Bhai kde kde mn ch aunda.. sgpc kol enaa daan anda.. loka da dita hoya.. khde gareeb da ghr pa k deta .. khde kise garib sikh di help krdo oo.. khda ohna ne school ya hospital khol rkhya v free ilaz ya study lai.. vaisi sochya jave j... Baki apne lok lata khichn hi jande aa... Eh bnde te v bahut inzam lgde... Eda oda.. agla sara din ahhi km rhnda.. kr k vekhlo . Pta lgju.. gla marniya sokhiya.. paisa khanda ye vo .
The best thing in whole interview i liked is that instead of fighting and then starting gangwaar thing … They showed maturity and preferred to do Table Talk which clears their thousands of questions… Very Great Example to all Youth out there …. Respect to both !!
y koi chkr Ni apan nal aa tera sach nu badl ni skda koi Tu sada sachi Rab aa Anmol bro love you y Waheguru ji tenu sadi umr v lawe tenu chardikla vich rakhe y
ਲੋਕਾ ਕੋਲੋ ਜਰ ਨੀ ਹੁੰਦਾ ਵੀ ਅਨਮੋਲ ਵੀਰਾ ਲੋਕਾਂ ਦੀ ਸੇਵਾ ਕਰਦਾ। ਕਿਸੇ ਨੇ ਕੋਈ ਮੌਕਾ ਦੇਖਣਾ।
ਅਨਮੋਲ ਪਾਮੇ ਕਰੋੜ ਕਮਾਵੇਂ ਕਿਸੇ ਨੂੰ ਵੀ ਕੋਈ ਦੁਖ ਨਹੀਂ ਹੋਣਾ ਚਾਹੀਦਾ ਗਰੀਬਾ ਦੇ ਦੁਖ ਸੁਣ ਦਾ ਤਾਂ ਹੈ ਅਨਮੋਲ ਦੀ ਟੀਮ ਤੇ ਸਾਰੇ ਡੋਨਰਾ ਦਾ ਬਹੁਤ ਬਹੁਤ ਧੰਨਵਾਦ ਆ ਜੀ ਗ਼ਰੀਬਾ ਦਾ ਦਰਦ ਤਾਂ ਸਮਝਾ 👍🙏
Me PGI ton pta ni kini bar call kitti ni naa anmol aya naa anmol di team
ਅਨਮੋਲ ਵੀਰ ਤੋਂ ਡਰਦਾ ਕੋਈ ਨਹੀਂ ਸਾਰੇ ਇੱਜ਼ਤ ਕਰਦੇ ਹਨ
ਅਨਮੋਲ ਬੇਟਾ ਤੇ ਗੁਰਪਰੀਤ ਬੇਟਾ ਬਹੁਤ ਵਧੀਆ ਕੰਮ ਕਰ ਰਹੇ ਹਨ। ਵਾਹਿਗੁਰੂ ਜੀ ਇਹਨਾਂ ਨੂੰ ਚੜਦੀ ਕਲਾ ਬਖਸ਼ਣ ।
ਸਾਨੂੰ ਮਾਣ ਹੈ ਅਨਮੋਲ ਵੀਰ ਤੇ ਚੜ੍ਹਦੀ ਕਲਾ ਵਿੱਚ ਰਹੋ ਵੀਰ ਜੀ ਹਮੇਸ਼ਾ ਤੰਦਰੁਸਤ ਰਹੋ 🙏 ਹਮੇਸ਼ਾ ਖੁਸ਼ ਰਹੋ 🙏👍
22 lod ni kise nu check Karan di koi
ਅਨਮੋਲ ਕਵਾਤਰਾ ਵੀਰ ਜੀ ਆਪ ਦਾ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ
ਅਨਮੋਲ ਬੇਟੇ ਜੀ, ,,,ਦਾਣੇ ਚੱਬੀਏ ਰੁਮਾਲ ਵਿਛਾਕੇ ਸੜਦਿਆਂ ਨੂੰ ਸੜ ਲੈਣ ਦੇ.
