ਅਸਲੀ ਨਕਲੀ ਗੁੜ ਦੀ ਪਰਖ਼:ਬਿਨ੍ਹਾਂ ਕੈਮੀਕਲ ਤੋਂ ਬਣਦਾ ਗੁੜ ਭਾਵੇਂ ਕੋਲ਼ ਬੈਠ ਕੇ ਬਣਵਾ ਲੋ|Harbhej Sidhu|Kissan|

Поділитися
Вставка
  • Опубліковано 23 січ 2025

КОМЕНТАРІ • 83

  • @SukhwinderSingh-wq5ip
    @SukhwinderSingh-wq5ip 2 роки тому +11

    ਬਹੁਤ ਵਧੀਆ ਬਾਈ ਜੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @daljinderchatha8899
    @daljinderchatha8899 2 роки тому +8

    ਹੁਣ ਭਿੰਡੀ ਕੋਈ ਕਲਾੜ ਵਾਲਾ ਨਹੀਂ ਵਰਤਦਾ ਸਭ ਸੁਖਲਾਈ ਨਾਲ ਮੈਲ ਉਤਾਰਦੇ ਨੇ। ਪਹਿਲਾਂ ਇਸ ਨੂੰ ਜ਼ਹਿਰੀਲੀ ਜੰਗਲੀ ਬੂਟੀ ਕਹਿੰਦੇ ਸੀ।

  • @guribrar240
    @guribrar240 2 роки тому +12

    ਮੈਨੂੰ ਤਾਂ ਬਾਈ ਦਿੱਸ ਜਾਵੇ ਬੱਸ original ਚੀਜ਼ ਕਿਤੇ, ਬਠਿੰਡਾ ਸ਼ਹਿਰ ਹੀ ਹੈ ਮੇਰਾ ਜਲਦੀ ਜਾਵਾਂਗਾ 👍

  • @sukhchainsingh9449
    @sukhchainsingh9449 2 роки тому +1

    ਅਸਲ ਵਿੱਚ ਜਿਸ ਤਰਾਂ ਦੀ ਸੂਚਨਾ ਲੋਕਾਂ ਨੂੰ ਚਾਹੀਦੀ ਸੀ,ਉਹ ਨਹੀਂ ਗਲ ਬਣੀਂ,ਬੱਸ ਗੱਲਾਂ ਬਾਤਾਂ ਨਾਲ ਕੰਮ ਸਿਰੇ ਲਾ ਦਿੱਤਾ।

  • @satnamsinghvirk4572
    @satnamsinghvirk4572 2 роки тому +1

    Bahot vadhyia ji Waheguru ji kirpa Karan ji sarey Punjab vich suply karo

  • @skkitchanfamilyvlog9617
    @skkitchanfamilyvlog9617 2 роки тому +2

    Harbhej ji lala banva ke khana si bhut testy lgda

  • @davanjeetsingh3922
    @davanjeetsingh3922 2 роки тому

    Jeonda vasda rakhe mere vir nu,,,,,,,bht vadhiya knowlage dinda vir

  • @romigill572
    @romigill572 2 роки тому +5

    ਸੂਕਰ ਆਵ ਵੀਰ ਜੀ ਨੇ। ਕਿਸਾਨ ਘੋਲਾੜਾ ਕਿਤੇ ਜੱਟਾ ਦਾ ਗੁੜ ਨਹੀਂ ਲਿਖ ਤਾਂ ਸਾਡੇ ਲਗੇ ਇਕ ਕਿਸਾਨ ਨੇ ਲਿਖ ਕੇ ਲਾਤਾ ਜੱਟਾ ਦਾ ਬਦੀਆ ਗੂੜ੍ਹ 😂
    ਹੋਰ ਬਰਾਦਰੀ ਦੇ ਲੋਕ ਕਈ ਬਾਰ ਇਹ ਚੀਜ ਪਸੰਦ ਨਹੀਂ ਕਰਦੇ ਓਸਦਾ ਗੂੜ੍ਹ ਬਿਕਦਾ ਨਹੀਂ 🙂

