Prime Discussion (2525) || ਦਲ-ਬਦਲਣ ‘ਚ ਲੀਡਰਾਂ ਨੇ ਕੱਢਿਆ ਆਪਣਾ ਜਲੂਸ

Поділитися
Вставка
  • Опубліковано 19 тра 2024
  • #primeasiatv #primediscussion #jatinderpannu #election2024news #breakingnews #loksabhaelection2024 #election2024news #bhagwantmaan #punjab #punjabnewstoday #bjp #pmmodi #taiwan #punjabnewstoday #punjabikhabra #bjp #pmmodi #narendramodi
    Subscribe To Prime Asia TV Canada :- goo.gl/TYnf9u
    Prime Discussion (2525) || ਦਲ-ਬਦਲਣ ‘ਚ ਲੀਡਰਾਂ ਨੇ ਕੱਢਿਆ ਆਪਣਾ ਜਲੂਸ, ਘਟਦੀ ਜਾ ਰਹੀ ਵੋਟ ਪ੍ਰਤੀਸ਼ਤ ਬਣੀ ਚਿੰਤਾ ਦਾ ਕਾਰਨ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 171

  • @swarnsukhanwala
    @swarnsukhanwala 11 днів тому

    ਸਰੋਪਾ ਨਹੀਂ ਇਹ ਪਾਰਟੀਆਂ ਦਾ ਰੱਸਾ ਏ ਼ ਇਕ ਪਾਰਟੀ ਦਾ ਰੱਸਾ ਲੁਹਾ ਕੇ ਤੇ ਦੂਜੀ ਪਾਰਟੀ ਦਾ ਰੱਸਾ ਪੁਆ ਲਿਆ ਼ ਹੁਣ ਸਰੋਪੇ ਨੂੰ ਸਰੋਪਾ ਨਹੀਂ ਰਹਿਣ ਦਿੱਤਾ ਰੱਸਾ ਬਣਾਤਾ ਇਹਨਾਂ ਪਾਰਟੀਆਂ ਦੇ ਆਗੂ ਲੀਡਰਾਂ ਨੇ ਼ ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ

  • @risingriders9675
    @risingriders9675 13 днів тому +17

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

    • @greatbathindian
      @greatbathindian 13 днів тому

      ਵਿਕਾਊ ਪਤਰਕਾਰ

    • @greatbathindian
      @greatbathindian 13 днів тому

      ਹੁਣ bulldozer ਬਾਬਾ ਵੇਲੇ ਪੰਨੂ ਕਹਿੰਦਾ ਕੇ ਕ਼ਾਨੂਨ ਦੀ ਪਾਲਣਾ ਨਹੀਂ ਕਰਦੇ। ਜਦੋਂ ਕਿਸਾਨ ਲੀਡਰਾਂ ਨੇ ਕਾਨੂੰਨ ਦੇ ਖਿਲਾਫ ਜਾ ਕੇ ਸੜਕਾਂ, ਰੇਲਾਂ ਰੋਕੀਆਂ ਓਦੋਂ ਕੁਛ ਨਹੀਂ ਬੋਲਿਆ

    • @bagawatsingh633
      @bagawatsingh633 13 днів тому

      Veer ji asi v pannu ji nu siyane te imandar samjde c par pichle episode vich dekho pannu ji punjabiyan nu bahiyan ton v thale sutt rahe ne

    • @greatbathindian
      @greatbathindian 12 днів тому

      @@bagawatsingh633 ਇਹਨਾ ਪੱਤਰਕਾਰਾਂ ਦਾ ਕੀ ਹੈ, ਜਿਥੋਂ ਜਿਆਦਾ ਪੈਸੇ ਮਿਲ ਗਏ ਓਹਦੀਆਂ ਸਿਫਤਾਂ ਕਰਨ ਲਗ ਜਾਂਦੇ। 2 ਸਾਲ ਆਮ ਆਦਮੀ ਵਾਲਿਆਂ ਦੇ ਤਲਵੇ ਚੱਟਦੇ ਰਹੇ prime asia ਵਾਲੇ। ਵੇਖਣਾ ਕਲ ਨੂੰ ਬੀਜੇਪੀ ਵਲੋ ਪੈਸੇ ਮਿਲ ਗਏ ਤਾਂ ਓਹਨਾ ਦੇ ਵੀ ਪੈਰੀ ਪਏ ਜਾਣਗੇ

    • @risingriders9675
      @risingriders9675 11 днів тому

      ਸਤਿ ਸ਼੍ਰੀ ਅਕਾਲ ਜੀ ਵੀਰ ਜੀ,
      ਗੁਰੂ ਸਾਹਿਬਾਨ ਜੀ ਬਾਣੀ ਵਿੱਚ ਫੁਰਮਾਉਂਦੇ ਹਨ
      ਸਰਬੱਤ ਦਾ ਭਲਾ
      ਫਰੀਦਾ ਬੁਰੇ ਦਾ ਭਲਾ ਕਰ
      ਸੋ ਵੀਰ ਜੀ ਪੰਨੂ ਸਾਬ੍ਹ ਜੀ ਦਾ ਚਰਿੱਤਰ ਚਿਤਰਣ ਮੈ ਨਹੀ ਕਰ ਸਕਦਾ ਜੀ ਮੈਂ ਤਾਂ ਵਾਹਿਗੁਰੂ ਜੀ ਅੱਗੇ ਓਹਨਾ ਦੀ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਵਾਸਤੇ ਅਰਦਾਸ ਕਰਦਾ ਹਾਂ ਜੀ।
      ਵਾਹਿਗੁਰੂ ਜੀ ਆਪ ਜੀ ਨੂੰ ਵੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @user-lo6fc9dj6x
    @user-lo6fc9dj6x 12 днів тому

    ਲੀਡਰਾਂ ਨੇ ਦਲ ਬਦਲ ਕੇ ਜਲੂਸ ਕਢਆ
    ਪਰ ਲੋਕ ਦਲ ਬਦਲੁ ਲੀਡਰ ਨੂੰ ਵੋਟ ਪਾਕੇ ਮੁਰੱਖ ਨਾ ਬਨਣ

  • @BhupinderSingh-tt9ox
    @BhupinderSingh-tt9ox 11 днів тому

    ਵੋਟਰ ਸਿਆਣਾ ਹੋ ਜਾਏ ਤਾਂ ਮਾੜਾ ਲੀਡਰ ਨਹੀਂ ਅੱਗੇ ਆ ਸਕਦਾ...

