ਵਿਦੇਸ਼ੋਂ ਆ ਕੇ ਪੰਜਾਬ ਚ ਲਗਾ ਲਈ ਰੇਹੜੀ। ਇੱਕ ਦਿਨ ਦੀ ਕਮਾਈ 4800 ਰੁਪਏ। Kulwinder Singh Reverse Migration

Поділитися
Вставка
  • Опубліковано 18 лют 2023
  • #reversemigration #PunjabFarmer #MotivationalStory
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 300

  • @kalervlogs555
    @kalervlogs555 Рік тому +151

    ਬਹੁਤ ਸੋਹਣੀ ਗੱਲ ਕਹੀ ਵੀਰ "ਵੱਡੇ ਨੌਕਰ ਨਾਲੋ ਛੋਟੇ ਮਾਲਕ ਬਣੋ" ਸਲਾਮ ਆ ਵੀਰ ਤੇਰੀ ਸੋਚਣੀ ਨੂੰ

  • @parmjitsingh4510
    @parmjitsingh4510 Рік тому +35

    ਮੈਂ ਵੀ ਅਮਰੀਕਾ ਆ ਪਰ ਮੈਂ ਵੀ ਪੰਜਾਬ ਵਿੱਚ ਆ ਕੇ ਕੁਛ ਕਰਨ ਬਾਰੇ ਸੋਚਦਾ ਬਾਈ ਜੀ ਪੰਜਾਬ ਨਾਲ ਦੀ ਧਰਤੀ ਕਿਤੇ ਵੀ ਹੈਨੀ ਪ੍ਰਦੇਸ਼ਾਂ ਵਿੱਚ ਤਾਂ ਫ਼ਿਕਰ ਹੀ ਫ਼ਿਕਰ ਆ ਪੰਜਾਬ ਤਾਂ ਪੰਜਾਬ ਹੀ ਆ ਨਾ ਛੱਡ ਕੇ ਸਾਰੇ ਬਾਹਰ ਜਾਉ ਘਰ ਵਿੱਚੋਂ ਇੱਕ ਜਾਣਾ ਜਾਉ ਬਾਕੀ ਆਪਣੇ ਮਾਂ ਬਾਪ ਨਾਲ ਰਹੋ 🙏ਬਾਕੀ ਬਾਈ ਦੀ ਇੱਕ ਇੱਕ ਬਹੁਤ ਕੰਮ ਦੀ ਆ

  • @nasibkooner2181
    @nasibkooner2181 Рік тому +75

    ਸ਼ਰਮ ਕਰਕੇ ਤਾਂ ਪੰਜਾਬ ਤਰੱਕੀ ਨਹੀਂ ਕਰਦਾ। ਕੰਮ ਕਰਨ ਚ ਕੋਈ ਸ਼ਰਮ ਨਹੀਂ ਹੁੰਦੀ। ਬਾਹਰ ਜਾਕੇ ਬਹੁਤ ਹੀ ਔਖੇ ਕੰਮ ਕਰਨੇ ਪੈਂਦੇ ਹਨ। ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ।

  • @ManjitSingh-bs1iw
    @ManjitSingh-bs1iw Рік тому +52

    ਖਾਲਸਾ ਜੀ ਦੀ ਇਸ ਇੰਟਰਵਿਊ ਤੋਂ ਬਾਅਦ ਜਿਨਾਂ ਨੇ ਜ਼ਮੀਨ ਵੇਚ ਵਿਦੇਸ਼ ਜਾਣ ਵਾਲਿਆਂ ਲਈ ਚੰਗਾ ਸੁਨੇਹਾ ਹੈ

  • @karamjitsingh1422
    @karamjitsingh1422 Рік тому +58

    ਵੀਰ ਭਈਏ ਸਿਰ ਚੜਾਏ ਵੀ ਪੰਜਾਬੀਆ ਨੇ ਹੀ ਨੇ ਬਾਹਲੇ ਦਾਨੀ ਸੱਜਣ ਬਣਨ ਤੇ ਗਰੀਬ ਦੀ ਮਦਦ ਕਰਨ ਦੇ ਦਿਖਾਵੇ ਚ।ਜਦੋ ਕੋਈ ਸਬਜ਼ੀ ਜਾ ਹੋਰ ਚੀਜ ਖਰੀਦਣੀ ਹੁੰਦੀ ਆ ਤਾ ਪੰਜਾਬੀ ਨੂੰ ਛਡ ਕੇ ਏਹਨਾ ਦੀ ਰੇਹੜੀ ਵੱਲ ਭੱਜਣਗੇ ਤੇ ਜੇ ਮਿਸਤਰੀ ਜਾ ਦਿਹਾੜੀ ਤੇ ਬੰਦਾ ਲੈ ਕੇ ਜਾਣਾ ਹੁੰਦਾ ਤਾਂ ਭਈਆ ਨੂੰ ਤਰਜੀਹ ਦੇਣਗੇ।ਪੰਜਾਬ ਦਾ ਕਰੋੜਾ ਰੁਪਈਆ up bihar ਟਰਾਂਸਫਰ ਹੁੰਦਾ ਹਰ ਮਹੀਨੇ ਤੇ ਪੰਜਾਬੀ ਗਰੀਬ ਬੰਦੇ ਮਾਰੇ ਜਾ ਰਹੇ ਨੇ।ਸੋ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਵੱਧ ਤੋ ਵੱਧ ਸਮਾਣ ਅਪਣੇ ਇੱਸ ਵੀਰ ਵਰਗਿਆ ਤੋ ਖਰੀਦੋ

