Це відео не доступне.
Перепрошуємо.
Punjabi vlogger di kutekhani show deep matharu girlfriend Harjot ਨੇ ਇਸ ਕਰਕੇ breakup ਕੀਤਾ ?
Вставка
- Опубліковано 26 вер 2021
- Facebook part 1 link … / 196352882597468
My Instagram account…. / punjabi_prank_roasted_...
Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)
#deepmatharu
#deepmatharugirlfriend
#deepmatharuharjot
ਉੱਖਲ ਜੰਮਣ ਕੰਧਾਂ ਕੰਬਣ ਲੋਕੀਂ ਕਹਿੰਦੇ ਭੂਚਾਲ਼ ਆ ਗਿਆ🙏🏻 ਸਲਫ਼ਾਸ ਮਗਰੋਂ ਅਗਲਾ ਉਹਦਾ ਸਵਾਦ ਨੀ ਦੱਸਦਾ ਇਹ ਮੌਜਾਂ ਨਾਲ ਲਾਈਵ ਹੋਈ ਫਿਰਦਾ ਉੱਤੋਂ ਆਪ ਹੀ ਹਸਪਤਾਲ਼ ਭੱਜਿਆ ਜਾਂਦਾ,,,,
😂😂😂
Khada v hai ya nei ,eh v pkka pta nei..😂
@@jagopunjabiojagopunjabivlo2054 ਮੈਨੂੰ ਤਾਂ ਸਟੰਟ ਕੀਤਾ ਲੱਗਦਾ 🤔
Celfos be like :-- ਲਾਗਾ ਚੁਨਰੀ ਮੇਂ ਦਾਗ ਛੁਪਾਊਂ ਕੈਸੇ😂😂😂😂😂😂
Nice video veere 👍👍hun memes tahude bahut vadiya hunde ne.love the way u do comedy also in between😂😂
Thanku sis
Tik tok ਨੇ ਬੇੜਾ ਗਰਕ ਕਰਤਾ ਪੰਜਾਬ ਦਾ ,ਲਹੂ ਦੀ ਅਵਾਜ ਗਾਣਾ ਬਿਲਕੁਲ ਸਹੀ ਆ ,ਸੱਚੀ ਦਿਲ ਦੁੱਖਦਾ ਹੁਣ ਤਾਂ ਦੇਖ ਕੇ ਪੰਜਾਬ ਦਾ ਹਾਲ😣😒ਜਿਸ ਉਮਰ ਵਿਚ ਮਾਂ ਪਿਓ ਦੇ ਨਾਮ ਰੋਸ਼ਨ ਕਰਨੇ ਸੀ ਬੱਚਿਆਂ ਨੇ ਉਸ ਉਮਰ ਵਿਚ ਆਸ਼ਕੀ ਕਰਕੇ ਜਾਨਾ ਦੇਣ ਡਏ ਆ,ਕੰਜਰਖਾਨਾ ਚੱਲਦਾ ਬਸ ਅੱਜਕਲ ਹਰ ਇਕ ਨਚਾਰ ਬਣਿਆ ਫਿਰਦਾ ਆ ,ਮਾਂ ਪਿਓ ਆਪ ਹੀ ਨੱਚਦੇ ਫਿਰਦੇ ਆ ਰੀਲਾ ਦੇ ਬੱਚਿਆਂ ਨੂੰ ਕਿ ਸਿੱਖਿਆ ਦੇਣੀ ਆ ਏਨਾ
Right
@@PunjabiprankRoastedvlogger manider veere yar mai teria saria video vekhda te full spot v karde a tenu pehla teri vedio bhut vadia hundi c te sari vedio di samj aundi c pur hun tu v thodia jehia jablia marn lag peya ik jehra tu ro k acting g karda huna oh bilkul v vadia ni lagda te inj na karea kar y banke te ik aah saleem vargea nu na le ke ayea kar matlab jehri edit g karda video oh na karea kar sidhi live kuttekhani karea kar khas karke jablmaar te mangte di kuttekhani sab to vadh karea kar baki sab thik hunda te teri har ik gal sahi hundi a thik a veere j koyi galt bolea geya hove ta gussa na kari tera nikka brother. Sukhwinder dhiman
ua-cam.com/video/W04oHTezmzw/v-deo.html. ਦੀਪ ਮਠਾੜੂ ਦਾ ਅਸਲ ਸੱਚ ਆਇਆ ਸਾਹਮਣੇ , ਕਾਲ ਰਿਕਾਰਡਿੰਗ ਹੋਈ ਵਾਇਰਲ !
