ਅਫ਼ਰੀਕਾ ਵਿੱਚੋਂ ਕਿਵੇਂ ਨਿਕਲਦਾ ਸੋਨਾ Gold Mines Africa | Punjabi Travel Couple | Ripan Khushi Tanzania

Поділитися
Вставка
  • Опубліковано 1 жов 2024

КОМЕНТАРІ • 804

  • @gurmailsingh5936
    @gurmailsingh5936 Рік тому +77

    ਰਿੰਪਨ ਬੇਟਾ ਜੀ ਮੇਰੇ ਲਈ ਤਾਂ ਤੁਸੀਂ ਹੀ ਦੇਵਤਾ ਗੌਡ ਹੋ ਜੋ ਐਹੋ ਜਿਹੀਆਂ ਥਾਵਾਂ ਦਿਖਾ ਰਹੇ ਹੋ ਮੈਂ ਬਿਲਕੁਲ ਪਹਿਲੀ ਵਾਰ ਦੇਖਿਆ ਜੀ ਸੌਂਹ ਰਬ ਦੀ ਜਿਉਦੇਂ ਵਸਦੇ ਰਹੋ ਜੀ

  • @jobanpreet4935
    @jobanpreet4935 Рік тому +32

    ਬਹੁਤ ਵਧੀਆ ਰੀਪਨ ਐਂਡ ਖੁਸ਼ੀ ਸਾਨੂੰ ਘਰ ਬੈਠਿਆਂ ਨੂੰ ਤੁਸੀਂ ਕੀਮਤੀ ਸੋਨੇ ਦੀਆਂ ਖਾਨਾਂ ਵੇਖੀਈਆ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਪੁੱਤ ਆਪਣਾ ਖਿਆਲ ਰੱਖਿਆ ਕਰੋ
    ( ਅਮਰਜੀਤ ਕੌਰ ਫਿਰੋਜ਼ਪੁਰ ਤੋਂ)

  • @ranakaler7604
    @ranakaler7604 Рік тому +13

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਤੁਸੀ ਸੋਨੇ ਦੀਆਂ ਖਾਨਾਂ ਦਿਖਾਈਆਂ, ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋਂ ਰਾਣਾ ਰਾਣੀਪੁਰੀਆ, 24,, 8,, 2023,,

  • @harbhajansingh8872
    @harbhajansingh8872 Рік тому +61

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਸਾਨੂੰ ਤੁਸੀਂ ਸੋਨੇ ਦੀਆਂ ਖਾਣਾਂ ਵਿਖਾਇਆ ਜੀ ❤❤ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @amarjeetkaur8337
    @amarjeetkaur8337 Рік тому +26

    ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾ ਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮੇਹਰ ਰਖਨ

    • @gagantatla488
      @gagantatla488 Рік тому

      Kehra kam kerde paye a agle apni dunia kumde hai te subscriber vdande pye hai te youtube vicho paise kmande pye hai agle jo b kam kerde hai ohoo apne vatse kerde pye hai ede vicho dasso tuhanu hor saria da ki fyada tusi free hunde ho isliye ena nu dekhde ho

  • @balvirsinghsnehi_
    @balvirsinghsnehi_ Рік тому +23

    ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੀਆਂ ਥਾਵਾਂ ਦੇਖੋ ਸਕੇ ਹਾਂ। ਧੰਨਵਾਦ ਜੀ

  • @ranjeetsinghsingh9248
    @ranjeetsinghsingh9248 Рік тому +52

    ਤੁਹਾਡੇ ਦੋਨਾ ਨਾਲ ❤ਘੁੰਮਣ ਦਾ ਨਜਾਰਾ ਆ ਜਾਂਦਾ ❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

    • @VijayKumar-rq5zz
      @VijayKumar-rq5zz Рік тому

      Bahut changa lagiya ji ina mine's Ko dek ker thanks again

  • @JagtarSingh-wg1wy
    @JagtarSingh-wg1wy Рік тому +32

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸੋਨੇ ਦੀਆਂ ਕੀਮਤਾਂ ਖਾਣਾਂ ਦੀ ਸੈਰ ਕਰਵਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

    • @sherrysingh3873
      @sherrysingh3873 Рік тому +1

      😊 c

    • @Gurmukh_o3
      @Gurmukh_o3 Рік тому

      ​@@sherrysingh3873ਉੀਉੀਈੀੀਈੀਈੀੀਈੁਈੁਹਿਕਿਇੀ

  • @97_AkashUSA
    @97_AkashUSA Рік тому +6

    ਵਾਹਿਗੁਰੂ ਅਫਰੀਕਾ ਦੇ ਸਾਰੇ vlog ਵਧੀਆ ਲੱਗੇ...ਵਿਕਸਿਤ ਦੇਸ਼ਾਂ ਵੱਲ ਨੂੰ ਸੱਭ ਜਾਂਦੇ ਨੇ... ਪਰ ਵੀਰ ਨੇ ਜੋ ਅਫਰੀਕਾ ਦੇ ਹਾਲਾਤ ਪੇਸ਼ ਕੀਤੇ ਨੇ ਉਹ ਦੇਖ ਕੇ ਲੱਗਦਾ ਅਸੀੰ ਬਹੁਤ ਵਧੀਆ ਹਾਲਾਤਾਂ ਚ ਰਹਿੰਦੇ ਆ....ਅਪਣੇ ਦੇਸ਼ ਵਰਗਾ ਕੋਈ ਦੇਸ਼ ਨਹੀਂ...🇮🇳🙏🔱

  • @lekhraj9035
    @lekhraj9035 Рік тому +28

    Love from moga punjab
    Sada khush rho wehguru mehar kre 👌👌👌👌👌🙏🙏🙏🙏🙏🙏

  • @parmatmasingh2438
    @parmatmasingh2438 Рік тому +6

    ਰੀਪਨਜੀ ਜੋਂ ਤੁਸੀ ਦਖਾ ਰਹੇ ਹੋ ਸਾਡੇ ਲਈ ਸਭ ਨਵਾਂ ਹੀ ਹੈ। ਤੁਸੀ ਦੇਸ ਤੇ ਕੌਮ ਦੀ ਝੋਲੀ ਵਿਚ ਖਾਸ ਚੀਜਾ ਪਾਆਈਆ। ਜਿਨ੍ਹਾਂ ਨਾਲ ਜਾਣਕਾਰੀ ਵਿੱਚ ਵਿਲੱਖਣ ਵਾਧਾ ਹੋਇਆ । ਤੁਹਾਡਾ ਅਸੀਸਾ ਸਹਿਤ ਧੰਨਵਾਦ ਹੋਵੇ ਜੀ ।

