ ਉਹ ਮਾਪੇ ਹੀ ਦੱਸ ਸਕਦੇ ਹਨ ਕਿ ਕੀ ਦੁੱਖ ਹੁੰਦਾ ਹੈ ਪੁੱਤ ਤੋਂ ਪਹਿਲਾਂ ਮਾਪੇ ਮਰ ਜਾਂਦੇ ਹਨ ਕੋਈ ਜਿਉਣਾ ਨਹੀਂ ਹੁੰਦਾ ਮਾਪਿਆਂ ਦਾ ਬਸ ਇਕ ਬੋਝ ਸਿਰ ਤੇ ਚੁੱਕੀ ਫਿਰਦੇ ਹਨ ਜਿਉਣਾ ਦੁੱਭਰ ਹੋ ਜਾਂਦਾ ਹੈ ਨਾ ਨਾ ਕਿਸੇ ਦਾ ਰੱਬਾ ਪੁੱਤ ਨਾ ਮਰੇ ਮਾਪੇ ਅੰਨੇ ਹੋ ਜਾਂਦੇ ਨੇ ਕੁਝ ਨਹੀਂ ਦਿਸਦਾ

  • @Dhammu_huni
    @Dhammu_huni Рік тому +54

    ਬੁਹਤ ਦਲੇਰ ਬੰਦਾ ਆ ਪਰ ਕਿਸਮਤ ਕਦੇ ਕਦੇ ਸਾਥ ਨਹੀਂ ਦਿੰਦੀ

  • @JatinderSingh-nu7jy
    @JatinderSingh-nu7jy Рік тому +19

    Salute a bappu tenu

  • @rbrar3859
    @rbrar3859 Рік тому +14

    ਵਾਹਿਗੁਰੂ ਜੀ, ਕਿਸੇ ਦਾ ਪਿਤਾ ਇਹ ਦੁੱਖ ਨਾ ਵੇਖੇ

  • @KaranSharma-vc5nx
    @KaranSharma-vc5nx Рік тому +5

    ਜॅਟਾ ਤੁ ਸॅਚ ਬੋिਲਅਾ िਕ ਸੁਖੇ ਨੇ ਕੰਮ ਕਰਵਾਇਅਾ ਜੇ ਚੌਹਾਨ ਨੁੰ ਸੁਖਾਦੇ ਕਹੇ ਕਲਕਤੇ ਜਾਕੇ ਮਾਰ ਕੇ ਅਾਇਆ ਤੁਸੀ ਸॅਚ ਬੋिਲਅਾ

  • @preet2kanwar
    @preet2kanwar Рік тому +10

    ਬਾਪੂ ਸਮਾਂ ਰੋਕ ਦਿੱਤਾ ਤੇਰੀ ਇੰਟਰਵਿਊ ਨੇ ਮੇਰਾ ਬਜ਼ੁਰਗ ਵੀ ਪੁਲਿਸ ਚ ਸੀ
    ਮੈ ਤੇ ਜੈਪਾਲ ਕੱਠੇ ਜੇਲ੍ਹ ਰਹੇ ਹਾਂ
    ਸੂਰਮਾਂ ਨਰ ਬੰਦਾ ਸੀ

    • @zariabutt4006
      @zariabutt4006 Рік тому +2

      Kia tusi Jaipal nu personally jandy ho

    • @KashmirSingh-fg1ie
      @KashmirSingh-fg1ie Рік тому +1

      ਕੀ ਵੀਰਜੀ ਵਾਕੇ ਈ ਜੈਪਾਲ ਨਾਲ ਧੱਕਾ ਹੋਇਆ ਸੀ

  • @Gurpreetvander
    @Gurpreetvander Рік тому +20

    ਜੈਪਾਲ ਤੇ ਸ਼ੇਰਾ ਹਾਲਾਤਾ ਦੇ ਸਿਤਾਏ ਇਸ ਰਾਹ ਤੇ ਤੁਰੇ ਕਿਓ ਕਿ ਰੋਕੀ ਖਾਰ ਖਾਦਾ ਸੀ ਸੇਰੇ ਨੂੰ ਵੀ ਰੌਕੀ ਨੇ ਕਰਮਿੱਤੀ ਤੋ ਮਰਵਾਇਆ ਹੈ

