1984 ਸਿੱਖ ਕਤਲੇਆਮ ਦੀ ਗਵਾਹ ਡਾਕਟਰ ਜਤਿੰਦਰ ਕੌਰ | Jatinder Kaur | Rupinder Sandhu | B Social

Поділитися
Вставка
  • Опубліковано 27 вер 2024
  • 1984 ਸਿੱਖ ਕਤਲੇਆਮ ਦੀ ਗਵਾਹ ਡਾਕਟਰ ਜਤਿੰਦਰ ਕੌਰ
    #JatinderKaur
    #RupinderSandhu
    #BSocial

КОМЕНТАРІ • 657

  • @sukhjitlahal2783
    @sukhjitlahal2783 3 місяці тому +26

    ਵਾਹਿਗੁਰੂ ! ਮੇਰੀ ਭੈਣ ਕਿੰਨਾ ਦਰਦ ਲਈ ਬੈਠੀ ,ਮਜ਼ਬੂਤ ਬਣ ਕੇ ਰਹਿ ਭੈਣੇ ।

  • @indiangunowners6169
    @indiangunowners6169 3 роки тому +37

    ਇੱਕ ਵਕਤ ਜਿਹਨਾਂ ਦੀਆ ਅਸੀ ਜਾਨਾ ਬਚਾਈਆ ਉਹਨਾਂ ਦੀਆ ਔਰਤਾ ਦੀਆ ਇੱਜਤਾਂ ਬਚਾਈਆ ਮੁੜ ਉਹੀ ਸਾਡੀਆ ਜਾਨਾਂ ਦੇ ਵੈਰੀ ਬਣ ਗਏ ਤੇ ਇੱਜਤਾਂ ਨੂੰ ਪੈ ਗਏ।

  • @jagirsingh7369
    @jagirsingh7369 3 роки тому +107

    ਸ਼ਹੀਦ ਸਿੱਖਾਂ ਨੂੰ ਕੋਟਨ ਕੋਟ ਪ੍ਰਣਾਮ

  • @user-he4ee8rs2o
    @user-he4ee8rs2o 3 місяці тому +9

    ਕੁੱਝ ਲਿਖਣ ਦੀ ਲੋੜ ਹੀ ਨਹੀਂ ਅਸੀ ਕਿ ਕੀਤਾ ਇਹਨਾ ਲਈ। ਸਾਨੂੰ ਬਹੁਰ ਦਰਦ ਦਰਦ ਦਿੱਤਾ ਦਿੱਲੀ ਨੇ 💔😢

  • @harjotmaan2575
    @harjotmaan2575 2 роки тому +25

    ਸੁਰੂ ਤੋ ਹੀ ਦਿੱਲੀ ਸਿੱਖਾਂ ਦੀ ਦੁਸ਼ਮਣ ਰਹੀ ਆ ਐਨਾ ਕੁਝ ਕਰ ਕੇ ਵੀ ਉਹ ਸਿੱਖਾਂ ਨੂੰ ਅੱਤਵਾਦੀ ਕਹਿਦੇ ਆ ਸਿੱਖਾ ਨੇ ਸਿਰਫ ਆਪਣੇ ਅਪਮਾਨ ਦਾ ਬਦਲਾ ਲਿਆ ਏ

  • @mralohran
    @mralohran 3 роки тому +72

    ਸਿੱਖ ਨਸਲਕੁਸ਼ੀ 1984
    ਘੱਟ ਗਿਣਤੀ ਕੌਮਾਂ ਦੀ ਇਹੋ ਤੑਾਸਦੀ ਹੈ।

  • @RanjitSingh-xf8td
    @RanjitSingh-xf8td 3 роки тому +24

    ਇੱਕ ਗੱਲ ਹੋਰ ਸਿੱਖ ਉਹੋ ਹੁੰਦਾ ਜੋ ਸਿੱਖਿਆ ਲੈਕੇ ਸ਼ਸਤਰ ਰੱਖੇ ਉਹੋ ਸਿੱਖ ਨਹੀਂ ਜਿੰਨਾ ਕੋਲ ਸ਼ਸਤਰ ਨਹੀਂ

  • @ravindersingh-sm1ln
    @ravindersingh-sm1ln 2 місяці тому +1

    ਬਹੁਤ ਦੁੱਖ ਹੋਇਆ ਇਹ ਸਭ ਸੁਣ ਕੇ,ਮੈਂ ਇੱਕ ਸਿੱਖ ਹੋਣ ਦੇ ਨਾਤੇ ਇਹ ਸੋਚ ਰੱਖਦਾ ਹਾਂ ਕਿ ਜਦੋਂ ਦਾ ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਸਾਜਿਆ ਗਿਆ ਇਸ ਸਿੱਖ ਧਰਮ ਦੇ ਵਿਰੋਧੀਆਂ ਨੂੰ ਸਿੰਖ ਚੰਗੇ ਹੀ ਨਹੀਂ ਲੱਗਦੇ , ਭਾਵੇਂ ਸਰਕਾਰ ਕਾਂਗਰਸ ਦੀ ਹੋਵੇ ਭਾਵੇਂ ਕੋਈ ਹੋਰ ਪਾਰਟੀ ਦੀ ਹੋਵੇ ਬਲੀ ਦੇ ਬੱਕਰੇ ਸਿੱਖ ਕੌਮ ਨੂੰ ਹੀ ਬਣਾਇਆ ਜਾਂਦਾ ਹੈ, ਸਿੱਖ ਜਿਨ੍ਹਾਂ ਮਰਜ਼ੀ ਚੰਗਾ ਹੋਵੇ,ਦਾਨ ਪੁੰਨ ਕਰਦਾ ਹੋਵੇ ਦੂਜੇ ਧਰਮਾਂ ਲਈ ਚਾਹੇਂ ਜਾਨ ਦੇ ਦੇਵੇ ਪਰ ਉਹ ਸਿੱਖ ਨੂੰ ਦੇਖ ਕੇ ਨਫ਼ਰਤ ਹੀ ਕਰਨਗੇ। ਪੰਜਾਬੀ ਲੋਕਾ ਨੂੰ ਆਪਣਾ ਖਿੱਤਾ ਅਤੇ ਕਿੱਤਾ ਨਹੀਂ ਛੱਡਣਾ ਚਾਹੀਦਾ ਪੰਜਾਬ ਵਿੱਚ ਰਹੋ ਬਾਹਰਲਿਆ ਸਟੇਟਾਂ ਵਿਚ ਤੁਸੀਂ ਸੇਫ ਨਹੀਂ ।ਡਰ ਦੀ ਤਲਵਾਰ ਹਮੇਸ਼ਾ ਤੁਹਾਡੇ ਤੇ ਲਟਕਦੀ ਰਹਿਗੀ ਮੇਰੀ ਤਾਂ ਸਭ ਨੂੰ ਇਹੋ ਬੇਨਤੀ ਹੈ ਕਿ ਅੱਵਲ ਅਲਹਿ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੌ ਮੰਦੇ। ਦਿੱਲੀਏ ਦਰਦ ਦੇਣੀਏ ਤੂ ਨਾ ਬਦਲੀ ,ਤੂ ਹਮੇਸ਼ਾ ਸਿੱਖ ਵਿਰੋਧੀ ਹੀ ਰਹੀ ਆ ਤੇ ਰਹਿਣਾ 😢

