Rab Varga Si Tera Yaar (Audio Song) || Durga Rangila || Vital Records || Latest New Songs 2018

Поділитися
Вставка
  • Опубліковано 16 гру 2024

КОМЕНТАРІ • 2,6 тис.

  • @yudhveer222
    @yudhveer222 5 років тому +1007

    2020 vich kon kon sun reha

  • @gurjeetchannu874
    @gurjeetchannu874 2 роки тому +30

    ਐਵੇਂ ਦੀਆਂ ਅਵਾਜ਼ਾਂ ਅੱਜ ਕੱਲ ਕਿੱਥੇ ਜੀ, ਬਹੁਤ ਹੀ ਸਿਰਾਂ ਅਵਾਜ਼ ਤੇ ਗੀਤ ਆ ਜੀ।।

  • @sdfunreality6955
    @sdfunreality6955 Рік тому +164

    ਇਹਨਾ ਗਾਣਿਆ ਨੂੰ 90 ਤੋਂ ਪਹਿਲਾ ਵਾਲੇ ਹੀ ਸਮਜ ਸਕਦੇ ਵਾਂ ਅੱਜ ਕੱਲ ਦੇ ਜਵਾਕ ਨਹੀਂ ।
    ਇਹ ਸਾਡੇ ਲਈ ਆਕਸੀਜਨ ਦਾ ਕੰਮ ਕਰਦੇ ਸੀ

  • @bindarsahotabindarsahota6618
    @bindarsahotabindarsahota6618 3 роки тому +179

    ਐਡ ਇਸ ਤੋਂ ਅੱਗੇ ਖਤਮ ਆ ਕਿਉਂ ਕੇ ਉਹ ਦਿਨ ਨੀ ਮੁੜ ਕੇ ਆਉਂਦੇ ਪਰ ਜਿੰਨੀ ਦੇਰ ਰੱਬ ਨੇ ਸਾਹ ਦਿੱਤੇ ਨੇ ਅਸੀਂ ਯਾਦਾ ਤਾਜੀਆਂ ਹੂੰਦੀਆਂ ਰਹਿਣਗੀਆਂ ਦੁਰਗਾ ਰਗਿੰਲਾ ਜੀ ਬਹੁਤ ਵੱਧੀਆ ਆਵਾਜ਼ ਆ ਰੱਬ ਤਹਾਨੂੰ ਖੁਸ਼ ਰੱਖੇ ਸਾਰੀ ਜ਼ਿੰਦਗੀ

  • @HardeepSingh-tp8js
    @HardeepSingh-tp8js 2 роки тому +50

    ਜਵਾਨੀ ਮਾਣਦੇ ਹਾਂ ਇਹ ਗੀਤ ਸੁਣਕੇ
    ਮੇਰੇ ਵੀਰੋ ਇਸ ਗੀਤ ਦੀ ਤਰ੍ਹਾਂ ਜਵਾਨ ਰਹੋ
    ਧੰਨਵਾਦ ਗੀਤ ਲਿਖਣ ਵਾਲੇ ਦਾ ਅਤੇ ਗੋਣ ਵਾਲੇ ਵੀਰ ਦੁਰਗਾ ਰੰਗੀਲਾ ਜੀ ਦਾ

  • @bawacarasecrorry925
    @bawacarasecrorry925 2 роки тому +104

    ਸਭ ਤੋਂ ਵੱਧ ਸ਼ੁਕਰਗੁਜ਼ਾਰ ਯੂ ਟਿਊਬ ਦਾ 😍ਜੇਹੜਾ ਪੁਰਾਣੇ ਗੀਤ ਸੁਣਾਈ ਜਾਦਾ

  • @virkhoney4691
    @virkhoney4691 4 роки тому +110

    ਵੱਖਰਾ ਹੀ ਅੰਦਾਜ਼ ਹੁੰਦਾ ਸੀ ਇਨ੍ਹਾਂ ਗਾਇਕਾਂ ਦਾ ਜ਼ਮੀਨ ਅਸਮਾਨ ਦਾ ਫ਼ਰਕ ਆ ਅੱਜ ਦੇ ਗਾਇਕਾਂ ਚ 😌😌👌👌👌👌

  • @golugolu8881
    @golugolu8881 5 років тому +76

    ਪੁਰਾਣੀਆਂ ਯਾਦਾਂ ਚੇਤੇ ਕਰਵਾ ਦਿੱਤੀਆਂ ਬਾਈ

  • @saheri1207
    @saheri1207 3 роки тому +241

    ਅੱਜ 2021 ਵਿੱਚ ਵੀ ਕੌਣ-ਕੌਣ ਸੁਣਦਾ ਹੈ ਦੁਰਗੇ ਨੂੰ..
    ਐਡਾ ਵੱਡਾ ਸੰਘ..ਵਾਹ ਸਪੀਕਰਾਂ ਨੂੰ ਫਾੜ ਦੇਵੇ ਇਹ ਆਵਾਜ...ਵਾਹ ਦੁਰਗਾ ਜੀ..👏👏

