Це відео не доступне.
Перепрошуємо.

23-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поділитися
Вставка
  • Опубліковано 5 вер 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

КОМЕНТАРІ • 114

  • @user-if3kw2jn5n
    @user-if3kw2jn5n Місяць тому +70

    ਕੀ ਕੇਂਦਰ ਦਾ ਵਿੱਤ ਕਮਿਸ਼ਨਰ ਅਨਪੜ ਹੈ?
    ਬੋਲਾ ਹੈ ਜਾਂ ਸੂਰਦਾਸ ਹੈ?
    ਪੰਜਾਬ ਦੀ ਜਨਤਾ ਦਾ ਪੈਸਾ ਇਸ ਮੁੱਖ ਮੰਤਰੀ ਨੇ ਅਪਣੀਆਂ ਮਸ਼ਹੂਰੀਆਂ ਤੇ ਦੋਹਾਂ ਹੱਥਾਂ ਨਾਲ ਉਡਾਇਆ ਹੈ ਕੇਜਰੀਵਾਲ ਨੂੰ ਪੂਰੇ ਭਾਰਤ ਦੀਆਂ ਚੋਂਣ ਰੈਲੀਆਂ ਵਿੱਚ ਹਵਾਈ ਜਹਾਜ਼ ਦੇ ਵਿੱਚ ਢੋਂਦਾ ਰਿਹਾ ਹੈ ਜਨਤਾ ਧਰਨੇ ਤੇ ਹੜਤਾਲਾਂ ਕਰ ਰਹੀ ਹੈ ਹਰ ਸਰਕਾਰੀ ਮਹਿਕਮੇ ਦਾ ਦੀਵਾਲਾ ਨਿੱਕਲਿਆ ਹੋਇਆ ਹੈ ਪਰ ਇਹ ਅਜੇ ਤੱਕ ਵੀ ਨਹੀਂ ਟਲਿਆ ਕਰਜ਼ੇ ਚੁੱਕ ਚੁੱਕ ਕੇ ਗੁਜ਼ਾਰਾ ਕਰ ਰਿਹਾ ਹੈ ਤੇ ਹੁਣ ਖਜਾਂਨਾ ਖਾਲੀ ਹੋਇਆ ਪਿਆ ਹੈ ਤੇ ਹੁਣ ਵਿੱਤ ਕਮਿਸ਼ਨਰ ਅੱਗੇ ਡ੍ਰਾਮੇ ਕਰ ਰਿਹਾ ਹੈ ਇਹ ਝੂਠ ਨੂੰ ਸੱਚ ਬਨਾਉਂਣ ਵਿੱਚ ਮਾਹਰ ਹੈ ਗੱਲਾਂ ਦਾ ਕੜਾਹ ਬਣਾ ਕੇ ਅਪਣਾਂ ਬਚਾਅ ਕਰਦਾ ਆ ਰਿਹਾ ਹੈ ਜਿਸ ਕੇਸ ਵਿੱਚ ਕੇਜਰੀਵਾਲ ਅੰਦਰ ਹੈ ਓਹੀ ਕੇਸ ਇਸਤੇ ਵੀ ਬਣਦਾ ਹੈ ਬਲਕਿ ਉਸਤੋਂ ਵੀ ਜ਼ਿਆਦਾ ਮੁਜਰਿਮ ਹੈ ਪਰ ਅੰਦਰ ਖਾਤੇ ਮੋਦੀ ਨਾਲ ਗੱਠਜੋੜ ਕੀਤਾ ਹੋਇਆ ਹੋਣ ਕਰਕੇ ਬਚਦਾ ਆ ਰਿਹਾ ਹੈ ਹੁਣ ਵਿੱਤ ਕਮਿਸ਼ਨਰ ਇਸਦੇ ਚੁਟਕਲੇ ਸੁਣ ਕੇ ਸੰਤੁਸ਼ਟ ਹੋ ਕੇ ਗਿਆ ਹੈ ਤੇ ਕਿੰਨਾ ਇਨਾਮ ਦੱਏਗਾ ਇਹ ਵਕਤ ਦੱਸੇਗਾ, ਨਾਲੇ ਅੱਗੇ ਹੋਰ ਚਾਰ ਜ਼ਿਮਨੀ ਚੋਣਾਂ ਵੀ ਹੋਣੀਆਂ ਹਨ ਉੱਥੇ ਵੀ ਨੋਟ ਚਾਹੀਦੇ ਹਨ,ਕੀ ਗਵਰਨਰ ਨੂੰ ਇਸਦੇ ਖ਼ਰਚਿਆਂ ਦੀ ਜਾਂਣਕਾਰੀ ਨਹੀਂ ਹੈ?ਸਭ ਨੂੰ ਪਤਾ ਹੈ ਪਰ ਅੰਦਰੂਨੀ ਮੱਕਾਰੀ ਬਾਰੇ ਇਹੋ ਹੀ ਜਾਂਣਦੇ ਹਨ, ਵਿੱਤ ਕਮਿਸ਼ਨਰ ਨੂੰ ਤਾਂ ਸਗੋਂ ਇਸਨੂੰ ਝਾੜ ਪਾਉਂਣੀ ਚਾਹੀਦੀ ਸੀ ਉਲਟਾ ਤਾਰੀਫ਼ ਕਰਕੇ ਗਿਆ ਹੈ
    ਇਹ ਸਾਰਾ ਸਿਆਸੀ ਲੈਂਣ
    ਦੈਂਣ ਹੈ, ਉਪਰੋਂ ਇਹ
    ਸਾਰੇ ਈਮਾਨਦਾਰ ਬਣਦੇ
    ਹਨ ਪਰ ਪੈਸੇ ਕਿੱਦਾਂ
    ਕਮਾਉਂਣੇ ਹਨ ਹਨ, ਇਨ੍ਹਾਂ ਨੂੰ ਹੀ ਪਤਾ ਹੈ ਪਰ ਐਨਾਂ ਜ਼ਰੂਰ ਹੈ ਕਿ ਇਨ੍ਹਾਂ
    ਦਾ ਜਨਤਾ ਨਾਲ ਕੋਈ ਸਰੋਕਾਰ ਨਹੀਂ ਹੈ