    • @naibdhanoa47
      @naibdhanoa47 2 роки тому +3

      Kyon jattan ala vdia ne lagda g

    • @jagdishsingh9965
      @jagdishsingh9965 2 роки тому

      ਹੰਕਾਰ ਬਹੁਤ ਮਾੜਾ ਹੈ, ਜ਼ਾਤ ਪਾਤ, ਧਰਮ, ਰੰਗ ਰੂਪ, ਪੈਸਾ, ਨੋਕਰੀ,ਹਰ ਤਰ੍ਹਾਂ ਦਾ ਹੰਕਾਰ ਮਾੜਾ ਹੁੰਦਾ ਹੈ,, ਹੰਕਾਰਿਆ ਸੋ ਮਾਰਿਆ,,,, ਸਿਆਣੇ ਕਹਿੰਦੇ ਹੁੰਦੇ ਸਨ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,

    • @princebhullar5660
      @princebhullar5660 2 роки тому +2

      Aunty ji jatta nal ki khundak oho jat v rab da banda

    • @bikramjitsinghsingh1974
      @bikramjitsinghsingh1974 2 роки тому +3

      Madam jiJatt koi jaat nhi jatt hona dhande di pahchan hai jive tarkhana da apna km hunda chmar da apna naai da apna ghumhar da apna

    • @balff3105
      @balff3105 2 роки тому

      Desi girl 46 year aunti ji tusi kete D doc de fann ty nhi .....

  • @balbirmehmi9746
    @balbirmehmi9746 2 роки тому

    ਭਾਈ ਸਾਹਿਬ ਬਟੀਆਂ ਨਹੀ ਪੇਸੀਆਂ ਕਿਹਾ ਜਾਂਦਾ ਹੈ। ਗੁੜ ਬਹੁਤ ਵਧੀਆ ਲਗਿਆ ਬਣਾਉਣ ਦਾ ਢੰਗ।

  • @DavinderSingh-pu2ww
    @DavinderSingh-pu2ww 2 роки тому +3

    Bohat vadiya Kam aa veer ji 👍

  • @Sandeepsingh-oo4uh
    @Sandeepsingh-oo4uh 2 роки тому +3

    ਹਰਭੇਜ ਮਾਇਸਰ ਖਾਨੇ ਸਾਰੇ ਚ ਬਿਨਾ ਰੇਹ ਸਪਰੇਹ ਛੱਡ ਰੇਹ ਸਪਰੇਹ ਵਾਲਾ ਗੰਨਾ ਵੀ ਮਿਲ ਜਾਵੇ ਦੱਸੀੱ ਦੋ ਕਨਾਲਾ ਗੰਨੇ ਨਾਲ ਘੁਲਾੜੇ ਨਹੀਂ ਚਲਦੇ

  • @deepakshoor5076
    @deepakshoor5076 2 роки тому +2

    Mei vi eh process dekhyaa aa.👍👍

  • @sahil279-f5q
    @sahil279-f5q 2 роки тому +1

    isnu kehndey asli kisaan jo aaj punjab vich labhiya nahi mildey baaki jayadatar nakli kisaan milawat tey zahra paayi jaandey tey pakhandi kehndey khud nu aan daata. eh honest kisaan uncle nu salute hai dil to.

  • @munnadhanansu7774
    @munnadhanansu7774 2 роки тому

    ਇਨਸਾਨੀਅਤ ਜਿੰਦਾ ਹੈ ਬਾਈ ਹਲੇ

  • @deepakshoor5076
    @deepakshoor5076 2 роки тому +1

    Mere nanke vi ghrr khetta vich bndaa desi gurrdh.😋😋

  • @GMankoo
    @GMankoo 2 роки тому +2

    Bahut wadhia jaankari Hai veer ji....

  • @harbanskaur8146
    @harbanskaur8146 2 роки тому

    ਬਹੁਤ ਵਧੀਆ ਜੀ

  • @surindersandhu4107
    @surindersandhu4107 2 роки тому +3

    Thanks so much for a pure food to enjoy.

  • @ajaibsingh9309
    @ajaibsingh9309 2 роки тому +2

    ਬੋਰਡ ਤੇ ਲਿਖਿਆ ਜੂਤੇ ਲੈਕੇ ਅੰਦਰ ਨਾਂ ਜਾਓ ਪਰ ਆਪ ਜੋੜੇ ਪਾਏ ਹੋਏ ਨੇ

  • @gurcharansinghmann1814
    @gurcharansinghmann1814 2 роки тому +2

    Nice 22G == ਰੇਟ ਵੀ ਦੱਸਣਾ ਬਣਦਾ ਹੈ G

  • @gurneksinghkharay5059
    @gurneksinghkharay5059 2 роки тому +1

    Very good Veer ji 👍👌👌🏼🙏💚

  • @balwinderkaur3477
    @balwinderkaur3477 2 роки тому +2

    Very nice 👌

  • @tinnaamantinna5540
    @tinnaamantinna5540 2 роки тому +1

    Aaone bas jaldi...... Thanku Bai....

