ਫਤਿਹਗੜ੍ਹ ਸਾਹਿਬ ਦੇ ਇਸ ਗੁਰਦੁਆਰਾ ਸਾਹਿਬ ਤੇ ਕਿਉਂ ਨਹੀਂ ਪਾਈ ਗਈ ਛੱਤ,, ਬਿਰਾਦਰੀ ਦੇ ਨਾਂਅ ਤੇ ਵਿਤਕਰਾ ਕਰਨ ਦੇ ਇਲਜ਼ਾਮ

Поділитися
Вставка
  • Опубліковано 2 січ 2025

КОМЕНТАРІ • 65

  • @DilbagSingh-c7c
    @DilbagSingh-c7c 3 дні тому +6

    ਬਾਬਾ ਸੰਗਤ ਸਿੰਘ ਜੀ ਇਕ ਮਹਾਨ ਜੌਧੇ ਹੋਏ ਹਨ ਜਦ ਖੰਡੇ ਬਾਟੇ ਦਾ ਅਮ੍ਰਿਤ ਸਕਿਆ ਜਾਂਦਾ ਹੈ ਤਾਂ ਜਾਤਪਾਤ ਖਤਮ ਹੋ ਜਾਂਦੀ ਹੈ ਕੇਵਲ ਗੁਰੂ ਦਾ ਸਿੱਖ ਬਣ ਜਾਂਦਾ ਹੈ

  • @kuldeeprattu100
    @kuldeeprattu100 3 роки тому +9

    ਪਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @jogasingh91
    @jogasingh91 Рік тому +4

    Dhan Dhan Bhai Sangat Singh Ji Shaheed

  • @kulwinderkamboj5134
    @kulwinderkamboj5134 3 роки тому +14

    ਇਤਿਹਾਸਕ ਗੁਰਦੁਆਰਾ ਸਾਹਿਬ ਦੀ ੜ
    ਨਿਸ਼ਾਨੀਆਂ ਸਭਾਲ ਕੇ ਰੱਖਣੀਆਂ ਚਾਹੀਦੀਆਂ ਹਨ ਸਾਡੇ ਗੁਰੂ ਸਾਹਿਬਾਨਾਂ ਨੇ ਸਹਿੰਦੀਆਂ ਦਿਤੀਆਂ ਹਨ 🙏

  • @jogasingh91
    @jogasingh91 Рік тому +3

    Dhan Dhan Sri Guru Granth Sahib Ji Maharaj

  • @jogasingh91
    @jogasingh91 Рік тому +2

    Dhan Dhan Sri Guru Gobind Singh Sahib Ji Maharaj

  • @kesarsingh3476
    @kesarsingh3476 5 років тому +11

    ੲਿਹ ਬਰਾਹਮਣ ਬਾਦੀ ਸੋਚ ਨੇ ਹਮੇਸਾ
    ਹੀ ਮਜਬੀ ਸਿੱਖ ਜੋਧੀਅਾ ਤੇ ਮਾੜੀ ਜਾਤਾ ਨਾਲ ਧੱਕਾ ਕਿਤਾ ਹੈ ਜਦੋ ਕਿ ਦਸਮੇਸ ਪਿੱਤਾ ਨੇ 13ਅਪੈ੍ਲ1699 ਨੂੰ ਜਾਤਪਾਤ ਦਾ ਖਾਤਮਾ ਕਰਕੇ ੲਿੱਕ ਵਖਰੀ ਸਿੱਖ ਕੋਮ ਦੀ ਸਾਜਨਾ ਕਰਕੇ ਗਰੀਬ ਸਿੱਖਾ ਨੂੰ ਮੁਡਲੀ ਕਤਾਰ ਵਿੱਚ ਖੜਾ ਕਿਤਾ ਸੀ ਤੇ ਬੀਪਰਵਾਦੀ ਸੋਚ ਨੂੰ ਲਾਬੂ ਲਾੲਿਅਾ ਸੀ ਪਰ ਸਾਹਿਬੇ ਕਮਾਲ ਨੂੰ ਸੱਚਖੰਡ ਜਾਣ ਤੋ ਬਾਦ ਫੇਰ ਬੀਪਰਬਾਦੀ ਸੋਚ ਨੇ ਫਨ ਫੈਲਾ ਲਿਅਾ ਅੱਜ ਲੋੜ ਹੈ ੲਿਸ ਜਗਾ ਦੀ ਖੋਜ ਕਰਕੇ ਬਾਬਾ ਸੰਗਤ ਸਿੰਘ ਜੀ ਦਾ ਗੁਰੂਦਵਾਰਾ ਸਾਹਿਬ ਬਣਾ ਕਿ ੲਿਕ ਸੱਚੀ ਸਰਧਾਲੀ ਦਿਤੀ ਜਾਵੇ ਜੋ ਰਵੀਦਾਸ ਭਾੲੀਚਾਰਾ ਤੇਸਿੱਖ ਸੰਗਤਾ ਫਖਰ ਮਹਿਸੂਸ ਕਰ ਸਕਣ