  • @MOR.BHULLAR-PB05
    @MOR.BHULLAR-PB05 Місяць тому +60

    ਜੱਜ ਸਿੰਘ ਜੀ ਤੇਰੀਆਂ ਤੱਤੀਆਂ ਖਬਰਾਂ ਸੁਣ ਕੇ ਭੰਡ ਤੇ ਗ਼ੁੱਸਾ ਚੜ ਜਾਂਦਾ ਹੈ

    • @kulwantmehmi9576
      @kulwantmehmi9576 Місяць тому +13

      Avoid such comments.

    • @user-ug6gz1oj2k
      @user-ug6gz1oj2k Місяць тому

      ​@@kulwantmehmi9576😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @nirmailsingh64
      @nirmailsingh64 Місяць тому +5

      😊😊

    • @nirmailsingh64
      @nirmailsingh64 Місяць тому

      11😊😊😊😊😊😊😊😊😊😊😊😊😊😊1111111😊😊😊😊😊😊😊😊😊😊😊😊😊😊😊😊😊😊😊😊

    • @nirmailsingh64
      @nirmailsingh64 Місяць тому +1

      😊😊

  • @satnaam.singhmalhi6249
    @satnaam.singhmalhi6249 Місяць тому +46

    ਸਤਿ ਸ੍ਰੀ ਆਕਾਲ ਜੀ 🙏

    • @SansarSingh-ou8sr
      @SansarSingh-ou8sr Місяць тому +9

      ਚੰਗੀ ਗੱਲ ਹੈ ਹਿੰਦੂ ਮੁਸਲਿਮ ਵਿਵਾਦ ਉਪਰ ਐਸ ਸੀ
      ਨੁ ਰੋਕ ਲਗਾੲਈ

    • @BalrajSingh-ep5te
      @BalrajSingh-ep5te Місяць тому +3

      😮⁰⁰I have been

  • @tejpalkaur6164
    @tejpalkaur6164 Місяць тому +1

    ਤੇਪਾਲਕੌਰ❤ 7:19

  • @amriksinghsidhu2656
    @amriksinghsidhu2656 Місяць тому +7

    Good news

  • @SukhdevSingh-sy8rd
    @SukhdevSingh-sy8rd Місяць тому +3

    Bhai Sarbjit singh Khalsa jindabad jindabad jindabad jindabad jindabad jindabad jindabad jindabad jindabad jindabad jindabad 🌹🌹🌹🌹🌹🌹🌹🌹🌹

