Durga Rangila || All Time Hit Sad Songs Jukebox || New Punjabi Songs 2022 || Satrang Entertainers

Поділитися
Вставка
  • Опубліковано 29 вер 2024
  • Satrang Entertainers & Kashmir S Sohal Presents
    #durgarangila #punjabijukebox #satrangentertainers
    Song - All Time Hit Juke Box
    Singer - Durga Rangila
    -----------------------------------------------------------------------------------------------------------
    Follow Satrang Entertainers
    ►Facebook : / 7rang.entertainers
    ►Official Id : Info@satrangentertainers.com
    Managed and Promoted by ERIK Business Consultancy, Mumbai. For Enquiries Contact - 9878345465

КОМЕНТАРІ •

  • @gurcharansinghsingh9510
    @gurcharansinghsingh9510 10 місяців тому +4

    Durga rangeela ji aap mere supar satar singer hai ji

  • @ajaySharma-bm2kv
    @ajaySharma-bm2kv Рік тому

    ❤💘💔🙏

  • @AvtarSingh-zj9ii
    @AvtarSingh-zj9ii 6 місяців тому +54

    ਜਿਨ੍ਹਾਂ ਜਿਨ੍ਹਾਂ ਦੇ ਬਾਪੂ ਇਸ ਦੁਨੀਆਂ ਤੋਂ ਅਲਵਿਦਾ ਆਖ ਗਏ ਨੇ, ਉਨ੍ਹਾਂ ਵਿੱਚੋਂ ਕੀਹਨੇ ਕੀਹਨੇ ਇਹ ਗੀਤ ਸੁਣਿਆ ਹੈ ,ਆਜਾ ਬਾਪੂ ਮੁੜਿਆ ਆਜਾ ਚੱਲੀਏ ਮੇਲੇ ਤੇ, ਇਹ ਗੀਤ ਸੁਣ ਕੇ ਮੇਰੇ ਵਾਂਗੂੰ ਕੌਣ ਕੌਣ ਕੱਲਾ ਬਹਿ ਕੇ ਰੋਇਆ ਹੈ, ਵਾਹਿਗੁਰੂ ਜੀ ਮੇਹਰ ਕਰਨ ਆਪ ਜੀਆਂ ਦੇ ਬਾਪੂ ਜਿਉਂਦੇ ਵਸਦੇ ਰਹਿਣ 🙏🙏

    • @HarjinderSingh-og4xr
      @HarjinderSingh-og4xr 2 місяці тому +3

      ਹਾਂ ਜੀ

    • @gurjotsingh1571
      @gurjotsingh1571 2 місяці тому +3

      ਮੈਂ ਵੀ ਬਹੁਤ ਯਾਦ ਕਰਦਾ ਹਾਂ ਆਪਣੇ ਬਾਪੂ ਨੂੰ

    • @SomRaj-pj2uh
      @SomRaj-pj2uh 2 місяці тому +2

      😢😢

  • @hardeepchohan1375
    @hardeepchohan1375 9 місяців тому +1

    ਮੈਂ ਸੀਰਫ ਦੋ ਹੀ ਬਦਿਆਂ ਨੋਹ ਸੁਨਦਾ ਹਾ ਬੱਬੂ ਮਾਨ ਤੈ ਦੂਰਗਾ

  • @renubawa7428
    @renubawa7428 Рік тому +1

    Pass o

  • @VinodKumar-tn7zw
    @VinodKumar-tn7zw 7 місяців тому

    Like this is

  • @tarunkataria8849
    @tarunkataria8849 Рік тому +2

    Dharam Pal Singh Machhwara Sahib

  • @shamindersinghbrar4455
    @shamindersinghbrar4455 Рік тому +8

    ਬਹੁਤ ਵਧੀਆ ਬਾਈ ਜੀ

  • @amankaur635
    @amankaur635 Рік тому

    Nice song Punjabi 👍👍👍👍👍👌👍👌👍

  • @army-bm2wc
    @army-bm2wc Рік тому +20

    nice song ❤

  • @starbreakerop746
    @starbreakerop746 2 роки тому +5

    🌹🌹🌹

    • @starbreakerop746
      @starbreakerop746 2 роки тому +1

      ♥️♥️♥️

    • @reshamsingh2215
      @reshamsingh2215 2 роки тому

      @@starbreakerop746 p

    • @jeetejeete2780
      @jeetejeete2780 2 роки тому

      @@starbreakerop746 %%%q%qqqqqqqqqqqqq%q%qqqqqqqqqqqqqqqqqqqqqqqqqqqq%%q%qqq%qqqqqqq%%%