    • @jasskataria2350
      @jasskataria2350 Рік тому

      ਭਰਾ ਜਿਸ ਗਲ ਦਾ ਪਤਾ ਨਾ ਹੋਵੇ ਐਵੈਂ ਨਿ ਬੋਲੀਦਾ।

    • @Justin-bass
      @Justin-bass Рік тому +3

      @@jasskataria2350 tenu Jada ptta?
      And I want to say that maneya halaat theek ni but eda matlab ehh ni ki gangster ban Jo. Halaat ni foki tour te foki vaill Puna gangster banvoda

    • @jesusourlord9745
      @jesusourlord9745 27 днів тому

      Lutta khoha karniya, Firottiya mangniya, kidnapping karni, eh kis halaat ne karaya? Eh sare saokhe ghar de munde c. Bus raah galat chun lya. Apni galat manani chahidi hai. Har vele sarkar galat, halaat galat da rola ni pona chahida. Aap sahi howo sare log he sahi hon ge tuhade nal.

  • @nexion5144
    @nexion5144 Рік тому +33

    ਯਾਰ िਵਚਾਰੇ ਅਮੀ੍ਤ ਨੂੰ ਤਾ ਜੇਲ िਵਚੋ ਰੇਹਾ ਕਰ ਦੇਵੋ िਵਚਾਰੇਅਾ ਦੀ ਜੜ ਲਗ ਜਾਵੇਗੀ ਘਰ ਵਸ ਜਾਵੇਗਾ ਜੈਪਾਲ ਨੂੰ ਤਾ ਹੁਣ ਮਾਰ िਦॅਤਾ ,, ਹੈ ਨਾ ? ਕੇ ਨਹੀ ?

  • @vanitsaini4841
    @vanitsaini4841 Рік тому +4

    Rabh ada da peo sabh nu dewe

  • @Jija302
    @Jija302 Рік тому +19

    Jaipal Bai Bahut Vdiya bNda c Yaar Gaddara ne Raalll ke maaareya bai nu …. miss u Jatta

  • @amanatiwana4848
    @amanatiwana4848 Рік тому +6

    Miss you bai jaipal bhuller😢

  • @jagaavirk5242
    @jagaavirk5242 Рік тому

    so salut aa bapu ji dusam aaje taan chhdi na very very gd

  • @malhimalhi2983
    @malhimalhi2983 Рік тому +15

    ਸੁਖਬੀਰ ਬਾਦਲ ਨੇ ਪੰਜਾਬ ਦੇ ਪੁੱਤ ਮਾਰਏ।।।।

  • @HarpreetSidhu-wy6bk
    @HarpreetSidhu-wy6bk 8 місяців тому

    ਸਲੂਟ ਬਾਪੂ ਜੀ ❤❤❤❤

  • @cloudiagillis4695
    @cloudiagillis4695 10 місяців тому

    Salute aa bapu ji tohanu te tuhade putt nu

  • @manoranjant.v4144
    @manoranjant.v4144 Рік тому +2

    Sab to master mind banda c..a te prema lahoriya..

  • @anjlaiblessed
    @anjlaiblessed 11 місяців тому +4

    Yrr jaipal de veer nu ta na kise di galtia di saza do maa baap de jin da ek hi sahara 😢

  • @greatermohalihomes4780
    @greatermohalihomes4780 Рік тому +13

    Media waleyo jaipal nal jo hoya to hoya us de brother di awaaj bno .

  • @Sohal_malwa
    @Sohal_malwa Рік тому +3

    Next part please

    • @PunjabToday
      @PunjabToday  Рік тому

      Part: 4, Jaipal Bhullar ਨੂੰ Gangster ਪੁਲਿਸ ਨੇ ਬਣਾਇਆ ! Punjab Today |
      ua-cam.com/video/dQcrm4Uyigo/v-deo.html

  • @vatan.sandhu___
    @vatan.sandhu___ Рік тому +5

    Waheguru ji 🙏

  • @allaboutu2625
    @allaboutu2625 Рік тому +1

    Next part mam kado auu..

