ਟਰੱਕਾਂ ਦੀ ਰਾਖੀ ਕਰਦੇ ਕੁੱਤੇ 🐕 । Land Cruiser Modify plant ।Tanzania, AFRICA

Поділитися
Вставка
  • Опубліковано 2 гру 2024

КОМЕНТАРІ • 337

  • @anmolssidhu8626
    @anmolssidhu8626 День тому +24

    ਮੈ ਬਹੁਤ ਬਹੁਤ ਧੰਨਵਾਦ ਕਰਦਾ ਜੋਂ ਭਰਾ ਘੁੱਦੇ ਭਰਾ ਨੂੰ ਏਨਾ ਮਾਨ ਸਨਮਾਨ ਕੀਤਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਪਰਦੇਸੀ ਭਰਾਵਾ ਨੂੰ 🙏🏻🙏🏻

    • @042ranjodhssandhu
      @042ranjodhssandhu День тому

      Ghudda naam osde pind da a veer ji amrit naam a veer da

  • @NeetuNavkaransandhu
    @NeetuNavkaransandhu День тому +12

    ਕਿਲੀ ਮਨਜਾਰੋ ਸਰ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ, ਜੀਉ ਮੇਰਾ ਵੀਰ

  • @123nah45
    @123nah45 День тому +7

    ਬਹੁਤ ਵਧੀਆ ਛੋਟੇ ਵੀਰ ਤੇਰੀ ਵੀਡੀਓ ਵੇਖ ਕੇ ਮਨ ਦੀ ਥਕਾਵਟ ਦੂਰ ਹੋ ਜਾਂਦੀ ਐ ਤੇਰੀ ਸਮਾਈਲ ਬਹੁਤ ਸੋਹਣੀ ਲੱਗਦੀ ਹੈ ਚੜਦੀ ਕਲਾਂ ਵਿੱਚ ਰਖੇ ਮਾਲਕ

  • @jatindersingh5069
    @jatindersingh5069 9 годин тому

    ਚੜਦੀ ਕਲਾ ਵਿਚ ਰਹੇ ਘੁੱਦੇ ਵੀਰ ❤❤❤ ਵੀਡਿਉ ਦੇਖਣ ਦੇ ਨਾਲ ਨਾਲ ਕਮੈਂਟਸ ਪੜ੍ਹ ਕੇ ਵੀ ਮੰਨ ਖੁਸ਼ ਹੋ ਜਾਂਦਾ ਵੀ ਲੋਕ ਕਿੰਨਾ ਪਿਆਰ ਕਰਦੇ ਘੁੱਦੇ ਵੀਰ ਨੂੰ

  • @gurdeepsidhu4216
    @gurdeepsidhu4216 9 годин тому

    ਪੰਜਾਬ ਵਿੱਚ ਇਸ ਨੂੰ ਬਾਡੀਆਂ ਦਾ ਕੰਮ ਕਿਹਾ ਜਾਂਦਾ ਆਪਣੇ ਪੰਜਾਬ ਵਿੱਚ ਸਰਹੰਦ, ਦੁਰਾਹਾ ਆਦਿ ਸ਼ਹਿਰਾਂ ਵਿੱਚ ਬਾਡੀ ਮੇਕਰ ਇਹੀ ਕੰਮ ਹੁੰਦਾ ਧੰਨਵਾਦ।

  • @sidh_u
    @sidh_u День тому +18

    ਜੋ ਜੋ ਵੀ ਵੀਰ ਭੈਣ ਬਜ਼ੁਰਗ ਘੁੱਦੇ ਪਿੰਡ ਵਾਲੇ ਅੰਮ੍ਰਿਤਪਾਲ ਸਿੰਘ ਦੇ vlog ਦੇਖ ਰਹੇ ਨੇ ਉਹਨਾਂ ਸੱਭ ਨੂੰ ਮੇਰੇ ਵੱਲੋ ਪਿਆਰ ਭਰੀ ਸੱਤ ਸ੍ਰੀ ਅਕਾਲ ਜੀ 🙏🙏

