Durga Rangila || Vichora (Full Video) || Feat. Kamal Rangila !Sarang Ahuja !! Satrang Entertainers

Поділитися
Вставка
  • Опубліковано 25 сер 2024
  • Satrang Entertainers and Kashmir Singh Sohal, Kuljit Singh Khalsa Presents Latest song 2019 "Vichora" Sung by Durga Rangila ft. Kamal Rangila
    Song - Vichora
    Singer - Durga Rangila ft. Kamal Rangila, Simran Bhardwaj
    Lyrics - Jassi Tugalwala
    Music - Sarang Ahuja
    Composed by Durga Rangila
    Producer - Kuljit Singh Khalsa & Kashmir Singh Sohal
    DOP - Kirpal Sandhu
    Makeup - Janvi Chouhan
    Choreographer - Mandeep Mandy
    Asst. Editor - Manish Eklavya
    Editor - Puneet ASP
    Director - Bobby Bajwa
    Label - Satrang Entertainers
    ------------------------------------------------------------------
    Stream On
    .................
    iTunes - music.apple.co...
    Apple - music.apple.co...
    Spotify - open.spotify.c...
    JioSaavn - www.jiosaavn.c...
    Gaana - gaana.com/albu...
    Hungama - www.hungama.co...
    Wynk - wynk.in/music/...
    .................................................................................................................
    For Caller Tunes Dial Below Codes
    For Airtel Hello Tunes Dial 5432116963963
    For Vodafone Caller Tunes Dial 53711308758
    For Idea Dialer Tones Dial 5678911308758
    BSNL East & South SMS BT 11308758 to 56700
    BSNL West & North SMS BT 7280937 to 56700
    -----------------------------------------------------------------------------------------------------------
    Follow Satrang Entertainers
    ►Facebook : / 7rang.entert. .
    ►Official Id : Info@satrangentertainers.com
    Managed and Promoted by ERIK Business Consultancy, Mumbai

КОМЕНТАРІ • 731

  • @SatrangEntertainersOfficial
    @SatrangEntertainersOfficial  4 роки тому +62

    ਦੋਸਤੋ ਦੁਰਗਾ ਰੰਗੀਲਾ ਜੀ ਦਾ ਨਵਾ ਗੀਤ ਪਿੱਠ ਤੇ ਵਾਰ 2 ਸੁਣਨ ਲਈ ਇਸ ਲਿੰਕ ਤੇ ਕਲਿੱਕ ਕਰੋ ua-cam.com/video/Hjs1kFJaY_E/v-deo.html

  • @SatrangEntertainersOfficial
    @SatrangEntertainersOfficial  5 років тому +152

    ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਕਿ ਤੁਹਾਨੂੰ ਇਹ ਗੀਤ ਪਸੰਦ ਆਇਆ ਹੋਵੇਗਾ, ਸਮੇ ਸਮੇ ਤੇ ਵਧੀਆ ਗੀਤ ਸੰਗੀਤ ਸੁਣਨ ਲਈ ਸਾਡਾ ਚੈਨਲ ਸਤਰੰਗ ਇੰਟਰਟੇਨਰਸ ਸਬਸਕ੍ਰਾਈਬ ਕਰੋ
    Sat Shri Akal ji Saryan Nu, Umeed Hai Tuhanu Sab Nu Geet Pasand Aya Hou Te Je Geet Vadia Laggya Ta Like, Comment Te Share Karna Na Bhullio
    & Sada UA-cam Channel Subscribe Karno

  • @pargatsinghsarao
    @pargatsinghsarao 5 років тому +70

    ਬਾਈ ਨੂੰ ਪਿਆਰ ਕਰਣ ਵਾਲੇ like ਕਰਣ

  • @SoniKumar-bt9ip
    @SoniKumar-bt9ip 5 років тому +24

    ਸ਼ਾਅ ਗਿਆ ਦੁਰਗਾ ਰੰਗੀਲਾ
    ਆਉਣ ਦੇ ਏਦਾਂ ਦੇ ਹੋਰ ਗੀਤ
    ਰੁਕੀ ਨਾ ਵੀਰੇ verry nice song
    love u