Yr pta ni kithe rehnde ne mere lagge banne koi hundab. Paad deni c
ਬਿਲਕੁਲ ਸਹੀ
Doojiya state de niyane sochde JEE da paper dvage te vdia college ch admission leke set hovage... doctor bnage , engineer banage ....te punjab ch niyane sale poond ashiq bane.....aa gand paya vloggera ne...asar dikh reha hun
Sahi keha veere
@@PunjabiprankRoastedvlogger vlogger ਤੋਂ ਪਹਿਲਾਂ ਵੀ ਆਹੀ ਕੁਛ ਕਰਦੇ ਸੀ ਨਿਆਣੇ, ਉਹ( ਖੋਤੇ ਸਿੰਗਰਾ) ਨੂੰ follow ਕਰਦੇ ਸੀ, ਪੰਜਾਬ ਦੇ ਵਿਚ ਸਭ ਤੋਂ ਜਿਆਦਾ ਗੰਦ ਤੇ ਇਨ੍ਹਾਂ singer ਤੇ lyricist ਨੇ ਪਾਇਆ ਹੈ, ਜਿਨਾ ਨੂੰ ਇਹ vlogger ਵੀ ਆਪਣਾ ਰੱਬ ਮੰਨਦੇ ਨੇ 🙏
Jattaaa tu end kra reha aj de time ch💓💓💓💓💓💓💓 jatta full support from Australia Melbourne 💓💓💓
Luv you darling
@@PunjabiprankRoastedvlogger luv u jatta khich ke rakh kam nu
@@PunjabiprankRoastedvlogger ਬਾਈ ਜਿਹੜਾ ਮੰਤਰੀ ਦੀ ਇੰਟਰਵਿਊ ਲੈ ਰਿਹਾ ਮੇਰੇ ਪਿੰਡ ਦਾ ਜਾਣਕਾਰੀ ਲੈਣੀ ਹੋਈ ਦੱਸੀ ਵੀਰ ਪੱਤਰਕਾਰ ਦੀ ਪਿੰਡ ਚ ਬਹੁਤ ਇੱਜਤ ਆ 😂😂😂
ਬਹੁਤ ਵਧੀਆ video ਬਹੁਤ ਵਧੀਆ ਮੈਸਜ । Good bro 👍👍👍👍👍
You hit the point Bai, these vloggers have no private life, they are living a fake virtual life for their virtual followers. Keep roasting.
Vere bht hasaa ayea video dekh k🤣😂😅❤
18:50 hay rabba Mera ta hassa nhi ruk reha 😂 😂😂
Hahaha all the best veera.
