Punjabi Vlogger di kutekhani vich roast gagan lally & i support mr mrs devgan & swaran Singh tehna

Поділитися
Вставка
  • Опубліковано 23 жов 2024

КОМЕНТАРІ • 799

  • @Pb05x
    @Pb05x Рік тому +12

    ਪਹਿਲਾ ਇਸ ਵੀਰ ਨੂੰ ਵੀ ਮੈ ਬੜਾ ਮਾੜਾ ਸਮਝਦਾ ਸੀ।ਫਿਰ ਬਾਦ ਚ ਇਸਦੀਆ ਵੀਡੀਉ ਨੂੰ ਚੰਗੀ ਤਰਾ ਸਮਝ ਆਈ ਹੁਣ ਵੀਡੀਉ ਵੇਖੇ ਬਿਨਾ ਨੀਦ ਹੀ ਨੀ ਆਉਂਦੀ😅😅😅😍

    • @rajat.sharma4547
      @rajat.sharma4547 5 місяців тому

      Bai tuhade dimag da vistar band ho gya je eh soch hai time sar change doctor nu dikha lo .....eh banda atticates di gal karda gala lende tatti fussi eh sabdavali tuhanu theek lagda .........rub khair kare

    • @sonudhillon831
      @sonudhillon831 2 місяці тому

      ਬਹੁਤ ਵਧੀਆ ਬੰਦਾ ਇਹ ਫੁੱਦੂਆਂ ਦੀ ਮੰਜੀ ਚੰਗੀ ਠੋਕਦਾ ।

    • @Americaaalw
      @Americaaalw 2 місяці тому

      @@rajat.sharma4547haa te vloggers nu bolda oh Teri Bund kyu dukhdi aa Putt merea Oh shi gall kehnda aa Te gala v shi kdd da aa Vlogra nu Ohna ne gnd paya bhnecho taahi Kdd da kise gllo hee kdd da aa Oh Baki je zada dukh lgda taa veer Bhen apni te jeeje nu khi vlog paya krn te Dekhi fr 6 mhinea ch Tu je apne yara dosta ch v beth gya Bina Shrm khade taa kri mera reply ok beshrmn hona pena fr shyd beth v jave Pr jehna nu apni Izzt pyaari oh vlog nhi paande apnia Ghrwalia dikha dikha ke Paise piche anne hoge vlogr Saale Jehre Mamme dikha dikha ke Khud dia ghrwalia dia te paise kmaunde aa Shrm. Aauni chaidi ohna nu Te naal tenu v jehra Italy aale nu glt bolda
      BABA BHALI KRE

  • @baljindersingh7961
    @baljindersingh7961 3 роки тому +19

    ਵੀਰੇ ਸੱਚ ਦੱਸਾਂ ਪਹਿਲਾਂ ਤੇਰੇ ਤੇ ਬਹੁਤ ਗ਼ੁੱਸਾ ਆਉਂਦਾ ਸੀ ਕਿ ਐਵੇਂ ਈ ਬੋਲੀ ਜਾਂਦਾ ਵਲੌਗਰਾਂ ਵਾਰੇ ਕਿ ਜੋ ਕਿਸੇ ਦਾ ਦਿਲ ਕਰਦਾ ਕਰਨ ਪਰ ਜਦੋਂ ਦੀ ਆਹ ਵਲੌਗਰਾਂ ਨੇ ਅੱਤ ਚੱਕੀ ਆ ਨਾਂ ਕਿ ਨਾਂ ਕੋਈ ਚੱਜ ਦਾ ਗੱਲ ਕਰਨੀ,ਨਾਂ ਕੋਈ ਸੇਧ.ਬੱਸ ਆਪਣੀ ਨਿੱਜੀ ਜ਼ਿੰਦਗੀ ਦਾ ਦਿਖਾਵਾ ਕਰਦੇ.ਫੋਕੀਆਂ ਟੌਹਰਾਂ,ਨਿੱਤ ਦੀਆ ਖ਼ਰੀਦ ਦਾਰੀਆਂ,ਜਿਵੇਂ ਅੰਬਾਨੀਆ ਨਾਲ ਪਿੱਠ ਲਗਦੀ.ਅੱਜ ਦੀ ਪੀੜੀ ਤੇ ਬਹੁਤ ਬੁਰਾ ਅਸਰ ਪਾਉਂਦੇ ਇਹ ਵਿਹਲੜ.ਇਹਨਾਂ ਨੂੰ ਦੇਖ ਕੇ ਸਾਰੇ ਨਕਲ ਕਰਦੇ ਟੌਹਰਾਂ ਕੱਢਣ ਦੀ.ਲੋਕ ਪਾਗਲ ਜਿਹੜੇ ਕਰਦੇ love you guys love you guys .You are doing amazing 😂dur fitte muh eho jehe vloggers de jehre koi changi sikihya ni de sakde
    Baaki mera veer ਗਾਲਾਂ ਨਾਂ ਕੱਢਿਆ ਕਰ.ਸਹੀ ਤਰਕੇ ਨਾਲ ਸਮਝਾਇਆ ਕਰ ਕਿਉਂਕਿ ਕਈ ਵਾਰ ਮੇਰੀ ਕੁੜੀ ਮੇਰੇ ਨਾਲ ਬੈਠੀ ਦੇਖਦੀ ਤੇ ਫਿਰ ਪੁੱਛਦੀ ਕੀ ਇਸਦਾ(ਗਾਲਾਂ) ਮਤਲਬ.ਬਾਕੀ ਵਧੀਆ👍
    ਗੁਰਪ੍ਰੀਤ Australia 🇦🇺 ton

    • @noorcheema4172
      @noorcheema4172 3 роки тому +3

      Pehla minu v ehi lgya c jo tanu lga .... now i realise he's absolutely right

  • @JS50108
    @JS50108 3 роки тому +91

    ਯੂ ਟਿਊਬ ਤੇ ਰੌਣਕ ਲੱਗ ਜਾਂਦੀ ਆ ਜਦੋਂ ਵੀਰ ਦੀ ਵੀਡੀਓ ਆ ਜਾਂਦੀ ਆ I ਓ ਯਾਰ, ਕੰਜਰ ਬਹੁਤੇ ਹੋ ਚੱਲੇ ਹਰ ਰੋਜ਼ ਵੀਡੀਓ ਆਉਣੀ ਚਾਹੀਦੀ ਆ I
    ਠੋਕੋ ਲਾਇਕ ਜੇ ਥੋਨੂੰ ਵੀ ਇੰਜ ਲੱਗਦਾ ਤਾਂ 😂😂

