Punjabi vlog industry ਨੇ celebrate ਕੀਤਾ ਵਰਤ Amritpal singh wrong ਜਾ Right EP07 new punjabi podcast

Поділитися
Вставка
  • Опубліковано 21 лис 2024

КОМЕНТАРІ • 818

  • @ManpreetSingh-kz5js
    @ManpreetSingh-kz5js 2 роки тому +37

    ਆਪਣੇ ਹੀ ਧਰਮ ਵਿੱਚ ਰਹਿ ਕੇ ਵੀ ਰੱਬ ਦੇ ਦਰਸ਼ਨ ਕਰ ਸਕਦੇ ਹਾਂ.. ਕੋਈ ਧਰਮ ਬਦਲਣ ਦੀ ਲੋੜ ਨਹੀਂ ਹੈ।।
    Absolutely right 💯

  • @spainton08
    @spainton08 2 роки тому +19

    ਦੂਜੀ ਵਾਰ ਪ੍ਰੋਗਰਾਮ ਹੁਣ ਦੁਬਾਰਾ ਦੇਖਿਆ। ਪਹਿਲਾ ਕੰਮ ਤੇ ਨਾਲ ਨਾਲ ਦੇਖਿਆ ਪਰ ਹੁਣ ਪੂਰਾ ਧਿਆਨ ਨਾਲ ਸੁਣਿਆ। ਲੰਬੀਆਂ ਉਮਰਾਂ ਹੋਣ ਦੋਵਾਂ ਭਰਾਵਾਂ ਦੀਆ❤️❤️👍🏻

  • @BASSISAAB007
    @BASSISAAB007 Рік тому +1

    ਇਟਲੀ ਵਾਲੇ ਵੀਰ ਤੇ Freshy ਵੀਰ ਤੁਸੀ ਸੱਚ ਬੋਲ ਦੇ ਤੇ ਸੱਚ ਦਾ ਸਾਥ ਦਿੰਦੇ। ਜੋ ਅੱਜ ਕੱਲ ਸੱਚ ਬੋਲ ਦਾ ਉਸ ਦੇ ਦੋਸਤ ਘੱਟ ਦੁਸ਼ਮਣ ਜਿਆਦਾ ਬਣ ਦੇ।
    ਪਰਮਾਤਮਾ ਹਮੇਸ਼ਾ ਸੱਚ ਦਾ ਸਾਥ ਦਿੰਦਾ।🙏👏

  • @MohkampalSingh
    @MohkampalSingh 2 роки тому +19

    ਘੈਂਟ ਬੰਦੇ ਓ ਯਰ ਤੁਸੀਂ ਦੋਵੇਂ 🙏ਬਹੁਤ ਵਧੀਆ ਕੰਮ ਕਰਦੇ ਏ ਤੁਸੀਂ ; ਪੰਜਾਬ ਤੁਹਾਡਾ ਰਿਣੀ ਰਹੂ ਗਾ ਸਦਾ 🙏🙏🙏

  • @navwahla6693
    @navwahla6693 2 роки тому +67

    7 saal 9 saal de Chote Sahibzaadeya ji ne kurbaaniya ditiya sikh dharam khatir. Ki mull paa rhe ne murakh log ohna diya kurbaaniya diya. Dhan Dhan Shri Guru Gobind Singh Maharaj Ji da sara parivar vichad gya sikh dharam nu bchaun lyi.

    • @snehk7438
      @snehk7438 2 роки тому +5

      ehi ta sochde ni lok aj kal....loka nu gurbaani padhan naal mtlab aa samjhan naal nai

    • @jasvirkaur6169
      @jasvirkaur6169 2 роки тому +3

      Bilkul sahi gall 🙏🙏🙏apne loka nu akal nahi auni eh ta kurbaniaa bhull gye

  • @gurdeepkaur7005
    @gurdeepkaur7005 2 роки тому +4

    ਬੁਹਤ ਹੀ ਵਧੀਆ ਵੀਰੇ ਅੱਜ ਘਰ ਦੀ ਸਫਾਈ ਕਰਦੇ ਕਰਦੇ ਪੋਡਕਾਸਟ ਸੁਣਿਆ ਬੁਹਤ ਵਧੀਆ ਲੱਗਿਆ 🙏🙏
    ਅਮਰਿੰਦਰ ਵੀਰੇ ਪਲੀਜ਼ ਵੀਡਿਓ ਜਲਦੀ ਅਪਲੋਡ ਕਰ ਦਿਆ ਕਰੋ ਵੀਰ ਜੀ ਬੁਹਤ ਬੁਹਤ ਧੰਨਵਾਦ ।

