Punjabi Vlogger di kutekhani ਸ਼ੋ ਵੱਲੋਂ Jaanmahal ਨੂੰ ਹੈਪੀ ਬੱਡੈ ਤੇ kutekhani Inder kirat ਦੀ

Поділитися
Вставка
  • Опубліковано 23 жов 2024

КОМЕНТАРІ • 647

  • @KulwantSingh-dz5uy
    @KulwantSingh-dz5uy Рік тому +7

    ਦਿਲੋਂ ਸੱਚਾ ਤੂੰ ਦਰਦ ਵੀ ਹੈਗਾ ਤੇਨੂੰ ਪੰਜਾਬ ਦਾ ਤਜੁਰਬਾ ਕਹਿੰਦਾ

  • @dalbirsinghsingh8144
    @dalbirsinghsingh8144 2 роки тому +10

    ਖਿੱਚ ਕੇ ਰੱਖ ਵੀਰਾ ਸਲੂਟ ਆ ਤੇਰੀਆ ਸੱਚੀਆ ਗੱਲਾ ਨੇ

  • @user-gunachorian
    @user-gunachorian 3 місяці тому +1

    ਕੀਆ ਬਾਤਾਂ ਬਾਬੇ ਰੂਹ ਖੁੱਸ਼ ਕਰਤੀ good 👍 jobb brother

  • @amandhaliwal7128
    @amandhaliwal7128 3 роки тому +8

    2014 - 2015 ਤੋਂ ਬਾਅਦ ਪੰਜਾਬੀ ਗਾਇਕਾਂ ਨੇ ਜੋ ਲੱਸੀ ਚ ਲੰਨ ਘੋਟਿਆ ਉਹਨਾਂ ਤਾਂ 30 ਸਾਲ ਪਹਿਲਾਂ ਚਮਕੀਲੇ ਨੇ ਵੀ ਨੀ ਘੋਟਿਆ ਸੀ । ਉਹ ਪਰਿਵਾਰਾਂ ਵਿਚਲੇ ਢਿੱਲੇ ਲੰਗੋਟ ਵਾਲੇ ਬੰਦਿਆਂ ਤੇ ਗਾਣੇ ਬਣਾਉਦਾਂ ਸੀ ਜੋ ਸਮੇਂ ਸਮੇਂ ਹਰ ਪਿੰਡ ਵਿੱਚ ਹੁੰਦਾ ਆਇਆ ਜਿਵੇਂ ਦਿਉਰ ਭਰਜਾਈ, ਜੀਜਾ ਸਾਲੀ, ਜੇਠ ਭਰਜਾਈ ਆਦਿ ਨਾਲੇ ਉਨਾਂ ਗਾਣੇ ਟਰੱਕ ਡਰਾਈਵਰ ਈ ਜਿਆਦਾ ਸੁਣਦੇ ਸੀ । ਆਮ ਪਿੰਡਾਂ ਵਿੱਚ ਸੁਣਨ ਤੋਂ ਹਰ ਕੋਈ ਸੰਕੋਚ ਕਰਦਾ ਸੀ । ਤੇ ਅੱਜ ਕੱਲ ਦੇ ਭੰਡਾਂ ਦੇ ਗਾਣੇ ਸੁਣ ਲਵੋ ਹਰ ਕੰਪਨੀ ਦੀ ਮਹਿੰਗੀ ਕਾਰ ਤੇ ਟਰੈਕਟਰ , ਹਰ ਕਿਸਮ ਦਾ ਅਸਲਾ ਤੇ ਨਸ਼ਾ , ਹਰ ਉਮਰ ਦੀ ਕੁੜੀ 'ਤੇ ਉਸ ਦੇ ਕੱਦ ਕਾਠ ਤੇ ਗੀਤ ਗਾ ਛੱਡਿਆ ਕੰਜਰਾਂ ਨੇ । ਹਰ ਉਮਰ ਦੇ ਸਲਾਰੂ ਇਹਨਾਂ ਨੂੰ ਸੁਣ ਸੁਣ ਫਿਲਿੰਗਾਂ ਚੁੱਕੀ ਫਿਰਦੇ ਜਿਵੇਂ ਪੰਜਾਬ ਗੁਰੂ ਪੀਰਾਂ ਦਾ ਘੱਟ ਗੈਂਗਸਟਰਾਂ ਦਾ ਜਿਆਦਾ ਹੋਵੇ । ਇਨਾਂ ਕੰਜਰਾਂ ਨੇ ਪੰਜਾਬ ਨੂੰ ਲੈ ਡੁੱਬਣਾ । ਉੱਤੋਂ ਮਹਿੰਗੀਆਂ ਵੀਡੀਓ ਬਣਾ ਲੋਕਾਂ ਨੂੰ ਗਾਂਡ ਚ ਕੈਮਰਾ ਲੈਣ ਦਾ ਚਸਕਾ ਵੀ ਪਾ ਤਾ ਜਿੱਥੇ ਦੇਖੋ ਸੜੀ ਜਿਹੀ ਬੂਥੀ ਵਾਲਾ ਪੋਜ ਬਣਾਈ ਖੜਾ ਮਿਲ ਜੂ

