ਜੇ ਘਰ ਵਾਲਾ ਇਨਵਰਟਰ ਸੋਲਰ ਤੇ ਕਰਨਾ ਹੋਵੇ ਕਿੰਨਾ ਕੁ ਖਰਚ ਆਵੇਗਾ,ਇੱਕ ਇੱਕ ਚੀਜ਼ ਦੇ ਪੈਸੇ ਲਾ ਕੇ ਪੂਰੀ ਜਾਣਕਾਰੀ ਦਿੱਤੀ

Поділитися
Вставка

КОМЕНТАРІ • 459

  • @bikrampalsingh4766
    @bikrampalsingh4766 2 роки тому +4

    ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਬਾਈ ਜੀ ਨੇ ਬਹੁਤ ਬਹੁਤ ਧੰਨਵਾਦ ਜੀ

  • @BALKARSINGHelectronicworker
    @BALKARSINGHelectronicworker 2 роки тому

    ਵੀਰ ਬਹੁਤ ਵਧੀਆ ਜਾਣਕਾਰੀ ਵੈਰੀ ਗੁਡ ਸਲੂਟ ਆ ਵੀਰ

  • @Sidhusaab-fm1md
    @Sidhusaab-fm1md 3 роки тому +6

    160 >< 4.ਦੀ ਜਗਾਹ 320 >< 2 ਵਾਲੇ ਲਗਾ ਸਕਦੇ ਹਾ ਕਿੳੁਂ ਕਿ ਤੁਸੀ ਦੱਸਿਅਾ ਕਿ 320 ਵਾਲਾ ਸਸਤਾ ਹੁੰਦਾ 160 ਵਾਲੇ ਤੋ

  • @jaspreetbal4888
    @jaspreetbal4888 3 роки тому +9

    ਸਭ ਤੋਂ ਵਧੀਆ ਸੋਲਰ plates ਕਿਸ ਕੰਪਨੀ ਦੀ ਹੈ।

    • @gurimomy8100
      @gurimomy8100 2 роки тому

      Jo company ਪੁਰਾਣੀ ਹੈ

  • @gurvindersinghbawasran3336
    @gurvindersinghbawasran3336 3 роки тому +1

    bai ਸੇਵਕ ਸਿੰਘ ਜੀ ਬਹੂਤ ਵਧੀਆ ਵੀਡਿਉ ਜਾਣਕਾਰੀ ਦੇਣ ਵਾਲੀ 🙏

  • @gagandeepsharma3613
    @gagandeepsharma3613 3 роки тому +1

    ਆਪਣੇ ਘਰ ਦੇ ਮੀਟਰ ਦੀ ਰੀਡਿੰਗ ਦੇਖ ਕੇ ਕਿਵੇਂ ਯੂਨਿਟ ਦਾ ਬਿੱਲ ਬਣਾ ਸਕਦੇ ਹਾਂ ਜਿਵੇ ਕੀ ਬਿਜਲੀ ਬੋਰਡ ਵਾਲੇ ਬਣਾਉਂਦੇ ਹਨ ਤਾਕਿ ਆਪਣੇ ਮੀਟਰ ਦੀ ਰੀਡਿੰਗ ਦੇਖ ਕੇ ਆਪਣੇ ਆਡੀਏ ਨਾਲ ਬਿੱਲ ਤਿਆਰ ਕਰ ਸਕੀਏ gst ਲਗਾ ਕੇ ਦਸੋ ਵੀਡੀਓ ਜਰੂਰ ਬਣਾਉਣਾ ਜੀ

  • @babaljeetsingh6016
    @babaljeetsingh6016 3 роки тому +3

    ਮੇਰੇ ਘਰ ਔਨ ਗ੍ਰਿਡ 5ਕਿਲੋਵਾਟ ਲੱਗਿਆ ਹੋਇਆ ਹੈ. ਦਿਨ ਸਮੇਂ ਬਿਜਲੀ ਬੰਦ ਹੋਣ ਔਫ ਗ੍ਰਿਡ ਚ ਤਬਦੀਲ ਸੰਬੰਧੀ ਜਾਣਕਾਰੀ ਪਲੀਜ ਜਵਾਬ ਦੀ ਉਡੀਕ ਚ
    ਪਲੀਜ ਵੱਟਅਪ ਨੰਬਰ ਸ਼ੈਡ. ਵੀਰ ਜੀ