  • @harjotsingh3210
    @harjotsingh3210 3 роки тому +52

    ਜਿਹੜੀ ਚੀਜ ਤੁਸੀ ਭੁਲਣ ਨੂੰ ਕਹਿ ਰਹੇ ਆ ਉਹ ਭੁਲਣਯੋਗ ਨਹੀ ਆ ਜੀ

  • @Baljit_Roomi
    @Baljit_Roomi 3 роки тому +21

    Very emotional 😭.🙏🏻waheguru

    • @hindurashtravadi2563
      @hindurashtravadi2563 3 роки тому +2

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @RanjitSingh-xf8td
    @RanjitSingh-xf8td 3 роки тому +28

    ਭੈਣ ਜੀ ਬਹੁਤ ਦੁੱਖ ਹੋਇਆ ਪਰ ਇਹੇ ਸਭ ਕੁਝ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਭੁੱਲ ਜਾਣ ਕਰਕੇ ਹੋਇਆ, ਕਲਗੀਧਰ ਦੇ ਪੁੱਤਰ ਧੀਉ ਸ਼ਸਤਰ ਧਾਰੀ ਹੋਕੇ ਜੀਉ ਅਕਿਰਤਘਣ ਕਲਯੁੱਗੀ ਬਾਮਨ ਦਾ ਝੂਠਾ ਰਾਜ ਹੈ ਤਾਂ ਕਰਕੇ

  • @goguisukwinder617
    @goguisukwinder617 3 місяці тому +8

    ਭੈਣੋ ਇਹ ਇੰਟਰਵਿਊ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਕੰਮ ਕੀਤਾ ਇੰਟਰਨੈੱਟ ਤੇ ਪਾ ਕੇ।

  • @kpal2011
    @kpal2011 3 роки тому +42

    1984 ਨਹੀਂ ਭੁੱਲ ਸਕਦੀ ਕਿਵੇਂ ਸਾਡੇ ਭੈਣਾਂ ਭਰਾਵਾਂ ਦੇ ਗੱਲਾਂ ਚ ਟਾਇਰ ਪਾ ਕੇ ਸਾਡੀ ਨਸਲਕੁਸ਼ੀ ਨੂੰ ਅੰਜਾਮ ਦਿਤਾ ਉਹ ਵੀ ਓਹਨਾ ਨੇ ਜਿਨ੍ਹਾਂ ਨਾਲ 1947 ਚ ਸਾਡੇ ਬਜ਼ੁਰਗ ਆਪਣੀ ਖੁਸ਼ੀ ਨਾਲ ਨਾਲ ਰਹਿਣ ਆਏ ਸੀ
    ਕਦੇ ਭੁਲਾਇਆ ਨਹੀਂ ਜਾ ਸਕਦਾ 1984 ਦਾ ਸਿੱਖ ਕਤਲੇਆਮ ਨਾ ਭੁੱਲਣਯੌਗ ਨਾ ਬਖ਼ਸ਼ਣਯੋਗ

  • @akaur4533
    @akaur4533 2 роки тому +27

    ਡਾਕਟਰ ਸਾਹਿਬ ਤੁਸੀਂ ਧੰਨ ਹੋ
    ਸਾਨੂੰ ਤਾ ਸੁਣ ਕੇ ਹੀ ਕੰਬਣੀ ਛਿੜਦੀ ਹੈ

  • @kokoyoyo2363
    @kokoyoyo2363 3 роки тому +20

    Proud of you my sikh sisters

  • @karnailsinghkhalsausa176
    @karnailsinghkhalsausa176 3 місяці тому +8

    ਆਜ਼ਾਦੀ ਹੀ ਹੱਲ ਹੈ। ਨਹੀਂ ਤਾਂ ਇਹ ਫਿਰ ਕਦੇ ਵੀ ਵਾਪਰ ਸਕਦਾ ਹੈ।

  • @RajinderSingh-cp5gg
    @RajinderSingh-cp5gg 3 роки тому +15

    ਵਾਹਿਗੁਰੂ ਜੀ ਦਾ ਭਾਣਾ ਹੈ । ਵਾਹਿਗੁਰੂ ਚੰਗਾ ਕਰਨਗੇ । 🙏

  • @narindersinghbathlana2811
    @narindersinghbathlana2811 3 роки тому +24

    ਨਾ ਭੁੱਲਣ ਯੋਗ

  • @harinderdhaliwal4297
    @harinderdhaliwal4297 3 роки тому +12

    Thanks for such type of interview

    • @hindurashtravadi2563
      @hindurashtravadi2563 3 роки тому

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @jogidersingh9915
    @jogidersingh9915 3 роки тому +54

