Bhai Harjeet Singh Dhapali ਫਿਰ ਬੋਲਿਆ ਗਰਜ ਕੇ | ਢੱਡਰੀਆਂ ਵਾਲੇ ਦੀ ਗੱਲ ਦਾ ਕੀ ਦਿੱਤਾ ਜਵਾਬ ਸੁਣਿਓ

Поділитися
Вставка
  • Опубліковано 19 жов 2021
  • #RMBTelevision #BhaiHarjitSinghDhapali #RMBTelevisionInterview
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam ua-cam.com/channels/7Bx.html... / rmbtelevisioninsatgram-
    / rmbtelevision

КОМЕНТАРІ • 52

  • @krishansingh786
    @krishansingh786 2 роки тому +8

    ਅਮਨ ਨਹਿੰਗਾਂ ਤੇ ਨਸ਼ਾ ਵੇਚਣ ਦਾ ਵੀ ਕੇਸ ਹੈ। ਇਹ ਵੀ ਸਵਾਲ ਪੁੱਛ ਲੈਣਾ ਸੀ। ਪਹਿਲਾਂ ਤਾਂ ਢਪਾਲੀ ਕਹਿੰਦਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੋਈ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ । ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੈ। ਹੁਣ ਇਹ ਇਹੋ ਜਿਹੇ ਸਵਾਲ ਕਿਉਂ ਨਹੀਂ ਕਰਦਾ

  • @yadwindersingh6343
    @yadwindersingh6343 2 роки тому +6

    ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਧਿਆਨ ਭਟਕਾਉਣ ਲਈ ਕੋਈ ਕੰਮ ਕਰਾ ਰਹੇ ਹਨ

  • @BalwinderSingh-yu4tq
    @BalwinderSingh-yu4tq 2 роки тому +8

    ਢਪਾਲੀ ਵੀਰ ਉਹ ਕਿਸੇ ਸਰਪੰਚ ਨਾਲ ਮੀਟਿੰਗ ਕਰਨ ਗਿਆ ਸੀ। ਮੰਤਰੀ ਨਾਲ ਆਮ ਬੰਦੇ ਦਾ ਮਿਲਣਾ ਬਹੁਤ ਵੱਡਾ ਸਵਾਲ ਖੜਾ ਹੁੰਦਾ

  • @veetmandmand6711
    @veetmandmand6711 2 роки тому +13

    ਢਪਾਲੀ ਤੂੰ ਬਹੁਤ ਬੋਲਦਾ ਪਰ ਅੱਜ ਤੇਰੀ ਜਵਾਨ ਨਿਹੰਗਾ ਖਿਲਾਫ ਨਹੀ ਖੁਲਦੀ ਨਿਹੰਗ ਦੀ ਕਰਪਾਨ ਤੋ ਡਰਦਾ ਅਸਲ ਸਿੱਖ ਨਹੀ ਤੂੰ ਸਿੱਖ ਤਾ ਡਰਦੇ ਨਹੀ ਬਾਬੇ ਤੋ ਹੁਣ ਤੱਕ ਕੋਈ ਜਵਾਬ ਨਹੀ ਅਰਿਹਾ ਤੁਸੀ ਢੱਢਰਿਆ ਵਾਲਾ,ਜਗੀਰ ਕੋਰ ਜੋ ਤੁਹਾਨੂੰ ਨਹੀ ਕੁਝ ਕਰਪਾਨਾ ਨਹੀ ਦਿਖਾਉਦਾ ਠੀਕ ਏ ਤੇਰੀ ਡੁਗ ਡੁਗੀ ਬੱਜ ਰਹੀ ਏ ਬਜਾਈ ਜਾ

  • @SukhwinderSingh-ug5pt
    @SukhwinderSingh-ug5pt 2 роки тому +4

    ਆਗਰ ਅੰਦੋਲਨ ਤੋਂ ਪਹਿਲਾਂ ਕਿਸੇ ਵੀ ਲੀਡਰ ਨਾਲ ਫੋਟੋ ਮਿਲੇ ਉਸ ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ

  • @simran1999ss
    @simran1999ss 2 роки тому +2

    ਕਿਨੇ ਚਿਰ ਤੋ ਗੁਰੂ ਸਾਹਿਬ ਜੀ ਦੀਆ ਬਿਆਦਵੀਆ ਹੋਰ ਰਹੀਆ ਕਿਸੇ ਨੇ ਇਨਸਾਫ ਦਿੱਤਾ ਹੁਣ ਜਣਾ ਖਣਾ ਜੱਜ ਬਣਿਆ ਬੈਠਾ ਹੈ

