Khabar Di Khabar (1977) || Amritpal Singh win or lose , Khadur Sahib 'ਚ ਕਿਉਂ ਹੋਇਆ ਮਾਹੌਲ ਤੱਤਾ

Поділитися
Вставка
  • Опубліковано 22 тра 2024
  • #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #sukhbirbadal #rahulgandhi #charanjitchanni #farmersprotest
    Subscribe To Prime Asia TV Canada :- goo.gl/TYnf9u
    Khabar Di Khabar (1977) || Amritpal ਜਿੱਤੂ ਜਾਂ ਹਾਰੂ , ਖਡੂਰ ਸਾਹਿਬ 'ਚ ਕਿਉਂ ਹੋਇਆ ਮਾਹੌਲ ਤੱਤਾ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 109

  • @jassiboxer3743
    @jassiboxer3743 23 дні тому +14

    ਹੋ ਗਈ ਭਰਾਵਾਂ ਭਾਈ ਸਾਹਿਬ ਜੀ ਜੀਤ ਰਹੇ ਹੈ

  • @jagandeep7872
    @jagandeep7872 23 дні тому +41

    ਭਾਈ ਅਮ੍ਰਿੰਤਪਾਲ ਸਿੰਘ ਜੀ ਜ਼ਿੰਦਾਬਾਦ ❤

  • @AmrikSingh-nv9gt
    @AmrikSingh-nv9gt 23 дні тому +12

    ਫਰੀਦਕੋਟ ਵਾਲਿਓ ਕੌਮ ਦਾ ਹੀਰਾ ਸ਼ਹੀਦ ਸਰਦਾਰ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ 💞🙏💞⚔️⚔️⚔️⚔️🚩✌️

    • @Meltar18
      @Meltar18 21 день тому

      Tension na le veer moge de area vaare ni pta menu . Sadi side 9 pinda ch sarab samti nal faisla hogeya . Te sade avde shehr te har ek gurdware cho hukam hoye aa . Asi b vapari a vote sadi sarbajeet singh nu hi aa . Dar bs moge area da

  • @SukhdeepSingh-bj2xo
    @SukhdeepSingh-bj2xo 23 дні тому +21

    ਫਸਬੁਕ ਇਨਕਲਾਬੀਆਂ ਦੀ ਪਹਿਚਾਨ ਹੋਵੇ ਨਾ ਹੋਵੇ ਟਹਿਣਾ ਸਾਹਿਬ ਸਾਨੂੰ ਨਿਊਜ ਚੈਨਲਾਂ ਦੀ ਪਹਿਚਾਣ ਚੰਗੀ ਤਰ੍ਹਾਂ ਹੋ ਰਹੀ ਹੈ

  • @KuldeepSingh-ph8vv
    @KuldeepSingh-ph8vv 23 дні тому +7

    भाऊ अमृतपाल सिंह 💯%✌️🙏🏼🌷

  • @deepbrar.
    @deepbrar. 23 дні тому +11

    ਅਸੀਂ ਸੂਰਜ ਨਾਲ ਰਹਿ ਕੇ ਵੀ ਨਾ ਭੁੱਲੇ ਅਦਬ
    *ਲੋਕ ਜੁਗਨੂੰ ਦਾ ਸਾਥ ਪਾ ਕੇ ਮਗਰੂਰ ਹੋ ਗਏ*

    • @daljitsingh7980
      @daljitsingh7980 23 дні тому +2

      ਦੀਪ ਬਰਾੜ 👌👌👍👍

    • @deepbrar.
      @deepbrar. 23 дні тому +1

      ​@@daljitsingh7980ਸੰਧੂ ਵੀਰੇ 😍😍

  • @deepbrar.
    @deepbrar. 23 дні тому +42

    ਇਸ ਵਾਰ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਕੇ ਭਾਈ
    *ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵੋਟਾਂ ਪਾਇਉ*