  • @casandras4789
    @casandras4789 3 роки тому +60

    ਕਰਕੇ ਤਿਆਰ ਤੀਂਵੀ ਲੌਕਾਂ ਨੂੰ ਦਖਾਉਦੇ .. ਕਹਿਣ ਨੂੰ ਅਸੀਂ ਇੱਜ਼ਤਾਂ ਵਾਲੇ ਆ - kimmi pawan

    • @jobansingh6536
      @jobansingh6536 3 роки тому +3

      Right

    • @HarvinderSingh-dx6fg
      @HarvinderSingh-dx6fg 3 роки тому +3

      👍

    • @harmancheema62839
      @harmancheema62839 3 роки тому +3

      right....loan chk chk ke kde tractor kde gaddi show off krde ne.... fer khn gye eda name ki rkhye.... nukri.... bapu de sir te karjaa charii jnn de ne bs show off layi .... ah kimmi ghre koi kamm nahi krdi sara din chari gaddi te kde kite kde kite ....

    • @ਦਲਜੀਤ
      @ਦਲਜੀਤ 3 роки тому +1

      ਸ਼ਾਬਾਸ਼ ਬਾਈ ਠੋਕ ਕੇ ਰੱਖ ਦਿੱਤੀ ਮੰਜੀ ਆ ਗੰਦੀ ਦੁਨੀਆਂ ਦੀ
      ਪਿੰਡ ਪੰਜਾਬ ਦੇ ਵਾਲੀ ਗਰਮੀਤੋ ਨੂੰ ਵੀ ਤੜਕਾ ਜ਼ਰੂਰ ਲਾਉਂਦੇ ਰਿਹਾ ਕਰੋ ਬਹੁਤ ਬੀਬੀਆਂ ਦੀ ਬੇਜ਼ਤੀ ਕਰਵਾਉਂਦੀ ਕੰਮ ਪਿੱਛੇ
      ਆਪ ਕਰਵਾਉਂਦੀ ਹੈਲਪਰ ਤੋਂ ਕੰਮ ਨੰਬਰ ਆਪਣੇ ਬਣਾਉਂਦੀ ਆ

    • @vickysandhu92
      @vickysandhu92 3 роки тому +1

      Eh ta sale nangi v kr den j UA-cam nu koi prb naa hove

  • @karamvirk6571
    @karamvirk6571 3 роки тому +21

    You are the only one vlogger who speak about lovepreet matter I think all vlogger should speak about this matter so we can know what is truth but they just want money so that’s why they go different places to get more fame and people think they are very rich and enjoy their life 👍👍👍lots of blessings bro 🇬🇧

    • @ਬੁੱਕਣਜੱਟ-ਪ2ਡ
      @ਬੁੱਕਣਜੱਟ-ਪ2ਡ 3 роки тому

      Yes bro they are bloddy yokels who even not know how to spend time with family they just show fake smile and duplicate lifestyle yo impress public.

  • @secretofcanadianpunjabilif6243
    @secretofcanadianpunjabilif6243 3 роки тому +23

    Please ask girl father and mother, how rich are they , most of them can't even go to chandigarh on their own. When these poor girls go to Canada they change their mind in a second. They forget how they came outside and how poor are they..

  • @skytech6719
    @skytech6719 3 роки тому +30

    ਤੁਸੀਂ ਚੰਗਾ ਕੰਮ ਕਰ ਰਹੇ ਹੋ, ਇਹ videos ਬਣਾ ਕੇ। ਪਰ ਭੇਡਾਂ ਨੂ ਕਦੇ ਵੀ ਅਕਲ ਨੀ ਆਉਣੀ। ਕਦੇ ਵੀ ਨਹੀਂ।
    ਬੇਅੰਤ ਕੌਰ ਲਵਪ੍ਰੀਤ ਵਾਲਾ ਕਾਂਡ ਹੋ ਗਿਆ। ਅਜੇ ਹੋਰ ਬਹੁਤ ਤਰਾਂ ਦੇ ਹੋਣੇ ਆ ਜਿਸ ਤਰਾਂ ਸਾਡਾ ਪੰਜਾਬ ਗਲਤ ਰਾਹ ਜਾ ਰਿਹਾ ਹੈ। ਅਫ਼ਸੋਸ ਹੁੰਦਾ ਬਹੁਤ ਜ਼ਿਆਦਾ।

    • @PunjabiprankRoastedvlogger
      @PunjabiprankRoastedvlogger  3 роки тому

      Bilkul veere

    • @gurleenlidder
      @gurleenlidder 3 роки тому +1

      @@PunjabiprankRoastedvlogger landar kirat d next video ch jaroor kreyo jad eh anniversary celebration wlai party ch gye te eh bhut bhjti feel krdi c k mein k ban k ayi a. Us din ehda muh utarya peya c. Video ch safyia deyi gye fr. Ik war gal kreyo jaroor

    • @PunjabiprankRoastedvlogger
      @PunjabiprankRoastedvlogger  3 роки тому

      @@gurleenlidder ok veer

  • @Typing82
    @Typing82 3 роки тому +10

    ਜੋ ਕੁਝ ਵੀ ਪਰਮ ਲਈ ਬੋਲਿਆਂ ਵੀਰ ਨੇ ਉਹਨੂੰ ਇਸ ਗੱਲ ਨੂੰ ਵਿਚਾਰਨਾ ਚਾਹੀਦਾ ਤੇ ਆਪਣਾ ਤਰੀਕਾ ਬਦਲਣਾ ਚਾਹੀਦਾ 👍🏼

  • @aujlafamilyvlogs6470
    @aujlafamilyvlogs6470 3 роки тому +35

    ਮਨਿੰਦਰ ਭਾ ਤੇਰੀ 'sence of humour’ ਕਮਾਲ ਆ !!!

