ਕੁੜੀ ਨੇ ਸਜਾਈ CM Bhagwant Mann ਦੇ ਗੁੱਟ 'ਤੇ ਰੱਖੜੀ, ਦੇਖੋ ਕਿੰਨੇ ਰੁਪਏ ਮਿਲੇ | News18 Punjab

Поділитися
Вставка
  • Опубліковано 2 лис 2024
  • ਕੁੜੀ ਨੇ ਸਜਾਈ CM Bhagwant Mann ਦੇ ਗੁੱਟ 'ਤੇ ਰੱਖੜੀ ਦੇਖੋ ਕਿੰਨੇ ਰੁਪਏ ਮਿਲੇ
    #barnalanews #bhagwantmann #news18punjab #rakhi2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 96

  • @harpreetkaur8063
    @harpreetkaur8063 2 місяці тому +27

    ਵਾਹਿਗੁਰੂ ਜੀ ਸਭ ਦੀ ਤਮੰਨਾ ਪੂਰੀ ਕਰਨੀ ਜੀ ਬਹੁਤ ਬਹੁਤ ਧੰਨਵਾਦਜੀ 🙏👍👍👍🙏🎁🎁

  • @satnamsingh5187
    @satnamsingh5187 2 місяці тому +3

    ਭਗਵੰਤ ਮਾਨ ਜੀ ਤਸੀ ਉਹ ਕੰਮ ਕਰ ਦਿਖਾਏ ਜੋ ਅੱਜ ਤੱਕ ਕਿਸੇ ਵੀ ਸੀ. ਐਮ . ਨੇ ਨਹੀ ਕੀਤੇ !you are really great.ਬਾਦਲ ਸੁੱਖੇ ਵਰਗੇ ਸਿਰਫ ਗਰਜਦੇ ਰਹੇ, ਕੈਪਟਨ ਵਰਗੇ ਕਰਜ਼ੇ ਤੇ ਰਹੇ , ਹੁਣ ਲੱਭਦੇ ਨਹੀ ਲੱਭਦੇ !ਹਾਂ ਹੁਣ ਬੀ ਜੇ ਪੀ ਨੂੰ ਕਰਦੇ ਸਜਦੇ॥ਪਰ ਪੰਜਾਬ ਦਾ ਸੱਤਿਆ ਨਾਸ ਕਰਗੇ ॥ਸ਼ੁਕਰ ਕੀਤਾ ਇੰਨਾਂ ਤੋਂ ਛੁਟਕਾਰਾ ਪਿਆ॥ ਭਗਵੰਤ ਜੀ ਤੁਸੀ ਪਿੱਛੇ ਨਹੀ ਹਟਨਾ ॥ ਆਪ ਸਰਕਾਰ ਜਿਦੰਵਾਦ 🙏👍👍👍👍

    • @sanjogtarani3997
      @sanjogtarani3997 2 місяці тому

      Maan is v good and honest CM of the pb live long life with warm

  • @Sukdav-hc1cm
    @Sukdav-hc1cm 2 місяці тому +18

    ਸੀਐਮ ਸਾਹਿਬ ਜੀ ਜਿਹੜੇ ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕ ਚੌਂਕੀਦਾਰ 3000 ਰੁਪਏ ਤੇ ਰੱਖੇ ਗਏ ਹਨ ਉਹਨਾਂ ਦਾ 3000 ਨਾਲ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਹੈ ਸੀ ਐਮ ਸਾਹਿਬ ਜੀ ਉਹਨਾਂ ਦੀ ਤਨਖਾਹ ਵੀ ਵਧਾਓ

  • @gurpreetrangi3164
    @gurpreetrangi3164 2 місяці тому +5

    ਮਾਨ ਸਾਬ੍ਹ ਅਮ੍ਰਿਤਪਾਲ ਸਿੰਘ ਜੀ ਨੂੰ ਵੀ ਰਿਹਾ ਕੀਤਾ ਜਾਵੇ ਬਹੁਤ ਧੰਨਵਾਦ ਜੀ ❤

  • @ramparbhakar286
    @ramparbhakar286 2 місяці тому +7

    C.m Maan zindabaad 🎉🎉kush reho Raji reho puterji ❤️

  • @davinderkumarbhagrakashyap383
    @davinderkumarbhagrakashyap383 2 місяці тому +7