  • @sufimusicmixsong
    @sufimusicmixsong Рік тому +20

    ਦੁਰਗਾ ਰੰਗੀਲਾ ਬਹੁਤ ਵਧੀਆ ਗਾਇਕ ਹੈ।
    Sad song voice so touch of ❤.
    ਪੁਰਾਣੇ ਵੇਲਿਆਂ ਦੇ ਸੱਚੇ ਗੀਤ ਅੱਜ ਵੀ ਜਾਨ ਕੱਢ ਲੈਂਦੇ ਹਨ।
    ਜਿਸ ਜਿਸ ਨਾਲ ਬੀਤੀ ਉਸ ਨੂੰ ਯਾਦ ਹੋਵੇਗਾ।

  • @gagandeepkaur1118
    @gagandeepkaur1118 8 місяців тому +6

    ਅਸੀ ਸੁਣਦੇ ਜੀ ਬਹੁਤ ਵਧੀਆ ਹੈ

  • @AmanpreetKaur-5911
    @AmanpreetKaur-5911 Рік тому +85

    2023 ਵਿੱਚ ਕੌਣ-ਕੌਣ ਸੁਣ ਰਿਹਾ ਇਹ ਗਾਣਾ 😍😍

  • @gurilove7357
    @gurilove7357 5 років тому +426

    ਭਰਾ ਇਹ ਚੀਜਾਂ ਸੋਨਾ ਸੀ ਆਪਣੀ ਜਵਾਨੀ ਦੇ ਗੀਤ ਆ। ਅਜ ਕਲ ਦੀ ਪੀੜੀ ਨੂੰ ਇਹਨਾ ਦਾ ਮੁੱਲ ਕੀ ਪਤਾ ਯਾਰ। ਰੋਣਾ ਆ ਜਾਦਾ ਜਦੋ ਵੀ ਇਹ ਗਾਣੇ ਸੁਣ ਲਈ ਏ

    • @sukhbrar5713
      @sukhbrar5713 5 років тому +9

      Pta kyo ni verr mai v sun reha

    • @sushilbagri7792
      @sushilbagri7792 5 років тому +8

      Shi gal g

    • @Typhonic_FiighTeR
      @Typhonic_FiighTeR 5 років тому +14

      meri age 20 year h or me ese song da bht vda shokeen aa....menu durga rangeela , kaler kanth , sabar koti , satwinder bugga and raj brar sahb de song bht vdiya lgde 😭😭😭

    • @vinaygarg1920
      @vinaygarg1920 4 роки тому +2

      @@Typhonic_FiighTeR ehfelfgeo

    • @jagpreet9376
      @jagpreet9376 4 роки тому +2

      sahi gal ae veere

  • @gurmohansingh8518
    @gurmohansingh8518 2 роки тому +26

    ਬਹੁਤ ਸਾਰੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਦੁਰਗੇ ਰੰਗੀਲਾ ਭਾਜੀ ਆਪ ਜੀ ਦੀ ਆਵਾਜ਼ ਸੁਣ ਕੇ

  • @GurpreetSingh-ut1wt
    @GurpreetSingh-ut1wt 2 роки тому +11

    ਇਹ ਜਿਆਦਾਤਰ ਨਾਈਆ ਦੀਆ ਦੁਕਾਨਾਂ ਤੇ ਸੁਣਨ ਨੂੰ ਮਿਲਦਾ ਸੀ ਓਸ ਟਾਈਮ ਪੂਰੀ ਰੌਣਕ ਹੁੰਦੀ ਸੀ ਕਾਸ਼ ਓਹ ਵੇਲਾ ਆ ਜਾਏ

  • @dalvirbains506
    @dalvirbains506 3 роки тому +323

    1995 ਵਿੱਚ ਇਹ ਕੈਸਿਟ ਸੀ ਤੇ 1994 ਵਿੱਚ ਮੈਂ ਆਰਮੀ ਵਿਚ ਭਰਤੀ ਹੋਇਆ ਸੀ ਤੇ ਅੱਜ ਸੁਣਿਆ 26 ਸਾਲ ਬਾਦ ਬਹੁਤ ਵਧੀਆ ਗੀਤ