    ਸਿਖੋ ਕਾਂਗਰਸ ਪਾਰਟੀ ਨੂੰ ਭੁੱਲ ਕੇ ਵੀ ਵੋਟਾਂ ਨਾ ਪਾਇਆ ਕਰੋ 1984 ਭੁਲਿਆਂ ਨਾ ਕਰੋ

    • @hmsez6191
      @hmsez6191 3 роки тому +6

      Punjab de sikh dalley ne saale congress nu hi vote dende ne

    • @luckysidhu4760
      @luckysidhu4760 3 роки тому +3

      BAI JI sare hi IK duje de baap ne ki karea

    • @hmsez6191
      @hmsez6191 3 роки тому

      @@luckysidhu4760 ki matlab hai tohaadaa

    • @gurmukhsandhu6211
      @gurmukhsandhu6211 3 роки тому +1

      Baadallkea bare ki khayaal a???

    • @JaswinderSingh-nj3fz
      @JaswinderSingh-nj3fz 3 роки тому +6

      @@hmsez6191 ਜੇਕਰ ਦੱਲੇ ਨਾ ਹੂੰਦੇ ਤਾਂ ਕੈਪਟਨ ਦੀ ਸਰਕਾਰ ਅੱਜ ਪੰਜਾਬ ਵਿਚ ਨਾ ਹੂੰਦੀ।

  • @rajinderkaur8907
    @rajinderkaur8907 3 роки тому +12

    Rupinder Sandhu bahut vadia interview lende ne.

  • @JasmeetKaur-gi6wc
    @JasmeetKaur-gi6wc 3 роки тому +12

    Pranam shaheedan nu! 🙏

    • @hindurashtravadi2563
      @hindurashtravadi2563 3 роки тому +1

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

    • @hindurashtravadi2563
      @hindurashtravadi2563 3 роки тому +1

      Dear sister wake up and support Khalistan

    • @ramansiloani3172
      @ramansiloani3172 6 місяців тому

      🙏

  • @jagtarsingh-zo8em
    @jagtarsingh-zo8em 3 роки тому +7

    waheguru g waheguru g this is an accept s🙏🙏🙏🙏🙏❤

  • @chmba2304
    @chmba2304 3 роки тому +11

    ਭਾਈ ਇਹ ਤਾ ਆਪਣਾ ਮੁਲਕ ਵੱਖਰਾ ਈ ਚਾਹੀਦਾ ਚਾਹੇ ਜਮੀਨ ਤੇ ਸੋ ਕੇ ਅੱਧੀ ਰੋਟੀ ਖਾ ਕੇ ਰਹਿ ਲਵਾਂਗੇ।

  • @googleuser747
    @googleuser747 3 місяці тому +2

    ਜਿਹੜੇ ਲੋਕ ਗੁਲਾਮ ਹੁੰਦੇ ਨੇ ਉਹਨਾਂ ਦੇ ਜਿਨੋਸਾਈਡ ਹੁੰਦੇ ਨੇ ਜਿਹੜੇ ਲੋਕ ਅਜ਼ਾਦ ਹੁੰਦੇ ਨੇ ਉਹਨਾਂ ਦੀ ਕੋਈ ਵਾਹ ਵੱਲ ਵੀ ਨਹੀਂ ਤੱਕ ਸਕਦਾ ਇਸ ਲਈ ਸਾਡਾ ਹੱਲ ਆਜ਼ਾਦੀ ਤੋਂ ਬਗੈਰ ਕੋਈ ਨਹੀਂ ਹੈ!ਪੰਜਾਬੀਆ ਦਾ ਆਪਣਾ ਰਾਜ ਆਪਣਾ ਦੇਸ਼ ਆਪਣਾ ਪੰਜਾਬੀ ਕੌਮੀ ਘਰ।

  • @paramjeetkaur4688
    @paramjeetkaur4688 3 роки тому +7

    ਵਹਿਗੁਰੂ ਜੀ

  • @harmailsinghthind6631
    @harmailsinghthind6631 3 роки тому +9

    Never. Forget. 1984

  • @sukhchainsidhu553
    @sukhchainsidhu553 3 роки тому +10

    ਬੀਬੀ ਜੀ ਤੁਸੀਂ ਬਹੁਤ ਹੌਸਲੇ ਵਾਲੇ ਹੋ ਜਿਹੜਾ ਤੁਸੀਂ ਆਪਣੇ ਅੱਖੀਂ ਦੇਖਿਆ ਵਾਹਿਗੁਰੂ ਜੀ ਇਸ ਦਿਨ ਨੂੰ ਅਸੀਂ ਨਹੀਂ ਭੁੱਲ ਸਕਦੇ ਤੇ ਨਾ ਭੁੱਲਿਆ ਜਾਣਾ ਹੁਣ ਫਿਰ ਉਹ ਕੰਮ ਮੋਦੀ ਸਰਕਾਰ ਕਰ ਰਹੀ ਐ😭😭😭😭😭😭

  • @balbirsinghaulakh3589
    @balbirsinghaulakh3589 3 роки тому +15

    So sad story. God bless their souls.