  • @DaljitSingh-zp3if
    @DaljitSingh-zp3if 12 днів тому

    ਸਰੋਪਾ ਨਹੀਂ ਹੁਣ ਏਨਾ ਦੇ ਗਲ਼ ਲੀਰਾਂ ਪਾਉਂਦੇ ਹਨ

  • @SukhwinderSingh-wq5ip
    @SukhwinderSingh-wq5ip 12 днів тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @deepbrar.
    @deepbrar. 13 днів тому +32

    ਬੰਦਾ ਓਦੋਂ ਕਮਲਾ ਹੋ ਜਾਂਦਾ ਹੈ ਜਦੋਂ ਉਹ ਆਪਣੇ ਆਪ ਨੂੰ ਸਿਆਣਾ
    *ਅਤੇ ਦੂਜਿਆਂ ਨੂੰ ਬੇਵਕੂਫ ਸਮਝਣ ਲੱਗ ਪੈਂਦਾ ਹੈ*

    • @daljitsingh7980
      @daljitsingh7980 13 днів тому +10

      ਦੀਪ ਬਰਾੜ 👌👌👍👍

    • @deepbrar.
      @deepbrar. 13 днів тому +1

      ​@@daljitsingh7980ਸੰਧੂ ਵੀਰੇ 😍😍

    • @daljitsingh3631
      @daljitsingh3631 13 днів тому +4

      Right💯

    • @gurjitkaur7
      @gurjitkaur7 13 днів тому +2

      🥵🤢🤑🥵 Deep veere 👌🏻

    • @bagawatsingh633
      @bagawatsingh633 13 днів тому

      Jiven ke pannu saab

  • @satnamjudge6874
    @satnamjudge6874 13 днів тому +11

    ਕਿਸਾਨਾਂ ਨੁੰ ਰੇਲਾਂ ਅਤੇ ਸੜਕਾਂ ਰੋਕਣ ਦੀ ਬਜਾਏ ਲੀਡਰਾਂ ਦੇ ਘਰਾਂ ਨੁੰ ਜਾਦੇਂ ਰਸਤੇ ਬੰਦ ਕਰਨੇ ਚਾਹੀਦੇ ਹਨ

  • @AmarjitSingh-eq3rl
    @AmarjitSingh-eq3rl 12 днів тому

    ਰਾਜਨੀਤੀ ਨੂੰ ਵਪਾਰ ਤੋਰ ਤੇ ਦੇਖੋ ਜਿੱਥੇ ਕਿਸੇ ਨੂੰ ਵੱਧ ਸਹੂਲਤਾਂ ਮਿਲਣੀਆਂ ਉਥੇ ਚਲੇ ਜਾਣਾ ਗਲਤ ਨਹੀ ਇਹ ਕੋਈ ਖਾਸ ਗੱਲ ਨਹੀ

  • @deepbrar.
    @deepbrar. 13 днів тому +26

    ਸਫਲ ਬਾਪ ਦੀ ਨਾਕਾਮ ਔਲਾਦ ਵੀ ‬
    ‪ *ਆਪਣੇਆਪ ਨੂੰ ਤੋਪ ਸਿੰਘ ਸਮਝਣ ਲੱਗਦੀ ਹੈ*

    • @daljitsingh7980
      @daljitsingh7980 13 днів тому +5

      ਦੀਪ ਬਰਾੜ 👍👍

    • @deepbrar.
      @deepbrar. 13 днів тому +1

      ​@@daljitsingh7980😍😍 ਸੰਧੂ ਵੀਰੇ

    • @daljitsingh3631
      @daljitsingh3631 13 днів тому +4

      👌👌

    • @gurjitkaur7
      @gurjitkaur7 13 днів тому +1

      ✍🏻✅✅✅✍🏻

  • @drpardeepsingh2493
    @drpardeepsingh2493 13 днів тому

    ਅਜੀਤ ਪੰਵਾਰ ਦੀਆਂ ਅਰਬਾਂ ਖਰਬਾਂ ਦੀਆਂ
    ਇੰਕੁਆਰਿਆ ਨੂੰ ਖੁੱਡੇ ਨਾ ਰੱਖਿਆ ਹੈ।

  • @amriksandhu6677
    @amriksandhu6677 13 днів тому +2

    ਦਲਦਲੀ ਵਾਲੇ ਨੂੰ ਵੋਟ ਪਾਉਣੀ ਨਹੀ ਚਾਹੀਦੀ ਹੈ। ਪੰਨੂ ਜੀ ਅਨੁਸਾਰ ਕਰੋ

  • @mukeshlochan
    @mukeshlochan 13 днів тому +4

    ਪੰਜਾਬ ਚ ਆਪ ਪਾਰਟੀ ਆਪਣੇ ਡਾਊਨਫਾਲ ਵੱਲ ਤੁਰ ਪਈ।

  • @deepbrar.
    @deepbrar. 13 днів тому +16

    ਕੋਈ ਸੁਧਰਦਾ ਨਹੀਂ ਝੂਠ ਫੜੇ ਜਾਣ ਤੇ ਵੀ, ਸਗੋਂ ‬
    ‪ *ਅਗਲੀ ਵਾਰ ਲਈ ਥੋੜੀ ਹੋਰ ਚਲਾਕੀ ਕਰਦਾ ਹੈ*