  • @SatnamSingh-vw3gt
    @SatnamSingh-vw3gt Місяць тому +8

    ਖੈਹਿਰਾ ਸਾਹਿਬ ਬਿਲਕੁਲ ਸਹੀ ਕੇਹ ਰਹੇ ਹੈ

  • @tajindersohal890
    @tajindersohal890 Місяць тому +5

    Good job chhal sab

  • @pbx1noor_Shorts
    @pbx1noor_Shorts Місяць тому +1

    Good. News. Veer ji❤❤❤❤

  • @user-wc1sl7hn6y
    @user-wc1sl7hn6y Місяць тому +1

    ❤, ਮੀਂਹ ਪੁਆ ਰੱਬਾ,

  • @JaswantSingh-qi4ok
    @JaswantSingh-qi4ok Місяць тому

    Good job Chahal Sahb

  • @tajindersohal890
    @tajindersohal890 Місяць тому

    Good chhal sab

  • @user-pj9de6lg9h
    @user-pj9de6lg9h Місяць тому

    Very Good News Job Jee

  • @rampreetgrewal1138
    @rampreetgrewal1138 Місяць тому +2

    Khera Sahib Zindabaad hai Zindabaad rhega

  • @abhirajdhaliwal2375
    @abhirajdhaliwal2375 Місяць тому +53

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਸਰਮ ਦੀ ਵੀ ਕੋਈ ਹੱਦ ਹੁੰਦੀ ਹੈ ਜਿਹੜੇ ਲੋਕਾਂ ਨੂੰ 1400 ਵੋਟਾਂ ਮਿਲੀਆਂ ਹਨ ਉਹ ਲੋਕ ਭਾਈ ਸਾਹਿਬ ਦਾ ਕੀ ਮੁਕਾਬਲਾ ਕਰ ਸਕਦੇ ਹਨ

  • @DeeAar-ot5lm
    @DeeAar-ot5lm Місяць тому +4

    Bill je lavo par bizli ta devo jhona suk riha he

  • @ReshamSingh-ol8ei
    @ReshamSingh-ol8ei Місяць тому

    ਬਿਲਕੁਲ. ਸਹੀ. ਸਿਖਿਆ ਸਿਹਤ ਦਿਤੀ. ਹਸਪਤਾਲ ਰਾਜਿੰਦਰ ਜਨਰੇਟਰ ਕਿਥੇ ਗਿਆ ਉਹ ਕਿਉਂ ਨਹੀਂ. ਚਾਲੂ. ਕੀਤਾ ਗਿਆ

  • @shindas4282
    @shindas4282 Місяць тому

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @AmritpalSingh-vb7wz
    @AmritpalSingh-vb7wz Місяць тому +5

    ਅੰਮ੍ਰਿਤਪਾਲ ਜ਼ਿੰਦਾਬਾਦ ❤❤❤❤❤

  • @amarjeetkaur4847
    @amarjeetkaur4847 Місяць тому +13

    Waheguru ji mahar karo Punjab ta 🙏

  • @WahegurujiWaeguruji-rn1fi
    @WahegurujiWaeguruji-rn1fi Місяць тому +4

    ਵਿਕਰਮਜੀਤ ਵਰਗੇ ਸਰਕਾਰੀ ਕੁੱਤੇ ਭੌਂਕਦੇ ਨੇ ਭੌਂਕਣ ਦਿਓ 😡😡🐕‍🦺🐕‍🦺
    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਅਤੇ ਰਹੇਗਾ 🙏🙏👍👍