    ਸੱਭ ਨੂੰ ਵਧਾਈ ਜੀ 🙏

  • @apnapunjab2023
    @apnapunjab2023 2 місяці тому

    ਇਸੇ ਤਰ੍ਹਾਂ ਹੀ ਆਪਣੇ ਪੰਜਾਬੀਆਂ ਨੂੰ ਚੰਗੀਆਂ ਚੰਗੀਆਂ ਨੌਕਰੀਆਂ ਮਿਲਦੀਆਂ ਰਹਿਣ ਸਾਰੇ ਮਿਹਨਤ ਨਾਲ ਕੰਮ ਕਰਨ❤ ਤੇ ਆਪਣੇ ਸੋਹਣੇ ਪੰਜਾਬ ਦਾ ਨਾਮ ਉੱਚਾ ਰੱਖਣ❤

  • @HarjinderSingh-ri1gx
    @HarjinderSingh-ri1gx 2 місяці тому +6

    Very proud of you Mann sahib

  • @RajaBodal
    @RajaBodal 2 місяці тому +13

    ਮਾਨ ਸਾਹਿਬ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਖਿਆਲ ਕਰੋ

  • @apnapunjab2023
    @apnapunjab2023 2 місяці тому

    ਵਾਹਿਗੁਰੂ ਜੀ❤ ਪੂਰੇ ਪੰਜਾਬੀਆਂ ਉੱਤੇ ਰਹਿਮਤ ਬਖਸ਼ੋ❤ ਸਿਰਫ ਆਪਣੇ ਪੰਜਾਬੀਆਂ ਨੂੰ ਹੀ ਨੌਕਰੀਆਂ ਮਿਲਣ❤

  • @AmitKumar-cv2eh
    @AmitKumar-cv2eh 2 місяці тому

    Bohot hi vadiya 🙏🙏

  • @MadanLal-v1f
    @MadanLal-v1f 2 місяці тому +1

    ਅਗਲੀਸਰਕਾਰਦਂਸੂਰਬੜਦੇਮੁਮੇਨੈ

  • @HarjinderKaur-ms9px
    @HarjinderKaur-ms9px 2 місяці тому +4

    WaheguruJi.
    V.Good
    C.mMaanJi.
    MaheLeave
    Long.

  • @JaswantSingh-ms3bf
    @JaswantSingh-ms3bf 2 місяці тому +5

    ਉਏ ਮਾਨਾ ਮੈਂ ਯੂ ਪੀ ਦੇ ਰਹਿਣ ਨੋਕਰੀਆ ਦਿੱਤੀਆ ਤੈਨੂੰ ਵਧੀਆ ਪਰਮ ਮਿੱਤਰ ਕਿਤੇ ਚਿੱਟਾ ਤੈਥੋ ਬੰਦ ਨਹੀਂ ਹੋਇਆ ਦਿਨ ਦਿਹਾੜੇ ਲੁੱਟ ਸਾਡਾ ਯੋਗੀ ਆ ਤੇ ਗਾਵਾਂ ਵੱਡਣ ਤੇ ਪਾਬੰਦੀ ਹੈ ਕੋਈ ਗਾਂ ਨੂੰ ਹੱਥ ਲਾ ਕੇ ਵਖਾਵੇ

  • @sukhwindersidhu9105
    @sukhwindersidhu9105 2 місяці тому +1

    ਵੀਰ ਜੀ ਇਹ ਸਿਆਸੀ ਪਾਰਟੀਆਂ ਦੇ ਲੀਡਰ ਸਿਆਸੀ ਡਰਾਮੇ ਕਰਨੋ ਨਹੀਂ ਹਟਦੇ ਵੀਰ ਜੀ ਇਸ ਡਰਾਮੇ ਕਰਨ ਨੂੰ ਘੱਟੋ ਘੱਟ ਮੁੱਖ ਮੰਤਰੀ ਦੇ ਚੇਤਿਆਂ ਅਤੇ ਸਲਾਹਕਾਰ ਦੋ ਤਿੰਨ ਮਹੀਨਿਆਂ ਦਾ ਜ਼ੋਰ ਲੱਗਿਆ ਹੋਵੇਗਾ ਕਿਉਂਕਿ ਸਰਕਾਰੀ ਧਿਰ ਦੇ ਆਗੂਆਂ ਅਤੇ ਭਗਵੰਤ ਮਾਨ ਇਹ ਡਰਾਮਾ ਕਰਨ ਲਈ ਪਹਿਲਾਂ ਇਸ ਨੂੰ ਗੁਪਤ ਰੱਖਿਆ ਹੋਵੇਗਾ ਕਿ ਕਿਤੇ ਵਿਰੋਧੀ ਧਿਰਾਂ ਦੇ ਆਗੂਆਂ ਅਤੇ ਅਫ਼ਸਰਸ਼ਾਹੀ ਕਿਤੇ ਸਾਡੀ ਸਿਆਸੀ ਖੇਡ ਦੀ ਗੇਮ ਨਾ ਘੁਮਾਂ ਦੇਣ।❤