ਸਾ਼ਬਾਸ਼ ਲੱਗੇ ਰਹੋ ਖੁਸ਼ ਰਹੋ ਧਨਵਾਦ ਮਿਹਰਬਾਨੀ
ਕਿਸੇ ਨੇ ਸੱਚ ਕਿਹਾ ਲੋਕ ਆਪਣੇ ਦੁੱਖ ਤੋਂ ਦੁਖੀ ਨੀ ਲੋਕਾਂ ਦੇ ਸੁੱਖ ਤੋਂ ਦੁਖੀ ਹਨ। ਕਿਸੇ ਦੇ ਘਰ ਵਿੱਚ ਝਾਕਣ ਨਾਲੋਂ ਆਪਣੇ ਘਰ ਵਿੱਚ ਵੀ ਗੰਦਗੀ ਸਾਫ ਕਰ ਲਿਆ ਕਰੋ। ਘੜੰਮ ਚੌਧਰੀ ਬਣਨਾ ਸੌਖਾ ਅਨਮੋਲ ਚੌਧਰੀ ਬਣਨਾ ਬਹੁਤ ਔਖਾ ਹੈ। ਸ਼ਰਮ ਕਰੋ ਬੱਕ ਬੱਕ ਕਰਨ ਵਾਲਿਓ।
ਅਨਮੋਲ ਇੱਕ ਹੀਰਾ ਬੰਦਾ। ਜੀਉਂਦਾ ਰਹਿ ਅਨਮੋਲ ਹੀਰੇ।
Well done anmol veerji 🎉
ਅਨਮੋਲ ਵੀਰ ਤੇਰੇ ਤੋਂ ਬਿਨਾਂ ਕਿਸੇ ਹੋਰ ਕੋਲੋਂ ਇਹ ਸੇਵਾ ਨਹੀਂ ਚਲਣੀ
ਸਰਦਾਰ ਸਾਬ ਤੇਰੀ ਤਾ ਉਹ ਗਲ ਹੋ ਗਈ ਨਾ ਕਰਨਾ ਨਾ ਕਰਨ ਦੇਨਾ ।ਅਨਮੋਲ ਵੀਰ ਗਰੀਬਾ ਦੀ ਸੇਵਾ ਕਰਦਾ ਕਿਉ ਟਾਇਮ ਖਰਾਬ ਕੀਤਾ ਬਿਨਾ ਵਜਾ ।ਲਤਾ ਖਿਚਣ ਨਾਲੋ ਆਪ ਵੀ ਸੇਵਾ ਕਰਲੋ🙏🙏🙏🙏🙏
Sakal to hi fuddu Lagda
ਅਨਮੋਲ ਬਾਈ ਰੱਬੀ ਰੂਹ
ਐਵੇਂ ਇਲਜ਼ਾਮ ਨਾ ਲਾਓ।।
❤❤❤❤❤❤❤
ਪਰਮਾਤਮਾ ਅਨਮੋਲ ਬਾਈ ਦੀ ਲੰਬੀ ਉਮਰ ਕਰੇ❤❤❤❤❤❤❤
ਆਪ ਕਰਨਾ ਨਹੀ, ਦੂਜੇ ਨੂੰ ਕਰਨ ਤੋਂ ਰੋਕਣਾ,ਪਤਾ ਨਹੀਂ ਨੀਂਦ ਕਿੱਦਾਂ ਆਉਂਦੀ ਹੋਉ ਇਨਾਂ ਨੂੰ
ਅਨਮੋਲ ਵੀਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਰੱਖਨ ਵਾਹਿਗੁਰੂ ਜੀ
ਉਹ ਮੁਰਖ ਲੋਕੋ ਜਿਹੜਾ ਕੰਮ ਕਰਦਾ ਕਰ ਲੈਣ ਦੇ ਉਹ ਚਵਲੋ SGPC ਨੂੰ ਕਰਲੋ ਸਵਾਲ ਜਿਹੜਾ ਕਰਨਾ 🙏🏽 ਬਖ਼ਸ਼ ਦਿਉ
Bhai kde kde mn ch aunda.. sgpc kol enaa daan anda.. loka da dita hoya.. khde gareeb da ghr pa k deta .. khde kise garib sikh di help krdo oo.. khda ohna ne school ya hospital khol rkhya v free ilaz ya study lai.. vaisi sochya jave j... Baki apne lok lata khichn hi jande aa... Eh bnde te v bahut inzam lgde... Eda oda.. agla sara din ahhi km rhnda.. kr k vekhlo . Pta lgju.. gla marniya sokhiya.. paisa khanda ye vo .
ਸੇਠੀ ਨੂੰ ਹਿਸਾ ਮਿਲ ਗਿਆ ਲਗਦਾ ਜਬਾਨ ਬੰਦ ਹੋ ਗਈ ਹੈ ਅਨਮੋਲ ਹੀਰਾ ਬੰਦਾ ਹੈ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੂਗਾ
@@Vishal-oh5tosakal to hi mota bura Lagda
ਅਨਮੋਲ ਕਵਾਤਰਾ ਬਹੁਤ ਵਧੀਆ ਕੰਮ ਕਰਦਾ, ਸੇਵਾ ਵੀ ਕੋਈ ਕਰ ਸਕਦਾ, ਲੋਕਾਂ ਨੇ ਆਪ ਕਜੋ ਕਰਨਾ ਨਹੀਂ, ਦੂਜਿਆਂ ਨੂੰ ਕਰਨ ਨਹੀਂ ਦੇਣਾ, ਸਿਰਾ ਬੰਦਾ ਕਵਾਤਰਾ, ਰੱਬ ਲੰਮੀ ਉਮਰ ਬਖਸ਼ੇ ਵੀਰੇ ਨੂੰ,
ਭਾਵੇਂ ਰੱਬ ਵੀ ਆਕੇ ਕਹਿ ਦਵੇ ਕਿ ਅਨਮੋਲ ਵੀਰਾ ਪੈਸੇ ਖਾਦੈ ਤਾਂ ਸਾਡਾ ਰੱਬ ਨੂੰ ਵੀ ਜਵਾਬ ਏ ਕਿ ਤੂੰ ਜਾਕੇ ਆਪਣਾ ਕੰਮ ਕਰ ( ਇਹੋ ਜਿਹੇ ਹੀਰੇ ਬੰਦੇ ਹੋਰ ਬਣਾ ), ਜਨਮ ਦੇਣ ਆਲੀ ਮਾਂ ਨਾਲੋ ਪਾਲਣ ਪੋਸਣ ਵਾਲੀ ਮਾਂ ਜਿਆਦਾ ਵੱਡੀ ਹੂੰਦੀ ਏ ❤❤❤❤❤❤
Ki bol reha saleya ??