  • @gurjitgill7795
    @gurjitgill7795 Місяць тому +18

    ਜੱਜ ਸਿੰਘ ਭਗਵੰਤ ਦਾ ਇੰਟਰਵਿਊ ਲਵੋ❤❤❤❤❤

    • @WahegurujiWaeguruji-rn1fi
      @WahegurujiWaeguruji-rn1fi Місяць тому

      ਚੋਰ ਇੰਟਰਵਿਊ ਨਹੀਂ ਦਿੰਦੇ ਹੁੰਦੇ ਜਿਵੇਂ ਮੋਦੀ ਨਹੀਂ ਦਿੰਦਾ, ਇਹ ਵੀ ਮੋਦੀ ਨੰਬਰ 2 ਹੈ 😡😢

  • @WahegurujiWaeguruji-rn1fi
    @WahegurujiWaeguruji-rn1fi Місяць тому +2

    ਇਹ ਸਵਾ ਲੱਖ ਕ੍ਰੋੜ ਤੋਂ ਵੱਧ ਜਿਹੜਾ ਪੈਸਾ ਮੰਗਿਆ ਹੈ ਕੀ ਉਹ ਪੰਜਾਬ ਦੇ ਸਿਰ ਕਰਜ਼ਾ ਚੜੇ ਗਾ.?? 🤔😢

  • @swaransingh3920
    @swaransingh3920 Місяць тому

    ਵਾਹਿਗੁਰੂ ਜੀ

  • @JaibBhukal
    @JaibBhukal Місяць тому

    Gud news

  • @gurvinderkaur4630
    @gurvinderkaur4630 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @SukhwinderSingh-qv3vm
    @SukhwinderSingh-qv3vm Місяць тому +15

    ਵਾਹਿਗੁਰੂ ਜੀ

  • @majorsingh6785
    @majorsingh6785 Місяць тому

    ਬਿਲਕੁੱਲ ਸਹੀ ਗੱਲ ਹੈ

  • @IqbalSingh-kw5qr
    @IqbalSingh-kw5qr Місяць тому

    ਚਹਿਲ ਸਾਹਬ ਸਾਡੇ ਸਰਦੂਲਗੜ੍ਹ ਤਾਂ ਤੁਹਾਡਾ ਮੌਸਮ ਵਿਭਾਗ ਫੇਲ ਹੋਈ ਜਾਂਦਾ ਹੈ

  • @SukhdevSingh-sy8rd
    @SukhdevSingh-sy8rd Місяць тому +1

    🌹 Bhai 🌹 Sarbjit 🌹 singh 🌹 Khalsa 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹🌹🌹🌹🌹🌹🌹

  • @SandeepSharma-hs6uy
    @SandeepSharma-hs6uy Місяць тому +10

    Haryana waleo app party to door raho punjab da bura hall hai

  • @gurjitgill7795
    @gurjitgill7795 Місяць тому +5

    ਜੱਜ ਜੀ ਪਟਿਆਲਾ ਜਾਓ ਰਾਜਪੁਰਾ ਰੋਡ ਤੇ ਪੇਪਰ ਨੇ ਪੁਲਿਸ ਦੇ ਹਾਲਤ ਦੇਖੋ ਮੀਹ ਪਿਆ ਕੱਲ ਪਟਿਆਲੇ 03:320pm ਮੈ ਵੀ 4ਮੁੰਡੇ 2ਬੱਚੀਆ ਲੈ ਕੇ ਗਿਆ ਸੀ ਬੈਠਣ ਨੂੰ ਜਾਗਹ ਨੀ

  • @narindersingh9364
    @narindersingh9364 Місяць тому +1

    Good News Veer ji 👍❤👍

  • @SatnamSingh-vw3gt
    @SatnamSingh-vw3gt Місяць тому +1

    1420 ਵੋਟਾਂ ਇੱਕ ਪਾਸੇ ਸਵਾ ਚਾਰ ਲੱਖ ਵੋਟਾਂ ਪੰਜਾਬ ਦੇ ਲੋਕਾਂ ਨੇ ਆਪ ਮੁਹਾਰੇ ਪ੍ਰਚਾਰ ਕੀਤਾ ਤੇ ਆਪਣੇ ਪੈਸੇ ਨਾਲ ਪੋਸਟਰ ਤੇ ਗੱਡੀਆਂ ਚ ਤੇਲ ਆਪ ਪੁਆਇਆ