  • @Aapdadady
    @Aapdadady 5 років тому +148

    ਕਰੋ ਜੀ Like ਦੁਰਗਾ ਜੀ ਦੇ ਫੈਨ Hit Like 👌👌👌👌

  • @jattsoda6730
    @jattsoda6730 5 років тому +70

    ਇਹਨੂੰ ਕਹਿੰਦੇ ਖੁਤੀ ਪਾਉਣੀ ਵਾਹ jnb ਕਿਹੜਾ ਕਹਿੰਦਾ ਦੁਰਗੇ ਦਾ ਟਾਈਮ ਖਤਮ ਹੋ ਗਿਆ

  • @harpreetheer8809
    @harpreetheer8809 5 років тому +207

    ਕਿਸ ਕਿਸ ਨੂੰ ਦੁਰਗਾ ਰੰਗੀਲਾ ਜੀ ਦੇ ਗੀਤ ਪਸੰਦ ਹੈ ਲਾਇਕ ਕਰੋ

  • @roopsandhu7193
    @roopsandhu7193 5 років тому +126

    ਸਾਈ ਜੀ ਨੂੰ ਪਿਆਰ ਕਰਨ ਵਾਲੇ ਕਰੋ Like 💞💞💞💞💞💞💞💞

  • @bhawanghuman2972
    @bhawanghuman2972 5 років тому +47

    ਬਹੁਤ ਬਹੁਤ ਮੁਬਾਰਕਾਂ ਕਮਲ ਵੀਰ
    ਬਹੁਤ ਵਧੀਆ ਗਾਣਾ ਤੇ ਓਨੀ ਹੀ ਵਧੀਆ ਤੇਰੀ ਕੋਰਿਉਗ੍ਰਫੀ।

  • @jasmeetkanwar8484
    @jasmeetkanwar8484 5 років тому +14

    Aj de samay ch inj da music.....kya baat h mza aa gya....ohi purana daur yaad aa gya jdo tutte dila aale geeta da nzara aanda siga.....lv u durga bhaji

    • @sukhsingh1354
      @sukhsingh1354 5 років тому

      Sahi akhya kanwar ji
      Puran time yad a gya

  • @walthersworld6687
    @walthersworld6687 5 років тому +27

    ਰਪੀਟ ਚੱਲ ਰਿਹਾ ਸਵੇਰ ਦਾ। ਦੁਰਗਾ ਸਾਹਿਬ ਦੀ ਆਵਾਜ਼ ਉੱਤੇ ਉਮਰ ਦਾ ਕੋਈ ਅਸਰ ਨਹੀ ਪੈ ਰਿਹਾ। ਇਹ ਹੈ ਅਸਲ ਰਿਆਜ਼ ਅਤੇ ਮਿਹਨਤ।

  • @sajanfilms8615
    @sajanfilms8615 5 років тому +13

    Durga Rangila g Da ਭਾਵੇਂ 20 saal na koi Song Aawe Audience de Dila vich Ehna lyi Hamesha Pyar Rahuga

  • @dharmindersra6174
    @dharmindersra6174 4 роки тому

    ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਤੋਂ ਬਿਨਾਂ ਦੁਰਗੇ ਰੰਗੀਲੇ ਨੂੰ ਕੋਈ ਪਿਆਰ ਨਹੀਂ ਕਰਦਾ ।ਪਰ ਮੈਨੂੰ ਇੰਝ ਲੱਗਦਾ ਹੈ ਕਿ ਮੇਰੇ ਤੋਂ ਵੱਡਾ ਦੁਰਗੇ ਦਾ ਕੋਈ ਫੈਨ ਹੋਣਾ ਨਹੀਂ। ਪਰ ਜਿੰਨੀ ਆਵਾਜ ਏ ਬਾਈ ਦੀ ਕੁੱਝ ਕੁ ਗੀਤਾਂ ਨੂੰ ਛੱਡ ਕੇ ਲੇਖਣੀ ਪੱਖੋਂ ਹਲਕੇ ਗੀਤ ਲਏ ਨੇ। ਆਵਾਜ ਨਾਲ ਇਨਸਾਫ ਨਹੀਂ ਹੈ ਗਾ ਇਸ ਤਰਾਂ ਦੀ ਅਵਾਜ਼ ਨੂੰ ਭਾਰੇ ਤੇ ਡੂੰਘੇ ਸ਼ਬਦ ਚਾਹੀਦੇ ਨੇ। ਹੁਣ ਇਸ ਗੀਤ ਨੂੰ ਹੀ ਲੈ ਲੋ ਬਿਲਕੁਲ ਛੋਟੇ ਮੋਟੇ ਗਾਇਕ ਦੀ ਅਵਾਜ਼ ਵਾਲਾ ਗੀਤ ਏ।, ਕੱਖਾਂ ਵਾਂਗੂੰ ਯਾਰ ਰੁੱਲ ਗੇ,, ਪਤਾ ਨਹੀਂ ਇਸ ਮੁੱਖੜੇ ਵਾਲਾ ਗੀਤ ਕਿੰਨੇ ਕੁ ਹਲਕੇ ਫੁਲਕੇ ਗਾਇਕਾਂ ਨੇ ਗਾਇਆ। ਇਹ ਆਵਾਜ ਧਰਤੀ ਅਕਾਸ਼ ਇੱਕ ਕਰਨ ਵਾਲੀ ਆਵਾਜ ਏ। ਦਰਦ ਭਰਿਆ ਗੀਤ ਹੁੰਦਾ ਪਰ ਕੋਈ ਨਵੀਂ ਗੱਲ ਤਾਂ ਲੇਖਕ ਨੇ ਲਿਖੀ ਹੁੰਦੀ। ਜਿਸ ਤਰਾਂ ਮਨਮੋਹਨ ਵਾਰਿਸ ਭਰਾਵਾਂ ਦੇ ਗੀਤ ਹੁੰਦੇ ਨੇ।, ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ,,,। ਪਿੱਛੇ ਜਹੇ ਮਿੱਤਰਾਂ ਦੇ ਪਿੰਡ ਆਕੇ ਗਈ ਏ, ਇਸ ਤਰਾਂ ਦੇ ਹੋਰ ਬਹੁਤ ਸਾਰੇ ਆਡਿਏ ਵਾਲੇ ਗੀਤ ਨੇ।