0:10 to 0:25 is best part in this video waise u diya video att hi hundiya hn god bless u bro
Thanku sis
Bahut wadia veerji..ehna ghtia lokan nal eda e hona chahida a.good job. 👍
Siraaa e layaaa pya y..kithon aundin tenu ehnin glln...🤣🤣
❤️❤️ਪਿਆਰ ਇਹ ਡਾਰਲਿੰਗ ਤਾਹੁਡਾ
Ohhh my god, veer mai ajj pheli vari tuhadi vedio dakhi ,hassa ne band hoia, tuse bilkul right kiha sara kuj
Hhahaahaahahhahahaaha so funny veer g gal ki è 😂😂😂😂😂😂
Deep ne jloos kd rkheya c vichari da,shde na ta hor ki kre agli
😂😂
Siraa bro 😂😂😂tuhadu video d bht wait rehndia...jdo mood off hnda mai bs thodia videoes vekh laindiaa...bss frta 😂😂😂😂😂😂😂
Thanku veere
love you bro lagaa rehhh bus waheguru ji da namm lake
Veer ji tuhadi video di boht besbri nal wait hundi aaa
great work paji ❤❤🎉🎉🎉
Yar mai kdi kise video te cmnt ni kria ajtk but u r just amazing👌😂Nd tuhdi thinking👌khushi hundi k ajkl de tym ch v haige Eve de munde😊👍bless u
Vir e gal ne taa dil kush kartaaa (GARWALI DHIKAOOO PASIE KMAAAOOO)🤣😂😂😂😂😂😂😂
Ssa veer ji....mainu ta hun pata laga ki deep matharu vi koi social media user ae ....
Hahahahahah😂I was waiting for this!!!
😂🙏
Me 2
G🙏🙏
Me to
👍😄
Bada maza aaya video vekh k 👍😂
You are best brother khich k rkho km bhra love you bro 😀💯
Lots of love….
💯 % right
Ohi sahil….Sydney wala
Haha asi ji save krni.sadi memory full aa.hahaha
iPhone ਦਿਖਾਉਣ ਵਾਲਿਆਂ ਦੇ ਸਿਰ ਵਿੱਚ ਹਜ਼ਾਰ ਛਿੱਤਰ ਮੇਰੇ ਵੱਲੋਂ … ਸ਼ਰਮ ਕਰੋ ਮਾੜੀ ਮੋਟੀ ਦਿਖਾਵਾ ਕਰਨਾ ਬੰਦ ਕਰੋ ਕੰਜ਼ਰੋ
😂😂😂
Khoo wale Te bano video
👌🏻✅
Keep it up bro👍🏻👍🏻
Well done bro.... Nice video
🤣🤣🤣 Gaint veere ..1:29 😝 Hahahaha
😂😂🙏
Sir this is one of your best videos
Kaint aa praa khich ke rakh kam... New York toh praa love 💕 you
Siraaa veere nale channel nhi dsea tusi bai
Disclaimer: nobody talk about virenlubana 😂😂😂
One of the best vlogger+ best entertainer🙏🙏..sada veera Italy ala..y khich k rakh km..sira kraya pya bro❤️..lots of love from Canada veereya🙏❤️
Thanku veere
ਇਹਨੂੰ ਬਿੱਜੂ ਨੂੰ ਵੇਖ ਕੇ ਕਈਆ ਹੋਰਾਂ ਨੇ ਸਲਫ਼ਾਸਾ ਖ਼ਾਣੀਆ, ਬਾਕੀ ਸਭ ਵਿਊ ਤੇ ਗ੍ਰੀਨ ਕਾਰਡ ਦਾ ਚੱਕਰ ਅ
ua-cam.com/video/W04oHTezmzw/v-deo.html. ਦੀਪ ਮਠਾੜੂ ਦਾ ਅਸਲ ਸੱਚ ਆਇਆ ਸਾਹਮਣੇ , ਕਾਲ ਰਿਕਾਰਡਿੰਗ ਹੋਈ ਵਾਇਰਲ !