  • @Typing82
    @Typing82 3 роки тому +16

    ਕੋਕੇ ਜੜ ਦਿੱਤੇ ਵੀਰ👍🏼👍🏼👏🏻👏🏻👏🏻👏🏻

  • @kuldeepsingh7235
    @kuldeepsingh7235 3 роки тому +28

    ਪੰਜਾਬ ਦੇ ਸ਼ੇਰ ਸ਼ਹੀਦ ਊਧਮ ਸਿੰਘ ਦਾ ਅੱਜ ਸ਼ਹੀਦੀ ਦਿਨ ਹੈ

  • @sukhchainsinghsukh9480
    @sukhchainsinghsukh9480 3 роки тому +21

    ਹੱਸ ਹੱਸ ਕਮਲੇ ਹੋ ਗਏ ਅੱਜ ਤਾਂ 😂😂😂👍👍👍

  • @Dhillonlovely2622
    @Dhillonlovely2622 3 роки тому +8

    ਅੱਜ ਤਾਂ ਵੀਰੇ ਨੇਂ ਚਾਹ ਵਾਲਾ ਕੱਪ ਵੀਂ ਰੱਖਿਆ 😂😂😂god bless you

  • @Typing82
    @Typing82 3 роки тому +15

    ਵੀਰ, ਜ਼ਿਦਾ ਮੱਝ ਹੱਥ ਪਈ ਹੁੰਦੀ ਮੰਗਤਾ ਤੇਰੇ ਹੱਥ ਪਿਆ ਕੁੱਤੇ-ਖਾਣੀ ਕਰਾਉਣ ਨੂੰ, ਚੱਕੀ ਚਲ ਇਹਨਾਂ ਦੇ ਫੱਟੇ 👍🏼😂

    • @JS50108
      @JS50108 3 роки тому

      😂😂😂😂😂😂😂🤣🤣🤣🤣🤣

    • @ourpunjab22
      @ourpunjab22 3 роки тому

      😂😂

  • @snowqueen7089
    @snowqueen7089 3 роки тому +5

    Omg 😄😁😆😅😂 your acting is number 1 👌👌 you are a good actor you should be in movies eniyaan gallan kithon aundiyaan you are too good 👍

  • @simplehomemaking333
    @simplehomemaking333 3 роки тому +6

    So best things to live life happily
    1.ghat khreedo sirf una e jini lod
    2. Decluttering kro cheeza di, loka di te una cheeza di jo time nu kharab krdia ne
    3.focus on learning new skills, readin g books,
    4.focus on health for lifetime
    Jina ghat hoega una e main task te focus hunda apnia priority clear hundia ne

  • @noorcheema4172
    @noorcheema4172 3 роки тому +11

    Ginnu bandrii 🤣🤣🤣🤣🤣 dffo ho odr ja k beh apni kuttekhani vekh 😂😂😂😂😂 best line🤭

  • @amanthakur7777
    @amanthakur7777 2 роки тому +1

    Yr vedio dekhde dekhde pyar ho rha menu ina nal😂

  • @sukhchainsinghsukh9480
    @sukhchainsinghsukh9480 3 роки тому +21

    ਭਾਨੇ ਸਿੰਧੂ ਤੱਕ ਗੱਲ ਪਹੁੰਚਾ ਦੇਣੀ ਆ ਫੇਰ ਇੰਨਾਂ ਦੇ ਘਰਾਂ ਸਾਹਮਣੇ ਲੱਗਣਗੇ ਧਰਨੇ ਫੇਰ ਟੱਟੀ ਵਲੋਗਰ ਬੰਦ ਹੋਣਗੇ ਨੰਬਰ ਮਿਲ ਗਿਆ ਭਾਨੇ ਵੀਰੇ ਦਾ ਸਾਨੂੰ

  • @peonysingh687
    @peonysingh687 3 роки тому +9

    I am from Australia and I am mrs not mr every Indian lady use Singh any way today money talk they don’t care about others when there was no u tube people was happy they know the family value and money value know everything out there love u son u one of a kind god bless

    • @harjsingh6993
      @harjsingh6993 2 роки тому

      Haji ladies vi singh surname use krdia aa kyea nu nahi pta ess vare ess layi galatfehmi ch mr keha huna tuhanu