  • @luckysotha
    @luckysotha 16 годин тому +1

    ਨ੍ਹੇਰਾ ਹੀ ਪਿਆਰ ਘੁੱਦੇ ਵੀਰ ❤ ਪਿੰਡ ਸੋਥਾ ਸ਼੍ਰੀ ਮੁਕਤਸਰ ਸਾਹਿਬ

  • @erjatt3382
    @erjatt3382 День тому +4

    ਜੋਧਾਂ ਵਾਲਿਓ ਵਾਹਿਗੁਰੂ ਮੇਹਰ ਰੱੱਖਣ ਰੌਟਵੀਲਰ ਹਰ ਸਮਾਨ ਦੀ ਨਿਗ੍ਹਾ ਰੱਖਦੇ ਹਨ ਮਾਲਕ ਤੋਂ ਜਿੰਦਗੀ ਵੀ ਵਾਰ ਦਿੰਦੇ ਹਨ 🙏

  • @GurmeetSingh-rt6or
    @GurmeetSingh-rt6or 17 годин тому +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਖੂਬਸੂਰਤ ਝਾਕਾ ਬਾਕਾ ਬਹੁਤ ਸੋਹਣੀ ਜਾਣਕਾਰੀ 🙏🙏🙏

  • @ManbirMaan1980
    @ManbirMaan1980 День тому +4

    ਸਹੀ ਮਾਇਨਿਆਂ ਵਿਚ ਬਾਬੇ ਨਾਨਕ ਦੇ ਸਿਧਾਂਤਾਂ ਤੇ ਪਹਿਰਾ ਇਹ ਲੋਕ ਦੇ ਰਹੇ ਆ ਸਾਡੇ ਲੋਕ ਤਾਂ ਕੁਦਰਤ ਦੇ ਵੈਰੀ ਬਣੇ ਹੋਏ ਆ ਤੇ ਆਪਣੇ ਆਪ ਨੂੰ ਕਹਿੰਦੇ ਬਾਬੇ ਨਾਨਕ ਦੇ ਸਿੱਖ ਆ

  • @gurdeepsinghgill9025
    @gurdeepsinghgill9025 День тому +4

    ਬਹੁਤ ਮਿਹਨਤ ਤੇ ਤਰੱਕੀ ਕੀਤੀ ਹੈ ਮਿਸਤਰੀ ਭਾਈਚਾਰੇ ਨੇ ਪੰਜਾਬ ਅਤੇ ਦੂਜੇ ਦੇਸ਼ਾਂ ਵਿੱਚ ਵੀ, ਨਾਲ ਨਾਲ ਦੁਨੀਆਂ ਨੂੰ ਸੌਖਾ ਵੀ ਕੀਤਾ ਨਵੀਆਂ ਮਸ਼ੀਨਾਂ ਬਣਾ ਕੇ।

  • @simarsandhu4657
    @simarsandhu4657 День тому +1

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਬਾਈ ਨੂੰ ❤🙏

  • @varunprashar1456
    @varunprashar1456 5 годин тому

    Ek gall te hai sikh coum bhut hardworking hai business ethics bhut ne .....shera ne har country vich jhande gadde ne ......bhut shandaar..... Hatts off👍👍

  • @manjinderdhaliwal6557
    @manjinderdhaliwal6557 12 годин тому

    ਬਹੁਤ ਸੋਹਣੇ ਕਾਰੋਬਾਰ ਮੇਰੇ ਪੰਜਾਬੀ ਭਰਾਵਾਂ ਦਾ ਤਹਿ❤ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਅੰਮ੍ਰਿਤ ਵੀਰ ਨੂੰ ਇਹਨਾਂ ਮਾਣ ਸਨਮਾਨ ਦੇ ਰਹੇ ਹਨ🙏🙏🙏🙏