ਬੇੜਾ ਗਰਕ ਰਿਹਾ ਪੰਜਾਬ ਦਾ ਹੌਲੀ ਹੌਲੀ ਨਹੀਂ ਪਰ ਬਹੁਤ ਤੇਜ਼ੀ ਨਾਲ।
ਸਾਰਾ ਕਸੂਰ ਮਾਪਿਆ ਦਾ ਹੁੰਦਾ। ਪਿੱਛੇ ਜਿਹੇ ਮੈਂ comment ਕੀਤਾ ਸੀ ਕਿ ਇੰਨਾਂ ਦੇ ਮਾਪੇ ਕਿੱਥੇ ਗਏ ਹੁੰਦੇ, ਪਰ ਪਤਾ ਲੱਗਾ ਕਿ ਮਾਪੇ ਤਾਂ fully involve ਹੁੰਦੇ ਇੰਨਾਂ vloggers ਦੇ ਕਾਰਿਆਂ ਚ। ਵੀਰੇ ਕੁਝ ਨਹੀਂ ਹੋ ਸਕਦਾ ਇਹਨਾਂ ਦਾ। ਕੁਝ ਨਹੀਂ।
Sahi keha mappe tan app involve hunde aa
Light on kr re oo Bro
Keep it up
Shyd kuch asar dikhe
Always big support to bro 😊😊🙏
Thanku veere
ਖੋਤੀ ਦਾ ਬੱਚਾ 😂😂🤣👌👌
😂😂😂😂
Love your comedy Bhaaji 😄👍.. but everything is true. These people think only vlogging is life 🤦🏼
ua-cam.com/video/14ieWmgU13U/v-deo.html
Hahahahhahahahah att bai chak de kam nu bai
👍👍
Tv ਚੰਗੇ ਸੀ ਭਰਾਵਾ ਨੈਟ ਨਾਲੋ ਜਿਨਾ ਦਾ ਅੱਜ ਕੋੲੀ ਪਤਾ ਨੀ ਕਿਸੇ ਨੂੰ ਪਰਾਨੀਆ ਟੈਪਾ ਰੀਲਾ ਵਾਗ ਹੋ ਗਿਆ ਹੁਣ ਸਭ ਕੁਜ
Ghaint video Banayi Brother... Carry minaty punjabi ch aa geya ..Ghaint km kita video ch ..love u jattan
Luv you too darling
Vere hun ik kaint g video jabbal te bna bhut din ho gye...bhut fukriyan marda jabbal vi...mere nl time rakheya c jabbal ne par salla tempu ayeya ni..location te number send krta c jabbal nu mai..bhut wait te phone kite jabbal nu..pr tempu ayeya ni
Veere tusi bhut bdiaaa videos bnaande , sabb sach hai , nale funny v hunda sach de naaal , stay strong , god bless you and your familyy veeer ji 😊😊😊
Right
2023 ch dekh k v feeling new wali aundi hahahah love u bhra
Eniya k gallan vadiya c veere aj vadiya c video vadiya agge v hundi hai but aj gallan Theek thak c jada ni c lol
Well done bro ❤️
ਬਾਈ ਜੀ ਬਹੁਤ ਵਧੀਅਾ ਜੀ
very good veer eniiya lahntaa payiann mann khush kitaa
End galbaat jatta❤
Thanku veere
ਮੇਰੇ ਤਾਂ ਯਾਰ ਮੂੰਹ ਤੇ ਹੀ ਚੜ੍ਹ ਗਿਆ ਖੋਤੀ ਦੇ ਬੱਚੇ। ਮੈਂ ਤਾਂ ਹੁਣ ਹਰ ਇੱਕ ਨੂੰ ਕਹਿੰਦਾ ਰਹਿਣਾ ਖੋਤੀ ਦੇ ਬੱਚੇ। ਕੱਲ੍ਹ ਮੈਂ ਆਪਣੇ ਚਾਚੇ ਨੂੰ ਹੀ ਕਹਿ ਬੈਠਾ, ਚਾਚੇ ਨੇ ਜੁੱਤੀ ਮਾਰੀ ਮੇਰੇ 🤣🤣
😂😂😂😂
Ok
ਤੇਰਾ ਭਲਾ ਹੋਜੇ 😂
@@Typing82 🧐🧐
@@majhabeltwale5926 ਹੋਰ ਭਰਾ ਯਾਰ ਮੇਰੇ ਤਾਂ ਜ਼ੁਬਾਨ ਤੇ ਹੀ ਚੜ ਗਿਆ
Sach di awaaj
Itali wala veer zindabaad 🙏🏻🙏🏻🙏🏻🙏🏻
Bhraa jionda vass da reh hassda reh
Chardiklaaa Ch rakhe akaalpurakh Waheguru tenu vadde veer ❤️❤️❤️❤️
Vire ajj thodi rosted video da full hasa paeya te rajj k comment kitte aa😝
Thanku sis
Bhaji well done.... 👍
pajii mee schii pgl ho janaa me fann bnn gyi tuhadi❤️♥️♥️
Bro. very good job ....