  • @majha5156
    @majha5156 3 роки тому +45

    ਅਣਖ ਵਾਲਾ ਬੰਦਾ ਆਪਣੇ ਘਰ ਦਿਆ ਬਾਰੇ ਇਹੋ ਜਿਆ ਗਲਾਂ ਸੋਣ, ਆਪਣਾ ਅਕਾਊਂਟ ਬੰਦ ਕਰ ਜਾਂਦਾ

    • @PunjabiprankRoastedvlogger
      @PunjabiprankRoastedvlogger  3 роки тому +2

      Bilkul sahi keha veere

    • @JS50108
      @JS50108 3 роки тому +4

      ਬੇਸ਼ਰਮ ਟੱਬਰ ਪਹੁੰਚ ਗਿਆ ਅੱਜ ਲੰਚ ਕਰਨ ਇੱਕ ਹੋਰ ਸ਼ੋਹਰਤ ਦੇ ਭੁੱਖੇ ਟੱਬਰ ਕੋਲ ਜੋ ਸ਼ੋ ਆਫ਼ ਕਰਨਾ ਚਾਹੁੰਦੇ ਸੀ ਆਪਣੇ ਘਰ ਦਾ I ਗੱਲ ਤਾਂ ਕੰਮ ਦੀ ਕੋਈ ਆਈ ਨਹੀਂ ਖਾ ਪੀ ਕੇ ਮੁੜ ਆਇਆ ਮੰਗਤਾ ਟੱਬਰ I ਮੰਗਤਾ ਕਿੰਨਾ ਕਮੀਨਾ ਹੈ ਲੋਕਾਂ ਤੋਂ ਕੰਮੈਂਟ ਕਰਾਉਣ ਲਈ ਕਿਵੇਂ ਓਹਨਾ ਨੂੰ ਬਹਾਨੇ ਨਾਲ ਬੁੱਧੂ ਬਣਾਉਂਦਾ ਤੇ ਫੇਸਬੁੱਕ ਤੇ ਫ਼ੋੱਲੋ ਕਰਾਉਂਦਾ ਕਿਵੇਂ ਪੈਸੇ ਲਈ ਮਰਦਾ ਫਿਰਦਾ, ਕੰਜਰ I

    • @anuragtripathi7878
      @anuragtripathi7878 3 роки тому

      @@PunjabiprankRoastedvlogger veera bohat wadiyaa vedio bnona oho tusi

    • @PunjabiprankRoastedvlogger
      @PunjabiprankRoastedvlogger  3 роки тому +1

      @@SUKHVIRSingh-xq7ej hahahahaha 🐏🐏🐏🐏 mangta saab ki gal aaj aap he aauna pai gya 😂😂😂😂 puter bahuta chir subscriber Nhi kise piche aaunde

    • @majha5156
      @majha5156 3 роки тому +1

      @@SUKHVIRSingh-xq7ej ਰਿਪਲਾਈ ਜਿਨੇ ਮਰਜੀ ਕਰੀ ਜਾਣ ਕਿ ਫਰਕ ਪੇਂਦਾ । ਜੇਹੜਾ ਬੰਦਾ ਚਾਰ ਪੇਸਿਆ ਕਰਕੇ ਆਪਣੇ ਘਰ ਦਿਆ ਦੀ ਇਜਤ ਵੇਚ ਦੇ ਉਹ ਕਾਦਾ ਬੰਦਾ । ਪੇਸਾ ਤੇ ਕੰਜਰਾ ਤੋਂ ਵੀ ਬੜਾ ਹੁੰਦਾ, ਇਜਤ ਕਮਉਣੀ ਅੋਖੀ ਹੁੰਦੀ ਆ

  • @arunbhagat2026
    @arunbhagat2026 Рік тому +1

    Punjab da best roster Veera tusi O

  • @Typing82
    @Typing82 3 роки тому +19

    ਗੀਨੂ ਮੋਢੇ ਤੇ ਨਾਂ ਚੜੋ 😂😂ਚਲੋ ਉੱਥੇ ਬੈਠੋ ਕੁੱਤੇ-ਖਾਣੀ ਦੇਖੋ ਆਪਣੀ👍🏼👏🏻🤣

    • @ourpunjab22
      @ourpunjab22 3 роки тому

      🤣🤣

    • @Ielts_world_
      @Ielts_world_ 3 роки тому +1

      Ohhh ginuuuuu ajaooo vereea agya 🤣🤣🤣🤣🤣🤣

  • @babbubhullar2010
    @babbubhullar2010 3 роки тому +15

    ਮੰਗਤੇ ਦੀ ਚਾਚੀ ਨੂ ਨਾ ਕੁਸ਼ ਕਿਹਾ ਕਰ ਯਾਰ ਚਾਚੀ ਸ਼ਿਆਣੀ ਲਗਦੀ ਇਹਨਾ ਦੀ ਬੁੜੀ ਤੋ ਡਰਦੀ ਚਾਚੀ ਵਿਚਾਰੀ ਉਹਨੇ ਆਪਦਾ ਮੁੰਡਾ ਬਾਹਰ ਭੇਜਣਾ ਤਾ ਇਹਨਾ ਦੀ ਗੱਲਾ ਮੰਨ ਲੈਦੀ ਨਹੀ ਉਹ ਤਾ ਅਡ ਰਹਿੰਦੀ ਆ ਮੰਗਤੇ ਕੀ ਬੁੜੀ ਜੇ ਬੀ ਰੋਡ ਤੇ ਈ ਸ਼ੀ ਜਦੋ ਫੋਜੀ ਫੋਜ ਚ ਸ਼ੀ

    • @user-dr5bo2xg2v
      @user-dr5bo2xg2v 3 роки тому

      Right g bilkul sahi

    • @babbubhullar2010
      @babbubhullar2010 3 роки тому

      ਚਾਚੀ ਤਾ ਵਿਚਾਰੀ ਮੰਗਤੇ ਦੀ ਮੰਮੀ ਦੀ ਅਖ ਦੀ ਘੂਰ ਤੋ ਈ ਡਰ ਜਾਦੀ ਆ ਉਨਾ ਦਾ ਇਕ ਜੁਆਕ ਬਾਹਰ ਨਿਕਲ ਜੇ ਫੈਰ ਚਾਚੀ ਵੇਲਣਾ ਮਾਰੂ ਮੰਗਤੇ ਕੀ ਬੁੜੀ ਦੇ

  • @peonysingh687
    @peonysingh687 3 роки тому +19

    I am 68 year old Mum I work 50 hours a week 40 year I been working like this sense i watch your show I laugh a lot u got charm to make people laugh love u son god bless voleggers not working like us making easy money