  • @jhalmanram1203
    @jhalmanram1203 Рік тому +9

    Great singer of Punjabi music industry all' time forever since 1990'to 2023 ..…….❤️🙏🏻🙏🏻🙏🏻

  • @Ram-fp3zq
    @Ram-fp3zq 2 роки тому +21

    App ke song sunn ke aram milta h is dil nu❤️❤️❤️❤️

  • @sarpanch30
    @sarpanch30 2 місяці тому +7

    Ajj 2024 ch kon kon sun Reha durga rangila nu

  • @charnjitsinghparmarcharnji6581

    Very nice song

  • @GoluKumar-ed9yt
    @GoluKumar-ed9yt Рік тому +17

    ਸੈਡ ਸੋਂਗ ਸੁਣਨ ਵਾਲੇ ਸੱਚੇ ਹੁੰਦੇ ਨੇ

  • @abganotherbadgeneration8076
    @abganotherbadgeneration8076 6 місяців тому +10

    2024 lovely song 💯

  • @laddi9462
    @laddi9462 2 місяці тому +3

    2024 ਜੂਨ

  • @HarjinderSingh-og4xr
    @HarjinderSingh-og4xr 6 місяців тому +6

    ਬਹੁਤ ਵਧੀਆ ਜੀ ਬਹੁਤ ਵਧੀਆ ਵੀਰ ਦੀ ਗਾਇਕੀ ਪੁਰਾਣੀਆਂ ਯਾਦਾ ਚੇਤੇ ਆ ਗਈਆਂ ਜੀ।

  • @sonubaba4553
    @sonubaba4553 7 місяців тому +23

    ਦੁਰਗਾ ਰੰਗੀਲਾ ਤੇ ਜਨਾਬ ਸਾਬਰ ਕੋਟੀ ਵਰਗਾ ਦਰਦ ਕਿਸੇ ਹੋਰ ਦੇ ਕੰਠ ਵਿੱਚ ਨਾ ਹੈ ਨਾ ਹੀ ਕਿਸੇ ਹੋਰ ਗਾਇਕ ਦੇ ਕੰਠ ਵਿੱਚ ਹੋਵੇਗਾ

    • @kaileymk
      @kaileymk 3 місяці тому +1

      Kanth kaler bai🙌♥️

  • @gurjotsingh1571
    @gurjotsingh1571 2 місяці тому +6

    ਪੁਰਾਣੇ ਦਿਨ ਯਾਦ ਕਰਵਾਦਿਤੇ ਬਾਈ ਨੇ

  • @sonudyalpuria4550
    @sonudyalpuria4550 Рік тому +430

    ਮੇਰੀ 39ਸਾਲ ਉਮਰ ਦਾ ਤਜ਼ਰਬਾ ਜਿਹੜੇ ਵੀ ਮੇਰੇ ਭਰਾ ਸੈਡ ਗਾਣੇ ਸੁਣਦੇ ਹਨ ਉਹ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦੇ ਤੇ ਨਾ ਹੀ ਮਾੜਾ ਸੋਚ ਦੇ ਹਨ ਬਾਈ ਦੁਰਗਾ ਰੰਗੀਲਾ ਜੀ ਜੁਗ ਜੁਗ ਜਿਊਣ ਧੰਨਵਾਦ

  • @balrajdhalewan3025
    @balrajdhalewan3025 3 місяці тому +3

    Laddi sharma Cheema.sunam .sangrur

  • @AnjaliBajwa-bp3gh
    @AnjaliBajwa-bp3gh 9 місяців тому +3

    Love u babu

  • @arshsandhu9936
    @arshsandhu9936 3 місяці тому +15

    ਸੌਰੀ ਦੁਰਗਾ ਰੰਗੀਲਾ ਜੀ ਬਿਆਨ ਹੁੰਦਾ, ਵਿਆਨ ਨਹੀਂ। ਬਾਕੀ ਅਵਾਜ਼ ਤਾਂ ਬਾ ਕਮਾਲ ਹੈ ਹੀ। ਮੈਂ ਤਾਂ ਤੁਹਾਡੀ ਪਹਿਲੀ ਕੈਸਟ ਤੋਂ ਹੀ ਤੁਹਾਡਾ ਫੈਨ ਹਾਂ।