  • @punjabigangbangers6831
    @punjabigangbangers6831 5 років тому +30

    Hit Liker For Janab Durga Rangila Ji👌🏻👌🏻👌🏻👌🏻🔥🔥🔥🔥🔥

  • @-saadehakk5875
    @-saadehakk5875 3 роки тому +2

    ਦੁਰਗਾ ਰੰਗੀਲਾ ਵੀਰ ਜੀ ਜ਼ਿੰਦਾਬਾਦ

  • @jass7544
    @jass7544 5 років тому +8

    Old is gold.... Kya baat hai. purana time yaad kraa ta... Hit like

  • @DeepDhillon111
    @DeepDhillon111 5 років тому +8

    jassi Tugalwala 👍

  • @Aapdadady
    @Aapdadady 5 років тому +18

    ਕਮਾਲ ਆ ਦੁਰਗਾ ਜੀ ਕਯਾ ਬਾਤਾਂ 👆👆👆🙏🙏🙏👏👏👏✌✌✌

  • @bjptak8321
    @bjptak8321 5 років тому +6

    सावर कोटी के बाद रंगीला ही रंगीला है

  • @gurnamsingh3111
    @gurnamsingh3111 2 роки тому +1

    ਦੁਰਗਾ ਰੰਗੀਲਾ ਜੀ ਬਹੁਤ ਵਧੀਆ ਗਾਇਕ

  • @Aapdadady
    @Aapdadady 5 років тому +8

    ਜੱਸੀ ਤੁਗਲ ਦੀ ਕਲਮ ਬਾ ਕਮਾਲ ✌✌✌✍✍✍✍✌✌✌✍✍✍✍✌✌✌✍✍✍✍

  • @preetsandhu949
    @preetsandhu949 5 років тому +3

    ਬਹੁਤ ਵਧੀਆ ਗੀਤ ਹੈ ਹੋਰ ਕੁਝ ਵੀ ਕਹਿਣ ਦੀ ਲੋੜ ਨਹੀਂ ਹੈ ।

  • @kuldeepsingh-lz8ku
    @kuldeepsingh-lz8ku Рік тому +1

    ਰੁਕਸਾਰ ਕਦੇ ਇਹ ਗਾਣਾ ਸੁਣੇ ਤਾਂ ਮੈਨੂੰ ਯਾਦ ਜਰੂ ਕਰੀ ਮੈ ਤੇਰਾ k.s

  • @tirathsingh6534
    @tirathsingh6534 5 років тому +13

    Legend voice legend singer all raundar durga Rangila Saab

  • @rambariar2669
    @rambariar2669 5 років тому +2

    Sarang Ahuja can match the footprints of his father great Shri Charanjeet Ahuja. Kya music kita aa yaar Wah jio