  • @HarinderSingh-zb1gn
    @HarinderSingh-zb1gn Рік тому +7

    ਵਾਹਿਗੁਰੂ ਜੀ ਮਿਹਰ ਕਰਨ ਸਦਾ ਖੁਸ਼ ਰਹੋ ਜੀ ਆਪਣੇ ਦੇਸ ਵਿਚ ਵੀ ਨਿਕਲਦਾ ਕਰਨਾਟਕ ਤੇ ਮਹਾਰਾਸ਼ਟਰ Mecl company ਦਾ ਕੰਮ ਕੰਮ ਚਲਦਾ🙏

  • @ChardaPunjab-p6e
    @ChardaPunjab-p6e Рік тому +116

    How deep this ਟੋਇਆਂ ਭਾਬੀ ਜੀ ਤੁਸੀ ਵੀ ਪੰਜਾਬੀ ਤੇ ਅੰਗਰੇਜ਼ੀ ਵਾਲੀ ਅੱਤ ਕਰ ਦਿੱਤੀ 😂

    • @balkarsinghdhaliwal592
      @balkarsinghdhaliwal592 Рік тому +8

      ਆਪਦੀ ਜਾਣਕਾਰੀ ਲਈ ਦੱਸਾਂ ਬਾਈ ਜੀ ਖੁਸ਼ੀ ਪੋਸਟ ਗ੍ਰੈਜੂਏਟ ਹੈ ਜੀ

    • @amandeepgill2128
      @amandeepgill2128 Рік тому +2

      Should not judge without knowing someone. They both are hard working.

    • @SatpalSingh-vl6of
      @SatpalSingh-vl6of Рік тому

      😅

    • @rajbeerkaurgrewal1204
      @rajbeerkaurgrewal1204 Рік тому +6

      Post graduate nu Toya di English nhi aundi .lassi lussi pilake hi pass hoyi lagdi aa

    • @harshvir3982
      @harshvir3982 Рік тому +1

      😂😂😂😂

  • @balwantsingh6896
    @balwantsingh6896 Рік тому +5

    ਬਹੁਤ ਵਧੀਆ ਜਾਣਕਾਰੀ । ਰਿਪਨ ਜੀ ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਚੱਲ ਕਹੇ ਵਹੀਕਲਾਂ ਦੀਆਂ ਕੰਪਨੀਆਂ ਬਾਰੇ ਦੱਸਿਆ ਕਰੋ ਜਾਂ ਦਿਖਾਇਆ ਕਰੋ।🙏🏽🙏🏽

  • @jassijassal3248
    @jassijassal3248 Рік тому +3

    ਪੰਜਾਬ ਦਏ ਨੰਬਰ ਬਨ ਵਲੋਗਗਰ💯
    ਬਹੁਤ ਘੈਂਟ ਹੁੰਦੀਆਂ vdeo aa

  • @mrandmissrahejaparm5124
    @mrandmissrahejaparm5124 Рік тому +18

    ਮੇਰਾ ਵੀਰ ਨੂੰ ਰੱਬ ਤੰਦਰੁਸਤੀ ਰੱਖੇ ਜਿਹੜਾ ਘਰ ਬੈਠੇ ਸਭ ਕੁਛ ਦਿਖਾ ਰਿਹਾ ਕਿਸੇ ਦੀ ਨਜ਼ਰ ਨਾ ਲਗੇ ਇਸ ਜੋੜੀ ਨੂੰ ਰੱਬ ਰਾਖਾ ਲਬ ਯੂ ਵੀਰ ਜੀ

  • @ChetRam-k5p
    @ChetRam-k5p Рік тому +7

    ਸਤਿ ਸ੍ਰੀ ਅਕਾਲ ਰਿਪਨ ਅਤੇ ਖੁਸ਼ੀ, ਸ਼੍ਰੀ ਅਨੰਦਪੁਰ ਸਾਹਿਬ, ਰੂਪਨਗਰ ,ਪੰਜਾਬ🎉❤

  • @bhindersran2170
    @bhindersran2170 11 місяців тому +3

    ਬਹੁਤ ਵਧੀਆ ਜਾਨਕਾਰੀ ਹੁੰਦੀ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ❤🎉🎉🎉❤❤❤❤❤❤

  • @SinghGill7878
    @SinghGill7878 Рік тому +3

    ਪਹਿਲਾਂ ਵੀ ਇੱਕ ਵਲੌਗਰ ਨੇ ਇਹ ਸੋਨੇ ਦੀਆਂ ਖਾਨਾ ਦਿਖਾਈਆਂ ਸੀ ਅੱਜ ਦੂਜੀ ਵਾਰ ਦੇਖ ਲਈਆਂ
    ਬਹੁਤ ਵਧੀਆ👍

  • @jasskaur-pe3hv
    @jasskaur-pe3hv Рік тому +2

    ਇਸ ਧਰਤੀ ਵਿਚੋਂ ਏਨਾ ਸੋਨਾ ਨਿਕਲਦਾ ਹੈ ਅੱਧਾ ਅਫਰੀਕਾ ਅਮੀਰ ਹੋਣਾ ਚਾਹੀਦਾ ਹੈ ਗਰੀਬੀ ਤਾਂ ਅਤੇ ਰਹਿਣੀ ਨਹੀਂ ਚਾਹੀਦੀ ਤਨਜ਼ਾਨੀਆ ਵਰਗੇ ਮੁਲਕ ਵਿੱਚ ਏਨਾ ਸੋਨਾ ਜਾਂਦਾ ਕਿੱਥੇ ਹੈ ਗਾਰਮੈਂਟ ਕੀ ਕਰਦੀ ਹੋਣੀ ਆ ਇੰਨੇ ਸੋਨੇ ਦਾ। ਦੁਬਈ ਵੀ ਬਹੁਤ ਮਾਤਰਾ ਵਿੱਚ ਸੋਨਾ ਐਥੋਂ ਖਰੀਦਦਾ ਹੈ।

