ਕਿਸ ਸਿੱਖ ਨੇ ਮਾਰੀ ਸੀ Aurangzeb ਦੇ ਸਿੰਘਾਸਨ ਤੇ ਇੱਟ | Aurangzeb Death | Punjab Siyan| History

Поділитися
Вставка
  • Опубліковано 3 січ 2025

КОМЕНТАРІ • 1,3 тис.

  • @ashokklair2629
    @ashokklair2629 2 роки тому +261

    ਵਾਹ!! ਲੁਕਿਆ ਛੁਪਿਆ ਇਤਿਹਾਸ ਪਰਗਟ ਕੀਤਾ। ਧੰਨਵਾਦ ਜੀ!!

    • @GurtejSingh-us6gw
      @GurtejSingh-us6gw Рік тому +4

      ਬਹੁਤ ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਦਾ

    • @sahilk6500
      @sahilk6500 Рік тому

      ​@@GurtejSingh-us6gwtarikh gavah hai ki Hindu aur Sikh Hamesha se Makkar Lal ji aur dhokebaj com rahi hai unki Niyat Hamesha mugalon ke khajane per thi isiliye Guru Teg Bahadur Ne Nabi Ki Gufa ki ki aur uski Saja usko Apna sir dekar Chunar Khan Padi aur Govind Singh ke beton ko bhi ISI vajah se Halal Kiya Gaya Inshallah Ek Din Hari Mandir per hi nahin Delhi Ke Lal Kele per Chand aur Hariyali Jayegi

    • @b11-x3o
      @b11-x3o Рік тому

      Tarih gava hai sahil ki maut mere hatho se hogin], jama masjid me sahil ki family ke samne halal kiya jaega sahil ko , aja delhi me jaha marzi rehta hau tu address bol@@sahilk6500

    • @b11-x3o
      @b11-x3o Рік тому

      inchal;lah reply kr teri maut@@sahilk6500

    • @HarjapMalhi-v7r
      @HarjapMalhi-v7r 9 місяців тому

      Kya matlav hai apka app kya bol rhe ho​@@sahilk6500

  • @butasikh38
    @butasikh38 Рік тому +76

    ਸਾਨੂੰ ਵਾਹਿਗੁਰੂ ਜੀ ਤੇ ਪੂਰਨ ਭਰੋਸਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਵਾਲਿਆਂ ਦਾ ਵੀ ਹਾਲ ਇੰਝ ਹੀ ਹੋਵੇਗਾ।

  • @SurinderSingh-io4uh
    @SurinderSingh-io4uh 2 роки тому +766

    ਕਲਮ ਦੀ ਤਾਕਤ ਤਲਵਾਰ ਦੀ ਤਾਕਤ ਤੋਂ ਜ਼ਿਆਦਾ ਹੁੰਦੀ ਹੈ। ਇਸ ਵਿਸ਼ੇ ਤੇ ਇਰਾਨ ਦੀ ਯੂਨਿਵਰਸਟੀ ਵਿੱਚ ਇਤਿਹਾਸ ਦੀਆ ਕਲਾਸਾਂ ਵਿੱਚ ਪੜਾਇਆ ਜਾਂਦਾ ਹੈ ਕੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਲਿਖਤ ਜ਼ਫ਼ਰਨਾਮਾ ਨੇ ਮੌਕੇ ਦੇ ਤਾਕਤਵਾਰ ਬਾਦਸ਼ਾਹ ਔਰੰਗਜੇਬ ਨੂੰ ਡਰਾ ਦਿੱਤਾ ਸੀ ਤੇ ਉਸ ਦੀ ਸੋਚ ਨੂੰ ਬਦਲ ਦਿੱਤਾ ਸੀ।

    • @live4football-edits
      @live4football-edits 2 роки тому +9

      Acha ji?

    • @gpreet9023
      @gpreet9023 2 роки тому +43

      ਕਲਮ ਦੀ ਤਾਕਤ ਤਾਂ ਹੁੰਦੀ ਜੇ ਪਿੱਛੇ ਤਲਵਾਰ ਦਾ ਜ਼ੋਰ ਹੋਵੇ

    • @mukulmanu3344
      @mukulmanu3344 2 роки тому +36

      @@gpreet9023 ਵੱਡੀ ਪੱਧਰ ਦੀ ਜੰਗ ਲਈ ਦੋਵਾਂ ਦੇ ਹੁਨਰ ਦੀ ਕਲਮ ਤੇ ਤਲਵਾਰ ਦਾ ਗਿਆਨ ਬਹੁਤ ਮਹੱਤਵ ਰੱਖਦਾ ਹੈ ਵੀਰ ਜੀ 🙏🏻

    • @sandhusaab7504
      @sandhusaab7504 Рік тому +22

      ਬਿਲਕੁੱਲ 100 % ਸਹੀ ਬਚਨ ਹੈ ।

    • @opmalhotra8540
      @opmalhotra8540 Рік тому +13

      Aant bury ka bura

  • @rameshkumarhans8821
    @rameshkumarhans8821 Рік тому +18

    ਸਤਿਗੁਰ ਦੇ ਬਚਨਾਂ ਵਿੱਚ ਬਹੁਤ ਤਾਕਤ ਹੁੰਦੀ ਹੈ ਕਰੂਰ ਤੋਂ ਕਰੂਰ ਇੰਨਸਾਨ ਵਿੱਚ ਵੀ ਇਨਸਾਨੀਅਤ ਪੈਦਾ ਕਰ ਦਿੱਤੀ।

  • @avtarsingh2531
    @avtarsingh2531 Рік тому +481

    ਧੰਨੁ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਅਤੇ ਤੇਗ ਨੂੰ ਨਮਸਕਾਰ ਹੈ ਨਮਸਕਾਰ ਹੈ ਸਦਾ ਸਦਾ ਨਮਸਕਾਰ ਹੈ।