  • @JaswinderSingh-lf2po
    @JaswinderSingh-lf2po 4 роки тому +18

    ਸਹੀ ਗਲ ਅ ਜਨਾਬ ,ਰੱਬ ਵਰਗਾ ਸੀ ਤੇਰਾ ਯਾਰ ਵੈਰਨੇ ਇੱਜਤ ਗਵਾਤੀ ਥਾਣਿਆ ਚ ਰੋਲ ਕੇ ,👏💔

  • @deepmalhi9917
    @deepmalhi9917 4 роки тому +85

    ਬਹੁਤ ਵਧੀਆ ਟਾਈਮ ਸੀ ਉਹ। ਰੱਬਾ ਹੋ ਸਕੇ ਤਾਂ ਫਿਰ ਮੋੜ ਦਈ ਟਾਈਮ। ਬਹੁਤ ਘੱਟ ਬੰਦਿਆਂ ਕੋਲ ਫੋਨ ਹੁੰਦੇ ਸੀ। ਸਾਰੇ ਯਾਰ ਦੋਸਤ ਜਾ ਤਾ ਗਰਾਉਂਡ ਵਿੱਚ ਜਾ ਮੋੜ ਤੇ ਬੈਠੇ ਹੁੰਦੇ ਸੀ। ਜੇ ਲਾਗੋ ਦੀ ਕੁੜੀ ਜਾ ਮਾਤਾ ਲੰਘਣਾ ਸਾਰਿਆਂ ਚੁੱਪ ਕਰ ਜਾਣਾ

  • @punjabmade3875
    @punjabmade3875 4 роки тому +238

    ਨਵੇਂ ਗਾਣੇ ਥੋੜ੍ਹੇ ਦਿਨ ਚਲਦੇ ਆ ਬਹੁਤ ਵੀਊ ਤੇ ਲਾਇਕ ਆ ਜਾਂਦੇ ਹਨ ਪਰ ਇੰਨਾਂ ਗੀਤਾਂ ਵਾਂਗ ਲੰਮਾਂ ਸਮਾਂ ਨੀਂ ਚਲਦੇ ਅੱਜ ਵੀ ਇਹ ਗਾਣੇ ਸੁਣ ਕੇ ਵੱਖਰਾ ਨਜ਼ਾਰਾ ਆਉਂਦਾ 💯💯💯💯💯

  • @jforjoker5603
    @jforjoker5603 10 місяців тому +231

    2024 ਚ ਕੋਣ ਸੁਣ ਰਿਹਾ ਇਹ ਗੀਤ ❤

  • @sahotabaljit55
    @sahotabaljit55 Рік тому +10

    ਮੇਰੇ ਦਿਲ ਦੇ ਸਭ ਤੋਂ ਵੱਧ ਕਰੀਬ ਸੀ,ਹੈ ਅਤੇ ਰਹੇਗਾ ਇਹ ਗੀਤ।

  • @gurpreetbrar5743
    @gurpreetbrar5743 3 роки тому +145

    ਸਦਾ ਬਹਾਰ ਗੀਤ ਇਹ ਹੁੰਦੇ ਆ
    ਕੌਣ ਸੁਣ ਰਿਹਾ 2021 ਚ'।

  • @Sciencemaster-K.K.
    @Sciencemaster-K.K. 4 роки тому +167

    ਮੇਰੇ ਚਾਚਾ ਜੀ ਦੀ ਪਸੰਦ ਦਾ ਗੀਤ
    ਕੲੀ ਸਾਲਾਂ ਬਾਅਦ ਅੱਜ ਮੈਂ ਸੁਣਿਆ ਬਹੁਤ ਚੰਗਾ ਲੱਗਾ

  • @ArshDeep-tb2re
    @ArshDeep-tb2re 5 років тому +121

    Ajj da ਗੀਤ ਪੁਰਾਣੇ ਗੀਤ di ਰੀਸ nahe kar sakda.... ਏ geet ajj ਤੋਂ 20 sal ਪੁਰਾਣੇ ਨੇ... Par ajj bi ਬਾਰ ਬਾਰ suna nu ਦਿਲ kar da aa

  • @virsapunjab5028
    @virsapunjab5028 2 роки тому +8

    ਇਹ ਗੀਤ ਬਹੁਤ ਵਧੀਆ ਹੈ। ਮੈਂ 2022 ਵਿੱਚ ਸੁਣਦਾ ਹਾਂ। ਕਿਉਂਕਿ ਮੇਰੇ ਨਾਲ ਇਹ ਸਭ ਕੁੱਝ ਹੋ ਰਿਹਾ ਹੈ। ਮੇਰੀ ਜਿੰਦਗੀ ਨਾਲ ਢੁੱਕਦਾ ਹੈ।