    • @daljitsingh7980
      @daljitsingh7980 13 днів тому +2

      ਦੀਪ ਬਰਾੜ 👌👌👍👍

    • @deepbrar.
      @deepbrar. 13 днів тому +1

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @gurjitkaur7
      @gurjitkaur7 13 днів тому +2

      Deep Barar 👌🏻👍🏻

  • @naharsingh-fv6fv
    @naharsingh-fv6fv 13 днів тому +11

    ਚੋਣ ਕਮਿਸ਼ਨ ਵੱਲੋਂ ਭਾਜਪਾ ਦੀ ਸਰਕਾਰ ਦੀ ਗੁਲਾਮੀ ਕਰਨ ਤੋਂ ਬਚਣਾ ਚਾਹੀਦਾ ਹੈ

  • @user-yn9iw4yw7o
    @user-yn9iw4yw7o 13 днів тому +1

    ਦਲ ਬਦਲੀਆਂ ਲਈ ਪਾਰਲੀਮੈਂਟ ਵਿੱਚ ਸਖ਼ਤ ਸਜ਼ਾ ਦੇਣ ਲਈ ਸੰਵਿਧਾਨ ਵਿੱਚ ਸੋਧ ਕਰਕੇ ਦਲ ਬਦਲੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਲੋਕਾਂ ਨੂੰ ਕਿਸੇ ਤੇ ਵਿਸ਼ਵਾਸ ਨਹੀਂ ਰਹਿਣਾ ,ਸੰਵਿਧਾਨ ਦੀ ਇਜ਼ਤ ਕਰਨੀ ਚਾਹੀਦੀ ਹੈ।

  • @narinderbhaperjhabelwali5253
    @narinderbhaperjhabelwali5253 13 днів тому +2

    ਜਾਵੇ ਕਿਸੇ ਨਾਲ ਆਵੇ ਕਿਸੇ ਹੋਰ ਨਾਲ ਬੱਲੇ ਉਹ ਚਲਾਕ ਸੱਜਣਾ ਦਲ ਬਦਲੂ ਲੀਡਰਾਂ ਵਾਸਤੇ ।ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ

  • @VarinderSingh-he7wo
    @VarinderSingh-he7wo 13 днів тому +13

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦ ਪ੍ਰੀਤ ਜੀ। ਦਲ ਬਦਲੀ ਵਾਲੇ ਲੀਡਰਾਂ ਨੂੰ ਸ਼ਰਮ ਨਹੀਂ ਆਉਂਦੀ ਲੋਕਾਂ ਦੇ ਸਾਹਮਣੇ ਜਾਣ ਵੇਲੇ।

  • @user-pz6vd2rz6g
    @user-pz6vd2rz6g 13 днів тому +3

    ਭਾੳ ਇਹਨਾ ਦਾ ਹਾਲ ਇਹ ਹੈ ਕਿ ਇਕ ਬੀਬ ਨੇ ਵਿਅਹ ਕਰਾ ਲਿਆ ਤੇ ੳਸ ਦੇ ਇਕ ਬਚਾ ਵੀ ਹੋ ਗਿਆ ਪਰ ਬੀਬ ਨੇ ਫੇਰ ਦੂਜਾ ਤੇਥੋੜੀ ਦੇਰ ਬਾਅਦ ਤੀਜਾ ਵਿਆਹ ਕਰਾ ਲਿਆ ਤੇਬਚਾ ਨਾਲ ਹੀ ਰਖਿਆ ਫੇਰ ਕਿਸੇ ਨੇ ਮੁੰਡੇ ਕੋਲੋ ਜਾਤ ਪੁਛ ਲੀ ੳਸ ਅਗੋ ਮੁੰਡੇ ਨੇ ਜਵਾਬ ਦਿਤਾ ਪਹਲੇ ਥੇ ਹਮ ਨੀਮ ਜੁਲਾਹੇ ਫਿਰ ਭੲਏ ਹਮ ਦਰਜੀ ਅਬ ਤੋ ਹਮ ਸਯਦ ਹੈਂ ਭਾਈ ਆਗੇ ਮਾਂ ਕੀ ਮਰਜੀ ਇਹ ਹਾਲ ਹੈ ਸਾਡੇ ਲੀਡਰਾ ਦਾੀ

  • @BalkarSingh-ko2qy
    @BalkarSingh-ko2qy 13 днів тому

    ਪੰਨੂ ਸਾਹਿਬ ਜੀ ਏਹ ਲੀਡਰ ਸਾਹਿਬ ਜਾ ਤੇ ed ਦੇ ਦਲ ਬਦਲਣ ਦੇ ਬਾਅਦ ਸਾਨੂੰ ਆਪਣੇ ਆਪ ਨੂੰ ਸੋਚ ਸਮਝ ਕੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਮੇ ਤਾਂ ਦੇਖਦਾ ਹਾਂ ਲੋਕ ਵੀ ਲਕੀਰ ਦੇ ਫ਼ਕੀਰ ਆ ਕੋਈ ਕਿੱਸੇ ਦੀ ਲਹਿਰ ਦੇਖ ਮਗਰ ਲੱਗ ਜਾਂਦੇ ਹਨ ਬਾਕੀ ਏਹ ਜੋਂ ਕਿਸਾਨ ਜਥੇਬੰਦੀ ਹਨ ਏਹਨਾ ਰੇਲਾ ਨਹੀਂ ਰੋਕਣੀਆ ਚਾਹੀਦੀਆਂ। ਰੋਡ ਜਾਮ ਨਹੀਂ ਕਰਨੇ ਚਾਹੀਦੇ ਲੀਡਰਾਂ ਦੇ ਘਰ ਜਾਮ ਕਰਨੇ ਚਾਹੀਦੇ ਹਨ ਜੀ