  • @Daljitsingh-h7q
    @Daljitsingh-h7q 2 місяці тому +1

    ਇਹ ਸਾਰੀਆਂ ਕਹਾਣੀਆਂ ਪਹਿਲਾਂ ਬਣੀਆਂ ਹੋਈਆਂ ਹਨ

    • @sanjogtarani3997
      @sanjogtarani3997 2 місяці тому

      ਮੇਰੇ ਵੀ ਬੇਟੇ ਨੂੰ ਨੋਕਰੀ ਮਿਲੀ ਹੈ ਲੂਣ ਖਾ ਕੇ ਹਰਾਮ ਕਰਨਾ ਪਾਪ ਨਹੀਂ ਮਹਾਂਪਾਪ ਹੈ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @JagdevSingh-tx8ux
    @JagdevSingh-tx8ux 2 місяці тому +6

    Cm maan ❤❤❤❤❤

  • @RavinderSingh-mp9ft
    @RavinderSingh-mp9ft 2 місяці тому

    Very good 22 ji 👍👍🙏

  • @AmarjeetKaur-e3t
    @AmarjeetKaur-e3t 2 місяці тому

    Congratulations 👏👏👏

  • @SheraKashmirSingh
    @SheraKashmirSingh 2 місяці тому +1

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਪਾਰਟੀ ਜਿੰਦਾਬਾਦ

  • @navjeetsingh2225
    @navjeetsingh2225 2 місяці тому

    🎉🎉🎉🎉❤❤❤❤❤

  • @SandhuDilbag-mo6sr
    @SandhuDilbag-mo6sr 2 місяці тому

    Very good 👍

  • @SandeepSingh-ux6cs
    @SandeepSingh-ux6cs 2 місяці тому

    Congratulations all sister nu

  • @DavinderSingh-fh7by
    @DavinderSingh-fh7by 2 місяці тому

    ❤❤🙏🏻🙏🏻🌹

  • @lakhvinderkaur6644
    @lakhvinderkaur6644 2 місяці тому

    Very nice 🎉🎉

  • @bhardwajsingh1224
    @bhardwajsingh1224 2 місяці тому

    🎉 congratulations 🎉

  • @naibsingh7290
    @naibsingh7290 2 місяці тому +8

    CM good

  • @kulwindertoorkulwinderkaur5030
    @kulwindertoorkulwinderkaur5030 2 місяці тому

    Proud of you CM MAAN SAHIB 🎉🎉👏🏼👏🏼👏🏼👏🏼👏🏼😍👍🏼

  • @apnapunjab2023
    @apnapunjab2023 2 місяці тому

    ਪੰਜਾਬ ਵਿੱਚ ਸਿਰਫ ਪੰਜਾਬੀ ਨੂੰ ਹੀ ਨੌਕਰੀ ਮਿਲਣੀ ਚਾਹੀਦੀ ਹੈ❤

  • @Baljindersingh9441-s
    @Baljindersingh9441-s 2 місяці тому

    Good

  • @jakkeyforman
    @jakkeyforman 2 місяці тому +3

    Maan 22. V good. C m. Maan Saab. Zindabad zindabad.