  • @jasdeepkaur981
    @jasdeepkaur981 Рік тому +2

    ਮੈਂ ਪੈਹਲੀ ਵਾਰ ਸੋਨਾ ਨਿਕਲਦਾ ਦੇਖਿਆ ਬਹੁਤ ਵਧੀਆ ਲੱਗਿਆ ❤❤😅😅

  • @kaursidhu1865
    @kaursidhu1865 Рік тому +1

    ਭਾਰਤ ਵਿਚ ਵੀ ਉਡੀਸਾ ਵਿਚ ਰਓਡਕਏਲਾ ਤੋਂ ਝਾਰਸੁਕੜਾ ਦੇ ਰਸਤੇ ਵਿਚ ਵੀ ਸੋਨੇ ਦੀਆਂ ਖਾਨਾਂ ਵਿੱਚੋਂ ਮਿਲਟਰੀ ਦੀ ਦੇਖਰੇਖ ਹੇਠ ਸੋਨਾ ਕੱਢਿਆ ਜਾਂਦਾ ਹੈ

  • @indersidhulehra2603
    @indersidhulehra2603 Рік тому +1

    ਸਾਡੇ ਪਿੰਡ ਘਰਾਂ ਨੇੜੇ ਆ ਉਹਨਾਂ ਨੇ ਵੀ ਸੋਨਾ ਖੁਦਾਈ ਕਰਨ ਦੇ ਠੇਕੇ ਲਏ ਹੋਏ ਆ ਗਿਨੀ ਘਾਨਾ ਦੇਸ਼ ਵਿਚ

  • @BalwinderSingh-rd7wc
    @BalwinderSingh-rd7wc Рік тому +2

    ਜੇ ਇੱਥੇ ਸੋਨਾ ਨਿਕਲਦਾ ਤਾਂ ਇੱਥੇ ਇੰਨੀ ਗਰੀਬੀ ਕਿਉਂ ਹੈ?

    • @singhjatt5575
      @singhjatt5575 Рік тому +1

      ਸਿੱਧਾ ਸ਼ੁੱਧ ਸੋਨਾ ਨਹੀਂ ਨਿੱਕਲਦਾ ਬਾਈ ਕਈ ਕੁਝ ਕਰਕੇ ਬਹੁਤ ਖਰਚਾ ਕਰਕੇ ਫਿਰ ਜਾ ਕੇ ਕਿਤੇ ਤਿਆਰ ਹੁੰਦਾ......

  • @RajinderSingh-th9xz
    @RajinderSingh-th9xz 7 місяців тому +1

    ਪਹਿਲੀ ਵਾਰ ਅਸੀ ਸੋਨਾ ਨਿਕਲ਼ ਦਾ ਵੇਖਿਆ ਬਾਈ ਜੀ ਧੰਨਵਾਦ

  • @JasvinderSingh-ww1sv
    @JasvinderSingh-ww1sv Рік тому +30

    ਸਤ ਸੀ੍ ਅਕਾਲ ਭਾਈ ਜੀ ਭੈਣ ਜੀ ਵਾਹਿਗੁਰੂ ਮੋਹਰ ਕਰੇ ਜਸਵਿੰਦਰ ਵੜਿੰਗ ਗਗਾੰਨਰ ਰਾਜਸਥਾਨ ਤੋ

  • @rajveervirk6874
    @rajveervirk6874 Рік тому +2

    ਅਸੀਂ ਤਾਂ ਪਹਿਲੀ ਵਾਰ ਹੀ ਵੇਖ ਆ ਹੈ ਬਹੁਤ ਵਧੀਆ ਲੱਗਿਆ

  • @kulwantkaur1692
    @kulwantkaur1692 Рік тому +3

    ਸੱਤ ਸ਼੍ਰੀ ਆਕਾਲ ਤੁਹਾਨੂੰ ਦੋਵਾਂ ਨੂੰ ਬਹੁਤ ਮਿਹਨਤ ਕਰ ਰਹੇ ੳ ਸਾਨੂੰ ਸਭ ਨੂੰ ਸੋਨਾ ਦਿਖਾਉਣ ਲਈ ਸੁਣਿਆ ਹੀ ਸੀ ਕਿ ਧਰਤੀ ਚੋ ਸੋਨਾ ਨਿਕਲਦਾ ਐ ਪਰ ਹੁਣ ਦੇਖ ਵੀ ਲਿਆ

  • @nirmalsidhu7514
    @nirmalsidhu7514 Рік тому +4

    ਬਹੁਤ ਵਧੀਆ ਜਾਣਕਾਰੀ, ਮਿਹਨਤ ਨੂੰ ਸਲਾਮ , ਮਿਹਨਤ ਦਾ ਨਿਗੂਣਾ ਮੁੱਲ ਮਿਲ ਰਿਹਾ!!

  • @shiwalkkakkar8877
    @shiwalkkakkar8877 Рік тому +2

    Veere aa ki chakar v kuj lok eni garmi ch jacket payi ferde aa

  • @kanwarjeetsingh3495
    @kanwarjeetsingh3495 Рік тому +3

    ਸਤਿ ਸ਼੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ। ਵਾਹਿਗੁਰੂ ਮੇਹਰ ਬਣਾਈ ਰੱਖਣ। ਬਰੂਨੀ ਨਾਲੋ ਇਹ ਦੇਸ਼ ਵਧੀਆ ਲਗ ਰਿਹਾ ਹੈ। ਸਾਰੇ ਸਸਕਰਾਈਬਰ ਲਈ ਇਕ ਇਕ ਡਲੀ ਲੈ ਆਓ।😅