    • @HarbansSingh-pc7fc
      @HarbansSingh-pc7fc 3 дні тому

      ਜੇਕਰ ਸ਼੍ਰੋਮਣੀ ਕਮੇਟੀ ਦੀ ਸੋਚ ਚੰਗੀ ਹੁੰਦੀ,,ਤਾ ਅੱਜ ਇਹਨਾਂ ਦੀ ਇਤਨੀ ਮਾੜੀ ਹਾਲਤ ਨਾ ਹੁੰਦੀ,, ਇਹ ਸ਼੍ਰੋਮਣੀ ਕਮੇਟੀ ਵਾਲੇ ਜਿਹੋ ਜਿਹਾ ਬੀਜ਼ ਰਹੇ ਹਨ, ਉਸ ਤਰ੍ਹਾਂ ਦੇ ਫਲ ਮਿਲ ਰਹੇ ਹਨ, ਅੱਗੇ ਹੋਰ ਮਾੜੇ ਦਿਨ ਇਹਨਾਂ ਦੇ ਆਉਣਗੇ,, ਵਾਹਿਗੁਰੂ ਜੀ ਮੇਹਰ ਕਰਨ।।

  • @mcbhl-f9y
    @mcbhl-f9y 2 дні тому +1

    ਭਾਈ ਸਾਹਿਬ ਬਾਬਾ ਜੀ ਜੀਵਨ ਸਿੰਘ ਜੀ ਦਾ ਅਨੰਦ ਪੁਰ ਕਿਨਾ ਕਿ ਵਡਾ ਗੁਰਦੁਆਰਾ ਬਣਾ ਦਿੱਤਾ

  • @BSMANN-ll2cp
    @BSMANN-ll2cp 3 роки тому +9

    ਪੱਤਰਕਾਰ ਆਪ ਹੀ ਜਿਆਦਾ ਬੋਲੀ ਜਾਂਦਾ ਹੈ

  • @kuldeeprattu100
    @kuldeeprattu100 3 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kesarsingh6754
    @kesarsingh6754 5 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 3 роки тому +5

    ਪੱਤਰਕਾਰ ਨੂੰ ਬਾਦਲ ਕੰਜਰਾਂ ਤੇ ਕਿੰਨਾ ਤਰਸ ਆਇਆ ਏ ਭਾਈ ਸਿੱਖੀ ਦਾ ਬੇੜਾ ਗਰਕ ਤੇ ਆਮ ਲੋਕਾਂ ਨਾਲ ਵਿਤਕਰਾ ਹੀ ਬਾਦਲਾਂ ਚਵਲਾਂ ਕਰਕੇ ਹੋਇਆ ਏ ਇਹ ਕਿਹੜਾ ਆਪਣਾ ਘਰ ਬਣਾਉਣ ਲਈ ਜਗ੍ਹਾ ਮੰਗ ਰਹੇ ਨੇ ਇਹ ਤਾਂ ਗੁਰੂਦੁਆਰਾ ਬਣਾਉਣ ਲਈ ਜਗ੍ਹਾ ਮੰਗ ਰਹੇ ਨੇ ਹੁਣ ਸੰਗਤ ਦੀ ਕਚਹਿਰੀ ਵਿੱਚ ਗੱਲ ਆਈ ਏ ਹੁਣ ਇਹ ਗੁਰੂਦੁਆਰਾ ਜਰੂਰ ਬਣਾਇਆ ਜਾਵੇਗਾ ਧੰਨਵਾਦ ਜੀ

  • @punjabJaggayayouth
    @punjabJaggayayouth 3 роки тому +1

    Very good message,
    Well done, very good report ing.