    • @jotsinghdhaliwal
      @jotsinghdhaliwal 2 місяці тому +2

      ਬਠਿੰਡੇ ਵਾਲੇ ਬੱਬੇ ਨੂੰ ਵਾਵੇ ਨਾਲ ਬੋਲਦੇ ਬਾਈ, ਬਲਕਾਰ ਸਿੱਧੂ ਦਾ ਗਾਣਾ ਸੁਣ ਲਿਓ ਪਿੰਡੋ ਵਾਹਰ ਵਰੋਟੇ ਤੇ ਤੇਰੀ ਪੀਂਘ ਲਟਕਦੀ ਰਹਿ ਗਈ ਨੀ

    • @amriksingh53
      @amriksingh53 2 місяці тому

      Brother bian means statement and wiaan means discribe something happens so Durga ji used both of biaan and wiaan,so you which one is your

  • @gurisandhu8516
    @gurisandhu8516 Рік тому +2

    Eda de ਧਨੰਤਰ ਕਲਾਕਾਰ ਨਾ ਹੋਏ ਨਾ ਕਦੇ ਹੋਣੇ, sardool sikander and durga rangeela varge

  • @AmanDomeli
    @AmanDomeli Рік тому +25

    ਬਾਪੂ ਗੀਤ ਬਾਕਮਾਲ ਲਿਖ਼ਤ ਤੇ ਗਾਇਕੀ ਵੀ. ਬਾਕੀ ਉਦਾਸ ਗੀਤਾਂ ਦਾ ਮਾਹਰ ਆ ਦੁਰਗਾ bhaji

    • @ArshSidhu-w8u
      @ArshSidhu-w8u Рік тому +4

      This ok veer g

    • @MukeshDharieal
      @MukeshDharieal 4 місяці тому

      ​ru eok I okok I will call you in the ok and enot end of the a ill yproblem r 🎉🎉er

  • @buttar_nav1
    @buttar_nav1 Місяць тому +2

    ਦੁਰਗਾ ਜੀ ਦੇ ਗੀਤ 2025 ਵਿਚ ਕੋਣ ਕੋਣ ਸੁਣ ਰਿਹਾ ਲਵਾਉ ਹਾਜਰੀ

  • @ravimehra509
    @ravimehra509 Рік тому +6

    Durga rangeela 💟💟💟💟💟💟💟💟💟💟💟💟💟💟💟💟💟💟vich rahega. Tute dila di dawai hai veera durga 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌💟👍

  • @armylovers597
    @armylovers597 Рік тому +185

    ਦੁਰਗਾ ਰੰਗੀਲਾ ਜੀ ਦੇ ਗੀਤ 2023 ਵਿੱਚ ਕੋਣ ਕੋਣ ਸੁਣ ਰਿਹਾ ਹੈ

  • @GurpreetSingh-rq3sp
    @GurpreetSingh-rq3sp Рік тому +3

    SUPER

  • @KamalJeet-b6j
    @KamalJeet-b6j 2 місяці тому +5

    Kamal Brar dil di tar Chad diti

  • @jaibholeharharmahadev3124
    @jaibholeharharmahadev3124 4 місяці тому +3

    22 g 24 vich v chalde paye aa

  • @sonuverma-po3jn
    @sonuverma-po3jn 2 місяці тому +2

    ❤❤❤❤❤ nice song

  • @user-Rohit.295
    @user-Rohit.295 Місяць тому +3

    My favourite singer kya baat hi sab

  • @sukhgrewal2611
    @sukhgrewal2611 3 місяці тому +3

    Aja bappu mudea veaa chaliay melay nu

  • @LavePreet-d4o
    @LavePreet-d4o 3 місяці тому +3

    Veerynice

  • @RaniKaur-g3d
    @RaniKaur-g3d Рік тому +1

    Keo ka ohh ta app bought dukhi hunda Huna aa yr Kai shonk lai v sunn da na ohh v kisa da bura nahi kr sakda yr