    • @gurwindersinghghuman5804
      @gurwindersinghghuman5804 Рік тому +7

      90 % Sahi kiha tusi g

    • @ParamjitKaur-bp4de
      @ParamjitKaur-bp4de Рік тому +12

      ਅਸੀਂ ਮੰਡੀ ਤੋਂ ਪੰਜਾਬੀਆਂ ਤੋਂ ਹੀ ਸਬਜ਼ੀ ਖਰੀਦਦੇ ਹਾਂ । ਸਭ ਨੂੰ ਬੇਨਤੀ ਹੈ ਪੰਜਾਬੀਆਂ ਨੂੰ ਪਹਿਲ ਦਿਆ ਕਰੋ ।

    • @manjinderchahal349
      @manjinderchahal349 Рік тому +4

      ਪੰਜਾਬ ਬਚਾਉਣ ਲਈ ਬਹੁਤ ਚੰਗੇ ਵਿਚਿਲ ਨੇ ਜੀ।

    • @gurwindersinghghuman5804
      @gurwindersinghghuman5804 Рік тому +3

      @@ParamjitKaur-bp4de tusi ek gll not kereo ehna de, baaea ne je saman lena ta ehna ne ohna to lena g, te teppu te aaona jana ta ehna ne ohde naal jana, sade Punjabi, Punjabia dea ltta kechde aa te kechde rehna

    • @jaskarankaurkaur4666
      @jaskarankaurkaur4666 Рік тому +3

      @@gurwindersinghghuman5804 100% shi kiha

  • @avtarveryniceg7746
    @avtarveryniceg7746 Рік тому +58

    ਖਾਲਸਾ ਜੀ ਬਹੁਤ ਵਧੀਆ ਸੋਚ ਐ ਤੁਹਾਡੀ ਵਾਹਿਗੁਰੂ ਤਰੱਕੀਆਂ ਬਖਸ਼ਿਸ਼ ਕਰੇ

  • @EveryDaySpecia
    @EveryDaySpecia Рік тому +28

    *ਜੋ ਮਜ਼ਾ ਆਪਣੀ ਛੋਟੀ ਜਹੀ ਪਹਿਚਾਣ ਬਣਾਉਣ 'ਚ ਹੈ, ਉਹ ਕਿਸੇ ਵੱਡੇ ਦਾ ਪਰਛਾਵਾਂ ਬਣਨ 'ਚ ਨਹੀਂ.....*

  • @HSsingh741
    @HSsingh741 Рік тому +74

    ਬਹੁਤ ਹੀ ਵਧੀਆ ਵੀਰ ਜੀ ਸਲੂਟ ਆ ਤੁਹਾਡੀ ਸੋਚ ਨੂੰ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ।

  • @singhrani8267
    @singhrani8267 Рік тому +17

    ਵੀਰ ਪ੍ਰਦੇਸਾਂ ਵਿੱਚ ਨਾ ਤਾਜੀ ਸਬਜੀ ਤੇ ਨਾ ਆਪਣੀ ਮਾਂ ਬੋਲੀ ਦੁੱਖ ਸੁੱਖ ਸੱਭ ਤੋਂ ਵਾਂਝੇ ਹਰਿ ਜਾਂਦੇ ਆ 😢
    🌳🌾❤🌾🌳

  • @gurdeepsingh2837
    @gurdeepsingh2837 Рік тому +9

    “ਵੱਡਾ ਨੌਕਰ ਲੱਗਣ ਨਾਲੋਂ ਛੋਟਾ ਮਾਲਕ ਸੌ ਗੁਣਾ ਚੰਗਾ” ਵਾਹ ੨੨ ਸਲੂਟ ਆ ਯਾਰ ਤੇਰੀ ਸੋਚ ਨੂੰ। ਆਓ ਆਪਾਂ ਸਾਰੇ ਮਿਲਕੇ ਪੰਜਾਬ ਵਾਪਸੀ ਦਾ ਨੈਰੇਟਿਵ ਸਿਰਜੀਏ। ਮੀਡੀਆ ਵੀ ਜ਼ਿਆਦਾ ਤੋਂ ਜ਼ਿਆਦਾ ਐਵੇਂ ਦੀਆਂ ਸਟੋਰੀਆਂ ਕਰੇ ਤੇ ਅਸੀਂ ਵੀ ਜਿੰਮੇਵਾਰ ਦਰਸ਼ਕ ਬਣਦੇ ਹੋਏ ਵੱਧ ਤੋਂ ਵੱਧ ਸਟੋਰੀਸ ਨੂੰ ਅੱਗੇ ਸ਼ੇਅਰ ਕਰੀਏ। ਧੰਨਵਾਦ ਜੀ।

  • @baljindermaan1905
    @baljindermaan1905 Рік тому +42

    ਮੈਂ ਵੀ ਇਹੀ ਸੋਚਿਆ ਸੀ ਕਿ ਮੈਂ ਬਾਹਰ ਨਹੀਂ ਜਾਣਾ । ਫਿਰ ਹੌਲੀ-ਹੌਲੀ ਵਾਹਿਗੁਰੂ ਜੀ ਦੀ ਰਹਿਮਤ ਸਦਕਾ ਮਿਹਨਤ ਕਰਕੇ ਸਰਕਾਰੀ ਨੌਕਰੀ ਮਿਲ ਗਈ।