    • @daljitsingh7980
      @daljitsingh7980 23 дні тому +4

      ਦੀਪ ਬਰਾੜ 👍👍

    • @deepbrar.
      @deepbrar. 23 дні тому +1

      ​@@daljitsingh7980ਧੰਨਵਾਦ 😍😍 ਸੰਧੂ ਵੀਰੇ

    • @surjitgill6411
      @surjitgill6411 23 дні тому +4

      ਹੁਣ ਫਰੀਦਕੋਟ ਵਾਲੀ ਸੀਟ ਤੇ ਵੀ ਫਸ ਗਿਆ ਪੇਚ

    • @surjitgill6411
      @surjitgill6411 23 дні тому +3

      ਟਹਿਣਾ ਸਾਹਿਬ ਮੌੜ ਤੋਂ ਜਲੰਧਰ ਕਿਹੜਾ ਬੱਤੀ ਸੌ ਕਿਲੋਮੀਟਰ ਆ। ਮੌੜਾਂ ਦੀ ਖ਼ਬਰ ਵੀ ਦੇ ਦਿੰਦੇ ਕਿ ਕੱਲ੍ਹ ਉਥੇ ਕੀ ਹੋਇਆ। ਟਹਿਣਾ ਸਾਹਿਬ ਪੱਖਪਾਤ ਨਾ ਕਰਿਆ ਕਰੋ।

  • @BaldevSingh-co2sq
    @BaldevSingh-co2sq 23 дні тому +7

    ਪੰਜਾਬ ਖ਼ਾਲਿਸਤਾਨ ਤਾਂ ਨਹੀਂ ਬਣ ਸਕਿਆ ਪਰ ਭੲਈਆਸਥਾਨ ਬਣਨ ਵੱਲ ਦੀ ਤਿਆਰੀ

  • @GurcharanSandhu-gf4yc
    @GurcharanSandhu-gf4yc 23 дні тому +3

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @RanjitSingh-ms2yu
    @RanjitSingh-ms2yu 23 дні тому +4

    ਭਾਈ ਅਮਿਰਤਪਾਲ ਸਿੰਘ ਜਿੰਦਾਬਾਦ

  • @tarsemrai4439
    @tarsemrai4439 23 дні тому +27

    ਜੇ ਫਰੀਦਕੋਟ ਵਿਚ ਜਟਾ ਦੀ vote 100%ਸਰਬਜੀਤ ਸਿੰਘ ਖਾਲਸਾ ਨੂੰ ਪੈ ਗੇਈ ਤਾ ਪੱਕੀ ਜਿੱਤ ਹੈ

    • @Meltar18
      @Meltar18 21 день тому +4

      Asi jatt ni haige bhrava shehri sardar vapari a . Sadi sareya di vote sarabjeet singh ji ju hi aa

    • @sukhrajsingh4107
      @sukhrajsingh4107 21 день тому

      Ki jatt jatt lai a

  • @SukhwantSingh-yv3tl
    @SukhwantSingh-yv3tl 23 дні тому +7

    Amritpal jindabad

  • @deepbrar.
    @deepbrar. 23 дні тому +18

    ਤੁਸੀਂ ਨਿਭਾਅ ਨਹੀਂ ਪਾਏ ਏਹ ਅਲੱਗ ਬਾਤ ਹੈ
    *ਪਰ ਵਾਇਦੇ ਬੜੇ ਕਮਾਲ ਦੇ ਕੀਤੇ ਸਨ ਤੁਸੀਂ*
    Pm ਸਾਹਿਬ 🙏

  • @ParmjitsinghSingh-ni3ji
    @ParmjitsinghSingh-ni3ji 23 дні тому +3

    Very nice program

  • @kkp1010
    @kkp1010 23 дні тому +1

    ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵੀਰ ਜੀਓ

  • @jagtargill-rc4gy
    @jagtargill-rc4gy 23 дні тому +2

    Very good ji thana shiab thanks

  • @surjitkhosasajjanwalia9796
    @surjitkhosasajjanwalia9796 23 дні тому +5

    ਪੰਜਾਬ ਨੂੰ ਕੁੱਝ ਨਹੀਂ ਹੋਇਆ,,, ਕਾਂ ਬਿਰਤੀ ਪੱਤਰਕਾਰ ਤੇ ਸਿਆਸੀ ਲੀਡਰਾਂ ਤੇ ਵੇਊ ਲੈਣ ਵਾਲੇ ਲੋਕਾਂ ਨੇ ਚੰਗਾ ਪਾਸਾ ਕਦੇ ਦਿਖਾਇਆ ਹੀ ਨਹੀਂ