    • @PunjabToday
      @PunjabToday  Рік тому

      Part: 4, Jaipal Bhullar ਨੂੰ Gangster ਪੁਲਿਸ ਨੇ ਬਣਾਇਆ ! Punjab Today |
      ua-cam.com/video/dQcrm4Uyigo/v-deo.html

  • @singhdiljit8664
    @singhdiljit8664 Рік тому +8

    Jaipal bohat vadiya insaan c jo police da chamcha hunda aa ohna da encounter nahi hunda

  • @vanshmahajan8571
    @vanshmahajan8571 Рік тому +5

    Sukha kahlon par ve interview karo mam

  • @Sonuchidi12164
    @Sonuchidi12164 10 місяців тому

    Right

  • @jugrajbasra9926
    @jugrajbasra9926 Рік тому +2

    Good job sir ji 🙏

  • @breakberall0009
    @breakberall0009 Рік тому +9

    Ajj vi oh din yaad aunda jdo shere di bhen di marriage te apa sare veer ikathe c 😢

  • @deepakkamboj6420
    @deepakkamboj6420 Рік тому +2

    Next part

    • @PunjabToday
      @PunjabToday  Рік тому

      Part: 4, Jaipal Bhullar ਨੂੰ Gangster ਪੁਲਿਸ ਨੇ ਬਣਾਇਆ ! Punjab Today |
      ua-cam.com/video/dQcrm4Uyigo/v-deo.html

  • @noblebhullar1796
    @noblebhullar1796 Рік тому +1

    Salute aa bapu tainu

  • @gouravdeep6873
    @gouravdeep6873 Рік тому +2

    Miss you veer love you uncle ji love you

  • @Gurpreetvander
    @Gurpreetvander Рік тому +7

    ਅਸਲੀਅਤ ਐ ਨਿਰੌਲ ਜਮਾ

  • @ranjeetstudio281
    @ranjeetstudio281 10 місяців тому

    ਮੈਡਮ ਜਗਾਂ ਠੀਕ ਤਾਂ ਬੈਠ ਜਾਂਦੇ ਗੱਲ਼ ਤਾਂ ਸਮਝ ਨੀਂ ਲਗਦੀ

  • @prabhjotgrewal1802
    @prabhjotgrewal1802 4 місяці тому

    Jihnu gall sunaa rahe oo ohh app tq sutti payiii aaa madam 😮😞😞

  • @monupandit3444
    @monupandit3444 5 місяців тому

    Waheguru tere te mehar kre baapu tu sher jamya c sher,

  • @maansaaballindiatour9201
    @maansaaballindiatour9201 Рік тому +3

    Uncle ji you are right

  • @Jija302
    @Jija302 Рік тому +4

    Waiting for nxt part🥺

    • @PunjabToday
      @PunjabToday  Рік тому

      Part: 4, Jaipal Bhullar ਨੂੰ Gangster ਪੁਲਿਸ ਨੇ ਬਣਾਇਆ ! Punjab Today |
      ua-cam.com/video/dQcrm4Uyigo/v-deo.html

  • @gmedia9838
    @gmedia9838 Рік тому +1

    Sad to see u in this state . He is a great man .

  • @charanjitchhoker8156
    @charanjitchhoker8156 Рік тому +14

    Jaipal te Shere nu dhake naal iss rah te toriaa.. Bapu g da dhuk naa Sunan Wala te Shere de Bapu g da v Haal bohat mada Hai.Sorry Bapu g Rab da bhana Mano g

  • @manindersarwana7689
    @manindersarwana7689 Рік тому +3

    Ek gal ta hai babe babu sache yaar aaa

  • @charanjitchhoker8156
    @charanjitchhoker8156 Рік тому +6

    Bapu g very nice person AA g. Par halata ne bohat mada Kita Bapu g naal...