  • @RanjitKaler-l5q
    @RanjitKaler-l5q Рік тому +4

    ਖੁਸ਼ੀ ਹਰ ਟੇਮ‌‌ ਖੁਸ਼ ਪਤੀ ਭਾਗਾਂ ਵਾਲੇ ਨੇ ਖੁਸ਼ੀ ਜੀ

  • @sukhdevkhan4430
    @sukhdevkhan4430 Рік тому +2

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ

  • @harshvir3982
    @harshvir3982 Рік тому +1

    killi Paul nu mil k ayeo bro please 👍🏻👍🏻😊😊
    Very nice vlogs always 🙏🏻🙏🏻

  • @ArmaanMahey-cw9ng
    @ArmaanMahey-cw9ng Рік тому +1

    Paji te dede ..I'm f Jalandhar boota Mandi good videos. Wehaguru

  • @ackwirkaur2904
    @ackwirkaur2904 Рік тому +2

    ਮੈਂ ਵੀ ਪਹਿਲੀ ਵਾਰ ਸੋਨੇ ਦੀਆਂ ਖਾਣਾ ਦੇਖੀਆਂ ਬਹੁਤ ਵਧੀਆ ਲੱਗਿਆ ਤੁਹਾਡੇ ਸਾਰੇ ਵਿਲੋਗ ਬਹੁਤ ਵਧੀਆ ਲੱਗਦੇ ਹਨ 👌

  • @PardhanGarry
    @PardhanGarry Рік тому +9

    Punjab da sona tusi ho dove brother
    🙏🏻🙏🏻
    Waheguru bhut trakiyan bakshe tuhanu🙏🏻🚩

  • @Darshansingh-ev6xr
    @Darshansingh-ev6xr Рік тому +1

    ਬੁਹਤ ਅੱਛੇ ਭਰਾ ਜੀ ਭੈਣ ਜੀ ਮੈ ਦਰਸਨ ਸਿੰਘ ਪਿੰਡ ਭੈਣੀ ਬਾਘਾ ਜਿਲਾ ਮਾਨਸਾ ਮੈਨੂੰ ਤੁਸੀ ਦਿਖਾ ਤਾ ਮੈ ਤਾ ਸਿਰਫ ਸੁਣਿਆਂ ਸੀ ਮੇਰਾ ਬੇਟਾ ਤੇ ਭਰਾ UNO ਫੌਜ ਚ ਡਿਉਟੀ ਕਰਕੇ ਗੱਏ ਨੇ ਕਾਗੋ ਚ ਭਰਾ ਤੇ ਸਿਡਾਨ ਚ ਬੇਟਾ 11 ਮਹੀਨੇ ਰੈਹ ਕੇ ਗੱਏ ਨੇ

    • @Darshansingh-ev6xr
      @Darshansingh-ev6xr Рік тому

      ਬਾਈ ਰਿਪਨ ਫੋਨ ਨੰਬਰ ਦੇਦੋ ਯਾਰ ਮੈ ਗੱਲ ਕਰਨੀ ਚੋਹਦਾ ਹਾਂ ਵੀਰੇ

  • @JagdeepSingh-dn6by
    @JagdeepSingh-dn6by Рік тому +2

    Hello bro .. aapa tuhade sare blog dekhi de aa saada b name bol deyo.. jagdeep Singh heera . ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਣ।

  • @jugrajsinghsidhu1551
    @jugrajsinghsidhu1551 Рік тому +2

    ਰਿਪਨ ਛੋਟੇ ਵੀਰ ਮੈ ਤੇਰੇ ਇਲਾਕੇ ਦੇ ਇੱਕ ਪਿੰਡ ਵਿੱਚ ਰਹਿੰਦਾ ਜਿਸ ਦਿਨ ਤੁਸੀਂ ਪਿੰਡ ਆਏ ਮਿਲਕੇ ਜਾਵਾਂਗੇ ਮੇਰੀ ਘਰਵਾਲੀ ਵੀ ਤੇਰੇ ਪ੍ਰੋਗਰਾਮ ਅਕਸਰ ਵੇਖਦੀ ਹੈ ਉਹ ਅੰਗਹੀਣ ਹੋਣ ਕਰਕੇ ਦੁਜੀ ਉਹਨਾਂ ਦੀ ਸਰਕਾਰੀ ਨੌਕਰੀ ਹੋਣੇ ਕਾਰਨ ਅੰਦਰ ਘੁੰਮਣ ਲਈ ਜਾ ਸਕਦੇ ਇਹ ਤਾਂ ਚੱਲੋਂ ਸਾਡੀ ਮਜਬੂਰੀ ਹੈ ਇਸ ਵਿੱਚ ਕੀਤਾ ਵੀ ਕੁੱਝ ਨਹੀਂ ਜਾ ਸਕਦਾ ਹੈ ਇਹ ਸਾਡੀ ਕਿਸਮਤ ਹੈ ਵੱਸ ਅਸੀ ਸੋਡੇ ਦੋਵੇਂ ਜੀਆ ਦੇ ਜ਼ਰੀਏ ਦੁਨੀਆਂ ਦੇ ਇਹ ਖਤਰਨਾਕ ਦੇਸ਼ ਵੇਖ ਰਹੇ ਹਾਂ ਅਤੇ ਸੋਡੀ ਯਾਤਰਾ ਨਿਰਵਿਘਨ ਜਲਦੀ ਰਹੇ ਇਸ ਕਰਕੇ ਅਸੀਂ ਤੁਹਾਡੀ ਸਿਹਤਯਾਬੀ ਲਈ ਰੱਬ ਅੱਗੇ ਅਰਦਾਸ ਕਰਦੇ ਰਹਿੰਦੇ ਹਾ ਇਸ ਟਿੱਪਣੀ ਵਿੱਚ ਮੇਰਾ ਇੱਕ ਸਵਾਲ ਹੈ ਉਹ ਇਹ ਤੁਸੀ ਗਰਮੀ ਤੇ ਠੰਡ ਦੀ ਗੱਲ ਕਰਦੇ ਰਹਿੰਦੇ ਹੋ ਪਰ ਉਥੇ ਕੁਝ ਲੋਕ ਦੇ ਗਰਮ ਕੱਪੜੇ ਪਾਏ ਹੁੰਦੇ ਨੇ ਇਹ ਸਵਾਲ ਵੀ ਇੱਕ ਵੀਡੀਓ ਰਾਹੀਂ ਜ਼ਰੂਰ ਇਹਨਾਂ ਲੋਕਾਂ ਨੂੰ ਪੁੱਛੋ ਅਤੇ ਦੂਜੀ ਗੱਲ ਕਿਸੇ ਵੀ ਦੇਸ਼ ਜਾਦੇ ਹੋ ਉਥੇ ਦਾ ਦਿਨ ਦਾ ਤਾਪਮਾਨ ਅਤੇ ਰਾਤ ਦੇ ਤਾਪਮਾਨ ਵਾਰੇ ਵੀ ਸਵਾਲ ਪੁੱਛੇ ਜਾਣ ਹੋ ਸਕੇ ਇੱਥੋਂ ਦੇ ਪੂਰੇ ਸਾਲ ਦੇ ਮੌਸਮ ਵਾਰੇ ਜ਼ਰੂਰ ਜਾਣਕਾਰੀ ਲਾਉ ਇਹਨਾਂ ਲੋਕਾਂ ਤੋਂ ਜਿਵੇਂ ਅ੍ਰਸਟ੍ਰੇਰਿਲੀਆ ਤੇ ਨਿਊਜ਼ੀਲੈਂਡ ਵਿੱਚ ਸਾਡੇ ਦੇਸ਼ ਨਾਲੋਂ ਉਲਟ ਹੁੰਦਾ ਇਹਨਾਂ ਦੇਸ਼ਾਂ ਵਿੱਚ ਅੱਜਕਲ੍ਹ ਠੰਢ ਪੈਂਦੀ ਹੈ ਜਦੋਂ ਕਿ ਸਾਡੇ ਵਿੱਚ ਇਹਨਾਂ ਦੇਸ਼ਾਂ ਨਾਲੋਂ ਪੁਲਟਾ ਹੁੰਦਾ ਹੈ ਸਾਡੇ ਕੁੱਝ ਦਿਨਾਂ ਤੀਕ ਮੌਸਮ ਵਿਚ ਤਬਦੀਲੀ ਹੋਣੀ ਸ਼ੁਰੂ ਹੋਵੇਗੀ ਫਿਰ ਦੁਵਾਰਾ ਇਹਨਾਂ ਦੇਸ਼ ਗਰਮੀ ਪੈਣੀ ਸ਼ੁਰੂ ਹੋ ਜਾਵੇਗੀ ਮੇਰੇ ਸਵਾਲ ਇੱਕ ਵੱਡੇ ਭਰਾ ਦੀ ਸਲਾਹ ਮੰਨਕੇ ਇਹਨਾਂ ਲੋਕਾਂ ਤੋਂ ਜਾਣਕਾਰੀ ਲੈਕੇ ਵਿਡੀਉ ਵਿੱਚ ਜ਼ਰੂਰ ਦੱਸੋ ਤਾ ਕੇ ਪਤਾ ਲੱਗ ਸਕੇ ਇਥੇ ਗਰਮੀ ਦਾ ਮੌਸਮ ਹੁੰਦਾ ਹੈ ਜਾ ਸਾਰਾ ਸਾਲ ਇਸ ਤਰ੍ਹਾਂ ਦਾ ਮੌਸਮ ਰਹਿੰਦਾ ਹੈ