ਸਲਫਾਸ ਵੀ ਰੌ ਰਹੀ ਹੋਣੀ,,,ਮੇਰੀ ਕੋਈ ਇਜਤ ਹੀ ਹੈਨੀ
True
ਬਹੁਤ ਵਧੀਆ ਵੀਰ ਜੀ
V NYC brother ✌️❣️
Veer ji aap ki vedio dekh kr mna volgs dekhna bnd kr dyea ❤️❤️ love from jammu
Good 👍
Mja aanda h tuhdi video dekh k ❣️
Bro jabbalmar de seep lyo boht din ho gye ohde class nhi lge
Bahut khaint a bro 👍
Apan ta pehla like te comment kari da video tan baad ch dekhan lagda
Bai khichi rakhiya kar kamm nu
Asin tere naal a
Sare a vere nu support kro gla schiaa krda god bless you vere 🙏❤
Bhut vadhia veerji👍👍👍👍👍👍👍
Deep ਮਡਾੜੂ ਦੇ ਨਾਲ ਨਾਲ
ਵੀਰ
ਮਾਸਟਰ ਸਲੀਮ ਦੀ ਹਵਾ ਵਾਲੀ ਟੈਂਟ ਕਰਤੀ 🤪🤪🤪🤪🤣🤣🤣🤣
😜😜
Very very good veer ji viedio pa ke dil Khus kar direde aa
Shi kiha 😂😂😂😂😂
Veer ji tusi es to pehla ik video bnai si...oh kyu delete ho gi
UA-cam ne remove kar diti c
ਅੱਤ ਵੀਡੀਓ ਭਰਾ
Thanku veere
love you bro sirra launda
😂😂😂ਰੋੋਣ ਦਾ ਸੀਨ
Veere tuhadi ik ik gal sahi aah tuc great ho bro
Bhut vadhia veerji👍👍👍👍👍
Love you brother
Lge rho
ਨਜ਼ਾਰਾ ਆ ਗਿਆ ਬਾਈ ਜੀ 🤣🤣
ਪਰ ਵੈਣ ਬਹੁਤ ਸੋਹਣੇ ਪਾਉਂਦੇ ਤੁਸੀਂ 🤣🤣🤣🤣🤸♂️ਸ਼ਾਮ ਦਾ ਘੁੱਸਿਆ ਜੇ......
Good job veere
ਅਕਲ ਤੋਂ ਕੰਮ ਲੈਣ ਵਲੋਗਰ ਵਲੂਗਰ ਜੋ ਵੀ ਕੰਜ਼ਰਪੋਹ ਪਾਇਆ ਇਹਨਾਂ ਨੇ
Bilkul
ਪਾਜੀ ਜੇ ਅਕਲ ਹੋਊ ਤੇ ਅਕਲ ਤੋਂ ਕੰਮ ਲੈਣਗੇ
@@harpeeetdhillon5894 ਪੈਸਾ ਦਿਸਦਾ ਹੋ ਕੁਝ ਨਹੀਂ
God bless bless you and family
Bahot bahot vadia video paji najra aa gea
🙏❤️🙏
Starting to hi Saleem di bejati dekh ke maza aaaaaa gaya......