Mannde aa anmol Sacha te vdia but rab nu ki bol reha tu ?
@@NavGrewal-wu5pf awda km kr mtlb ehoje bnde ho bna
Sala bakwas karda ...me bhut bar call kita c ...bs laare lgande re anmol di team vale or anmol v ...ina nu video chahidi aa jo viral ho sake
Ki boli jana ??
@@JaswantSingh-zz9gu Hun 22 Tera negative experience eh , ik incident nl koi Bnda glt nhi ho janda ohna nu wekh jihna da faida hoyea .
ਅਨਮੋਲ ਵੀਰ ਵਰਗਾ ਕੋਈ ਨੀ,,ਬਹੁਤ ਵਧੀਆ ਸੇਵਾ ਕਰਦਾ ਵੀਰ,,ਬਾਕੀ ਜਿਹਨੂੰ ਕੋਈ ਦਿੱਕਤ ਆ ਅਨਮੋਲ ਵੀਰੇ ਤੋਂ,,ਉਹ ਕੁੱਛ ਖਾ ਕੇ ਮਰਜੋ,,
ਅਨਮੋਲ ਵੀਰਾਂ ਤੇ ਗੁਰਪ੍ਰੀਤ ਮਿਟੂ ਵੀਰਾਂ ਹੀਰਾ ਏ ਕੋਈ ਨਹੀਂ ਬਣ ਸਕਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ
ਅਨਮੋਲ ਵੀਰ ਜੀ ਤੁਸੀਂ ਵਧੀਆ ਇਨਸਾਨ ਹੋ 🙏 ਵਾਹਿਗੁਰੂ ਜੀ ਲੋਕਾਂ ਨੂੰ ਮੱਤ ਸੋਝੀ ਬਖਸ਼ੇ 🙏wmk 🙏
ਵਧੀਆ ਗੱਲ ਹੈ ਸਵਾਲ ਕਰਨਾ ਚਾਹੀਦਾ ਤੇ ਜਵਾਬ ਵੀ ਦਿੱਤਾ ਬਹੁਤ ਵਧੀਆ
ਅਨਮੋਲ ਵੀਰ ਅਨਮੋਲ ਹੈ ਵਾਹਿਗੁਰੂ ਇਸ ਨੂੰ ਚੜਦੀ ਕਲਾ ਰੱਖੇ🙏🙏🙏🙏
Patta kina paisa milda te kina londe? Edi shirt patta kinne di hai?
@@Humanity0101salya tere toh paise le k shirt payi aa jehda bnda koi changa km krda ta v tere warge londe latta khichno nai hatde
@@Humanity0101 veer usdi background pata krlo fer comment kro
Tu karka dakh kam jo Anmol veer ji karde aa tera varga bol ka chup kar jandiya comment kar ka ek Beth he sakde oo Hur kuj ne kar sakde 🙏🙏
@@Humanity0101 acha tu lai ke diti a shirt eve bc lg jnde bhonkan
ਵਾਹਿਗੁਰੂ ਚੜਦੀਕਲਾ ਬਖ਼ਸ਼ਣ ਅਨਮੋਲ ਵੀਰ ਨੂੰ ਜੋ ਸੇਵਾ ਕਰ ਰਹੇ ਸੱਚੇ ਦਿਲ ਨਾਲ
ਪੰਜਾਬ ਦਾ ਪੁੱਤਰ ਅਨਮੋਲ ਵੀਰ ਜੀ✅
😂😂😂😂😂
Heera punjab kol.❤this person.
@@kawaLVlogss tehnu jealousy hogi katiray..
ਅਨਮੋਲ, ਵਾਹਿਗੁਰੂ ਜੀ ਦਾ ਦਿੱਤਾ ਅਨਮੋਲ ਹੀਰਾ ਪੰਜਾਬ ਦਾ 🙌
ਗੁਰਿੰਦਰ ਬਾਠ ਵਰਗੇ ਤਾਂ ਆਪ ਠੱਗ ਆ
ਇਸ ਦੁਨੀਆ ਲਈ ਮਿੰਟੂ 22g ਮਨੁੱਖਤਾ ਦੀ ਸੇਵਾ ਵਾਲੇ ਅਤੇ ਅਨਮੋਲ ਕਵਾਤਰਾ ਲੋਕਾ ਦੀ ਸੇਵਾ ਲਈ ਦੋ ਨਾਮ ਹੀ ਕਾਫੀ ਆ
ਸਹੀ ਕਿਹਾ ਵੀਰ
Pal veer v wadia sewa krda yr
Pal kharoud lachkani and Ravi singh khalsa and many more do nai bahoot nri and fauji sewa kar rahe
Gol Parna wala kusa e aa
ਯਾਰ ਸਾਨੂੰ ਇਹ ਸਮਝ ਨੀ ਆਉਂਦੀ ਕੇ ਅਸ਼ੀ ਕੌਣ ਹਾਂ ਅਨਮੋਲ ਦੀ ਇਨਕਮ ਚੈੱਕ ਕਰਨ ਵਾਲੇ ਸਾਨੂੰ ਕੀ ਹੱਕ ਹੈ। ਜੇਹੜੇ ਅਨੋਮਲ ਨੂੰ ਸੇਵਾ ਦਿੰਦੇ ਓਹ ਤਾਂ ਬੋਲਦੇ ਨੀ ਜਿਹਨਾਂ ਨੇ ਕਦੇ 1 ਪੈਸਾ ਨੀ ਦਿੱਤਾ NGO ਨੂੰ ਓਹ ਅਨਮੋਲ ਦੀ ਕਮਾਈ ਚੈੱਕ ਕਰਦੇ।
Khari gal... Ese krke saaf pta chal reha k kon kiwe aa....
ਅਨਮੋਲ ਤਾਂ ਹੀਰਾਂ ਬੰਦਾਂ ❤❤
ਪਹਿਲੀ ਗੱਲ ਤਾਂ ਇਹ ਹਿਸਾਬ ਮੰਗਣ ਵਾਲੇ ਇਹ ਹੈਗੇ ਕੋਣ ਆਂ
ਬਾਕੀ ਜੇ ਸੇਵਾ ਹੀ ਕਰਨੀ ਤਾਂ ਤੂੰ ਆਪਣੀ ਵੱਖਰੀ NGO ਖੋਲ ਲਾਂ
ਅਨਮੋਲ ਵੀਰ ਤੂੰ ਸਹੀ
ਲੱਗਾ ਰਹਿ ਵੀਰ
ਰੋਕਣ ਵਾਲੇ ਬਹੁਤ ਨੇ
ਅਨਮੋਲ ਹੀਰਾ ਪੁੱਤ ਰੱਬ ਥੋਨੂੰ ਖੁਸ਼ ਰੱਖੇ ਜਿਉਂਦਾ ਵਸਦਾ ਰਹਿ ਪੁੱਤ ਰੱਬਖੁਸ਼ ਰੱਖੇ ਤੈਨੂੰ ਰੱਬ ਤੰਦਰੁਸਤੀ ਰੱਖੇ ਵਾਹਿਗੁਰੂ ਚੜਦੀ ਕਲਾ ਬਕਸੇ ਵਾਹਿਗੁਰੂ ਜੀ ਤੰਦਰੁਸਤੀ ਦੇਵੇ
ਅਨਮੋਲ ਵੀਰ ਜੀ ਆਪ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
ਅਨਮੋਲ ਵੀਰੇ ਦੇ ਵਾਹਿਗੁਰੂ ਚੜਦੀਕਲਾ ਰਖਿਉ
ਮੈਨੂੰ ਬਹੁਤ ਹੀ ਖੁਸ਼ੀ ਹੋਈ ਹੈ ਦੋਨੇ ਭਰਾ ਆਪਸ ਵਿੱਚ ਬੈਠ ਕੇ ਗੱਲ ਕਰ ਰਹੇ ਹਨ ਇਹੀ ਹੀ ਬਾਬਾ ਸਾਹਿਬ ਦਾ ਕਾਨੂੰਨ ਹੈ ਕੋਈ ਵੀ ਗਲਤ ਗੱਲ ਲੱਗਦੀ ਹੈ ਉਸ ਦਾ ਹੱਲ ਲੱਭਣਾ ਚਾਹੀਦਾ ਹੈ ਨਾ ਕਿ ਵਿੱਚ ਰੁਕਾਵਟ ਪਾਉਣੀ ਚਾਹੀਦੀ ਹੈ ਮੈਨੂੰ ਦੋਨੇ ਵੀਰਾਂ ਤੋਂ ਬਹੁਤ ਹੀ ਖੁਸ਼ੀ ਹੋਈ ਹੈ ਮਾਲਕ ਤੁਹਾਨੂੰ ਖੁਸ਼ ਰੱਖੇ ਅਤੇ ਕਿਸੇ ਬੀਮਾਰ ਦੀ ਸੇਵਾ ਹੋ ਸਕੇ ਮਾਲਕ ਤੁਹਾਨੂੰ ਦੋਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿਹੜੇ ਹਰਾਮੀ ਲੋਕ ਹੁੰਦੇ ਹਨ ਹਰਾਮ ਦੇ ਹੁੰਦੇ ਹਨ ਨਾ ਉਨ੍ਹਾ ਨੇ ਆਪ ਕੁੱਝ ਕਰਨਾ ਹੁੰਦਾ ਨਾ ਦੂਜੇ ਨੂੰ ਚੰਗਾ ਕਰਦੇ ਨੂੰ ਜਰਨਾ ਨੀ ਇਸ ਇਰਖਾ ਨੇ ਹੀ ਸਾਡਾ ਬੇੜਾ ਗਰਕ ਕਰਨਾ( ਭਰਾਵੋ ਸਿਆਣੇ ਬਣੋ )
ਅਨਮੋਲ ਰੱਬੀ ਰੂਹ ਐ ਸਰਮਾਏਦਾਰ ਲੋਕ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ
ਅਨਮੋਲ ਜਿੰਦਾ ਬਾਦ ਰੱਬ ਤਹਾਡੀ ਲੰਮੀ ਉਮਰ ਕਰੇ।
ਅਣਮੋਲ ਵੀਰਾ
ਧਰਤੀ ਤੇ ਰੱਬ ❤🙏🙏🙏
ਹੁਣ ਅਨਮੋਲ ਤੇ ਸ਼ਾਇਦ ਹੋਰ ਵੀ ਏਦਾ ਦੇ ਆਕੇ ਇਲਜਾਮ ਲਾਉਣ ਕਿਉਂਕਿ ਅਨਮੋਲ ਭਰਾ ਅੱਜ ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆ ਨਾਲ ਖੜਿਆ ਆ ਪਰ ਅਨਮੋਲ ਵੀਰਾ ਪਰਵਾਹ ਨਾ ਕਰੀ ਏਦਾ ਦਿਆ ਦੀ ਹੋਰ ਵੀ ਪਤਾ ਨੀ ਕਿੰਨੇ ਆਉਨੇ ਨੇ ਬਸ ਆਪਣੇ ਕੰਮ ਤੇ ਫੋਕਸ ਕਰੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਹਮੇਸ਼ਾ
ਅਨਮੋਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇ ਏਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹੋ,🎉 ਸਾਡੇ ਆਪਣੇ ਹੀ ਲੋਕ ਤੁਹਾਨੂੰ ਸੇਵਾ ਨਹੀਂ ਕਰਨ ਦਿੰਦੇ ਕੋਈ ਨਾ ਕੋਈ ਨਵਾਂ ਮੁੱਦਾ ਚੁੱਕ ਦਿੰਦੇ ਨੇ