  • @bsbeantsharma
    @bsbeantsharma 21 годину тому +1

    ਬਹੁਤ ਵਧੀਆ ਸਫ਼ਰ ਹੈ,🎉 ਬਹੁਤ ਹੀ ਨੀਝ ਨਾਲ ਹਰ ਵੀਡੀਓ ਵੇਖਦੇ ਹਾਂ।
    ਬਹੁਤ ਖੁਸ਼ੀ ਹੁੰਦੀ ਹੈ ਪੰਜਾਬੀਆਂ ਦੇ ਕਾਰੋਬਾਰ ਵੇਖਕੇ, ਇੰਨਾ ਦੇ ਕਾਰੋਬਾਰਾਂ ਪਿੱਛੇ ਇੰਨਾ ਦੀ ਲਗਨ, ਮਿਹਨਤ ਅਤੇ ਘਾਲਣਾ ਵੀ ਸਾਫ ਝਲਕਦੀ ਹੈ। ਜਿੰਨੇ ਵੀ ਪੰਜਾਬੀ ਪਰਿਵਾਰਾਂ ਨੇ ਤੁਹਾਡੀ ਆਓਭਗਤ, ਇੱਜਤ-ਮਾਨ ਦਿੰਦੇ ਹੋਏ ਪੰਜਾਬੀ ਹੋਣ ਦਾ ਸਬੂਤ ਦਿੱਤਾ, ਵਾਹਿਗੁਰੂ ਇੰਨਾ ਸਭਨਾਂ ਨੂੰ ਚੜਦੀਕਲਾ ਵਿੱਚ ਰੱਖਣ, ਤਰੱਕੀਆਂ ਵਖਸ਼ਣ ਅਤੇ ਝੰਡੇ ਬੁਲੰਦ ਰੱਖਣ 🙏🙏🙏🙏🙏
    ਸਾਰਿਆਂ ਨੂੰ ਪਿਆਰ, ਸਤਿਕਾਰ, ਸਤ ਸ੍ਰੀ ਅਕਾਲ 🙏🙏🙏🙏🙏🙏

  • @mangalsingh8905
    @mangalsingh8905 7 годин тому

    Kye baat he Puttar Amritpal
    Very good
    Rab Lambi Umar kare

  • @KulbirSingh-cb2oh
    @KulbirSingh-cb2oh 16 годин тому

    ਬਹੁਤ ਵਧੀਆ ਜਾਨਕਾਰੀ ਭਰਭੂਰ ਵੀਡੀੳ ਸੀ ਤਨਜਾਨੀਆ ਦੇਸ਼ ਬਾਬਤ ਧੰਨਵਾਦ

  • @sukhchainsinghsukh9480
    @sukhchainsinghsukh9480 День тому +3

    ਬਹੁਤ ਮਿਹਨਤੀ ਬੰਦੇ ਕਮਾਲ ਕਰਤੀ ਵੀਰ ❤😊

  • @madhomalli7321
    @madhomalli7321 День тому +2

    Good morning from Vancouver ਦੀ ਧਰਤੀ ਤੋਂ । ਸਤਿ ਸ੍ਰੀ ਅਕਾਲ ਜੀ 🌹🌹🌹🌹❤️❤️❤️❤️❤️❤️❤️💐💐

  • @charanjeetsingh1934
    @charanjeetsingh1934 День тому +2

    ਬਹੁਤ ਵਧੀਆ ਕਾਕਾ ਅਮ੍ਰਿਤਪਾਲ ਯਾਰ ਤੂ ਤਾਂ ਅਫਰੀਕਾ ਦੇ ਗਰੂ ਘਰ ਤੇ ਨੈਸ਼ਲਨ ਪਾਰਕ ਸ਼ਾਨੂ ਘਰ ਬੈਠਿਆ ਵਿਖਾ ਦਿਤੇ ਬਹੁਤ ਧੰਨਵਾਦ ਕਾਕਾ ਤੇਰਾ ਪਿੰਡ ਭੁਲੇਰੀਆ ਜ਼ਿਲਾ ਸ੍ਰੀ ਮੁਕਤਸਰ ਸਹਿਬ

  • @bhindajand3960
    @bhindajand3960 День тому

    ਬਹੁਤ ਸ਼ਾਨਦਾਰ ਸਫ਼ਰ ਵੀਰੇ ਪੰਜਾਬੀਆ ਦੇ ਕੰਮਕਾਜ ਤੇ ਕੁਦਰਤ ਦੇ ਵੱਖ ਵੱਖ ਰੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ

  • @ranjeetsinghsingh9248
    @ranjeetsinghsingh9248 День тому +7

    ਵੀਰ ਜੀ ਤੁਸੀਂ ਜੋ ਅਫਰੀਕਾ ਦਾ ਸਫਰ ਸਾਨੂੰ ਦਿਖਾ ਦਿੱਤਾ ਹੁਣ ਤੁਸੀਂ ਦੇਖ ਲੈਣਾ ਲੋਕਾਂ ਨੇ ਅਫਰੀਕਾ ਜਾਣਾ ਸੁਰੂ ਕਰ ਦੇਣਾ ❤❤❤

  • @singhrandhwa790
    @singhrandhwa790 День тому +7

    ਸਤਿ ਸ਼੍ਰੀ ਅਕਾਲ ਬਾਈ ਜੀ । ਮੈ ਪਿੰਡ ਢੱਡੇ ਜ਼ਿਲ੍ਹਾ AMRITSAR ਤੋਂ

  • @DavinderSingh-ev1gm
    @DavinderSingh-ev1gm 22 години тому

    ਵਾਹ ਜੀ ਵਾਹ ਛੋਟੋ ਵੀਰ ਬਹੁਤ ਵਧੀਆ ਦੇਖ ਕੇ ਬਹੁਤ ਖੁਸ਼ ਹੋਇਆ ਮੰਨ, ਦੱਬੀ ਜਾਓ ਕੰਮ....

  • @BalwantSingh-wm6zy
    @BalwantSingh-wm6zy День тому +1

    ਬਹੁਤ ਵਧੀਆ ਜਾਣਕਾਰੀਆਂ ਮਿਲਦੀਆ ਨੇ ਵੀਰੇ ਤੁਸਾਂ ਦੀਆ ਵੀਡਿਉ ਵੇਖ ਕੇ ਪੰਜਾਬੀਆ ਦੀ ਬੱਲੇ ਬੱਲੇ ਆ

  • @GurjantSingh-zy3lv
    @GurjantSingh-zy3lv 20 годин тому

    ਹੁਣ ਅਨੰਦ ਹੋਰ ਵਧੇਗਾ
    ਉਧਰ ਕੋਚ ਸਾਬ
    ਦੇਵ ਹੋਰੀਂ ਨਿੱਕਲ ਪਏ ਨੇ ਨਵੇਂ ਸਫਰਾਂ ਤੇ
    ❤❤❤❤

  • @manatsandhupb88
    @manatsandhupb88 День тому +4

    🥶 ਕੋਲਡ ਹੋਇਆ ਅੰਮ੍ਰਿਤ ਵੀਰੇ ਤੇਰੀ ਅਵਾਜ ਦਸਦੀ

  • @rupindersinghbinepal3173
    @rupindersinghbinepal3173 День тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ, ਬਹੁਤ ਅਨੰਦ ਮਾਣ ਰਹੇ ਆਪਦੇ ਸਫਰਾਂ ਦਾ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਸਿਹਤ ਦਾ ਖਿਆਲ ਰਖਣਾ 🙏🙏🙏

  • @karanjit2010
    @karanjit2010 14 годин тому

    ਚੜ੍ਹਦੀਕਲਾ ਵੀਰ ❤

  • @hundalharinder8975
    @hundalharinder8975 День тому

    ਚੜ੍ਹਦੀ ਕਲਾ❤❤❤❤🎉🎉🎉🎉❤🎉

  • @lovedeepsingh137
    @lovedeepsingh137 День тому

    ਪਿਆਰ ਤੇ ਸਤਿਕਾਰ ਬੁਹਤ ਸਾਰਾ ❤

  • @ArjunSingh-100
    @ArjunSingh-100 20 годин тому

    ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸੋਹਣਾ ਵਲੋਗ਼, ਪੰਜਾਬੀ ਜ਼ਿੰਦਾਬਾਦ ❤

  • @bapudilliwala
    @bapudilliwala 15 годин тому

    it's a matter of great pride to know about the well established sikh entrepreneurs in the african continent . the way , amritpal , you have been received by sikh community in africa , it projects the basic warm nature of our community . as the complete sikh community , we all salute nishan sahib .