  • @Baljeet8algon
    @Baljeet8algon 5 років тому +4

    ਭਾਜੀ 50 am luminous ਵਾਲੇ ਸੋਲਰ dc ton ac ਵਾਲੇ kanvatr ਤੇ ਕਿਨੇ ਬੈਟਰੇ ਵਾਲੇ ਅਨਵੇਟਰ ਨੂੰ ਲਾਵਾਂ 3 ਕੇ 4 ਵੀ ਲਾ ਸਕਦਾ ਭਾਜੀ

  • @chahalhollanwali
    @chahalhollanwali 5 років тому +2

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @ranagnz7442
    @ranagnz7442 2 роки тому

    ਧੰਨਵਾਦ ਵੀਰ ਜੀ ਵੱਡਮੁੱਲੀ ਜਾਣਕਾਰੀ ਲੲੀ🙏

  • @sodhibrar7072
    @sodhibrar7072 5 років тому +11

    ਏ ਸੀ ਚਲਾਉਣ ਲਈ ਕਿੰਨਾ ਖਰਚਾ।

  • @baljindermaan1905
    @baljindermaan1905 3 роки тому +1

    ਬਹੁਤ ਹੀ ਵਧੀਆ ਜਾਣਕਾਰੀ।

  • @mangatsingh8608
    @mangatsingh8608 3 роки тому +1

    ਵੀਰ ਜੀ ੲਿਕ ਫਰਿਜ ਤੇ ੲਿਕ ੲੇਸੀ ੪ਪੱਖੇ ਤੇ ਪਾਣੀ ਵਾਲੀ ਮੋਟਰ ਚਲਾੳੁਣ ਵਾਸਤੇ ਕਿਨਾਂ ਸਾਮਾਨ ਲਗੇਗਾ ੲਿਨਵਟਰ ਕਿਨੇ ਕਿਲੋਵਾਟ ਦਾ ਤੇ ਕਿਹੜਾ ਬੈਟਰਾ ਲਗੇਗਾ ਦਸਿੳੁ

  • @sukhdeepsandhu100
    @sukhdeepsandhu100 3 роки тому +1

    ਸੇਵਕ ਜੀ ਸੱਤ ਸ਼੍ਰੀ ਆਕਾਲ ਜੀ
    On grid solar vich meter tu reading kis tra lai sakde ha.

  • @hsandhurawab2818
    @hsandhurawab2818 3 роки тому

    ਬਹੁਤ ਵਧੀਆ ਇਨਫਰਮੇਸ਼ਨ ਸੀ

  • @kushpreetkaur5762
    @kushpreetkaur5762 5 років тому +6

    Please make a video all connections and msu perching online .thanks

  • @gurpreetrandhawa5118
    @gurpreetrandhawa5118 5 років тому +1

    ਬਹੁਤ ਵਧੀਅਾ ਜਾਣਕਾਰੀ ਲੲੀ ਧੰਨਵਾਦ

  • @karnailsingh9281
    @karnailsingh9281 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ

  • @indergsm
    @indergsm 4 роки тому +6

    ਪੈਨਲ ਕਿਹੜੀ ਕੰਪਨੀ ਦਾ ਬੈਸਟ ਰਹੂਗਾ। ਕਿਰਪਾ ਕਰਕੇ ਦੱਸ ਦੇਣਾ ਜੀ

  • @GianmitJHanspal
    @GianmitJHanspal 5 років тому +3

    ਬਹੁਤ ਵਧੀਅਾ ਜਾਣਕਾਰੀ ਦਿੱਤੀ ਭਾਜੀ

  • @sukhdevsidhu369
    @sukhdevsidhu369 3 роки тому +1

    ਮੈਨੂੰ ਜਾਣਕਾਰੀ ਦੇ ਨਾਲ ਸੋਚ ਵੀ ਬਹੁਤ ਠੀਕ ਲਗੀ

  • @SukhwinderSingh-jw8ck
    @SukhwinderSingh-jw8ck 5 років тому +1

    ਬਹੁਤ ਬਹੁਤ ਧੰਨਵਾਦ ਜੀ

  • @rachhpalsingh4624
    @rachhpalsingh4624 3 роки тому +3

    ਵੀਰ ਸੇਵਕ ਸਿੰਘ ਜੀ ਸਤਿ ਸ੍ਰੀ ਆਕਾਲ
    ਵੀਰ ਜੀ 12/24V DC ਮਿੰਨੀ ਫਰਿੱਜ ਬਾਰੇ ਜਾਣਕਾਰੀ ਦਿਓ ਜੀ । ਅਸੀਂ 24V ਟਰੱਕ ਵਿੱਚ ਫਿੱਟ ਕਰਨਾ ਚਾਹੁੰਦੇ ਹਾਂ

  • @ManjitSingh-qj1zt
    @ManjitSingh-qj1zt 3 роки тому +2

    ਵੀਰ ਜੇ ਘਰ ਵਿਚ ਦੋ ਏ ਸੀ ਚਲਾਉਣੇ ਨੇ ਫਰ ਕਿਨਾ ਖਰਚਾ ਆਵੇਗਾ ਐਡ ਲਾਇਟਾਂ

  • @maninderpalsingh6014
    @maninderpalsingh6014 5 років тому +2

    Sir G, je solar system on grid system ghar me lagaya hua hai. Agar Bijli chali jati hai to solar system bhi band Ho jata hai, kiuki grid me saplai band Ho jati hai, koi system esa nahi ki Bijli Jane par solar panels ghar ki batri ko charge karne lage aur Bijli aane par wapas solar inverter se grid se chalne lage, ispar aap ek video banaye please.

  • @dineshchoudharydcpodvr9
    @dineshchoudharydcpodvr9 5 років тому +2

    वीर जी जे आपा कम्प्यूटर वाला UPS ते बैटरी 11प्लेट वाली लगा के ते चार्जीग सोलर 160 W पेनल तो कर के थोङा लोड कुज टेम 2-4 घटे जीवे इक छत पंखा 4 LED 9W दी चला सदके हा ते इस विच SMU लाणा पवेगा

  • @harchransingh801
    @harchransingh801 3 роки тому +7

    ਸੇਵਕ ਜੀ ਜੇ ਆਪਾਂ 160 w ਦੀ ਜਗ੍ਹਾ 320w ਦੀਆਂ 2 ਲਾ ਦੀਏ

    • @cesiumion
      @cesiumion 3 роки тому

      ਲਵਾ ਲਵੋ, ਫੇ ਕੀ?

  • @MrSandhu0877
    @MrSandhu0877 5 років тому +6

    Thanks 🙏 veer ji good information
    I’m interested to upgrade my inverter
    Power energy to solar energy

  • @jaswantsingh8019
    @jaswantsingh8019 4 роки тому +6

    Veer ji Ac Challu Direct
    Without Battery
    Kine kw te ?....
    1.5 Ton/2 Ton

  • @kulvirrohan9824
    @kulvirrohan9824 3 роки тому +3

    Bahjj bout vadiya video

  • @teji74
    @teji74 5 років тому +1

    Sewak singh ji
    plese tell us that if we have two battery inverters in different places in same home then what will the procedure and expenditure of solar plates with materials