    • @surindersagoo8590
      @surindersagoo8590 Рік тому

      Loka nu jacket pai dekh ke repen ne kiha bhi c ki ani garmi vich Janet pai firde hun onah kol hor kapre nhi hun jehre mile oh hi paa lende hun.

  • @sukhdeepsingh-gz9xc
    @sukhdeepsingh-gz9xc Рік тому +15

    ਸਤਿ ਸ੍ਰੀ ਅਕਾਲ ਜੀ❤❤ ਸੁਖਦੀਪ ਸਿੰਘ ਗਿੱਦੜਬਾਹਾ❤❤

  • @renusarwan9966
    @renusarwan9966 Рік тому +1

    Jithe sona nikklda otho de lko greeb ne dekho Rabb de rang niyare

  • @gurpreetsinghlehal1554
    @gurpreetsinghlehal1554 Рік тому +1

    ਸੋਨਾ ਪਿਹਲੀ ਵਾਰ ਦੇਖਿਆ ਧਰਤੀ ਵਿੱਚੋਂ ਨਿਕਲਦਾ ਵੀਰ ਜੀ

  • @desimunde616
    @desimunde616 Рік тому +9

    Y Ripan khusi g apna khayal rkho g other countrie waheguru ji tuhade nal aaa village Rajia sade Elke maan aaaaa

  • @nehagoyal4415
    @nehagoyal4415 Рік тому +1

    Thanks ji 🙏🙏❤❤ ghumaan lyi😊😊❤❤❤❤

  • @radheragitravelers
    @radheragitravelers Рік тому

    ਆ last ਤੇ ਜਿਵੇ lady ਛਾਣਨੀ ਜੀ ਨਾਲ ਲੱਗ ਰਹੀ ਸੀ ਐਵੀ ਤਾਂ ਲੱਭਦੇ ਹੁੰਦੇ ਨੇ ਸੋਨਾ ਬਾਈ ਉਹ ਤਾਂ ਤੁਸੀ ਦਿਖਾਇਆ ਨੀ ਬਲੌਗ ਖਤਮ ਵੀ ਕਰਤਾ 🤔🤔🤔🤔🤔🤔🤔🤔🤔👌👌👌👌👌

  • @baljindersingh7802
    @baljindersingh7802 Рік тому +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jagdishkumarjajoria4847
    @jagdishkumarjajoria4847 Рік тому +1

    ਮਲੋਟ ਤੋਂ ਜੀ ਬਹੁਤ ਸੁੰਦਰ

  • @ajaibsingh7691
    @ajaibsingh7691 11 місяців тому

    North Sikkim ਦਿਆਂ ਪਹਾੜੀਆ ਦੇ ਪਥਰ ਵੀ ਇਸੇ ਤਰ੍ਹਾਂ ਦੇ ਹੁੰਦੇ ਹਨ ਜੇ ਸਰਚ ਕੀਤੀ ਜਾਵੇ ਤਾਂ ਉਥੋਂ ਵੀ ਕੁਝ ਨਾ ਕੁਝ ਮਿਲ ਸਕਦਾ ਹੈ ।(ਗੁਰੂਦਮਬਾ ਝੀਲ ਦੇ ਏਰੀਏ ਦੇ ਲਾਗੇ )