    • @kohar23sarkar-jo9mg
      @kohar23sarkar-jo9mg 23 дні тому

      ਚੜ੍ਹਦੀ ਕਲ੍ਹਾ,ਚ ਰਹਿਣਾ ਬਹੁਤ ਚੰਗੀ ਗੱਲ ਹੈ, ਪਰ ਸੱਚਾਈ ਇਹੀ ਹੈ , ਪੰਜਾਬੀ ਨਵੀਂ ਪੀੜ੍ਹੀ ਹੁਣ ਬਾਹਰ ਜਾ ਚੁੱਕੀ ਆ,
      ਪਹਿਲਾ ਬੱਚਾ ਜਵਾਨ ਹੋਣ ਤੇ, ਵਿਆਹ ਬਾਰੇ ਸੋਚਦੇ ਸੀ ਲੋਕ, ਅੱਜ ਕੀ ਸੋਚਦੇ ਤੁਸੀ ਖੁਦ ਦੱਸੋਗੇ ਤਾਂ ਫ਼ਰਕ ਨਜ਼ਰ ਆਵੇਗਾ।।

  • @sukhdevsinghbhatti3235
    @sukhdevsinghbhatti3235 23 дні тому +7

    ਮੋਦੀ ਸਾਹਿਬ ਜੇਕਰ ਘੁਮੰਡ ਏਨਾ ਹੀ ਹੋ ਗਿਆ ਮੈ ਦਾ ਸ਼ਿਕਾਰ ਹੋ ਗਿਆ। ਬੁੰਡ ਵਿਚ ਦਮ ਹੈ ਤਾਂ ਹੁਣ ਕਰਤਾਰ ਪੁਰ ਅਤੇ ਜੰਮੂ ਕਸ਼ਮੀਰ ਭਾਰਤ ਵਿਚ ਮਿਲਾ ਕੇ ਦਿਖਾਓ

  • @punjabiludhiana332
    @punjabiludhiana332 23 дні тому +7

    ਐਤਕੀਂ ਪਰਾਇਮ ਏਸੀਆ ਟੀ ਵੀ ਦੀ ਵੀ ਪਰਖ ਹੋਣੀ ਆ 😂😂😂😂😂😂

  • @harjitpandher221
    @harjitpandher221 23 дні тому

    Waheguru ji Tehna sahib ji dee awaaj baland rakhna. Khabar dee Khabar sunn Kay sakoon milda hai. Thank you Tehna sahib ji. It is very true elections in our country is Miracle !!!

  • @BaldevSingh-gj6ex
    @BaldevSingh-gj6ex 23 дні тому +2

    🙏🙏🙏🙏🙏

  • @deepbrar.
    @deepbrar. 23 дні тому +16

    ਕਿਸੇ ਨੂੰ ਨੀਵਾਂ ਦਿਖਾ ਕੇ ਅਸੀਂ ਉੱਚੇ ਹੋਣ ਦੀ ਚਾਹਤ ਨਹੀਂ ਰੱਖਦੇ,
    *ਆਪਣਾ ਕਿਰਦਾਰ ਉੱਚਾ ਰੱਖਣ ਵਿੱਚ ਯਕੀਨ ਰੱਖਦੇ ਹਾਂ*

    • @daljitsingh7980
      @daljitsingh7980 23 дні тому +2

      ਦੀਪ ਬਰਾੜ 🙏❤️👌👌👍

    • @deepbrar.
      @deepbrar. 23 дні тому +1

      ​@@daljitsingh7980😍🙏 ਸੰਧੂ ਵੀਰੇ

  • @sukhwindersinghsingh8799
    @sukhwindersinghsingh8799 23 дні тому +1

    ਸਭ ਤੋ ਵਧੀਆ ਬਾਮਣ ਆ ਜੋ ਛਬੀਲਾਂ ਤੇ ਲੰਗਰ ਤਾ ਨੀ ਲਗਾਉਦੇ, ਪਰ ਓਨਾ ਆਪਣੇ ਹਿੰਦੂਆ ਵਾਸਤੇ ਚੰਗੇ ਸਿਆਸੀ ਰਾਜਨੀਤੀਕ ਢਾਂਚੇ - ਸਕੂਲ - ਯੁਨੀਵਰਸਿਟੀ - ਹਸਪਤਾਲ ਜਰੂਰ ਬਣਾਏ ਆ, ( ਅਸੀ ਲੰਗਰ ਪ੍ਰਥਾ ਬਣਾਈ ਰਖੀਏ ਪਰ ਇਨ੍ਹਾਂ ਚੀਜਾਂ ਵਲ ਵੀ ਧਿਆਨ ਦੇਈਏ, ਜਿਸ ਨਾਲ ਸਿੱਖੀ ਪ੍ਰਫੁੱਲਤ ਹੋਵੇ