  • @navdipsingh8568
    @navdipsingh8568 2 роки тому +28

    ਬੇਨਤੀ ਪਰਵਾਨ ਕਰਨਾ, ਟਿੱਪਣੀਆਂ ਗੁਰਮੁਖੀ ਵਿੱਚ ਕਰੋ ਜੀ। ਮਨਿੰਦਰ ਤੇ ਫਰੈਸ਼ੀ ਵੀਰ ਜੀ ਤੁਸੀਂ ਵੀ ਬੇਨਤੀ ਕਰ ਦਿਆ ਕਰੋ।
    ਗੁਰਮੁਖੀ ਖ਼ਤਮ ਹੋਗੀ ਤੇ ਬਚਦੇ ਅਸੀਂ ਵੀ ਨਹੀਂ।

  • @truckingvlog9928
    @truckingvlog9928 2 роки тому +8

    ਬਾਈ ਕਮੀਨੀਂ ਤੇ ਨਪਾਲੀ ਵੀ ਰੱਖਿਆ ਤੇ ਮੈਂ ੳਥੇ ਆ ਕਮੈੰਟ ਵੀ ਕੀਤਾ ਛੋਡ ਅੰਨ ਕਰੇ ਪਖੰਡ ਨਾਂ ਉਹ ਸੁਹਾਗਣ ਨਾਂ ਉਹ ਰੰਡ

  • @pankupankaj534
    @pankupankaj534 2 роки тому +23

    Jini mrji video vaddi hove but never gone bored 🔥🔥🔥🔥🔥🔥 Love and respect dona veera nu ❤️‍🔥❤️‍🔥❤️‍🔥❤️‍🔥❤️‍🔥

  • @gurmeetSingh-rg6uj
    @gurmeetSingh-rg6uj 2 місяці тому

    ਨੇਕੀ ਇੱਕ logical ਬੰਦਾ ਆ, ਜੇ ਕੋਈ ਬੰਦਾ ਇਹਨੂੰ logically ਸਮਝਾ ਦੇਵੇ ਕਿ ਬੁੰਡ ਦੇਣ ਵਿੱਚ logic ਐ ਤਾਂ ਨੇਕੀ Newzealand ਦੇ ਹਰੇਕ ਗੜ੍ਹਵੈਲ ਮੂਹਰੇ ਕੋਡਾ ਹੋ ਜਾਵੇਗਾ!

  • @JOHALDESIWEB
    @JOHALDESIWEB 2 роки тому +5

    ਵੀਰੇ ਪਹਿਲਾਂ ਓਨਾਂ ਨੇ ਇਹ ਗੱਲ ਸ਼ੁਰੂ ਕੀਤੀ ਸੀ
    ਗੁਰੂ ਸਾਹਿਬ ਨੂੰ ਸ਼ੈਤਾਨ ਕਿਹਾ ਪਾਸਟਰਾ ਨੇਂ, ਸ਼ੇਤਾਨ ਦਾ ਪ੍ਰਸ਼ਾਦ ਨਾਂ ਲਵੋ,ਲੰਗਰ ਨਾ ਸ਼ਕੋ
    ਜੇ ਹੁਣ ਅਮ੍ਰਿਤਪਾਲ ਨੇ ਟਿਪਣੀ ਕੀਤੀ ਤਾਂ ਕਿਨਾਂ ਗੁਸਾ ਲੱਗਾ ਇਨ੍ਹਾਂ ਲੋਕਾਂ ਨੂੰ,ਇਸੇ ਤਰ੍ਹਾਂ ਸਾਰਿਆਂ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਨੇਂ, ਵੇਸੇ ਆਪਾਂ ਇਸ ਗੱਲ ਦੇ ਹੱਕ ਵਿੱਚ ਵੀ ਨਹੀਂ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਕੀਤਾ ਜਾਵੇ,,ਪਰ ਸਬਕ ਮਿਲੇਗਾ ਪਾਸਟਰਾ ਨੂੰ