  • @BalwantSingh-to7nu
    @BalwantSingh-to7nu 13 днів тому +1

    ਪੰਨੂੰ ਸਾਬ ਤੁਸੀਂ ਸਿਰੋਪਾ ਸ਼ਬਦ ਪਟਕਾ ਸ਼ਬਦ ਵਰਤਿਆ ਚੰਗਾ ਕੀਤਾ ਪਰ ਮੇਰੇ ਖਿਆਲ ਵਿੱਚ ਪਟਕੇ ਦੀ ਥਾਂ ਪਟਾ ਸ਼ਬਦ ਵਰਤਿਆ ਜਾਵੇ ਤਾਂ ਜਿਆਦਾ ਵਧੀਆ ਰਹੇਗਾ

  • @rajeshsood2827
    @rajeshsood2827 12 днів тому

    15 saal Modi 15 saal Yogi

  • @ranranjitsingh5637
    @ranranjitsingh5637 13 днів тому +2

    ਪਨੂੰ ਜੀ ਇਹ ਉਹ ਲੋਕ ਨੇਂ ਜਹਿੜੇ ਕਹਿੰਦੇ ਬਿਸ੍ਰਾਮ ਦੀ ਡੁੱਲ ਗੀ ਦਾਲ ਕਹਿੰਦੇ ਅਸੀਂ ਤਾਂ ਡੋਲ ਕੇ ਹੀ ਖਾਂਦੇ ਹਾਂ ਇੰਨਾ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇੰਨਾ ਨੂੰ ਕੁਰਸੀ ਦਿਖਾਈ ਦਿੰਦੀ ਹੈ ਬਾਕੀ ਸਾਡੇ ਲੋਕ ਵੀ ਠੀਕ ਨਹੀਂ ਇੰਨਾ ਨੂੰ ਥੋੜ੍ਹਾ ਲਾਲਚ ਦੇ ਦੇਵੋ ਬੱਸ ਫੇਰ ਚਾਹੇ ਕੋਈ ਕਿਸੇ ਪਾਰਟੀ ਦਾ ਹੋਵੇ ਸਾਡੇ ਲੋਕ ਝੰਡਾ ਚੱਕਕੇ ਸੱਭ ਤੋਂ ਮੁਹਰੇ ਫ਼ਿਰਨ ਗੈ

  • @kushalveersingh200
    @kushalveersingh200 13 днів тому +2

    Excellent talk

  • @kuldeepsingh-xh6jv
    @kuldeepsingh-xh6jv 13 днів тому +2

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @bahdurSingh-cz8re
    @bahdurSingh-cz8re 13 днів тому +2

    ਦਲ ਬਦਲੂਆਂ ਨੂੰ ਵੋਟ ਨਾ ਪਾਓ ਦਲ ਬਦਲੀਆਂ ਆਪੇ ਬੰਦ ਹੋ ਜਾਣ੍ਹਗੀਆਂ

  • @dilbagpannu7799
    @dilbagpannu7799 13 днів тому +1

    ਸਭ ਉੱਲੂ ਨੇ ਇਹਨਾਂ ਦਾ ਕੋਈ ਦੀਨ ਈਮਾਨ ਨਹੀ ।
    ਲੋਕਾਂ ਨੂੰ ਵੀ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ।
    ਪੰਨੂੰ ਜੀ ਨੂੰ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।

    • @AmarjitSingh-eq3rl
      @AmarjitSingh-eq3rl 12 днів тому

      ਲੋਕ ਸੋਚਦੇ ਹਨ ਕਿ ਪਤਾ ਕੱਲ ਨੂੰ ਸਾਡਾ ਸੁਤ ਲਗ ਜਾਵੇ ਇਸ ਕਰਕੇ ਲੋਕ ਵੀ ਚੁੱਪ ਰਹਿੰਦੇ ਹਨ

  • @JaswantSingh-qi4ok
    @JaswantSingh-qi4ok 12 днів тому

    Good job prime Asia keep it up 👍

  • @SukhchainBatth-ct5bv
    @SukhchainBatth-ct5bv 13 днів тому +1

    Satsri akal ji❤❤🎉🎉🎉

  • @sharmatenthouse1848
    @sharmatenthouse1848 12 днів тому

    Jatinder Pannu g sat shri akal

  • @BalkarSingh-ko2qy
    @BalkarSingh-ko2qy 13 днів тому

    ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @NirmalSingh-vl1bs
    @NirmalSingh-vl1bs 13 днів тому +1

    ਅਦਲਾ ਬਦਲੀਆਂ ਦਾ ਦੌਰ ਭਾਜਪਾ ਨੇ ਸ਼ੁਰੂ ਕੀਤਾ।

  • @BhupinderSingh-yg8cg
    @BhupinderSingh-yg8cg 13 днів тому +2

    ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ

  • @ravinderkaur1712
    @ravinderkaur1712 11 днів тому

    Good job

  • @drpardeepsingh2493
    @drpardeepsingh2493 13 днів тому

    ਬਦਕਿਸਮਤੀ ਹੈ ਕਿ ਮਾਨ ਯੋਗ ਰਾਸ਼ਟਰਪਤੀ ਰਈਸੀ ਨੇ ਔਰਤਾਂ ਨੂੰ ਕੁਚਲਣ ਲਈ ਉਹਨਾਂ ਦੇ ਕਪੜੇ ਪਾਉਣ ਦੇ ਅਧਿਕਾਰ ਲਈ ਡੰਡਾ ਤੰਤਰ ਫੋਰਸ ਵੀ ਬਣਾਈ ਸੀ !
    ਸਰਾਸਰ ਧੱਕਾ ਕੀਤਾ ਹੋਇਆ ਸੀ। ਆਮਨੀ ਵਰਗੀਆ ਸੈਕੜੇ ਔਰਤਾਂ ਨੂੰ ਜਾਨ ਦੇਣੀ ਪਈ ! ਅਫਸੋਸ ;
    ਮਨੁੱਖ ਨੂੰ ਅਪਣੀ ਮੌਤ ਨਹੀਂ ਭੁਲਣੀ ਚਾਹੀਦੀ
    ਅਤੇ ਹਲੀਮੀ ਰਾਜ਼ ਹੀ ਬੇਰਾਮਪੁਰੇ ਨੂੰ ਇੰਸਾਨਿਅਤ ਦੇ ਹੱਕ ਹਕੂਕ ਵੱਲ ਜਾਂਦਾ ਹੈ : 1.🙏