  • @hardeepsinghsingh7016
    @hardeepsinghsingh7016 День тому +1

    ਬਹੁਤ ਵਧੀਆ ਜੀ 🎉🎉

  • @OnkarSingh-zw2lv
    @OnkarSingh-zw2lv 6 годин тому

    Bahut hi badhiya lga dekh ke

  • @AmarjitDhaliwal-e6n
    @AmarjitDhaliwal-e6n День тому

    ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ

  • @FatehSidhu3876
    @FatehSidhu3876 День тому

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤❤

  • @Tangovlog_CHD
    @Tangovlog_CHD День тому +1

    Waheguru ji aap Ji nu hamisha charde kala vich rakhey 🙏🏻😊

  • @ArjunSingh-pm1jj
    @ArjunSingh-pm1jj День тому

    ❤ ਖੁਸ਼ ਹੋ ਜਾਂਦਾ ਬਾਈ ਜੀ ਤੇਰੀ ਵੀਡੀਉ ਦੇਖ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤

  • @sandhugjatt
    @sandhugjatt 20 годин тому

    ਬਹੁਤ ਸੋਹਣਾ ਕੰਮ ਬਾਈ

  • @BalkarSingh-dc1oq
    @BalkarSingh-dc1oq День тому +1

    ਬਹੁਤ ਹੀ ਵਧੀਆ ਤਨਜ਼ਾਨੀਆ ਦਾ ਸਫਰ ਹੋ ਰਿਹਾ

  • @kanwarjeetsingh3495
    @kanwarjeetsingh3495 День тому +1

    ਸਤਿ ਸ੍ਰੀ ਅਕਾਲ ਜੀ । ਬਾ ਕਮਾਲ ਬਲੋਗ ਵਾਸਤੇ ਧੰਨਵਾਦ । ਵਾਹਿਗੁਰੂ ਚੜਦੀਆ ਕਲਾਂ ਵਿੱਚ ਰੱਖਣ ।

  • @sushilgarggarg1478
    @sushilgarggarg1478 День тому +3

    Iam always first looking daily vlog ❤

  • @sarajmanes4505
    @sarajmanes4505 День тому +1

    Sat Shri Akal Ji Very Good Information Fantastic Video God Bless You Long Life And Good Health Thanks Dear Little Bro 🙏 ❤

  • @harrydhesi7388
    @harrydhesi7388 День тому

    We are so thankful to Guru Nanak Dev ji that every where Sikhs are doing so well.and thanks to you Ghudda veer for showing us so wonderful places.

  • @parmsahota3696
    @parmsahota3696 День тому

    SSA Amritpal,
    “Good helps those who help themselves”. Hard work will always pay out. Salute to Punjabi brothers and their insisters who probably went through lots of hilly roads to establish their business. Keeping our culture and language alive in African countries. Thank you Amrit ji for your superb work and passion.
    Beat Regards ❤

  • @varindersharma2051
    @varindersharma2051 День тому

    ਵਾਹਿਗਰੂ ਹਮੇਸ਼ਾ ਹੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਵੀਰ ਜੀ।
    ਜੀਉ ਜੀ।

  • @Tangovlog_CHD
    @Tangovlog_CHD День тому +1

    Uncle ji Aaj Tey 🐕 😅Ney far Hee Lana sey😂😂😂❤❤❤

  • @amarjitkaur3694
    @amarjitkaur3694 10 годин тому

    ਪਹਿਲੇ ਜਿਹੜੇ ਲੋਕ ਆਏ ਸਨ ੳਉਹ ੲਇੰਨਾਂ ਨੂੰ ਖਤਰਨਾਕ ਹੀ ਦਸਰਹੇਸਸਨ

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ ਬਣਾਇਆ ਹੈ।ਚੜ੍ਹਦੀ ਕਲਾ ਰਹੇ

  • @kuldipkumar5322
    @kuldipkumar5322 День тому +2

    Ghudda singh , very nice, bahut vadhia vlog hunde ne.