    • @bindersingh9866
      @bindersingh9866 3 роки тому +1

      U r a great lady

    • @PunjabiprankRoastedvlogger
      @PunjabiprankRoastedvlogger  3 роки тому +1

      Great aunty ji

    • @manpreetkaursidhu4222
      @manpreetkaursidhu4222 3 роки тому +3

      Respect from kiwi land aunty ji 😘🥰 love from new Zealand

    • @peonysingh687
      @peonysingh687 3 роки тому +2

      @@manpreetkaursidhu4222 hi sweet heart thanks a lot god bless u

    • @peonysingh687
      @peonysingh687 3 роки тому +2

      @Harpreet Gill thanks a lot for your understanding of the real life of ladies what we done kids r carrying on the legacy god bless u

  • @deepsing2895
    @deepsing2895 2 місяці тому +1

    Nice🎉🎉🎉🎉

  • @happysidhu9853
    @happysidhu9853 3 роки тому +27

    ਇਹਨਾਂ ਦਾ ਲੀਡਰ ਜੱਬਲਮਾਰ ਆ ਬਾਈ ਬਾਕੀ ਹੁਣ ਤੁਸੀਂ ਆਪ ਹਿਸਾਬ ਲਗਾ ਲਉ 2017 ਵਿੱਚ ਮੰਗਤੇ ਦੇ ਚੈਨਲ ਦੀ ਪ੍ਰਮੋਸ਼ਨ ਜੱਬਲਮਾਰ ਨੇ ਮੰਗਤੇ ਦੇ ਘਰ ਜਾਕੇ ਕੀਤੀ ਸੀ ਜੱਬਲਮਾਰ ਦੇ ਚੈਨਲ ਤੇ ਵਿਡੀਉ ਵੀ ਪਈ ਹੈ

  • @navpreetsingh954
    @navpreetsingh954 3 роки тому +6

    Best roaster of Punjab. Good work veer. Punjab Di Jada tar jawani nu sachi kujh nahi pata ki Duniya che ki ho reha

  • @dhillonguri3678
    @dhillonguri3678 3 роки тому +3

    Siraaaaa 😂😂Bro 😂😂carry on 😂😂😀

  • @peonysingh687
    @peonysingh687 3 роки тому +20

    I can’t stop laughing when u got the monkey on your shoulder I love it

  • @myonlinetv5925
    @myonlinetv5925 3 роки тому +16

    Ginnu bandri was the best term today. 😂😂😂

  • @sukhchainsinghsukh9480
    @sukhchainsinghsukh9480 3 роки тому +14

    ਤੇਰਾ ਤੇ ਫਰੇਸ਼ੀ ਦਾ ਕੋਈ ਮੁਕਾਬਲਾ ਨੀ ਕਰ ਸਕਦਾ

  • @ourpunjab22
    @ourpunjab22 3 роки тому +7

    Good job veere 💪suvaad liya dita aaj ta, rabb tenu hor tarakiya deve 🙏Sada Italy walla babar sher

  • @sukhchainsinghsukh9480
    @sukhchainsinghsukh9480 3 роки тому +13

    ਜੇ ਕਿਸੇ ਨੇ ਡਪਰੇਸਨ ਦੂਰ ਕਰਨਾ ਤਾਂ ਡਾਕਟਰ ਕੋਲ ਜਾਣ ਦੀ ਲੋੜ ਨੀ 😂😂👍👍

    • @NavjotSingh-qo7un
      @NavjotSingh-qo7un 3 роки тому +1

      Sahi keha 22 g

    • @babbubhullar2010
      @babbubhullar2010 3 роки тому +3

      ਡਪਰੈਸ਼ਨ ਛਡ ਬਾਈ ਇਹਨਾ ਦੀ ਬੁੰਡ ਲਾਲ ਕਰ ਦਿੰਦਾ ਦੂਜੇ ਤੀਜੇ ਦਿਨ

    • @NavjotSingh-qo7un
      @NavjotSingh-qo7un 3 роки тому +1

      @@babbubhullar2010 bhullar ne ta gal sire la diti

    • @sukhchainsinghsukh9480
      @sukhchainsinghsukh9480 3 роки тому +1

      @@NavjotSingh-qo7un ਹਾ ਹਾ 😂🤓😂

    • @balarajneesh6932
      @balarajneesh6932 3 роки тому +1

      👍🏽👍🏽😂

  • @fearlesswarrior4415
    @fearlesswarrior4415 3 роки тому +20

    Well done brother, today you have exposed that punjabis have no idea about our history but know everything about songs and other stupid things going in society.