  • @bittuphotography3391
    @bittuphotography3391 5 років тому +17

    Trend of old song 19 vi sdiwi.. Good rangila saad

  • @DoabaPetAddaDogFarm
    @DoabaPetAddaDogFarm 5 років тому

    ਵਾਹ ਵਾਹ ਵਾਹ

  • @harpinderhundal412
    @harpinderhundal412 5 років тому +1

    ਦੁਰਗੇ ਵੀਰ ਦੇ ਗੀਤ ਸਦਾ ਬਹਾਰ ਨੇ ਜਦੋ ਮਰਜੀ ਸੁਣ ਲਵੋ👌👌👌👌👌👌

  • @ShamsherSingh-nf1xh
    @ShamsherSingh-nf1xh 5 років тому +2

    Durga paaji Di gayaki daa koi jawaab nahi

  • @asmusic8224
    @asmusic8224 5 років тому +36

    Sat Sri Akal G Chenal Vale Verji Nu
    Durga Rangila Singer My Fvret Sir G Di Voice Bamb H Song Jahe Koi Vee Hove G Hiit Hi Renda

  • @meetstudio9926
    @meetstudio9926 4 роки тому +2

    bahut vadia song te kamal di acting bahut hi vadia music sarang y da

  • @jagmeetsinghjaggy8296
    @jagmeetsinghjaggy8296 5 років тому +1

    Bhutan vadiya song rangila ji

  • @preetsaggi2062
    @preetsaggi2062 5 років тому +6

    apne bro kamal da song siraaaaaa. broooooo😘😘👌🏻👌🏻👌🏻👌🏻

  • @pahadidreams7210
    @pahadidreams7210 5 років тому +1

    Bahut khoobsurat geet or video

  • @shamindersingh5373
    @shamindersingh5373 5 років тому +4

    Siraaa veer ji

  • @SonuSingh-
    @SonuSingh- 3 роки тому

    ਕੋਈ ਵੀ ਮੁਕਾਬਲਾ ਨਹੀਂ ਹੈ 🙏🙏🙏🙏

  • @RahulKumar-we3wv
    @RahulKumar-we3wv 5 місяців тому

    Jdo da geet aaa ..sare din dil nhi bhar da sun sun k .....

  • @lavjeetsingh3883
    @lavjeetsingh3883 5 років тому +12

    very nice song jassi veer g da likhya ae.
    jo ki 1998 de doar da ae.
    our aaj vdo vi bekmaall banni.
    ohhi purama sad song wala doar mudke aa jawe taa punjabi song onne hi fmus ho jange.
    jinne 1990 to leke 1998 de si.
    jassi veer nall gall karke bhut wadiya lagya.
    our oh bhut hi mitthi bolli de insaan ne.
    khush raho veer g.

  • @RahulKumar-we3wv
    @RahulKumar-we3wv 5 місяців тому

    Utsad g....bhut ghint geet la k ..dard deta yaad a jnda ...😢😢😢😍😍😍

  • @rameshbadhan1030
    @rameshbadhan1030 4 роки тому +1

    ਵਿਰਾਸਤ ਨੂੰ ਸੰਭਾਲਣ ਹਮੇਸ਼ਾ ਅੰਬਰਾਂ ਦੇ ਧਰੁਵ ਤਾਰੇ ਵਾਂਗ ਚਮਕਦੇ ਉਹ ਤਾਰਾ ਜਨਾਬ ਦੁਰਗਾ ਰੰਗੀਲਾ ਜੀ ਹੈ ਜਿਸ ਵੀ ਨੂੰ ਦੁਰਗਾ ਰੰਗੀਲਾ ਜੀ ਦਾ ਗੀਤ ਨਾ ਜਾਉ ਪ੍ਰਦੇਸ ਉਥੇ ਨੀ ਮਾਂ ਲੱਭਣੀ ਉਹ ਕੁਮੈਂਟ ਅਤੇ ਲਾਇਕ ਕਰਣ

  • @partappk9064
    @partappk9064 5 років тому +1

    Wah ji wah

  • @rockychaudhary4714
    @rockychaudhary4714 5 років тому

    Durga Rangila Bhra Da Harr ikk song superhit Hee Reha

  • @prabhjotkaur4376
    @prabhjotkaur4376 Рік тому +1

    Waheguru tuhanu lmbi Umar bakhshe chrrdi klla ch rho sir so sweet voice nd ur expressions are realistic god bless you

  • @amanpreet4025
    @amanpreet4025 5 років тому +2

    Superb song g durga rangila g and kamal rangila g

  • @SandeepSingh-sr9sx
    @SandeepSingh-sr9sx 5 років тому +6

    Love you durga ragila nyc awaaz

  • @NirmalRana
    @NirmalRana 5 років тому +3

    Nice Video

  • @shiv0786
    @shiv0786 5 років тому

    Bahut Khoobsurat.. Durga Ji ..