  • @SurlekhDardi
    @SurlekhDardi Рік тому +11

    ਬਾਈ ਜੀ ਸਾਰੇ ਦੋਸਤਾਂ ਮਿੱਤਰਾਂ ਅਤੇ ਰੱਬ ਵਰਗੇ ਸਾਰੇ ਸੱਜਣਾ ਦਾ ਸੁਲੇਖ ਦਰਦੀ ਜੋਤੀ ਕੋਹਿਨੂਰ ਵੱਲੋਂ ਸਾਡੇ ਨਿਊ ਗੀਤ ਪਸੰਦ ਕਰਨ ਤੇ ਧੰਨਵਾਦ

  • @sukhjitbrar566
    @sukhjitbrar566 4 роки тому +205

    ਸਦਾਂ ਬਹਾਰ ਗਾਣੇ ਇਹਨਾ ਨੂੰ ਆਖਿਆ ਜਾਦਾ ਬਾਕੀ ਵੀਰੋ ਫੁੱਦੂ legend ਬਹੁਤ ਤੁਰੇ ਫਿਰਦੇ ਆਂ ਸਿਰਾ ਦੁਰਗੇ ਵੀਰ ਸਲੂਟ ਆ ਤੈਨੂੰ ਵੱਡੇ ਵੀਰ 🙏🙏🇨🇦🇨🇦🔚

  • @JaskaranJanagal-iy9sq
    @JaskaranJanagal-iy9sq Рік тому +8

    ਅੱਜ ਵੀ ਪਸੰਦੀਦਾ ਸੂਚੀ ਵਿੱਚ ਹੈ ਇਹ ਗੀਤ, ਸ਼ਾਨਦਾਰ ਸਦਾਬਹਾਰ,

  • @sandeepsinghsandeepsingh-tp4mj
    @sandeepsinghsandeepsingh-tp4mj Рік тому +17

    ਇਹ ਗੀਤ ਸੁਣ ਕੇ ਬਹੁਤ ਰੋਣਾ ਆਉਂਦਾ ਹੈ ਪਰ ਦਿਲ ਨੂੰ ਸਕੂਨ ਵੀ ਮਿਲਦਾ ਹੈ ਇਕ ਗੀਤ ਧਰਮਪੀ੍ਤ ਦਾ ਕਦਰਾਂ

  • @rajinderthakur337
    @rajinderthakur337 2 роки тому +7

    Kash ajj v eda de song famous hunde❤️🙏

  • @Guri.sandhu970
    @Guri.sandhu970 2 роки тому +203

    2021 ਚ ਕੋਣ ਕੋਣ ਸੁਣ ਰੇਹਾ ਉਸਤਾਦਾਂ ਦੇ ਉਸਤਾਦ ਦੁਰਗਾ ਰੰਗੀਲਾ ਸਾਬ ਦਾ ਇਹ ਸਦਾ ਬਹਾਰ ਗੀਤ😍

  • @palwindersinghsrangal7424
    @palwindersinghsrangal7424 5 років тому +47

    20 ਸਾਲ ਪਿਛੈ ਚੱਲਗੇ ਗੀਤ ਸੁਣਕੇ ਬਹੁਤ ਨਜਾਰਾ ਆਈਆ

    • @kewalkrishan6982
      @kewalkrishan6982 2 роки тому

      @Harijap Singh ...

    • @AshokKumar-su2cz
      @AshokKumar-su2cz 11 місяців тому

      🔱🔱🔱🔱🔱🔱🇮🇳🇮🇳🇮🇳🇮🇳🇮🇳🙏⚔️0m

  • @shahkotynahar98
    @shahkotynahar98 2 роки тому +17

    ਰੱਬ ਵਰਗਾ ਹੀ ਹੈ ਵੱਡਾ ਵੀਰ ਦੁਰਗਾ ਰੰਗੀਲਾ

  • @harjitbhatti9416
    @harjitbhatti9416 5 років тому +261

    ਜੋ ਰਸ ਪਿਆਰ ਦਰਦ ਪੁਰਾਣੇ ਗੀਤਾਂ ਚ ਸੀ ਉਹ ਅੱਜ ਦੇ ਗੀਤਾਂ ਚ ਨਹੀਂ
    ਬਚਪਨ ਤੇ ਜਵਾਨੀ ਦੇ ਸਦਾਬਹਾਰ ਗੀਤ