  • @bachansinghburjhamira3402
    @bachansinghburjhamira3402 5 років тому +6

    ਸ੍ਰੀ ਮਾਨ ਜੀਓ,... ਅੱਜ ਦੀ ਗੱਲ 12 /24W soler ਸਿਸਟਮ ਬਿਨਾਂ ਇਨਵਰਟਰ,ਵੇਖੀ ਤੇ ਸੁਣੀ,ਬਹੁਤ ਚੰਗੀ ਜਾਨਕਾਰੀ ਮਿਲੀ,ਮੈ 24 w ਦਾ ਲਾਊਣ ਬਾਰੇ,ਕਿੱਥੇ ਸੰਪਰਕ ਕਰਾਂ...
    ...ਮਾ: ਬਚਨ ਸਿੰਘ ,ਪਿੰਡ ਬੁਰਜ ਹਮੀਰਾ (ਮੋਗਾ)

  • @Baljeet8algon
    @Baljeet8algon 5 років тому +17

    22 ਸੇਵਕ ਸਿੰਘ ਠੱਗਾਂ ਦੇ ਰੇਟਾਂ ਤੇ ਲਗਾਮ ਲਗਾਉਂਦੀ ਐ ਤੁਹਾਡੀ ਵੀਡੀਓ (ਸਭ ਫੜੇ ਜਾਣਗੇ ) 😀😀😀

    • @Satnamsingh-yp4ov
      @Satnamsingh-yp4ov 5 років тому +1

      Sahi aa. Bahot saare es tra lokkan di bund maari jande aa

    • @kamalkaran2165
      @kamalkaran2165 3 роки тому +3

      ਬਹੁਤ ਸਿਆਣਾ ਲਗਦਾ, ਰਪਲਾਈ ਕਰਨ ਵਾਲਾ, ਬਹੁਤ ਵਧੀਆ ਸ਼ਬਦ ਵਰਤੇ ਹਨ ਕੇਮੈਟ ਵਿਚ

    • @jagjitsinghsidhu7951
      @jagjitsinghsidhu7951 3 роки тому

      @@Satnamsingh-yp4ov ਬਾਈ ਜੀ ਕਿਰਪਾ ਕਰਕੇ ਭਾਸ਼ਾ ਸਹੀ ਵਰਤੋ

  • @jaspalsinghbhui
    @jaspalsinghbhui 5 років тому +6

    Nice video..simple explanation..I would like to suggest one thing that if we use mppt charge controller based SMU then we will require one panel less for exactly the same performance..as mppt charge controller are 33% more efficient..price difference between pwm and mppt based SMU is around Rs.2000 only..and savings for one panel cost is around 4500 for 12v and 9000 for 24v..please give your opinion Sewak Singh ji..

  • @punjab3773
    @punjab3773 2 роки тому

    ਸੇਵਕ ਜੀ 3kw on ਗਰਿੱਡ 330w ਲੁੰਬੀ ਕੰਪਨੀ ਦੀਆਂ 9ਪਲੇਟਾਂ ਲੱਗੀਆਂ ਹਨ।on ਗਰਿੱਡ ਤੇ of ਗਰਿੱਡ ਇਹ ਦੋਵੇਂ ਤਰ੍ਹਾਂ ਚਲਾਇਆ ਜਾ ਸਕਦਾ ਹੈ ਜਾ ਇਹ ਲਾਈਟ ਜਾਣ ਤੇ ਇਨਵੈਟਰ ਨੂੰ ਚਾਰਜ ਕਰਨ ਲੱਗ ਜਾਵੇ ਕੋਈ ਇਸ ਤਰ੍ਹਾਂ ਦਾ ਪੁਰਜਾ ਲੱਗ ਜਾਵੇ ਜਿਸ ਨਾਲ ਕੱਟ ਲੱਗਣ ਤੇ ਕੋਈ ਨੁਕਸਾਨ ਨਾ ਹੋਵੇ।

  • @sukhagill1824
    @sukhagill1824 3 роки тому

    ਵੀਰ ਜੀ ਔਨ ਗਰੇਡ ਸੋਲਰ ਪਲਾਂਟ ਵਾਰੇ ਵੀ ਵਿਡੀਉ ਬਨਾਕੇ ਅਪਲੋਡ ਕਰੋ ਜੀ, ਸੁਖਵਿੰਦਰ ਸਿੰਘ, ਗੰਗਾਨਗਰ ਰਾਜਸਥਾਨ