    • @kulwindersingh5149
      @kulwindersingh5149 Рік тому +4

      ਵਧੀਆ ਜ਼ੋ ਵੱਡਾ ਨੋਕਰੀ ਹੈ ਉਹ ਤਾਂ ਇੰਡੀਆ ਚ ਕਰੋੜਾਂ ਰੁਪਏ ਕਮਾ ਸਕਦਾ ਪਰ ਛੋਟੇ ਨੋਕਰਾਂ ਦਾ ਇੰਡੀਆ ਚ ਬਹੁਤ ਔਖਾਂ ਛੋਟਾ ਨੋਕਰੀ ਬਣਨ ਨਾਲੋਂ ਸੌਟਾ ਮਾਲਕ ਬਣਨਾ ਠੀਕ ਹੈ

    • @satyakijeet1815
      @satyakijeet1815 Рік тому +1

      ਜਿਨੈ ਬਾਹਰ ਜਾਦੈ ਅੱਨ ਪੱੜ ਲੋਕ ਨੈ ਨੋਕਰੀਆਂ ਕਰਨ ਵਾਲੀ ਤਾ ਪੜਾਈ ਕਰਦੈ ਨਹੀਂ

  • @sanjhabhaichara5368
    @sanjhabhaichara5368 Рік тому +27

    ਬਾਈ ਜੀ ਦੇ ਵਿਚਾਰ ਬਹੁਤ ਵਧੀਆ ਜ਼ਿੰਦਗੀ ਜਿਓਣ ਦੀ ਸੇਧ ਦਿੰਦੇ ਹਨ। ਪੂਰੀ ਇੰਟਰਵਿਊ ਦੇਖੀ ਬਹੁਤ ਹੀ ਵਧੀਆ ਵਿਚਾਰ ਲੱਗੇ। ਇੱਕ- ਇੱਕ ਗੱਲ ਵਿੱਚ ਪੂਰਾ ਦਮ ਏ। ਖਾਲਸਾ ਜਾ ਦੀ ਸੋਚ ਨੂੰ ਸਿਰ ਝਕਾਉਂਦਾ ਹਾ🙏🏼💐

  • @BalkarSingh-jb3wv
    @BalkarSingh-jb3wv Рік тому +15

    ਜ਼ਮੀਨ ਰੋਂਦੀ ਆ, ਜਦੋਂ ਮਾਲਕ ਬਾਹਰ ਜਾਂਦਾ

  • @Chaudharysaab-bd6ru
    @Chaudharysaab-bd6ru Рік тому +46

    ਬਹੁਤ ਵਧੀਆ ਸੋਚ ਵੀਰ ਦੀ ਦਿਲ ਖ਼ੁਸ਼ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸੇ

  • @jashpalsingh1875
    @jashpalsingh1875 Рік тому +73

    ਮਾਣ ਆ ਖਾਲਸਾ ਜੀ ਤੁਹਾਡੀ ਸੋਚ ਤੇ

  • @jagjeetsingh6267
    @jagjeetsingh6267 Рік тому +7

    ਬਹੁਤ ਸਿਆਣਾ-ਸੁਲਝੇਆ-ਸਬਰ ਸੰਤੋਖ ਵਾਲਾ ਏ ਵੀਰ,ਕਿਸੇ ਦੀ ਗੁਲਾਮੀ ਨਾਲੋ ਆਪਣਾ ਛੋਟਾ ਕੰਮ ਚੰਗਾ। ਬਇਏ ਨੇ ਰੇਹੜੀਆ ਵਿੱਚੋ ਬਹੁਤ ਕੁਝ ਬਣਾ ਲਿਆ ਤੇ ਸਾਡੇ ਬਾਹਰ ਜਾ ਕੇ ਸਾਰੇ ਛੋਟੇ ਵੱਡੇ ਕੰਮ ਕਰ ਲੈਣਗੇ ਪਰ ਆਪਣੇ ਘਰ ਸਰਦਾਰੀ ਨਹੀ ਕਰ ਸਕਦੇ।

  • @balkourdhillon5402
    @balkourdhillon5402 Рік тому +21

    ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਐੰਕਰ ਸਾਹਿਬ ਵਧੀਆ ਇੰਟਰਵਿਊ ਆ।ਆਗੱਲ ਬੜੀ ਸਿਰੇ ਦੀ ਲੱਗੀ ।ਵੱਡਾ ਨੌਕਰ ਲੱਗਣ ਨਾਲੋ ਛੋਟਾ ਮਾਲਕ ਬਨਣਾ ਚੰਗਾ ।

  • @gurjantsinghbinner659
    @gurjantsinghbinner659 Рік тому +11

    ਵੀਰ ਜੀ ਸਾਡੇ ਲੋਕਾਂ ਦੀ ਸੋਚ ਗਿਰ ਚੁੱਕੀ ਹੈ।
    ਨੋਟਾਂ ਦੀ ਪੰਡ ਮਿਲਜੇ ਕੰਮ ਨਾ ਕਰਨਾ ਪਵੇ।
    ਫੌਰਨ ਜਾ ਕੇ ਰੁਲਦੇ ਫਿਰਦੇ ਨੇ।