  • @RanjitSingh-jf6nv
    @RanjitSingh-jf6nv День тому

    ਧੰਨਵਾਦ ਵੀਰ ਜੀ ਸੋਹਣੀ ਸੋਹਣੀ ਥਾਂ ਦੇ ਦਰਸ਼ਨ ਕਰਵਾਉਣ ਲਈ

  • @HarvinderSingh-g7b
    @HarvinderSingh-g7b День тому +1

    ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ

  • @JshnVirkz-y9b
    @JshnVirkz-y9b 22 години тому

    ਬਹੁਤ ਵਧੀਆ ਜੀ

  • @amriksingh6828
    @amriksingh6828 День тому

    ਬਾਈ ਜੀ ਬਹੁਤ ਵਧੀਆ ਕੰਮ ਨੇ ਇਥੇ ਪੰਜਾਬੀਆਂ ਦੇ ਵੇਖ ਕੇ ਵਧੀਆ ਲੱਗਿਆ

  • @GurpreetSingh-kp1xf
    @GurpreetSingh-kp1xf День тому

    ਬਹੁਤ ਖੂਬ ਪਿਆਰਾ ਮਹੋਲ ❤ ਚੜ੍ਹਦੀ ਕਲਾ ਵਿਚ 🙏

  • @gurvindersinghbawasran3336
    @gurvindersinghbawasran3336 День тому +1

    ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਹਰ ਦੇਸ਼ ਵਿੱਚ ਸਾਡੇ ਸਿੱਖ ਵੀਰਾ ਦੀਂ ਬਲੇ ਬਲੇ

  • @SurinderSingh-tn1kk
    @SurinderSingh-tn1kk День тому +1

    Thanwadd ghudde veer trucking wale bai mandeep Singh ji sade nl de jodhan ton ne ❤️❤️jeonde wasde rehn punjabi lots of love bai malk mehar kre 🙏🙏❤️

  • @RajinderSingh-ds3mf
    @RajinderSingh-ds3mf День тому +3

    ❤❤ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜਬਾ)

  • @SainipablaPablasaab
    @SainipablaPablasaab День тому +2

    ਸਤਿ ਸ਼੍ਰੀ ਅਕਾਲ 22 ਜੀ ❤️🌹🌹❤️

  • @jeettailor4442
    @jeettailor4442 День тому +1

    ❤❤❤❤love you brother very nice dilo payar bohot Sara bai sira sohani Jan kari pesh kiti thank you I'm jeettailor village gatti matter dist ferozpur Punjab boder patti

  • @ranvirsingh9037
    @ranvirsingh9037 17 годин тому

    ਚੜਦੀ ਕਲਾ

  • @InderjitSingh-hl6qk
    @InderjitSingh-hl6qk День тому +3

    ਅਫ਼ਰੀਕਨ ਮੁਲਖਾਂ ਵਿਚ ਕੰਮ ਕਾਰ ਜੇ ਚਲ ਪਏ ਤਾਂ ਬੱਲੇ ਬੱਲੇ ਆ, ਅਮ੍ਰਿਤ ਪਾਲ ਸਿੰਘ ਦੀ ਆਓ ਭਗਤ ਕਰਨ ਦਾ ਤਨਜ਼ਾਨੀਆ ਦੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ,❤❤ ਕੀਨੀਆਂ, ਅਫ਼ਰੀਕਾ ਤੋਂ