  • @gurmeetsohiyan1900
    @gurmeetsohiyan1900 5 років тому +21

    ਬਾਈ ਨੰਬਰ ਤਾਂ ਦਿਉ ਜੀ ਤੇ ਅਡਰੈਸ ਦੱਸੋ ਅਪਣਾ

  • @ravilenka684
    @ravilenka684 5 років тому +2

    पाजी बहुत-बहुत धन्यवाद बहुत अच्छा वीडियो बनाया आपने पाजी thank you so much

    • @rockstermeet
      @rockstermeet 5 років тому

      पाजी नहीं, भाजी

    • @ravilenka684
      @ravilenka684 5 років тому +1

      @@rockstermeet ok sir ji,,,,, bhai ji bolenge

  • @sweetysingh7835
    @sweetysingh7835 5 років тому +1

    Sir g plz tell me k Konsa inverter solar .and solar panel sbsey Acha h ajj kl ..sukam .UTL .. luminous ..microtek .or Exide m s ..plz tell me

  • @baggagharu6790
    @baggagharu6790 3 роки тому +1

    ਬਾਈ ਜੀ ਕੋਈ ਸਾਇਕਲ ਤੇ ਬਿੱਜਲੀ ਪੈਦਾ ਕਰਨ ਦਾ ਤਰੀਕਾ ਦੱਸੋ ਕਸਰਤ ਵੀ ਹੋਜੇ ਤੇ ਬਿੱਜਲੀ ਵੀ ਤਿਆਰ ਹੋ ਹੋਜੇ

  • @statusstar4461
    @statusstar4461 4 роки тому +2

    Rate bhout jiaada y
    J inverter bantr hai ta mecroteck de panel satand wire 1900 rs kharcha aau y

  • @NarinderSingh-fs3gz
    @NarinderSingh-fs3gz 3 роки тому +1

    Thx a lot for useful information

  • @faqirchand6430
    @faqirchand6430 3 роки тому

    Sir G sat Siri akal
    Ashi 2D freezer chaln layi sirf din
    Ki kuch launa

  • @yadsekhon8700
    @yadsekhon8700 3 роки тому +3

    ਵੀਰ ਜੀ ਮੈ ਪੈਨਲ ਅਡਾਨੀ ਦੇ ਲਗਾਏ ਹਨ ਤੇ ਰੀਡਿੰਗ ਚੈੱਕ ਕਰਨ ਵਾਲਾ luminous ਦਾ ਲਗਾਇਆ ਹੈ,5 ਵਾਟ ਦਾ ਓਨ ਗਰਿੱਡ ਲਗਾਇਆ ਹੈ,ਕਿੰਨੀ ਰਕਮ ਦੇਣੀ ਚਾਹੀਦੀ ਹੈ।

  • @raftarsinghrai2671
    @raftarsinghrai2671 4 роки тому +4

    ਮੇਰਾ ਵੀ ਸੋਲਰ ਲੱਗਿਆ ਹੋਇਆ ਹੈ ਪਰ ਓਹ ਬੇਂਟਰੀ ਚਾਰਜ ਨਹੀਂ ਕਰਦਾ ਕੁਸ਼ ਦਸ ਸਕਦੇ ਹੋ

  • @JaswinderSingh-dq1ki
    @JaswinderSingh-dq1ki 3 роки тому +4

    Sir 🙏 Thanks good information

  • @kulwantsingh2819
    @kulwantsingh2819 3 роки тому +1

    ਵਾਹਿਗੁਰੂ ਜੀ

  • @pindebindra769
    @pindebindra769 5 років тому +1

    ਭਾਜੀ thank u

  • @mohanjindal7952
    @mohanjindal7952 3 роки тому

    Veryyy good buhat bdia jankari ha ji

  • @majorsingh5131
    @majorsingh5131 5 років тому +1

    ਵਧੀਆ ਜਾਣਕਾਰੀ ਲਈ ਸ਼ੁਕਰੀਆ ਵੀਰ। ਵੋਲਟੇਜ ਵਧਾਉਣ ਲਈ। ਕੋਈ ਉਪਾਅ ਜ਼ਰੂਰ ਦੱਸਣਾ। 150, ਵੋਲਟੇਜ ਰਹਿੰਦੀ ਆ