    • @navdishkaur5243
      @navdishkaur5243 3 роки тому

      Sad story 🙏🙏🙏🙏🙏

    • @hmsez6191
      @hmsez6191 3 роки тому +1

      Khalistan zindabad

    • @hindurashtravadi2563
      @hindurashtravadi2563 3 роки тому +1

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

    • @sattibains4818
      @sattibains4818 Рік тому

      @@hindurashtravadi2563 veer ji kithe rahnde ho

  • @balrajdeol6404
    @balrajdeol6404 3 роки тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ

  • @jatindersmalwa8729
    @jatindersmalwa8729 3 роки тому +34

    Sikh genocide... planned by government...... continued till today..... no justice after 36 years... very shameful it is....
    ਰਾਜ ਬਿਨਾ ਨਾਂ ਧਰਮ ਚਲੈਂ ਹੈਂ
    ਧਰਮ ਬਿਨਾ ਸਭ ਦਲੇ ਮਲੇ ਹੈਂ...

    • @hmsez6191
      @hmsez6191 3 роки тому

      Khalistan zindabad

    • @aliraza-qh2rl
      @aliraza-qh2rl 3 роки тому +3

      Main 84 wich 7 class da Student si... mainnu hor ty kuj gall yaad nahen bass ayna yaad ay ky akhbaar wich khbran ty foto san .... Sikh jwanon ki kati phatti lashain Dahli ki sarkon pr bikhri pri theen... kuch lashon ky galy main tyres vi san.

    • @hmsez6191
      @hmsez6191 3 роки тому

      @@aliraza-qh2rl aap delhi se hi ho?

    • @aliraza-qh2rl
      @aliraza-qh2rl 3 роки тому +1

      @@hmsez6191
      No I'm from Pakistan.. but my great great grandfather was sikh.

    • @hindurashtravadi2563
      @hindurashtravadi2563 3 роки тому +1

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @rajkaur6341
    @rajkaur6341 3 роки тому +3

    Waheguru waheguru waheguru waheguru waheguru ji meyer rkhi

  • @j.skundi7791
    @j.skundi7791 3 роки тому +11

    ਬਹੁਤ ਦਰਦ ਭਰੀ ਦਾਸ ਤਾਨ ਹੈ ਇਹ ਕਦੀਂ ਨਹੀਂ ਭੁੱਲ ਸਕਦੇ,ਪੱਤਰਕਾਰ ਰੁਪਿੰਦਰ ਜੀ ਨੂੰ ਬੇਨਤੀ ਹੈ ਕਿ ਨਾ ਤਾ ਦੱਸਿਆ ਕਿ ਇਹ ਕਿਤਾਬ ਕਿਥੋ ਮਿਲੇਗੀ ਨਾ ਡਾਕਟਰ ਜੀ ਦਾ ਫੋਨ ਨੰਬਰ ਨਾ ਪਤਾ ਕਿ ਕਿਥੇ ਰਹਿੰਦੇ ਹਨ ਅੱਧੀ ਇੰਨਟਰਵਿਊ ਕਿਉਂ ਪੇਸ਼ ਕਰਦੇ ਹੋ ਜੇ ਕਿਸੇ ਨੇ ਕੋਈ ਗਲ ਪੁੱਛਣੀ ਹੋਵੇ ਉਹ ਕਿਸ ਤਰਾਂ ਪੁੱਛੇਗਾ।

    • @rupindersandhu5511
      @rupindersandhu5511 3 роки тому +1

      ਸਤਿ ਸ੍ਰੀ ਅਕਾਲ ਜੀ ।ਅਸੀਂ ਜਲਦ ਹੀ ਤੁਹਾਨੂੰ ਇਸ ਬਾਰੇ 'ਚ ਜਾਣਕਾਰੀ ਭੇਜਾਂਗੇ ਕਿ ਤੁਸੀਂ ਕਿਤਾਬ ਕਿੱਥੋਂ ਲੈ ਸਕਦੇ ਹੋ।

    • @gursabdhillon1245
      @gursabdhillon1245 2 роки тому

      ਇਹ ਸਬ ਭੁਗਤ ਹੀ ਅਸੀਂ ਕਾਂਗਰਸ ਨੂੰ ਛਡ ਬੀ ਜੇ ਪੀ ਨੂੰ ਚੰਗਾ ਸਮਝਦੇ ਹਾਂ ਇਹ ਸਾਡੀ ਹਡ ਬੀਤੀ ਹੈ

  • @merimarzi848
    @merimarzi848 3 роки тому +16

    मैं वी छोटी सी मेरे डैडी नू वी बस विच मारया।। वाहेगुरु जी दी मेहर सी की ओ जिंदा बच गए । बड़े दंगे भडके सी । हर वक्त मरने दा एहसास होंदा सी।

  • @sukhdeepkaur9555
    @sukhdeepkaur9555 3 роки тому +16

    ਬੇਟਾ ਇਹ ਸਾਰਾ ਕੁਝ ਪਤਾ ਸੀ ਕੀ ਹੋ ਰਿਹਾ ਹੈ ਸਾਰਾ ਕੁਝ ਸੋਚ ਕਿ ਹੀ ਕਰਿਆ ਗਿਆ ਸੀ ਨਾ ਭੁੱਲਣ ਯੋਗ ਹੈ।

