ਸਰਹਿੰਦ ਫਤਿਹਗੜ੍ਹ ਸਾਹਿਬ ਖੇਤਾ ਚ ਸੁਰੰਗਾ ਮਿਲੀਆ ਮੁਗਲਾ ਦੀਆ

Поділитися
Вставка
  • Опубліковано 6 січ 2025

КОМЕНТАРІ • 37

  • @ranjitpossi
    @ranjitpossi 8 днів тому +18

    ਸਰਕਾਰ ਇਹਨਾਂ ਇਤਿਹਾਸਿਕ ਇਮਾਰਤਾਂ ਨੂੰ ਸਾਂਭੇ ਅਤੇ ਸੁਰੰਗ ਦੇ ਅੰਦਰ ਰੌਸ਼ਨੀ ਦਾ ਪ੍ਰਬੰਧ ਕਰੇ ।

  • @BhupinderSingh-r8b
    @BhupinderSingh-r8b 2 дні тому +2

    ਬਾਈ ਜੀ ਇਹ ਸਰੁਗ ਅੱਜ ਦੇ ਬਾਬਿਆਂ ਨੂੰ ਨਾਂ ਦਖਾ ਦਿਉ ਨਹੀਂ ਇਸ ਨੂੰ ਤੋੜ ਕੇ ਗੋਲਕਾਂ ਪਹਿਲਾਂ ਰੱਖਣ ਗਏ ਇਤਿਹਾਸ ਗਵਾਹ ਪੰਜਾਬ ਦਾ ਸਭ ਤੋਂ ਵੱਧ ਘਾਣ ਇਹਨਾਂ ਨੇ ਤੋੜ ਕੇ ਕੀਤਾ ਹੈ ਤੇ ਤੁੜਵਾ ਵੀ ਲਾਲਚੀ ਸਿੱਖ ਰਹੇਂ ਹਨ

  • @rajdeepkaur3997
    @rajdeepkaur3997 7 днів тому +5

    Sarkaar da farz bnda he ke es anmol cheez nu saambeya have...ta jo Sahibzadeya di sheedi nu aun valiya sadiya vch yaad rkheya jave...🙏🙏🙏

  • @ParminderSingh-dq7ni
    @ParminderSingh-dq7ni 4 дні тому +1

    ਮਕਬਾਰਾ ਹੈ ਏ ਬਾਈ ਜੀ ਸੂਬੇ ਦੀ ਸਰਹੰਦ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬਾਰੂਦ ਨਾਲ ਸਾਰੀ ਖਤਮ ਕਰ ਦਿੱਤੀ ਸੀ 🙏🙏🙏🌿

  • @BhupinderSingh-r8b
    @BhupinderSingh-r8b 2 дні тому

    ਜੇਹੜੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਇਥੇ ਲਿਆ ਕੇ ਦਫ਼ਨਾ ਦਿੱਤਾ ਗਿਆ ਸੀ ਤੇ ਉਹਨਾਂ ਦੀਆਂ ਮਕਬਰੇ ਬਣਾ ਦਿੱਤੇ ਮੁਗਲਾਂ ਨੇ

  • @HarpreetSingh-yp8zq
    @HarpreetSingh-yp8zq 4 дні тому +4

    ਵੀਰ ਜੀ, ਮੁਗਲਾਂ ਨੇ ਭਾਰਤ ਵਿੱਚ ਸਿਰਫ ਬਣੇ ਹੋਏ ਤੇ ਕਬਜਾ ਕੀਤਾ ਸੀ, ਸਾਡੇ ਹੀ ਰਾਜਪੂਤ ਰਾਜਿਆਂ ਦੇ ਮੈਹਲ ਮਾੜੀਆਂ ਨੇ ਇਹ ਸਭ, ਭਾਰਤ ਵਿੱਚ ਬੈਠੇ ਇਰਾਨ ਦੇ ਪਾਰਸੀ ਤੋਂ ਬ੍ਰਾਹਮਣ ਬਣੇ ਲੋਕ ਮੁਗਲਾਂ ਦੇ ਵਜ਼ੀਰ ਬਣਕੇ ਬੈਠਦੇ ਰਹੇ ਸੀ, ਇਤਹਾਸ ਵੀ ਬ੍ਰਾਹਮਣਾਂ ਨੇ ਹੀ ਲਿਖਿਆ ਹੈ, ਰਾਜਪੂਤ ਰਾਜਿਆਂ ਦਾ ਇਤਹਾਸ ਕਿਸੇ ਸਕੂਲ ਕਾਲਜ ਯੂਨੀਵਰਸਿਟੀਆਂ ਵਿੱਚ ਨਹੀਂ ਪੜਾਇਆ ਜਾਂਦਾ, ਏਸੇ ਤਰਾਂ ਸਿੱਖ ਇਤਿਹਾਸ ਵੀ ਨਹੀਂ ਪੜਾਇਆ ਗਿਆ, ਅੰਗਰੇਜ਼ ਦੀ ਮਦਦ ਨਾਲ ਇਰਾਨ ਦੇ ਪਾਰਸੀ ਤੋਂ ਬ੍ਰਾਹਮਣ ਬਣੇ ਲੋਕ ਅੱਜ ਭਾਰਤ ਤੇ ਰਾਜ ਕਰ ਰਹੇ।