  • @SatnamSingh-fe3tg
    @SatnamSingh-fe3tg День тому +1

    Dhan Guru Nanak Dev g Chadikala Rakhna 🙏

  • @SatpalSharma-y5q
    @SatpalSharma-y5q День тому +2

    VERY NICE AMRITPAL (GHUDDA) SINGH VEER ❤SATPAL SHARMA ALISHER (SANGRUR) PUNJAB 🇮🇳 INDIA

  • @GurpreetSingh-os4gn
    @GurpreetSingh-os4gn День тому

    ਬਹੁਤ ਵਧੀਆ ਲੱਗਿਆ ਵੀਰ ਜੀ

  • @AkaalOldCycle
    @AkaalOldCycle День тому

    ਚੜ੍ਹਦੀਕਲਾ ਵੱਡੇ ਵੀਰ ਦੁਵਾਵਾਂ 🙌🙌

  • @sukhdarshansingh6579
    @sukhdarshansingh6579 День тому

    Very good chote veer i think you enjoy your tour very much god bless you

  • @Tangovlog_CHD
    @Tangovlog_CHD День тому +1

    Gud morning uncle Ji 🙏🌹😊

  • @GillVlogs2013
    @GillVlogs2013 День тому

    ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ ❤

  • @jagroopsingh5686
    @jagroopsingh5686 День тому +1

    ਬਹੁਤ ਵਧੀਅਾ ਵੀਰ

  • @sanjayfaridian6742
    @sanjayfaridian6742 День тому

    Bahut vaddian gallan ne singha diya full trakki waheguru chardi kla ch rakhe

  • @narindergrewal9927
    @narindergrewal9927 День тому

    Veer watches all your episodes so good information from Michigan USA

  • @PartapSandhu-k6d
    @PartapSandhu-k6d День тому

    ਧੰਨਵਾਦ ਘੁਦੇ ਵੀਰ ਬਹੁਤ ਵਧੀਆਂ ਤਾਰੀਕੇ ਨਾਲ ਵਲੋਗ ਬਣਾਇਆਂ ਪਰਤਾਪ ਸਿੰਘ ਪਿੰਡ ਠਠੀਆਂ ਮਹੰਤਾਂ ਜਿਲਾ ਤਰਨ ਤਾਰਨ

  • @rajvirsingh4484
    @rajvirsingh4484 День тому +1

    ਬਹੁਤ ਵਧੀਆ ਬਾਈ l

  • @PremSingh-ly7lx
    @PremSingh-ly7lx День тому +1

    👍 👌 ❤sunam udham singh wala 22g sangrur 🎉Thanks

  • @sukhdavsingh1947
    @sukhdavsingh1947 День тому +1

    Bhaiya itna gadiyan Vivek ke taiyar ho rahi hai nuvve ke maja a gaya bhai

  • @Pgrewak
    @Pgrewak День тому

    Thank you Amritpal
    I enjoy watching your videos. Sorry I am writing in English. Lots of love
    May waheguru ji bless you with good health and courage.

  • @shahururki3159
    @shahururki3159 День тому

    Waheguru ji Meher kari Veer ta❤❤

  • @LakhveerSingh770
    @LakhveerSingh770 День тому

    ਸਤਿ ਸ੍ਰੀ ਅਕਾਲ ਵੀਰ, ਬਹੁਤ ਵਧੀਆ ਲੱਗਿਆ ਪੰਜਾਬੀਆ ਦੇ ਕਾਰੋਬਾਰ ਦੇਖ ਕੇ ।

  • @gurcharansingh2677
    @gurcharansingh2677 День тому +1

    Amritpal singh tohanu Waheguru chardicala vich rakhe

  • @sushilgarggarg1478
    @sushilgarggarg1478 День тому +2

    Good evening ji 🙏 ❤❤

  • @ManiSingh-or9ly
    @ManiSingh-or9ly День тому

    ਲੁੱਧਿਆਣੇ ਵਾਲਿਆਂ ਵਲੋਂ ਸਤਸ਼੍ਰੀਅਕਾਲ ਜੀ 🙏🙏🙏

  • @KAKRA3446
    @KAKRA3446 День тому

    ਬਾਈ ਅਮਿ੍ਤ ਲਵ-ਯੂ-ਅਗੇਨ ਸਤਿ-ਸ਼੍ਰੀ ਅਕਾਲ ਭਰਾ ਹਾਣੀ ਨੂ ਜਿਉਦਾ-ਵਸਦਾ ਰਹਿ ❤❤❤ ਭਵਾਨੀਗੜ੍ਹ ਕਾਕੜਾ ❤❤❤ ਹਮੈਸ਼ਾ