  • @inderjeetaslia9155
    @inderjeetaslia9155 Рік тому +10

    ਦਿਲ ਵਿਚ ਵੱਸਦਾ ਇਹ ਗੀਤ ਉਸਤਾਦ ਦੁਰਗਾ ਰੰਗੀਲਾ ਸਾਬ ਜੀ

  • @BaljitSingh-ko1xy
    @BaljitSingh-ko1xy 2 роки тому +3

    ਪਹਿਲੀ ਜਵਾਨੀ ਵੇਲੇ ਦਾ ਸੀ ਜੋ ਦੁਰਗਾ ਰੰਗੀਲਾ ਜੀ ਦੀ ਅਵਾਜ਼ ਵਿੱਚ ਹੈ ਬਹੁਤ ਵਧੀਆ ਲਿਖਿਆ ਅਤੇ ਗਾਇਆ ਉਹ ਦਿਨ ਚੇਤੇ ਆਉਂਦੇ ਜੀ

    • @BaljitSingh-ko1xy
      @BaljitSingh-ko1xy 2 роки тому

      ਉਹ ਦਿਨ ਚੇਤੇ ਆਉਂਦੇ ਨੇ ਪਰੰਤੂ ਹੁਣ ਅਸੀਂ ਅਹੁਦੇਦਾਰ ਹਾਂ ਪਰ ਬੀਤਿਆ ਵੇਲਾ ਚੇਤੇ ਆਉਂਦਾ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਘਰ ਰੈਣ ਬਸੇਰਾ ਦੇਣ ਜੀ

  • @amritdhaliwal9107
    @amritdhaliwal9107 4 роки тому +103

    ਸਵਾਦ ਆ ਗਿਆ ਬਾਈ ਗੀਤ ਸੁਣਕੇ , ਅਵਾਜ ਚ ਬੜਾ ਦਮ ਆ !

  • @gurmeetgill5001
    @gurmeetgill5001 5 років тому +43

    ਇਹ ਗੀਤ ਸੁਣਕੇ ਦਿੱਲ ਨੂੰ ਚੈਨ ਆ ਜਾਦੀ ਏ

  • @Anmoldeep2020
    @Anmoldeep2020 3 роки тому +101

    ਗਾਣੇ ਨਾਲ ਨਾਲ ਕਮੰਟ ਕੋਣ ਕੋਣ ਪੜਣ ਆਇਆ।।

  • @navdeep-i4v
    @navdeep-i4v Рік тому +1

    Ik hor master piece hai Durga rangeela da
    MERI MADI TE DEEVA DHAR JAYI NI

  • @harmeetSekhon-c3z
    @harmeetSekhon-c3z Рік тому +2

    2023 June ale lwao hajzri ja osto baad ale mitr sajan

  • @JagsirSingh-jg3wf
    @JagsirSingh-jg3wf 4 роки тому +33

    ਆ ਗਾਣਿਆਂ ਦਾ ਕੋਈ ਮੁੱਲ ਨੀ

    • @diljeetsingh9676
      @diljeetsingh9676 3 роки тому

      ਬਿਲਕੁਲ ਸਹੀ ਗੱਲ ਵੀਰ ਜੀ ਅਸਲ ਸਿੰਗਰ ਇਹ ਨੇ ਵੀਰ ਜੀ

    • @harvindersingh7381
      @harvindersingh7381 3 роки тому

      👍👍💯💯💯💯

  • @ਇੰਦਰਜੀਤਸਿੰਘ-ਠ3ਥ

    ਬਹੁਤ ਵਧੀਆ ਗੀਤ ਬਾਈ ਦੁਰਗਾ ਰੰਗੀਲਾ ਜੀ ❤️❤️👌👌 ਅਵਾਜ਼ ਬਹੁਤ ਹੀ ਵਧੀਆ ❤️❤️

  • @mahisinghmahi5770
    @mahisinghmahi5770 4 роки тому +15

    ਸਿੰਨ ਸਿੰਨ ਮਾਰੇ ਸਾਡੇ ਤੀਰ ਤੂੰ ਛਿਕਾਰਨੇ 💘💘💘

  • @JasvirKaur-v3h
    @JasvirKaur-v3h Місяць тому +1

    mybeatsong🎉veergee❤geetkaar❤hans❤madni❤pur🎉wala

  • @JaspalSingh-tl9rd
    @JaspalSingh-tl9rd 2 роки тому

    Thuku bai vda sohana geet a jo vi c comment ਰਹਿਆ ਰੱਬ ਉਸਨੂੰ ਸਹੀ ਸਲਾਮਤ ਰੱਖੀਂ 🙏🙏

  • @SatbirBaidwan-my1xw
    @SatbirBaidwan-my1xw Рік тому +28

    2023 ਵਿੱਚ ਵੀ ਦੁਰਗਾ ਰੰਗੀਲਾ ਦਾ ਗਾਣਾ ਸੁਣ ਕੇ ਬਹੁਤ ਵਧਿਆ ਲੱਗਾ ਤੇ ਮਨ ਮੋਹਣੀ ਆਵਾਜ ਰੰਗੀਲਾ ਦੀ