  • @sarajmanes5983
    @sarajmanes5983 5 років тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਿਲਕੁਲ ਜੀ ਅਸੀਂ ਮਹਾਨ ਸ਼ਹੀਦ ਭਾਈ ਬਾਬਾ ਸੰਗਤ ਸਿੰਘ ਨੂੰ ਪਣਾਮ ਕਰਦੇ ਹਾਂ ਜੀ ਪਰ ਸਿੱਖ ਧਰਮ ਵਿੱਚ ਜਾਤ ਪਾਤ ਨਹੀਂ ਹੈ ਜੀ ਇਹਨਾਂ ਸਿੰਘਾਂ ਨੂੰ ਬੇਨਤੀ ਹੈ ਕਿ ਜਾਤ ਪਾਤ ਦਾ ਰਗ ਨਾ ਦੇਵੋ ਜੀ ਹਥ ਜੋੜ ਕੇ ਬੇਨਤੀ ਹੈ ਧੰਨਵਾਦ ਜੀ

  • @amarjitsingh7454
    @amarjitsingh7454 5 років тому +14

    ਸਤਿ ਸ੍ਰੀ ਅਕਾਲ ਬਾਈ ਜੀ। ਬੇੜਾ ਬਹਿ ਜਾਣਾਂ ਬਾਦਲ ਦਾ । ਜਾਹ ਬਾਦਲਾ ਲਾਹਣਤਾਂ ਹੀ ਪੈਦੀਆ ਰਹਿਣੀਆਂ ।ਰਹਿੰਦੀ ਦੁਨੀਆਂ ਤੱਕ ।

  • @kuldeeprattu100
    @kuldeeprattu100 3 роки тому +4

    ਬੇੜਾ ਗ਼ਰਕ ਹੋਵੇ ਜਿਹੜੇ ਲੋਕ ਇਤਿਹਾਸ ਮਿਟਾਉਣ ਵਿਚ ਲੱਗੇ ਹੋਏ ਨੇ

  • @davindersingh7247
    @davindersingh7247 Рік тому

    ਵਾਹਿਗੁਰੂ ਜੀ

  • @harjangsingh5567
    @harjangsingh5567 Рік тому +1

    Dhan Dhan Baba Sangat singh ji

  • @rangretaazadsoch1922
    @rangretaazadsoch1922 3 роки тому +8

    ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਗੜ੍ਹੀ ਛੱਡਣ ਤੋਂ ਪਹਿਲੇ ਕਲਗ਼ੀ ਤੋੜੇ ਜੀਵਨ ਸਿੰਘ ਜੀ ਨੂੰ ਦਿੱਤੀ ਸੀ

    • @Gurbirnahar123
      @Gurbirnahar123 3 роки тому

      ਬਿਲਕੁਲ ਸਹੀ

    • @narindersinghsingh6771
      @narindersinghsingh6771 3 дні тому

      ਇਹ ਝੂਠ ਹੈ । ਕਿਓਂਕੇ ਸੰਗਤ ਸਿੰਘ ਦੇ ਨਾ ਤੇ ਚਮਕੌਰ ਸਾਹਿਬ ਵਿੱਚ ਇਕ ਲੰਗਰਹਾਲ ਵੀ ਹੈ ।ਜੋ ਇਤਹਾਸ ਦੇ ਅਨੁਸਾਰ ਹੀ ਹੈ ।

  • @joginderkaur3869
    @joginderkaur3869 3 роки тому +6

    ਪੱਤਰਕਾਰ ਭਾਈ ਸਵਾਲ ਕਰਕੇ ਜਬਾਵ ਸੁਣਨ ਦੀ ਹਿੰਮਤ ਨਹੀਂ ਰੱਖਦੇ

  • @GurjeetSingh-ux4dx
    @GurjeetSingh-ux4dx 3 роки тому +1

    Babba sangat singh je da gurdwara sahib banna chahida ha sangat je wahaguru

  • @balwinderbains9256
    @balwinderbains9256 3 роки тому +2

    Satnam whaguru g.