  • @SandeepKaur-zv2vy
    @SandeepKaur-zv2vy 4 місяці тому +1

    ਮੰਗਤਾ ਸੱਚੀਂ😂😂😂😂😂😂😂

  • @babbubhullar2010
    @babbubhullar2010 3 роки тому +15

    ਜਬਲਬਾਰ ਦਾ ਮੁੰਡਾ ਵੀ ਟੈਪੂ ਈ ਲਗਦਾ ਬਾਕੀ ਤੂ ਦਸ਼ ਤੂ ਸ਼ਿਆਣਾ ਡੀਪਲੀ ਵੀਡੀਉ ਦੇਖਦਾ ਉਹਨਾ ਦੀ

  • @arunbhagat2026
    @arunbhagat2026 Рік тому +1

    Moda ta bandri vala seen Kini vari dakhya ma 😂😂😂😂😂😂😂😂

  • @deepkaur8787
    @deepkaur8787 3 роки тому +1

    Vere jdo tusi chapal marde ho 🤣🤣🤣🤣🤣🤣schiii sirra hi la dinde ho 😂😂😂😂😂

  • @Yadwinder4848
    @Yadwinder4848 3 роки тому +6

    ਜੱਬਲ ਮਾਰ ਵਾਲਾ ਸਿਰਾ ਲਾ ਦਿੱਤਾ ਛੋਟੇ ਵੀਰ

  • @lakhwinderdhillon346
    @lakhwinderdhillon346 3 роки тому +8

    ਬਹੁਤ ਵਧੀਆ ਵੀਰ ਜੀ

  • @kaurmandy7258
    @kaurmandy7258 3 роки тому +3

    Back side on the wall very nice,you look very happy 😊 veer ge.

  • @luciferr420
    @luciferr420 3 роки тому +2

    sira video bro motivational video c ajj taan mira bai wali gal sira c👌👌 background change naal video end lgdi👍

  • @simba5809
    @simba5809 3 роки тому +3

    Veere tera bhut bhut thanks 🙏, vlogger teri har gal naal agree ho gye hun, pinder pawan ne Udham Singh di information share kiti ae😍

  • @ਮੂਸਾਜੱਟ5911
    @ਮੂਸਾਜੱਟ5911 2 роки тому +1

    V NYC brother ✌️❣️

  • @parmjeetkaurdhaliwal1719
    @parmjeetkaurdhaliwal1719 3 роки тому +29

    ਮੱਗਰ ਭੋਲੀ ਨੂੰ ਟਰੈਕਟਰ ਤੇ ਮੰਡੀ ਲੈਕੇ ਗਿਆ ਬੋਲੀ ਲਾਉਣ ਲਈ ਭੋਲੀ ਲੈ ਲਵੋ

    • @sukhchainsinghsukh9480
      @sukhchainsinghsukh9480 3 роки тому +10

      ਹਾ ਹਾ ਮੱਝ ਜੋ ਹੋਈ ਭੋਲੀ ਤਾਰਾ ਫ਼ੀਡ ਖਾਦੀ ਆ ਅਗਲੀ 💪🏻😂💪🏻😂

    • @rajvirkaurcheema7005
      @rajvirkaurcheema7005 3 роки тому +2

      @@sukhchainsinghsukh9480 🤣🤣

    • @aseessingh5483
      @aseessingh5483 3 роки тому +3

      Ehnu kinne kharidna.. 😂😂😂.... Africa wich vech sakda

    • @kuldeepkaur7817
      @kuldeepkaur7817 3 роки тому +1

      Suit pa kni ja sakdi c

    • @sukhchainsinghsukh9480
      @sukhchainsinghsukh9480 3 роки тому +1

      @@aseessingh5483 ਅਫ਼ਰੀਕਨ ਮੱਝ 😂😂🤓🤓

  • @simmimalhotra2911
    @simmimalhotra2911 3 роки тому +4

    Menu te Ginni bandri te haasa bahut Aya 😂 veere you're too much

  • @gursharansingh899
    @gursharansingh899 3 роки тому +4

    No words bro 😎 carry on full spot

  • @fearlesswarrior4415
    @fearlesswarrior4415 3 роки тому +17

    All india farmers stay strong and together now please Go Delhi 🙏

  • @snowqueen7089
    @snowqueen7089 3 роки тому +3

    Very right desi lok kde apni galti ni mande te je kuj kho ta they get worse

  • @ਮੂਸਾਜੱਟ5911
    @ਮੂਸਾਜੱਟ5911 2 роки тому +1

    Carry on ✌️👈

  • @sukhchainsinghsukh9480
    @sukhchainsinghsukh9480 3 роки тому +24

    ਅੱਜ ਤਾਂ ਪੁਰਾ ਹਰਖਿਆ ਪਿਆਂ ਜੱਟ 😂😂💪🏻💪🏻

    • @manpreetgill2557
      @manpreetgill2557 3 роки тому +1

      Eh lok kithe samjhde a

    • @manpreetgill2557
      @manpreetgill2557 3 роки тому +2

      Ehna vlogra ne saria limit cross kartia

    • @sukhchainsinghsukh9480
      @sukhchainsinghsukh9480 3 роки тому +2

      @@manpreetgill2557 ਸਮਝਾ ਤਾਂ ਦਵਾਗੇ ਤੁਸੀ ਸਾਰੇ ਇਕੱਠੇ ਹੋਵੋ ਬੱਸ

    • @DilbagSingh-cm5pv
      @DilbagSingh-cm5pv 3 роки тому +1

      @@sukhchainsinghsukh9480 Lakha Sidana naal contact kero veer ah masle baare . asi sab naal aa tuwade

    • @sukhchainsinghsukh9480
      @sukhchainsinghsukh9480 3 роки тому +1

      @@DilbagSingh-cm5pv phone 📱 number send karo veere da

  • @GurcharanjitSingh-ly5if
    @GurcharanjitSingh-ly5if Місяць тому

    ਮਾਣ ਪੰਜਾਬ ਦਾ ਇਟਲੀ ਵਾਲ਼ਾ ❤❤❤❤❤❤❤❤❤

  • @preetpreet9305
    @preetpreet9305 3 роки тому +2

    End gallbaat jatta 😆😆🤣🤣😂

  • @gurdeshbal9402
    @gurdeshbal9402 3 роки тому +4

    Hun Fb tey apney aap nu vehchen gey. Bas paisa auna chahida. Good job veera. Kutehkhani chaldi ehna di.