  • @darshansingh9874
    @darshansingh9874 Місяць тому

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @SukhdevSingh-sy8rd
    @SukhdevSingh-sy8rd Місяць тому +1

    Bhai Amritpal singh Khalsa jindabad jindabad jindabad jindabad jindabad jindabad jindabad jindabad jindabad jindabad jindabad jindabad 🌹🌹🌹🌹🌹🌹🌹🌹🌹🌹🌹

  • @user-uo9iz8rs4c
    @user-uo9iz8rs4c Місяць тому +2

    Punjab cho cm sarkar nu chalda kro

  • @tejpalkaur6164
    @tejpalkaur6164 Місяць тому +1

    ਮਾਂਪੁਤ

  • @tejpalkaur6164
    @tejpalkaur6164 Місяць тому +1

    ਤੇਜਪਾਲਕੌਰ

  • @rampreetgrewal1138
    @rampreetgrewal1138 Місяць тому +1

    Amritpal Singh Khalsa Zindabaad

  • @charnkaila5698
    @charnkaila5698 Місяць тому

    Kisan Mazdoor Zawan EKTA Zindabad ❤

  • @kalamasi5972
    @kalamasi5972 Місяць тому

    ਅਸੀਂ ਤੁਹਾਡੇ ਹਾ ਤਾਂ ਬਿਜਲੀ ਨਹੀਂ ਹੁਦੀ ਸਤੇਪਏ ਆਦੀ ਹੋ👍

  • @kamleshkaur2919
    @kamleshkaur2919 Місяць тому

    Sarcar CM Panjab Di Bahut Vadi galti Hai Hospital Vich Bizli Ja Envtar Nahi Hai ji A galti kuch Dr Senior ji Di V Staff Nu V khaal Rakhna Jaruri Hai Emargency Light Agar Paysant ji Nu Kuch Hoo Jandi kese Da kuch Nahi Jana Ek Dr Saab ji Saspand Ek Marij Da ki Hall Hoha Hove gaha ji Waheguru Mehar kare ji Police Parsasan Ja Bizli Duty Offcar Nu V khaal Rakhna Cheda Hai ji
    Kade Davahi Expiry Ho gahi Staff Ne Enjation La Dita ji Agay Too kade V pure Panjab Ward Vich Es Tra Diya Emargency Sawava Jaruri Arjant Honiya Chediya Han ji

  • @barinderkumar4083
    @barinderkumar4083 Місяць тому

    सुपरिम कोर्ट ने जो योगी जी के फैसले पर रोक लगाई है गलत है योगी आदित्यनाथ जी का फैसला बिलकुल सही है

  • @giansinghbabangidananakjim1249
    @giansinghbabangidananakjim1249 Місяць тому

    2027। ਆਣ ਦਿਉ ਤੁਹਾਡੇ ਚਿੱਤੜਾਂ ਤੋਂ ਡੈਪੜ ਲੈਣੇ ਪੈਣੇ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਰਹੇਗਾ

  • @GurdavSingh-fd2yw
    @GurdavSingh-fd2yw Місяць тому

    JARNETR CHALONA CHAHIDA C HOSPITAL WALE NU PARAEVAT HOSPITAL HAI RAJENDRA HOSPITAL

  • @balwindersinghbal7952
    @balwindersinghbal7952 Місяць тому

    Weldone CM Punjab

  • @amangill13226
    @amangill13226 Місяць тому

    ❤❤❤❤

  • @ChaernSingh
    @ChaernSingh Місяць тому

  • @rampreetgrewal1138
    @rampreetgrewal1138 Місяць тому

    Good news Chennel

  • @ParvinderSingh-lr9jy
    @ParvinderSingh-lr9jy Місяць тому +1

    Garib warg sarkar de agenda wich nahi hai. Garib kai koi mang nahi rakhi gai.