  • @PrinceKumar-cf7ek
    @PrinceKumar-cf7ek 2 місяці тому +1

    🙏🏻💐💐💐💐💐🙏🏻😊

  • @darshanlal7561
    @darshanlal7561 2 місяці тому

    Dhan Dhan satguru tera hi asraa

  • @kulwantsingh5402
    @kulwantsingh5402 2 місяці тому +3

    ਜੋ Marje ਕਰ ਲਓ

  • @kaur2234
    @kaur2234 2 місяці тому +1

    Sarea di kadr kàroo tusi bolde punjab wich kise nal Dhaka na kroo sab da chañga socho 🙏 sab insan hege kise nal fark na kàroo Rab NE brabr sab da chañga hove sadi madt kroo vadia gal kroo punjab wich

  • @JavedKhan-q8e
    @JavedKhan-q8e 2 місяці тому

    ਲੰਬੀ.ੳਮਰ.ਕਰੇ.ਅਲਾ.ਪੰਜਾਬ.ਦੀਆਂ.ਭੈਣਾ.ਦੇ.ਵੀਰ.ਦੀ.ਇਮਾਨਦਾਰ. ਮੁਖ.ਮ. ਭਗਵੰਤ. ਮਾਨ. ਜਿੰਦਾ.ਬਾਦ

  • @surinderkaur6322
    @surinderkaur6322 2 місяці тому +1

    Bauhat vadhia uprala cm saab da saade bi tinbetiyan ne maan saab kush soacho

  • @baljeetsinghdehalbaljeetsi5144
    @baljeetsinghdehalbaljeetsi5144 2 місяці тому +1

    ਭਗਵੰਤ ਮਾਨ ਨੂੰ ਕੇਜਰੀਵਾਲ ਦੀ ਭੈਣ ਤੇ ਰੱਖੜੀ ਬਣਾ ਕੇ ਠੈਕਰੀ ਦੇਣੀ ਚਾਹੀਦੀ ਹੈ ਮਾਨ ਸਾਬ ਡਰਾਮੇ ਨਾ ਕਰੋ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ

  • @veersinghv2702
    @veersinghv2702 2 місяці тому

    ❤❤🙏🙏🌹🌹👍👌

  • @jaggifauji6427
    @jaggifauji6427 2 місяці тому +2

    Sir boxing de layi aghe socho but sir Punjab king he boxing da

  • @Sonybawa-sq4ru
    @Sonybawa-sq4ru 2 місяці тому

  • @Baljindersingh9441-s
    @Baljindersingh9441-s 2 місяці тому +1

    Amritpal g nu jail bhajan wale kendar sarkar wale ne bhagwant g da koee kasoor nai g

  • @NM-wt2yg
    @NM-wt2yg 2 місяці тому

    😊😊😊😊😊😊😊😊

  • @gurbhindersingh7279
    @gurbhindersingh7279 2 місяці тому +1

    ਸਬ ਤੋ ਘਟੀਆਂ ਸਰਕਾਰ

    • @sanjogtarani3997
      @sanjogtarani3997 2 місяці тому +1

      ਇਸ ਘਟਿਆ ਸਰਕਾਰ ਨੇ ਨੋਕਰੀਆ ਦਿਤੀਆਂ ਹਨ ਪਿਛਲੇ ਪੰਦਰਾਂ ਸਾਲਾਂ ਤੋਂ ਸਾਡੇ ਬੱਚਿਆਂ ਨੂੰ ਨੋਕਰੀਆ ਲਈ ਠੋਕਰਾਂ ਸਨ ਪੁੱਤਰ ਤੇਰਾ ਭਲਾ ਹੋਵੇ

    • @sanjogtarani3997
      @sanjogtarani3997 2 місяці тому

      ਮਾਨ ਤੇਰੇ ਨਾਲ ਦਲੇਰ ਬਹਾਦਰ ਜੱਟ ਸਿੱਖ ਹਨ ਨਿਡਰ ਹੋ ਕੇ ਕੰਮ ਕਰਦੇ ਰਹੋ ਵਹਿਗੁਰੂ ਜੀ ਨਾਲ ਹਨ ਨਸ਼ੇ ਨੂੰ ਠੱਲ੍ਹ ਪਾਈ ਜਾਵੇ