  • @gurmeetkaur9188
    @gurmeetkaur9188 13 днів тому +2

    ਸਤਿ ਸ਼੍ਰੀ ਆਕਾਲ ਜੀ ਸੰਗਰੂਰ ਤੋਂ

  • @mandeeprandhawa8852
    @mandeeprandhawa8852 12 днів тому

    superb pannu saab

  • @GurmeetSingh-ng5ji
    @GurmeetSingh-ng5ji 13 днів тому +3

    ਪੰਨੂੰ ਸਾਹਿਬ ਜੀ, ਆਕਾਲੀ ਦਲ ਨੇ ਦਲ ਬਦਲ ਘਟ ਨਹੀਂ ਕਰਵਾਈ, ਆਕਾਲੀ ਦਲ ਵਿੱਚ ਕੋਈ ਆਉਣਾ ਨਹੀਂ ਚਾਹੁੰਦਾ, ਇਹ ਆਕਾਲੀ ਦਲ ਨਹੀਂ, ਹੁਣ ਖ਼ਾਲੀ ਦਲ ਬਣ ਚੁੱਕਾ, ਬਾਕੀ ਫ਼ਸਲੀ ਬਟੇਰੇ ਜ਼ੋ ਮਰਜ਼ੀ ਕਰ ਲੈਣ, ਲੋਕ ਸਭ ਸਮਝ ਰਹੇ ਨੇ, 4 ਜੂਨ ਨੂੰ ਪਤਾ ਲੱਗ ਜਾਵੇਗਾ

    • @AmarjitSingh-eq3rl
      @AmarjitSingh-eq3rl 12 днів тому

      ਤੁਸੀ ਇਕ ਪਾਰਟੀ ਦੀ ਗੱਲ ਨਾ ਕਰੋ ਸਾਰੇ ਭਾਰਤ ਵਿਚ ਇਕੋ ਜਿਹਾ ਸਿਸਟਮ ਹੈ

  • @amriksandhu6677
    @amriksandhu6677 13 днів тому

    ਅਨੁਸਾਰ ਨੂੰ ਅਨਾਊੰਸ ਪੜਿਆ ਜਾਵੇ

  • @harindergrewal5418
    @harindergrewal5418 13 днів тому +1

    Sat Sri Akal Pannu Ji Nandpreet Ji Very Nice Information 22g Ok Tks ❤🎉❤

  • @SwarnjeetSingh-cu3bn
    @SwarnjeetSingh-cu3bn 13 днів тому

    Pannu ji nandpreet ji sat Shri akal ji ❤❤❤❤❤

  • @PremPal-rg7jx
    @PremPal-rg7jx 12 днів тому

    Panuu ji and Nandpreet ji sat shri akal ji

  • @tejpalpannu2293
    @tejpalpannu2293 13 днів тому

    Waheguru ji 🙏🙏🙏🇮🇳🇨🇦🇮🇳🙏🙏🙏

  • @user-xs7sj3uf5k
    @user-xs7sj3uf5k 12 днів тому

    ਪੰਨੂ ਸਾਬ ਕੀ ਹਾਲ

  • @HarbhajanSingh-uj9xs
    @HarbhajanSingh-uj9xs 12 днів тому

    Change.party.by.leader.what.think.public.of.punjab

  • @mvl1982
    @mvl1982 13 днів тому

    Sat shri akal Pannu Sir ji te chote veer Nand preet ji nu ve ji

  • @gurjaipalsingh2463
    @gurjaipalsingh2463 13 днів тому

    Ssa pannu sab both of you ji

  • @JasvirSingh-ed5yz
    @JasvirSingh-ed5yz 13 днів тому

    Nice

  • @SukhdevSingh-rh2sw
    @SukhdevSingh-rh2sw 13 днів тому

    ਪੁੰਨੂੰ ਸਾਬ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਹੈ ਲੋਕ ਬੁਰਾ ਭਲਾ ਬੋਲ ਰਹੇ ਹਨ ਕਿਸਾਨ ਵਿਚਾ ਰੇ ਕੀ ਕਰਨ ਸਰਕਾਰ ਦਾ ਦੋਸ਼ ਹੈ ਬਿਲ ਕੈਂਸਲ ਕਰਕੇ ਨੋਟੀਫੀਕੇਸ਼ਨ ਜਾਰੀ ਕੀਤਾ ਫਿਰ ਮੁਕਰ ਗਈ ਕੀ ਇਨ੍ਹਾਂ ਅਦਾਲਤ ਵਿੱਚ ਨਹੀਂ ਲਿਜਾਇਆ ਜਾ ਸਕਦਾ ਇਸ ਚਾਨਣਾ ਕਲ ਦੇ ਪ੍ਰੋਗਰਾਮ ਜ਼ਰੂਰ ਪਾਉਣਾ

  • @kuldeepsinghgill2078
    @kuldeepsinghgill2078 12 днів тому

    Aam admi zindabaad bhagwant maan government✌✌✌ good💪🌹👍 work for kisaan mazdooron and public bijli, paani free 🆓🆓, toll plaza🆓 14,42 hajaar jobs, mohalla clinic, gangster van Punjab police👮👮👮 good work🌹✌

  • @karamsingh144
    @karamsingh144 13 днів тому +1

    ਪਟਕਾ ਨਾ ਆਖੋ ਜੀ ਹੁਣ ਤਾਂ ਪਟਾ ਆਂਖੋ ਪਟਾ

  • @narindersharma8310
    @narindersharma8310 12 днів тому

    Punjab vigilance works on the direction of Punjab government and CBI and ED work according to center government