  • @kapilranglia2783
    @kapilranglia2783 5 років тому

    Bhut he shona feeling wala geet Wahhh rangila g Nai ressa kamal rangila g bhut vdia acting

  • @vishavtechnical205
    @vishavtechnical205 5 років тому +2

    Atttt ji

  • @gurjantguri2836
    @gurjantguri2836 5 років тому +1

    bhut vdia very nice song

  • @davindersingh9851
    @davindersingh9851 3 роки тому

    Ajj 3 din hogye, lagataar sunn reha without distubance....

  • @saavanjalandhri9515
    @saavanjalandhri9515 5 років тому +2

    22 g di singing da koi saani nhi ❤❤❤❤❤

  • @Goldenwords383
    @Goldenwords383 2 роки тому +1

    All time favorite durga rangila g

  • @SurinderSingh-ln3pv
    @SurinderSingh-ln3pv 5 років тому

    ਸਿਰਾ ਵੀਰੇ ਦੁਰਗਾ ਤਾ ਦੁਰਗਾ ਈ ਏ

  • @preetsaggi2062
    @preetsaggi2062 5 років тому +3

    kaimmmzz

  • @rambariar2669
    @rambariar2669 5 років тому +1

    Wah Wah Wah purana time chete karata lajwab

  • @dineshsharma1786
    @dineshsharma1786 5 років тому +2

    Waah njaara AA gya... beautiful song.

  • @khallastv2832
    @khallastv2832 5 років тому +1

    Waah kamaal rangila ji 👍👍👍

  • @officialbhaisohansingh
    @officialbhaisohansingh 4 роки тому +1

    ਵਾਹ ਜੀ ਵਾਹ ਜਾਂਨ ਕੱਢ ਲੈਂਦਾ ਰੰਗੀਲਾ ਠੋਕ ਕੇ ਗਾਉਣ ਵਾਲਾ

  • @kaurjatti9421
    @kaurjatti9421 5 років тому +6

    God bless you kamal

  • @rajwantsingh784
    @rajwantsingh784 5 років тому +1

    ਅੱਤ ਸਾਉਗ very very nice

  • @GURWINDERSINGH-fg3ks
    @GURWINDERSINGH-fg3ks 4 роки тому +2

    Sirra song yr

  • @SinghSulemania
    @SinghSulemania 5 років тому +1

    End hi kronde aa ustaad durga rangila saab g, bahut hi ghaint song......👌👌👌👌👌

    • @nisarkhan-to7cr
      @nisarkhan-to7cr 4 роки тому

      Hikk de jor nal gon vala singer durga rangla

  • @mistermusic6448
    @mistermusic6448 5 років тому +2

    Best singer

  • @DavinderSingh-qk9fl
    @DavinderSingh-qk9fl 5 років тому

    ਵਾਹ ਜੀ ਵਾਹ ਬਹੁਤ ਵਧੀਆ ਜੀ

  • @punjabigangbangers6831
    @punjabigangbangers6831 5 років тому +5

    ਖਾਨ ਸਾਬਾਂ ਦੇ ਖਾਨ ਸਾਬ ਨੇ ਜਨਾਬ ਦੁਰਗਾ ਜੀ ਅੱਜ ਕੱਲ ਸੇ ਲੰਡੂ ਕਲਾਕਾਰ ਕੀ ਰੀਸ ਕਰਨਗੇ

  • @indianarmygreat2161
    @indianarmygreat2161 5 років тому

    ਬਹੁਤ ਵਧੀਅਾ ਵਿਰਸੇ ਦੇ ਵਾਰਸੋ

  • @harpejvirk981
    @harpejvirk981 4 роки тому +1

    Sirra aa veer ji

  • @subashsalariasalaria100
    @subashsalariasalaria100 5 років тому +13

    Charanjit ahuja ji di family alag hi hai sarang ahuja ne yaad hi krati c haranjit ahuja ji di