  • @amarjitsingh-te3tu
    @amarjitsingh-te3tu 2 місяці тому

    Good cm

  • @kulveersinghgahle2387
    @kulveersinghgahle2387 2 місяці тому

    ਕਿਤੇ ਸਾਡੇ ਵਰਗੀਆ ਦੀ ਵੀ ਰਂਬ ਸੁਣ

  • @GurshanBrar01
    @GurshanBrar01 2 місяці тому

    ਕੱਮ। ਵੱਧੀ। ਪਰ ਭਾਈ। ਅਮਰਤਪਾਲ ਸਿੰਘ। ਜੜਾ ਪੱਟੂ

  • @kuldiplalka9086
    @kuldiplalka9086 2 місяці тому

    PROUD ON CM MAAN SAAB

  • @RanjitSingh-wt3ft
    @RanjitSingh-wt3ft 2 місяці тому +1

    ਏਸ ਡਰਾਮੇ ਬਾਜ ਤੋਂ ਮੋਹ ਭੰਗ ਹੋ ਗਿਆ ਲੋਕਾਂ ਦਾ

  • @DamanTiwana-xi8ys
    @DamanTiwana-xi8ys 2 місяці тому

    C m Maan ji jindabad

  • @DeepSingh-yt4jz
    @DeepSingh-yt4jz 2 місяці тому

    Cm mann good 💯😊💯😊

  • @jjhschahal8478
    @jjhschahal8478 2 місяці тому

    Sada vargaya nu ik he nokri de devo ji sada ta ghar v apda ne apna app nu dekh ka apna bachha game vich pya na ta ke onha na kush ban saka🙏🙏🙏🙏

  • @Manindermann86
    @Manindermann86 2 місяці тому

    Mann sahib g Ett 2364 v puri karoooooooooo

  • @gurparkash5226
    @gurparkash5226 2 місяці тому

    GOOD CM

  • @KarnailKarnail-si2tc
    @KarnailKarnail-si2tc 2 місяці тому

    Master Minder da munda "Sade sir char gyia"

  • @makhansinghmahey9201
    @makhansinghmahey9201 2 місяці тому

    Thag sarkaar

  • @RanjitSingh-wt3ft
    @RanjitSingh-wt3ft 2 місяці тому

    ਮਾਨ ਸਾਹਿਬ ਜੱਟਾਂ ਦਾ ਹੀ ਸੋਚਦਾ ਗਰੀਬ ਦੀ ਤਾਂ ਗੱਲ ਹੀ ਨਹੀਂ ਕਰਦਾ

  • @sandhujatt1362
    @sandhujatt1362 2 місяці тому +2

    ਭੰਡ ਕੈਜਰੀਵਾਲ ਮੀਡੀਅਾ ਵਿਕਾੳੁ ਮਾਲ News 18🐕👎

  • @BalbirSingh-yd7ud
    @BalbirSingh-yd7ud 2 місяці тому

    Sir me

  • @KarnailSingh-p5z
    @KarnailSingh-p5z 2 місяці тому

    Man sab ji bakian bare vi sochoge

  • @jasvirkhattra411
    @jasvirkhattra411 2 місяці тому +1

    Very good cm shab

  • @bssingh2857
    @bssingh2857 2 місяці тому

    What. Is. This ?
    Pehla. Ta. Job.
    Lai. Order. Registered
    Letter. Rahi. Ghar
    Hi. Pahunch. Janday
    San.
    ..

  • @KarnailKarnail-si2tc
    @KarnailKarnail-si2tc 2 місяці тому

    Should to think Nution law, Arki medes the laww,

  • @SimranjeetSingh-v3g
    @SimranjeetSingh-v3g 2 місяці тому

    Master cader Di Bharti kardo tusi sir

  • @KarnailKarnail-si2tc
    @KarnailKarnail-si2tc 2 місяці тому

    Bhagwamt Mann "Jinda bad" [Per ghar ne dasde ]

  • @KarnailKarnail-si2tc
    @KarnailKarnail-si2tc 2 місяці тому

    Good violence "what is the nution law, " Master minder da munda" Sade Sir char gyia"these words spoken by HRman jit kaur badal

  • @KaramjitKaur-mp6gj
    @KaramjitKaur-mp6gj 2 місяці тому

    10 saal di service poori ho chuki hai order ni mile 6000 vch gujara nhi hunda g ....