  • @harpreetbrar4808
    @harpreetbrar4808 13 днів тому +1

    SSA ji

  • @aparsingh5343
    @aparsingh5343 13 днів тому +1

    ਸਰੋਪਾ ਨਹੀ ਸੰਗਲੀ ਕਹੋ ਪੰਨੂੰ ਸਾਹਿਬ।

  • @sarbjitpahra5025
    @sarbjitpahra5025 13 днів тому

    🙏🙏

  • @sarbjitkaur-es3gy
    @sarbjitkaur-es3gy 13 днів тому

    🙏🙏🌹

  • @billadhaliwal5073
    @billadhaliwal5073 13 днів тому

    ਇੱਕ ਬੰਦਾ ਅੱਠ ਵੋਟਾਂ with the Proof of video 🙏🙏🌺

  • @ParamjeetKaur-wd4qc
    @ParamjeetKaur-wd4qc 13 днів тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:59

  • @JotPb31
    @JotPb31 13 днів тому

    ਸਹੀ ਸਾਬਤ ਹੋਇਆ ਇਹਨਾ ਚੋਣਾ ਵਿੱਚ ਨੇਤਾਵਾ ਦੀ ਦਲਬਦਲੀ IPL ਦੇ ਖਿਡਾਰੀਆ ਵਾਗ ਅਲੱਗ ਅਲੱਗ ਟੀਮ ਪਾਰਟੀਆ ਚੋ ਖੇਡ ਰਹੇ ਆ ਮੁਦਿਆਂ ਦੀ ਕਿਸੇ ਨੂੰ ਪਈ ਪੰਜਾਬ ਭਾਰਤ ਦੀ,ਇਹ ਆਪਣੇ ਮੁੱਲ ਤੇ ਟੀਮ ਬਦਲਣ ਲੈਦੇ ਨੇ,

  • @kulwantsinghjohal4849
    @kulwantsinghjohal4849 13 днів тому

    ਸਤਾ ਦੇ ਲਾਲਚੀ ਲੋਕਾਂ ਲਈ ਇਖਲਾਕ ਜਰੂਰੀ ਨਹੀ ।

  • @BalbirSingh-dj8kp
    @BalbirSingh-dj8kp 13 днів тому +1

    Balbir Singh Mann TX. U S. A 20 - May-2024

  • @user-nc3qf1ix8s
    @user-nc3qf1ix8s 13 днів тому +1

    Party ptaa kho ji

  • @gurmailsingh994
    @gurmailsingh994 13 днів тому +2

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @user-cm5xd7gs4c
    @user-cm5xd7gs4c 13 днів тому +1