  • @Hardeepsingh-rr7ee
    @Hardeepsingh-rr7ee 4 роки тому +23

    2004 ਵਿੱਚ ਬਹੁਤ ਸੁਣਿਆ..ਅੱਜ ਫੇਰ

  • @KuldeepSingh-jt1se
    @KuldeepSingh-jt1se 3 роки тому +71

    ਪੁਰਾਣੀਆਂ ਯਾਦਾਂ ਤਾਜਾ ਹੋ ਗਈਆ

  • @DilbagSingh-td8cj
    @DilbagSingh-td8cj 2 роки тому +1

    Aaj ve new song lagda Durga rangila good singer

  • @shokergurpal
    @shokergurpal Рік тому +1

    2023 how is lisning this song ❤❤

  • @avtar781
    @avtar781 4 роки тому +57

    ਬੀਤ ਗਏ ਵਕਤ ਦੀ..
    ।।।। ਯਾਦ ।।।
    ਮੁੜ ਤਾਜਾ ਹੋ ਗਈ..1998

  • @RamSingh-wh1hc
    @RamSingh-wh1hc 2 роки тому +28

    2022 ਵਿੱਚ ਸੁਣ ਰਿਹਾ ਮੈਂ।।ਦੁਰਗਾ ਰੰਗੀਲਾ ਜੀ ਅਲੱਗ ਹੀ ਕਲਾਕਾਰ ਨੇ ।।ਬੋਹਤ ਬਦੀਆ ਜੀ

  • @sarabjituae3224
    @sarabjituae3224 4 роки тому +6

    Sem store c mery yar di 1992 vich os da ehi hall c,,,,,,,,,,,,,,,,,,,,fir oh sanu rondy sad bari door chllagiaa bhuth vadiaa dost c ajj song sun k yadd aa giaa oh😢😢😢😢

  • @punjabsaveraonehopeonechan8705
    @punjabsaveraonehopeonechan8705 2 роки тому +2

    28 November 2022 ਚ ਕੌਣ ਕੌਣ ਸੁਣ ਰਿਹਾ ਏਹ ਗੀਤ

  • @simranjitsingh9965
    @simranjitsingh9965 2 місяці тому +1

    2024 ch kon kon sunda bro song

  • @babla13a29
    @babla13a29 5 років тому +98

    ☝ਤੇਰਾ ਦਿੱਤਾ ਹੋਇਆ ਪਿਆਰ ਸੱਜਣਾ ਹੋਲੀ ਹੋਲੀ ਮੇਰੇ ਦਿਲ ਚੋਂ ਲਹਿੰਦਾ ਜਾ ਰਿਹਾ ਹੈ,👨‍❤‍👨
    👉ਤਾਂ ਹੀ ਅੱਜ ਲੱਗੀਆਂ ਦਿਲ ਦੀਆਂ ਸੱਟਾਂ ਨੂੰ ਹੋਲੀ ਹੋਲੀ ਸਹਿੰਦਾ ਜਾ ਰਿਹਾ ਹੈ 💔deep rehal 🙃

  • @gurpreethans9337
    @gurpreethans9337 4 роки тому +21

    "Ae kithe gye surile singer te kina sohna likhan wale bhut dukh hunda kine geet sun ke kithe gye sache artis,😔😔

  • @SUKHPREET2NOV3
    @SUKHPREET2NOV3 Рік тому +5

    2023 ਚ ਕੌਣ ਸੁਣ ਰਿਹਾ ਸਲਾਮ ਇਹ ਰੰਗੀਲਾ ਸਾਬ ਨੂੰ

  • @rajkashyappatiala9574
    @rajkashyappatiala9574 4 місяці тому

    ਇਹ ਗੀਤ ਮੇਰਾ ਸੱਭ ਤੋਂ ਦਿਲ ਦੇ ਨੇੜੇ ਸੀ, ਹੁਣ ਵੀ ਮੈਂ ਸੁਣਦਾ ਹਾਂ, ਅੱਜ ਵੀ ਅੱਖਾਂ ਚੋ ਹੰਝੂ ਆ ਜਾਂਦੇ ਨੇ ਸੁਣ ਕੇ. I love durga bai