  • @balvirkumar7402
    @balvirkumar7402 2 місяці тому

    Ludhiana se beldara nu pakka kar do ji🙏

  • @sandeepkaurkhaira7711
    @sandeepkaurkhaira7711 2 місяці тому

    Cm maan sahib asha warker da 2500 vich time pass nhi hunda

  • @HarwinderKaur-ij4go
    @HarwinderKaur-ij4go 2 місяці тому +1

    ਫਿਮੂਹ ਕੁੜੀਉ ਸੰਡੇ ਇਸ ਬੰਦੇ ਦੀ ਚਮਚਾਗਿਰੀ ਦੀ ਲੋਕਾਂ ਨੂੰ ਬੁੱਧੂ ਨਾ ਬਣਾ ੲਂਗ

  • @nirmaldhiman773
    @nirmaldhiman773 2 місяці тому

    Do
    Cm
    Hon
    De
    Nate
    1
    Bhain
    Disaar
    Nhi
    Lainde
    Jo
    Tower
    Te
    Baithhi
    Hai
    UhdiSaarNhiLainde
    Do
    Bhai
    FiteMooh
    Do
    Cm
    De

  • @KarnailKarnail-si2tc
    @KarnailKarnail-si2tc 2 місяці тому

    S=u+1/2 a^2 (do science)

  • @BalbirSingh-f4g1q
    @BalbirSingh-f4g1q 2 місяці тому

    Virpal Kaur ko naukari ka later Diya ja raha hai aur yah CM Bhagwant man ke Yug mein Aisa Ho saka hai

  • @SantoshSingh-hq9je
    @SantoshSingh-hq9je 2 місяці тому

    😂😂😂😂😂😂

  • @momistudiosagra0003
    @momistudiosagra0003 2 місяці тому +1

    ਭੁਖਿਆ ਦੀ ਸਰਕਾਰ ਕੋਠੀਆਂ ਕਾਰਾਂ ਖੜੀਆਂ ਕਰ ਲੈਣ

  • @RandhirSingh-t6o6y
    @RandhirSingh-t6o6y 2 місяці тому +2

    Fudu

  • @sumanbadanchiabadanchia1744
    @sumanbadanchiabadanchia1744 2 місяці тому

    Kis job de aa

  • @meetnirvair
    @meetnirvair 2 місяці тому

    Eh ehna de hunde aa cate pate koi gareeb de kam aave ta maniye sose hi aunde aa teachers di bharti te rul rhi punjab ch maan sab tohade aas c tusi v bahrosa torh ta

  • @robinkashyap4976
    @robinkashyap4976 2 місяці тому +4

    ਤਮਾਸ਼ਿਆਂ ਦੀ ਵੀ ਹੱਦ ਹੋ ਗਈ ਹੁਣ ਤੇ

  • @kulwantsingh5402
    @kulwantsingh5402 2 місяці тому

    Bebe nanke na ban

  • @SurjitSingh-xc2ej
    @SurjitSingh-xc2ej 2 місяці тому

    DRMA HE LAGDA HAI

  • @raghbirsingh289
    @raghbirsingh289 2 місяці тому

    Sab drama hai

  • @kullargaming
    @kullargaming 2 місяці тому

    Darame

  • @saini9664
    @saini9664 2 місяці тому +3

    ਡਰਾਮੇ ਹੀ ਹੈ,,

  • @sukhwindersidhu9105
    @sukhwindersidhu9105 2 місяці тому

    ਵੀਰ ਜੀ ਇਹ ਸਿਆਸੀ ਪਾਰਟੀਆਂ ਦੇ ਲੀਡਰ ਸਿਆਸੀ ਡਰਾਮੇ ਕਰਨੋ ਨਹੀਂ ਹਟਦੇ ਵੀਰ ਜੀ ਇਸ ਡਰਾਮੇ ਕਰਨ ਨੂੰ ਘੱਟੋ ਘੱਟ ਮੁੱਖ ਮੰਤਰੀ ਦੇ ਚੇਤਿਆਂ ਅਤੇ ਸਲਾਹਕਾਰ ਦੋ ਤਿੰਨ ਮਹੀਨਿਆਂ ਦਾ ਜ਼ੋਰ ਲੱਗਿਆ ਹੋਵੇਗਾ ਕਿਉਂਕਿ ਸਰਕਾਰੀ ਧਿਰ ਦੇ ਆਗੂਆਂ ਅਤੇ ਭਗਵੰਤ ਮਾਨ ਇਹ ਡਰਾਮਾ ਕਰਨ ਲਈ ਪਹਿਲਾਂ ਇਸ ਨੂੰ ਗੁਪਤ ਰੱਖਿਆ ਹੋਵੇਗਾ ਕਿ ਕਿਤੇ ਵਿਰੋਧੀ ਧਿਰਾਂ ਦੇ ਆਗੂਆਂ ਅਤੇ ਅਫ਼ਸਰਸ਼ਾਹੀ ਕਿਤੇ ਸਾਡੀ ਸਿਆਸੀ ਖੇਡ ਦੀ ਗੇਮ ਨਾ ਘੁਮਾਂ ਦੇਣ।❤