  • @sukhdebgill4016
    @sukhdebgill4016 Рік тому +14

    ਸਹੀ ਗੱਲ ਵੀਰਾਂ ਦੀ ਸਾਨੂੰ ਛੋਟੇ ਕੰਮ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ ਅਸੀਂ ਫੁਕਰਪੁਣਾ ਨੇ ਮਾਰਤਾ ਭਰਾ

  • @bawasingh5054
    @bawasingh5054 Рік тому +16

    ਬਹੁਤ ਵਧੀਆ ਸੁਨੇਹਾ ਵੀਰਾ ਪੰਜਾਬ ਦੀ ਜਵਾਨੀ ਲਈ

  • @-iw2zw
    @-iw2zw Рік тому +6

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ. ਜੇ ਪੰਜਾਬ ਦੇ 50% ਨੌਂਜਵਾਨ ਵੀ ਇਹ ਗੱਲ ਸਮਝ ਜਾਣ ਤਾ ਸਾਡਾ ਪੰਜਾਬ ਵਿਦੇਸ਼ਾਂ ਤੋਂ ਵੀ ਵਧੀਆ ਹੋ ਜਾਊਗਾ ਤੇ ਕਿਸੇ ਨੇ ਬਾਹਰ ਜਾਣ ਦਾ ਨਹੀਂ ਸੋਚਣਾ. ਤੇ ਇਕ ਦਿਨ ਬਾਹਰ ਵਾਲੇ ਵੀ ਆਪਣੇ ਵਤਨ ਵਾਪਿਸ ਆ ਸਕਣਗੇ. ਬੱਸ ਲੋੜ ਹੈ ਆਪਣੀਆਂ ਜਮੀਨਾਂ ਤੇ ਘਰ ਬੇਚਣ ਤੋਂ ਬਚਾਣ ਦੀ ਜੋ ਵਿਦੇਸ਼ ਜਾਣ ਦੀ ਬਲੀ ਚੜ ਰਹੀਆਂ ਹੈ

  • @EveryDaySpecia
    @EveryDaySpecia Рік тому +25

    💵 ਨੋਟਾਂ ਨਾਲ ਕਦੇ ਧਮਾ ਨਹੀਓ ਭਰਨੀ! ਮੈਂ ਤਾਂ ਬਸ ਤੇਥੋਂ ਦਾਤਿਆ ਸਬਰ ਮੰਗਦਾ..!! 🙏

  • @mandeepgill5876
    @mandeepgill5876 Рік тому +5

    ਬਹੁਤ ਵਧੀਆ ਕੰਮ ਕਰਨ ਦੀ ਕੋਈ ਸ਼ਰਮ ਨਹੀ ਹੈ ਜਿਹੜੇ ਲੋਕ ਮਿਹਨਤ ਕਰਦੇ ਸ਼ਰਮ ਕਰਦੇ ਉਹ ਘਾਟਾ ਖਾਂਦੇ ਹਨ

  • @makhankalas660
    @makhankalas660 Рік тому +13

    ਖਾਲਸਾ ਜੀ ਤੁਹਾਡੀ ਸੋਚ ਨੂੰ ਮੇਹਨਤ ਨੂੰ ਦਿੱਲ ਤੌ ਸਲੂਟ ਹੈ ਜੀ

  • @aajmaayehuye8678
    @aajmaayehuye8678 Рік тому +7

    ਸ਼ਬਦ ਨਹੀਂ ਤਰੀਫ ਲਈ, 💐💐💐💐💐💐💐💐🙏🙏🙏

  • @singhrani8267
    @singhrani8267 Рік тому +15

    ਸਲੂਟ ਆ ਵੀਰ ਤੁਹਾਡੀ ਸੋਚ ਤੇ 👌
    ਹਰ ਗੱਲ 101 %👍🍀❤🍀

  • @sharanjitkaur5210
    @sharanjitkaur5210 Рік тому +8

    ਬਹੁਤ ਹੀ ਵਧੀਆ ਸੋਚ ਹੈ ਭਾਈ ਸਾਹਿਬ ਜੀ ਤੁਹਾਡੀ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਹਰ ਮੈਦਾਨ ਫਤਿਹ ਕਰਨ।

  • @Raviverma-oy6br
    @Raviverma-oy6br Рік тому +8

    ਕੰਮ ਛੋਟਾ ਬੱਢਾ ਨੀ ਬੰਦੇ ਦੀ ਨੀਤ ਆ ਬੱਡੀ ਛੋਟੀ 💝💝💝😘

  • @Gurtejsingh-nl9xd
    @Gurtejsingh-nl9xd Рік тому +9

    ਸਹੀ ਗੱਲ ਆ ਬਾਈ ਦੀ ਫੁਕਰਪੁਣੇ ਨੇ ਮਾਰਿਆ ਆਪਣੇ ਪੰਜਾਬ ਦੇ ਲੋਕਾਂ ਨੂੰ ,,,ਸਰਮ ਮੰਨਦੇ ਆ ਐਥੇ ਕੰਮ ਕਰਨ ਤੋਂ ,,ਬਾਹਰ ਜਾ ਕਿ ਵੀ ਤਾਂ ਦਿਹਾੜੀਆਂ ਈ ਕਰਦੇ ਆ ਗੁਲਾਮੀ ਓਥੇ ਵੀ ਆ,,,ਬਾਕੀ ਵਾਹਿਗੁਰੂ ਜੀ ਭਲਾ ਕਰਨ ਸਭ ਦਾ