  • @tarunutrejatarunmithuutrej4945

    2023 vich v Sun rahe ha Veer Ji durga rangila saab sad song king

  • @jatindersingh-ro8og
    @jatindersingh-ro8og 5 років тому +173

    ਯਾਦਾਂ ਇਹ ਸੌਂਗ ਨਿੱਕੇ ਹੁੰਦੇ ਸੁਣਦੇ ਸੀ

  • @JaswinderSingh-kd1eb
    @JaswinderSingh-kd1eb 5 років тому +107

    ਭੱਟੀ ਭੜੀਵਾਲੇ ਦਾ ਲਿਖਿਆ ਐ

  • @KuldeepSingh-rj7qv
    @KuldeepSingh-rj7qv 4 роки тому +18

    lvvv u aa durga y ji,, tuhadi awaz da koi muqabla ni 😍😍

  • @preetjot.....1263
    @preetjot.....1263 Рік тому +1

    2023 ch v sun rheyyy aa😕

  • @bindershahota8327
    @bindershahota8327 4 роки тому +45

    ਅਁਜ ਵੀ ਨਵਾਂ ਆਏਆ ਲਗਦਾ ਪੁਰਾਣੀਆ ਯਾਦਾ ਤਾਜਾ ਹੋਜਾਦੀਆ ਨੇ

  • @naturelife3640
    @naturelife3640 2 роки тому +3

    Kon kon sunda ਪੁਰਾਣੇ song I like this song
    Heart touching song aa

  • @Typhonic_FiighTeR
    @Typhonic_FiighTeR 5 років тому +13

    Main Bhul Chuka Hun Us Bewafa Ko 😭😭 Ye Soch Soch Ke Kon Daily Yad krta h apni dhokebaz mashuk ko 😭😭😭

  • @premchand6090
    @premchand6090 Рік тому +1

    ਮੇਰੇ ਸਾਈਂ ਦੀਆਂ ਬੱਕਰੀਆਂ ਸ਼ੇਰ ਚਾਰਦਾ ਸਭ ਤੋਂ ਸਿਰੇ ਦਾ ਗਾਣਾ ਦੁਰਗਾ ਜੀ ਦਾ ਰਿਕਾਰਡ ਤੋੜ ਸਫ਼ਲਤਾ ਮਿਲੀ ਇਸ ਚ

  • @SandeepKumar-hb8kc
    @SandeepKumar-hb8kc 5 місяців тому

    ਗੀਤ ਬਹੁਤ ਪੁਰਾਣਾ ਪਰ ਮੇਰੇ ਨਾਲ ਇਹ ਧੋਖਾ ਹੁਣ 2024 ਮਈ ਮਹੀਨੇ ਹੋਇਆ 😢 ਕੁੜੀਆ ਦਾ ਕੋਈ ਭਰੋਸਾ ਨੀਂ ❤......😢

  • @bulandapahelwan2159
    @bulandapahelwan2159 5 років тому +121

    ਜਵਾਨੀ ਯਾਦ ਅਾ ਗੲੀ ਗੀਤ ਸੁਣਕੇ..ਬੁਹਤ ਵਧੀਅਾ ਗੀਤ

  • @mskhokhar2847
    @mskhokhar2847 2 роки тому +9

    Today 14 September 2022
    Still Listening
    Nice song 👌👌👌

  • @Pwnbarkat__11
    @Pwnbarkat__11 2 роки тому +3

    ਪੁਰਾਣੀਆਂ ਯਾਦਾਂ ਤਾਜਾ ਹੋ ਗਈਆ😢

  • @giribawa824
    @giribawa824 Рік тому +1

    2023 ch kon sun reha 😂

  • @jiyakrishna6901
    @jiyakrishna6901 6 місяців тому +1

    Hune hunr jail to bahr aya haan...... Jive sabh kuch jism d khurak nu tarsada c othe roti vagera nu ove is tarh de song nu..... Aatma di khurak nu......

  • @Tejpal-Singh-Balala
    @Tejpal-Singh-Balala 5 років тому +184

    ਭੱਟੀ ਭੜੀ ਵਾਲੇ ਦੀ ਕਲਮ ਕਮਾਲ ਦੀ ਸੀ

  • @Harjeetsingh-ho5ps
    @Harjeetsingh-ho5ps 5 років тому +107

    ਸਹੀ ਗੱਲ ਅਾ ਬਾੲੀ ਮੇਰੇ ਨਾਲ ਵੀ ੲੇਦਾ ਹੋੲੇਅਾ 😭

  • @narinderjitsingh6193
    @narinderjitsingh6193 5 років тому +72

    Kya kalam a likhan wale di and gaun de v vaat kade a. Jio durga veer

  • @ManpreetKaur-ml8sy
    @ManpreetKaur-ml8sy 2 роки тому +1

    2022 witch kon kon sun reha

  • @jagsirsingh4654
    @jagsirsingh4654 Рік тому +1

    2023 wale ❤

  • @armaansheikh5170
    @armaansheikh5170 5 років тому +31

    ਨਵਾਂ ਕੋਈ ਸਿੰਗਰ ਇਹੋ ਜਿਹਾ ਗਾ ਨਹੀ ਸਕਦਾ

  • @jagtarbrar9394
    @jagtarbrar9394 6 років тому +146

    ਆਹ ਗੀਤ ਆ 20 ਸਾਲ ਪਿੱਛੇ ਲੈ ਗਿਆ ।

  • @majorchahal470
    @majorchahal470 4 роки тому +8

    Durga Rangila nahi kise ban jana gayak hun bhawe'n ghar ghar jam de....salute Rangila phaji