    • @lakhvirgrewal
      @lakhvirgrewal Рік тому +3

      Eshegufu. Waheguru. G

    • @kallasingh8092
      @kallasingh8092 Рік тому +1

      Wahaguru ji

    • @gurmailsingh6990
      @gurmailsingh6990 Рік тому +1

      👍👍🙏🙏

    • @lakhbeerkaur3395
      @lakhbeerkaur3395 Рік тому +3

      ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤

    • @GurjitSingh-ib6vb
      @GurjitSingh-ib6vb Рік тому +1

      Waheguru ji 🙏🙏

  • @ParamjeetKaur-xe7bq
    @ParamjeetKaur-xe7bq 2 роки тому +129

    ਬਿਲਕੁਲ ਨਵੇਂ ਪੱਖ ਇਤਿਹਾਸ ਦੇ ਸਾਮ੍ਹਣੇ ਆਏ। ਜਾਣਕਾਰੀ ਲਈ ਧੰਨਵਾਦ। ਵਾਹਿਗੁਰੂ ਜੀ ਤੁਹਾਡੇ ਤੇ ਇਸ ਤਰਾ ਹੀ ਮੇਹਰ ਰੱਖੇ।

    • @harpreetaulakh9713
      @harpreetaulakh9713 Рік тому +2

      ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

    • @sahilk6500
      @sahilk6500 Рік тому

      ​@@harpreetaulakh9713tarikh gavah hai ki Hindu aur Sikh Hamesha se Makkar, Lalchi aur dhokebaj koum rahi hai
      unki Niyat Hamesha mugalon ke shahi khajane per thi
      Malik-ul-hind Sultaan Aurangzeb alamgir rahmtullahi jab tak jinda thay tab tak koi kafir ya unka koi baba ya guru sar nahi utha paya
      Jab Teg Bahadur Ne hamaare Nabi ki shaan me Gustakhi ki to uski Saja usko Apna sar dekar Chukani Padi aur Gobind Singh ke beton ko bhi isi vajah se Halal Kiya Gaya
      Inshallah Ek Din fir Harimandir per hi nahin balki Delhi per bhi Chand taare ki Hariyali chhayegi
      Ameen❤

    • @HarjapMalhi-v7r
      @HarjapMalhi-v7r 9 місяців тому +1

      ​@@sahilk6500makkar dhokebaaj musalman rhe c sikha bare dobara kuj bol na dayi guru teg bhadur g bare dubara kuj galt bol na dayi pehla apne mugla bare jankari rakho ki krde rhe ne oh duniya nal fer gal kri hun

  • @JasMH
    @JasMH Рік тому +46

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਨ੍ਹਾਂ ਦੀ ਕਲਮ ਦੀ ਤਾਕਤ ਅਤੇ ਤਲਵਾਰ ਦੀ ਤਾਕਤ ਨੂੰ ਕੋਟਿ ਕੋਟਿ ਪ੍ਰਨਾਮ 🙏🙏 🙏🙏🙏

  • @RavinderSingh-zr1fs
    @RavinderSingh-zr1fs Рік тому +223

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਮੇਰੇ ਦਸ਼ਮੇਸ਼ ਪਿਤਾ ਜੀ 🙏🙏

  • @KuldeepSingh-zz1uj
    @KuldeepSingh-zz1uj Рік тому +37

    ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਨੂੰ ਕੋਟ ਕੋਟ ਪ੍ਰਣਾਮ 🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪਿਤਾ ਜੀਉ 🙏 ਆਪ ਜੀ ਦੀ ਬੇਮਿਸਾਲ ਸ਼ਹਾਦਤ ਰਹਿੰਦੀ ਦੁਨੀਆਂ ਤੱਕ ਬਰਕਰਾਰ ਰਹੇਗੀ ਜੀ, 🙏 ਅੱਜ ਕਈ ਔਰੰਗਜ਼ੇਬ ਸਿੱਖ ਕੌਂਮ ਚ ਪੈਦਾ ਹੋ ਗਏ ਹਨ?

  • @DarshanSingh-se4ct
    @DarshanSingh-se4ct 2 роки тому +207

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਰੀ ਮਹਿਮਾ ਅਪਰ ਅਪਾਰ ਜੁਲਮ ਦੇ ਵਿਰੁੱਧ ਵਾਰ ਦਿੱਤਾ ਸਾਰਾ ਪਰਿਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @chamkaursingh587
    @chamkaursingh587 Рік тому +5

    ਜਾਣਕਾਰੀ ਦੇਣ ਵਾਸਤੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ

  • @harjinder7435
    @harjinder7435 Рік тому +62

    ਅੱਤ ਤੇ ਖੁੱਦਾ ਦਾ ਵੈਰ ਹੁੰਦਾ ਧੰਨ ਧੰਨ ਗੁਰੂ ਗ੍ਰੰਥ ਸਹਿਬ ਜੀ

    • @sahilk6500
      @sahilk6500 Рік тому

      tarikh gavah hai ki Hindu aur Sikh Hamesha se Makkar, Lalchi aur dhokebaj koum rahi hai
      unki Niyat Hamesha mugalon ke shahi khajane per thi
      Malik-ul-hind Sultaan Aurangzeb alamgir rahmtullahi jab tak jinda thay tab tak koi kafir ya unka koi baba ya guru sar nahi utha paya
      Jab Teg Bahadur Ne hamaare Nabi ki shaan me Gustakhi ki to uski Saja usko Apna sar dekar Chukani Padi aur Gobind Singh ke beton ko bhi isi vajah se Halal Kiya Gaya
      Inshallah Ek Din fir Harimandir per hi nahin balki Delhi per bhi Chand taare ki Hariyali chhayegi
      Ameen❤

    • @youngveersingh1533
      @youngveersingh1533 9 днів тому

      ​@@sahilk6500jaisa ghinona papa usne Kiya bhagwan usi tarah ki hi sza khud bhagwan akalpurakh ne di

  • @gursewakgill6149
    @gursewakgill6149 2 роки тому +90

    ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @laddidhaliwal1312
    @laddidhaliwal1312 Рік тому +26

    ਧੰਨ -ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤੇ ਮੇਹਰ ਰੱਖਣ ਵਾਹਿਗੁਰੂ ਜੀ🙏

  • @SandeepSingh-nr3kx
    @SandeepSingh-nr3kx 2 роки тому +123

    🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਪਿਤਾ ਜੀ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ‌ 🌹