Hun ta salfaas ton v yakeen uth gea ..😂😂
😂😂
Hahahahahhahaahahahhajahahahahhajajah u r awesome
🙏🙏
End krai jada vr
Kaint video bro
Veer ji u r right.super
Thanku sis
Bhaji nale je oh sachi oh ehna pyar karda hunda te fr eh na khanda oh kise hor nal set hogi like eda di language koi use ni karda especially us insan lai jinu oh dilo pyar karda che oh insan jina v mada marji hove kise 3 bande kol jake apa ohdi burai ni karde ehne te puri dunia samne eda de words use karte
Te dear une eh kdo kea ki main onu pyar krda puri video ch une ta sale ne eh dseya v main salfaas khali bchalo bss mera green card cancel ho jana loko rola ta eh aa 🤣🤣🤣🤣🤣🤣🤣🤣🤣🤣🤣🤣🤣
ਸਿਧੂ ਵੀਰ ਨੂੰ ਰੱਬਾ ਇੱਕ ਮੌਕਾ ਮਿਲਿਆ ਹੁੰਦਾ ਦੂਜੀ ਵਾਰ ਫ਼ੇਰ ਧੋਖਾ ਨਹੀਂ ਸੀ ਖਾਣਾ ਫ਼ੇਰ ਨਹੀਂ ਸੀ ਮਰਦਾ ਜੱਟ
ਸਾਡੇ ਕੋਲ ਸਿਰਫ਼ ਅਫਸੋਸ ਹੀ ਰਹਿ ਗਿਆ ਜੋ ਸਾਰੀ ਜ਼ਿੰਦਗੀ ਵਿੱਚ ਨਹੀਂ ਮਿਟਣਾ
😂😂😂😂 nyc bro
End gal baat 🙏🙏
Starting 🤣🤣🤣🤣🤣🤣
ਇਹ ਗਿਆਨੀ ਪੱਤਰਕਾਰ ਸਾਡੇ ਪਿੰਡ ਦਾ 😂😂😂 ਬਹੁਤ ਇੱਜ਼ਤ ਆ ਕੋਈ ਨੀ ਮੂੰਹ ਲਾਉਦਾ ਇਹਨੂੰ
Good job jatta aaj pa tiya bolia thok k
Vadiya video bro khich k rakh veer
Thanku veere
ਵੀਰੇ ਇਹ ਲੋਕ ਆਪਣਾ ਤਮਾਸ਼ਾ ਬਣਾ ਰਹੇ ਆ
Right
Bilkul Sahi gal. Veer di bachie nu ki motivation milu gai
well said 👍 from Italy
🙏🙏
ਬਹੁਤ ਵਧੀਆ ਮਨਿੰਦਰ ਵੀਰੇ ਅਕਲ ਦਿੰਦੇ ਹੋ ਸਭ ਨੂੰ ਫਿਰ ਭਾਂਵੇ ਗਾਲਾਂ ਕੱਢਕੇ ਹੀ ਕਿਉਂ ਨਹੀ ਕਿਉਕਿ ਸਾਡੇ ਸਿਆਣੇ ਕਹਿੰਦੇ ਹੁੰਦੇ ਨੇ ਜੇ ਬੰਦਾ ਪਿਆਰ ਨਾਲ ਨਹੀ ਮੰਨਦਾ ਤਾਂ ਸਮਝੋ ਅਗਲਾ ਜੁੱਤੀ ਦਾ ਯਾਰ ਏ ਤੇ ਇੱਕ ਗੱਲ ਹੋਰ ਵੀ ਬਹੁਤ ਚੰਗੀ ਲੱਗੀ ਜੋ ਕਿਹਾ ਕੇ ਉਹ ਠੀਕ ਹੋਜੇ ਉਹ ਵੀ ਕਿਸੇ ਮਾਂ ਦਾ ਬੱਚਾ ਇੱਥੋਂ ਪਤਾ ਲੱਗਦਾ ਇਨਸਾਨੀਅਤ ਅਜੇ ਵੀ ਮੋਈ ਨਹੀ ਏ ਦੁਆਵਾਂ ਵੱਡੇ ਵੀਰ 🙏🙏
Bilkul veere sadda kise naal ve koi jaani vair nhi bas ehna de kam naal jaroor gussa aa