Flowers🌸🌺🌻🌹🌷🌼💐 kaun khrid da hae ?? Jiss da dhid bharia hovae Te Nal hee jaeb ( pocket) vee Notan ( Maya) nal bhari hovae. Roti ( grain) maen rozana 2/3 time khanda han Per 🌺🌻🌹🌷Flower maen sari zindi Vich 2/3 vari hee khareede han Eh sirf * Bania Budhi * wala ( Business man) kissan hee kar sakda hae. Jis din sare kisan * Baniae * ban gaye , Adhi duniya bhukhi mar jaoo.
ਇਹਨਾਂ ਵੀਰ ਜੀਆਂ ਦਾ ਫ਼ੋਨ ਨੰਬਰ ਵੀ ਦਿੱਤਾ ਜਾਵੇ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਧੰਨਵਾਦ।
ਵੀਰ ਜੀ ਮੈਂ ਸਬਜੀ ਲਾਉਂਦਾ ਰਿਹੈਂ ਕਿਸੇ ਖੇਤੀਬਾੜੀ,ਕ੍ਰਿਸ਼ੀ ਵਿਭਾਗ ਜਾਂ ਬਾਗਬਾਨੀ ਵਾਲਿਆਂ ਦੇ ਕਿਸੇ ਕਥਿਤ ਡਾਕਟਰ ਜਾਂ ਵਿਗਿਆਨੀ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਕੇਵਲ ਸਬਜੀ ਲਾਉਂਣ ਵਾਲਿਆਂ ਤੋਂ ਪੁੱਛਕੇ ਜਾਂ ਆਪਣੀ ਅਕਲ ਅਨੁਸਾਰ ਈ ਲਾਉਂਦਾ ਰਿਹੈਂ
ਭਗਵੰਤ ਮਾਨ ਫੁਲਾ ਦੀ ਖੇਤੀ ਬਾਰੇ। ਮੰਡੀਕਰਨ ਸੁਰੂ ਕਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਪਹਿਲਾਂ ਡੋਲੀ ਵਾਲੀਆਂ ਕਾਰਾਂ ਦਾ ਕੰਮ ਟੈਕਸੀਆਂ ਵਾਲੇ ਵੀਰ ਕਰਦੇ ਸੀ ।।। ਉਹ ਤਾਜ਼ੇ ਫੁੱਲਾਂ ਤੇ ਕਲੀਆਂ ਨਾਲ ਗੁਲਦਸਤੇ ਬਣਾ ਕੇ ਭਾਰੀ ਡੈਕੋਰੇਸ਼ਨ ਕਰਦੇ ਸੀ ਜਿਸ ਨਾਲ ਫੁੱਲ ਕਾਸ਼ਤਕਾਰਾਂ ਤੇ ਕਾਰੀਗਰਾਂ ਦਾ ਵਧੀਆ ਕੰਮ ਚਲਦਾ ਸੀ ਪਰ ਜਦੋਂ ਦਾ ਜੱਟਾਂ ਦੇ ਮੁੰਡਿਆਂ ਨੇ ਦਿੱਲੀ ਤੋਂ ਕਬਾੜ ਹੋਈਆਂ ਔਡੀ ਕਾਰਾਂ ਲਿਆ ਕੇ ਡੋਲੀ ਤੇ ਲਾ ਦਿੱਤੀਆਂ ਉਦੋਂ ਦਾ ਇਹ ਕੰਮ ਘਟ ਗਿਆ ਕਿਉਂਕਿ ਉਹ ਹੁਣ ਆਪ ਹੀ ਤਾਜ਼ੇ ਫੁੱਲਾਂ ਦੀ ਬਜਾਏ ਆਰਟੀਫੀਸ਼ੀਅਲ ਫੁੱਲ ਲਾ ਕੇ ਬਹੁਤ ਹਲਕੀ ਜਿਹੀ ਡੈਕੋਰੇਸ਼ਨ ਕਰਕੇ ਤੁਰ ਜਾਂਦੇ ਨੇ...