  • @maanwalia111
    @maanwalia111 Рік тому +18

    Guru de sikh ne sikhan wali gall kitia salute to you bai ji🙏🙏🙏

  • @singhdhaliwal6483
    @singhdhaliwal6483 Рік тому +13

    ਹੁਣ ਨੌਕਰੀਆਂ ਬਾਹਰ ਵੀ ਨਹੀਂ ਹੁਣ ਕਹਿੰਦੇ ਆਸਟਰੇਲੀਆ ਜਾਣਾ ਉੱਥੇ ਕੰਮ ਜ਼ਿਆਦਾ ਪੈਸਾ ਜ਼ਿਆਦਾ ਬਣਦਾ ਬੰਦਾ ਮਿਹਨਤੀ ਹੋਣਾ ਚਾਹੀਦਾ ਪੈਸਾ ਫੇਰ ਬਣਦਾ ਨਾਲ ਦਿਮਾਗੀ ਵੀ ਦੇਸ਼ ਜਿਹੜਾ ਮਰਜ਼ੀ ਹੋਵੇ ਭੱਜਣ ਦੀ ਲੋੜ ਨੀ

  • @tarsemwalia2401
    @tarsemwalia2401 Рік тому +15

    ਮਰ ਕਰ ਤੋਂ ਆਦਮੀ ਸੌ ਵਾਰ ਜਨਮ ਦੇ ਹੈ
    ਹਿੰਮਤ ਕੀ ਕੋਕ ਸਰਦਾਰ ਜਨਮ ਲੇਤਾ ਹੈ
    ਹਿੰਮਤ ਅਪਣਾ ਦੀਨ ਧਰਮ ਹੈ
    ਹਿੰਮਤ ਹੈ ਈਮਾਨ
    ਹਿੰਮਤ ਅੱਲ੍ਹਾ ਹਿੰਮਤ ਵਾਹੇਗੁਰੂ
    ਹਿੰਮਤ ਹੈ ਬਾਗਵਾਨ

  • @tarsemsinghtarsam1731
    @tarsemsinghtarsam1731 Рік тому +15

    ਸਾਰੇ ਵੀਰ ਦੀ ਤਰ੍ਹਾਂ ਮੇਹਨਤ ਕਰੋ ਤੇ ਹਰੇਕ ਦਾ ਸਾਥ ਦੇਵੋ

  • @sarbjeetkaur2816
    @sarbjeetkaur2816 Рік тому +6

    ਬਹੁਤ ਹੀ ਵਧੀਆ... ਪੰਜਾਬੀਆਂ ਨੂੰ ਸੇਧ ਲੈਣੀ ਚਾਹੀਦੀ ਅਜਿਹੇ vadia ਇਨਸਾਨਾਂ ਤੋਂ

  • @nazarsinghnazarsingh9536
    @nazarsinghnazarsingh9536 Рік тому +11

    ਖਾਲਸਾ ਜੀ ਆਪ ਨੂ ਬਹੁਤ ਬਹੁਤ ਮੁਬਾਰਕਾਂ

  • @gurpreetkaur3024
    @gurpreetkaur3024 Рік тому +24

    ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @kamaljot6246
    @kamaljot6246 Рік тому +6

    ਪੰਜਾਬ ਵਿੱਚ ਬਦਲਾਅ ਤਾਂ ਆ ਰਿਹਾ। ਕਈ ਲੋਕ ਬਾਹਰੋਂ ਵਾਪਸੀ ਕਰ ਰਹੇ ਨੇ। ਤੇ ਬੋਤ ਸਾਰੇ ਪੰਜਾਬੀ ਹੁਣ ਏਥੇ ਰੇਹੜੀ ਤੇ ਕੰਮ ਕਰ ਕੇ ਵੀ ਚੰਗੀ ਆਮਦਨ ਕਮਾ ਰਹੇ ਨੇ। ਬਸ ਆਪਣੇ ਪੰਜਾਬ ਵਾਲੇ ਤਾਨਿਆ ਤੋ ਡਰਦੇ ਨੇ।