  • @misskhangura
    @misskhangura 3 роки тому +71

    Oh Australia wali kehndi “guys sadi life dekh k demotivate na hoeya kro”. Please j koi das sakda ta das deve ohnu k asi motivate hune a thodi vehleya d life dekh k and ehna shukar krde a ki thank god sade kol stable jobs ne, goals ne and future v a. Being a female I also thank k mera din tere wangu makeup and suits, dresses paun ch nai nikalda. And I am also thankful k mera husband v tere wale wangu vehlar nai a.
    Good luck to the girls who want husband like Inder!!!

    • @PunjabiprankRoastedvlogger
      @PunjabiprankRoastedvlogger  3 роки тому +3

      👍🏻👍🏻👍🏻

    • @manpreetkaursidhu4222
      @manpreetkaursidhu4222 3 роки тому +3

      Good one sister

    • @misskhangura
      @misskhangura 3 роки тому +3

      @@manpreetkaursidhu4222 thnks dear

    • @bajwasaab2020
      @bajwasaab2020 3 роки тому +4

      Bilkul sahi keha bhaine

    • @melbourneaus2130
      @melbourneaus2130 3 роки тому +9

      Well said..I have 6 months old daughter..how I wish when she grow up this vlogging thing ends .how I wish these vloggers think about they r destroying generations showing fake life.I would never like if my husband ask other girl what she bought..this is not his business.Please god help them

  • @Jatinderkaur09
    @Jatinderkaur09 3 роки тому +46

    ਸੱਸ ਸਹੁਰੇ ਨੂੰ ਕੰਮ ਲਾ ਕੇ ਆਪ ਵਿਹਲੀਆਂ ਘੁੰਮਦੀਆਂ ਵਲੋਗਰਾ ਵਿਚਾਰੇ ਮਾਪੇ ਲੱਗੇ ਬੁਢਾਪੇ ਚ ਕੰਮ ਕਰਨ

    • @aseessingh5483
      @aseessingh5483 3 роки тому +5

      Hanji... Sharm v vech ke kha chukke ne eh kanjar

    • @JS50108
      @JS50108 3 роки тому +5

      @@aseessingh5483 Eh sabh besharam lok aa ji, aggay nee see disday hunde, hun social media karkay sahmnay aa janday aa te naalay uton paisay v bannday aa ehna nu baigairti de. J anakh walay honn tan hatt jaan. Ehna ne ajay hor vee girna dekhi jaaeo jadon ehna de views ghatay 🙏🙏

    • @aseessingh5483
      @aseessingh5483 3 роки тому +9

      @@JS50108 hanji.... Noohan di gal chhado... Ehna mundeyan nu v apni mawa ye tars nhi aunda.... Aap kanjar ghumde firde... Je ghar v hon tan v sara din camera chukki firde.. budhiyan mawa wichariya sara din khana bnan te .

    • @JS50108
      @JS50108 3 роки тому +1

      @@aseessingh5483 Han ji. 👍👍

    • @HarvinderSingh-dx6fg
      @HarvinderSingh-dx6fg 3 роки тому

      @@aseessingh5483 👍

  • @MrMrsDevgan
    @MrMrsDevgan 3 роки тому +33

    thank you so much for support bro 🥰👍🏼

  • @amardevgan8351
    @amardevgan8351 3 роки тому +14

    Thankew So Much Brother For Supporting Us 🥰🙏

  • @ਦਲਜੀਤ
    @ਦਲਜੀਤ 3 роки тому +26

    ਕਮੀਨੀ ਪਵਨ 😂ਲੱਡੂ ਖਾਇਆ ਖਾਇਆ ਖਾਇਆ
    ਬਹੁਤ ਗੰਂਦ ਪਾਇਆਂ 😂😂

    • @PunjabiprankRoastedvlogger
      @PunjabiprankRoastedvlogger  3 роки тому

      😂😂😂

    • @harmancheema62839
      @harmancheema62839 3 роки тому +3

      ik gal ethe sare kimmi pawan di bejtii krde ... krni v chaihidi a ehna gamd paya hi bhut aa... pr jhre ethe bol rhe ne .. ohi ohne de vlog te cmmnt krn ... ehi ohna de vlog te cmnnt krn... didi tuc bhut cute ho .. veer ji bolde bhut shone aa .... ehni vehla jantaaa😤

    • @kangsukh2151
      @kangsukh2151 3 роки тому +1

      @@harmancheema62839 pagal lok a pata ni koyn enjoye karo ina seriously kato lende Vlogs nu..singera nu..kina dimag kharab karde ina loka piche cute a ..LADDI GURLEEN dekho laddi jjdo bolda gurleen utho hi phelan hasen lag jandi pata ke uhne putha hi bolda..jado bolda..

  • @simdhillon2163
    @simdhillon2163 3 роки тому +7

    Very Very nice video.....Lovepreet nu insaaf millna chahida aaa..... Waheguru jii mehar karn Lovepreet di family te 🙏🙏🙏🙏🙏

  • @JS50108
    @JS50108 3 роки тому +39

    ਇੱਕ 5 ਮਿੰਟ ਦੀ ਵੀਡੀਓ ਬਣਾ ਕੇ ਭੇਡਾਂ ਨੂੰ ਦੱਸੋ ਕੇ ਇਹਨਾਂ ਕੰਜਰਾਂ ਨੂੰ ਅਨ-ਸਬਸਕਰਾਈਬ ਕਿਵੇਂ ਕਰਨਾ, ਭੇਡਾਂ ਨੂੰ ਇਹ ਵੀ ਨੀ ਪਤਾ ਹੋਣਾ I

  • @bhinderbrar1343
    @bhinderbrar1343 3 роки тому +12

    Bilkul veer tehna Saab bahut vadiya kam karde ne par aj de chawal singers nu koi bardaast ni hunda