  • @winklesingh6476
    @winklesingh6476 5 років тому

    Bhaji sollar nu kive install krna hunda ? Es bare v koi video bnao ! Kive normal inverter ch SMU lga k kida connection krne hunde ? video ch dasso

  • @atuljhatta2256
    @atuljhatta2256 3 роки тому

    22 g 3000 da smu purchase karan nalo je apa apna purana inverter sale kar ke 7000 da solar inverte laina hove ta jyada better ni

  • @ChannelH
    @ChannelH 4 роки тому

    Bai ji sade 3kw solar system kheta vaste us vicho asi do plates ghar vaste use karde aa inverter asi 24v da laya hoea simple inverter solar nahi and do batterys 12 volts dia series vich so kehn da matlab ah ke simple inverter te vi solar chal sakda sirf thoda jeha jugad karna penda

  • @kalsisunil5521
    @kalsisunil5521 3 роки тому

    ਬਾਈ ਜੀ ਜੈ ਘਰ ਦੇ AC ਅਤੇ ਲਾਈਟ ਚਲਾਨੀ ਹੋਵੇ ਫੇਰ ਕਿ ਖ਼ਰਚਾ ਆਵੇਗਾ total ਪੂਰੀ datial ਦਿਓ ਇਸ ਬਾਰੇ ਵੀ ਲਗਵਾਨਾ ਚਾਹੀਦਾ ਜਾ ਨਹੀਂ

  • @jaspreetsohal1760
    @jaspreetsohal1760 5 років тому +1

    sahiab g das deo 20 waat loom ya 40 waat penal te kehda charge controler te kini ah battry howe street light lyi te street light kitho buy kriye

  • @chalotrah
    @chalotrah 5 років тому +3

    Very important information thanks ji 🙏

  • @mandipchattrath4796
    @mandipchattrath4796 5 років тому +22

    ਸਾਰੇ ਘਰ ਦੀ ਬੱਤੀ ਜੇ ਸੋਲਰ ਤੇ ਕਰਨੀ ਹੋਵੇ ਵੀਰ ਜੀ ਤੇ ਕਿੰਨਾ ਖਰਚਾ ਆਓਗਾ ..ਦਸੇਓ

  • @SukhwinderSingh-fu6uc
    @SukhwinderSingh-fu6uc 5 років тому +1

    1.50 hp motor 15 ghate chaloner vaste kehra penal cahida

  • @jaswindersingh-bd8sq
    @jaswindersingh-bd8sq 2 роки тому

    Sir g asi invertor wich panni nu filter kr ke boil kr ke fr os nu thanda kr ke invertor wich paa sakde haa yanhi

  • @amarjitsingh8795
    @amarjitsingh8795 5 років тому +2

    Ver ji bhut vadia laga tuce Punjabi vich gal kite ji

  • @taransandhu1244
    @taransandhu1244 5 років тому +2

    Veer g, AC chalun waste kine panel lagone pan ge

  • @Jasveersingh-fw2vy
    @Jasveersingh-fw2vy 3 роки тому +1

    ਸ੍ਰੀ ਅਕਾਲ ਜੀ 1ਕਿਲੋ ਵਾਟ ਕਿੰਨੇ ਦਾ ਹੈ।ਬਾਈ ਜੀ ਪਲੇਟਾਂ ਕਿਨਿਆ ਆਦਿਆ ਹੈ ਜੀ ਅਸੀਂ ਪਲੀਬਂਗਾ

  • @transparenttransportationl2985
    @transparenttransportationl2985 3 роки тому

    ALL PUNJABI SIKHS FARMERS SHOULD GET BEST PANELS , INVATOR , BATTERY .