  • @SantokhSingh-vq1fy
    @SantokhSingh-vq1fy 3 роки тому +2

    ਸਿੰਘੋ ਜਾਤਪਾਤ ਦਾ ਵਿਤਕੱਰਾ ਨਾ ਕਰੋ
    ਇਹ ਸਾਰੀ ਚਾਲ ਕਮੇਟੀ ਦੀ ਹੋ ਸਕਦੀ ਹੈ
    ਤੁਸੀ ਦੱਸ ਰਹੇ ਹੋ ਕੇ ਦਸ ਕਿੱਲੇ ਜਮੀਨ ਵੀ ਹੇ
    ਬਾਦਲਾ ਨੂੰ ਕਮੇਟੀ ਵਿੱਚੋ ਕੱਡੋ
    ਇਸ ਜਮੀਨ ਕਰਕੇ ਲਗਦਾ ਸਗਤ ਸਿੰਘ ਜੀ ਦੋ ਨਾ ਤੇ ਗੁਰੂ ਘਰ ਨਹੀ ਬਣ ਰਿਹਾ
    ਜੇਕਰ ਤੁਹਾਡੀ ਗਲ ਸੱਚ ਹੈ ਤਾ ਗੁਰੂ ਇਨਾ ਲੋਕਾ ਦਾ ਬੇੜਾ ਗਰਕ ਕਰੇਗਾ ਜਰੂਰ ਇਹ ਗੁਰੂ ਦਾ ਸਿੰਘ ਸੀ ਕਿਸੇ ਨੂੰ ਆਪਣਾ ਰੂਪ ਦੇਣਾ ਕੋਈ ਛੋਟੀ ਗਲ ਨਹੀ
    ਮਹਿਰਾਜ ਇਨਸਾਫ ਕਰੀ ਗਰੀਬਾ ਨਾਲ

  • @tarsemsinghwaraich7642
    @tarsemsinghwaraich7642 2 роки тому +3

    ਪਤਰਕਾਰ ਵੀਰ ਗਲ ਕੋਈ ਸਿਰੇ ਲੱਗ ਲੈਣ ਦੇ ਬੋਲਦਾ ਬਹੁਤ ਹੈ

  • @harpreetsinghharpreetsingh2561
    @harpreetsinghharpreetsingh2561 3 роки тому +6

    ਪੱਤਰਕਾਰ ਜੀ ਕੋਈ ਗੱਲ ਸਿਰੇ ਲੱਗ ਲੈਣ ਦਿਉ ਬਹੁਤ ਕਾਹਲੀ ਕਰਦਾ

  • @GurnamSingh-hc6hx
    @GurnamSingh-hc6hx 9 місяців тому +1

    Waheguru.ji

  • @ramindrdhillo3396
    @ramindrdhillo3396 2 роки тому

    Waheguru ji 🙏🙏🙏🙏🙏🙏🙏

  • @sandipsinghmaan1733
    @sandipsinghmaan1733 5 років тому +2

    DHAN DHAN SARI GURU GOVIND SINGH Ji

  • @kanwardeol8209
    @kanwardeol8209 3 роки тому

    Wahiguru g

  • @adityasharma7288
    @adityasharma7288 5 років тому +2

    Waheguru ji

  • @mcbhl-f9y
    @mcbhl-f9y 2 дні тому

    ਬਾਬਾ ਜੀਵਨ ਸਿੰਘ ਜੀ ਤਾ ਚਮਕੌਰ ਸਾਹਿਬ ਵਿਚ ਸਹੀਦੀ ਪਾ ਗਏ ਸਨ

  • @singhhundal8655
    @singhhundal8655 2 роки тому +1

    22 G es ਨੂੰ ਜਾਤ ਪਾਤ nall ਨਾ ਜੋੜੋ please ਦੂਜਾ ਨੰਬਰ ਤੇ ਜੋ 22 ਬੋਲਿਆ ਗ਼ਲਤ ਬੋਲਿਆ ਵੀਰ g

  • @PreetKaur-hx7dk
    @PreetKaur-hx7dk 7 днів тому

    ❤❤❤❤❤❤❤❤

  • @samanaphotography4508
    @samanaphotography4508 5 років тому +3

    Dhan ne guru Gobind Singh Ji ,Dhan A Baba Sangat singh Ji Te khalsa Panth.
    Ethe Baba Ji di Yaad Ch guru Ghar jarur Banna Chahida A. Je koi jat Pat Da Vitkara Krda A ta us lai Bohot Madi Gal a