  • @swarnokaurkaur9619
    @swarnokaurkaur9619 Рік тому +3

    God bless you ਵੀਰ ਅਸੀਂ ਤਾਂ ਲਾਇਕ ਕਰਦੇ a ਤੁਹਨੋ 🎉

    • @Karm3572
      @Karm3572 Рік тому

      😮😮🎉🎉😮😮

  • @Deep0985
    @Deep0985 2 роки тому +4

    Thankyou ,mein v pehli vaar karwa chuth story suni and kale pani near tapu di story v ,you both doing great work

  • @Punjabivloggerskuttekhani
    @Punjabivloggerskuttekhani 2 роки тому +4

    Button ਵਾਲੀ ਗੱਲ ਸਿਰਾ ਵੀਰੇ 🤣🤣🤣🤣ਖਿੱਚੀ ਚਲੋ ਵੀਰੋ 💪

  • @gurvindersahota6108
    @gurvindersahota6108 Рік тому

    ਬੁਹਤ ਵਧੀਆ ਵੀਰ ਜੀ ਏਡਾ ਹੀ ਛਿੱਤਰ ਮਾਰੋ ਏਨਾ ਦੇ ਗਦ ਪਾਇਆ ਏ 🙏👍

  • @imcutepie6778
    @imcutepie6778 2 роки тому +2

    Podcast bahut wadia lga... ekdam end aa.... poore galbaat... last wale story bahut wadia lge... knowledge gain hoye

  • @mkaur_
    @mkaur_ 2 роки тому +5

    ਬਹੁਤ ਵਧੀਆ... ਪ੍ਰਮਾਤਮਾ ਤੁਹਾਨੂੰ ਦੋਨਾਂ ਨੂੰ ਹੋਰ ਤਰੱਕੀ ਬਖਸ਼ਣ 🙏🙏🙏❤️❤️❤️

  • @aulakhsaab9437
    @aulakhsaab9437 Рік тому

    ਵੀਰੇ ਜੀ ਫੁੱਲ ਸਪੋਟ ਹੈ ਵੀਰੇ ਕੰਮ ਹੋਏ ਪੰਜਾਬ ਵਿੱਚ ਤੇ ਜਰੂਰ ਦਸੋਓ ji (🌹ਬਾਬਾ ਨਾਨਕ ਚੜ੍ਹਦੀ ਕੱਲਾ ਵਿੱਚ ਰੱਖੇ ਵੀਰੇ ਤੁਹਾਨੂੰ🌹 )❤️💕💕💕❤️❤️♥️🌹👍👍👍👍👍👍👍❤️❤️❤️💕😍😍😍😍💞💞💞💞💞💞💞💞💕💕❤️❤️♥️🌹ਐਨਾ ਨੂੰ ਵਲੋਕਰਾਂ ਦੀ ਬੁੰਡ ਤੇ ਚੱਪਲਾਂ ਮਾਰੋ ਤੇ ਗ਼ਰਮ ਗ਼ਰਮ ਸਰੀਆਂ ਲਾਉਣਾ ਤੇ (🌹ਬਹੁਤ ਕੈਂਟ ਲੱਗਦੇਓ ਵੀਰੇ 🌹)💕❤️❤️♥️🌹🌹

  • @harwindermotley1093
    @harwindermotley1093 2 роки тому +13

    ਮੇਰੀ ਭੂਆ ਦੀ ਕੁੜੀ ਦਾ ਘਰਵਾਲਾ ਦੁਬਈ ਵਿਚ ਮਰਿਆ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਸੀ ਪਰ ਅਸੀ ਦਸਿਆ ਨਈ ਸੀ ਉਸ ਨੂੰ।। ਭੂਆ ਦੀ ਕੁੜੀ ਕਰਵਾਚੋਥ ਦਾ ਵਰਤ ਪੂਜ ਰਹੀ ਸੀ । ਬਸ ਉਸ ਦਿਨ ਤੋਂ ਮੇਰਾ ਵਿਸ਼ਵਾਸ ਉੱਠ ਗਿਆ ਕੁਸ਼ ਨੀ ਹੁੰਦਾ ਵਰਤ ਬਸ ਇੱਜ਼ਤ ਕਰੋ ਹਸਬੈਂਡ ਦੀ ਬਸ