    • @rajvir779
      @rajvir779 Рік тому +1

      bhai je kar 5 wapis mud rahe aan te 200 bahr jaan nu firde aan

    • @bikkersingh8992
      @bikkersingh8992 Рік тому

      ਗੂੱਡ ਸੋਚ

  • @jasvinderdhaliwal2810
    @jasvinderdhaliwal2810 Рік тому +25

    Thank you for giving a Good message for the new generation of Punjab ❤🙏🙏🙏

  • @parminderkaur9736
    @parminderkaur9736 Рік тому +13

    ਬਹੁਤ ਸੋਹਣੀ ਸੋਚ ਵੀਰ ਦੀ। ਵਾਹਿਗੁਰੂ ਜੀ ਤਰੱਕੀਆਂ ਬਖਸ਼ਣ। 🙏

  • @healthiswealth2162
    @healthiswealth2162 Рік тому +4

    ਬਹੁਤ ਵੱਡੀ ਬਿਜਨੈਸਮੈਨ ਵਾਲੀ ਸੋਚ ਹੈ ਭਰਾ ਦੀ 👍

  • @Jassa786
    @Jassa786 Рік тому +6

    ਬਹੁਤ ਹੀ ਵਧੀਆ ਸੁਨੇਹਾ ਹੈ ਵੀਰ ਪੰਜਾਬ ਦੀ ਨੌਜ਼ਵਾਨੀ ਲਈ

  • @satyakijeet1815
    @satyakijeet1815 Рік тому +3

    ਅਗਰ ਪੰਜਾਬ ਵਾਲੈ ਜਿਮੀਦਾਰ ਚੋਹਨ ਤਾ ਕਨੈਡਾ ਤੋ ਜਾਂਦਾ ਪੇਸਾ ਕਮਾ ਸਕਦੈ ਅਗਰ ਵੀਰ ਵਾਕੂ ਖੁਦ ਵੀਪਾਰੀ ਬਣ ਜਾਣ ਕਣਕ ਦਾ ਆਪ ਆਟਾ ਬਣਾਕੈ ਪਿੰਡ ਵਿੱਚੋ ਟਰੱਕ ਭਰਕੈ ਸਿਧਾ ਸਪਲਾਈ ਕਰੋ ਸੈਹਰ ਦੁਕਾਨਾ ਤੇ ਸਿਧਾ ਦੈਵੋ ਧਾਡੀ ਕਮਾਈ ਮਿਲ ਵਾਲੈ ਆਟਾ ਬਣਾਕੈ ਆਪ ਪੇਸੈ ਵਾਲੈ ਹੋਈ ਜਾਦੈ ਪਿੰਡ ਵਾਲੈ ਮਿਲਕੈ ਪਿੰਡਾ ਵਿੱਚ ਸੋਟੀਆ ਫੈਕਟਰੀਆਂ ਲਾਕੈ ਜਿਸ ਤਰਾ ਦਾਲ ਦੀ ਨਮਕੀਨ ਬਨਾਓ ਚੋਲ ਕੱਢਕੈ ਖੁਦ ਭੈਜੋ ਵੈਖਣਾ ਸਭ ਨੂੰ ਕੰਮ ਮਿਲ ਜਾਣਾ ਧਾਡਾ ਤਾ ਆਪਣਾ ਸਭ ਕੁੱਝ ਹੋਣਾ ਸੋਟੈ ਗਰੀਬਾਂ ਨੂੰ ਕੰਮ ਮਿਲੈ ਪੜਕੈ ਐਥੈ ਸਭ ਪਿੰਡ ਵਿੱਚ ਕਾਰੋਬਾਰ ਕਰੋ

  • @ekamjotsingh8568
    @ekamjotsingh8568 Рік тому +12

    ਬਹੁਤ ਵਧੀਆ ਸੋਚ ਦਾ ਮਾਲਕ ਬਾਈ ਜਿਹੜੇ ਜਾ ਰਹੇ ਬਾਪਸ ਜਰੂਰ ਆਉਣਗੇ

  • @satwinderkaur1096
    @satwinderkaur1096 Рік тому +4

    ਬਿਲਕੁਲ਼ ਸਹੀ ਕਿਹਾ ਹੈ ਜੀ ਧੰਨਵਾਦ ਆਪ ਜੀ ਦਾ ਤੁਸੀ ਸਾਰੇ ਰਲ ਕੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਜੀ ਧੰਨਵਾਦ Aap ji da

  • @daljit5527
    @daljit5527 Рік тому +2

    ਬੋਹਤ ਵਦੀਆ ਸੋਚ ਤੋਹਾਡੀ ਬੀਰ ਜੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ,,,

  • @GurnamSingh-wk5fe
    @GurnamSingh-wk5fe Рік тому +3

    ਗੱਲ ਵਿੱਚ ਬਹੁਤ ਦਮ ਹੈ।।ਹਰ ਕੋਈ ਇਹ ਗੱਲ ਸੋਚੇ।ਮਿਹਨਤ ਕਰੋ ਸਭ ਕੁਝ ਮਿਲ ਜਾਵੇ ਗਾ ਜੀ।।❤❤❤❤❤❤❤❤❤❤❤❤❤❤❤❤

  • @vickyvickt1477
    @vickyvickt1477 Рік тому +5

    Veer di awaj kini mithi aa waheguru ji mehar kran veer te🙏🏻🙏🏻🙏🏻🙏🏻

  • @KulwinderSingh-eu3be
    @KulwinderSingh-eu3be Рік тому +8

    ਵੀਰ ਜੀ ਗੁੱਡ ਸੋਚ

  • @sukhbirsinghbuttar3672
    @sukhbirsinghbuttar3672 Рік тому +6

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @KULDEEPSINGH-cc1jt
    @KULDEEPSINGH-cc1jt Рік тому +34