  • @GurcharanSingh-ie8jd
    @GurcharanSingh-ie8jd Місяць тому +2

    ਇੰਨਕਲਾਬ ਜਿੰਦਾਬਾਦ

    • @user-bp5fk8kb2d
      @user-bp5fk8kb2d Місяць тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😮😊😅😮😊😅😅😅😅😊😮😅

    • @user-bp5fk8kb2d
      @user-bp5fk8kb2d Місяць тому

      😮

    • @WahegurujiWaeguruji-rn1fi
      @WahegurujiWaeguruji-rn1fi Місяць тому

      ਕਿਹੜਾ ਇਨਕਲਾਬ. +??
      ਜਾਂ ਭੰਤੇ ਬੁੱਚੜ ਵਾਲਾ ?? 😡

    • @GurcharanSingh-ie8jd
      @GurcharanSingh-ie8jd Місяць тому

      @@WahegurujiWaeguruji-rn1fi ਮੈਂ ਖੂਸ਼ੀ ਨਾਲ ਨਹੀਂ ਸੀ ਕਿਹਾ
      ਲੋਕ ਨਾਅਰੇਬਾਜ਼ੀ ਕਰਦੇ ਸੀ
      ਡਰਾਮੇ ਬਾਜ਼ ਦੀ
      ਮੁਰਦਾਬਾਦ ਕਹਿਣਾ ਠੀਕ ਸੀ
      ♥️🙏

  • @HappySingh-ip9hk
    @HappySingh-ip9hk Місяць тому +1

    Sir ki hospital de bich jurnator nahi hai patiala ena poor hai sir log main mili bhagat hai

  • @GurdavSingh-fd2yw
    @GurdavSingh-fd2yw Місяць тому +1

    Jarnetar kio nahi chalsya HOSPITAL wale ne

  • @charnkaila5698
    @charnkaila5698 Місяць тому

    Navjot, Khaira, Gandhi, Bains Sahib Zindabad ❤

  • @sajankumar-mc4eb
    @sajankumar-mc4eb Місяць тому +1

    Speaker lok sabha om birla di beti ias ban gaye ne us bare koi jikar nahi kita

  • @giansinghbabangidananakjim1249
    @giansinghbabangidananakjim1249 Місяць тому

    ਬਿਕਰਮਜੀਤ ਚੱਪਣੀ ਤੋਂ ਨੱਕ ਡੋਬ ਕੇ ਭਰਜਾਈ ਸਿਖ ਕੋਮ ਦਾਗਦਾਰ

  • @ParminderSingh-
    @ParminderSingh- Місяць тому

    ਜ ਜਨਾਨੀਆਂ ਦੇ ਟੇਵੇ ਸਹੀ ਨਿਕਲਣਾ ਬਸ ਫਿਰ ਤਾਂ ਗੱਲਾਂ ਕਾਹਦੀਆਂ ਨੇ ਕਾਮ ਵਾਲੇ ਡੱਟੇ ਆਉਣ ਦਾ ਬਨੇਰੇ ਢਾ ਦੇਣਾ

  • @arwindersingh6497
    @arwindersingh6497 Місяць тому

    Jaj robt v bolda a

  • @user-oq3gx2zb5r
    @user-oq3gx2zb5r Місяць тому

    Nasha d. Normal. Khaber ha ji

  • @chamkaur3803
    @chamkaur3803 Місяць тому +1

    ਬਾਕੀ ਸਭ ਠੀਕ ਆ ਪਰ ਇਹ ਮੌਸਮ ਦੀ ਭਵਿੱਖਬਾਣੀ ਨਾਂ ਕਰਿਆ ਕਰੋ ਜੱਜ ਸਾਹਿਬ....0% ਵਿਸ਼ਵਾਸ ਹੈ....

  • @user-uo4tk5er7n
    @user-uo4tk5er7n Місяць тому +1

    Punjab health. Education da Raj kay bhatha bitha dita. Torch naal opration hunde kinni madhi gall kar diti.aap party ne

  • @palchahal8158
    @palchahal8158 Місяць тому +1

    Kee cm harek gdhbdh Lai ekala zimedaar Hunda us sheir ch lakhpati te crodhpari quo nhi age aa ke kujh pindaan krde

  • @amritpalsingh5687
    @amritpalsingh5687 Місяць тому +1

    ਪੱਤਰ ਕਾਰ ਵੀਰ ਜੀ ਫੋਨ ਨੰਬਰ ਦੱਸੋ

  • @HarpalSingh-ms2hr
    @HarpalSingh-ms2hr Місяць тому

    S6 eye

  • @harbhajansingh4281
    @harbhajansingh4281 Місяць тому

    Sukhe amli nu akal takhat saab te talab karn da drama kar rahe han. Ehna jathedara nu Sukhbir ne hi te laya hai oh es nu ki saja de skde han.