  • @Lally-randhawa
    @Lally-randhawa Рік тому +4

    ਮਾ ਬਾਪ ਜਿਉਂਦੇ ਜੀ ਮਰ ਜਾਂਦੇ ਜਿਨਾ ਨੇ ਜਿੰਨਾ ਦੇ ਜਵਾਕ ਜਵਾਨੀ ਟਾਈਮ ਮਰ ਜਾਂਦੇ ਜਾ ਕੋਈ ਮਾਰ ਜਾਂਦੇ

  • @bootasingh2089
    @bootasingh2089 Рік тому

    Love

  • @goribhullar9324
    @goribhullar9324 Рік тому +3

    👑👑👑👑

  • @absakasingh8086
    @absakasingh8086 Рік тому +8

    Miss you jaipal bhullar

    • @PunjabToday
      @PunjabToday  Рік тому

      Part: 4, Jaipal Bhullar ਨੂੰ Gangster ਪੁਲਿਸ ਨੇ ਬਣਾਇਆ ! Punjab Today |
      ua-cam.com/video/dQcrm4Uyigo/v-deo.html

  • @vickyvickt1477
    @vickyvickt1477 Рік тому +3

    Bapu ji ik interview ritesh lakhi sir honi chahi di aa kon 2 agree aa dso frnds

  • @sangeetachhabra1420
    @sangeetachhabra1420 Рік тому

    Nyc

  • @sunilkiroriwalg3838
    @sunilkiroriwalg3838 10 місяців тому

    Salut h bapu

  • @invisibler2556
    @invisibler2556 Рік тому +6

    Sb corrupt ne sale ethe system hi bnde ne gangster bnada

  • @RamandeepSingh-cs9nf
    @RamandeepSingh-cs9nf 11 місяців тому

    Jipal bhullar bai bhute jda good insan c dil di raja bnda c kudiea di bhute jda izzt krda c kise v nl glt hone nhi dinda c

  • @Lally-randhawa
    @Lally-randhawa Рік тому

    ਮੈ ਬਹੁਤ ਪੁਰਾਣੀ ਸਾਰੇ ਗੈਂਗਸਟਰ ਦੀ ਬਹੁਤ old ਇੰਟਰਵਊਆਂ ਦੇਖੀਆਂ

  • @chandigarh2803
    @chandigarh2803 Рік тому +3

    kina galt kita police nae is family naal

  • @ramasharma3238
    @ramasharma3238 Рік тому

    Mera bapu v mera vassah khanda
    Mera dilouge ... bapu rakhi kuddi di hundi
    Na ki shera di

  • @sastriqbals
    @sastriqbals 10 місяців тому

    ਬਹੁਤ ਬੰਦਾ ਦਲੇਰ ਬਾਪੂ

  • @nvdeep.s
    @nvdeep.s Рік тому +2

    peo, peo he hunda 💔

  • @rajeevkumar-mg9tw
    @rajeevkumar-mg9tw Рік тому +1

    Madam role cha video shot na karo

  • @manindersarwana7900
    @manindersarwana7900 Рік тому +6

    Babu ji gal sun ke pata lageyaa japal sacha banda c

  • @KulwantBrar-t3x
    @KulwantBrar-t3x 11 місяців тому

    King c Jaipal bhullar 💪

  • @kuljindersoomal9383
    @kuljindersoomal9383 Рік тому +3

    Ik passe ta license vale hithyar le Bapu .bail kra Munde nu le Onda ..duje bane kenda sade Kol koi hathyar heni si assi apply Kita si...Kuch Galla mail Ni khandyia Bapu Diya ....

    • @dhaliwalsingh2711
      @dhaliwalsingh2711 Рік тому +1

      Kai vari renew hon wala hunda license

    • @iqbalsingh3624
      @iqbalsingh3624 Рік тому

      Veera virodhi lagda oh Sale DIG dai Braber te horna nsldya kol v lincicei asla te hou

    • @dhaliwalsingh2711
      @dhaliwalsingh2711 Рік тому

      @@iqbalsingh3624 smjh ni aya bro ki keh reha

    • @allaboutu2625
      @allaboutu2625 Рік тому +1

      Onna ne keha ta hai k 2 gadia lai k gye se asla ho sakda ristedara da he howe jo nll gye se