  • @BaljitSingh-ko1xy
    @BaljitSingh-ko1xy 2 роки тому +1

    ਦੁਰਗਾ ਜੀ ਆਪ ਜੀ ਦੇ ਪਹਿਲਾ ਸਮਾਂ ਯਾਦ ਕਰਾ ਤਾ ਹੁਣ ਇਹ ਪੰਜਾਬ ਦਾ ਗਾਇਨ ਨਹੀਂ ਇਹ ਡਿਸਕੋ ਡਾਂਸ ਹੀ ਰਹਿ ਗਿਆ

  • @RINKUKumar-pd4kg
    @RINKUKumar-pd4kg Рік тому +1

    2023 ch kon kon sunda

  • @VishalSingh-gf7ln
    @VishalSingh-gf7ln 2 роки тому +10

    ਕਦੇ ਨਹੀਂ ਸੀ ਰੋਏ ਉਹ ਰਵਾਕੇ ਚਲੇ ਗਏ ਝੂਠਾ ਪਿਆਰ ਖੁਦ ਕਰਦੇ ਸੀ ਤੇ ਇਲਜ਼ਾਮ ਸਾਡੇ ਤੇ ਲਾਕੇ ਚਲੇ ਗਏ

  • @inderjitkaur4514
    @inderjitkaur4514 2 роки тому +8

    Bhuat hi Purna song Aaj bhi new lag riha hai
    Old is Gold

  • @sukhdevsinghsidhu6086
    @sukhdevsinghsidhu6086 5 років тому +8

    ਮੇਰੇ ਨਾਲ ਵੀ ਇੱਦਾਂ ਹੀ ਹੋਇਆ

  • @msratnewalian...2401
    @msratnewalian...2401 Рік тому +2

    Koi h jo mere Baangu ajj v 2023 ch #DurgaRangila nu sunke sonda hou😞😨😰

  • @Ranjeetsingh-uw2zk
    @Ranjeetsingh-uw2zk Рік тому

    6 v jmaat vich stdy krde c jdo ih geet aaya c....aaj suniya .....misss u....oh wala time....😥😥

  • @satveermarjanamarjana2280
    @satveermarjanamarjana2280 4 роки тому +6

    सही किहा जी,,पैलां जान वार देन दियां गलां करदीयां,पर मौके ते मुकर जांदीयां ने,मेरी सारी जिंदगी बीत गई सी कीसे पिछे,पैलां जान जान कैंदी सी पर मौके ते कल्ले नुं फसागी,,

  • @baljitbaljit2159
    @baljitbaljit2159 5 років тому +147

    2019 ch kon kon Rab varga si tara yaar song like krdeo

  • @penduclubpb0325
    @penduclubpb0325 3 роки тому +30

    2021ਵਾਲੇ ਲਗਵਾਉ ਹਾਜਰੀ 31.1.21

  • @Buntykakkar
    @Buntykakkar Рік тому +1

    2023 kaun sun reha ustad g da song

  • @JagtarSingh-pl9lg
    @JagtarSingh-pl9lg 4 роки тому +10

    Bohuit hi pyara song durga rangila veer rab warga 👍👍

  • @vishalmahilpuria5796
    @vishalmahilpuria5796 4 роки тому +5

    ਉਸਤਾਦ ji sira aa ji 😭😭😭😭

  • @manjindersingh811
    @manjindersingh811 2 роки тому +41

    On repeat 🔁 I can’t explain my feelings about this legend song and great singer respected Durga Rangila jii🙏🙏

  • @karamjitsinghdhuri5762
    @karamjitsinghdhuri5762 Рік тому +1

    1994
    To lakr
    Aj tak
    Har factions vich sun or ga reha ha
    Thanks

  • @TarsemSingh-pp9eo
    @TarsemSingh-pp9eo 3 роки тому +6

    21-10-2021 vich mai sunda love this song 🎵 eh puranya yaada ne

  • @BalveerSingh-uc4is
    @BalveerSingh-uc4is 3 роки тому +5

    ਸਹੀ ਗੱਲ ਐ ਯਾਰ 😭😭😭