  • @user-uo9iz8rs4c
    @user-uo9iz8rs4c Місяць тому

    Bhagwant cm ne punjab varbad kr ditta

  • @sukhdevbrar5769
    @sukhdevbrar5769 Місяць тому +1

    No sound

  • @DaljitSingh-gq2nf
    @DaljitSingh-gq2nf Місяць тому +2

    Punjab the Aap Sarkar bilkul fail ho chuki hai mashori to ilawa kush nahi keta

  • @baljitsingh-schumann2266
    @baljitsingh-schumann2266 Місяць тому

    👍

  • @starcodeengineeringsolutio9532
    @starcodeengineeringsolutio9532 Місяць тому

    Advertisement ta 3 month vich Channi ne the kite see
    Udo Khera kithe giya see

  • @BahadurSinghMallhi-sc9xw
    @BahadurSinghMallhi-sc9xw Місяць тому

    BIZLi chhad bhagwant ji 4ghante nal Kush nahi bannda.

  • @SatpalSingh-rr7kz
    @SatpalSingh-rr7kz Місяць тому

    Bda mada haal a

  • @ContentBird-wc7hs
    @ContentBird-wc7hs Місяць тому

    u hu😊😊

  • @harbhajansingh4281
    @harbhajansingh4281 Місяць тому

    Chahal saab mausam di jankari den walia nu kaho ki tusi hamesha galat jankari dinde ho. 23 te 24 nu meeh piya nahi. Ehna di machinery purani ho chuki hai es nu agg la ke phook deni chahidi hai te new machinery UK ya Australia to mangwayo jo ki dasde han ki kal 3 PM te meeh pawega te pakka 3 PM te meeh painda hai.

  • @HarbhajanSingh-ip3tv
    @HarbhajanSingh-ip3tv Місяць тому

    Haar jaiga 2927 viçh kejriwaall mada l joga kahinda

  • @sukhdarshansingh4197
    @sukhdarshansingh4197 Місяць тому +3

    Maan i think u will destroy Punjab without break pls. Create new way of income

  • @helloaviation97
    @helloaviation97 Місяць тому

    Aah kehra chawal aa gya hai jehra Bhai Amritpal de against bakwas kar riha hai dloges nu nath pauny chahida hai

  • @BahadurSinghMallhi-sc9xw
    @BahadurSinghMallhi-sc9xw Місяць тому

    Aam party jail sistem nu thoke gi ke nahi.

  • @helloaviation97
    @helloaviation97 Місяць тому +1

    Haryana valio Aap to bach ke rehna aah gandi sarkar hai

  • @AjitsinghSidhu-mf1vc
    @AjitsinghSidhu-mf1vc Місяць тому +1

    ੳ੦

  • @rampreetgrewal1138
    @rampreetgrewal1138 Місяць тому +1

    Amritpal Singh Zindabaad hai Zindabaad rhega.
    Kuttaa bhaunkde ha zeero regent hovega.

  • @DeeAar-ot5lm
    @DeeAar-ot5lm Місяць тому +4

    Panjab sarkar Panjab nu barbad kar rahi he

  • @ManojKumar-kx5bh
    @ManojKumar-kx5bh Місяць тому

    Thoo thoo.aap.sarkar

  • @amriksingh9252
    @amriksingh9252 Місяць тому +5

    ਕੁੱਲ ਮਿਲਾ ਕੇ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ ਜੇਲਾਂ ਵਿੱਚ ਵੀ ਨਸ਼ਾ ਬੰਦ ਨਹੀਂ ਕੀਤਾ ਜਾਂਦਾ

  • @sukhwindersingh4403
    @sukhwindersingh4403 Місяць тому

    Bhagwant Mann aap Sarkar ne Punjab da beda Garg kar dena hai

  • @SatinderKaur-vp1zk
    @SatinderKaur-vp1zk Місяць тому +3

    Gud job chhal sahib ji