  • @gurmohangrewal7592
    @gurmohangrewal7592 Рік тому

    ਇਨਾਂ ਨੂੰ ਤਾ ਵਿਚਾਰਿਆ ਨੂੰ ਤਾਂ ਮਿਹਨਤ ਦੇ ਪੈਸੇ ਵੀ ਨਹੀ ਮਿਲਦੇ ਜਿਵੇ ਕਿਸਾਨਾ ਨੂੰ ਵਿਚੋਲੀਏ ਲੁੱਟਦੇ ਨੇ ਇਨਾਂ ਨੂੰ ਕੰਟਰੈਕਟਰ ਲੁੱਟਦੇ ਨੇ

  • @RupDaburji
    @RupDaburji Рік тому +5

    ਸੋਨਾ ਕੱਢਣ ਦੀ ਭਾਵਪੂਰਤ ਪ੍ਰਕਿਰਿਆ ਵਿਖਾਉਣ ਲਈ ਧੰਨਵਾਦ ਜੀ। ਇਹਨਾਂ ਕਾਮਿਆਂ ਦੀ ਮਿਹਨਤ ਨੂੰ ਸਲਾਮ ਜੀ। ਹਰ ਦੇਸ਼ ਵਿੱਚ ਮਜ਼ਦੂਰਾਂ ਦੀ ਹਾਲਤ ਤਰਸਯੋਗ ਏ,ਹਰ ਦੇਸ਼ ਵਿੱਚ ਇਹਨਾਂ ਦਾ ਸ਼ੋਸਣ ਹੋ ਰਿਹਾ ਏ । ਗਰੀਬਾਂ ਦੀ ਮਾੜੀ ਹਾਲਤ ਲਈ ਕੱਟੜਤਾ ਅਤੇ ਧਰਮਾਂ ਦੇ ਰਖਵਾਲੇ ਹੀ ਜ਼ਿਮੇਂਵਾਰ ਨੇ ਜੀ

  • @sukhjeet8485
    @sukhjeet8485 Рік тому

    ਵੀਰੇ ਆਪਣੇ ਸੋਨਾਂ ਨਿਕਲਦਾ ਸੀ ਲੁੱਟ ਕੇ ਲੈ ਗਏ ਅੰਗਰੇਜ਼ ਆਜਾਦੀ ਬਾਅਦ ਥੋੜਾ ਬਹੁਤਾਂ ਕੱਢਿਆਂ। Kolar Gold ਖਾਨ ਆਪਣੇ ਆ ਤੇ ਉਸ ਉਪੱਰ KGF ਫਿਲਮ ਵੀ ਬਣੀ ਆ

  • @KulwinderKaur-kd7og
    @KulwinderKaur-kd7og Рік тому +1

    ਹਾਂ ਅਸੀਂ ਵੇਖਿਆ ਹੈ ਆਸਟ੍ਰੇਲੀਆ ਦੇ ਬੈਲਾਰਟ ਟਾਊਨ ਵਿੱਚ।ਇਸੇ ਤਰ੍ਹਾਂ ਹੀ ਖਾਣਾਂ ਵਿਚੋਂ ਕੱਢਿਆ ਜਾਂਦਾ ਹੈ ਕੁਲਵਿੰਦਰ ਕੌਰ ਬਰਨਾਲਾ।

  • @SukhwinderSingh-wq5ip
    @SukhwinderSingh-wq5ip Рік тому +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @gajansingh7873
    @gajansingh7873 Рік тому +8

    Waheguru ji waheguru ji waheguru ji waheguru ji waheguru ji 🚩☬💐💐🌹❤

  • @gorabatth3551
    @gorabatth3551 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਪਨ ਤੇ ਖੁਸ਼ੀ ਜੀ।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਬਾਈ ਜੀ।ਵੱਖ ਵੱਖ ਅਫਰੀਕਨ ਦੇਸ਼ ਮੇਹਨਤ ਨਾਲ ਘੁੰਮ ਕੇ ਦੇਖਿਆ ਰਹੇ ਹੋ ਬਾਈ ਜੀ।ਘਰ ਵਿੱਚ ਬੇਠਆ ਨੂੰ ਜੀ।🙏🙏🙏🙏👌👌👌👌👍👍👍👍👍

  • @goldmedia2630
    @goldmedia2630 Рік тому +1

    Mai sode vlog odo to dekhn lgeya g jdo tuc shri lanka se ravan de lanka ch gye se koi vlog miss ni kita soda g bhut sohne vlog hunde a tuc tuc barnale jile to pind rajiaa to mai v barnale jile to g chuhan ke kalan pind ❤❤❤

  • @VikrambiteVloggerofficial
    @VikrambiteVloggerofficial Рік тому +1

    ਬਹੁਤ ਵਧੀਆ ਵਲੌਗ ਹੈ

  • @balkarsinghdhaliwal592
    @balkarsinghdhaliwal592 Рік тому +1

    ਬਾਈ ਰਿਪਣ ਸਤਿ ਸ੍ਰੀ ਆਕਾਲ ਖੁਸ਼ੀ ਜੀ ਸਤਿ ਸ੍ਰੀ ਆਕਾਲ।ਆਪ ਜੀ ਨੂੰ ਬਹੁਤ ਸਾਰਾ ਪਿਆਰ ।ਤੁਸੀਂ ਮੈਨੂੰ ਮੇਰੇ ਪਰਿਵਾਰਕ ਮੈਂਬਰ ਹੀ ਲਗਦੇ ਹੋ।ਸ਼ੁਰੂ ਤੋਂ ਹੀ ਰੋਜ਼ਾਨਾ ਦੇਖਦਾ ਹਾਂ।ਤੁਹਾਨੂੰ। ਮੈਨੂੰ jo ਅੱਜ ਮਹਿਸੂਸ ਹੋਇਆ ਕਦੇ ਨਹੀਂ ਹੋਇਆ।ਅੱਜ ਮੈਨੂੰ ਤੁਸੀਂ ਪ੍ਰੋਫੈਸ਼ਨਲ ਵਲੋਗਰ ਲੱਗੇ। ਪਹਿਲਾਂ ਮੈਨੂੰ ਤੁਸੀਂ ਪਿਆਰ ਨਾਲ ਦੁਨੀਆਂ ਘੁੰਮਦੇ ਜਾਪਦੇ ਸੀ। ਪਰ ਅੱਜ ਮੈਨੂੰ ਤੁਸੀਂ ਪ੍ਰੋਫੈਸ਼ਨਲ ਲੱਗੇ। ਏਸ ਤਰ੍ਹਾਂ ਲੱਗਣਾ ਨਹੀਂ ਚਾਹੀਦਾ ਸੀ। ਮੈ ਤੁਹਾਨੂੰ ਪਿਆਰ ਕਰਦਾ ਹਾਂ।ਇਸ ਲਈ ਇਹ ਕਹਿਣਾ ਮੇਰਾ ਫਰਜ਼ ਸੀ।ਬੁਰਾ ਨਾ ਮੰਨਣਾ