    • @SainiBadwalUSA
      @SainiBadwalUSA Рік тому +1

      Muskla te Rab dee pooja karde vi andiya a fir uhdi pooja vi band kar deo

  • @bediaman727
    @bediaman727 2 роки тому +2

    Ajj da podcast ve Bht vadia se hameshan Di tarhan.always good information mila de hai love n respect both of you 🫡🫡❤️❤️

  • @jasdhaliwal6553
    @jasdhaliwal6553 2 роки тому +1

    ਵੀਰੇ ਲੌਜਿਕ ਆਲੇ ਮੁੱਦੇ 'ਤੇ, ਸਾਇੰਸ ਤੇ ਧਰਮ ਦਾ ਕੋਈ ਮੁਕਾਬਲਾ ਨੀ। ਧਰਮ ਪਹਿਲਾਂ ਬਾਕੀ ਸਭ ਬਾਅਦ ਵਿੱਚ। ਸਾਇੰਸ ਕੱਲ੍ਹ ਦੀ ਗੱਲ ਆ। ਸਾਇੰਸ ਨੇ ਬਹੁਤ ਤਰੱਕੀ ਕਰਲੀ ਪਰ ਅੱਜ ਤੱਕ ਇੱਕ ਬੂੰਦ ਪਾਣੀ, ਖੂਨ, ਹਵਾ, ਮਿੱਟੀ ਨਹੀਂ ਬਣਾ ਸਕੀ। ਆਪਣੇ ਬਜੁਰਗ ਰੱਬ ਦਾ ਨਾਮ ਲੈਕੇ ਖੇਤਾਂ ਚ ਬੀਜ ਪਾਉਂਦੇ ਸੀ ਪਰ ਸਾਇੰਸ ਕਹਿੰਦੀ ਇਹਦੇ ਚ ਰੇਅ-ਸਪਰੇਅ ਪਾਓ, ਅੱਜ ਉਹ ਬੀਮਾਰੀਆਂ ਲਵਾਤੀਆਂ ਜਿੰਨਾਂ ਦਾ ਇਲਾਜ ਨੀ।
    ਸੋ ਧਰਮ ਉੱਤੇ ਆ, ਧਰਮ ਜੋ ਕਹਿੰਦਾ ਸਹੀ ਆ, ਉਹਤੇ ਕੋਈ ਲੌਜਿਕ ਨਹੀਂ ਹੋ ਸਕਦਾ।

  • @geetarani504
    @geetarani504 2 роки тому +5

    Both wadiya 👌🏻keep it up.....👍🏻👍🏻👍🏻👍🏻

  • @Tibeyandeputt
    @Tibeyandeputt 2 роки тому

    ਜਿਓੰਦੇ ਵਸਦੇ ਰਹੋ. ਜੋ ਤੁਸੀਂ ਪੰਜਾਬ ਨੂੰ ਬਚਾਉਣ ਦਾ ਬੀੜਾ ਚੁਕਿਆ ਗਾ. ਜੇ ਏਸੇ ਤਰਾਂ ਵੀਡੀਓ ਬਣਾਉਦੇ ਰਹੋ ਗੇ ਤਾ ਇਹ ਜਲਦੀ ਹਟ ਜਾਣ ਗੇ. ਰੱਬ ਸੋਡੀ ਉਮਰ ਲੰਬੀ ਕਰੇ.wmk. Love u jatto. 👌👌

  • @sohanSingh-qm7lx
    @sohanSingh-qm7lx 2 роки тому

    ਬਾਈ ਜੀ ਪਹਿਲਾਂ ਦੋਵੇਂ ਬਾਈ ਨੂੰ ਸਤਿ ਸ੍ਰੀ ਅਕਾਲ ਜੀ
    ਤੇ ਮਯੂਟ ਤੇ ਉਹਨਾਂ ਨੂੰ ਪਤਾ ਹੈ ਕਿ ਬੁੱਲਾ ਉਤੇ ਕਿਹੜਾ ਸਬਦ ਹੈ