  • @jagtar9311
    @jagtar9311 2 роки тому

    Thanks ji

  • @amarabbuwalia8180
    @amarabbuwalia8180 3 роки тому +1

    ਜਾਣਕਾਰੀ ਤਾ ਬਹੁਤ ਵਧੀਆ ਪਰ ਇਸ ਦੀ ਗਰੰਟੀ ਕਿੰਨੇ ਸਮੇ ਦੀ ਆ ਕਿੰਨੇ ਸਾਲ ਅਸੀ ਇਸ ਨੂੰ ਵਰਤ ਸਕਦੇ ਆ ਜੀ

  • @Bhai_Gurchet_singh_
    @Bhai_Gurchet_singh_ 3 роки тому +3

    ਵੀਰ ਜੀ ਇਹ ਕਿੰਨਾ ਲੋਡ ਚੁੱਕੇ ਗਾ

  • @gurpreetsaini5692
    @gurpreetsaini5692 3 роки тому

    Paji mere kol 3 kw da on grid wala solar system hai, koi jugaad ho sakda ki light gayi te inverter charging layi vartiya jave

  • @khialachanalsarbjit5520
    @khialachanalsarbjit5520 5 років тому +2

    veer ji pl daso ke ek ac 1.5 ton vaste kenne volt da soler lagna pave ga

    • @Haweli124
      @Haweli124 5 років тому

      Ac 1.5 ton li 3000 w de panel lagen ge + ac convertor vi lage ga

  • @subhkarmankahlon6657
    @subhkarmankahlon6657 3 роки тому +2

    Ac fridge motor waste solar kinne da laggega veerji

  • @jasasidhu2136
    @jasasidhu2136 5 років тому +1

    पाजी गामा प्लस सोलर इनवर्टर te सोलर पैनल 12 वोल्ट या 24 वोल्ट बढ़िया रहा है दसों सानू

  • @SukhwinderSingh-fu6uc
    @SukhwinderSingh-fu6uc 5 років тому +4

    Business vaste 1.50 hp motor chaloni hai plate no price kina hai

  • @Davindersingh-us3ch
    @Davindersingh-us3ch 3 роки тому

    ਸਬਮਰਸੀਬਲ ਮੋਟਰ ਚਲਾਉਣ ਲਈ ਕੀਨੀਆ ਪਲੇਟਾ ਦੀ ਜਰੂਰਤ ਹੈ ਵੀਰ ਜੀ

  • @harjeetmehta7979
    @harjeetmehta7979 3 роки тому +2

    ਘਰ ਦੇ ਸੋਲਰ 2 ਕਿਲੋ ਵਾਟ ਦਾ ਖਰਚਾ ਕਿਨਾਰੇ ਆਊ

  • @anshurana2394
    @anshurana2394 3 роки тому

    Bai g mre me ac dc fan v lagba lavaga 4 baaki maja uper me wall fan lagvai hoye ne 3 te 4lights use krni apa prr lights din ch 2he use krde aa apa. Te ek cooler bade baala chlauna ta dso kine watt solar panel lgvane paine menu.kina kharch aajuga.te ek inverter fridze aa kull kharcha final dss do kina aaju????

  • @DG-my8bk
    @DG-my8bk 5 років тому +3

    Very good job sir ji

  • @kulwindermalhi4975
    @kulwindermalhi4975 4 роки тому +3

    We need information how to put this in our house can you tell us how to buy it

  • @miraacademy3882
    @miraacademy3882 5 років тому +7

    Satsree akal paa jee,tohaddi video bot information dendi aa.
    Keep going

  • @kiranjitkaur757
    @kiranjitkaur757 3 роки тому

    Hanji bhaji mai pushna chauna va k k solar te AC 1 1/2 ton da chal sakda va k nai