  • @davinderburj5754
    @davinderburj5754 Рік тому +44

    ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਸੀ੍ ਗੁਰੂ ਗੋਬਿੰਦ ਸਿੰਘ ਜੀ

    • @sahilk6500
      @sahilk6500 Рік тому

      tarikh gavah hai ki Hindu aur Sikh Hamesha se Makkar, Lalchi aur dhokebaj koum rahi hai
      unki Niyat Hamesha mugalon ke shahi khajane per thi
      Malik-ul-hind Sultaan Aurangzeb alamgir rahmtullahi jab tak jinda thay tab tak koi kafir ya unka koi baba ya guru sar nahi utha paya
      Jab Teg Bahadur Ne hamaare Nabi ki shaan me Gustakhi ki to uski Saja usko Apna sar dekar Chukani Padi aur Gobind Singh ke beton ko bhi isi vajah se Halal Kiya Gaya
      Inshallah Ek Din fir Harimandir per hi nahin balki Delhi per bhi Chand taare ki Hariyali chhayegi
      Ameen❤

    • @rajwindersingh5909
      @rajwindersingh5909 Рік тому

      ​@@sahilk6500 tu aurangjeb ki olaad hi lgda aa, tumhara baap itna bura tha, bacho ko bhi nhi choda, Ganda khoon ganda hi hota hai, tere comment ne bta diya,

  • @gagandhillon4558
    @gagandhillon4558 2 роки тому +35

    ਬਹੁਤ ਵਧੀਆ ਵੀਰ ਜੀ ਸਹੀ ਤੇ ਸਪਸ਼ਟ ਜਾਣਕਾਰੀ ਦੇਣ ਲਈ ਅਤੇ ਸੱਚ ਤੋਂ ਵਾਕਿਫ ਕਰਵਾਉਣ ਲਈ

  • @prabhsingh7951
    @prabhsingh7951 Рік тому +74

    ਵੀਰ ਜੀ ਐਨਾ ਗਿਆਨ ਹੋਣ ਦੇ ਬਾਵਜੂਦ ਵੀ ਤੁਸੀਂ ਸਿੱਖੀ ਤੋਂ ਵਾਂਝੇ ਕਿਵੇਂ ਰਹਿ ਗਏ

    • @BalrajGhazals
      @BalrajGhazals 10 місяців тому +1

      ਅਹੰਕਾਰ ਤੇਰੀ ਜੈ ਹੋ😂😂

    • @AllInOne-yp2vt
      @AllInOne-yp2vt 6 днів тому

      Good question bai ji

  • @oldagehomeamritsarpunjab1214
    @oldagehomeamritsarpunjab1214 2 роки тому +125

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,

  • @SoniaSonia-ro2pc
    @SoniaSonia-ro2pc Рік тому +14

    ਧੰਨ ਗੁਰੂ ਗੋਬਿੰਦ ਸਿੰਘ ਜੀ।ਬਹੁਤ ਵਧੀਆ ਵਿਆਖਿਆ ਕਰੀ ਵੀਰ ਨੇ ਸੱਚੇ ਇਤਿਹਾਸ ਦੀ

  • @amritpalsingh-og9gr
    @amritpalsingh-og9gr 2 роки тому +69

    ਵੱਡੇ ਵੀਰ ਜੀ ਇਤਿਹਾਸ ਬਹੁਤ ਸੋਹਣਾ ਸੁਣਾਇਆ ਜੀ ,ਸਿਰ ਕੱਜ ਲੈਂਦੇ ਤਾ ਹੋਰ ਵੀ ਜਿਆਦਾ ਵਧੀਆ ਹੁੰਦਾ
    (ਮਾਫ ਕਰਿਓ ਜੀ)

    • @ਗੁਰਜੰਟਸਿੰਘ-ਭ3ਨ
      @ਗੁਰਜੰਟਸਿੰਘ-ਭ3ਨ 2 роки тому +2

      History das bhai o

    • @SandeepKaur-yv9bz
      @SandeepKaur-yv9bz Рік тому +5

      Wah o tere Guru di sift te tenu khush hona chahida a problem tuhanu akal nhi pawe howe sardar paawe monna Sab Gobind hai sb gobind hai gobind bind nhi koi sareyan de andar patshah da vaas a tu bahuta siana na bann

    • @manpreetkaurmattu4753
      @manpreetkaurmattu4753 Рік тому

      Veer koi gl ni jd tym au kj len ge ki fayda just formality li pgg bnni sharda to bina

    • @satyamurthy941
      @satyamurthy941 Рік тому +2

      ਮਨ ਸਾਫ ਹੋਨਾ ਚਾਹੀਦਾ

    • @SandeepKaur-yv9bz
      @SandeepKaur-yv9bz Рік тому +1

      @dd kithe likheya moorkha guru bhagti vekhda tenu kinni ku akal a teri boli dsdi

  • @jasveersingh9413
    @jasveersingh9413 Рік тому +3

    ਧੰਨ ਹੋ ਵੀਰ ਜੀ ਬਹੁਤ ਹੀ ਜਾਣਕਾਰੀ ਦਿੰਦੇ ਹੋ ਸਿੱਖ ਇਤਹਾਸ ਬਾਰੇ ਬਹੁਤ ਬਹੁਤ ਸ਼ੁਕਰੀਆ ਜੀ ਜਸਵੀਰ ਸਿੰਘ ਮਾਨਸਾ ਸੋਡੀ ਕੋਈ ਵੀ ਜਾਨਕਾਰੀ ਹੁੰਦੀ ਏ ਬਾਤ ਕਮਾਲ ਜੀ❤❤

  • @avtaarsingh8950
    @avtaarsingh8950 2 роки тому +94

    ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🏹🏹🏹🏹🏹🗡️🗡️🗡️🗡️🗡️⚔️⚔️⚔️⚔️🚩🚩🎌🎌🎌🙏🙏🙏