    • @hindurashtravadi2563
      @hindurashtravadi2563 3 роки тому

      Aakho bharat mata dee jai 😂🤣

    • @hindurashtravadi2563
      @hindurashtravadi2563 3 роки тому +1

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

    • @meharsinghgill1734
      @meharsinghgill1734 3 місяці тому

      ਲਾਹਨਤ ਤੇਰੇ ਤੇ ਤੇਰੇ ਜੰਮਣ ਵਾਲਿਆਂ ਤੇ।।​@@hindurashtravadi2563

  • @jagjitsingh5223
    @jagjitsingh5223 2 місяці тому

    Satnam waheguru ji 🙏🏻

  • @singhtarlochan3463
    @singhtarlochan3463 3 роки тому +2

    Great Think
    And Great My Sester

  • @chmba2304
    @chmba2304 3 роки тому +7

    1947 ਵਿਚ ਸਿੱਖ ਸਿਆਸਤ ਫੇਲ੍ਹ ਹੋਈ।

  • @avtarsinghkhalsa3792
    @avtarsinghkhalsa3792 3 роки тому +17

    ਖਾਲਸਾ ਰਾਜ 2020

    • @ravenrug7636
      @ravenrug7636 3 роки тому

      Uncle naam japya kro

    • @hmsez6191
      @hmsez6191 3 роки тому

      @@ravenrug7636 kida naam

    • @ravenrug7636
      @ravenrug7636 3 роки тому

      @@hmsez6191 japnam veer japnaam 🙏

    • @anmolsingh1416
      @anmolsingh1416 6 місяців тому

      ​@@ravenrug7636tu v japea kar

  • @Singh-ck3ym
    @Singh-ck3ym 3 роки тому +20

    Refugee in own country in again in 1984 after 1947 😔😔

    • @nexion5144
      @nexion5144 3 роки тому

      ਤਰੰਗਾ ? ?

    • @hindurashtravadi2563
      @hindurashtravadi2563 3 роки тому

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @suchasingh2663
    @suchasingh2663 3 роки тому +3

    Vahiguru g mehar karan

  • @janvirana9389
    @janvirana9389 3 роки тому +37

    84 ਨਹੀ ਭੁੱਲੀ ਜਾਣੀ ਪੰਜਾਬੀਓ। ਰੂਹ ਕੰਬ ਜਾਂਦੀ ਏ ਸੁਣ ਕੇ।ਕੀ ਬੀਤੀ ਹੋਣੀ ੲਏ ਜਿਨਾ ਨਾਲ ਇਹ ਸਭ ਵਾਪਰਿਆ ਹੋਣਾ।

    • @hindurashtravadi2563
      @hindurashtravadi2563 3 роки тому +2

      , Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel

    • @skydigital5333
      @skydigital5333 2 роки тому

      @@hindurashtravadi2563 boht okha h veere sirf haar da hii mooh dekhna pe reha h aaj kll apne hii gulam rehna psaand kr rhe ne

    • @sattibains4818
      @sattibains4818 Рік тому

      @@hindurashtravadi2563 veer hun dhokha nahi khande, tusin bahar baith ke apne aap nu soorme samjhde ho, aajo mere nal kithe ki karna tere naal mohre ho ke chalunga

    • @relax-music129
      @relax-music129 Рік тому

      78 seataa detiaa aahi congress nu ankhi punjabiaa ne

    • @SukhwinderSingh-lu7rz
      @SukhwinderSingh-lu7rz Рік тому

      3:44

  • @kuldipkaur5626
    @kuldipkaur5626 2 роки тому +3

    God bless their souls

  • @sukhdeepjohal1569
    @sukhdeepjohal1569 3 місяці тому +1

    ਵਾਹਿਗੁਰੂ ਜੀ

  • @harpreetkaurbatra2119
    @harpreetkaurbatra2119 3 роки тому +8

    Same happened with us in kanpur out of Punjab Sikhs should keep weapons for their safety this is my request

    • @hmsez6191
      @hmsez6191 3 роки тому +1

      Khalistan is a solution for this

    • @hmsez6191
      @hmsez6191 3 роки тому

      @prananshu bhuyan it's happened in whole india

    • @hmsez6191
      @hmsez6191 3 роки тому

      @WT clips because of money and power they are not together many sikh leaders support their political parties more than their religion

    • @hmsez6191
      @hmsez6191 3 роки тому

      @WT clips I pray that if Khalistan will not be created then Pakistan capture our Whole india we will get independent from Hindus and we believe on muslim majority their is no danger for sikh community

  • @khalsafreefire9273
    @khalsafreefire9273 3 місяці тому +2

    ਸਿੱਖਾਂ ਦੀ ਨਸਲਕੁਸ਼ੀ ਇਕੱਲੀ ਕਾਂਗਰਸ ਨੇ ਨਹੀਂ ਕੀਤੀ ਇਸ ਵਿੱਚ ਬਹੁਗਿਣਤੀ ਹਿੰਦੂ ਫਿਰਕਾਪ੍ਰਸਤ ਬੀ ਜੇ ਪੀ ਆਰ ਐਸ ਐਸ ਅਤੇ ਹਿੰਦੂਆਂ ਦੇ ਨਫਰਤ ਨਾਲ ਭਰੀਆਂ ਹੋਈਆਂ ਫਿਰਕਾਪ੍ਰਸਤ ਜਥੇਬੰਦੀਆਂ ਸਣ।ਪਰ ਸਾਡੇ ਲਾਲਚੀ ਅਤੇ ਵਿਕਾਊ ਲੀਡਰ ਇਨ੍ਹਾਂ ਨਾਲ ਭਾਈਵਾਲ ਬਣਕੇ ਰਾਜਭਾਗ ਮਾਣਦੇ ਰਹੇ ਅਤੇ ਆਪਣੀ ਕੌਮ ਨੂੰ ਹੀ ਕੁੱਟ ਦੇ ਰਹੇ।

  • @karanbraich6667
    @karanbraich6667 3 роки тому +3

    Waheguru ji

  • @balvinderkaur5962
    @balvinderkaur5962 3 роки тому +4

    31 oct book kithon milegi g

  • @reenasidhu9180
    @reenasidhu9180 3 роки тому +7

    Wheguru ji 🙏😢

  • @JagjeetSingh-bo1vx
    @JagjeetSingh-bo1vx 3 місяці тому

    V impressive nd in a tragic circumstances u have stated.... proud on u....