ਵੀਰ ਜੀ ਨੂੰ ਤੰਦਰੁਸਤੀ ਬਖਸ਼ਣ ਪਰਮਾਤਮਾ ਜੋ ਬੇਸਹਾਰਿਆਂ ਦਾ ਸਹਾਰਾ ਬਣਦੇ ਹਨ 🙏
ਅਨਮੋਲ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਇਸ ਤੋਂ ਵੀ ਜਿਆਦਾ ਹਿੰਮਤ ਬਖਸ਼ੇ ਸੇਵਾ ਕਰਨ ਦੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Eh sale lagde aa pushan wale, j koi kum ne kerna ta Anmol te elzam keyu launde aa .ANMOL verga te koi ho he nahi sakda .God bless u puter
ਅਨਮੋਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਰਾ ਪੰਜਾਬ ਸੋਡੇ ਨਾਲ ਹਾ
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖ ਕੇ
ਅਨਮੋਲ ਵੀਰ ਤੇਰੇ ਵਰਗੀ ਚੰਗੀ ਸੋਚ ਹਰ ਇਕ ਦੀ ਨਹੀਂ ਹੋ ਸਕਦੀ
ਅਨਮੋਲ ਵੀਰੇ ਨੂੰ waheguru ji ਹਮੇਸ਼ਾ ਚੜਦੀ ਕਲਾ ਚ ਰੱਖੇ
ਅਨਮੋਲ ਵੀਰੇ ਤੁਸੀ bhaut ਵਧੀਆ ਕੰਮ ਕਰ ਰਹੇ ਹੋ ।
ਓਏ ਕਮਲਿਓ ਪੱਗ ਦੀ ਲਾਜ ਰੱਖੋ । ਅਨਮੋਲ ਹੀਰਾ ਐ ਸਾਡੇ ਲੁਧਿਆਣੇ ਦਾ । ਐਵੇਂ ਆਪਣਾਂ ਜਲੂਸ ਨਾਂ ਕਢਵਾਓ।
Pagg di gal kitho agi saliya agle nu lgga te ohne bol Diya sharam to Ghar pagg nu vich leke aye
ਅਨਮੋਲ ਬਾਈ ਬਿਨਾ ਪੈਸੇ ਤੋਂ ਸੇਵਾ ਕਰੀ ਚਲ, ਬਹੁਤ ਪੰਜਾਬੀ ਆ ਜਿਹੜੇ ਤੇਰੀ ਸੇਵਾ ਤੇ ਮਾਣ ਕਰਦੇ ਆ। ਬਾਕੀ ਵੀਰੇ ਪਰਮਾਤਮਾਂ ਚੜ੍ਹਦੀ ਕਲਾ ਚ ਰੱਖੇ।
Veer ji pocket vichho karna bohat okha hai
ਜਦ ਅਪਣੇ ਤੋਂ ਕੁਝ ਨਾ ਬਣੇ ਫਿਰ ਕਰਨ ਵਾਲਿਆਂ ਦੀਆਂ ਲੱਤਾਂ ਨਾ ਖਿਚੋ ਉਸ ਦਾ ਸਾਥ ਦੇਓ❤❤
ਅਨਮੋਲ ਬਾਈ ਦੇਵਤਾ ਇਨਸਾਨ ਹੈ ਉਸ ਬਾਰੇ ਬੋਲ਼ਣ ਤੋ ਪਹਿਲਾਂ ਸੌ ਵਾਰੀ ਸੋਚੋ ।
ਅਨਮੋਲ ਵੀਰੇ ਤੁਸੀਂ ਚੜਦੀਕਲਾ ਨਾਲ ਕੰਮ ਕਰਦੇ ਰਹੋ ਵਾਹਿਗੁਰੂ ਆਪ ਆਪਣੇ ਤਰੀਕੇ ਨਾਲ ਗਲਤ ਬੰਦਿਆਂ ਨੂੰ ਸਜ਼ਾ ਦੇਣਗੇ
ਅਨਮੋਲ ਵੀਰੇ ਵਾਹਿਗੁਰੂ ਤੇਰੇ ਨਾਲ ਹੈ ਚੰਗੇ ਕਰਮ ਕਰ ਰਹੇ ਹੋ ਬਹੁਤ ਵਧੀਆ ਲੱਗਦਾ ਦੇਖਕੇ
mere bhi beta hai and mein hamesha chaundi ki mera beta vi Anmol warga bne , salute hai bhai tuhanu bahut sara pyar( Rome )to.