  • @brijmohansahni3178
    @brijmohansahni3178 2 роки тому +1

    Sardar ji. Kaya bina chemical de desi cheeni vi banande ho. Ya Rab hove. Pl dasna. Manu chahi dee hai.

  • @singhgulshan1110
    @singhgulshan1110 2 роки тому

    Sidhu bai jionda reh apne virsa nu dikhan lai vadia oprala Tu hi kar sakda maa boli bi puri theth bolda

  • @RanveerSingh-cx2rn
    @RanveerSingh-cx2rn 2 роки тому +1

    MP ਵਾਲੀ ਕਣਕ ਇਹਨਾਂ ਦੀ ਦੇਣ ਆ ਪੰਜਾਬ ਦੀ ਕਣਕ ਇਹਨਾਂ ਨੇ ਜ਼ਹਿਰ ਬਣਾ ਦਿੱਤੀ

  • @jagdevkaur3144
    @jagdevkaur3144 2 роки тому +3

    ਹਾਂ ਜੀ ਭਾਈ ਬਖਤੌਰ ਮਾਈਸਰਖਾਨਾ ਕੋਟਫੱਤਾ ਇਹ ਸਾਰੇ ਪਿੰਡ ਕੋਲ ਕੋਲ ਹੀ ਹਨ ਨਾਨਕੇ ਜਾਵਾਂਗੇ ਫਿਰ ਅਸੀਂ ਵੀ ਗੁੜ ਸ਼ੱਕਰ ਲੈ ਕੇ ਆਵਾਂਗੇ

  • @liveyungstayhappy4424
    @liveyungstayhappy4424 2 роки тому

    ਬਾਈ ਪਲਾਸਟਿਕ ਦੀਆਂ ਪਲੇਟਾਂ ਤੇ ਚਮਚੇ ਰੱਖੋ

  • @er.tilakrajaaepspcl9657
    @er.tilakrajaaepspcl9657 2 роки тому +1

    Bht vadiya ji

  • @ranjnasofat4265
    @ranjnasofat4265 2 роки тому

    Sir home delivery v hai ta asi gud te shaker lena chahunde hanji

  • @Gurjitsingh-dm3wq
    @Gurjitsingh-dm3wq 2 роки тому +1

    ਵੀਰ ਜੀ ਗੁੜ ਦੀ ਭੇਲੀ ਵੀ ਵੇਚਦੇ ਸਰਦਾਰ ਜੀ,ਦੱਸਿਉ ਜਰੂਰ

  • @Brar_airline_8705
    @Brar_airline_8705 2 роки тому +1

    Sade pind ton 10 k m door aa maisarkhana pind

  • @tinnaamantinna5540
    @tinnaamantinna5540 2 роки тому +1

    Bai ok kulahri Lehra Gaga v hai please vakhaio ...

  • @kulwantsinghahluwalia6257
    @kulwantsinghahluwalia6257 2 роки тому +2

    Very nice

  • @bhopindersingh3779
    @bhopindersingh3779 Рік тому

    Mitha(suger, gur) is silent killer.

  • @shamshersingh895
    @shamshersingh895 2 роки тому +1

    12 ਬੰਦਾ ਘੁਲਾੜੀ ਤੇ 13 ਬੰਦਾ ਹਰਭੇਜ

  • @joshinaveenkumar2247
    @joshinaveenkumar2247 2 роки тому +2

    Parcel kar dinde ho?