  • @tarun3967
    @tarun3967 3 роки тому +8

    1984 दंगा दो सिखों कि वजह से सभी सिखों को निशाना बनाना गलत है 2020 में मैं जब सिख दंगों के बारे में जाना तो मुझे बहुत दुःख हुआ।

    • @hmsez6191
      @hmsez6191 3 роки тому +3

      Ab ho jaay fir se dange lakho hinduo kaa sarr kaat dungaa

    • @gaganbhagat1587
      @gaganbhagat1587 Рік тому

      @@hmsez6191 tell about hindu mass killing during 1978 to 1990 ,35000 hindu killed by khalistani nihang

  • @ParamjitSingh-bj8xc
    @ParamjitSingh-bj8xc 3 місяці тому +4

    ਹਿਦੂੰਅਾ ਦੀ ਅਸਲੀਅਤ ਦਾ ਦਿਲੀ ਦੰਗਿਅਾ ਤੋ ਬਾਅਦ ਹੀ ਪਤਾ ਚਲਿਅਾਂ ਕਿ ੲਿਹ ਕੌਮ ਕਿੰਨੀ ਸਵਾਰਥੀ ਤੇ ਨਿਰਦੲੀ ਹੈ ਕਿਵੇ ਗਿਰਹਿਟ ਵਾਂਗੂੰ ਰੰਗ ਬਦਲਿਅਾਂ ੲਿਿਹਨਾਂ ਨੇ ੲਿਕ ਸਿਖ ਕਦੇ ਵੀ ਅਜਿਹਾ ਨਿਰਦੲੀ ਪੁਣਾ ਨਹੀ ਕਰ ਸਕਦਾ ਭੈਣ ਦੀਅਾ ਗਲਾਂ ਸੁਣ ਰੂਹ ਨੂੰ ਕੰਬਣੀਅਾ ਜਾਂਦੀ ਹੈ ਗਾਂਧੀ ਪਰਿਵਾਰ ਦੀਅਾਂ ਜੜਾਂ ਪੁਟੀਅਾ ਜਾਣ ੲਿਹ ਅਰਦਾਸ ਰਬ ਜੀ ਸਾਡੀ ਤੁਹਾਡੇ ਅਗੇ ੲਿਸ ਪਰਿਵਾਰ ਤੇ ੲਿਸਦੇ ਸ਼ਹਿਯੋਗੀਅਾਂ ਨੂੰ ਵੀ ਨਰਕਾਂ ਵਿਚ ਵੀ ਜਗਾ ਨਾ ਮਿਲੇ ੲਿਹਨਾਂ ਦੀ ਜਗਾ ਗੰਧ ਵਾਲੇ ਗਟਰ ਵਿਚ ਪਕੀ ਕਰ ਦਿੳੁ ਜੀ

    • @goguisukwinder617
      @goguisukwinder617 3 місяці тому +1

      ਬਾਈ ਦੰਗੇ ਨਾ ਕਿਹਾ ਕਰੋ ਸਿੱਖ ਨਸਲਕੁਸ਼ੀ ਇੰਟਰਨੈਸ਼ਨਲ ਕਮੇਟੀ ਨੇ ਕਿਹਾ ਮੰਨਿਆ ਹੈ ਕਿ ਉਹ ਸਿੱਖ ਨਸਲਕੁਸ਼ੀ ਸੀ।

  • @harbhajankaur8050
    @harbhajankaur8050 3 роки тому +5

    I was nearly 14 year old. My dad was Prdhan of the area and he was very organised person, people like to follow him rather then the courts judgment in our area close all sides of entrance of the area our all Hindu, Muslim, Sikh all cover their heads so our people can recognise each other I belong from Vishnu Garden our relatives died who lived in other sides of Delhi I still remember in cold nights all streets people sit and my mother give me tea to give them on Chonk and mum worn Saree and went to see dads Cusion in Shakkarpur area but he died and his wife and girls did Saskar in cortiyard of the house.

  • @Singh-ck3ym
    @Singh-ck3ym 3 роки тому +15

    Shanker just followed the instructions of his masters. He does not have any real intention to save your family.

    • @hindurashtravadi2563
      @hindurashtravadi2563 3 роки тому

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @AmrikSingh-bd4pf
    @AmrikSingh-bd4pf Місяць тому

    What's the name of Dr.Jatinder Kaur's book ?

  • @jasmeetsingh1508
    @jasmeetsingh1508 3 роки тому +2

    Never forget 1984

  • @lakhwinderkaur9263
    @lakhwinderkaur9263 2 роки тому +3

    Never forget 84

  • @GopiKaler-r2q
    @GopiKaler-r2q Місяць тому

    ਤੁਹਾਡੀ ਕਿਤਾਬ 31 ਅਕਤੂਬਰ ਕਿੱਥੋਂ ਮਿਲੇਗੀ

  • @SurjitSingh-yv4vm
    @SurjitSingh-yv4vm 3 роки тому +46

    ਸ਼ਰਮ ਕਰੋ ਹਿੰਦੂ ਅਤੇ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਕਹਿਣ ਵਾਲਿਓ ਇਹ ਦੇਸ਼ ਤਹਾਡੇ ਞਾਸਤੇ ਠੀਕ ਨਹੀਂ

    • @gurjindersingh9800
      @gurjindersingh9800 3 роки тому +9

      ਵੀਰ ਸਮਝਦਾਰ ਤਾ ਅਾਪਾ ਨੂੰ ਹੋਨਾ ਪੈਨਾ
      िਹੰਦੁ ਸਮਝਦਾਰ ਸੀ
      ਤਾ ਹੀ ਤਾ ਮੁਸਲਮਾਨਾ ਤੋ ਖੈੜਾ ਛੁ੩ਵਾ िਗਅਾ ੩ੇ ਅਾਪਨਾ िਹੰਦੁਸਤਾਨ ਬਨਾ िਗਅਾ
      ਪਰ ਅਸੀ ਤਾ ਹਲੇ ਵੀ ਨਹੀ ਜਾਗੇ
      ਪਰਮਾਤਮਾ ਨਾਮ ਹੀ ਹੁॅਨ ਤਾ
      िਸॅਖ ਕੋਮ ਨੂੰ ਬਚਾ ਸਕਦਾ ਹੈ
      ਹੁਨ ਸਾ੩ੇ ਜਾਗਨ ਦਾ ਵੇਲਾ ਹੈ

    • @ravenrug7636
      @ravenrug7636 3 роки тому +1

      @@gurjindersingh9800ki Pakistan vich bnega khalistan ?