  • @baldevjassar8059
    @baldevjassar8059 23 дні тому +12

    *ਅੱਜ ਦਾ ਵਿਚਾਰ*
    *ਤਿੜਕੇ ਹੋਏ ਸ਼ੀਸ਼ੇ, ਉਲਝੀ ਹੋਈ ਡੋਰ ਤੇ ਟੁੱਟੇ ਹੋਏ ਰਿਸ਼ਤੇ,ਦੁਬਾਰਾ ਵਰਤਣਯੋਗ ਨਹੀਂ ਰਹਿੰਦੇ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @kkp1010
    @kkp1010 23 дні тому +3

    ਬਹੁਤ ਵਧੀਆ ਪ੍ਰੋਗਰਾਮ

  • @punjabiludhiana332
    @punjabiludhiana332 23 дні тому +36

    ਟਹਿਣਾ ਸਾਹਿਬ ਜਿੰਨਾ ਚਿਰ ਪੰਜਾਬ ਵਿੱਚ ਪੰਜਾਬੀਆ ਦੀ ਸਰਕਾਰ ਨੀ ਬਣਦੀ ।ਉਹਨਾ ਟਾਈਮ ਦਿੱਲੀ ਵਾਲੇ ਲੁੱਟੀ ਜਾਣਗੇ ।

    • @alwayshungry9206
      @alwayshungry9206 23 дні тому +3

      akali dal UP DE AA 😂

    • @jugrajsingh9152
      @jugrajsingh9152 23 дні тому +4

      ਆਪ ਪਾਰਟੀ ਪੰਜਾਬੀਆਂ ਦੀ ਹੈਂ ❤ ਇਹ ਦਿੱਲੀਓਂ ਨਹੀਂ ਆਏ ਜੀ 🙏 ਪਿੱਛਲੇ 70 ਸਾਲਾਂ ਵਿੱਚ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਦੋ ਸਾਲ ਤਾਂ ਹੋਏ ਹਨ ਪੰਜ ਸਾਲ ਤਾਂ ਦੇਖੋ ਜੀ ਤੁਸੀਂ ਤਾਣੀਂ ਉਲਝੀ ਦੇਖੀਂ ਹੈ ਕਿ ਨਹੀਂ ਜੀ 🙏 ਧੰਨਵਾਦ ਜੀ 🙏

    • @AffectionateHot-AirBallo-mp2th
      @AffectionateHot-AirBallo-mp2th 23 дні тому

      Kirpa kar k dili Di lut da verva dason gay dhanwad

    • @AffectionateHot-AirBallo-mp2th
      @AffectionateHot-AirBallo-mp2th 23 дні тому

      Sachi gal hai sirkar de km vekh k gal karo ji dhanwad

    • @Jaskaran114
      @Jaskaran114 23 дні тому

      ਇਹਨਾਂ ਮੋਟੇ ਦਿਮਾਗ ਜੱਟ ਲੋਕਾਂ ਨੇ ਸਿੱਖੀ ਦੇ ਨਾਲ ਨਾਲ ਪੰਜਾਬ ਦਾ ਵੀ ਨਾਸ ਮਾਰ ਦਿੱਤਾ,ਇੱਕ ਪਾਸੇ ਤਾਂ ਇਹ ਜਮੀਨ ਨੂੰ ਆਪਣੀ ਮਾਂ ਕਹਿੰਦੇ ਆ ਦੂਸਰੇ ਪਾਸੇ ਉਸ ਵਿੱਚੋਂ ਪਾਣੀ ਕੱਢ ਕੱਢ ਕੇ ਮਤਲਬ ਆਪਣੀ ਮਾਂ ਚੋਂ ਪਾਣੀ ਕੱਢ ਕੱਢ ਕੇ ਇਹਨੂੰ ਖੋਖਲਾ ਕਰ ਦਿੱਤਾ..