  • @bhavanpreetsingh1995
    @bhavanpreetsingh1995 3 роки тому +21

    ਬਾਈ ਤੇਰੀ ਵੀਡਿਓ ਵਿੱਚ ਸਚਾਈ ਵੀ ਆ ਤੇ ਹਾਸਾ ਵੀ ਬਹੁਤ ਆਉਂਦਾ 😂

  • @bhupi518
    @bhupi518 Рік тому +2

    ਸਭ ਤੋਂ ਘਟੀਆ ਬੰਦਾ ਮੰਗਤਾ ਲਗਦਾ ਵੀਰ ਜੀ ਮੈਨੂੰ ਆਪਣੀ ਹੀ ਜਨਾਨੀ ਦੇ ਚੁੱਤੜ ਲਿਖਾਉਂਦੀ ਰਹਿੰਦੀ ਉਹ ਮੈਂ ਤਾਂ ਕਿਸੇ ਵੀ

    • @KuldipSingh-u3z
      @KuldipSingh-u3z 24 дні тому

      Is da muu dakh k kund ch mukka marn nu ji kr da

  • @HarvinderSingh-dx6fg
    @HarvinderSingh-dx6fg 3 роки тому +7

    ਬਹੁਤ ਵਧੀਆ ਬਾਈ ਜੀ, ਚੰਗੇ ਵਿਚਾਰ ਰੱਖੇ 🙏

  • @fearlesswarrior4415
    @fearlesswarrior4415 3 роки тому +11

    All india farmers stand up together now please Go Delhi 💪💪🙏

  • @ourpunjab22
    @ourpunjab22 3 роки тому +6

    Veere ne aaj ek ek 100 aane sahi kahi👌mangta sandeep toor sidhu nu comments karde par kade kisan de haq layi comments nhi kite ehna ne Punjab da satyanaas kar dita ehna vloggers ne

  • @Grewalmada
    @Grewalmada 3 роки тому +17

    ਟਹਿਣਾ ਸਾਹਿਬ ਦੀ ਸਪੋਰਟ ਕਰੋ ਸਾਰੇ ਬਾਈ, ਟਹਿਣਾ ਸਾਹਿਬ ਬਹੁਤ ਸੱਚਾ ਪੱਤਰਕਾਰ ਆ ਬਾਈ।

    • @PunjabiprankRoastedvlogger
      @PunjabiprankRoastedvlogger  3 роки тому +2

      Comment kar ohna de show thale jake

    • @Grewalmada
      @Grewalmada 3 роки тому +1

      @@PunjabiprankRoastedvlogger ਤੇਰੀ ਵੀਡੀਓ ਵੇਖੀ ਜਾਣਾ, ਫਿਰ ਕਰਦਾ ਬਾਈ।

    • @jaggajatt2976
      @jaggajatt2976 3 роки тому

      Veer eda koi glt bole ta tehna saab nu koi frk ni penna … oh bheda e aa jo ghusewale diya gallan nu serious lende aa aapne tuhi sunn ke ignore kr dya kro …

    • @Grewalmada
      @Grewalmada 3 роки тому +1

      @@jaggajatt2976 sahi gall aa bai ji, pr dukh lagya

    • @simmymahal7550
      @simmymahal7550 3 роки тому

      Full support

  • @varunsalhotra4895
    @varunsalhotra4895 3 роки тому +14

    Most saddest part of video is 'ending'..😭😭😭😭

  • @zimidaravirk2631
    @zimidaravirk2631 3 роки тому +10

    ਪਾਜੀ ਲੋਕਾ ਨੂੰ ਮਜਾਕ ਲਗਦਾ ਹੂੰਣ ਪਰ ਜਦੋ ਆਪਣੇ ਘਰ ਆਗ ਲਗੀ ਪਤਾ ਫੈਰ ਲਗਣਾ ਇਨਾ ਨੂੰ

  • @Kaur_makeoverspb07
    @Kaur_makeoverspb07 3 роки тому +5

    Hats off to you paaji👌🏻👌🏻 sach bolan lyi bda vadda jigra chahida♥️🙏🏻

  • @karamjitdhillon3715
    @karamjitdhillon3715 3 роки тому +12

    ਸਾਡੇ ਲੋਕਾਂ ਦਾ ਕੁੱਝ ਨਹੀਂ ਹੋ ਸਕਦਾ

  • @goldyparmar2467
    @goldyparmar2467 3 роки тому +7

    dhongi Baba dialogue supper 2 hits 👌😋🙌👏👍👌

  • @anhad5911wale
    @anhad5911wale 3 роки тому +8

    ਭਰਾ ਏਹ ਸਾਰਾ ਦਿਨ ਸਵੇਰ ਤੋ ਰਾਤ ਤੱਕ ਸਭ ਕੁਝ ਦੱਸ ਦੇ ਆ ਵੱਡੇ ਬਲੋਗਰ ਅਸੀ ਅੱਜ ਆ ਕੀਤਾ ਅਸੀ ਆ ਲਿਆ ਪਰ ਰਾਤ ਨੂੰ 10 ' 11 ਵਜੇ ਬਲੋਗ ਬੰਦ ਕਰ ਦਿੰਦੇ ਆ ਪਰ ਜੇ ਇਹ ਬਲੋਗਰ ਜੇ ਇਹ ਆਪਨੇ ਪਿਓ ਨੇ ਤਾ ਜੌ ਰਾਤ ਨੂੰ ਕਰਦੇ ਉਹ ਵੀ ਲਾਈਵ ਕਰਨ ਇਹਨਾ ਬਲੋਗਰਾ ਨੇ ਪੰਜਾਬ ਦੀ ਪੀੜੀ ਦਾ ਬੇੜਾ ਗਰਕ ਕਰ ਦੇਣਾ ਪਰ ਇਹਨਾ ਨੂੰ ਦੇਖਣ ਵਾਲੇ ਬਰਾਬਰ ਦੇ ਹੱਕਦਾਰ ਆ ਬਲੋਗਰਾ ਦਾ ਕੰਮ ਹੁੰਦਾ ਚੰਗੀ ਚੀਜ ਦਿਖਾਉਣੀ ਆਪਣੇ ਸਿੱਖ ਬਾਰੇ ਦੱਸਣਾ

  • @seerasingh9202
    @seerasingh9202 3 роки тому +2

    ਢੋਗੀ ਬਾਬਾ ਮੰਗਤਾ ਇਹ ਲੰਡਰਾ ਕੀਰਤ ਨਾਲ ਲੋਚੀ ਗੱਲਾਂ ਕਰਦੇ ਹਨ ਲੰਡਰਾ ਕੀਰਤ ਰਾਤਾਂ ਨੂੰ ਫਿਲਮ🎥🎬👀Xxx

  • @SandeepKaur-zv2vy
    @SandeepKaur-zv2vy 4 місяці тому +1

    Veera tucc jiyada videos kimi paman kirat inder tai he bn rhakia hor vologer ta v bano bki keep it up ❤❤😂😂😂

  • @karansidhu6882
    @karansidhu6882 3 роки тому +12

    ਮੰਮੀ ਨੂੰ ਦੁਕਾਨ ਤੇ ਰੱਖੋ 🤣🤣🤣🤣🤣

  • @moneygillgill4260
    @moneygillgill4260 3 роки тому +9

    Well done veere.full support.kimmi Pawan nu khich k rakho.