    • @satwindersingh1121
      @satwindersingh1121 11 місяців тому +1

      ਅੱਜ ਬਾਈ ਦੀ ਪਹਿਲੀ ਵੀਡੀਓ ਦੇਖੀ ਆ ਬਿਨਾਂ ਪੱਗੜੀ ਤੋਂ ,ਪਤਾਂ ਨਹੀ ਏਹ ਪੁਰਾਣੀ ਵੀਡੀਓ ਆ ਜਾ ਨਵੀ ,ਜੇ ਨਵੀ ਵੀਡੀਓ ਆ ਤਾਂ ਬਾਈ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਬਾਈ ਜੀ ਬਿੰਨਾ ਪੱਗ ਤੋਂ ਇਤਿਹਾਸ ਨਾ ਸੁਣਾਇਆ ਕਰੋ ,ਕਿਉਂਕਿ ਹੁਣ ਤੱਕ ਤੁਹਾਡੀਆ ਸਾਰੀਆ ਵੀਡੀਓ ਦਸਤਾਰ ਬੰਨੀਆ ਹੋਈਆ ਦੇਖੀਆ, ਤੇ ਬਹੁਤ ਅਨੰਦ ਵੀ ਆਇਆ, ਤੇ ਕਈ ਵੀਡੀਓ ਵਿਚ ਸਮੇ ਦੇ ਅਨੁਸਾਰ ਇਤਿਹਾਸ ਸੁਣ ਕੇ ਬਰੈਗ ਵੀ ਆ ਜਾਦਾਂ, ਉਸ ਵਿਚ ਤੁਹਾਡਾ ਇਤਿਹਾਸ ਸੁਣਾਨ ਦਾ ਜਜ਼ਬਾ, ਬਹੁਤ ਹੀ ਸ਼ਲਾਘਾ ਯੋਗ ਹੈ ,ਪਰ ਅੱਜ ਪਹਿਲੀ ਵਾਰ ਇਤਿਹਾਸ ਸੁਣਨ ਦੇ ਨਾਲ ਨਾਲ ਨਜ਼ਰ ਤੁਹਾਡੇ ਸੀਸ ਕੰਨੀ ਜਾ ਰਹੀ ਸੀ, ਤੇ ਕੁਝ ਬੇਨਤੀ ਕਰਨ ਨੂੰ ਕਰਿਆ ਆਪ ਜੀ ਨੂੰ ,ਬਹੁਤ ਸ਼ਰਧਾਲੂ ਆਪ ਜੀ ਨਾਲ ਜੁੜੇ ਹੋਏ ਹਨ ,ਕਿਸੇ ਨੂੰ ਵੀ ਪੁਛ ਕੇ ਦੇਖ ਲੈਣਾਂ ਦਸਤਾਰ ਨਾਲ
      ਤੁਹਾਡੀ ਦਿਖ ਸੋਣੀ ਲੱਗਦੀ ਆ ਧੰਨਵਾਦ ਜੀ 🙏

  • @balwantkaurchahal8382
    @balwantkaurchahal8382 Рік тому +7

    ਬਹੁਤ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਗੁਰੂ ਗੋਬਿੰਦ ਸਿੰਘ ਦਾ ਸਫ਼ਰਨਾਮਾ ਤੇ ਔਰੰਗਜ਼ੇਬ ਦੀ ਦਾਸਤਾਨ ਸੁਣਾਉਂਦੀ ਬਹੁਤ ਬਹੁਤ ਧੰਨਵਾਦ।

  • @prabhnoortiwana1482
    @prabhnoortiwana1482 2 роки тому +9

    ਧੰਨਵਾਦ ਇਹ ਇਤਹਾਸ ਬਾਰੇ ਚਾਨਣਾ ਪਾਉਣ ਲੲਈ

  • @sarbjeetgill1735
    @sarbjeetgill1735 8 днів тому +3

    ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ ਰਖਦੇ ਹੋ ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ

  • @JatinderSingh-xf4cu
    @JatinderSingh-xf4cu 2 роки тому +8

    ਵੀਰ ਜੀ ਤੁਸੀਂ ਬਹੁਤ ਸੋਹਣਾ ਇਤਿਹਾਸ ਦਸਦੇ ਹੋ

  • @sukhasinghpunjabiboy33322
    @sukhasinghpunjabiboy33322 Рік тому +14

    ਸਤਨਾਮ ਵਾਹਿਗੁਰੂ ਜੋ ਕੁਛ ਹੈ ਸੋਹ ਤੇਰਾ ਮੇਰਾ ਕੁਛ ਨਾਹੀਂ ਤੇਰਾ ਤੁਝ ਕੋ ਸੌਪ ਕੇ ਕਯਾ ਲਾਗੇ ਮੇਰਾ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @jatindersinghsingh5296
    @jatindersinghsingh5296 Рік тому +42

    ਰੱਬ ਦੀ ਚੱਕੀ ਚੱਲਦੀ ਹੋਲੀ ਆਹ ਪਰ ਪੀਂਦੀ ਬੜੀ ਬੁਰੀ ਆਹ ਅੋਰੰਗਜੇਬ ਬੜਾ ਬੁਰਾ ਬੰਦਾ ਸੀ ਮੁਸਲਮਾਨ ਸੀ

  • @lyricsjatindersinghsabhisa297
    @lyricsjatindersinghsabhisa297 Рік тому +20

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਕਲਗੀਧਰ ਪਿਤਾ ਜੀ ਦਸ਼ਮੇਸ਼ ਪਿਤਾ ਜੀ

  • @baljitsidhu8912
    @baljitsidhu8912 Рік тому +53

    ਧੰਨ ਧੰਨ ਦਸਮੇਸ਼ ਪਿਤਾ ਜੀ ਧੰਨ ਧੰਨ ਤੇਰੀਆਂ ਉਚੀਆਂ ਸ਼ਾਨਾਂ ਮੇਰੇ ਸਤਿਗੁਰੂ ਸਾਹਿਬਾ ਜੀਓ। ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।।

    • @jashan363
      @jashan363 Рік тому +1

      Veer ji thanks par pagg jaroor banu

  • @harpreetaulakh9713
    @harpreetaulakh9713 Рік тому +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ ਸਤਿ ਸ਼੍ਰੀ ਆਕਾਲ

  • @PARAMJIT_SINGH..
    @PARAMJIT_SINGH.. Рік тому +20

    ਬਾਈ ਜੀ, ਤੁਸੀਂ ਸਿੱਖ ਕੌਮ ਨੂੰ ਸਾਡੇ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ। ਪਰ ਸਾਨੂੰ ਹੋਰ ਵੀ ਖੁਸ਼ੀ ਹੋਵੇਗੀ, ਜਦੋਂ ਤੁਸੀਂ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਕੇਸਾਂਧਾਰੀ ਹੋਵੋਗੇ। 🙏

  • @NarinderSingh-mg4sw
    @NarinderSingh-mg4sw 8 днів тому +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪੂੰਗਾ

  • @sukhpalsingh9506
    @sukhpalsingh9506 Рік тому +30

    ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਇਸ ਜ਼ਫ਼ਰਨਾਮਾ ਔਰੰਗਜ਼ੇਬ ਦੀ ਬੇਟੀ ਜੇਬੁੱਲਨਿਸਾ਼ ਨੇ ਪੜ ਕੇ ਸੁਣਾਇਆ ਸੀ ਇਸ ਤੋਂ ਬਾਅਦ ਇਹ ਜ਼ਾਲਮ ਬਾਦਸ਼ਾਹ ਕੰਬ ਗਿਆ

  • @savitavohra3786
    @savitavohra3786 Рік тому +2

    Aap ji di bdi meherbani..eh saanjh karan lai..satguru di gall karan lai..kuonki kise kise ne satguru di gall kiti..