  • @RanjitSingh-oq1wu
    @RanjitSingh-oq1wu 23 дні тому +1

    Satsriakalji

  • @rajvindersinghdhaliwal9342
    @rajvindersinghdhaliwal9342 23 дні тому +1

    Thanks 🙏

  • @GurcharnBrar-gf9gd
    @GurcharnBrar-gf9gd 23 дні тому +1

    🎉🎉🎉🎉
    🎉
    🎉

  • @user-nq5or5fx4q
    @user-nq5or5fx4q 23 дні тому

    Very Nice 👍

  • @harrywarval-321
    @harrywarval-321 23 дні тому +1

    ਟਹਿਣਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਪੰਜਾਬ ਦੇ ਨਾਲ ਇਹਨਾਂ ਨੂੰ ਕੋਈ ਮੋਹ ਪਿਆਰ ਨਹੀਂ, ਸਭਨਾਂ ਨੂੰ ਕੁਰਸੀਆਂ ਨਾਲ ਹੀ ਮੋਹ ਪਿਆਰ ਹੈ ਜੀ, ਜ਼ਰਾ ਸੋਚੋ ਕਿ ਅਸੀਂ ਵੋਟਾਂ ਕਿਸ ਨੂੰ ਪਾ ਰਹੇ ਹਾਂ 😊😊🤔🤔🤔💪🤔🤔🤔🤔🤔🤔🤔🤔

  • @balwinderasi9158
    @balwinderasi9158 20 днів тому +1

    ਹਾਰੇ ਗਾ

  • @jarnailsingh9949
    @jarnailsingh9949 23 дні тому +2

    054th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @dayasingh4370
    @dayasingh4370 23 дні тому +2

    Amritpal,winer

  • @amarjitpannu9357
    @amarjitpannu9357 23 дні тому

  • @gaggubaljit5648
    @gaggubaljit5648 20 днів тому

    Good morning 🙏

  • @jaswantsingh1555
    @jaswantsingh1555 23 дні тому +1

    ਐਤਕੀਂ ਟਹਿਣਾ ਸਾਹਿਬ ਦੀ ਵੀ ਪਰਖ ਹੋ ਗਈ ਇਹ ਬੰਦਾ ਦਲਿਤ ਸਿੱਖਾਂ ਦੀਆਂ ਵੋਟਾਂ ਨੂੰ ਪੰਥਕ ਵੋਟਾਂ ਵਿੱਚ ਸ਼ਾਮਲ ਨਹੀਂ ਕਰਦਾ ⚔️😡

  • @AffectionateHot-AirBallo-mp2th
    @AffectionateHot-AirBallo-mp2th 23 дні тому

    Tehna sahib kirpa kr k eh bhi daso k bhagwant Di imandar sirkar sadka berok bijli Di supply naal lok saukhe han dhanwad

  • @parmjitsinghghungranadhill8949
    @parmjitsinghghungranadhill8949 20 днів тому

    Tehna sahib welcome ji mudha ke hai ohi dasso ji bilkul theek a ji

  • @boharsingh7725
    @boharsingh7725 23 дні тому

    ✅✅✅ 🙏🙏🙏🙏🙏

  • @gaganrupalinfo
    @gaganrupalinfo 18 днів тому

    Amritpal

  • @surjeetsingh8809
    @surjeetsingh8809 23 дні тому

    👍👍👌

  • @ArshdeepSingh-oh4qk
    @ArshdeepSingh-oh4qk 23 дні тому +7

    ਬਾਕੀ ਤਾਂ ਗੱਲਾਂ ਮੋਦੀ ਦੀਆਂ ਮੰਨੀਆਂ
    ਬੰਦੀ ਸਿੰਘਾਂ ਨੂੰ ਤਾਂ ਛੱਡ ਸਕਦੇ ਨੇ ਅਮ੍ਰਿਤ ਪਾਲ ਨੂੰ ਵੀ
    2 ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦੇਣ

  • @jagandeep7872
    @jagandeep7872 23 дні тому +6

    ਕੈਪਸਨ ਚ ਭਾਈ ਅਮ੍ਰਿੰਤਪਾਲ ਸਿੰਘ ਦਾ ਨਾਮ ਲਿਖ ਕੇ ਵਿਊ ਵੀ ਚੰਗੇ ਆਉਂਦੇ ਨੇ ਟਹਿਣਾ ਸਾਬ।😂

  • @Letsrock-gg1qz
    @Letsrock-gg1qz 23 дні тому

    Apskg will win 🏆 Dunia di koi takat rok ni sakdi

  • @preets32
    @preets32 21 день тому +1

    Amritpal jindabaad

  • @mittiputtmajhail2960
    @mittiputtmajhail2960 23 дні тому

    Darakht katoge ta apni jarrha (roots) katoge. Par Panjabi ih nahi samjhde. Har ghar ch 2/2 full trees lao na k money plant ja gulab only. USA te dusre desha ch har ghar 3/4 trees ne jo oh kat vi nahi sakde. Har road even streets te residential areas ch vi nikke forest ne. It cleans air, keeps temperature low. Par 2kg extra rice te kanak de lalchia nu kaun samjhawe.