  • @GurmukhSingh-uy7ti
    @GurmukhSingh-uy7ti 9 місяців тому +1

    Sromani kmeti na ta baba jeevan singh da bunga vi nhi bann dita drbar sahib ch

  • @MandeepSingh-jc9fx
    @MandeepSingh-jc9fx 3 роки тому

    Waheguru ji mehar krn apne seva app hi Len sagt kolo

  • @nirmalghuman6077
    @nirmalghuman6077 3 роки тому +3

    ਪੱਤਰਕਾਰੀ ਦਿਆ ਲੱਗਦਿਆ, ਬੰਦੇ ਨੂੰ ਆਪਣੀ ਗੱਲ ਤਾਂ ਕਰ ਲੈਣ ਦਿਆ ਕਰ, ਆਪੇ ਈ ਭੌਂਕੀਂ ਜਾਨੈਂ

  • @jagdeepjagdeep8223
    @jagdeepjagdeep8223 3 роки тому

    Daily post waleya nu main kehna chonia b eh vdeo tuc ik var fr aj di date vich upload kro UA-cam te ji

  • @parveensehgal7955
    @parveensehgal7955 3 роки тому

    Baba Todar Mal Ji

  • @kalapanaich7292
    @kalapanaich7292 3 роки тому +1

    🙏🙏🙏🙏🙏

  • @balrajsinghgill2412
    @balrajsinghgill2412 5 днів тому

    ਤੁਸੀਂ ਵੀਰੇ ਲਾਲਚ ਨਾ ਕਰੋ ਕਾਰ ਸੇਵਾ ਨੂੰ ਲਿਖ ਕੇ ਦੇ ਦਿਓ ਵੀ ਕਾਰ ਸੇਵਾ ਗੁਰੂ ਘਰ ਬਣਾਵੇ ਤੇ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਅੰਡਰ ਆ ਜਾਏਗਾ ਤੇ ਇੱਥੇ ਵੀ ਸੇਵਾ ਚੱਲੀ ਜਾਏਗੀ ਤੁਸੀਂ ਵੀ ਗੁਰੂ ਦੇ ਸਿੱਖ ਬਣੋ ਨਾ ਨਾਲ ਨਫਰਤ ਘਟਾਓ ਅੱਡੋ ਅੱਡ ਗੁਰੂ ਘਰ ਨਾ ਬਣਾਓ ਗੁਰੂ ਤੋਂ ਸਿੱਖਾਂ ਨੂੰ ਅੱਡ ਨਾ ਕਰੋ ਇਤਿਹਾਸ ਬੰਦੇ ਪੁਰਾਣੇ ਦੱਸ ਰਹੇ ਨੇ ਕਿ ਪਟਿਆਲੇ ਵਾਲੇ ਰਾਜੇ ਨੇ ਹੀ ਇੱਥੋਂ ਬੰਦੇ ਕੱਢੇ ਸਨ ਗੁਰੂ ਘਰਾਂ ਵਿੱਚੋਂ ਪੈਸਾ ਖਾਈ ਜਾਂਦੇ ਸੀ ਸੇਵਾ ਨਹੀਂ ਸੀ ਕਰਦੇ

  • @BalbirSingh-l4f
    @BalbirSingh-l4f 3 дні тому

    Jehdiyan Jehdiyan imartan sikh itehas naal sambadat hun onna di sewa Sambhal te usari bina kise witkre de honi chadidi hai .

  • @tarloksinghpunia7888
    @tarloksinghpunia7888 5 років тому

    Dekh Lo gurdwara Jago Punjab de loko

  • @parveensehgal7955
    @parveensehgal7955 3 роки тому

    Baba Todar Mal Ji Lae V Kuj Nahy Bolde Ke Ase Ahsan Faramas Ha

  • @balwinderbains9256
    @balwinderbains9256 3 роки тому

    Guru,langer, parking, Public bathroom,shower 🚿.