    Dal Badlu nu vote nahi pauni pauni chahi di

  • @nachhattarsingh4890
    @nachhattarsingh4890 13 днів тому

    Sat shri akal ji pannu shaib and nandpreet ji good work good news

  • @navjotsingh290
    @navjotsingh290 13 днів тому +1

    Khadoor sahib seat bare vi channa pao pannu sahab

  • @rashpalkumar7422
    @rashpalkumar7422 12 днів тому

    ਨੰਦ ਪ੍ਰੀਤ ਜੀ ਤੇ ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਮੈ ਹੁਸ਼ਿਆਰਪੁਰ ਤੋਂ ਰਹਿਣ ਵਾਲ਼ਾ ਤੇ ਆਪ ਜੀ ਦੇ prime ਏਸ਼ੀਆ ਦਾ ਪ੍ਰੋਗਰਾਮ ਪਿਛਲੇ ਚਾਰ ਪੰਜ ਸਾਲਾਂ ਤੋਂ ਲਗਾਤਾਰ ਦੇਖਦਾ ਆ ਰਿਹਾ ਹਾਂ ਤੇ ਮੈਨੂੰ ਨਿ ਲੱਗਦਾ ਕਿ ਸ਼ਾਇਦ ਹੀ ਪ੍ਰੋਗਰਾਮ ਅੱਜ ਤਕ ਕੋਈ ਮਿਸ ਕੀਤਾ ਤੇ ਜਦ ਤਕ ਮੈ ਆਪ ਜੀ ਦਾ ਰੋਜ਼ਾਨਾ ਪ੍ਰੋਗਰਾਮ ਨਾ ਦੇਖ ਲਵਾਂ ਮੈਨੂੰ ਅਜੀਬ ਜਿਹਾ ਲਗਦਾ ਹੈ ਕਿ ਜਿਵੇਂ ਅੱਜ ਕੁਝ ਪੂਰੇ ਦਿਨ ਵਿਚ ਅੱਜ ਕੋਈ ਕੰਮ ਅਉਧਰਾ ਰਹਿ ਗਿਆ ਆਪ ਜੀ ਦਾ ਹਰੇਕ ਹੈ ਪ੍ਰੋਗਰਾਮ ਬਹੁਤ ਹੈ ਵਧੀਆ ਹੁੰਦਾ ਹੈ ਪਰ ਮੈਨੂ ਹੁਣ ਲੱਗਦਾ ਹੈ ਕਿ ਆਪ ਸਾਰੇ ਕਮੈਂਟਸ ਨਹੀਂ ਪੜਦੇ ਕਿਉ ਕੇ ਮੇ ਆਪ ਜੀ ਨੂੰ ਪਹਿਲਾ ਵੀ ਦੋ ਵਾਰ ਹੁਸ਼ਿਆਰਪੁਰ ਦੇ ਨੇੜਲੇ chack sadhu ਵਾਲੇ ਚੋ ਵਿੱਚ ਚੱਲਦੇ mining ਬਾਰੇ ਦਸਿਆ ਸੀ ਇਸ ਚੌ ਵਿਚ ਦਿਨ ਰਾਤ mining ਦਾ ਕੰਮ ਲਗਾਤਾਰ ਪਿਛਲੇ ਦੋ ਤਿੰਨ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਇਸ ਚੋ ਦੇ ਨਾਲ ਨਾਲ ਦੋ ਤਿੰਨ ਪਿੰਡ ਵਸੇ ਹੋਏ ਹਨ ਜੋ ਬਿਲਕੁਲ ਹੀ ਇਸ ਦੇ ਕਿਨਾਰੇ ਤੇ ਧੀਰੋਵਾਲ ਨਾਰੂ ਨੰਗਲ ਬਸੀ ਜਮਾਲ ਖਾਂ ਬਸੀ ਅਲੀ ਖਾਂ ਤੇ ਬਸੀ ਅੱਲਾਦੀਨ ਵਸੇ ਹੋਏ ਹਨ ਤੇ ਬਰਸਾਤਾਂ ਦੇ ਦਿਨਾਂ ਵਿੱਚ ਇਸ ਚੋਣ ਵਿੱਚ ਕਈ ਵਾਰ ਤਾਂ ਬਹੁਤ ਪਾਣੀ ਆਉਂਦਾ ਹੈ ਕਿਸਾਨ 88 ਵਿੱਚ ਵੀ ਇਸ ਵਿੱਚ ਕਾਫੀ ਹੜ ਆਇਆ ਸੀ ਤੇ ਇਹਨਾਂ ਤਿੰਨਾਂ ਚਾਰਾਂ ਪਿੰਡਾਂ ਨੂੰ ਬਹੁਤ ਬਹੁਤ ਨੁਕਸਾਨ ਹੋਇਆ ਸੀ ਇਨਾਂ ਪਿੰਡਾਂ ਨੂੰ ਥਾਣਾ ਚੱਬੇਵਾਲ ਅਤੇ ਸਦਰ ਹੁਸ਼ਿਆਰਪੁਰ ਪੈਂਦਾ ਹੈ ਹੁਣ ਤਾਂ ਇਸ ਚੋ ਵਿੱਚੋਂ ਲਗਭਗ 25 ਤੋਂ 30 ਫੁੱਟ ਦੇ ਲਗਭਗ ਡੁੰਗਾਈ ਤੱਕ ਰੇਤਾ ਚੁੱਕ ਲਈ ਹੈ ਇਸ ਬਾਰੇ ਅੱਜ ਤੱਕ ਪ੍ਰਸ਼ਾਸਨ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਇਹ ਛੋਟੇ ਛੋਟੇ ਪਿੰਡ ਹੁਸ਼ਿਆਰਪੁਰ ਤੋਂ ਸਿਰਫ 18 19 ਕਿਲੋਮੀਟਰ ਦੀ ਦੂਰੀ ਤੇ ਹੀ ਵਸੇ ਹੋਏ ਹਨ ਆਪ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਕਿਸੇ ਟਾਈਮ ਕੱਢ ਕੇ ਇਸ ਤੇ ਵੀ ਚਰਚਾ ਕੀਤੀ ਜਾਵੇ ਜੀ ਨਹੀਂ ਤਾਂ ਇਹਨਾਂ ਪਿੰਡਾਂ ਨੂੰ ਹੜਾਂ ਦੇ ਦਿਨਾਂ ਵਿੱਚ ਰਿਆਸੀ ਮਕਾਨਾਂ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਜੀ

  • @simranjeetsingh7482
    @simranjeetsingh7482 13 днів тому

    Thanks prime aisa team

  • @jagtargill-rc4gy
    @jagtargill-rc4gy 13 днів тому

    Very good pannu shiab and nandpreet ji thanks

  • @simranjeetsingh7482
    @simranjeetsingh7482 13 днів тому

    Prime discussion good work

  • @satwantkalkat209
    @satwantkalkat209 13 днів тому

    ਸਤਿਕਾਰਯੋਗ ਪੰਨੂ ਸਰ ਅਤੇ ਵੀਰ ਨੰਦਪ੍ਰੀਤ ਜੀ ਸਤ ਸ਼੍ਰੀ ਅਕਾਲ ਜੀ ਸਰੋਪਿਓ ਦਾ ਮਤਲਵ ਕਫਣ ਹੇ ਜੋ ਸਿਰ ਤੋਂ ਲੇ ਕੇ ਪੈਰਾਂ ਤਕ ਦੇ ਕੱਪੜੇ ਨੂੰ ਕਿਹਾ ਜਾਂਦਾ ਹੈ ਜੀ