  • @masseyfergusonmoga1863
    @masseyfergusonmoga1863 Рік тому +1

    ਬਾਈ ਜੀ ਸੋਨਾ ਨਿਕਲਦਾ ਹੈ ਇੰਡੀਆ ਵਿੱਚ

  • @Sandeep_Sandhu
    @Sandeep_Sandhu Рік тому +1

    ਸੰਦੀਪ ਸਿੰਘ ਸੰਧੂ ਫਰੋਮ ਤਰਨਤਾਰਨ ਸਾਹਿਬ (ਖੇਮਕਰਨ)

  • @GursewakSingh-c4z
    @GursewakSingh-c4z 8 місяців тому

    ਬਾਈ ਰਿਪਨ ਜੀ ਕਿਤੇ ਵੀ ਨਹੀਂ ਵੇਖਿਆ ਸੀ ਹੁਣ ਨਿਕਲਦਾ ਵਿਖਾਇਆ ਬਹੁਤ ਧੰਨਵਾਦ🎉🎉🎉🎉

  • @TarsemSingh-st1vw
    @TarsemSingh-st1vw Рік тому +4

    Ripan te khushi beta ji bahut bahut piar beta ji ajj da vlog amazing c gold mines wali ek new experience dekhan noo milia ihana de naal naal tuhanoo v salute aa, sab dikhaoun laye keep it up beta ji god bless both of you👍👍👍👍👍👍👍👍👍👍👍❤❤❤❤❤❤❤❤❤❤ Lakhwinder Kaur from Gurdaspur

  • @AmarjeetSingh-dm4mj
    @AmarjeetSingh-dm4mj Рік тому +1

    Great and good
    Keep it up 👍
    God bless you
    Ripan bro and khushi bhenji

  • @taran.dhudike7
    @taran.dhudike7 Рік тому

    16.00 ਸਿਰ ਕਿੱਦਾਂ ਦਾ ਜਿਵੇਂ ਕੀੜੇ ਬੈਠੇ ਹੁੰਦੇ ਹਨ 😂😂😂

  • @rinkupanaich863
    @rinkupanaich863 Рік тому +1

    ਪੰਜਾਬ ਵਿੱਚ ਲਾ ਆਇਓ

  • @rahuljindal4408
    @rahuljindal4408 Рік тому +1

    Vere mainu lya dewo main leju tuhade to from barnala 🙏🙏

  • @jagdeepsingh3817
    @jagdeepsingh3817 Рік тому +3

    Jodi no.1 Punjabi travel couple bahut hi vadia vlog jinne vadia vlog ohne hi dil de vadia tusi dono tuhade pind rajia aake mileya si tuhanu bahut sara pyar tuhade apne disst barnala city ton

  • @darshansingh7177
    @darshansingh7177 5 місяців тому

    ❤ਬਹੁਤ ਵਧੀਆ ਜਾਣਕਾਰੀ ਪਹਿਲੀਵਾਰ ਦੇਖਿਆ ਧੰਨਵਾਦ

  • @jaspalsekhon8335
    @jaspalsekhon8335 Рік тому +5

    ਬਹੁਤ ਵਧੀਆ ਬਾਈ

  • @jspawaar675
    @jspawaar675 Рік тому

    ਰਿੱਪਨ ਜੀ ਇੰਨਾ ਸੋਨਾ ਨਿਕਲਦਾ ਹੈ ਪਰ ਇਹ ਫ਼ਿਰ ਵੀ ਗਰੀਬ ਕਿਉਂ? ਉਹ ਵੀ ਅੱਤ ਦਰਜ਼ੇ ਦੇ ਗ਼ਰੀਬ

  • @ashokashokkumar6557
    @ashokashokkumar6557 Рік тому +1

    1 foot ch 12 inch 39 inch da 1 mts 15 mts ch Takriban

  • @DarshanSingh-qn9ot
    @DarshanSingh-qn9ot Рік тому

    ,ਛੋਟੇ ਭਾਈ ਸਾਹਿਬ,
    ਜੋ ਤੁਸੀ ਜਮੀਨ ਬਾਰੇ ਦੱਸਿਆ ਸੀ ਉਸ ਬਾਰੇ ਅਸੀ ਪੂਰਨ ਤੌਰ ਤੇ ਜਾਣ ਕਾਰੀ ਲਈ ਇਸ ਨੰਬਰ ਤੇ ਵਹਟਸ ਨੰਬਰ ਭੇਜਣ ਦੀ ਖੇਚਲ ਕੀਤੀ ਜਾਵੇ ਜੀ।
    ਦਰਸ਼ਨ ਸਿੰਘ ਮੁਕਤਸਰ ਸਾਹਿਬ।

  • @gouravkumarkumar3082
    @gouravkumarkumar3082 Рік тому +3

    1st. Comment from Amritsar

  • @gurwindermaan8698
    @gurwindermaan8698 3 місяці тому +1

    ਬਹੁਤ ਵਧੀਆ ਵੀਰ ਜੀ

  • @KulwinderKaur-us9jy
    @KulwinderKaur-us9jy Рік тому +2

    Sone dia khana di dharti te enni greebi kion??