  • @navjotbrar902
    @navjotbrar902 Рік тому +7

    bapu tu rab da bnda c sale log changge bnde nu jyun nai dinde

  • @manindermadahar24
    @manindermadahar24 Рік тому +2

    ਰੋਕੀ ਨੇ ਹੀ ਮਰਵਾਏ ਸਾਰੇ ਆਪਣੇ ਨਾਲ ਦੇ ਦੋਸਤ

  • @manindermadahar24
    @manindermadahar24 Рік тому +2

    ਰੂਮ ਵਿੱਚ ਬੈਠ ਕੇ ਗੱਲ ਕਰੋ ਅਵਾਜ ਸਹੀ ਨੀ ਆਉਂਦੀ ਚੈਨਲ ਨੂੰ ਬੇਨਤੀ ਆ

  • @sangha4236
    @sangha4236 Рік тому +2

    🙏🙏🙏🙏🙏🙏🙏🙏

  • @gavisandhu2752
    @gavisandhu2752 Рік тому

    bappu g rab tahanu te tohade parvar nu lambi bakse..u r gud parsaon..t.c

  • @mohitsethi3648
    @mohitsethi3648 11 місяців тому

    Rocky v mada nh c .. vich da loka na judan nh deta .... Baki sb upr wale da khel aw.. ap gudiya ptota oh khel Rhea waheguru ji 🙏

  • @luckychattha341
    @luckychattha341 Рік тому +4

    rinda te hor v anty group kde v jaipal ware galt ni bole..nashea de khilaf c jaipal bs siyasat da shikar hogea

  • @Lally-randhawa
    @Lally-randhawa Рік тому

    Me ehna di 7-8 saal pehla interview dekhi

  • @bhagwantpalsinghgill2949
    @bhagwantpalsinghgill2949 Рік тому +2

    Jaipal nu chaheeda see k sukhey Amli nu theek krda pehlon

    • @user-kSSingh
      @user-kSSingh Рік тому +1

      Ujjaray baaga de gallaar Parvati……sukha amli+jundli ….baut ghar barbaad kar diti..mundya nu galat rava te tor k…politicians will do anything for power

  • @All_rounder_Kang
    @All_rounder_Kang 10 місяців тому

    Zire vale incounter ch sade bhra mar dite police ne😢

  • @bootasingh2089
    @bootasingh2089 Рік тому +1

    😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @Aman2111
    @Aman2111 Рік тому

    Dekho uncle makhan virk to story chaldee hai...ithe guru my chelle ne maarya

  • @dilbagsingh8345
    @dilbagsingh8345 Рік тому

    Madam next part v paa deo
    Story Puri krdeo plz

    • @pujaverma7355
      @pujaverma7355 Рік тому

      Monday

    • @dilbagsingh8345
      @dilbagsingh8345 Рік тому +1

      @@pujaverma7355 g ajj kio nhi kita next part upload

    • @pujaverma7355
      @pujaverma7355 Рік тому

      @@dilbagsingh8345 9 pm

    • @zariabutt4006
      @zariabutt4006 Рік тому +1

      @@pujaverma7355 mdm notification ni aya🤔🤔🤔

    • @PunjabToday
      @PunjabToday  Рік тому

      Part: 4, Jaipal Bhullar ਨੂੰ Gangster ਪੁਲਿਸ ਨੇ ਬਣਾਇਆ ! Punjab Today |
      ua-cam.com/video/dQcrm4Uyigo/v-deo.html

  • @Aman2111
    @Aman2111 Рік тому

    Je gaadi delhi see faadhoo gee oh no delhi hi jauuuu...je sivyyaaa da raaah faadhya oh ho karna ch hi mukknaaa

  • @iqbalsingh3624
    @iqbalsingh3624 Рік тому +1

    Rocky dai na dai batha baitha dita ik peo nai Rimpi chander bhan nu sidhu musse vala na lea te changa hi hovega bina sak te eh peu v sab sacch das rocky sacchi gunda bna dita vv v bed