  • @user-le4nz4yg7c
    @user-le4nz4yg7c 23 дні тому +1

    ਸਬੀਲ ਆ ਢੱਡਰੀਆ ਆਲਏ ਨੂੰ ਲਾਈ ਸੀ

  • @mittiputtmajhail2960
    @mittiputtmajhail2960 23 дні тому +1

    J Amritpal haar gia ta koi vi Panjabi release nahi hona te hor kai jail jange. Ih hun votra dekhna k jawan bahr lione k andhr hi marne ne? Socho.

  • @randhirs1256
    @randhirs1256 23 дні тому

    ਕੁੱਝ ਞੀ ਨਹੀ ਹੋਣਾ, ਕਿਸੇ ਨੇ ਪੁਛਣਾ ਪਾਰਲੀਮੈਂਟ ਞਿਚ

  • @chanansingh3423
    @chanansingh3423 23 дні тому +3

    ਲਾਲ ਜੀਤ ਭੁੱਲਰ, ਨਹੀਂ ,, ਜਿਤਣਾ,,, ਰਾਮਗੜ੍ਹੀਆ, ਵੀਰਾਂ ਦੀਆਂ ਵੋਟਾਂ ਟੁੱਟ ਗਈਆਂ ,,,, ਜਬਾਨ ਦੇ ਰਸ ਕਰਕੇ

  • @SavdeshSingh-jc9mb
    @SavdeshSingh-jc9mb 16 днів тому

    Harega

  • @parmjitsingh9574
    @parmjitsingh9574 23 дні тому

    Maan. Shib. Na ..600. Uints. .de. Mafi. Diti. 2/5. Year. Ho. Ga. .na. Agriculture. For. elecity. Daily. In. Days. We. Are. Very. Happy. Night. Nu. I. Didn't go. My. Agriculture. Free. elecity. Take. To. Kisan. Warm. Thinking. Is. Not. Better. Than. Peace,

  • @raghbirgill3997
    @raghbirgill3997 23 дні тому

    Eh pehala kiharha nàhi hunda farak enha hey hun khabara ch patah lag janda hey

  • @RajaRam-bm7we
    @RajaRam-bm7we 23 дні тому +1

    2024 PUNJAB ELECTIONS
    ‘ਧਰਮਾਂ’ ਦੇ ਗੰਦ ਵਿੱਚ ਛੁਪਿਆ
    ਪਹਿਲਾਂ ਦੁਸ਼ਮਣ - ਗੁੰਡਾ ਜੱਟਵਾਦ
    ਦੂਜਾ ਦੁਸ਼ਮਣ - ਬਦਮਾਸ਼ ਬ੍ਰਹਾਮਣਵਾਦ
    ਤੀਜਾ ਦੁਸ਼ਮਣ - ਕੁਰਸੀ ਭੁੱਖਾ ਸਿਆਸਤਦਾਨ
    ਚੌਥਾ ਦੁਸ਼ਮਣ - ਬਦ-ਦਮਾਗ ਲਾਈਲੱਗ ਲੋਕ
    ਪੰਜਵਾਂ ਦੁਸ਼ਮਣ - ਸਵਾਰਥੀ ਸ਼ੈਤਾਨ ਮੀਡੀਆ
    ਪੰਜੇ ਭਜਾਓ ! ਪੰਜਾਬ ਬਚਾਓ !
    ਇਨਸਾਨਿਸਤਾਂਨ - ਜ਼ਿੰਦਾਬਾਦ !
    2024 PUNJAB ELECTIONS
    Hidden behind religious filth
    Enemy No. 1 - Gunda Jattwaad
    Enemy No. 2 - Badmash Brahminwaad
    Enemy No. 3 - Kursi hungry corrupt Politicians
    Enemy No. 4 - Gullible / brainwashed people
    Enemy No. 5 - Selfish media
    Eliminate all - Save Punjab !
    INSANISTAN- ZINDABAD !