  • @AmarjitSingh-bc4qs
    @AmarjitSingh-bc4qs 2 роки тому +2

    ਗੁੜ ਵੀਰ ਜੀ ਚਮਚੇ ਨਾਲ ਨਹੀਂ ਖਾਈ ਦਾ ਉਗਲਾ ਨਾਲ ਖਾਈਦਾ

  • @amanjosan5972
    @amanjosan5972 2 роки тому +1

    Ganne di kehdi varity h

  • @sukhveerchahal524
    @sukhveerchahal524 2 роки тому +1

    ❤️🔥🙏

  • @gurwindersinghbalu6530
    @gurwindersinghbalu6530 2 роки тому +1

    Kiyy baatt

  • @technicaljatt12
    @technicaljatt12 10 місяців тому

    Bai hun bi hai eh kulahda

  • @baljindershergill8011
    @baljindershergill8011 2 роки тому +1

    🙏

  • @yaddhaliwal8131
    @yaddhaliwal8131 2 роки тому

    Asi klane to ithe ruk k hmesha gudd shkr lai jnde hune a

  • @gurmailkaur6757
    @gurmailkaur6757 2 роки тому

    👌👍

  • @jssidhu782
    @jssidhu782 2 роки тому

    Good master ji

  • @sukhdeepsandhu3104
    @sukhdeepsandhu3104 2 роки тому +1

    Nive

  • @lokgeetfolksong9757
    @lokgeetfolksong9757 2 роки тому

    Good job

  • @hardevsingh5279
    @hardevsingh5279 2 роки тому

    Very good ji

  • @gurjitheer4154
    @gurjitheer4154 2 роки тому

    Kaint kam

  • @kuldipdhak7972
    @kuldipdhak7972 2 роки тому

    Bhindi tori nal 60 sal pahila sadi family be ras jo sugarcane juice noo clean karde see sari black thing filter nal bahar sutde see

  • @sheerajutt2549
    @sheerajutt2549 2 роки тому +1

    Nice

  • @tinkuchahal8923
    @tinkuchahal8923 2 роки тому +1

    nice

  • @gurcharansingh5130
    @gurcharansingh5130 2 роки тому +1

    Bai ji rate daso ji

  • @harinderpreethani8147
    @harinderpreethani8147 2 роки тому

    Kyabaat kyabaat

  • @RajKumari-km2gz
    @RajKumari-km2gz Рік тому

    Jehra asi gur lainde oda purane gurh vrga swad ni

  • @satwindersharma5678
    @satwindersharma5678 2 роки тому

    Mirchi murga, Pak pak

  • @harjinderosahan3300
    @harjinderosahan3300 2 роки тому

    Kithe ?

  • @SukhwinderSingh-mp9ei
    @SukhwinderSingh-mp9ei 2 роки тому

    Rate k a bai

  • @navdeepsidhu466
    @navdeepsidhu466 2 роки тому

    rate ki a veer g

  • @gurjitheer4154
    @gurjitheer4154 2 роки тому +1

    Ventge old car v dekho koi veer g

  • @rajeshkumar-mk2bf
    @rajeshkumar-mk2bf Рік тому

    Gud by courier bhejte ho

  • @Febblue_style
    @Febblue_style 2 роки тому

    Donot use sleeper to make gud pl donot use sleeper because business will not increase pl thanks

  • @musicart2516
    @musicart2516 2 роки тому

    Bhut bdea

  • @baljeetmaan2666
    @baljeetmaan2666 2 роки тому

    Nyc that boy

  • @chamkaurbaring6167
    @chamkaurbaring6167 2 роки тому

    Single Kadaha Gurr Pakka Hunda Vir G

  • @harpreetsinghdhillon8067
    @harpreetsinghdhillon8067 2 роки тому

    I have order gudd from this shop .but it's very poor quality.. please don't order .. waste of money and time

  • @harphoolsinghbhandohal5839
    @harphoolsinghbhandohal5839 2 роки тому

    ਸਾਰੇ ਟੇਸਟ ਕਰੀਂ ਜਾਨੈ ਪਰ ਕੋਈ ਗੱਲ ਨਹੀਂ ਤੈਨੂੰ ਤਾਂ ਲੂਜ ਮੋਸ਼ਨ ਨਹੀਂ ਲੱਗ ਸਕਦਾ ਕਿਉਂ ਕੇ ਆਪਾਂ ਤਾਂ ਫੀਡ ਖਾਨੇਂ ਆਂ

  • @chamkaursingh7514
    @chamkaursingh7514 2 роки тому

    ਕੋਆ ਗੱਨਾ ਪੀੜ ਦੇ ਆ ਸਾਰੇ

  • @harpreetsinghdhillon8067
    @harpreetsinghdhillon8067 2 роки тому

    Gudd bhot bakar ci

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜੀ