SahajdharaTV | "ਮਿਲੁ ਮੇਰੇ ਪ੍ਰੀਤਮਾ ਜੀਉ ..." | ਨਵਾਂ ਮਨੁੱਖ ਨਵਾਂ ਧਰਮ 114 | Dr.Jagjit Singh Grewal

Поділитися
Вставка
  • Опубліковано 18 гру 2024

КОМЕНТАРІ • 22

  • @baldeepdeol1272
    @baldeepdeol1272 Місяць тому +4

    ਸ਼ੁਕਰੀਆ ਸਾਈ 🙏🙏
    ਹਰ ਇਕ ਕੰਮ ਖੂਬਸੂਰਤੀ ਨਾਲ ਕਰਦੇ ਹੋਏ,ਉਸ ਪਰਮਾਤਮਾ ਦੇ ਪਿਆਰ ਵਿਚ ਅਤੇ ਗੁਰੂ ਦੇ ਲੜ ਲੱਗ ਕੇ ਆਪਣੀ ਲਗਨ ਨੂੰ ਟਿਕਾਈ ਰੱਖਣਾ ਹੀ ਮੁਕਤੀ ਦਾ ਰਾਹ ।🙏
    Thanku so much guru pita g 🙏🙏

  • @gurdevwarha7150
    @gurdevwarha7150 Місяць тому +3

    ਸ਼ੁਕਰੀਆ ਮੇਰੇ ਮਾਲਿਕਾ!

  • @RajbirAujla-
    @RajbirAujla- Місяць тому +2

    🙏🏻🙏🏻

  • @mandeepgrewal6257
    @mandeepgrewal6257 Місяць тому +5

    ਸੇਧ ਦੇ ਕੇ ਤੇ ਸੋਧ ਕੇ ਰੱਖਣਾ ਸਤਿਗੁਰੂ🙏

  • @Ramneek_Gill
    @Ramneek_Gill Місяць тому +3

    "ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥"
    ਜਰੂਰਤਾਂ, ਮਜ਼ਬੂਰੀਆਂ, ਕਮਜੋਰੀਆਂ ਦੀਆਂ ਜਕੜ੍ਹਾਂ ਦਾ ਤਾਲਾ ਵੀ ਉਸਦੀ ਰਹਿਮਤ ਨਾਲ ਹੀ ਖੁੱਲਦਾ ਹੈ।
    ਕੁੰਜੀ ਇੱਕੋ ਹੈ - ਲਗਨ।। 👃

  • @loveleengrewal3147
    @loveleengrewal3147 Місяць тому +3

    ਬਹੁਤ ਵਡਮੁੱਲਾ ਲੈਕਚਰ ਹੈ ਅੱਜ ਵਾਲਾ। ਰੂਹਾਂ ਦਾ ਪਿਆਰ। ਮਾਰਗ ਦਰਸ਼ਨ ਕਰਦੇ ਰਹਿਣਾ ਪਿਤਾ ਜੀ, ਸੇਧ ਤਾਂ ਗੁਰੂ ਹੀ ਦੇ ਸਕਦੇ ਹਨ। ਕਿਰਪਾ ਕਰਨਾ।

  • @jatindersinghgrewal8223
    @jatindersinghgrewal8223 Місяць тому +3

    ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
    ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥

  • @tarsemgrewal6778
    @tarsemgrewal6778 Місяць тому +4

    ਸਾਚ ਕਹੋ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।।
    ਸੰਸਾਰਿਕ, ਧਾਰਮਿਕ ਅਤੇ ਰੂਹਾਨੀ ਲਗਨ ਬਾਰੇ ਸਪਸ਼ਟ ਅਤੇ ਨਿਖੇੜਾਤਮਕ ਸਮਝ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।।
    🙏🙏

  • @amanbrar1340
    @amanbrar1340 Місяць тому +3

    ਬਹੁਤ ਬਹੁਤ ਸ਼ੁਕਰੀਆ ਗੁਰੂ ਪਿਤਾ ਜੀ🙏

  • @beckykang859
    @beckykang859 Місяць тому +3

    Thank you Guru Pita Ji 🙏

  • @gurpreetkaur1005
    @gurpreetkaur1005 Місяць тому +3

    Thank you guru pita ji for this invaluable session. A truly unforgettable experience. Life_ changing experience!