  • @jagopunjabiojagopunjabivlo2054
    @jagopunjabiojagopunjabivlo2054 3 роки тому +5

    Inder&kirat varge hi aajkal de kudiya mundya nu foreign layi agh lga rahe ne..Aajkal Jehri kudi Munda dekho foreign jaana chahunde hai..Tahi eda de laadi beant varge case vadh rahe ne

  • @harnekrasulpuria5626
    @harnekrasulpuria5626 3 роки тому +1

    ਬਹੁਤ ਹੀ ਵਧਿਆਂ ਵੀਰ । ਤੁਹਾਡੀ ਮਾਝੇ ਵਾਲੀ ਬੋਲੀ ਏ । ਗਾਲਾਂ ਤੇ ਗੁਰਦਾਸਪੁਰੀਆਂ ਵਰਗੀਆਂ ਨੇ ।੍ਰ

  • @angrejpreetkhakh1529
    @angrejpreetkhakh1529 3 роки тому +8

    Eh sare kimmi pawan landi gurleen param Inder kirat pawan pinder eh sare udyi ture Firde koi ni baby kr reha sare bss kende asi aish kriye eda di soch a ehna di khusre bnd Firde sare nachaar pese kmon te hoye a

    • @rajbirsinghsra5408
      @rajbirsinghsra5408 3 роки тому

      Bai je baby kar leya fer video kon banau. Te fir income band ho jaani aa. Ja fer mangte vangu jawaak canada shadd ke video banunge

  • @Typing82
    @Typing82 3 роки тому +10

    ਧੰਨ ਉਹ ਲੋਕ ਜੋ ਮੰਗਤੇ ਟੱਬਰ ਦੀ videos ਦੇਖ ਲੈਂਦੇ ਮੇਰੇ ਤੋਂ ਤਾਂ thumbnail ਵੀ ਨਹੀਂ ਦੇਖ ਹੁੰਦਾ😭 show off family …ਇਕ ਉਹ ਜੋ ਡਰਾਮੇਬਾਜ ਘੱਗਰੀਆਂ ਪਾਈ ਫਿਰਦੇ ਜਲਦੀ jeans ਵਿੱਚ ਦਿਸਣਗੇ

  • @Vikramvikram-ym1mu
    @Vikramvikram-ym1mu 3 роки тому +8

    ਮੈ ਬਾਬੇ ਦੀ ਕੁੜੀ ਨੂੰ ਪਿਅਾਰ ਕਰਦਾ ਹਾ ਬਾਬਾ ਜੀ ਮੈਨੂੰ ਵੀ ਕੋੲੀ ਮੰਤਰ ਦੱਸੋ

  • @sofarsogood3669
    @sofarsogood3669 3 роки тому +10

    Love nd Respect from Hong Kong ...
    U r doing great job for community,..
    It's true punjabi way to roast... entertaining , educational and supporting...thx for ur time nd energy ....love u Mera raja beta !!

  • @sharankaur9985
    @sharankaur9985 3 роки тому +5

    respect for you veere… edai duniya ch sudhaar krn di koshish krde rawo👍🏻👍🏻

  • @akshaykumar555
    @akshaykumar555 Рік тому

    ਬਾਈ ਤੇਰੀ ਬਹੁਤ ਲੋੜ ਸੀ as a criticizer ਕਿਓਂ ਕਿ ਇਹ ਹੱਦਾਂ ਟੱਪਣ ਲੱਗ ਪਏ ਸੀ ਇਹਨਾਂ ਨੂੰ ਸ਼ੀਸ਼ਾ ਦਿਖਾਉਣਾ ਜਰੂਰੀ ਹੋ ਗਿਆ ਸੀ 👊

  • @harsiratkaur220
    @harsiratkaur220 3 роки тому +7

    Pinder pawan totally fukri pawan avde ap nu bhut sohni smjhdi, paiseya lyi kuj v krde, ghre ma peo grmi ch mrn dye km kaar krn dye, ma kitchen ch peo jhone ch

  • @karmisidhu9745
    @karmisidhu9745 3 роки тому +5

    Thanks veere es topic te gal krn laii main inder kirat nu ve comment kitta c veere ohna ne koi reply ni kitta khanjarkhana krn da he time aa ehna kol

    • @ManpreetSingh-yt786
      @ManpreetSingh-yt786 3 роки тому

      Same ji ....Main ohna nu 2-3 vaar comment kita par oh lander kirat ene gande Ne Bas sara din kanjr Khana karna ...asi path karde ....asi dil nahi dukhana....asi negative nahi bolna judge nahi karna par sirre de kanjr Ne dono miya biwi......

  • @ParamjeetKour-d5i
    @ParamjeetKour-d5i Рік тому

    Sirra veer ji 🙏 😅😅😅 Waheguru ji app ji nu hamesha chardikala bich rakhe .