ਅਨਮੋਲ ਵੀਰੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ... ਰੱਬ ਭਲਾ ਕਰੇ ❤️❤️
ਕੰਮ ਕਰਨ ਦਿਓ ਅਨਮੋਲ ਵੀਰ ਨੂੰ 🙏🏻🙏🏻
ਅਨਮੋਲ ਵਾਈ ਜੀ ਆਪਣਾਂ ਟਾਈਮ ਖਰਾਬ ਨਾ ਕਰੋ, ਮਰੀਜ ਜਾ ਮੱਦਦ ਕਰਨ ਵਾਲੇ ਨੂੰ ਹੀ ਮਿਲੋਂ ਲੋਕਾਂ ਚ ਰੱਬ ਵਸਦਾ, ਲੋਕ ਤੁਹਾਡੇ ਨਾਲ ਹਨ,
ਅਨਮੋਲ ਵੀਰ ਸਲੂਟ ਆ ਤੁਹਾਨੂੰ ।❤
ਅਨਮੋਲ ਵੀਰ ਅਨਮੋਲ ਹੈ ਵਾਹਿਗੁਰੂ ਇਸ ਨੂੰ ਚੜਦੀ ਕਲਾ ਰੱਖੇ, ਹਮੇਸ਼ਾ ਖੁਸ਼ ਰਹੋ, ਵਾਹਿਗੁਰੂ ਚੜਦੀਕਲਾ ਬਖ਼ਸ਼ਣ.
ਅਨਮੋਲ ਵੀਰ ਬਹੁਤ ਵਧੀਆ ਹੈ ਅਸੀਂ ਵੀਰ ਜੀ ਦੇ ਨਾਲ ਹੈਂ
ਅਨਮੋਲ bhai ਦਾ ਦੇਖੋ ਸੱਚਾ ਬੰਦਾ ਕੋਈ ਡਰ ਨਹੀਂ ਹਿੱਕ ਠੋਕ k ਜਵਾਬ ਦਿੰਦਾ ਤੇ ਸੇਵਾ ਕਰਦਾ । ਭਾਵੇਂ ਜਿੰਨੇ ਮਰਜੀ ਸੋਸ਼ਲ ਮੀਡੀਆ ਤੋਂ ਪੈਸੇ ਕਮਾਂਦਾ ਪਰ ਲੋਕਾਂ ਤੇ ਲਗਾਂਦਾ , ਵਧੀਆ ਗੱਲ ਆ । ਮੇਰੀ ਸੋਚ v anmol Bai vargi k ਗਰੀਬਾਂ ਦਾ ਪਲਾ ਕਰਨਾ ਬਸ ਕਦਮ ਨਹੀਂ ਚਕ ਹੁੰਦਾ।। ਸੇਵਾ ਕਰੋ ਏਥੇ ਕਿਸੇ ਨੇ ਨਹੀਂ ਰਹਿਣਾ । J kise greeb di sewa krange ta malak dekhda । ਹਾਂ ਕਿਸੇ ਨਾਲ ਮਾੜਾ ਨਾ ਕਰੋ ਸਭ ਦਾ ਚੰਗਾ ਸੋਚੋ। ਸੋਚ ਚੰਗੀ ਰੱਖੋ ।
ਅਨਮੋਲ ਵੀਰੇ ਤੋਂ ਬਿਨਾਂ ਸੇਵਾ ਨਹੀਂ ਹੋਣੀ God bless you
ਮਸਲਾ ਇਹ ਹੈ ਅਨਮੋਲ ਬਾਈ ਕਿਸੇ ਧਰਮ ਨੂੰ ਮੰਨਦੇ ਨਹੀਂ ਲੋਕ ਤਾਂ ਲੱਤਾਂ ਖਿਚਦੇ
ਅਨਮੋਲ ਵੀਰ ਵਰਗੇ ਪੁੱਤਰ ਘਰ-ਘਰ ਨ੍ਹੀ ਜੰਮਦੇ
ਜੋ ਬੰਦਾ ਜਿਹੋ ਜਿਹਾ ਖ਼ੁਦ ਹੁੰਦਾ ਓਹੋ ਜਿਹਾ ਹੀ ਦੂਜੇ ਨੂੰ ਸਮਝਦਾ ਹੁੰਦਾ। ਸੋ ਅਨਮੋਲ ਵੀਰੇ ਇਹਨਾਂ ਲੋਕਾਂ ਦੀਆਂ ਗੱਲਾਂ ਨੂੰ ignore ਕਰੋ ਸੇਵਾ ਕਰਦੇ ਰਹੋ ਅੱਗੇ ਵਧੋ। ਪਰਮਾਤਮਾ ਤੁਹਾਨੂੰ ਸੇਵਾ ਕਰਨ ਦਾ ਬਲ ਬਖਸ਼ੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਜੀਉਂਦੇ ਰਹੋ।
ਦੇਣੀ ਦੁੱਕੀ ਨੀ, ਸਵਾਲ ਪੁੱਛਣ ਆ ਜਾਂਦੇ
The best thing in whole interview i liked is that instead of fighting and then starting gangwaar thing … They showed maturity and preferred to do Table Talk which clears their thousands of questions…
Very Great Example to all Youth out there …. Respect to both !!