  • @sukhwindersidhu9105
    @sukhwindersidhu9105 2 місяці тому

    ਵੀਰ ਜੀ ਇਹ ਸਿਆਸੀ ਪਾਰਟੀਆਂ ਦੇ ਲੀਡਰ ਸਿਆਸੀ ਡਰਾਮੇ ਕਰਨੋ ਨਹੀਂ ਹਟਦੇ ਵੀਰ ਜੀ ਇਸ ਡਰਾਮੇ ਕਰਨ ਨੂੰ ਘੱਟੋ ਘੱਟ ਮੁੱਖ ਮੰਤਰੀ ਦੇ ਚੇਤਿਆਂ ਅਤੇ ਸਲਾਹਕਾਰ ਦੋ ਤਿੰਨ ਮਹੀਨਿਆਂ ਦਾ ਜ਼ੋਰ ਲੱਗਿਆ ਹੋਵੇਗਾ ਕਿਉਂਕਿ ਸਰਕਾਰੀ ਧਿਰ ਦੇ ਆਗੂਆਂ ਅਤੇ ਭਗਵੰਤ ਮਾਨ ਇਹ ਡਰਾਮਾ ਕਰਨ ਲਈ ਪਹਿਲਾਂ ਇਸ ਨੂੰ ਗੁਪਤ ਰੱਖਿਆ ਹੋਵੇਗਾ ਕਿ ਕਿਤੇ ਵਿਰੋਧੀ ਧਿਰਾਂ ਦੇ ਆਗੂਆਂ ਅਤੇ ਅਫ਼ਸਰਸ਼ਾਹੀ ਕਿਤੇ ਸਾਡੀ ਸਿਆਸੀ ਖੇਡ ਦੀ ਗੇਮ ਨਾ ਘੁਮਾਂ ਦੇਣ।❤

  • @sukhwindersidhu9105
    @sukhwindersidhu9105 2 місяці тому +1

    ਵੀਰ ਜੀ ਇਹ ਸਿਆਸੀ ਪਾਰਟੀਆਂ ਦੇ ਲੀਡਰ ਸਿਆਸੀ ਡਰਾਮੇ ਕਰਨੋ ਨਹੀਂ ਹਟਦੇ ਵੀਰ ਜੀ ਇਸ ਡਰਾਮੇ ਕਰਨ ਨੂੰ ਘੱਟੋ ਘੱਟ ਮੁੱਖ ਮੰਤਰੀ ਦੇ ਚੇਤਿਆਂ ਅਤੇ ਸਲਾਹਕਾਰ ਦੋ ਤਿੰਨ ਮਹੀਨਿਆਂ ਦਾ ਜ਼ੋਰ ਲੱਗਿਆ ਹੋਵੇਗਾ ਕਿਉਂਕਿ ਸਰਕਾਰੀ ਧਿਰ ਦੇ ਆਗੂਆਂ ਅਤੇ ਭਗਵੰਤ ਮਾਨ ਇਹ ਡਰਾਮਾ ਕਰਨ ਲਈ ਪਹਿਲਾਂ ਇਸ ਨੂੰ ਗੁਪਤ ਰੱਖਿਆ ਹੋਵੇਗਾ ਕਿ ਕਿਤੇ ਵਿਰੋਧੀ ਧਿਰਾਂ ਦੇ ਆਗੂਆਂ ਅਤੇ ਅਫ਼ਸਰਸ਼ਾਹੀ ਕਿਤੇ ਸਾਡੀ ਸਿਆਸੀ ਖੇਡ ਦੀ ਗੇਮ ਨਾ ਘੁਮਾਂ ਦੇਣ।❤