  • @indercheema8186
    @indercheema8186 2 роки тому +19

    Bai tuhadi 👬yaari nu kise di nazar na lagge bohot sohna podcast. CARRY ON✌️✌️

  • @preranaraj4356
    @preranaraj4356 2 роки тому +21

    I truely respect Amritpal ji's vision and his idea of a seperate Sikh state and its rightful..but at the same time I think he should mellow down his words a bit ! In one of his speeches I heard him using phrases like "idol worshippers" or "stone worshippers" and other regionalist slurs..jo ke galat hai...I mean I am not a zealous Hindu ..but there are people with sentiments !
    Apart from this I think our Sikh brothers have every right to protest 🙏🏻

  • @bakhshinderkaur8021
    @bakhshinderkaur8021 2 роки тому +5

    Ah te paji tuc bda wdia kamm karta podcast walaa, wahva ghanta ik dil lgga rhnda, jeeo veero 🧿👍

  • @akwinderkaur3831
    @akwinderkaur3831 2 місяці тому

    ❤ਵੀਰ ਜੀ ਗੱਲਾਂ ਬਹੁਤ ਸੋਹਣੀਆਂ ਕਰਦੇ ਨੇ ਤਸੀ❤

  • @ParminderSingh-xp8xr
    @ParminderSingh-xp8xr 2 роки тому +2

    God bless you ਵੀਰੇ ਤੁਹਾਨੂੰ

  • @moursaabproductions
    @moursaabproductions 2 роки тому

    ਹਾਂਜੀ ਪਾਜੀ ਮੈਂ ਵੀ ਵੀਡੀਉ ਦੇਖੀ ਸੀ ਧਰੁਵ ਰਾਠੀ ਦੀ । ਬਹੁਤ ਜਾਣਕਾਰੀ ਯੋਗ ਵੀਡੀਉ ਹੁੰਦੀਆ ਨੇ ਇਕ ਵੀਡੀਉ ਚ ਇਸ ਆਦਿਵਾਸੀਆਂ ਬਾਰੇ ਵੀ ਗੱਲ ਵਿਸਤਾਰ ਪੂਰਵਕ ਚ ਕੀਤੀ ਸੀ

  • @sidhuphotography4852
    @sidhuphotography4852 2 роки тому +1

    ਬਾਈ ਜੀ ਤੁਸੀਂ ਬਹੁਤ ਸੋਹਣਾ ਕੰਮ ਕਰਦੇ ❤️❤️ Levo you veer ji

  • @gagansandhu2845
    @gagansandhu2845 2 роки тому +3

    Great work by both of you. Youth is misguided by these fake vloggers immensely. Just keep your good work. Respect 🙏🏻

  • @preetrandhawa6170
    @preetrandhawa6170 2 роки тому +1

    Bhut sohna podcast veere👍bhut gla samjhn waliya ne gbu dona veera nu ❣️❣️

  • @GurpreetSingh-q9q1h
    @GurpreetSingh-q9q1h Місяць тому

    Veere thonu dilo love ❤ you 😘thodiya video bahut vdiaa hundiya aa 🙏🏻 mere valo thonu full support aa 💯💯

  • @amritriar2070
    @amritriar2070 2 роки тому +3

    2 Comment very nice video g

  • @preetz3933
    @preetz3933 2 роки тому

    💯💯bhut shoniya video veer tuhadiya
    sach bolde oh tahi loka nu mircha lgdiya

  • @Nijjar-d7b
    @Nijjar-d7b 3 місяці тому

    Love you ਇਟਲੀ ਵਾਲੇ ਨੂੰ ❤❤❤
    Love you bro freshy ਬਾਈ 🌹👈

  • @RamandeepKaur-zf7mw
    @RamandeepKaur-zf7mw Рік тому +1

    Wow veere tusi bahut vadiya gall karde ..o💝💞❤💜

  • @pawandhillon5485
    @pawandhillon5485 2 роки тому +3

    Best podcast ever love it..keep rock and keep shine.... God bless you both

  • @502303502
    @502303502 2 роки тому +1

    ਚੜ੍ਹਦੀ ਕਲ੍ਹਾ ਰੱਖੇ ਵੀਰਾ ਦੀ pb19 ਬਰਨਾਲੇ ਤੋਂ
    Full support a brothers yaung Blood group ਵਲੋ