100%percent true
Yes you are right 👍
You are spot on.
Loka ne ta rabb ni shdea eh ta fr V bnda.swaal ta hrek te chukke jnde ne. Tuc apnj sewa kro 22❤
ਵਾਹਿਗੁਰੂ ਜੀ ਅਨਮੋਲ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
ਵਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ ਵੀਰ ਨੂੰ❤🙏🏻.
ਅਨਮੋਲ ਬਾਈ ਸਾਡਾ ਹੀਰਾ ਏ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🤲🙏🏽
ਘਰ 👉ਬੈਠਿਆਂ ਨੀ ਮਿਲ਼ਦੇ 👌ਮੁਕਾਮ ਬੱਲਿਆ ਬੜੇ 💪ਅੌਖੇ ਬਣਦੇ ਨੇ👉 ਨਾਮ ਬੱਲਿਆ...
ਵੀਰ ਇੱਕੋ ਹੀ ਬੇਨਤੀ ਆ ਸ਼ੇਵਾ ਕਰਨੀ ਬਹੁਤ ਔਖੀ ਹੁੰਦੀ ਆ ਬੀਮਾਰਾ ਦੀ ਸੇਵਾ ਕਰਨ ਵਾਲਿਆਂ ਦੀਆਂ ਲੱਤਾਂ ਨਾ ਖੀਚਿਆ ਕਰੋ ਬਹੁਤ ਵੱਡਾ ਪਾਪ ਆਪਣੇ ਸਿਰ ਲੈਦੇ ਉ ਹਰ ਥਾਂ ਸਭ ਕੁੱਝ ਪੈਸਾ ਹੀ ਨਹੀ ਹੁੰਦਾ ਸੇਵਾ ਵੱਲ ਵੀ ਦੇਖਿਆ ਕਰੋ ਸੇਵਾ ਕਰਨ ਵਾਲਾ ਚਾਹੇ ਅਨਮੋਲ ਵੀਰ ਆ ਚਾਹੇ ਕੋਈ ਵੀ ਵੀਰ ਕੋਈ ਵੀ ਧਰਮ ਦਾ ਸਭ ਨੂੰ ਪਿਆਰ ਸਤਿਕਾਰ ਦੇ ਆ ਕਰੋ ਹੋਸਲਾ ਦਿਆ ਕਰੋ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
Anmol veera is best now nd always love you❤❤ brother
ਅਨਮੋਲ ਵੀਰੇ ਤੈਨੂੰ ਰਬ ਲੰਬੀ ਉਮਰ ਬਖਸ਼ੇ
ਲਾਇਵ ਹੋ ਕੇ ਬੋਲਣਾ ਬਹੁਤ ਔਖਾ ਹੈ ਕੋਈ ਸੇਵਾ ਕਰਕੇ ਕਮਾਈ ਕਰ ਤਾ ਦਿਖਾਓ ਸੜੋ ਨਾ ਰੀਸ ਕਰੋ ਅਨਮੋਲ ਵੀਰ ਦੀ🙏🙏
ਸਹੀ ਗੱਲ ਆ
Sahi keha tusi.rab lambi Umar bakhshe veer nu
Mudde chukan de bajaye besahare loka de madad kro veere. Es vich he sab da bhala hai
@@rajandeepkaur3412 ❤❤q
y koi chkr Ni apan nal aa tera sach nu badl ni skda koi Tu sada sachi Rab aa Anmol bro love you y Waheguru ji tenu sadi umr v lawe tenu chardikla vich rakhe y
ਪੰਜਾਬ ਦਾ ਪੁੱਤ 🎉 ਅਨਮੋਲ ਵੀਰ ❤
ਅਨਮੋਲ ਭਾਈ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤੇ ਕਰਦੇ ਰਹੋ। ਜਦੋਂ ਹਾਥੀ ਤੁਰਦਾ ਹੈ ਤਾਂ ਕੁੱਤੇ ਭੌਂਕਦੇ .
ਹਨ।
From Ireland 🇮🇪
Good Service! Anmol. Go on. You are doing your best. May God bless you with everything you want!