  • @manveermanveer6242
    @manveermanveer6242 3 роки тому +3

    ਮੈਂ ਰੋਟੀ ਖਾਣ ਲੱਗੀ ਸੀ , ਸੋਚਿਆ ਤੁਹਡੀ ਵੀਡੳ ਨਾਲ- ਨਾਲ ਦੇਖ ਲੈਨੀ । ਮੇਰਾ ਹੱਸ-ਹੱਸ ਕੇ ਢਿੱਡ ਦੁਖਣ ਲੱਗ ਗਿਆ, ਰੋਟੀ ਖਾਦੀ ਨੀ ਗਈ🤣

  • @jagatjeetsingh4691
    @jagatjeetsingh4691 3 роки тому +4

    Bro Sira 👍👍👍 Paaji mangta comment bot delete karda hai

    • @PunjabiprankRoastedvlogger
      @PunjabiprankRoastedvlogger  3 роки тому

      Je comment delete karda a tan Tusi screenshot lai lya kro te menu instagram te send kar daya karo

    • @jagatjeetsingh4691
      @jagatjeetsingh4691 3 роки тому

      Thanks for reply Paaji 🙏🏻bot vadiya Paaji tuc hor kutekhani karo ehna di saale ae issi layak full support 👍

  • @harsiratkaur220
    @harsiratkaur220 3 роки тому +5

    Loki pawan huna nu msg kr kr kehnge didi nd jiju respect nd love .. oh kise nu shit nh dinde, loka da dimag khrab ho gya, m ajj tk kde kise vlogger nu subscribe nh kita

  • @Kulveerdhindsa378
    @Kulveerdhindsa378 2 роки тому

    Bhot funny 🤣 schiii 2 din ho gya mnu dkhde all vdo dkh reaw m 🙌🙌😂😂

  • @jeetdhillon7343
    @jeetdhillon7343 3 роки тому +8

    Liked before watch it.

  • @keepsidhu8642
    @keepsidhu8642 3 роки тому +7

    ਤੇਰੇ ਵੀਡੀਓ ਦੇਖ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ। ਐਦਾਂ ਲੱਗਦਾ ਹੈ ਕਿ ਇਨ੍ਹਾਂ ਫੁੱਦੂਆਂ ਨੂੰ ਆਪ ਲਾਹਣਤਾਂ ਪਾ ਰਹੇ ਹੋਈਏ। ਧੰਨਵਾਦ ਵੀਰ 🙏🙏❤️❤️👍👍

    • @Ielts_world_
      @Ielts_world_ 3 роки тому +2

      Shi gl a koi ta hai jo eh km krdaa pya keep it up bro ❤️❤️

    • @Typing82
      @Typing82 3 роки тому

      👍🏼

  • @kuljitkanda1276
    @kuljitkanda1276 9 місяців тому

    ਬਾਈ ਇਟਲੀ ਵਾਲੀਆ ਮੁੰਡੇ 5% ਮੱਛਾਂ ਤਲਾਕ ਵਾਲੇ ਮਿਲਣਗੇ ਮੇਨ ਰੋਲ ਤਲਾਕ ਵਿੱਚ 100% ਕੁੜੀਆਂ ਦੀਆ ਮਾਂਵਾਂ ਦਾਂ ਹੁੰਦਾਂ ਜਿਹੜੀ ਮਾੜੀ ਮੋਟੀ ਗੱਲ ਤੇ ਆਜਾ ਤੂੰ ਮੁੰਡੇ ਵਾਲੇ ਪਰਿਵਾਰ ਤਾਂ ਮੈਨਤਾਂ ਕਰਦੇ ਦੇਖੇ ਆਂ

  • @rajbirsinghsra5408
    @rajbirsinghsra5408 3 роки тому +4

    Bai Melbourne ch lock down lag geya hun ehna dia bas chullhe aliya video aungiya kyu Ki viah ali album ta jad last lockdown laggeya si odo dikha diti

    • @rajbirsinghsra5408
      @rajbirsinghsra5408 3 роки тому

      @Harpreet Gill haa bai mei v Hune check kita weather meenh v aa Te thand v

  • @khatrivlogs7926
    @khatrivlogs7926 3 роки тому +5

    Mein 150 vaar twada channel check kar leya twada video nahi aaya - but finally hun saaa aaya !!

  • @Qilllaa
    @Qilllaa 3 роки тому +8

    😄😄 sirraa video bai g

  • @jdhaliwal3306
    @jdhaliwal3306 3 роки тому +1

    22 mai long te truck chalouna usa ch and menu neend aa rhi si fer 22 teri video recommend kitti UA-cam ne. It was fun watching your video. I support you. Keep bringing your videos. Ehna vloggers lyi time haini sadde kol aasi ehne v vehle nei. Manji thok ke rakh ehna chawlla di

  • @dilbagsingh4118
    @dilbagsingh4118 3 роки тому +17

    ਕਰੋਨਾ ਤੋਂ ਵੱਧ ਮਾਮਲੇ ਕਨੇਡਾ ਵਾਲੇ ਆ ਰਹੇ

  • @HennaMehndi-Design
    @HennaMehndi-Design 3 роки тому +3

    ਕਰ ਕੇ ਤਿਆਰ ਤੀਂਵੀਂ ਲੋਕਾਂ ਨੂੰ ਦਿਖਾਉਦੇ , ਗਾਣੇ ਅਣਖ਼ਾਂ ਦੇ ਲੱਭਣ ਗੱਡੀ 'ਚ ਲਾਉਣ ਨੂੰ🩴🩴🩴

  • @ourpunjab22
    @ourpunjab22 3 роки тому +3

    Bholi ne fatt jana kise din🤣🤣🤣johta jeha bani jandi😂

  • @rajveersinghgill606
    @rajveersinghgill606 3 роки тому

    ਵੀਰ ਆਪਆ ਮੁੰਡੇ ਸਬ ਤਾ ਹੁੰਦੇ ਏ ਦਿਲ ਦੇ ਏਦਾਂ ਵੀ ਇਹ ਮਿਲਜੇ ਉਹ ਮਿਲਜੇ ਪਰ ਕਲਾ ਮੁੰਡਿਆਂ ਦਾ ਕਸੂਰ ਨੀ ਗੱਲ ਤਾ ਕੁੜੀ ਦੀ ਜਿਸ ਕੁੜੀ ਨੇ ਗ਼ਲਤ ਨੀ ਹੋਣਾ ਉਸਦੇ ਅੱਗੇ ਪਿੱਛੇ ਲੱਖ ਬੰਦਾ ਖੜਾ ਹੋਵੇ ਉਹ ਤਾ ਵੀ ਆਪਣੀ ਇਜ਼ਤ ਦਾ ਖ਼ਯਾਲ ਰੱਖਦੀ ਤੇ ਜਿਸ ਨੇ ਗਲਤ ਹੋਣਾ ਉਹ ਤਾ ਚੁਨੀ ਦਾ ਓਹਲਾ ਕਰਕੇ ਵੀ ਹੋ ਜਾਂਦੀ ਪਰ ਕੁੜੀਆਂ ਬਾਹਰ ਜਾਕੇ ਆਪ ਗਲਤ ਹੁੰਦੀਆਂ ਕੋਈ ਜਿਨ੍ਹਾਂ ਮਰਜੀ ਜ਼ੋਰ ਲਾਲੇ ਕਿਸੇ ਨੂੰ ਨਾਈ ਕੋਈ ਨੀ ਕਰ ਸਕਦਾ