  • @SherSingh-ec7jr
    @SherSingh-ec7jr Рік тому

    ਸਾਢੇ ਚਾਰ ਫੁਟ ਤੋਂ ਥੱਲੇ ਅਪਣੇ ਵੀ ਸਰਕਾਰੀ ਜਮੀਨ ਆ

  • @HsjsHehddjss
    @HsjsHehddjss 4 місяці тому +1

    Kisi Pathar per Lekar Aao Ji Sone De

  • @sattisaingh1949
    @sattisaingh1949 Рік тому

    ਗਰੀਬੀ ਬੰਦੇ ਤੋ ਕਿ ਕਿ ਕਰਾਉਂਦੀ ਆ ਜਿੱਥੋਂ ਇੰਨਾਂ ਸੋਨਾ ਨਿਕਲਦਾ ਉੱਥੇ ਦੇ ਲੋਕ ਕਿੰਨੇ ਗਰੀਬ ਆ

  • @lakhy727
    @lakhy727 Рік тому +2

    ਸਤ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਮੇਹਰ ਕਰੇ ਲਖਵੀਰ ਸਿੰਘ ਗੰਗਾਨਗਰ ਰਾਜਸਥਾਨ ਤੋਂ

  • @jsjassi71
    @jsjassi71 Рік тому +10

    Waheguru ji 🎉❤

  • @GurpreetSingh-yk1lc
    @GurpreetSingh-yk1lc Рік тому

    ਬਾਈ ਜੀ ਇੱਥੇ ਆਪਣੀ ਇੰਡੀਆ ਦੇ ਫੌਜੀ ਵੀਰ ਵੀ ਗਏ ਹੋਏ ਹਨ ਜ਼ਰੂਰ ਪਤਾ ਕਰੋ

  • @deesabai2541
    @deesabai2541 11 місяців тому

    Phile bar thkiea asi,thudea krode bar thank you verr ji.❤❤❤❤❤❤❤❤😂😂

  • @punjabivirsa4902
    @punjabivirsa4902 Рік тому +1

    ਵਾਹ ਜੀ। ਖੁਸ਼ ਰਹੋ। ਤਸਵਿੰਦਰ ਸਿੰਘ ਬੜੈਚ ਪਿੰਡ ਦੀਵਾਲਾ ਸਮਰਾਲਾ ਤੋਂ

  • @preetikaur1959
    @preetikaur1959 Рік тому +4

    Thanks for showing the amazing process. First time we see.

  • @gillrajvir5929
    @gillrajvir5929 Рік тому

    ਤੁਹਾਡੇ ਬਲੋਗ ਦੇਖ ਸਾਰੀ ਦੁਨੀਆਂ ਘੁੰਮ ਰਹੇ ਹਾਂ ਅਸੀਂ

  • @RavinderSinghJahangir
    @RavinderSinghJahangir Рік тому

    ਡਿਸਕਵਰੀ ਤੇ ਗੋਲਡ ਰਸ਼ ਨਾਂ ਦੀ ਸੀਰੀਜ ਹੈ ਉਸ ਚ ਵੀ ਲੱਭਦੇ ਹੁੰਦੇ ਸੋਨਾ

  • @majorchahal2854
    @majorchahal2854 Рік тому

    ਐਨੀਂ ਡੂਗਾਈ ਤੇ ਤਾਂ ਆਕਸੀਜਨ ਦੀ ਵੀ ਘਾਟ ਹੋ ਜਾਂਦੀ ਹੈ ਫਿਰ ਉਸ ਦਾ ਇਹ ਕੀ ਹੱਲ ਕਰਦੇ ਨੇ

  • @kamalpreet6111
    @kamalpreet6111 Рік тому +2

    y me sare blog dekhda tuhade ,,bhut vdia hunde aa me dubai job krda km ton aa k tuhada blog jrur dekhda y ,,,

  • @ArmaanMahey-cw9ng
    @ArmaanMahey-cw9ng Рік тому

    Comment Koi v negative comment ne dekhya ❤❤❤❤ wehaguru 🎉🎉🎉❤❤🎉

  • @partapsingh6447
    @partapsingh6447 Рік тому +2

    I am Partap Singh your regular viewer , I have seen such type of gold mine first time, what a great job

  • @pardeepbapla2554
    @pardeepbapla2554 Рік тому

    ਬਹੁਤ ਵਧੀਆ ਲੱਗਿਆ ਜਾਣਕਾਰੀ ਮਿਲਦੀ ਆ ਧੰਨਵਾਦ ਜੀ

  • @GurjantSingh-te7in
    @GurjantSingh-te7in Рік тому

    ਇਹਨਾ ਦੀ ਹਾਲਤ ਦੇਖ ਕੇ ਲਗਦਾ ਨੀਂ ,ਕਦੇ ਬਰਾਂਟਾ ਵੀ ਲੱਭਾ ਹੋੳ, ਪਿਲ ਗੋਲੀ ਖੇਡਨ ਨੂ

  • @AvtarSingh-ss3xr
    @AvtarSingh-ss3xr Рік тому +1

    Bai ji bout Sona lanky ayo ji...

  • @harbhajansingh9967
    @harbhajansingh9967 Рік тому

    ਹਰਭਜਨ ਸਿੰਘ ਨਕੋਦਰ ਬਹੁਤ ਵਧੀਆ

  • @iqbalsingh9819
    @iqbalsingh9819 Рік тому

    ਮੈ ਤੈਨੂੰ ਬਾਰ ਬਾਰ ਕਹਿਦਾ ਹਾ ਲੈਡੀਜ ਨੂੰ ਨਾ ਲੈ ਕੈ ਆਇਆ ਕਰ ਬੰਦਿਆ ਨੂੰ ਨਾਲ ਲੈ ਕੇ ਆਇਆ ਕਰ ਜਾਰ ਤੂੰ ਭੋਲਾ ਜਿਹਾ ਬੰਦਾ ਇਹ ਲੋਕ ਖਤਰਨਾਖ ਹਨ ਮੈਰੀ ਗੱਲ ਮਨ ਲਾ

  • @SEgmsfeducation2008
    @SEgmsfeducation2008 Рік тому +2

    Nice to see gold mines and hard workers..Thanks..Ripin ji and khusi ji

  • @g22kaler29
    @g22kaler29 Рік тому

    ਖ਼ੁਸ਼ੀ ਤੁਸੀ ਤੇ ਹਰਸਿਮਰਤ fail ਕਰਤੀ ਬਿਗ ਬਿਗ ਟੋਆ ਕਹਿ ਕੇ

  • @Sangha362
    @Sangha362 Рік тому

    50meter ਤਾਂ 4 ਫ਼ੀਟ hoea 😂😂😂😂

  • @JaswinderSingh-io7uo
    @JaswinderSingh-io7uo Рік тому +2

    ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤❤❤❤❤