  • @kumarnarinder7999
    @kumarnarinder7999 6 місяців тому +2

    2009 de Purane yad A Gye ,
    2024 Vich , 17 sall tho Italy Vich rehda A ,🥹🥹🥹🥹🥹

  • @SATPAL_SINGH_
    @SATPAL_SINGH_ 2 місяці тому +4

    ਸਲੂਟ ਆ ਗੁਰੂ ਜੀ

  • @deepaksharma-eo8wt
    @deepaksharma-eo8wt Рік тому +6

    Good singer durga rangila bhaji

  • @amarjitsingh925
    @amarjitsingh925 Рік тому +2

    DURAGiRAngLiApunabDishan💖💖💖💖💖💚💚💚❣️❣️🤞🤞🤞🤞🤞

  • @ashaniashani5508
    @ashaniashani5508 2 роки тому +9

    ਬਹੁਤ ਹੀ ਸੁਰੀਲੇ ਗਾਇਕ ਸਾਡੇ ਦੁਰਗਾ ਰੰਗੀਲਾ ਭਾਜ਼ੀ

  • @iqbalsingh8638
    @iqbalsingh8638 2 роки тому +8

    Very nice song 👌👌

  • @JaspalSingh-ob4eg
    @JaspalSingh-ob4eg Рік тому +2

    👌👌👌👌👌👌👌👌

  • @SohanLal-yx2rc
    @SohanLal-yx2rc 10 місяців тому +2

    Dil nu lag gya yarr

  • @peetajalalabad9357
    @peetajalalabad9357 Рік тому +15

    ਦਿਲ ਖੁਸ਼ ਹੋ ਜਾਦਾ ਤੁਹਡੀ ਆਵਾਜ਼ ਸੁਣ ਕੇ ਦੁਰਗਾ ਰੰਗੀਲਾ ਜੀ ਜੈ ਮਾਤਾ ਕਾਲ਼ੀ ਮੰਦਰ ਪਿੰਡ ਚੂਹੜਚੱਕ ਮੋਗਾ

  • @HarpreetSingh-b5o
    @HarpreetSingh-b5o Місяць тому +2

    Harpreet Singh Atwal Jamria

  • @preetm_
    @preetm_ Рік тому +10

    ਤੇਰੇ ਨਾਲ ਵਸਦੀ ਸੀ ਸਾਡੀ ਦੁਨੀਆ ਸਾਰੀ

  • @VishalSharma-u5q5j
    @VishalSharma-u5q5j Місяць тому +1

    Bai ji salute aa bahut vadiya awaj tohadi aaj bapu yad ageya bai ji

  • @sonnabhatti3195
    @sonnabhatti3195 Рік тому +5

    Miss u Poonam ❤

  • @amreeksingh4162
    @amreeksingh4162 4 місяці тому +4

    ❤️❤️❤️❤️💞💞 ਗੁਡ ਸੋਂਗ

  • @bikramjitsingh3982
    @bikramjitsingh3982 2 місяці тому +2

    All time bro

  • @AvtarSingh-sc1er
    @AvtarSingh-sc1er 2 місяці тому +1

    Bro,,my experience.of.42.years...sad,my, life,,,,,,,i,m,,alone,,,

  • @MandeepSingh-uh3ll
    @MandeepSingh-uh3ll Рік тому +2

    My favourite song all Durga rangila.

  • @mukeshdangadhvi377
    @mukeshdangadhvi377 Рік тому +10

    बहुत अच्छा गाना सुना हा मेने ,ये गाना सुनकर मेरे को मेरा बिचड़ा यार याद आ गया ,,गजब सुरीली आवाज भाईजी में महेश दान चारण कच्छ गुजरात से हु आपका स्वागत,,

    • @transportsingh8137
      @transportsingh8137 Рік тому +1

      ਬਾਈ ਦੇ ਗਾਣੇ ਸੁਣ ਕੇ ਦਿਲ 💘ਨੁੰ ਸਕੂਨ
      ਆ ਗਿਆ

  • @rubibadhesha2466
    @rubibadhesha2466 Рік тому +5

    Bahut dard aa awaaj ch...god bless you...