  • @advisersidh1831
    @advisersidh1831 2 роки тому +1

    Bhaji bhut vadhiya vichar
    Video bhut vadhiya lagi
    God bless you 🙏🙏🙏🙏

  • @gurimattu4410
    @gurimattu4410 2 роки тому +3

    Podcast ch dono heero ikthe mil jande 😍😍😍👌🏻👌🏻

  • @harjotsingh7e646
    @harjotsingh7e646 Рік тому

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @amritpalkaur442
    @amritpalkaur442 2 роки тому +3

    Great topics keep it on👍👍

    • @Karm3572
      @Karm3572 Рік тому

      ❤❤🎉🎉❤❤

  • @sharmap8344
    @sharmap8344 2 роки тому +5

    I never watch such long podcast’s on youtube, can’t believe i have watched the whole video🥳🥳 loved every bit of it 😍😍 keep it up veere 🧿

  • @meetkaur7344
    @meetkaur7344 2 роки тому +1

    Hanji veere...Ssa 🙏🏻 ,
    Kyi dina to wait krde tuhade apne channel di video di ., Ee channel v bahut vdia start kita tusi., Dilo respect to both of you. Keep it up bro.

  • @RajivKumar-fb5om
    @RajivKumar-fb5om Місяць тому +1

    Paji likes 4.2k likes a ek like naal 4.3k ho gae paji Waheguru 4 million likes kare tuhade ❤

  • @BALKARSINGH-xd5el
    @BALKARSINGH-xd5el 6 місяців тому

    bhai swad aw janda tohdi dona viran di video dekh k,mn thoda late dekhna suru kita hai bhai..jionda vsde rho te hmesa kush rho waheguru tohnu tkaki Bakshe❤❤

  • @A.H.N.E
    @A.H.N.E 2 роки тому +6

    Brilliant job brdrs 👌👌👌👌👏👏👏👏👏👏

  • @paramjitkaur19
    @paramjitkaur19 2 роки тому +1

    bht wadia conversation c very good topic u choose brothers excellent podcast

  • @sharrysingh4069
    @sharrysingh4069 Рік тому

    End dowe veer kaint podcast

  • @soniabhagat3584
    @soniabhagat3584 2 роки тому +1

    Love your podcasts... Nd this one is superb..malak chardi Kalan ch rkhe tuhanu 😇

  • @prabhjotavi2268
    @prabhjotavi2268 2 роки тому +1

    Absolutely right 🙏🙏🙏 respect every religion pr Jo Sade Guru Gobind Singh ji ne Sanu ik vakhri pechan Devan layi kurbani kitia na bhulo .......🙏🙏

  • @amanpreetkaur8473
    @amanpreetkaur8473 Рік тому

    Nice programme g.Thank u so much g 👍❤️

  • @abhijotsandhu4477
    @abhijotsandhu4477 2 роки тому

    Tusi bilkul sahi kehnde o sach kehnde o waheguru lambi umar kre,,,,,,,,,,,,,🙏🙏🙏🙏

  • @gagandeepsinghmalhi6300
    @gagandeepsinghmalhi6300 2 роки тому +5

    Bai ji jida di tusi eh stry dasii ehh na andaman nikobar aali.... paaji eda di gallan dsya kro knowledge wali.... bhot sohni traah tusi knowledge diti 🔥🔥🔥

  • @tastewithhealth1737
    @tastewithhealth1737 2 роки тому +2

    Sukr a vedio aye m bht wait kr rye c 😅😅

  • @gill6132
    @gill6132 2 роки тому +7

    bihaar wali gll siraa c freshy 😂 and italy wala veera taa hai e bss 🔥 bss eda e podcast rkhyo. tusi schi dono boht vdia lgde o hmesha kthe e ryo god bless you ❤️🙏