ਬਹੂਤ ਵਧੀਆ ਜੀ
ਸਤਿਗੂਰੁ ਜੀ ਕਿਰਪਾ ਕਰਨ 🙏🌹
Waheguru ji mehar kare
Very good information 👌
Koe v kheti related video poni bhut sokhi but kheti karni and kheti ch kisan apni kimat milni bhut okhi.,.kyo ki bhut muskila ondiya ne kheti ch..
@@jyotijot3303 ਵੀਰ ਕਿਹੜਾ ਪਿੰਡ ਹੈ ਤੇ ਜ਼ਿਲਾ ਦੱਸ ਕਿੰਨੀ ਜ਼ਮੀਨ ਹੈ ਸਿੱਧੂਪੁਰ ਜਥੇਬੰਦੀ ਹਮੇਸ਼ਾ ਸਾਥ ਦਿੰਦੀ ਹੈ ਆਪਣੇ ਵੀਰਾਂ ਦਾ ਫ਼ਿਕਰ ਨਾ ਕਰ ਸੱਚ ਦੱਸੀਂ ਪਰਮਾਤਮਾ ਮਿਹਰ ਕਰੂ
@@jyotijot3303 ਕੋਈ ਨਾ ਵੀਰ ਫਿਰ ਵੀ ਕਦੇ ਲੋੜ ਹੋਵੇ ਦੱਸ ਦੇਣਾ ਬੈਂਕ ਨਾਲ ਜਥੇਬੰਦੀ ਦੇ ਬਿਨਾਂ ਕੀ ਗੱਲ ਕਰ ਸਕਦੇ ਹਾਂ ਤੇ ਨਾ ਹੀ ਕਿਸੇ ਨੇ ਸੁਨਣੀ ਹੈ
ਵੀਰੇ ਕੋਈ ਸੰਪਰਕ ਨੰਬਰ ਵੀ ਦੇਣਾ ਸੀ, ਤਾਂ ਜੋ ਇੰਨਾ ਨਾਲ ਸੰਪਰਕ ਕਰ ਸਕੀਏ ।
Please send me contect no
ਵੀਰ ਜੀ ਪਤਾ ਵੀ ਦੱਸੋ ਅਤੇ ਫੋਨ ਨੰਬਰ ਵੀ ਦਿਉ।
WAHEGURU JI
Khalsa jio waheguru waheguru ji
Jadon Sare jatan ne 2 sado 1/2 acre v ful lale ta alluan vang sarhkan te sitne paine
ਗੱਲਾਂ ਤਾਂ ਵੀਰ ਤੁਹਾਡੀਆਂ ਸਾਰੀਆਂ ਵਧੀਆ ਨੇ ਪਰ ਗਰੀਬ ਕਿਸਾਨ ਜਾਵੇ ਵੀ ਤਾਂ ਜਾਵੇ ਵੀ ਕਿੱਧਰ ਨੂੰ ਕਿਉਂਕਿ ਸਰਕਾਰਾਂ ਦੀ ਕੋਈ ਪਾਲਿਸੀ ਨਹੀਂ ਇਹੋ ਜਿਹੀ ਜਿਸ ਨਾਲ ਗਰੀਬ ਕਿਸਾਨ ਅੱਪ ਹੋ ਸਕੇ ਸਭ ਤੋਂ ਵੱਡੀ ਸਮੱਸਿਆ ਮੰਡੀਕਰਨ ਦੀ ਹੀ ਆਉਂਦੀ ਹੈ ਏਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਨੌਜਵਾਨੀ ਮਿਹਨਤੀ ਹੈ ਸਾਰੇ ਮਿਹਨਤ ਨਾਲ ਕੋਈ ਵੀ ਕੰਮ ਕਰ ਸਕਦੇ ਨੇ ਕਰ ਵੀ ਰਹੇ ਨੇ ਪਰ ਏਹਨਾਂ ਮਿਹਨਤੀ ਨੌਜਵਾਨਾਂ ਦੀ ਕੋਈ ਵੀ ਬਾਂਹ ਫੜਨ ਵਾਲਾ ਨਹੀਂ ਹੋਰਨਾਂ ਸਟੇਟਾਂ ਵਾਂਗ ਕੋਈ ਸਬਸਿਡੀ ਵੀ ਨਹੀਂ ਚੱਜ ਨਾਲ ਕੁੱਲ ਮਿਲਾ ਕੇ ਸਰਕਾਰਾਂ ਦੀਆਂ ਨੀਤੀਆਂ ਹੀ ਨਹੀਂ ਕਿ ਪੰਜਾਬ ਦੇ ਕਿਸਾਨ ਤਰੱਕੀ ਕਰ ਸਕਣ ਬੇਰੁਜ਼ਗਾਰੀ ਦੇ ਝੰਭੇ ਮੇਰੇ ਵਰਗੇ ਅਨੇਕਾਂ ਨੌਜਵਾਨ ਹਾਰੇ ਹੰਭੇ ਜੇ ਬੈਠੇ ਨੇ ਸਰਕਾਰ ਨੂੰ ਚਾਹੀਦਾ ਕੇ ਕੋਈ ਵਧੀਆ ਪਾਲਿਸੀ ਲੈਕੇ ਆਵੇ ਤੇ ਮੰਡੀਕਰਨ ਦੀ ਸਮੱਸਿਆਂ ਦਾ ਹੱਲ ਕੀਤਾ ਜਾਵੇ।