    ਬਹੁਤ ਵਧੀਆ ਇਨਰਵਿਊ ਆ ਵੀਰ ਪੰਜਾਬ ਦੇ ਲੋਕਾਂ ਨੂੰ ਖੇਤੀ ਨੂੰ ਬਿਜ਼ਨਸ ਬਣਾਉਣਾ ਪੈਣਾ

  • @kulvinderhappy8671
    @kulvinderhappy8671 Рік тому +3

    ਬਾਈ ਤੂੰ ਬਹੁਤ ਜ਼ਜ਼ਬਾਤੀ ਤੇ ਅੰਦਰੋਂ ਟੁਟੀਆਂ ਬੰਦਾ ‌ ਹੈ ਪਰ ਹਲਾਤਾਂ ਨਾਲ ਲੱੜ ਕੇ ਉਠਿਆ ਜੇ।

  • @highmind226
    @highmind226 Рік тому +5

    100% ਸਹੀ ਗੱਲਾਂ ਨੇ ਸਿੰਘ ਸਾਹਿਬ ਦੀਆਂ

  • @sargurdipsinghsaggu8748
    @sargurdipsinghsaggu8748 Рік тому +4

    ਸ਼ਾਬਾਸ਼ ਕੁਲਵਿੰਦਰ ਸਿੰਘ 👍

  • @rickygill9050
    @rickygill9050 Рік тому +4

    ਜਦੋਂ ਇਨਸਾਨ ਰੱਬ ਦੇ ਰੰਗ ਵਿੱਚ ਤ੍ਰਿਪਤ ਹੋਜੇ ਫੇਰ ਉਹ ਰੱਜਿਆ ਈ ਰਹਿੰਦਾ ਸਦਾ। ਕਿਰਪਾ ਵਾਹਿਗੁਰੂ ਜੀ ਦੀ।

  • @manjinderchahal349
    @manjinderchahal349 Рік тому +12

    ਵੀਰ ਜੀ ਤੁਹਾਡੇ ਵਰਗੇ ਸੱਜਣ ਸੋਸਲ ਮੀਡੀਆਂ ਤੇ ਲਗਾਤਾਰ ਪ੍ਰਚਾਰ ਕਰਨ ਤਾਂ ਕੇ ਪੰਜਾਬੀ ਆਪਣੀ ਧਰਤੀ ਦਾ ਪਾਣੀ ਬਚਾਉਣ ਤੇ ਇੱਥੇ ਰਹਿ ਕੇ ਆਪਣੇਂ ਕਾਰੋਬਾਰ ਚਲਾਉਣ।

  • @bhajansingh8343
    @bhajansingh8343 2 місяці тому

    ਸੱਚੀ ਪੱਤਰਕਾਰੀ,ਸਲਾਮ ਵੀਰ ਨੂੰ

  • @EveryDaySpecia
    @EveryDaySpecia Рік тому +8

    ਬਾਈ ਤੁਹਾਡੀ ਸੋਚ ਨੂੰ ਸਲਾਮ ਆ🙏

  • @gurkiratsingh1638
    @gurkiratsingh1638 Рік тому +9

    Guru Nanak Dev ji,,kirt karo ,nam japo ,,Gau greeb de rakhsa karo ,,,,eho waheguru ji ne da updes e ,,,, insaanit zindabad

  • @manjinderchahal349
    @manjinderchahal349 Рік тому +5

    ਬਹੁਤ ਵਧੀਆ ਵਿਚਾਰ ਜੀ ਤੇ ਬਹੁਤ ਵਧੀਆ ਕੰਮ ਕਰਨ ਦਾ ਤਰੀਕਾ।

  • @ranjitkaursandhu7846
    @ranjitkaursandhu7846 Рік тому +4

    ਬਹੁਤ ਵਧੀਆ ਸੋਚ! ਮੈਨੂੰ ਬੇਰ ਤੇ ਅਮਰੂਦ ਬਹੁਤ ਪਸੰਦ ਹੈ😋😋

  • @satnamsinghsandhu1758
    @satnamsinghsandhu1758 Рік тому +5

    ਕੰਮ ਦਾ ਕੋਈ ਡਰ ਨੀ

  • @rajwantsingh2523
    @rajwantsingh2523 Рік тому +3

    ਪੰਜਾਬੀਆਂ ਨੂੰ ਸ਼ਰਮ ਆਉਂਦੀ ਹੈ, ਇਸ ਕਰਕੇ ਸਾਰੇ ਕਾਰੋਬਾਰ ਬਈਆ ਨੇ ਸਾਂਭ ਲਏ ਹਨ।

  • @jasskailey13
    @jasskailey13 Рік тому +6

    Bhut sohni Veere bhut e vdia soch dil di rooh positivities vibes luv uh dilo veere bhut pyaar veere dilo respect gal 100% sahi gal aa ne waheguru ji hamesha khush rakhn chardkila ch rakhn sda khush raho veere ❤️😊❤️😇

  • @gurpreetchahalb9565
    @gurpreetchahalb9565 Рік тому +3

    ਬਹੁਤ ਵਧੀਆ ਕੀਤਾ ਬਾਈ ਨੇ

  • @JagsirSingh-iz2yj
    @JagsirSingh-iz2yj Рік тому +5

    Siirrrra bro keep it up god bless u I salute you bro

  • @renusingla9540
    @renusingla9540 Рік тому +4

    Bahut badhiya Soch hai veer ji Dil Se Salam

  • @punjabiaudiobook
    @punjabiaudiobook Рік тому +1

    ਬਹੁਤ ਹੀ ਵਧੀਆ ਵੀਰ ਜੀ ਸਲੂਟ ਆ ਤੁਹਾਡੀ ਸੋਚ ਨੂੰ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ। ਬਹੁਤ ਸੋਹਣੀ ਗੱਲ ਕਹੀ ਵੀਰ "ਵੱਡੇ ਨੌਕਰ ਨਾਲੋ ਛੋਟੇ ਮਾਲਕ ਬਣੋ" ਸਲਾਮ ਆ ਵੀਰ ਤੇਰੀ ਸੋਚਣੀ ਨੂੰ / ਬਹੁਤ ਵਧੀਆ ਸੋਚ ਵੀਰ ਦੀ ਦਿਲ ਖ਼ੁਸ਼ ਹੋ ਗਿਆ ਤੁਹਾਡੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸੇ [ ਸ਼ਰਮ ਕਰਕੇ ਤਾਂ ਪੰਜਾਬ ਤਰੱਕੀ ਨਹੀਂ ਕਰਦਾ। ਕੰਮ ਕਰਨ ਚ ਕੋਈ ਸ਼ਰਮ ਨਹੀਂ ਹੁੰਦੀ। ਬਾਹਰ ਜਾਕੇ ਬਹੁਤ ਹੀ ਔਖੇ ਕੰਮ ਕਰਨੇ ਪੈਂਦੇ ਹਨ। ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ।