  • @dilbagsingh4118
    @dilbagsingh4118 3 роки тому +9

    ਬੱਲੇ ਬਾਈ ਦੱਬ ਕੇ ਲਵ ਯੂ ਵੀਰ

  • @loveleenkaur2914
    @loveleenkaur2914 3 роки тому +6

    😂😂😂😂 bholi de thumbnail😂😂😂😂🤣🤣nepali ladoo khada barfi khadi😂🤣🤣🤣

  • @jagdeepsingh1090
    @jagdeepsingh1090 3 роки тому +22

    Maanchann vlogs te ni mari nigah bir

    • @Ksingh272
      @Ksingh272 3 роки тому +2

      Hmm bhot bandi ohh v apne app nu vaise

  • @simarparhar6581
    @simarparhar6581 3 роки тому +3

    Je koi unsubscribe karda ta karn de veer tansion ni leni.full support aa tenu veer..chahe kuj hoje tere nal khade aa..khich ke rakh kam..

  • @hsbsbssjdjjdj7257
    @hsbsbssjdjjdj7257 3 роки тому

    Soo funyy last seen baba ji Wala😂😂😂😂😂😂😂😂

  • @sammarwahla3727
    @sammarwahla3727 3 роки тому +2

    Jatta saria video poori vekhliya mai tuhadia
    Bahut wadia
    Dilo support U and indi

  • @tajinderkaur7188
    @tajinderkaur7188 3 роки тому +2

    Very true bhaji asi tohade nal aa from Australia

  • @ਅਮਨਦੀਪਸਿੰਘ-ਭ1ਚ

    ਟਹਿਣਾ ਸਾਬ ਵਧੀਆ ਪੱਤਰਕਾਰ ਆ👌👌👌

    • @PunjabiprankRoastedvlogger
      @PunjabiprankRoastedvlogger  3 роки тому +2

      Bilkul koi shak nhi

    • @ਅਮਨਦੀਪਸਿੰਘ-ਭ1ਚ
      @ਅਮਨਦੀਪਸਿੰਘ-ਭ1ਚ 3 роки тому +2

      @@PunjabiprankRoastedvlogger ਭਾਜੀ ਤੁਸੀ ਬਹੁਤ ਵਧੀਆ ਕੀਤਾ ਟਹਿਣਾ ਸਾਬ ਦੇ ਹੱਕ ਵਿਚ ਬੋਲ ਕੇ, ਮੇਰਾ ਤੁਹਾਡੇ ਤੇ ਹੋਰ ਵੀ ਯਕੀਨ ਪੱਕਾ ਹੋ ਗਿਆ ਕਿ ਮੈ ਸਹੀ ਬੰਦੇ ਨੂੰ ਸੁਣਦਾ,ਮੈ ਕਿਸੇ ਦੀ ਭੇਡ ਬੱਕਰੀ ਨੀ ਆਪਾ ਸਿੱਧੂ ਵੀ ਸੁਣੀਦਾ ਤੇ ਚੱਜ ਦਾ ਵਿਚਾਰ ਵੀ👏👏👏

  • @Vikramvikram-ym1mu
    @Vikramvikram-ym1mu 3 роки тому +2

    ਵੀਰੇ ਮੱਘਰ ਭੋਲੀ ਸਾਡੇ ਗੁਅਾਢੀ ਨੇ ਮੈ ਵੀਰੇ ਤੇਰੀ ਵੀਡਿੳੁ ਦਿਖਾੲੀ ੳੁਹ ਅਾਪਣਾ ਨਾਮ ਸੁਣ ਕਿ ਹੱਸ ਹੱਸ ਬੋਲੋ ਹੋ ਗੲੇ

  • @gurarpansidhu
    @gurarpansidhu 3 роки тому +3

    Mangte tabbar nu tan udd k lainda ptandar 🤣🤣

  • @NavHappy_28
    @NavHappy_28 3 роки тому +4

    😂😂😂😂😂😂 pandit wala... 👌👌 Baki tusi beant lOvePreet bare gall kiti good... Ik Navhappy vlogs ney main ohnu comment kita c k canada di life bare dso k tusi hisband naal kini deer gall krde o clear kro visa process bare dso... Boli ni kuch... All over video 👌👌👌👌

  • @Ielts_world_
    @Ielts_world_ 3 роки тому +5

    Love u veere ❤️❤️keep it up u r hundred prcnr ryt🤔❤️

  • @shamshersinghsandhu9152
    @shamshersinghsandhu9152 3 роки тому

    ❤️❤️❤️ਬੱਲੇ ਜੱਟਾਂ,, love you verr👍👍👍

  • @SimranJeet-mq1cf
    @SimranJeet-mq1cf 3 роки тому +4

    like kro jehde kehnde ki kimmi huni gaddi tractor dekhaunde bs

  • @sukhidhillon2722
    @sukhidhillon2722 3 роки тому +1

    ਬਾਈ ਜਿਹੜਾ ਸਰੀ ਵਾਲਾ ਕਹਿੰਦਾ ਕਿ ਟਿਹਣਾ ਠੋਕਤਾ ਉਹ ਬੰਦਾ ਸਰੀ ਵੈਨਕੂਵਰ ਵਿੱਚ immigration ਦਾ ਨੰਬਰ ਚੋਰ ਆ