    • @surajgadge7418
      @surajgadge7418 3 роки тому +1

      @@ravenrug7636 ram mandir tutan ton badh 509 Sall tatee fardee raee enaa time nai lagna

    • @ravenrug7636
      @ravenrug7636 3 роки тому

      @@surajgadge7418 tu jawab de ki hun Pakistan ch khalistan bnega ? 😁

    • @ravenrug7636
      @ravenrug7636 3 роки тому

      @@surajgadge7418 javo Pakistan 🙏 imran khan ne kartarpur saab bna dita chuk de fatte bna devo khalistan

  • @gurmitkaur1165
    @gurmitkaur1165 3 місяці тому

    Waheguru ji
    Punjab te kirpa karni
    God bless both of you beti ji

  • @awtarsingh7270
    @awtarsingh7270 3 роки тому +2

    waheguru ji kirpa kare

  • @surinderjitsingh6173
    @surinderjitsingh6173 3 місяці тому

    🌼🌼🌼🌼🌼
    🌼ਵਾਹਿਗੁਰੂ ਜੀ🌼
    🌼🌼🙏🙏🌼

  • @Singh-ck3ym
    @Singh-ck3ym 3 роки тому +14

    Voter lists used to identify Sikhs houses.

  • @NachhattarKler
    @NachhattarKler 3 місяці тому +1

    So Sorry & Sad

  • @kirpalsingh4786
    @kirpalsingh4786 3 місяці тому +1

    Really it is painful, minority is always used for such incidents without role of all individuals

  • @gurpreetbrar2194
    @gurpreetbrar2194 3 місяці тому

    Waheguru ji ka khalsa Waheguru ji ki fathe ji

  • @gurjantsingh6378
    @gurjantsingh6378 3 місяці тому

    Waheguru ji Waheguru ji Waheguru ji

  • @vishavdeepsingh3918
    @vishavdeepsingh3918 3 місяці тому

    Waheguru ji 🙏🙏🙏🙏🙏❤❤

  • @harpreetkaur5022
    @harpreetkaur5022 3 роки тому +9

    They will not get place in hell waheguru hi insaf krega

  • @kiranbajwa3497
    @kiranbajwa3497 3 місяці тому

    Never forget sikh katleaam 1984

  • @jagmeetsingh9973
    @jagmeetsingh9973 Рік тому

    Waheguru ji waheguru ji

  • @GurnekSingh-l6c
    @GurnekSingh-l6c 3 місяці тому

    ਦਿੱਲੀ ਦੇ ਸ਼ਹੀਦਾਂ ਕੇਟੀ ਕੋਟੀ ਪ੍ਰਨਾਮ ਜੀ 💚🙏🙏😭😭😭😭😭💚💚☝️☝️☝️☝️☝️✍️✍️💯👏💚

  • @sitalsingh7724
    @sitalsingh7724 Рік тому

    Waheguru ji 🙏

  • @baljeitgoodkaur5087
    @baljeitgoodkaur5087 3 роки тому

    Rupinder didi g boht hi vdiya g. Tu c hmesha nva vishaaa le k aundey ho g.

  • @LakhvirSingh-le2uc
    @LakhvirSingh-le2uc 2 роки тому

    Waheguru ji 🙏🙏😭😭😭😭😭

  • @jassihira4203
    @jassihira4203 3 роки тому +3

    Mam Love you

  • @akaur4533
    @akaur4533 2 роки тому +3

    ਕੱਖ ਨਹੀਂ ਰਹਿਣਾ ੲਿੰਦਰਾ ਦੇ ਪਰਿਵਾਰ ਦਾ
    ੲਿੰਦਰਾ ਨੇ ਸੀ੍ ਆਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਸੀ

  • @majorsingh1367
    @majorsingh1367 10 місяців тому

    ਜਿਸ ਨਾਲ ਬੀਤੀ ਉਹੀ ਇਸ ਦਰਦ ਨੂੰ ਸਮਝ ਸਕਦਾ ਹੈ।

  • @GURJEETSINGH-iv8gw
    @GURJEETSINGH-iv8gw 3 місяці тому

    ਕੋਈ ਨੀ ਭੈਣੇ ਮਾਰਾ ਟਾਈਮ ਸੀ ਲੰਘ ਗਿਆ ਹੁਣ ਵੀ ਬਹੂਤ ਭਰਾ ਨੇ ਤੇਰੇ ਮੈਨੂੰ ਵੀ ਆਪਣਾ ਭਰਾ ਹੀ ਸਮਜ

  • @goodmanproductsohals9258
    @goodmanproductsohals9258 3 роки тому +4

    Panjabi fir ve cogres de partie nu pyar karde ne

    • @hmsez6191
      @hmsez6191 3 роки тому

      Kuttey ne Punjab de majority sikh

    • @luckyking6785
      @luckyking6785 2 роки тому

      @@hmsez6191 ha mully name Punjabi sikh rakh kya sikh nhi ban sikhda

  • @KuljeetKaur-d8y
    @KuljeetKaur-d8y 3 місяці тому +1

    Very sad

  • @JagjeetSingh-bo1vx
    @JagjeetSingh-bo1vx 3 роки тому

    Heard tragic accidents 1947 nd 84 v.miserable condition ......Due to our political persons happened so