ਕਰ ਭਲਾ ਤੇ ਹੋ ਭਰਾ ਅੰਤ ਭਲੇ ਦਾ ਭਲਾ
ਅਨਮੋਲ ਜੀ 👍👍🇮🇹
ਅਨਮੋਲ ਵੀਰ ਬਿਲਕੁਲ ਸੱਚਾ
ਪੰਜਾਬ ਦਾ ਪੁੱਤਰ ਅਨਮੋਲ ਵੀਰ
love u veer ji....baba ji tuhanu hamesha chardikla ch rakhe🙏
ਅਨਮੋਲ ਬਾਈ ਪੰਜਾਬ ਦਾ ਸ਼ੇਰ 🙏🙏
Anmol veer Sai sahib teinu ਚੜਦੀਕਲਾ ਚ ਰੱਖਣ
ਅਨਮੋਲ ਨੂੰ ਯੂ ਟਿਊਬ ਤੋ ਜੇ ਪੈਸਾ ਆਉਂਦਾ ਉਸ ਵਿੱਚ ਕਿਸੇ ਦਾ ਕੀ ਰੋਲਾਂ ਉਸ ਨੇ ਆਪਣਾ ਪਰਿਵਾਰ ਵੀ ਪਾਲਣਾ ਜਾ ਵਰਤ ਰੱਖ ਲੈਣ ਜਿੰਨੇ ਬੰਦੇ ਰੱਖੇ ਟੀਮ ਵਿੱਚ ਉਹਨਾ ਨੂੰ ਤਨਖਾਹ ਵੀ ਦਿੰਦਾ ਹੀ ਹਉਂ
ਅਨਮੋਲ ਵੀਰ ਜਿ ਕੋਈ ਸੇਵਾ ਕਰ ਰਿਹਾ ਹੈ ਤਾ ਦੁਨੀਆ ਟਿਕਣ ਨਹੀ ਦਿਦੀ ਵਾਹਿਗੁਰੂ ਭਲਾ ਕਰਨ ਸਭਦਾ
❤Anmol vr ghaint Banda kade Galt Kam nhi Karu love u veer ..tainu vohut pyar haryana to❤🎉
ਧੰਨਵਾਦ ਵੀਰ ਅਨਮੋਲ ਤੁਹਾਡਾ, ਵੀਰ ਗੁਰਪ੍ਰੀਤ ਮਿੰਟੂ, ਵੀਰ ਪਾਲ ਖਰੌੜ ਤੇ ਹੋਰ ਵੀ ਭੈਣ ਭਰਾ ਜੋ ਮਨੁੱਖਤਾ ਦੀ ਸੇਵਾ ਕਰਦੇ ਆ ਉਹਨਾਂ ਦਾ। ਤੁਸੀਂ ਸੇਵਾ ਕਰਦੇ ਰਹੋ ਸਾਡੇ ਵਰਗੇ ਜੋ ਕੁਸ਼ ਨੀ ਸਕਦੇ ਉਹ ਸਿਰਫ ਉਂਗਲਾਂ ਚੁੱਕਣ ਜੋਗੇ ਈ ਨੇ।🙏🏻
Veere tusi kise diya gallan di parvah na kro tusi best ho duniya tah baba Nanak ji vich vi nukas kadh devegi God bless u❤
ਅਨਮੋਲ ਹੀਰਾ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ
ਅਨਮੋਲ ਹੀਰਾ ਬੰਦਾ
😊
Veere warga ta koi ho nhi sakde rab meri uamr bi veer nu la de rab kush rakhe hamesha rab labiya umra bakshe veer anmol nu🙏🙏🙏🙏🙏🙏❤️
ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ
ਸਾਨੂੰ ਮਾਣ ਹੈ ਅਨਮੋਲ ਵੀਰ ਤੇ ਚੜਦੀ ਕਲਾ ਵਿੱਚ ਰਹੋ ਅਨਮੋਲ
Anmol ji you our nation hero❤We know you r doing so many social work.Anmol ji tuhade level da na koi hai na koi hona.stay blessed 🙏🏻❤
ਅਨਮੋਲ ਵੀਰ ਬਹੁਤ ਵਧੀਆ ਕੰਮ ਕਰ ਰਹੇ ਨੇ ਪ੍ਰਮਾਤਮਾ ਇਸ ਦੀ ਬਹੁਤ ਲੰਮੀ ਉਮਰ ਕਰੇ ਸਾਨੂਬਹੁਤ ਮਾਨ ਆਪਣੇ ਵੀਰ ਤੇ
ਅਨਮੋਲ ਵੀਰ ਅਨਮੋਲ ਹੀਰਾ ਬੰਦਾ ❤❤🎉🎉❤❤🎉🎉
ਅਨਮੋਲ ਵੀਰ ਜੀ ਜੋ ਕੰਮ ਕਰਦੇ ਨੇ ਉਹ ਪੰਜਾਬ ਦਾ ਕੋਈ ਵੀ ਬੰਦਾ ਕੰਮ ਨਹੀਂ ਕਰ ਸਕਦਾ। ਅਨਮੋਲ ਵੀਰ ਜੀ ਵਰਗਾ ਕੋਈ ਨਹੀਂ ਬਣ ਸਕਦਾ
ਬਹੁਤ ਵਧੀਆ ਬੰਦਾ ਅਨਮੋਲ ਵੀਰ ਜੀ।
Anmol banda sahi a........keep on ur work .....ANMOL u are pure soul man.....god bless u