    • @harwindarkaur8115
      @harwindarkaur8115 Рік тому

      Love. u. I. Mis. u. 🌹🌹🌹🌹🌹❤️❤️❤️❤️❤️🌹🌹🌹🌹👌👌👌ppppppp🙏🙏🙏🙏🙏🙏🙏❤️❤️❤️❤️🌹🌹🌹🌹🌹💋💋💋💋

    • @gurdassony7801
      @gurdassony7801 Рік тому

      ji

  • @narendrakumar5507
    @narendrakumar5507 Рік тому

    5911💯🙏🙏

  • @AvtarSingh-z9k
    @AvtarSingh-z9k Рік тому +2

    IK Kla Avtar.singh Bullar

  • @GurpreetSingh-gx3tq
    @GurpreetSingh-gx3tq Рік тому +27

    Yaar sachi purane din yaad aaaa jnde aa jd v bai nu sunn lene aa❤

  • @Ashoksaini-xh3rt
    @Ashoksaini-xh3rt Рік тому +4

    BEST SONG LIKE VERY BEUTIFUL

  • @jaspalgharu5286
    @jaspalgharu5286 Рік тому +4

    Very nice ❤❤❤

  • @amritpal1411
    @amritpal1411 10 місяців тому +2

    Love you ❤️❤️❤️ Durga rangila ji ❤️🥰🥰🥰

  • @SukhpreetSinghButter-wi7tk
    @SukhpreetSinghButter-wi7tk Рік тому +2

    ਸਦਾ ਬਹਾਰ ਗੀਤ ਨੇ ਇਹ

  • @sonatarnach9153
    @sonatarnach9153 10 місяців тому +2

    Vadhiya te saaf suthri gayaki de maalik

  • @kaptansingh4748
    @kaptansingh4748 Рік тому +5

    I love u ji ena knt song li rabb tdi humer labi rakhy 🤗🤗🤗🤗🤗🤗🤗🤗🤗

  • @satinderdhaliwal204
    @satinderdhaliwal204 Рік тому +4

    ❤❤❤

  • @sukhdhillon8697
    @sukhdhillon8697 4 місяці тому +2

    2024 ch kon sun raha

  • @RajeshKumar-qu4ui
    @RajeshKumar-qu4ui 3 місяці тому +1

    Beautiful song 2024

  • @Spsandhu-j2h
    @Spsandhu-j2h 6 місяців тому +1

    ❤❤❤❤❤❤❤❤❤❤❤❤ ਬਹੁਤ ਹੀ ਸ਼ਲਾਘਾਯੋਗ ਗ਼ੀਤ ਹੁੰਦੇ ਬਾਈ ਜੀ ਦੇ।। ਪ੍ਰੀਤ ਸੰਧੂ

  • @randeeprandhawa5948
    @randeeprandhawa5948 7 місяців тому +4

    ਉਸਤਾਦ ਦੁਰਗਾ ਜੀ ਦੀ੬ਮਹੀਨੇ ਬਾਦ ਕੈਸਟ ਆਉਂਦੀ ਸੀ ਅਸੀ ਬੜੀ ਬੇਸਬਰੀ ਨਾਲ ਇੰਤਜਾਰ ਕਰਦੇ ਹੁੰਦੇ ਸੀ ਲਾ ਜਵਾਬ ਕੰਠ

  • @penduthevillager2497
    @penduthevillager2497 2 роки тому +3

    Dil da vpaar jeaada hunda aa rooh pyaar nhi reha hun sab matlbi ne aaj de time ch

  • @ArshdeepSohal-jw7gu
    @ArshdeepSohal-jw7gu 4 місяці тому +3

    Ver ver nice bhai nai marda soh da nai❤same ❤wala

  • @75AvtarSingh
    @75AvtarSingh 3 місяці тому +1

    Gal sachi hai tahi apna marha krva lende ne

  • @ਸੁਰਿੰਦਰਸਿੰਘ-ਵ4ਰ

    ਵੀਰ ਜੀ ਦੁਰਗਾ ਰੰਗੀਲਾ ਤਾਂ ਦਿਲਾ ਦਾ ਰਾਜਾ ਹੈਂ ਤੇ ਰਹੂ ਗਾਂ

  • @Bachansingh-r8c
    @Bachansingh-r8c Рік тому +4

    Bahut hi vadia songs and music

  • @kuldeepsingh5197
    @kuldeepsingh5197 2 роки тому +4

    BAHUT VADIYA SONG BHAI DURGA RANGILA G

  • @jassisingh5868
    @jassisingh5868 Рік тому +3

    My favorite singer @ evergreen

  • @bibleverse51
    @bibleverse51 2 місяці тому +1

    Full time Hits song

  • @SukhmaniKaurmani
    @SukhmaniKaurmani 11 місяців тому +5

    Old song is best ❤❤❤

  • @jasvinderkor630
    @jasvinderkor630 Рік тому +3

    Tuhade song sun k aakha cho hanju nikal aande ne love you

  • @GurpreetSingh-rq3sp
    @GurpreetSingh-rq3sp Рік тому +1

    SAD.SONG.