ਕੀ ਰੇਟ ਚੱਲ ਰਿਹਾ ਫੁੱਲ ਦਾ ਭਾਜੀ
ਕਿਹੜੇ ਫੁੱਲ ਦਾ ਵੀਰ ਜੀ
@@kukasonu4468 ਗੁਲਾਬ, ਗੇਦ ਦੋਵਾਂ ਦਾ
ਵੀਰ ਗੁਲਾਬ 20 ਤੋਂ 30 ਤੇ ਗੇਦੀ 20 ਤੋਂ 25
@@kukasonu4468 ਪਰ kg
@@Gejarai ਹਾਂ ਵੀਰ ਪਰ kg
ਬਹੁਤ ਅੱਛੀ ਖੇਤੀ
👌👌👌👌
Vir ji kis pind vich hai
Bohat ਵਧੀਆ ਵੀਰੇ
Very good bro
❤
Vadya ਉਪਰਾਲਾ ਹੀ ਜੀ ਪਰ ਤੁਸੀ ਐਡਰੈੱਸ ਨਹੀਂ ਦੱਸਦੇ
❤❤
ਬਾਈ ਜੀ ਕਿਹੜਾ ਏਰੀਆ ਏ ਜੀ
Satnam Shri waheguru sahib ji 🙏🏻🙏🏻
G M O ਨੂੰ ਬੈਨ ਕਰੋ ਜੀ 🙏🌹
ਸਮਝ ਨਹੀਂ ਆਈ ਜ਼ਰਾ ਦੁਬਾਰਾ ਲਿਖਿਓ
GM seeds
@@rajindergill8624 ਅਸੀ ਤਾ ਵੀਰ ਰੋਲਾਂ ਪਾ ਹੀ ਰਹੇ ਹਾ ਸਾਇਦ ਲੋਕ ਜਾਗ ਜਾਣ
Gm seed kehde hunde
Flowers🌸🌺🌻🌹🌷🌼💐 kaun khrid da hae ??
Jiss da dhid bharia hovae
Te
Nal hee jaeb ( pocket) vee Notan ( Maya) nal bhari hovae.
Roti ( grain) maen rozana 2/3
time khanda han
Per
🌺🌻🌹🌷Flower maen sari zindi
Vich 2/3 vari hee khareede han
Eh sirf * Bania Budhi * wala ( Business man) kissan hee kar sakda hae.
Jis din sare kisan * Baniae * ban gaye ,
Adhi duniya bhukhi mar jaoo.
sandhu sahib
you are Right.
Punjab is at 3 rd number at wheat 🌾 production kuch facts check karke apna muh kholea karo 1 St uttar pradesh, 2 nd madhya pradesh
Veere app da phone nu.mber u tov te de devo asi kheti karni a