  • @veetmandmand6711
    @veetmandmand6711 2 роки тому +11

    ਤੁਸੀ ਕਿਸਾਨਾਂ ਦਾ ਅੰਦੋਲਨ ਖਤਮ ਕਰਨ ਨੂੰ ਫਿਰਦੇ ਉਹ ਉਹ ਨਹੀ ਹੋਣਾ

  • @krishansingh786
    @krishansingh786 2 роки тому +5

    ਧਰਮ ਮੰਨ ਦਾ ਵਿਸ਼ਾ ਹੈ। ਕੋਈ ਵੀ ਆਪਣੇ ਤੌਰ ਤੇ, ਪਾਠ ਕਰ ਸਕਦਾ ਹੈ। ਢਪਾਲੀ ਦਾ ਮਤਲਬ ਹੈ ਕਿਸਾਨ ਬਾਣੀ ਨਾ ਪੜ੍ਹਨ। ਕਿਸਾਨ ਮਜ਼ਦੂਰਾਂ ਦੇ ਅੰਦੋਲਨ ਨੂੰ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ। ਨਹਿੰਗਾ ਨੇ bjp ਦੀ ਸਹਿ ਤੇ। ਇੱਕ ਗ਼ਰੀਬ ਨੂੰ ਟਾਰਗੇਟ ਕੀਤਾ ਗਿਆ। ਹੱਥ-ਪੈਰ ਵੱਢ ਕੇ ਟੰਗ ਦਿੱਤਾ ਗਿਆ। ਤਾਂ ਜੋ national ਅਤੇ international ਮੀਡੀਆ ਕਵਰਜ ਕਰ ਸਕੇ। ਇਲੈਕਸ਼ਨ ਤੋਂ ਪਹਿਲਾਂ ਕਿਸਾਨਾਂ ਮਜ਼ਦੂਰਾਂ ਨੂੰ ਖਦੇੜਿਆ ਜਾ ਸਕੇ। ਸਾਡੇ ਮਾੜੇ ਵਿਦਵਾਨਾਂ ਨੇ ਅਤੇ ਕੁਝ ਮਾੜੇ ਰਿਪੋਰਟਰਾਂ ਨੇ। ਸਚਾਈ ਨੂੰ ਸਮਝਣ ਦੀ ਬਜਾਏ। ਬੀਜੇਪੀ ਦੇ ਨਹਿੰਗਾਂ ਨੂੰ ਸੁੱਖਾ ਸਿੰਘ ਮਹਿਤਾਬ ਸਿੰਘ ਦਾ ਖਿਤਾਬ ਦੇ ਦਿੱਤਾ

  • @charanjitkaur6699
    @charanjitkaur6699 2 роки тому +5

    Channel , Rattan , Dhapli , Talwarra ,parwana , Deep Gadar ,Dibdiba , Udoke , Ajmar Singh all work for Modi Government . They all always criticize farmers unions Leadership . Their activities anti farmers anti religion anti humanity . Without discipline and unions we are nothing . We should obey rules and discipline of Joint Kisan morcha . We work for only repeal black bills and mSP not any other secondary aim

  • @jaswindersinghrajpuradasta857
    @jaswindersinghrajpuradasta857 2 роки тому +1

    Bilkul sahi gl bhai saab di🙏🏻

  • @jevenpritsingh1113
    @jevenpritsingh1113 2 роки тому +2

    Bahi sahib je aman ne kud kiha ke kisan morcha vaste gaya se

  • @firdous1973
    @firdous1973 2 роки тому +6

    Dukki da bnda ni dhpali,level hai koi ehda..?channel waleo hrdu lahnt tusi ik bewkoof bnde de views nu dunia tk pucha rhe o,atleast koi level ta howe bnde da interview lain lgge dekh ta lea kro,bhaisaab de level brabr bnda leao,mukkdi gl ta eh aa k agla logic vechn lg gya,eh srde aa k lok hun logic khreedan ch interested aa gappan ch ni

  • @talwindersidhu9202
    @talwindersidhu9202 2 роки тому +7

    Bhai dhadrian wala sahi👍👍👍

  • @KuldeepSingh-cl8de
    @KuldeepSingh-cl8de 2 роки тому

    bai je sadey badey e veak jadey je

  • @sharanjitkaur4731
    @sharanjitkaur4731 2 роки тому

    ਵੀਰ ਜੀ ਤੋਮਰ ਕੋਲੋ ਕੋਈ ਉਮੀਦ ਨਹੀਂ ਕਿਉਂਕਿ ਤੋਮਰਾ ਨੇ ਤਾਂ ਸਹੀ ਗਲਾ ਨੂੰ ਵੀ ਫੁੱਟ ਦਾ ਰੁਪ ਹੀ ਦੇਣਾ ਵਾਹਿਗੁਰੂ ਜੀ ਕਿਰਪਾ ਕਰਨ ਕੀ ਸਾਰਿਆਂ ਨੂੰ ਏਕਤਾ ਦਾ ਰੁਪ ਦੇਵੇ

  • @kirpalkirpal3128
    @kirpalkirpal3128 2 роки тому +1

    😀😀😀😀

  • @jasbirgill9170
    @jasbirgill9170 2 роки тому

    5.augast.di

  • @cbsestudycafe4571
    @cbsestudycafe4571 2 роки тому

    They are running shop of dharm. People whose were fighting from 1984 to 95 in punjab. The families of those martyred are suffering , economics condition very miserable. But these shopkeeper collecting huge amount of dollars.

  • @kesarsingh4364
    @kesarsingh4364 2 роки тому

    O bs kro Yr baksh do sanu 👍Jo insaf tusi brgadi kotkpura da liya ohi ethe Lena,j Ena guru sahib nll pyrr c kiu uth gye morche to kithe liya beaddbi da insaf,,,bs glla thode kll v yrr

  • @ikodapasara8143
    @ikodapasara8143 2 роки тому +5

    ਇਹ ਬੰਦੇ ਤਾਂ ਕਾਫ਼ੀ ਲੇਟ ਵੀਡੀਓ ਨੀ ਪਾੳਦੇ ਪੁਰਾਣੀ ? 10 ਲੱਖ ਦੀ ਆਫਰ ਕਿ ਲੱਖ ਰੁਪਏ ਦੀ ਅਰਦਾਸ ਲਈ ਅਦਾਇਗੀ ਤੇ ਇੱਕ ਲੱਖ ਦੀ ਟ੍ਰਾਲੀ ?