  • @BittuKumar-rz8dk
    @BittuKumar-rz8dk 3 місяці тому

    Sikh kom naal hamesha julam Hoya feer v babar sher koom hai

  • @bahadursingh2645
    @bahadursingh2645 3 місяці тому +1

    ਜਹਿੜੇ, ਅਮ੍ਰਿਤਧਾਰੀ ਕਾਂਗਰਸ ਲੀਡਰ ਕਹਿੰਦੇ ਕੁਝ ਨਹੀਂ ਹੋਇਆ ਲਾਲਚ ਕੁਰਸੀ ਆ, ਕਰਕੇ ਗਦਾਰੀ ਸਿੱਖਾਂ ਨਾਲ ਕਰਗੇ, ਸਿੱਖ ਆ, ਨੂੰ ਤਾਂ, ਕਾਂਗਰਸ ਕਦੇ ਵੀ ਵੋਟ ਨਹੀ ਪਾਉਣੀ ਚਾਹੀਦੀ

  • @HarvinderKaur-tq6nu
    @HarvinderKaur-tq6nu 3 місяці тому

    Salute a sister ji

  • @simaghosh3750
    @simaghosh3750 2 роки тому +2

    I AM BENGALI,BUT WE AEW SORROWFUL IN THIS BRUTAL INCIDENT.IN WEST BENGAL,SOUTH INDIA AND MANY OTHER PLACE IN INDIA THERE WERE NO VIOLENCE.INWEST BENGAL NOBODY WERE KILLED.ONLY,MADDHYA KRADESH,UTTAR PRADESH ,BIHAR AND NORTHERN INDIA THIS CRIME HAD HELD.Nobody should not do this crime.We are sorrowful by killing of Indira Gandhi but we do not support this crime.The Sikhs should report this incident all over country and all over the world.You should not forget this incident in future.The International Law judges this crime.It will place in world history.Hindu kills the Hindu.This is unnatural .

  • @kamaljeetsingh2650
    @kamaljeetsingh2650 3 роки тому +1

    Koti koti pranaam Amar shaheeda nu🙏🙏.. only Khalistan is the solution.. we can't trust anymore..

    • @hindurashtravadi2563
      @hindurashtravadi2563 3 роки тому

      Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣

  • @BishanSingh-zb1qc
    @BishanSingh-zb1qc 3 місяці тому

    ਜਾਲਮ ਸਰਕਾਰ

  • @lakhwindersingh5174
    @lakhwindersingh5174 3 роки тому +2

    So sad wahe guru👍👍 jio

  • @rashpalsingh5699
    @rashpalsingh5699 3 місяці тому +1

    ਬਾਈ 7 MP ਜਿੱਤਾਤੇ ਐਤਕੀਂ ਕਾਂਗਰਸ ਦੇ, ਪੰਜਾਬੀਆਂ ਨੇ .......
    ਬਾਅਦ ਚ ਫੇਰ ਚੀਕਦੇ ਐ !!!!

  • @KuldeepSingh-gp5sr
    @KuldeepSingh-gp5sr 3 місяці тому

    ਸ਼ੰਕਰ ਨੌਕਰ ਤਾਂ "ਮਰਦ" ਨਿੱਕਲਿਆ।

  • @kuldeepsinghsakhat8390
    @kuldeepsinghsakhat8390 3 місяці тому +1

    ਗ੍ਹਦਾਰ ਸਿੱਖ ਅਜੇ ਵੀ ਕਾਂਗਰਸ ਨਾਲ ਜੁੜੇ ਹੋਏ ਹਨ

  • @JatinderSingh-gv8tn
    @JatinderSingh-gv8tn 3 роки тому +3

    Sarkaar ne aap karayaa c saraa kush Hindu b sarkaar ne aap mare c sikhaa nu badhnam karn baste

  • @vaneshsingh6748
    @vaneshsingh6748 3 роки тому +2

    baaberpur which sada gher nu ve aag lga dity gai se

  • @surindersinghfauji9141
    @surindersinghfauji9141 3 роки тому +1

    ਸਤਿਕਾਰਯੋਗ ਡਾਕਟਰ ਤਜਿੰਦਰ ਕੌਰ ਜੀ ਸਤਿ ਸ੍ਰੀ ਅਕਾਲ ਬਲਾਈ ਪ੍ਰਵਾਨ ਕਰਨੀ ਜੀ।
    ਮੈ ਤੁਹਾਡੀ ਲਿਖੀ ਹੋਈ ਕਤਾਬ ਪੜ੍ਹਨੀ ਚਾਉਦਾ ਹਾਂ ।ਤੁਸੀਂ ਇਹ ਕਤਾਬ ਮੈਨੂੰ ਡਾਕ ਰਾਹੀ ਭੇਜ ਦਵੋ ਮੈ ਇਸ ਦੀ ਪੇਮੈਂਟ ਕਰ ਦਿਆ ਗਾ।
    ਪਾਸ:- ਸੁਰਿੰਦਰ ਸਿੰਘ ਫੌਜੀ।
    V&P.O.:- FATEHABAD
    TEH:-KHADOOR SAHIB.
    DIST. TARN TARAN(PANJAB)
    ਮੋਬਾਈਲ 9915286612

  • @JatinderSingh-gv8tn
    @JatinderSingh-gv8tn 3 роки тому +1

    2020

  • @kuldipkaur5626
    @kuldipkaur5626 2 роки тому

    Proud of you sister

  • @SukhwinderSingh-jb2oy
    @SukhwinderSingh-jb2oy 3 місяці тому

    Satnam waheguru
    Khalstan jindabad

  • @gurdeepkaur9312
    @gurdeepkaur9312 3 роки тому +2

    Eho jihe lokan da kakh na the eda hi marn jive sikhan nal kita eh time kdi v bhul nai sakda doosra 1947

  • @GopiGopi-bf1my
    @GopiGopi-bf1my 3 роки тому +1

    khalistan jindabad