  • @GaganKumar-my5vn
    @GaganKumar-my5vn 2 роки тому +36

    Dhan Dhan Dasmesh Pitha Sahib Shri Guru Gobind Singh Ji

  • @harpreetsinghthind2816
    @harpreetsinghthind2816 Рік тому +1

    🙏🌹sir ਬਹੁਤ ਵੱਡਾ ਕੰਮ, ਸੇਵਾ ਕਰ ਰਹੇ ਹੋ ਜੀ,,, 🌹🚩🙏,,,,,, ਸਿਰਫ਼ ਸਿਰ ਡੱਕ ਲਿਆ ਕਰੋ ਜੀ,,, ਗ਼ਲਤੀ ਮਾਫ ਕਰਨਾ ਜੀ 🙏

  • @sindasingh7839
    @sindasingh7839 Рік тому +10

    ਧੰਨ ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ

  • @gurjeetdhaliwal5040
    @gurjeetdhaliwal5040 Рік тому +10

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਤੇਗ ਬਾਹਦਰ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਹੈ ਜੀ

  • @JaspalSingh-fd1yq
    @JaspalSingh-fd1yq Рік тому +11

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਮੇਰੇ ਪਿਤਾ ਜੀ

  • @dilsandhu8762
    @dilsandhu8762 Рік тому +42

    ਦਿੱਲੀ ਤਖਤ ਦੇ ਵਾਰਿਸ ਬਈ ਫਿਰਦੇ ਕੱਲਕਤੇ ਵਿੱਚ ਰੁਲਦੇ ਬਾਜਾਂ ਵਾਲੇ ਦੇ ਝੰਡੇ ਪੂਰੀ ਦੁਨੀਆ ਦੇ ਵਿੱਚ ਝੁਲਦੇ 🙏
    ਬੱਬੂ ਮਾਨ ਦੀ ਲਿਖਤ ਨੂੰ ਸਲਾਮ

  • @HarpreetKaur-tv5hc
    @HarpreetKaur-tv5hc Рік тому +12

    ਧੰਨ ਮੇਰੇ ਦਸਮੇਸ਼ ਪਿਤਾ ਜੀ, ਧੰਨ ਦਸਮੇਸ਼ ਪਿਤਾ ਜੀ ਜਿੱਥੇ ਤੇਗ ਦੇ ਧਨੀ ਸੀ ਕਲਮ ਦੇ ਵੀ ਧਨੀ ਸੀ ਜਿਹਨਾਂ ਦੀ ਕਲਮ ਨੇ ੲਿਸਨੂੰ ਮਾਰਿਅਾ ਸੀ

  • @rajvinderkaur9779
    @rajvinderkaur9779 Рік тому

    ਵੀਰ ਜੀ ਤੁਸੀ ਭੋਤ ਵਦੀਆ ਤ੍ਰਿਕੇ ਨਾਲ ਸਮਾਜਯਾ ਵਾਹਿਗੁਰੂ ਥੋਨੂੰ ਚੜਕਲਾ ਬਖਸ਼ੇ

  • @santbabalalsinghjikuliwale2753
    @santbabalalsinghjikuliwale2753 2 роки тому +42

    Dhan dhan Shri Guru Gobind Singh Ji 💞

  • @letscookeat7346
    @letscookeat7346 Рік тому +54

    We owe a lot to Sikhs for their innumerable services and supreme sacrifices of gurus. Beautiful and brave people…

    • @brindersinghmd9426
      @brindersinghmd9426 Рік тому +1

      Pothi permeshar ka than,,means God lives in writings of gurus. Read and follow the teachings of guru granth sahib ji 🙏 have a nice day

    • @sahilk6500
      @sahilk6500 Рік тому +1

      ​@@brindersinghmd9426tarikh gavah hai ki Hindu aur Sikh Hamesha se Makkar Lal ji aur dhokebaj com rahi hai unki Niyat Hamesha mugalon ke khajane per thi isiliye Guru Teg Bahadur Ne Nabi Ki Gufa ki ki aur uski Saja usko Apna sir dekar Chunar Khan Padi aur Govind Singh ke beton ko bhi ISI vajah se Halal Kiya Gaya Inshallah Ek Din Hari Mandir per hi nahin Delhi Ke Lal Kele per Chand aur Hariyali Jayegi

    • @RSB143
      @RSB143 Рік тому +1

      ​@@sahilk6500phale Tera dimag thik krne ki jrurat hai,
      History baad me durust krege
      Aajaa jhuth nabhi exposee krta huu phale, Tera jhutha Qur'an aur usme jo allah hai vo bhi expose karta huu

    • @dr.channavethealthcare5439
      @dr.channavethealthcare5439 Рік тому +1

      ​@@sahilk6500khamosh makkar kahi ke, puri dunia gwah h k mughal jalim aur ayyash the, ek sacha musalman malerkotla ke vazir ne khud kaha tha chhote chhote bacho ka katal shariyat ke anusar gunah h. Vese bhi 7 sal aur 9 sal ke bachon ko katal karne wale kon se bahadur hote hain, kayar hote hain vo kayar. Jin sikho ko tum lalchi bta rhe ho aari dunia unke iman ki misal deti h. Zabardasti islam kubool krwane walo ko khatam krna zaruri tha . dharm koi bura nahi har kisi ko apne dharam me pakka hona chahiye, lekin koi dharm ye nhi kehta k dusro pr zulm karo. Rahi bat khazane ki toh sikho ne kai bar takhtotaz ko thokar mar kr dharm ko chuna h, kis galat fehmi me ji rahe ho?