  • @GurcharanjitSingh-ly5if
    @GurcharanjitSingh-ly5if Місяць тому

    ਇਹ ਹਨ ਰਤਨ ਪੰਜਾਬ de❤❤❤❤❤

  • @manpreetkaur5568
    @manpreetkaur5568 2 роки тому +7

    You both are amazing Veer 🙏

  • @ਜੱਟਵੈੜ-ਜ4ਪ
    @ਜੱਟਵੈੜ-ਜ4ਪ 2 роки тому +2

    #justicefor💔shubh deep Singh(Sidhu moose wala) 🙏ਵੀਰੇ ਇਹਨਾਂ ਨੇ ਹੋਰ ਕੁਝ ਤਾਂ ਕਰਨਾ ਨਹੀਂ ਪੰਜਾਬ ਵਾਸਤੇ ! ਜਿਸ ਕਿਸੇ ਨੇ ਵੀ ਪੰਜਾਬ ਜਾਂ ਬਾਈਁ ਸਿੱਧੂ ਵਾਸਤੇ ਗੱਲ ਕੀਤੀ! ਏਹ 92 ਦੇ 92 (MLA) ਪੂਰੀ ਜਾਣ ਲਾਕੇ ਪਿਛੇ ਲੱਗ ਜਾਨ ਦੇ ਹਣ! ਬਾਕੀ ਆਪਾਂ ਤੁਹਾਡੇ ਨਾਲ ਹਾਂ ਤੁਸੀਂ ਖਿਚ ਕੇ ਰੱਖੋ ਕੰਮ🔥

  • @RahulSharma-nb5bu
    @RahulSharma-nb5bu Рік тому

    Bhut vdya veer ji guide krde ho tuc ❤❤

  • @choudharykanchan9637
    @choudharykanchan9637 2 роки тому +3

    Wowwwww amazing 🤘🤘🤘👌👌👌👌👌💖💖💖💖💖💖

  • @khushisekhon7991
    @khushisekhon7991 2 роки тому

    good veero ena velogera na yong di dfa patt te enaa da ਰਿਪੋਟ marvo bai baki ਖਿੱਚ k rakho bai ਇਟਲੀ wale bai

  • @arshbenipalarsh2224
    @arshbenipalarsh2224 2 роки тому +1

    U both are rock 🎉 bhut vdia krde o 👌We all support you😊

  • @parveenkaur1557
    @parveenkaur1557 2 роки тому +2

    Both of you keep it up and stay blessed 🙏🙏🙏🙏 keep growing

  • @SukhPreet-yg6li
    @SukhPreet-yg6li Рік тому

    Kathe bai puri thak pyi jane oh👍 gud job bai ❤️❤️❤️❤️❤️❤️❤️

  • @jassachahal3137
    @jassachahal3137 Рік тому +1

    Vdia podcast❤

  • @reet7772
    @reet7772 2 роки тому +9

    Full support 💕Brothers ❤️

  • @drbajwa5923
    @drbajwa5923 2 роки тому +2

    ਗੱਲਬਾਤ ਪ੍ਰਧਾਨ।

  • @hpreet4997
    @hpreet4997 2 роки тому

    Boht vdiya topic @ 52:00 must watch👍

  • @jatin4879
    @jatin4879 2 роки тому +5

    waheguru tarakki bakshe 2ne prawa nu

  • @chobba.r
    @chobba.r Рік тому +1

    Ghaint bai ji👌🏻❤️

  • @flyingstar6890
    @flyingstar6890 2 роки тому

    Paji tu c story jrur sunaya kro her episode ch plz paji request aa boh Vdiya kam kr rahe ho rab tuhanu tarkiyan bakshe 🙏🏼❤️👍all the broz ❤️❤️🙏🏼

  • @harsimransingh7101
    @harsimransingh7101 2 роки тому +3

    Italy wala bai + freshy = knowledge + entertainment, keep it up vdde veero ❤😊

  • @sukhanmehra5488
    @sukhanmehra5488 Рік тому

    Vese menu vdiya lgde ho tusi dono brother...🙏🙏

  • @lovepreetkaur5048
    @lovepreetkaur5048 2 роки тому +3

    Keep it up ❤
    Keep growing and smiling 😊
    Respect 💙

  • @prabhjotPandher493
    @prabhjotPandher493 Рік тому

    ਗੁੱਡ ਬਾਈ ਜੀ

  • @parmindersinghdhanoa5102
    @parmindersinghdhanoa5102 2 роки тому +3

    Veere bhut sohni video g tuhadi Dhan Dhan Shri Guru Ramdas ji tuhade te mehar bharea hath rakhan ji tandrusti bakshan Maharaj ♥️♥️♥️♥️♥️