  • @tarsemsagar6853
    @tarsemsagar6853 Рік тому +7

    Mr Jass Grewal u r always different.keep doing the good work

  • @KulwinderSingh-eu3be
    @KulwinderSingh-eu3be Рік тому +4

    ਗੁੱਡ ਵੀਰ ਜੀ

  • @108beefeater
    @108beefeater Рік тому +3

    ਵਾਹਿਗੁਰੂ ਜੀ ਮੇਹਰ ਰਖੀ 🙏🙏

  • @BalkarSingh-jb3wv
    @BalkarSingh-jb3wv Рік тому +2

    ਸਿਆਣੀ ਗੱਲ ਆ, ਜਵਾਨ ਦੀ

  • @rakamboj
    @rakamboj Рік тому +4

    You are an inspiration.

  • @jindjee1953
    @jindjee1953 Рік тому +1

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਹੈ

  • @gurindersohi6314
    @gurindersohi6314 Рік тому +4

    Very Nice Thinking G Bhut Bhut Thx

  • @gagandeepneetu374
    @gagandeepneetu374 Рік тому +5

    Bilku shi bai

  • @pritpalsingh5872
    @pritpalsingh5872 Рік тому +4

    Boht vadiaa veer Der aye durst aye 0 to uper vala tjarba piriaaa sudaar janda

  • @harkiratsingh847
    @harkiratsingh847 Рік тому +4

    Salute ji

  • @jassar100
    @jassar100 Рік тому +4

    Congratulations, good luck.
    Akal aa jandi h bahar jake.

  • @arjansingh2798
    @arjansingh2798 Рік тому +4

    Tuhadi soch buhat hi vadia hai vir ji

  • @bhuvindersingh8849
    @bhuvindersingh8849 Рік тому +2

    ਬਹੁਤ ਵਧੀਆ ਵੀਰ ਜੀ

  • @KulwinderSingh-eu3be
    @KulwinderSingh-eu3be Рік тому +4

    ਗੁੱਡ ਵੀਰ ਇਹਨਾ ਨੇ ਨਹੀ ਸਮਝਣਾ

  • @EveryDaySpecia
    @EveryDaySpecia Рік тому +3

    ਬਾਈ ਜੀ ਬਹੁਤ ਵਧੀਆ ਕੀਤਾ

  • @bs-db3ys
    @bs-db3ys Рік тому +4

    Bout vdiaa vichaar veer de.

  • @Singh-gf4hh
    @Singh-gf4hh Рік тому +3

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👍

  • @gurjotkaur7266
    @gurjotkaur7266 Рік тому +1

    Singh Putt Good ,Sabash Teri soach noo waheguru tuhanoo trukiya bakshey.

  • @gurbhajankaur3281
    @gurbhajankaur3281 Рік тому +1

    Very nice Vir ji 🙏

  • @s.k.khardiyas.k.khardiya2787
    @s.k.khardiyas.k.khardiya2787 Рік тому +4

    God bless you

  • @tasveerrandhawa8180
    @tasveerrandhawa8180 Рік тому +3

    Bilkul sahi khalsa g. Waheguru meehr krn. Ethe kuj nahi kehn waleya de mooh te krari chaper.

  • @jattbnde9209
    @jattbnde9209 Рік тому +5

    Salute bai g ❤💯✔

  • @bhindersingh9012
    @bhindersingh9012 5 місяців тому

    ਵਹਿਗੁਰੂ ਮੇਹਰ ਕਰੇ ਬਾਈ ਜੀ ਤੇ

  • @musclehutbodybuilding2583
    @musclehutbodybuilding2583 Рік тому +2

    Sawad aa geya sardar saab ji

  • @sheelarani6581
    @sheelarani6581 Рік тому +2

    Salute aa bhai ji di soch nu

  • @gursimranbrar5987
    @gursimranbrar5987 Рік тому +1

    Very good massage veer ji

  • @EveryDaySpecia
    @EveryDaySpecia Рік тому +11

    ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ

  • @varinderkumar934
    @varinderkumar934 Рік тому +2

    Salute a Bai g tohadi soch nu 👍👍👍🙏🙏🙏👌👌👌💥💥💥💥

  • @gurindersohi6314
    @gurindersohi6314 Рік тому +3

    Very Good

  • @jaihindbharatgas1306
    @jaihindbharatgas1306 Рік тому +2

    Great

  • @manpreetsinghbajwa2033
    @manpreetsinghbajwa2033 Рік тому +2

    Baut vadia soch veer di👍🙏

  • @sheelarani6581
    @sheelarani6581 Рік тому +2

    👍👍👍👍very high thinking.God bless you healthy life

  • @sandeepmahal1574
    @sandeepmahal1574 Рік тому +1

    ਸਲਾਮ ਬਾਈ ਦੀ ਸੋਚ ਨੂੰ 🙏