  • @ਮੱਕੜਗੋਨਿਆਣਾ
    @ਮੱਕੜਗੋਨਿਆਣਾ 5 років тому +2

    ਮੇਹਰਬਾਨੀ ਬਾਈ ਜੀ

  • @misssandhu1928
    @misssandhu1928 5 років тому +3

    Nyc video.. sry veere .. mai solar baad ch padeya 🤦‍♀️....mainu lggeya ghrvle nu invoter te krn da trika dssn kgge o 🤣🤣🤣🤣🤣

  • @Magicfun555
    @Magicfun555 5 років тому +1

    Veer ji 12v and 24volt ampere same denda.12v sasta te 24v mehnga hai.phir24v da faida ke a.

  • @paramjitsingh8272
    @paramjitsingh8272 3 роки тому

    Shukriya sir

  • @buttadhl8224
    @buttadhl8224 3 роки тому +1

    3 phase solar te kina kharcha yoga
    10 hp motar lai

  • @hlo-c8i
    @hlo-c8i 2 роки тому

    Punjab vich solar system di jarurat hai ,

  • @krishandutt2166
    @krishandutt2166 3 роки тому

    Thanks...

  • @rajindersingh9260
    @rajindersingh9260 3 роки тому +1

    Good veer

  • @gurimomy8100
    @gurimomy8100 2 роки тому

    ਸੋਲਰ ਬੈਟਰੀ ਤੇ ਇਨਵਰਟਰ ਬੈਟਰੀ ਵਿਚ ਫ਼ਰਕ ਹੁੰਦਾ

  • @anrezsinghdulchipur9399
    @anrezsinghdulchipur9399 3 роки тому

    Ki 24 volt wala solar water motor(1hp)chalawega

  • @Ladagill
    @Ladagill 5 років тому +1

    Sevak ji mery koll 16 plates laggia a ha ik plate 310 w di aa mai solar di light ghry use karni a kida hou gi

  • @gsinghpadda5416
    @gsinghpadda5416 5 років тому

    Pahji 1ton ac Chal jao ish ta.. And kine kilo W da ha solar jehre tusi das rhe ho

  • @rajeshkathuria6871
    @rajeshkathuria6871 3 роки тому +1

    Sir je 🙏 sasriakal

  • @singhvlog6459
    @singhvlog6459 5 років тому +1

    Vaar ji 3kw online grid layi kina panel lagna hai aur best company kadri hai ta online inverter di company vi dus do plz Micromax da inverter aur panel thik hun ja khoi aur company plz reply kro

  • @jattlife5010
    @jattlife5010 5 років тому +1

    Bohat wadiya video banai bhaji 👍🏻👍🏻

  • @ravikant4391
    @ravikant4391 5 років тому +2

    Bai g
    Sat shri akal
    Main Han Ravi (house wiring Electrician) from Mohali distric
    Mainu guide karo g v solar panels
    Kithon te kehde laye jawe.....
    &
    Thanks 4 technical videos

  • @KulwinderSingh-yu8hl
    @KulwinderSingh-yu8hl 3 роки тому

    Paji ac soler panel te Krna huwe ta kene cost aaoge

  • @parmjitsingh3332
    @parmjitsingh3332 4 роки тому

    Sat shri Akal bhaji solar lwana chahida ke nhi es ote video juror bank

  • @jotytejpal8987
    @jotytejpal8987 4 роки тому

    Thanks bhai ji

  • @sociologyclassesinpunjabi739
    @sociologyclassesinpunjabi739 4 роки тому +2

    Thank you sir

  • @karamjitsingh2683
    @karamjitsingh2683 3 роки тому

    Sevak singh je daso 1 battery 12 v de eje 2 bettria hon te ohna nu serius vich karna e

  • @ramandipsinghsandhu1474
    @ramandipsinghsandhu1474 3 роки тому

    ਇਸ ਨਾਲ ਬਿਜਲੀ ਬਿੱਲ ਦੀ ਕਿੰਨੀ ਬੱਚਤ ਹੋਵੇਗੀ?