  • @simranjitkaur4683
    @simranjitkaur4683 3 роки тому +4

    Tuci bht hi vdhya msg ditta h..
    God bless you

  • @syedsohailabbas6653
    @syedsohailabbas6653 3 роки тому +3

    Geo veer gee......love from Pakistan❤

  • @sukhchainsinghsukh9480
    @sukhchainsinghsukh9480 3 роки тому +6

    ਮੈ ਵੀ ਦੇਖ ਰਿਹਾ ਸੀ ਕਿ ਆ ਫਿਣਸੀ ਜਹੀ ਕਿ ਹੋ ਗਈ 😂😂

  • @fansultanda8311
    @fansultanda8311 3 роки тому +1

    sira kronda bai tu ta attt ahhh tere bali v love you

  • @Gurjeetsinghl4380
    @Gurjeetsinghl4380 6 місяців тому

    Sirra lata jatta

  • @baljitladher259
    @baljitladher259 3 роки тому +16

    You are very smart and you know how to catch the mistakes

  • @kulkaur4092
    @kulkaur4092 2 роки тому +2

    Brother great job 👏

  • @charanjeetkhosa1953
    @charanjeetkhosa1953 3 роки тому +3

    Att bai att
    Mein tan pehla he comment karta
    Video dekhda aje
    🤩🤩🤩🤩🤩🤩
    Mangte di manji thoki rakhni a bai

  • @JoginderSingh-ed4tl
    @JoginderSingh-ed4tl 3 роки тому +2

    ਵੀਰੇ ਤੁਸੀ ਬਹੁਤ ਹੀ ਚਪਲਾ ਗੁਸੇ ਤੋਲ ਲੈ ਦੇ ਹੋ😊😊

  • @ryans8023
    @ryans8023 3 роки тому

    Kutktani haye oye rabba meriya 911 bhaji tuhadiya sariya vedio bhut vadiya hundiya aa

  • @luciferr420
    @luciferr420 3 роки тому +3

    preet media oh mainu vatte maro oye sira hahaha🤣🤣

  • @malkiatsingh3297
    @malkiatsingh3297 Рік тому

    Good good thanks

  • @Foodtravelaustraliavlogs
    @Foodtravelaustraliavlogs 3 роки тому

    Hahahaha Michael jackson 😂😂😂😂😂👍👍👍👍👍

  • @vickyjutt132
    @vickyjutt132 9 місяців тому

    Love from QATAR 🇶🇦🇶🇦🇶🇦

  • @wwe.goldbarg...6966
    @wwe.goldbarg...6966 Рік тому

    ਵੀਰੇ ਸੱਚੀ ਗੱਲਆ ਮੈਂ ਵਲੋਗ ਥੋਡੇ ਦੇਖਦਾ ਸੀ ਮੈ ਸਮਜੇਆ ਕਤੇ ਸੱਚੀ ਸਾਰਾ ਸਾਰੀ ਸਟੋਰੀ ਦਖੋਨੀ ਪੈਦੀ ਆ ਪਰਸਨਲ ਗੱਲ ਬਾਤ ਵੀ

  • @ਮੂਸਾਜੱਟ5911
    @ਮੂਸਾਜੱਟ5911 2 роки тому +1

    👌👌👌👌👌👌🤟

  • @ravichahal5375
    @ravichahal5375 3 роки тому +1

    💯👌👌♨️♨️

  • @amrindersidhu3260
    @amrindersidhu3260 2 роки тому

    Hahaha carry on broo

  • @DilbagSingh-cm5pv
    @DilbagSingh-cm5pv 3 роки тому +1

    Wah oh Ustaad .. THE BEST !!!!!! dil khus kita jey .. der aye drust aye .. Keep up te GOOd work .. CLAP !!!!!

  • @preetpreet5796
    @preetpreet5796 3 роки тому

    End vr

  • @ryans8023
    @ryans8023 3 роки тому

    Bhaji eh dialogue bhut vadiya aa oye mere watte maro 2🤘🏼🤣🤣🤣😂

  • @peonysingh687
    @peonysingh687 3 роки тому +3

    My son I got lovely comments in your channel in fact I am a nurse when u work in hospital u feel the pain of people they have no life I was young and beautiful but coming Australia I worked in hospital working hard I made money I looked after people as well as my family some time no time to eat but why I am saying that I will never expose my family for money I feel so proud to be a mother wife and a great worker I hope if people read this comment life is more beautiful work hard and be proud like I am pls support Kuta khani he is the one who take my stress away he is great he got a right voice in the and thanks for lovely comment life is ekham Kar sat ma’am love u son I am your supporter it’s truth

    • @Typing82
      @Typing82 3 роки тому

      👍🏼👍🏼

    • @peonysingh687
      @peonysingh687 3 роки тому

      @@Typing82 thanks a lot I am a strong believer in morals your reply means a lot god bless u