  • @snehk7438
    @snehk7438 2 роки тому

    ek hor gall tusi sahi keha v jinne v peer paigambar aaye c o messenger c saare mera v aahi mann na but loki ona nu poojan lagg paye...japji sahib padho ta odey ch pehli paudi ch hi sara saar likhya hoya v parmatma di koi moorat ni haigi....loki gurbani padhde ne samjhade nai....akhand paath ta rakhwa lainde ne but kol beh k sunan da tym kisse kol ni hunda...9avi pathsahi de salok jo paath sampooran hon te bole jaande ne kadi dhyaan naal suno rooh tak jaande ne.

  • @prabhshergill1004
    @prabhshergill1004 Рік тому

    Sira brother end krke rakho 🙏🥰

  • @Harsh_Ramgarhia07
    @Harsh_Ramgarhia07 2 роки тому +3

    👍Full support Veere DSO krde reporta

  • @Malwewala
    @Malwewala Рік тому

    Near Patiala kise pind di sachi gall aa… Poore pind ne religion change kreya Christian ban ge… 2 Lakh ik pariwar da rate c kuch saal pehla di gall aa

  • @kamal-xk7mh
    @kamal-xk7mh 2 роки тому +1

    Bhut vadiya sir g...great job

  • @samhundal7466
    @samhundal7466 2 роки тому

    Bai sirra vedio hudie tohde good balas bai

  • @SarbjitKaur-bw3bk
    @SarbjitKaur-bw3bk 2 роки тому +2

    Keep up the good work! God bless you both :)

  • @waheGuru0512
    @waheGuru0512 9 місяців тому

    ਅੰਨ ਛੋਡ ਜੋ ਕਰੈ ਪਾਖੰਡ
    ਨਾਂ ਉਹ ਸੁਹਾਗਣ ਨਾਂ ਉਹ ਰੰਡ🙏

  • @S2R2srr
    @S2R2srr 2 роки тому

    😁😁😁ਅਪਾ ਦੇਖ ਲੀ🤗🤗🤗
    bahot vdia topic veere
    aa jruri c es te ਬੋਲਣਾ

  • @GagandeepKaur-tx8sq
    @GagandeepKaur-tx8sq 2 роки тому +6

    Very good bros 👏 👌

  • @ravipalravi4836
    @ravipalravi4836 2 роки тому +1

    Carry on👏👏👍👍

  • @singhabhi142
    @singhabhi142 2 роки тому

    ਸਿਰਾਂ ਲਾ ਦਿੱਤਾ ਦੋਨਾਂ ਨੇ 🔥🔥👌👌👌👍👍👍👍

  • @manvirbhangu1304
    @manvirbhangu1304 2 роки тому +2

    carry on veereo

  • @AmanDeep-t2q3c
    @AmanDeep-t2q3c 25 днів тому

    Gud job veer ji

  • @babbumaanfanclub5218
    @babbumaanfanclub5218 2 роки тому

    Gallan bhut ghaintttt 👍 Bai tuhadiya bss hun tuhanu sunnn wale v hrr gll tr agri krn

  • @laddilambhardar5167
    @laddilambhardar5167 7 місяців тому

    Bai g gud vdo

  • @gurbabbu.9372
    @gurbabbu.9372 2 роки тому +1

    Jo galln kitin bilkul sach bolya3.....🥰🥰🥰🥰🥰🥰🥰🥰🥰🥰🥰

  • @preetgamer6051
    @preetgamer6051 Рік тому

    Bahut vadhiya

  • @jashansaharan5610
    @jashansaharan5610 2 роки тому +1

    Bhut sohni video a 👌👌👌💯💯💯💯💯💯💯👍👍👍👍👍👍👍👍👍👍👍

  • @sandeepbatalvi7883
    @sandeepbatalvi7883 2 роки тому +1

    Overall good podcast nice

  • @mamtaposwal887
    @mamtaposwal887 2 роки тому +2

    Wow wow boht badiya lagda tuhada podcast ❤️