  • @motivational-life-nj9gm
    @motivational-life-nj9gm 4 дні тому +2

    ਅੱਜ ਕੱਲ ਦੀ ਪੀੜ੍ਹੀ ਨੂੰ ਕੀ ਪਤਾ ਸੁਰੰਗ ਕੀ ਆ ਤੇ ਮਕਬਰਾ ਕੀ ਹੁੰਦਾ । ਇਹ ਤਾਂ ਬੱਸ ਵੀਡਿਓ ਬਨਾਉਣ ਤੇ ਜੋਰ ਪਾਈ ਰੱਖਦੇ ਆ

  • @AmarjeetSarari-m6n
    @AmarjeetSarari-m6n 7 днів тому +2

    ਇਹ ਮੈਂ ਦੇਖ ਕੇ ਆਇਆ ਇਹ ਕਬਰਾਂ ਨੇ ਸਾਰੀਆਂ ਪੰਜ ਨੇ ਇੱਕ ਦੂਰ ਬੜੀ ਹੈ

  • @punjabiludhiana332
    @punjabiludhiana332 5 днів тому

    ਪੰਜਾਬ ਸਰਕਾਰ ਇਹਨਾਂ ਪੁਰਾਣੀਆਂ ਇਮਾਰਤਾਂ ਦੀ ਸਾਂਭ ਸੰਭਾਲ ਕਿਓ ਨਹੀਂ ਕਰਦੀ ॥

  • @a1jass994
    @a1jass994 2 дні тому +1

    Na khan reha na khana de raaj. Rahi ta sirf mere Gobind di awaaj 🪯

  • @LuckySingh-j3f
    @LuckySingh-j3f 7 днів тому +1

    Good Ji ❤❤❤

  • @SurjitBasra-rl9vu
    @SurjitBasra-rl9vu 7 днів тому +7

    ਉਹ ਵੀਰ ਇਹ ਸਰੰਗ ਨ੍ਹੀ ਹੈ ਇਹ ਬੇਸਮੈਂਟ ਆ ਮਕਬਰੇ ਦੀ ਉਸਤਾਦ ਸਾਇਦਖ਼ਾਨ ਦਾ ਮਕਬਰਾ ਇਹੇ ਤੇ ਏਦੇ ਨਾਲ ਹੀ ਚੇਲਾ ਖ਼ਵਾਜਾ ਖਾਉ ਦਾ ਮਕਬਰਾ ਹੈ ਸੰਗਤ ਜੀ ਇਹ ਕੋਈ ਸੁਰੰਗ ਨਹੀ ਹੈ

  • @likedisslike2092
    @likedisslike2092 8 днів тому +2

    Vdia vdo

  • @khush_vlog.2
    @khush_vlog.2 5 днів тому

    Waheguru ji❤❤

  • @kiranjeetkaur6288
    @kiranjeetkaur6288 5 днів тому

    Amazing

  • @BaljeetSingh-p3r
    @BaljeetSingh-p3r 8 днів тому +1

    Waheguru

  • @GURTEJSINGH-v6g
    @GURTEJSINGH-v6g 8 днів тому +2

    Bhai a. Bhugat vada sabut na as nu saman di lor ha

  • @kambojmediaandentertainmen5653
    @kambojmediaandentertainmen5653 6 днів тому

    Waheguru ji

  • @a1jass994
    @a1jass994 2 дні тому

    Jihnu singha ne jiteya Sarkar samb hi ni rhi asi jwaka nu ki dsange yr

  • @AmrikSingh-v4d4l
    @AmrikSingh-v4d4l 3 дні тому

    Vinati hai sab nanu ek ek sare Todo

  • @HardevSingh-op9em
    @HardevSingh-op9em 7 днів тому +3

    ਇਹ ਕੰਜਰ ਸੰਭਾਲ਼ ਨੀ ਂ ਕਰਦੇ

  • @KaleemChauhan-x4d
    @KaleemChauhan-x4d 4 дні тому

    Maknra Kaberstan Hai Shahi.

  • @GURTEJSINGH-v6g
    @GURTEJSINGH-v6g 8 днів тому +3

    Bhai ji. Aja sarkar vi mugala di ha. Sirf. Roop badalia ha hor koi fark ni. Sikh ata sikhi nu aja vi khatam karn ta Laga nn

  • @GodLIsLive77
    @GodLIsLive77 7 днів тому +1

    THIS IS TOMB (MAQBARA)
    not a Masjid Education is required anyway

  • @johnjones-zq2uf
    @johnjones-zq2uf 5 днів тому

    Raje da mahel

  • @pardhanstikerartskheri3688
    @pardhanstikerartskheri3688 6 днів тому

    ਵੀਰ ਬਣਕੇ ਪੰਜਾਬੀ ਦੇਖ ਕੇ ਲਿਖਿਆ ਕਰੋ

  • @johnjones-zq2uf
    @johnjones-zq2uf 5 днів тому

    Nihang ki karde,dera laon

  • @BaldevSingh-w8e
    @BaldevSingh-w8e 5 днів тому

    Kaar sva waliea ta panjab vich koi itahasak imarat rahin hi nhi diti purania imarata khtam babyea koi kasar nhi cchadi

  • @ramkishan2762
    @ramkishan2762 5 днів тому

    Dusta ke nesaneya samb ke rakhe bethe ne

  • @IbnyzubairSyed-s2j
    @IbnyzubairSyed-s2j 8 днів тому +2

    Makbra hai, masjid nhi

  • @GagandeepSandhu-c4q
    @GagandeepSandhu-c4q 3 дні тому

    Waheguru ji