    • @talwindersingh3721
      @talwindersingh3721 Рік тому

      ​@@sahilk6500😂 The level of lies preached to you guys, bunch of comedians.

  • @nishanbhullar1597
    @nishanbhullar1597 Рік тому +17

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏

  • @gurmatsangeet276
    @gurmatsangeet276 Рік тому +18

    Dhan Dhan Guru Gobind Singh Ji Maharaj...🙏🤲🌹

  • @upinderkaur4910
    @upinderkaur4910 2 роки тому +41

    A very good effort to explain the history in simple words.

  • @Seerat1213
    @Seerat1213 2 роки тому +9

    ਬਹੁਤ ਵਧੀਆ ਵੀਰ ਜੀ🙏

  • @Educationalyoutube-n5z
    @Educationalyoutube-n5z 5 днів тому +1

    ਧੰਨ ਧੰਨ ਦਸ਼ਮੇਸ਼ ਪਿਤਾ ਜੀ ❤

  • @gillsingh8416
    @gillsingh8416 Рік тому +7

    ਧੰਨ ਧੰਨ ਧੰਨ ਗੁਰੂ ਜੀ 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹

  • @J_buttar
    @J_buttar Рік тому +1

    ਬਹੁਤ ਧੰਨਵਾਦ ਬਾਈ ਬਹੁਤ ਵਧੀਆਂ ਉਪਰਾਲਾ ਥੋਡਾ ॥ਬਾਈ ਇੱਕ ਕਿਰਪਾ ਕਰ ਸੱਕਦੇ ਜੇ ਵਿਡਿਉ ਤੁਸੀਂ ਇੰਗਲਿੰਸ ਕੈਪਸ਼ਨ ਪਾ ਦੇਵੋ ਤਾਂ ਕਿ ਸਾਡੇ ਉਰੇ ਜਵਾਕ ਵੀ ਸੁਣਣ ਤੇ ਦੇਖਣ 🙏🏻🙏🏻🙏🏻

  • @gaganjosan762
    @gaganjosan762 2 роки тому +8

    Thanks alot Veer ji. Tuci bahut vdhia jaankari ditti. Jis bare books vich bahut ght pdn nu milda. Waheguru tuhanu chrdi kla vich rakhn.

  • @jaswant917
    @jaswant917 8 днів тому +1

    ਸਹੀ ਗੱਲ ਵੀਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੀ ਜਿੱਤ ਦੀ ਚਿੱਠੀ ਤੋਂ ਬਾਅਦ ਔਰੰਗਜ਼ੇਬ ਪਾਗ਼ਲ ਹੋ ਗਿਆ ਸੀ ਅਤੇ ਮਰਨ ਤੱਕ ਉਸ ਵੱਲੋਂ ਆਪਣੇ ਕਿਸੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ ਗਈ ਸੀ। ਉਸ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਬਹਾਦੁਰ ਸ਼ਾਹ1 ਅਤੇ ਮੁਹੰਮਦ ਆਜ਼ਮ ਸ਼ਾਹ ਦੀ ਗੱਦੀ ਲਈ 20ਜੂਨ 1707 ਨੂੰ ਜਜਾਊ jajau ਦੀ ਲੜਾਈ ਹੋਈ ਜਿਸ ਵਿਚ ਬਹਾਦੁਰ ਸ਼ਾਹ 1 ਦੀ ਜਿੱਤ ਹੋਈ ਸੀ ਇਸ ਲੜਾਈ ਵਿੱਚ ਸਿੱਖਾ ਨੇ ਬਹਾਦੁਰ ਸ਼ਾਹ 1 ਦਾ ਸਾਥ ਦਿੱਤਾ ਸੀ ਅਤੇ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਕੀਤਾ ਅਤੇ ਪੰਜਾਬ ਸੂਬੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹੋਏ ਅੱਤਿਆਚਾਰ ਲਈ ਮਾਫੀ ਮੰਗੀ ਅਤੇ ਮਿਲਣ ਲਈ ਸਮਾਂ ਮੰਗਿਆ ਸੀ ਪ੍ਰੰਤੂ ਗੁਰੂ ਗੋਬਿੰਦ ਸਿੰਘ ਜੀ ਨਹੀਂ ਮਿਲੇ ਸਨ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਲਾਜ ਲਈ ਅੰਗਰੇਜ਼ ਡਾਕਟਰ ਭੇਜੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ 1708 ਵਿੱਚ ਪੰਜਾਬ ਨੂੰ ਫ਼ਤਿਹ ਕਰਨ ਸਮੇਂ ਮਿਲੇ ਸਨ। ਜੋ ਮੈਂ ਇਤਿਹਾਸ ਵਿਚ ਪੜਿਆ ਹੈ। ਬਾਕੀ ਗਲ਼ਤੀ ਲਈ ਮੁਆਫ਼ੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @jagroopsandhu2219
    @jagroopsandhu2219 Рік тому +5

    ਸਤਿਨਾਮ ਵਾਹਿਗੁਰੂ ਜੀ🙏❤

  • @nishansingh3158
    @nishansingh3158 Рік тому +4

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਸਤਿਨਾਮ ਸੑੀ ਵਾਹਿਗੁਰੂ ਜੀ)

  • @sdd2152
    @sdd2152 Рік тому +2

    ਕਿਸੇ ਦਾ ਮਾੜਾ ਨਾ ਕਰੋ ਕਦੇ ਗੁਰੂਆਂ ਦੀ ਕਲਮ ਵਿਚ ਇਹਨੀ ਤਾਕਤ ਆ ਕੇ ਓ ਰਾਜੇ ਨੂੰ ਵੀ ਭਿਖਾਰੀ ਬਣਾ ਸਕਦਾ ਕਦੇ ਕਿਸੇ ਦਾ ਦਿਲ ਨਾ ਦੁਖਾਓ ਇਹ ਸਭ ਤੋਂ ਵੱਡਾ ਗੁਨਾਹ 🙏

  • @sajanrandhawa6122
    @sajanrandhawa6122 Рік тому +8

    ਸਤਿਨਾਮ ਵਾਹਿਗੁਰੂ ਜੀ 🙏🙏

  • @japreetgill916
    @japreetgill916 11 місяців тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏

  • @khatraofarmhouse2051
    @khatraofarmhouse2051 2 роки тому +19

    ਵਾਹਿਗੁਰੂ ਜੀ🙏

  • @gurjinderkaur2772
    @gurjinderkaur2772 Рік тому +4

    🙏🏻🙏🏻 Thanks g bahut sohna dsya tusi.
    Waheguru g. Dhan guru Gobind Singh sahib g.