  • @PargatSingh-fd8fg
    @PargatSingh-fd8fg 23 дні тому +3

    ਬੇਈਮਾਨ ਲੋਕਾਂ ਨੂੰ ਵੋਟ ਨਾ ਪਾਓ।

  • @TarsemSingh-wl7oc
    @TarsemSingh-wl7oc 23 дні тому +3

    Cm Maan jindabaad

  • @bhejasandhu3882
    @bhejasandhu3882 23 дні тому +2

    ਭਾਉ ਖਡੂਰ ਸਾਹਿਬ ਤੋ ਭਾਈ ਅਮ੍ਰਿਤਪਾਲ ਸਿੰਘ ਖਾਲਸਾ 100/;ਜਿੱਤ ਹਾਸਲ ਕਰਨ ਗੇ❤

  • @fathechandi4113
    @fathechandi4113 23 дні тому

    Tax laea kine c

  • @TruckWalaVlogger8386
    @TruckWalaVlogger8386 20 днів тому

    ਏਹੀ ਨਿਊਜ਼ ਚੈਨਲ ਵਾਲਿਆ ਨੇ ਅੰਮ੍ਰਿਤਪਾਲ ਅੰਮ੍ਰਿਤਪਾਲ ਕਰਨੀ ਜਿੱਤਣ ਤੋ ਬਾਅਦ ਜਦੋਂ ਉਹ ਐਮ ਪੀ ਬਣਗੇ

  • @JasPinder-gx3xs
    @JasPinder-gx3xs 23 дні тому

    TEHNA,SAHIB,PUNJAB,NOO,KEE,HO,GIAA,U,P,AND,BIHAR,VALE,PUNJAB,VARRHLE,KEE,PUNJABIAA,DEMAGO,PAIDL,HO-GUEA,HUN,PUNJABI,LEADR,FITE,LAHUNET,LEADRSHIP,DE, RS DHALIWALL FDK PUNJAB ❤

  • @TheFolksTalk
    @TheFolksTalk 21 день тому

    Gursikha nu hi election ch auna paina hun...har ik seat te Gur sikh nu jitaao....taahi gal banni ae

  • @jugalsharma8151
    @jugalsharma8151 18 днів тому

    Amritpal will win and win all other parties will loose there security deposit mean zamanat japat

  • @LoveBoy-qo6mi
    @LoveBoy-qo6mi 22 дні тому

    ਯਾਰ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਸਤਨਾਮ ਵਾਹਿਗੁਰੂ

    • @preets32
      @preets32 21 день тому

      Teri bhain da viah modi naal

  • @satveersingh689
    @satveersingh689 23 дні тому

    Modi great comedian 😂😂😂

  • @gursharansingh3033
    @gursharansingh3033 23 дні тому +1

    Dalle chennla di parakh v ho rhi hai

  • @RajbindersinghSingh-sf2rm
    @RajbindersinghSingh-sf2rm 23 дні тому

    GOde mEdea RENA tena

  • @mittiputtmajhail2960
    @mittiputtmajhail2960 23 дні тому

    Laljit nu ta Jattpuna hi le betha. His comments about Suniaras and Tarkhan communities ne hi ohnu dob dena.

  • @SukhpalSingh-bo3rs
    @SukhpalSingh-bo3rs 23 дні тому

    Pm niradar modi bnuga

  • @yadwindersingh8894
    @yadwindersingh8894 23 дні тому +2

    ਬੇਹੱਦ ਨਿਰਾਸ਼ਾਜਨਕ 👎👎👎
    ਕੀ ਤੁਹਾਨੂੰ ਅਮ੍ਰਿਤਪਾਲ ਦੀ ਅਸਲੀਅਤ, ਉਸ ਨੂੰ ਪ੍ਰਮੋਟ ਕਰਨ ਵਾਲ਼ੀ ਤਾਕਤ ਬਾਰੇ ਕੋਈ ਸ਼ੱਕ ਨਹੀਂ ? ਜੇ ਤੳਸੀਂ ਆਮ ਲੋਕਾਂ ਨੂੰ ਸਹੀ ਤੱਥ ਦਿਖਾਉਣ ਦੀ ਥਾਂ ਉਨ੍ਹਾਂ ਦੇ ਮਗਰ ਈ ਤੁਰ ਪੈਣਾ ਤਾਂ ਤੁਹਾਡੀ ਲੋੜ ਕੀ ਐ ਫੇਰ ??