  • @sandeep-kanwar
    @sandeep-kanwar 3 роки тому +2

    OMG baba ji wala part 🤣🤣🤣🤣🤣🤣🤣🤣

  • @ਮੂਸਾਜੱਟ5911
    @ਮੂਸਾਜੱਟ5911 2 роки тому +1

    👌👌👌👌😂😂😂😂😂😂Kiya batt aa veereeee 👌

  • @ritikabindra
    @ritikabindra 3 роки тому +6

    😂kaminipawan🤣🤣

  • @ਮੂਸਾਜੱਟ5911
    @ਮੂਸਾਜੱਟ5911 2 роки тому +1

    V NYC brother ✌️❣️

  • @vickuk1313
    @vickuk1313 3 роки тому

    Bilkul Sahi gal bro....jwak ta time naal ho jawe Una hi chnga nai ta WAKHRE WAKHRE RANG DIYA GOLIYA LE KE BANDA CLOCK WAL HI THEKDA REHNDA KE HUN KERI GOLI DA TIME HO GAYA...😜....but anyway veer eda hi rakh Kam khich ke...👍👍

  • @gurjantcheema4814
    @gurjantcheema4814 3 роки тому +1

    barfi khadi 🤣🤣🤣 hassa bhut aanda veere ...Kamaal hi krti veer ne ..khich k rakh km nu veer

  • @Typing82
    @Typing82 3 роки тому +4

    Well said brother 👍🏼

  • @GoldySingh-h4d
    @GoldySingh-h4d 2 місяці тому

    ਘੈਂਟ ਵੀਰੇ

  • @mrsingh2236
    @mrsingh2236 3 роки тому

    Jass Salina vlog channel Di next kuttekhani Nandi hi Nandi a bai o arrange marriage nu shakier naal love marriage nana ke 3 part nana Te ik number da fukra

  • @Pindtoitaly
    @Pindtoitaly 3 роки тому +4

    Bholi de thumbnail ton bina view ni aaone,
    Khick k rakh jatta👍👍👍👍👍

  • @Beast_Remi
    @Beast_Remi 3 роки тому +2

    Bhai sai karda kutekhani 😆💪🏽💪🏽😂😂😂

  • @satpalkaur2571
    @satpalkaur2571 3 роки тому +2

    Bhut Wadia veer bhut mement kurde ho gud bless ❤️❤️

  • @stevensingh7313
    @stevensingh7313 3 роки тому +1

    Jabbalmarr mangata 😂😂😂😂😂😂😂😂😂😂😂😂😂😂😂😂😂😂😂😂 keep it up bro 👍👍👍👍👍👍

  • @akashdhillon5461
    @akashdhillon5461 3 роки тому +1

    shi gal bro Game Sari pase di Aa eho je loka nu ijjat nal koi matlab ni hunda salya nu

  • @Typing82
    @Typing82 3 роки тому +3

    ਮੰਗਤਾ Canada ਦਾ ਵਸਨੀਕ ਬਣਿਆਂ ਜਬਲੋ ਨਾਲ live in ਵਿੱਚ ਰਹਿੰਦਾ ਸੀ ਇਹਨੂੰ ਤਾਂ ਬੋਲਣਾ ਚਾਹੀਦਾ ਬੇਅੰਤ ਦੇ ਕੇਸ ਵਿੱਚ । ਘੱਗਰੀ ਵਾਲੀ ਭਾਬੀ ਨਾਲ ਤੁਰਿਆ ਫਿਰਦਾ ਜਬਲੋ ਨੂੰ ਸੁੱਕਣੇ ਪਾਇਆ ਇੱਕਲੀ ਨੂੰ । ਦਿਵਾਲੀ ਤੇ ਜਗੀਰੋ ਕਹਿੰਦੀ ਸੀ ਅਸੀਂ ਬਾਹਰਲਾ ਨਹੀਂ ਖਾਂਦੇ ਹੁਣ free ਦਾ ਖਾਣ ਤੁਰ ਪੈਂਦੇ ਬੇਸ਼ਰਮ ਟੱਬਰ ਕਹਿਣਾ ਚਾਹੀਦਾ ਸੀ ਪੈਸਾ ਖਰਚ ਕੇ ਬਾਹਰ ਨਹੀਂ ਖਾਂਦੇ free ਦਾ ਮਿਲਣਾ ਚਾਹੀਦਾ ਫਿਰ ਤਾਂ ਪੱਲੇ ਬੰਨ ਕੇ ਵੀ ਲੈ ਆਉਂਦੇ ਆ 😀

  • @Sweetyahuja009
    @Sweetyahuja009 3 роки тому +2

    Bhai aapka sense of humour 👌.

  • @farmerjourney5974
    @farmerjourney5974 3 роки тому +1

    22 ਜੀ ਮੈਂ ਵੀ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ

  • @waheguruji2421
    @waheguruji2421 3 роки тому +1

    🤣🤣🤣🤣balaaa siraa lonoooaaaaa ooo tuci veraaa........big fan

  • @kishanbajaj1204
    @kishanbajaj1204 3 роки тому +1

    Mangta tabar pagal ho geya sala
    Baki tu aj diya galla ch sirra laya bai 👌

  • @preetkoohinor7961
    @preetkoohinor7961 3 роки тому +3

    Bai g i want to come Italy as work permit please make video on this topic 🙏

  • @gurdipsingh9567
    @gurdipsingh9567 3 роки тому +1

    Tehna vdia patrkaar aa,,,but baar target krega ta reply ta milna hi c,,,,,,veere dono vdia aa,,,👌👍

  • @sanjeevbhobhria3103
    @sanjeevbhobhria3103 Рік тому

    menu tussi suggest kro kide utte contest bnvava

  • @singhingermany
    @singhingermany 3 роки тому +1

    Bai g att 🔥🔥always ,love u bro from ❤Germany🇩🇪

  • @sangeetbhullar349
    @sangeetbhullar349 3 роки тому +3

    Patiale ali bare sade to puch veer ki puchna jandi a changi trah eh set c jwaak nal te engagement amritsar krwai pta kyu patiale sare ch ta ada rola pea kise ne rista ni lana,

  • @ManishaSharma-tz4od
    @ManishaSharma-tz4od 3 роки тому

    Hahahahaha blle blle......... m kha veere thodE utte rehn kahto machde 🤣🤣🤣🤣🤣

  • @Hello-mj9nz
    @Hello-mj9nz 3 роки тому +2

    😂😂 very funny