  • @bhinderduhewala2853
    @bhinderduhewala2853 Рік тому +9

    ਵਾਹ ਜੀ ਵਾਹ ਬਹੁਤ ਵਧੀਆ ਜਾਨਕਾਰੀ ਦਿੱਤੀ ਇਸ ਪੱਤਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ

  • @navjotdeol
    @navjotdeol 2 роки тому +15

    You are doing great work bro. Keep sharing knowledge with us. Luv from 🇨🇦

    • @kauranmol3152
      @kauranmol3152 Рік тому +1

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha

  • @butasingh-xk4gv
    @butasingh-xk4gv Рік тому +1

    Sir tusi bahut vadia upraala kar rahe ho...Sikh itehaas di jaankari den da.... waheguru Sahib Ji aapji di Chad di kala banaai rakkhaan

  • @HarpreetSingh-hd4nv
    @HarpreetSingh-hd4nv 2 роки тому +17

    ਹਕਿ ਯਾਰ ਬਾਸ਼ਦ ਚਿ ਦੁਸ਼ਮਨ ਕੁਨਦ
    ਅਗਰ ਦੁਸ਼ਮਨੀ ਰਾ ਬ ਸਦ ਤਨ ਕੁਨਦ
    ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ
    ਨ ਯਕ ਮੂਇ ਓਰਾ ਆਜ਼ਾਰ ਆਵੁਰਦ
    ਜ਼ਫ਼ਰਨਾਮਾ ਸਾਹਿਬ 🙏

    • @AnoopSingh-sz9sl
      @AnoopSingh-sz9sl Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਸੀ੍ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਜ਼ਫ਼ਰਨਾਮਾ ਦਾ ਅਰਥ ਫ਼ਤਹਿ ਨਾਮਾ ਅਰਥਾਤ ਜਿਤ ਦੀ ਚਿੱਠੀ।

  • @kamalgill8077
    @kamalgill8077 Рік тому +2

    ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਼ ਧੰਨਵਾਦ ਜੀ

  • @Daljeetchahal453
    @Daljeetchahal453 Рік тому +11

    Dhan dhan satguru Guru Gobind Singh Ji Maharaj ji 🙏🙏

  • @jsingh6822
    @jsingh6822 8 днів тому +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਣਾਮ ਸ਼ਹੀਦਾਂ ਨੂੰ

  • @satindes1
    @satindes1 Рік тому +11

    Wow! You have great memory. All historical facts are just on your fingertips. Keep up the great work, highly commendable, God bless. ❤❤❤❤❤

  • @KuldeepSingh-wb3sw
    @KuldeepSingh-wb3sw Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @pahulsingh400
    @pahulsingh400 Рік тому +2

    Thanks brother.god bless you

  • @narinderjitkaur6452
    @narinderjitkaur6452 2 роки тому +23

    Dhan Guru Gobind Singh Sahib ji

  • @gurdeepkaur6889
    @gurdeepkaur6889 7 днів тому +1

    Bahut bahut dhanyawad g aap. g da itihaas te chanan poun da

  • @navdeepsinghnav7660
    @navdeepsinghnav7660 Рік тому +4

    ਧੰਨ ਧੰਨ ਗੁਰੂ ਪਿਤਾ ਜੀ 🙏🙏🙏🙏

  • @manindergrewal5447
    @manindergrewal5447 Рік тому

    ਧੰਨਵਾਦ ਜੀ

  • @jagdishkaursodhi9218
    @jagdishkaursodhi9218 2 роки тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jijja_ji
    @jijja_ji Рік тому +2

    Waah veer tuhadi knowledge nu mera salaam aa jini bhawna naal tuc saara sach loka nu dsya ina te ajj kal de kuj k sikh mundya nu b ni pta yrr saade guru shahida de baare. waah veer salute aa tenu❤️❤️ hamesha chardikala ch rahoo❤️❤️

  • @mraunaksangeet7384
    @mraunaksangeet7384 Рік тому

    ਬਹੁਤ ਬਹੁਤ ਧੰਨਵਾਦ ਜੀ

  • @raghbirsingh6192
    @raghbirsingh6192 Рік тому +5

    Very nice vedio and good information..👍👍 Waheguru ji🙏🙏

  • @RanjotSingh-v8g
    @RanjotSingh-v8g 9 місяців тому

    ਬਹੁਤ ਧੰਨ ਵਾਦ ਇਤਹਾਸ ਤੋ ਜਾਣੁ ਕਰਵਾਇਆ ਜੀ ਵਾਹਿ ਗੁਰੂ ਤੁਹਾਨੂ ਸਿਖੀ ਜੀਵਨ ਬਖਸ਼ੈ ਜੀ ਤੁਹਾਡੇ ਪੱਗ ਬੰਨੀ ਜਾਦਾ ਸੋਹਣੀ ਲਗਦੀ ਹੈ

  • @daljitsandhu7444
    @daljitsandhu7444 Рік тому +4

    ਔਰੰਗਜ਼ੇਬ ਤਾਂ1706 ਈਸਵੀ ਨੂੰ ਮਰ ਗਿਆ ਸੀ ਔਰੰਗਾਬਾਦ
    ਬਾਅਦ ਵਿੱਚ ਉਸਦੇ ਦੋਹਾਂ ਪੁੱਤਰਾਂ ਵਿੱਚ ਲੜਾਈ ਹੋ ਗਈ
    ਗੁਰੂ ਗੋਬਿੰਦ ਸਿੰਘ ਜੀ ਬਹਾਦਰ ਸ਼ਾਹ ਦੀ ਮੱਦਦ ਵੀ ਕੀਤੀ
    ਤੇ ਤਾਰਾ ਆਜਮ ਮਾਰਿਆ ਗਿਆ ਸੀ
    ਬਹਾਦਰ ਸ਼ਾਹ ਰਾਜਾ ਬਣ ਗਿਆ

  • @BaljitSingh-yb3qs
    @BaljitSingh-yb3qs Рік тому +1

    ਗੁਰੂ ਪਿਤਾ ਜੀ ਦਾ ਇਤਹਾਸ ਸੁਣਾਨ ਤੋ ਪਹਿਲਾ ਸਿਰ ਨੂੰ ਢੱਕ ਲਿਆ ਕਰ..