  • @reetuhar4981
    @reetuhar4981 2 роки тому +2

    ਨਹੀਂ ਰੀਂਸਾ ਤੇਰੀਆਂ ustad ji

  • @VijaySharma-fl9gk
    @VijaySharma-fl9gk 2 роки тому +2

    Lpi

  • @Kaptan-it5pk
    @Kaptan-it5pk 8 місяців тому +9

    ਸਾਰੇ ਦਰਦ ਜਾਗ ਜਾਂਦੇ ਹੈ ਗੀਤ ਸੁਣਕੇ 😢😢😢😢

  • @kamaljhamat6620
    @kamaljhamat6620 2 роки тому +16

    ਯਾਰ ਬਾਈ ਦੁਰਗਾ ਰੰਗੀਲਾ ਸਾਹਿਬ ਵਰਗੇ ਕਲਾਕਾਰ ਵੀ ਕਦੇ ਕਦੇ ਹੀ ਦੁਨੀਆਂ ਤੇ ਆਉਂਦੇ ਹਨ, ਖਾਸਕਰ ਅਜ ਦੇ ਸਮੇਂ ਚ ਤਾ ਬਿਲਕੁਲ ਹੀ ਨਹੀਂ, ਬਾਈ ਪੰਜਾਬ ਦੀ ਅਸਲੀ ਗਾਇਕੀ ਅਸਲੀ ਗਾਇਕ ਸਾਰੇ ਦੇ ਸਾਰੇ ਹੀ ਖ਼ਤਮ ਹੋ ਗਏ ਹਨ ਬਹੁਤ ਹੀ ਦੁੱਖਦ ਹੈ।।।

  • @tejasinghtoor3176
    @tejasinghtoor3176 Рік тому +14

    ਦਰਦ ਭਰਿਆ ਗੀਤ

  • @GupalPangotra
    @GupalPangotra 22 дні тому +1

    ❤nice❤

  • @pawankhannakhanna707
    @pawankhannakhanna707 2 роки тому +6

    all sad song Nice durga Rangila jiiii

  • @anilsachdeva-vu3vp
    @anilsachdeva-vu3vp 5 місяців тому

    Tum mere ko follow kar rahe ho main tumhare ko follow kar raha hun ghabrao mat pura world Central Government ke hath mein mere hath mein kuchh nahin ab tum kuchh aur lagao

  • @HarpreetKaur-qk9mp
    @HarpreetKaur-qk9mp Рік тому +14

    ਬਹੁਤ ਵਧੀਆ ਏ ਗੀਤ ੲਏ

  • @devendersingh4953
    @devendersingh4953 2 роки тому +4

    Suuper 👌 👌 song 👌 🎵 ♥ 🎶 ❤

  • @rajahp-gh1dv
    @rajahp-gh1dv 2 роки тому +8

    Nice ❤️

  • @preetgill6242
    @preetgill6242 2 роки тому +12

    Nice ❤️❤️👌👌

    • @gurmeetkaur8392
      @gurmeetkaur8392 2 роки тому +1

      ❤🙏😍😍🤗😘👆🙅‍♂️

  • @RakeshKumar-ry9kn
    @RakeshKumar-ry9kn 2 роки тому +3

    Kaint song yr sabhi

  • @jagirkaur3390
    @jagirkaur3390 2 роки тому +3

    💔💔💔🌹🌹🌹🌹🌹😭😭😭😭

    • @penduthevillager2497
      @penduthevillager2497 2 роки тому

      Lagda va kaafi majboor o tusi dil de hatho mdm ji 🤔🤔🤔🤔🤔

  • @avtar_singhphotography
    @avtar_singhphotography Рік тому +19

    ਉਸਤਾਦ ਬਾਈ ਦੁਰਗਾ ਰੰਗੀਲਾ ਜੀ
    ਬਹੁਤ ਵਧੀਆ ਗਾਣੇ ਸੁਣ ਕੇ ਮਨ ਨੂੰ ਤਸੱਲੀ ਮਿਲ ਜਾਂਦੀ l

  • @JaswantSingh-xs5xj
    @JaswantSingh-xs5xj Рік тому +1

    Miss you Surinder Kour knourha

  • @ManjitSingh-zf9qr
    @ManjitSingh-zf9qr 2 роки тому +3

    Very nice song veer ji 👌✍️👌✌️🎧

  • @JagdeepSingh-zb2zk
    @JagdeepSingh-zb2zk Рік тому +3

    Great Durga rangila ji