  • @BittuChambal-vl4hr
    @BittuChambal-vl4hr 13 днів тому

    Good job sir ji 👍👍👍👍

  • @narinderjeetsingh3994
    @narinderjeetsingh3994 13 днів тому

    Sat Sri akaal to all 🙏🙏💕

  • @simranjeetsingh7482
    @simranjeetsingh7482 13 днів тому

    Prime discussion 👍

  • @SATNAM_SARWARA
    @SATNAM_SARWARA 13 днів тому

    ਪੰਨੂ ਸਾਬ ਸੱਤ ਸ਼੍ਰੀ ਅਕਾਲ ਜੀ । ਆਮ ਜਨਤਾ ਕੋਲ ਸਿਰਫ ਇੱਕ ਮੌਕਾ ਹੁੰਦਾ ਸਵਾਲ ਪੁੱਛਣ ਦਾ ਜਦੋੰ ਲੀਡਰ ਪਿੰਡਾਂ'ਚ ਆਂਓਦੇ ਵੋਟਾਂ ਵੇਲੇ,ਸਾਢੇ 4 ਸਾਲ ਲੀਡਰਾਂ ਦਾ ਪਤਾ ਹੀ ਨੀ ਹੁੰਦਾ ਕਿੱਥੇ ਰਹਿੰਦੇ ।
    ਤੇ ਜਦੋੰ ਲੋਕ ਅਰਾਮ ਨਾਲ ਲੀਡਰ ਨੂੰ ਸਵਾਲ ਪੁੱਛਦੇ , ਅੱਗਿਓੰ ਭਾਂਬੜ ਕੇ ਪੈੰਦੇ ਨੇ ਕਦੇ ਕਹਿੰਦੇ 2 ਤਰੀਕ ਤੋੰ ਬਾਦ ਮਿਲਿਓ ਕੋਈ ਗਾਲ਼ਾਂ ਕੱਢਦਾ ਮਾਂਵਾਂ ਭੈਣਾਂ ਦੀਆਂ , ਜੇ ਲੋਕ ਫੇਰ ਵੀ ਧੱਕੇ ਨਾਲ ਪੁੱਛਦੇ , ਸਾਰਿਆਂ ਦਾ ਇੱਕੋ ਜਵਾਬ ਹੁੰਦਾ ਜੀ ਮੈਨੂੰ ਏਸ ਮੁੱਦੇ ਬਾਰੇ ਜਾਣਕਾਰੀ ਨੀ ।
    ਪੰਨੂ ਸਾਬ ਲੋਕ ਕੀ ਕਰਨ ਕਿੱਥੇ ਜਾਣ ਆਪਣੇ ਸਵਾਲ ਲੈ ਕੇ , ਜੇ ਚੁਣਿਆ ਹੋਇਆ ਜਾਂ ਚੁਣੇ ਜਾਣ ਵਾਲੇ ਨੁਮਾਇੰਦੇ ਨੂੰ ਪਤਾ ਹੀ ਨੀ ਕਿਸੇ ਸਧਾਰਨ ਜਿਹੇ ਸਵਾਲ ਦੇ ਜਵਾਬ ਦਾ , ਕੀ ਕੀਤਾ ਜਾਵੇ ਕਿੱਥੇ ਜਾਣ ਲੋਕ ?

  • @simranjeetsingh7482
    @simranjeetsingh7482 13 днів тому

    Very good program

  • @LovepreetSingh-kk4zh
    @LovepreetSingh-kk4zh 6 днів тому

    5 6

  • @mohinderjhajj3315
    @mohinderjhajj3315 13 днів тому

  • @jagtarsinghdhillon5742
    @jagtarsinghdhillon5742 13 днів тому

    Good ❤

  • @rajvirbrar631
    @rajvirbrar631 13 днів тому

    Pannu sahab, ਆਮ ਆਦਮੀ ਪਾਰਟੀ ਨੇ ਹੋਸੀਆਰਪੁਰ, ਸ਼੍ਰੀ ਫ਼ਤਹਿਗੜ੍ਹ ਸਾਹਿਬ ਤੇ ਜਾਲੰਧਰ ਤੋਂ ਤਿੰਨ ਦਲਬਦਲੂਆਂ ਨੂੰ ਟਿਕਟਾਂ ਦਿੱਤੀਆਂ ਹਨ। ਲੇਕਿਨ ਤੁਸੀਂ ਚਾਰ ਟਿਕਟਾਂ ਦਲਬਦਲੂਆਂ ਨੂੰ ਦਿੱਤੀਆਂ ਹਨ।

  • @Naseemahmed619
    @Naseemahmed619 13 днів тому

    Ap ka swagt he

  • @simranjeetsingh7482
    @simranjeetsingh7482 13 днів тому

    Work good

  • @wanjeetrana2781
    @wanjeetrana2781 13 днів тому

    ਪੰਨੂੰ ਸਾਬ ਜੀ ਕੀ ਇਹਨਾਂ ਬੁਲਡੋਜ਼ਰਾਂ ਤੇ ਸੁਪਰੀਪ ਕੋਰਟ ਐਕਸ਼ਨ ਨਹੀਂ ਲੇ ਸਕਦੀ

  • @BaldevSingh-ks1ts
    @BaldevSingh-ks1ts 13 днів тому

    Very nice

  • @simranjeetsingh7482
    @simranjeetsingh7482 13 днів тому

    Good 👍

  • @suchasingh2663
    @suchasingh2663 13 днів тому

    Sat Shri Akal Pannu Saab g and Anandpreet Singh g

  • @user-nq5or5fx4q
    @user-nq5or5fx4q 13 днів тому

    Thank you Pannu Sahib je 🙏 I'm Bint Rai JODHPUR PAKHAR ( Maur Mandi ) Bathinda

  • @harjitsingh4116
    @harjitsingh4116 12 днів тому

    Should say TAUK

  • @simranjeetsingh7482
    @simranjeetsingh7482 13 днів тому

    Jatinder pannu g 👍

  • @manmohansingh5340
    @manmohansingh5340 13 днів тому

    Nand preet
    Pannu ji
    Sat sri akal ji
    🙏👍✔️💐

  • @daljitsingh7980
    @daljitsingh7980 13 днів тому +2

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. 13 днів тому

      😍🙏 ਸੰਧੂ ਵੀਰੇ

  • @simranjeetsingh7482
    @simranjeetsingh7482 13 днів тому

    Nad g 👍

  • @KulwinderSingh-zv1tx
    @KulwinderSingh-zv1tx 13 днів тому

    Sat,shri,akal,g,🙏🌹🌹😊 Banga

  • @gurdassivia-cg4zp
    @gurdassivia-cg4zp 13 днів тому

    Good👍👌💯

  • @charanjitkaur6036
    @charanjitkaur6036 13 днів тому

    ਸਤਿ ਸ੍ਰੀ ਅਕਾਲ ਜੀ

  • @rajinderparshad614
    @rajinderparshad614 13 днів тому +2

    मोदी है तो मुमकिन है

  • @SukhdevSingh-bp6yf
    @SukhdevSingh-bp6yf 13 днів тому

    Pannu ji 🙏

  • @Surindersingh-xz4sm
    @Surindersingh-xz4sm 13 днів тому

    Kindly say Shri Jatinder Pannu sahib JEE

  • @KuldeepSingh-ke6ct
    @KuldeepSingh-ke6ct 13 днів тому

    🙏🏼🙏🏼👍👍

  • @simranjeetsingh7482
    @simranjeetsingh7482 13 днів тому

    World news