  • @jagdishkaur4198
    @jagdishkaur4198 Рік тому +9

    Dhan dhan Gurugobind Singh ji waheguru ji ❤️🙏💐🌻🌼🌷🥀🌺🌾🌹💮🌻🌼🌷🥀🌾🌹💮

  • @jagtar9311
    @jagtar9311 Рік тому +2

    ਵਾਹਿਗੁਰੂ ਵਾਹਿਗੁਰੂ ਜੀ

  • @satveendersinghkala
    @satveendersinghkala 2 роки тому +18

    Dhan Dhan Shri Guru pita Gobind Singh gi

  • @kulvirdhillon8983
    @kulvirdhillon8983 Рік тому

    ਸਤਿ ਸ੍ਰੀ ਆਕਾਲ ਵੀਰ ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ

  • @AMRIKSINGH-vf3nh
    @AMRIKSINGH-vf3nh Рік тому +4

    ਧੰਨ ਕਯਗੀਆ ਵਾਲੇ ਪਾਤਸ਼ਾਹ ਜੀ

  • @gurjotsinghsaraon.4114
    @gurjotsinghsaraon.4114 Рік тому

    Waaa bohuuht dunngeii takk ithaass pta thohanu te bohuuht vadia oprala jo tusi share kr rahe o...eh glla kite books ch v ni jo syllabus padh a schools colleges vich v nii jo ajj pta lagg a 👍🏻👍🏻👍🏻👍🏻👍🏻👍🏻

  • @karamjitsinghkhalsa4733
    @karamjitsinghkhalsa4733 2 роки тому +10

    Good work 👏 brother ..may WAHEGURUJI bless you 🙏

  • @bittusingh-ti5sm
    @bittusingh-ti5sm Рік тому

    Thanks bro Guru ji tuhanu chardikalan ch rakhn🙏🏻🙏🏻❤❤❤❤🙏🏻🙏🏻🙏🏻🙏🏻👌👌👌🙏🏻🙏🏻🙏🏻🙏🏻

  • @BhagwanSingh-zy3qr
    @BhagwanSingh-zy3qr Рік тому +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @bhupinderkaur101
    @bhupinderkaur101 11 місяців тому

    ਬਹੁਤ ਵਧੀਆ ਵੀਡਿਓ ਬਣਾਉਂਦੇ ਹੋ ਵੀਰ ਜੀ ਸਲਾਮਤ ਰਹੋ

  • @priyajaswinder2342
    @priyajaswinder2342 Рік тому +3

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ

  • @RANJITSingh-hn3db
    @RANJITSingh-hn3db Рік тому +4

    ਔਰੰਗਜ਼ੇਬ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਦੂਸਰੇ ਦਿਨ ਹੀ ਦਿੱਲੀ ਛੱਡ ਗਿਆ ਸੀ।ਕਿਉਂਕਿ ਮਤੀ ਦਾਸ ਨੇ ਰਾਤ ਨੂੰ ਹੀ ਉਸਦਾ ਪਲੰਘ ਪੁੱਠਾ ਕਰ ਦਿੱਤਾ ਸੀ। ਅਤੇ ਆਪ ਹੀ ਉਸਨੂੰ ਪਲੰਘ ਦੇ ਥੱਲਿਓਂ ਕਢਿਆ ਸੀ। ਅਤੇ ਔਰੰਗਜ਼ੇਬ ਨੂੰ ਕਿਹਾ ਸੀ ਕਿ ਹਰ ਰੋਜ਼ ਏਦਾਂ ਹੀ ਕਰੂੰ ਕਿਉਂਕਿ ਤੂੰ ਮੇਰੇ ਗੁਰੂ ਨੂੰ ਸ਼ਹੀਦ ਕਰਵਾਇਆ ਹੈ। ਔਰੰਗ਼ੇਬ ਕਹਿੰਦਾ ਕਿ ਤੈਨੂੰ ਵੀ ਸ਼ਹੀਦ ਕੀਤਾ ਸੀ ਮਤੀ ਦਾਸ ਨੇ ਕਿਹਾ ਕਿ ਮੇਰੀ ਆਤਮਾ ਨੂੰ ਕੋਈ ਸ਼ਹੀਦ ਨੀ ਕਰ ਸਕਦਾ।ਤੂੰ ਦਿੱਲੀ ਛੱਡ ਕੇ ਹੋਰ ਕਿਸੇ ਜਗ੍ਹਾ ਭੱਜ ਕੇ ਚਲੇ ਜਾ। ਡਰਦਾ ਹੀ 32 ਸਾਲ ਔਰੰਗਾਬਾਦ ਪਹੁੰਚ ਗਿਆ ਸੀ। ਜੰਗ ਦਾ ਬਹਾਨਾ ਲਾਕੇ।

  • @satwinderkumar575
    @satwinderkumar575 Рік тому +3

    ਕਬਰ ਤੇ ਦੀਵਾ ਲੋਕਾਂ ਤੋਂ ਪੈਸੇ ਮੰਗ ਕੇ ਮੌਲਵੀ ਜਗਾਉਂਦਾ ਹੈ ਪਹਿਲਾਂ ਜਾ ਕੇ ਦੇਖ ਕੇ ਆਉ।

  • @baljeetsidhu3550
    @baljeetsidhu3550 Рік тому +9

    Dhan Dhan Sri Guru Gobind Singh Ji Khalsa Maher Karn Sri Waheguru Ji

  • @kulwindersingh-dh1hq
    @kulwindersingh-dh1hq Рік тому +4

    ਬਹੁਤ ਵਧੀਆ ਜੀ।

  • @dalbirsinghsingh8144
    @dalbirsinghsingh8144 Рік тому +1

    ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ ਬਹੁਤ ਹੀ ਸਿੱਖ ਕੌਮ ਤੇ ਜੁਲਮ ਹੋ ਏ ਤਾ ਹੀ ਸਿੱਖ ਕੌਮ ਦੀ ਚੜਦੀਕਲਾ ਵਿੱਚ ਆ

  • @charnjitmaan6223
    @charnjitmaan6223 2 роки тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