  • @navjotbrar902
    @navjotbrar902 Рік тому +2

    boht honsla chaheda yr apne putt nu kehna v mrna ta mrda vaang mri

  • @j.dsekhon7173
    @j.dsekhon7173 Рік тому

    Microphone ta Chaj Da laa loo Channel Waliaoo

  • @shahbazpannu9328
    @shahbazpannu9328 Рік тому +5

    Aam gangster nahi c jaipal

  • @latestpunjabisongs1292
    @latestpunjabisongs1292 Рік тому +2

    Reporter vda ਡਰੀ hoye aa😂😂

  • @sukhpalnikka2830
    @sukhpalnikka2830 Рік тому

    Miss uu bro

  • @unclebabloo79
    @unclebabloo79 10 місяців тому

    Ek hi hal Khalistan

  • @ਪਿੰਡਦੀਆਂਗੱਲਾ4448
    @ਪਿੰਡਦੀਆਂਗੱਲਾ4448 11 місяців тому

    Hun wale bchalo yr vaad ch ron da koi faida ni

  • @gurpitdhillongurpitdhillon8085

    salute a bapu tenu

  • @gamingbrothers7108
    @gamingbrothers7108 Рік тому +2

    Bapu bahut daler he pur andro bahut dhukhi he

  • @sunnerboys
    @sunnerboys Рік тому +1

    ਇਕੱਠੇ ਰਹਿੰਦੇ ਯਾਰ ਇਕ ਦੂਜੇ ਨੂੰ ਹੀ ਮਾਰਕੇ ਚਲੇ ਗਏ ਕੀ ਖਟਿਆ ਉਲਟਾ ਮਾਪਿਆਂ ਦੀ ਜਿੰਦਗੀ ਖ਼ਰਾਬ ਕਰ ਗਏ

  • @abhinandanbhardwaj2265
    @abhinandanbhardwaj2265 8 місяців тому

    Kya Tumne Kabhi Rishwat Nahi Khai, Ssch Bolna

  • @fazilkamerasafar
    @fazilkamerasafar Рік тому

    Rocky da looka day dill vich hai

  • @kamalboyal8723
    @kamalboyal8723 10 місяців тому

    Jaipal ne ohda bapu v baber sher aa salute tohanu bapu ji 🙏

  • @RavinderSingh-zw7nm
    @RavinderSingh-zw7nm Рік тому

    Rocky. Do mhu nla sap.snake. Si..chngha kita bhular ne kutta mrta halkka kutta....rocky punjab de naam te kalank paida hoea si...sher si bhullar bhai

  • @narender5369
    @narender5369 Рік тому +3

    Suno oye punjab de loko tuhade akali dall de dlle bhediye dea aulada badla de km dekhlo hor bnao sarkara badla akaallia dia

  • @amandeepsingh_paapi
    @amandeepsingh_paapi Рік тому

    Davinder Bambiha ਦੀ ਕਹਾਣੀ ਵੀ ਇਹੋ ਜਿਹੀ ਹੀ ਸੀ...
    ua-cam.com/video/SY8FNXRDt2Y/v-deo.html

  • @charanjitchhoker8156
    @charanjitchhoker8156 Рік тому +2

    Police de dhake ne te Loka di gadari ne Bapu g da Ghar barbaad karta...Asleeat AA g... Sorry to say Panjab de halaat bohat maday ho gai ne...

  • @SinghJasbir-ez4pi
    @SinghJasbir-ez4pi Місяць тому

    Cawal ho Tusi Sare

  • @Singh-z4i
    @Singh-z4i Місяць тому +1

    Gala to pata lagda nasli jatt ankal sada jailpal jija police da

  • @vickyvickt1477
    @vickyvickt1477 Рік тому +1

    Interview kise senior patarkar nal honi chahi di hai ehna di.kudi na koi swal pushdi na vasta

    • @pujaverma7355
      @pujaverma7355 Рік тому +2

      Main uthe unha di gal sunan gyi si..Moreover patrkar patrkar hunda Aa..mere interview karan da maksad is very different .. anyways if you can't appreciate atleast don't compare..Ritesh lakhi is very senior we learn from him ... jarur kare oh lakhi sir interview par it depends on him 🙏

    • @vickyvickt1477
      @vickyvickt1477 Рік тому

      @@pujaverma7355 ok madem.ok ehe gal vi sahi aa tuhadi.

    • @vickyvickt1477
      @vickyvickt1477 Рік тому

      @@pujaverma7355 nd sry je tuhanu mera way of talking galat lggi ta.sry madem.

    • @zariabutt4006
      @zariabutt4006 Рік тому +1

      @@pujaverma7355 yess u r absolutely right its ur choice to ask what u want

    • @zariabutt4006
      @zariabutt4006 Рік тому +2

      @@pujaverma7355 u go girl u r doing great 👍👍👍👍👍👍👍👍 lots of prayers for you ❤️❤️❤️❤️