  • @Gurdeep00788
    @Gurdeep00788 2 дні тому

    Eh gharum chaudhari gura nal nahi khare

  • @gorasingh6853
    @gorasingh6853 5 років тому +2

    Jaat paat ne hi sanu te sade sikh dharam nu upar nahi aun deta. Bahut marri gal aa. As da matlav k lok apne baap di gal v nahi man rahe.

  • @satwantkaur7093
    @satwantkaur7093 3 роки тому

    Puratan building da vibhag ne royal hai
    Ravidasia bhaichara gurbani manan naal havan ,murtipuja vi karde han.
    Sikh rehat maryada murtipuja da khandan

  • @jindasukha7040
    @jindasukha7040 3 роки тому

    Purani imarat na dhaio is ch hi Guru granth sahib da parkash kario.Wairsa jarur rakhio purana.

  • @parmesarsinghgrewal7158
    @parmesarsinghgrewal7158 5 років тому

    Bajurg Singh gal thik karda par duja bakbas karda jat pat Di gal Nahi salami a bhai sangat Singh ji nu

  • @ksbagga7506
    @ksbagga7506 5 років тому +2

    Sgpc di dalit sikhan bare dogli niti hai.

  • @nachhatarsinghkajal894
    @nachhatarsinghkajal894 3 роки тому

    SGPC te jada tak Badal jane Jageerdar Jutta da kabja rahega odon tak Sikhi da ghan hunda rahega te Dabe-Kuchle Loka nal Adronni nafrat hundi rahegi, lok Sikhi to door hunde jannge.

  • @harbanssingh1329
    @harbanssingh1329 Рік тому

    Eh chamkor di jang vich ohi foj lard rahi c jo anadpur sahib vich 9 mahine ghera pai baithhe sn te jdo ohna baba ji nu guru samjh shahid kita te khushia mnaounde hoe sirhind vich sube bajidkhan sahmne pesh kita ke asi jang jit ly khan sahib vdhai hove par usne jdo mata ji te sahibjadea nu vkhaea fir ohna nu suba bolea ke hun tusi yatim ho gy ho te bache ho te tohadi dadi bajurag hai is ly tusi hun islam dharm nu dharnkar jivan rajea wala jio par ohna nhi mnea te sube ne oh sir kile de darvajeo bahr is jgah sitva dita te fir sikha ne ithe hi saskar kardita c aj jo disda hai oh hunda nhi ehna veera di gsl shi hai aj ander di bhavna bipra wali hi hai jine v vade hn ohna ja ta apna got ja pind apne na nal laea hoea hai na ke khalsa .malesh khalse ka hoega nash panth khalsa karu parkash waheguru ji

  • @SurenderSingh-sg9hr
    @SurenderSingh-sg9hr 18 днів тому

    चमकौर की गादी के आखिरी शहीद बाबा जीवन सिंह जी का बुंगगा चमकौर की गढ़ी के साथ है गढ़ी मे शिरोमणि शहीद बाबा जीवन सिंह जी का साथान और कुंआ खुई h ,baba jiwan singh ji ka shish dehli gaya वहा ओरांग जेब की लड़की jebba जानती थी, गुरु तेग बहादुर जी जब देहली गए तीन सिख साथ थे तीनों को जेल बंद कर दिया जेब्बा औरंगजेब की बेटी, गुरु जी को मानती थी जैब्बा ने गुरु जी को कहा आप को में जेल निकल दुगी तब गुरु जी ने कहा मे nhi ja sakta mere sikh जैत्ता ko निकाल दे , जेब्बा पहले से भाई jaitta को जानती थी जब भाई jaitta जी का सीस देहली आया तो जैब्बा ने पहचाना शीश गुरु गोबिंद सिंह जी का नहीं ,बाबा जीवन सिंह भाई jaitta जी का h

  • @SukhveerSingh-dr4bp
    @SukhveerSingh-dr4bp 3 роки тому +1

    Waheguru ji

  • @manjitgill6282
    @manjitgill6282 3 роки тому +1

    🙏🙏🙏🙏🙏

  • @kashmirsingh8998
    @kashmirsingh8998 Рік тому

    Waheguru ji