  • @KirpalSingh-zj7et
    @KirpalSingh-zj7et День тому +1

    ਸਤਿ ਸ੍ਰੀ ਆਕਾਲ ਜੀ ਵੀਰੇ ਤੁਹਾਡੀਆਂ ਵੀਡਿਓ ਦੇਖ਼ ਕੇ ਸਕੂਨ ਜਿਹਾ ਆ ਜਾਂਦਾ ਹੈ l ਤੁਸੀਂ ਜਿਹੜੀ ਵੀ ਜਾਣਕਾਰੀ ਦਿੰਦੇ ਹੋ ਉਹ ਬਹੁਤ ਹੀ ਉਂਦਾ ਹੁੰਦੀ ਹੈ । ਅਫ਼ਰੀਕਾ ਵਿੱਚ ਮਦਿਆਮ ਵਰਗ ਦੇ ਪੰਜਾਬੀ ਵੀ ਹੋਣਗੇ ਉਨ੍ਹਾਂ ਨੂੰ ਵੀ ਮਿਲਣਾ ਉਨ੍ਹਾਂ ਦੀ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨਾ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ ਰੱਬ ਰਾਖਾ

    • @ManinderKaur-l4e
      @ManinderKaur-l4e День тому

      Bhai sahib Africa vich sab chardi kala vale sikh han. Only ਵਿਹਲੜ ਹੀ medium varg de han.

  • @harvindersingh-dq7bg
    @harvindersingh-dq7bg День тому +5

    ਅਸਲ ਸ਼ਿਕਾਰੀ ਤਾਂ ਅੱਜ ਦੀ video ਵਿੱਚ ਆਏ ਨੇ।

  • @gulabsinghgs9852
    @gulabsinghgs9852 18 годин тому

    Very nice video y ji thanks brother

  • @bhagwantsingh2037
    @bhagwantsingh2037 День тому

    ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਜੀ

  • @NeetuNavkaransandhu
    @NeetuNavkaransandhu День тому +1

    ਜੀਉ ਵੀਰੇ 🙏

  • @jarnailmarahar3985
    @jarnailmarahar3985 16 годин тому

    ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏❤❤❤❤

  • @satnamsinghpurba9584
    @satnamsinghpurba9584 День тому

    Bhut vadiya jankari god bless you take care 👍👍

  • @AmanDeep-bs8hf
    @AmanDeep-bs8hf День тому +1

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤❤❤❤❤❤❤❤❤❤❤02 12 2024

  • @KuldeepSingh-zq8zn
    @KuldeepSingh-zq8zn День тому +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 👍🏼👍🏼👍🏼👍🏼🌹🌹🌹🌹🌹🌹🌹

  • @parmindersingh-pe8fb
    @parmindersingh-pe8fb День тому

    ਵਾਹਿਗੁਰੂ ਜੀ ❤

  • @gsewaksidhu50
    @gsewaksidhu50 День тому

    Bhut vdia y❤❤❤❤

  • @jaswindersinghsodhi1851
    @jaswindersinghsodhi1851 День тому

    ਬਹੁਤ ਖੂਬ, ਵੀਰਿਆ

  • @amitthakur8569
    @amitthakur8569 День тому +2

    ਸਤਿ ਸ੍ਰੀ ਆਕਾਲ ਜੀ 🙏

  • @manjitparhar7151
    @manjitparhar7151 День тому +1

    Sat Sri Akal, Amrit Pal Singhji,
    I have been watching your videos for the last couple of years.Sorry for not being able to subscribe your channel.I have done it today.
    Whenever you set out for a long haul wth your companion Gurpreet Singh(Hope,I have written his name correctly),I make sure to watch the entire series.
    I salute your resilience ,your endurance level.
    Now that you are on East African tour , it is really interesting to see the Sikh Community contributing to the economy of the African Countries.Sorrowfully,however,our beloved Punjab is bleeding 🩸,being deserted by the younger generation.Situation is getting worse with every passing day !!!
    Praying 🙏 for well being of All !!
    God bless you and your family!!!!
    Manjit Singh Parhar,
    Vernon(BC),Canada

  • @jagirsandhu6356
    @jagirsandhu6356 День тому

    Love from Kotisekhan Moga Punjab ❤

  • @ASRSingh2189
    @ASRSingh2189 День тому

    Bahut sohni video a.eh meri bhain sis in law te mera Veera janj sade respected prona Saab a .bahut hard work karda Veera mera .thank you ghude veere video dkhon lai te ehna kol jan lai.