    • @peonysingh687
      @peonysingh687 3 роки тому

      @Harpreet Gill thanks a lot your support god bless u

  • @abhijotsandhu4477
    @abhijotsandhu4477 2 роки тому

    God bless you vir ji🙏🙏🙏🙏🙏

  • @iqbalbrar2942
    @iqbalbrar2942 10 місяців тому

    Very good job veer

  • @parmjeetkaurdhaliwal1719
    @parmjeetkaurdhaliwal1719 3 роки тому +35

    ਮੰਗਤੇ ਤਾ ਪੂਰੇ ਕੰਜਰਾ ਦਾ ਟੱਬਰ ਆ

    • @PunjabiprankRoastedvlogger
      @PunjabiprankRoastedvlogger  3 роки тому

      Right behne

    • @JS50108
      @JS50108 3 роки тому

      ਬੇਸ਼ਰਮ ਟੱਬਰ ਪਹੁੰਚ ਗਿਆ ਅੱਜ ਲੰਚ ਕਰਨ ਇੱਕ ਹੋਰ ਸ਼ੋਹਰਤ ਦੇ ਭੁੱਖੇ ਟੱਬਰ ਕੋਲ ਜੋ ਸ਼ੋ ਆਫ਼ ਕਰਨਾ ਚਾਹੁੰਦੇ ਸੀ ਆਪਣੇ ਘਰ ਦਾ I ਗੱਲ ਤਾਂ ਕੰਮ ਦੀ ਕੋਈ ਆਈ ਨਹੀਂ ਖਾ ਪੀ ਕੇ ਮੁੜ ਆਇਆ ਮੰਗਤਾ ਟੱਬਰ I ਮੰਗਤਾ ਕਿੰਨਾ ਕਮੀਨਾ ਹੈ ਲੋਕਾਂ ਤੋਂ ਕੰਮੈਂਟ ਕਰਾਉਣ ਲਈ ਕਿਵੇਂ ਓਹਨਾ ਨੂੰ ਬਹਾਨੇ ਨਾਲ ਬੁੱਧੂ ਬਣਾਉਂਦਾ ਤੇ ਫੇਸਬੁੱਕ ਤੇ ਫ਼ੋੱਲੋ ਕਰਾਉਂਦਾ ਕਿਵੇਂ ਪੈਸੇ ਲਈ ਮਰਦਾ ਫਿਰਦਾ, ਕੰਜਰ I

    • @kaur5812
      @kaur5812 2 роки тому

      Jdo veera kehnda k hye oye mere watte maro🤣🤣🤣🤣🤣🤣🤣🤣🤣🤣🤣🤣I unfollowed them all after I started watching him🙏🏻Thank you veer ji for showing reality 🙏🏻Respect from 🇨🇦

  • @matabsandhu8452
    @matabsandhu8452 2 роки тому

    😂😂😂🤣🤣🤣🤣Hye oye rabba

  • @sukhchainsinghsukh9480
    @sukhchainsinghsukh9480 3 роки тому +3

    Background pic 👌 👌

  • @referalcode-nc7bzbzn721
    @referalcode-nc7bzbzn721 2 роки тому

    Dhanbad bai ji achiya gallan karn layi👍

  • @keepsidhu8642
    @keepsidhu8642 3 роки тому +6

    ਜੱਬਲਮਾਰ ਫੋਟੋ ਵਾਲੇ ਕੇਕ ਨੂੰ ਵੇਖ ਕੇ ਪੱਦੋ ਪੱਦ ਹੋ ਗਿਆ ਜਿਵੇਂ ਦੋ ਤਿੰਨ ਦਹਾਕੇ ਪਹਿਲਾਂ ਕਿਸੇ ਬੱਚੇ ਦੀ ਗੋਲੀ ਵਾਲਾ ਬੱਤਾ ਵੇਖ ਕੇ ਲਾਲ ਟਪਕਦੀ ਸੀ।

    • @Typing82
      @Typing82 3 роки тому +1

      😂😂😂😂

  • @italywale3585
    @italywale3585 3 роки тому +5

    ਮੈਨੂੰ ਵੱਟੇ ਮਾਰੋ😂😂

  • @Painter3398
    @Painter3398 6 місяців тому

    ❤❤❤❤ sira

  • @harpreetkaurjonny606
    @harpreetkaurjonny606 2 роки тому

    Good bro best of luck

  • @kuldeepsingh7235
    @kuldeepsingh7235 3 роки тому +4

    ਜੱਬਲਮਾਰ ਜਦੋ ਜੰਮਿਆ ਸੰਨ 65 ਚਅ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗੀ ਸੀ ਨੇਰੀਆਂ ਰਾਤਾਂ ਸੀ ਤਾਹੀ ਪਿੰਡ ਚਅ ਨੇਰ ਵਾਪਰਿਆ