  • @NagraZone
    @NagraZone 5 років тому +6

    #DurgaRangila saab nu pyar karn wale #like jarur kareo,
    #kamalrangila

  • @sandeepbatish2121
    @sandeepbatish2121 5 років тому +3

    WHA G
    USTAAD DURGA G
    GOD BLESS YOU

  • @habeeblive
    @habeeblive 4 роки тому +1

    waah ji waah
    slaam

  • @salmankhansalman5410
    @salmankhansalman5410 2 роки тому

    Kaim chote rangila ji

  • @sunnysalhotra2119
    @sunnysalhotra2119 5 років тому +1

    Bhuutt ee vdia laggaa song ji

  • @panthjeetsingh7094
    @panthjeetsingh7094 4 роки тому

    Va ji va buhat2 vadia song Aya ji

  • @bobbybagla3719
    @bobbybagla3719 5 років тому +4

    Durga rangila kal b end c sira c te aj b... Ina warga koi ga ni sakda

  • @itdept1667
    @itdept1667 5 років тому +2

    ਦਮਦਾਰ ਗਾਇਕ ਬਾਈ ਦੁਰਗਾ ਰੰਗੀਲਾ

  • @HarshDeepsingh-og2wg
    @HarshDeepsingh-og2wg 5 років тому +5

    Love you durga veer dil happy ho gay mere

  • @raviheer1001
    @raviheer1001 5 років тому +1

    Koi jawab nhi tuhadi voice da (heartouching)💔💔💔💔

  • @parveensharma3469
    @parveensharma3469 5 років тому

    Bahut Badia durga rangila g

  • @rishibhagat3813
    @rishibhagat3813 5 років тому

    Sadabahar singer Durga saab

  • @deepikasharma3225
    @deepikasharma3225 4 роки тому +2

    Wooow fantastic

  • @sonualikhan6461
    @sonualikhan6461 5 років тому +1

    KyA batt hh #Durga #Rangila ji Aapki To Batt He Alag hh 💞💞💞

  • @amarjitsingh6132
    @amarjitsingh6132 5 років тому

    Good vere tu purani yad taja karva di

  • @chetanmahey1063
    @chetanmahey1063 5 років тому

    bhut wadeya ji....👌👍

  • @Alikhan_2207
    @Alikhan_2207 5 років тому +6

    Always hitt song mama ji we are loving uu & ur songs... that’s my favourite song

    • @jpsingh7314
      @jpsingh7314 5 років тому +1

      Kime hain aadi,bahut vadhia song hai,all time favourite Durga rangilla sahb

    • @jpsingh7314
      @jpsingh7314 5 років тому

      Photo purani hai haina ali teri

  • @dineshsharma1786
    @dineshsharma1786 Рік тому

    Love u durga saab ❤️❤️

  • @AmanSingh-pi9hk
    @AmanSingh-pi9hk 5 років тому +1

    ਲਵਲੀ ਗੀਤ ਮਾਤ ਦਿੰਦੀ ਅਾ ਅਵਾਜ ਨਵੇਂ ਕਲਾਕਾਰਾਂ ਨੂੰ

  • @Manveersingh82639
    @Manveersingh82639 3 роки тому

    Kiya baat rangeela ji

  • @pichubaba5293
    @pichubaba5293 4 роки тому

    Wah ji wah jio jioo

  • @gagantiwana5301
    @gagantiwana5301 5 років тому +1

    Wah ustad ji

  • @aamirshahzad7603
    @aamirshahzad7603 3 місяці тому

    بھت پیارا سونگ ھے بھت اچھا 🎉❤😢😢😢😢😊😊😊

  • @heerkamal5614
    @heerkamal5614 5 років тому +7

    Nice song ji,durga rangila ji and kamal rangila peyo, putt ne att krwa diti modal kamal rangila ,god bless you bro 🙏

  • @gurjitsinghbhamboi9056
    @gurjitsinghbhamboi9056 5 років тому +1

    ਬਹੁਤ ਵਧੀਆ

  • @sonuchib8335
    @sonuchib8335 5 років тому +2

    Old is gold love you

  • @jatindernar9266
    @jatindernar9266 5 років тому +1

    Always hit song👍👍👍

  • @Karma-bl8pe
    @Karma-bl8pe 5 років тому

    End baba ji durga ragila tusi mere febret singer ho

  • @narinderrajput4298
    @narinderrajput4298 5 років тому +1

    Waah ji waah Durga rangila ustaad ji salute ha tahunu

  • @merapanjab6876
    @merapanjab6876 5 років тому +3

    Bahut hi sohne lafaz paroye ne JASSI 22 ne

  • @technicalbanger5098
    @technicalbanger5098 5 років тому

    ਬਹੁਤ ਵਧੀਆ ਗਾਇਕ ਸੁਰੀਲਾ ਗਾਇਕ ਦੁਰਗਾ ਰੰਗੀਲਾ ਜੀ