  • @damanjohal242
    @damanjohal242 Місяць тому +4

    One must go inside themselves and distance themselves from this world in order to travel the path to spiritual liberation.
    Thank you Guru Pita Ji 🙏Always grateful

  • @chetnalakhanpal4037
    @chetnalakhanpal4037 Місяць тому +4

    ਗੁਰ ਬਿਨ ਲਗਨ ਨਹੀ ਲਗ ਸਕਦੀ। ਸਾਧਕ ਲਈ ਗੁਰ ਵਚਨ ਤੇ ਪਿਆਰ ਵਿੱਚ ਰਮਨਾ ਹੀ ਲਗਨ ਹੈ। ਸ਼ੁਕਰ ਹੈ ਮਾਲਕਾ ਤੇਰਾ।

  • @rajbirgill1408
    @rajbirgill1408 Місяць тому +3

    Dharmikta to tilak ky kado Sansarikta wich khchat ho Sakda banda eh parmesvar duvar di video dekh ky smjh sakdy esh lye sukar hi kar sakdy ki sanu sahajdhara duvar miliya ty pita , gian dyn lye sukariya pita 🙏

  • @amanaujla7694
    @amanaujla7694 Місяць тому +3

    - ਅਗੰਮੀ ਬਿਰਤੀ ਚ ਆਉਣ ਲਈ ਜਰੂਰੀ ਹੈ ਅਪਣੇ ਆਪ ਚ ਆ ਕੇ ਜਗ ਤੋ ਤੇ smart phone ਤੋ distance ਲੈ ਲਓ। ਫਿਰ ਹੀ ਮੁਕਤੀ ਦੇ ਰਾਹ ਤੇ ਤੁਰ ਹੋਓ।
    ਸ਼ੁਕਰੀਆ ਗੁਰੂ ਪਿਤਾ ਜੀ🙏

  • @kuljeetkaur8239
    @kuljeetkaur8239 Місяць тому +3

    On John Keats' birth anniversary which falls on 31st October, this empowering discourse on eternal love and devotion with Sahaj flavour unveils Keats' lofty perception whose vision for future includes a world sans all religions but wants the foundational tenet of all faiths -love to survive and thrive: "I have been astonished that men could die martyrs for religion -I have shuddered at it-I shudder no more.I could be martyred for my religion -Love is my religion -I could die for that.". John Keats. In the present turbulent times of religious fanaticism when war between Israel and Palestine has been going on for a long time and social media is the new intoxicant, this idea of universal love has a humanitarian appeal.A truly immersive experience.

  • @pawanpandher3016
    @pawanpandher3016 Місяць тому +3

    🙏

  • @alishas4676
    @alishas4676 Місяць тому +4

    114
    A very important aspect of our journey is the understanding of this beautiful inner working of jeev athma with parmathma. This rohanni laagan…
    A manook jeevan is only possible with losing themselves completely in god - complete faith and devotion
    Your faith will guide you beyond your understanding and shaytan can never touch you.
    This faith and devotion will get you to sahaj avastha. Dharmic laagan, if you’re fully devoted and you stand on firm ground, you will rise. You also need to see and appreciate beauty to be on this spiritual journey. An important question -what’s your naazar?
    Truly, without your laagan, devotion and 100% submission to god you don’t appreciate this journey. It’s a different color when you see miracles happen before your eyes. No words will ever explain how lucky we are to have our Guru Ji, always thankful and always yours.

  • @parmjitkaur1513
    @parmjitkaur1513 Місяць тому +3

    ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏

  • @gurbindergrewal6183
    @gurbindergrewal6183 Місяць тому +3

    Thank you Guru Pitta jee 🙏

  • @davinderdhaion447
    @davinderdhaion447 Місяць тому +3

    🙏