    • @Typing82
      @Typing82 3 роки тому

      😂😂😂😂😂😂

  • @ਮੂਸਾਜੱਟ5911
    @ਮੂਸਾਜੱਟ5911 2 роки тому +1

    🤣🤣🤣🤣🤣🤣👌

  • @matabsandhu8452
    @matabsandhu8452 2 роки тому

    Mai duty tu aunde hi sab tu pehla tuhadi video dekhdi a 🥰🥰🥰😂😂😂😂😘😘😘😘

  • @user-xx2xz6eq9f
    @user-xx2xz6eq9f 3 роки тому +5

    ਵੀਰੇ ਇਹ ਤਾਂ ਬੇਸ਼ਰਮ ਨੇ.. ਨਾਲ਼ ਤੀਵੀਆਂ ਰਲੀਆਂ.. ਸਮਝ ਨੀ ਆਉਂਦੀ ਇਹਨਾਂ ਦੇ ਵੱਡ ਵਡੇਰੇ ਨੀ ਰੋਕਦੇ... ਇਹ ਪਹਿਲਾਂ ਤੋਂ ਹੀ ਬੇਗ਼ੈਰਤ ਜੇ ਹੋਣੇ

    • @randhir8660
      @randhir8660 3 роки тому

      Paisa paisa a gea Bai

    • @randhir8660
      @randhir8660 3 роки тому

      @Harpreet Gill Bhai ek gal hor note kreo jado view Nahi aunde kamini te Nepali thumbnail change kri jange bholi huni v

  • @Typing82
    @Typing82 3 роки тому +6

    ਮੰਗਤਾ number 2 ਜਬਲਮਾਰ ਆ😂😂

  • @kamalpreetsingh7838
    @kamalpreetsingh7838 2 роки тому

    Jatta hahahahah
    Ek number person bhai tu

  • @RamanAhsan-t1i
    @RamanAhsan-t1i Місяць тому

    Nice vree❤❤❤

  • @bholabhola5953
    @bholabhola5953 3 роки тому

    sira babe love from bathinda🐎

  • @simdhillon2163
    @simdhillon2163 3 роки тому +2

    Aaj tan cup v laii aanda....dekheoo kite tutt na jawe cup😂😂😂😂😂👍👍👍👍👍

  • @sumitradevi-ne7bn
    @sumitradevi-ne7bn 2 роки тому

    Nice Bhaiiii 👌🏻👌🏻❤️❤️

  • @Inderjeet06
    @Inderjeet06 2 роки тому

    right brother GBU💫👍

  • @pawandeepsingh2550
    @pawandeepsingh2550 3 роки тому +10

    ਨਰੋਧ ਲਏ ਸੀ ਜੱਬਲਮਾਰ ਦੀ ਘਰਵਾਲੀ ਕਿਉਂ ਕਿ ਨਿੰਮ ਤੇ ਆਮਨਾ ਕੋਡੀ ਕਰੀ ਰੱਖਦੇ

    • @sukhchainsinghsukh9480
      @sukhchainsinghsukh9480 3 роки тому +2

      ਸਹੀ ਕਿਹਾ ਫੋਜੀ ਵੀ ਨੰਬਰ ਲਗਾ ਜਾਂਦਾ ਕਦੇ ਕਦੇ

  • @sukhpalsinghjatana6128
    @sukhpalsinghjatana6128 3 роки тому +4

    ਕੇਰਨਾ ਲੱਡੂ ਖਾ ਲੈ ਇੱਕ ਲੱਡੂ ਖਾ ਨਹੀਂ ਤਾਂ ਲੰਡੀ ਗੁਰਲੀਨ ਲੱਡੂ ਖਾ ਦੀ ਹੈ ਕੇਰਨਾ ਕਹਿੰਦੀ ਹੈ ਮੈ ਤਾ ਜੱਬਲੀਮਾਰ ਦੇ ਅੰਬਾ ਖਾਉ ਗੀ ਨੇਪਾਲੀ ਕਹਿੰਦਾ ਹੈ ਕੇਰਨਾ ਜੱਬਲੀਮਾਰ ਤਾਂ ਬਾਬਾ ਹੈ ਅੰਬਾ ਛੋਟੇ ਛੋਟੇ ਨੇ ਕੇਰਨਾ ਮੈ ਤਾ ਖਾਉ ਗੀ ਨੇਪਾਲੀ ਕੇਰਨਾ ਕੇਰਨਾ ਲੱਡੂ ਖਾ ਜੱਬਲੀਮਾਰ ਦੇ ਅੰਬਾ ਨਹੀਂ

  • @jastajpreetgill6425
    @jastajpreetgill6425 3 роки тому +3

    Veera bhout Vadia kam kar rahe ho tusi

  • @vickysonkar5834
    @vickysonkar5834 3 роки тому

    ਬਾਈ ਮਸਤ ਬੰਦਾ ਯਾਰ

  • @sanachahal7276
    @sanachahal7276 2 роки тому

    Veere ik reply krdo plzzzz... I'm so addicted to your channel

  • @duniakabadshah1310
    @duniakabadshah1310 3 роки тому +2

    Siraa name rakhe aa yarr ina sareya de .magar bholi mangta jabalmar 😂

  • @babbubhullar2010
    @babbubhullar2010 3 роки тому +4

    900 k ਤਾ ਹੋ ਗਿਆ ਭਾ ਜੀ ਇਹ ਹੋਟਲ ਚਲਾਉਦਾ ਸ਼ੀ ਘਰੇ ਹੁਣ ਇਹਨੇ ਕਿਹਾ ਕਿਹੜਾ ਸ਼ਬਜੀ ਚੀਰੂ ਲੋਕ ਜਬਲੀਆ ਦੇ ਪੈਸ਼ੇ ਕਮਾਉਦੇ