  • @barinderkumar4083
    @barinderkumar4083 20 днів тому

    ਵਡੀ ਸਰਤ ਨਾ ਲਇਆ ਕਰੋ ਚਵਾਨੀ ਚਵਾਨੀ ਦੀ ਸਰਤ ਲਾ ਲਿਆ ਕਰੋ

  • @randhirs1256
    @randhirs1256 23 дні тому +2

    ਇਕੱਲਾ ਜਿਤ ਕਿ ਕੀ ਕਰੇਂਗਾ. ਮਾਨ ਸਾਹਿਬ ਨੇ ਤਿਨ ਞਾਰ M.P. ਦੀ ਚੋਣ ਜਿਤ ਕਿ ਅਪਣੇ ਹਲਕੇ ਞਿਚ ਕਿਹੜੇ ਪ੍ਰੋਜੈਕਟ ਲਿਆਂਦੇ. ਕੀ ਞਿਕਾਸ ਕੀਤਾ??? ਕਿਨੇ ਬੰਦਿਆ ਨੂ ਨੌਕਰੀ ਲਗਾਈ. ਕਿਨੀਆ ਫੈਕਟਰੀਆਂ ਲਗਾਈਆ.???
    ਸਭ ਮੌਕੈ ਦਾ ਫਾੲਇਦਾ ਉਠਾੳਦੇ ਨੇ. ਸਿਆਸਤ ਞਿਚ ਧਰਮ. ਜਾਤ ਦੀ ਗੱਲ ਨਹੀ ਹੋਣੀ ਚਾਹੀਦੀ? ਞਿਕਾਸ ਦੀ ਗਁਲ ਹੋਣੀ ਚਾਹੀਦੀ ਹੈ. ਸਕੂਲ-ਕਾਲਜ. ਹਸਪਤਾਲ. ਸੜਕਾ ਬਨਾਉਣ ਦੀ ਗੱਲ ਹੋਣੀ ਚਾਹੀਦੀ ਹੈ

  • @SiriSehajpath
    @SiriSehajpath 23 дні тому

    ਭੇਖਧਾਰੀ ਭੇਖ ਕਰ ਥਕੇ

  • @user-th5sn3oq4m
    @user-th5sn3oq4m 19 днів тому

    Sab jhooth

  • @randhawasaab6492
    @randhawasaab6492 22 дні тому

    Menu te tehna v bjp da dalla lgda 💯💯💯

  • @kashmiragehla3804
    @kashmiragehla3804 23 дні тому +3

    ਪੰਜਾਬ ਵਿਚ ਪੰਜਾਬ ਦੀ ਆਪਣੀ ਪੰਜਾਬੀ ਪਾਰਟੀ ਅਕਾਲੀਦਲ ਨੂ ਜਰੂਰ ਵੋਟ ਪਾੳ

  • @mittiputtmajhail2960
    @mittiputtmajhail2960 23 дні тому +1

    Modi jhooth bolda. Ihna akhri minute tak Kartarpur corridor nu oppose kita te sirf Jado Imran te Bajwa ne apne walo raah khohl dena si ta ihna vi vota lai haa kar ditti. Baki sabh siyasi bakwas karda. 10 saal ch PB nu ik vi project nahi ditta? kinne rokia si. Ihde loombar biyana to bacho te anti PB niyat samjho.

  • @kaursingh8369
    @kaursingh8369 23 дні тому

    ਸਾਡੇ ਬਾਜਾਖਾਨਾ ਭਗਤਾ ਭਾਈਕਾ ਏਰੀਏ ਵਿੱਚ 48 ਡਿਗਰੀ ਤਾਪਮਾਨ ਰਿਹਾ ਸੀ ਟਹਿਣਾ ਸਾਹਿਬ ਜੀ 🙏

  • @SarwanSingh-hk1dx
    @SarwanSingh-hk1dx 23 дні тому

    Eh b gal sach hey ki rajsthan di reliy ch bjp walean ne gurudwarean nu hindustan leyi nasur dasea c eh b sach bjp waleya naded sahab tey kawja karn di kosas kiti

  • @PiyushSharma-pq9uo
    @PiyushSharma-pq9uo 21 день тому

    Amritpal di zamanat jabt hou

  • @amarjitrana-wk5tl
    @amarjitrana-wk5tl 23 дні тому

    eh modi tu kitna chir police de asre india te Raj kar lavega.tusi secuirtyy de ghere which rh ke baata karde ho.police tu loka temjulam karvode ho.firmlok tenu kyo vote dainge