10 ਸਾਲ ਤੋਂ ਘਰ ਰੱਖਿਆ ਹੋਇਆ ਸੀ ਇਸ ਵੀਰ ਨੂੰ ਮਾਂ ਬਾਪ ਤੋ ਵਿਛੋੜ ਕੇ ਘਰ ਵਾਪਿਸ ਨੀ ਜਾਣ ਦਿੱਤਾ ਘਰ ਲੱਭਣ ਚ ਮੱਦਦ ਕਰੋ

Поділитися
Вставка
  • Опубліковано 4 лип 2022
  • Instagram Id_ pal_kharoud66
    pal_kharoud66?i...
    ਮੋ. 7 3 0 7 0 0 0 0 8 5 👈 Only Whatsapp Pls
    #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

КОМЕНТАРІ • 664

  • @gurnekkhaira3479
    @gurnekkhaira3479 2 роки тому +26

    ਸਤਪਾਲ ਸਿੰਘ ਪਾਲ ਵੈਰੀ ਗੁਡ ਵਾਹਿਗੁਰੂ ਜੀ ਅਾਪ ਜੀ ਤੇ ਸਾਰੀ ਟੀਮ ਚੜਦੀ ਚੋਂ ਰੱਖਣ ਜੀ।👍👍👍💚🙏🙏

  • @dhillonjatt7650
    @dhillonjatt7650 2 роки тому +114

    ਪਾਲ ਸਿੰਘ ਛੋਟੇ ਵੀਰ ਆਪ ਵਰਗੀਆਂ ਬਹੁਤ ਘੱਟ ਰੂਹਾਂ ਹਨ ਜਿਨ੍ਹਾਂ ਉਪਰ ਅਕਾਲ ਪੁਰਖ ਦੀ ਮਿਹਰ ਹੰਦੀ ਹੈ। ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ਤਾਂ ਜੋ ਸਮਾਜ ਦੀ ਸੇਵਾ ਇਸੇ ਤਰ੍ਹਾਂ ਹੀ ਕਰਦੇ ਰਹੋ। ਬਹੁਤ ਬਹੁਤ ਦੁਆਵਾਂ ਤੇ ਪਿਆਰ ਵੀਰ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏☺️

    • @Spot-Music19
      @Spot-Music19 2 роки тому +4

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

    • @VivekKumar-hw2yk
      @VivekKumar-hw2yk 2 роки тому

      q

    • @jeetareshem6053
      @jeetareshem6053 Рік тому

      ಣಣ್ಬಣ

    • @luckysudan1386
      @luckysudan1386 Рік тому

      P0

    • @pargtiyasing6640
      @pargtiyasing6640 Рік тому

      FYI

  • @rbrar3859
    @rbrar3859 2 роки тому +31

    ਜਿਹੜੇ ਲੋਕ ਜ਼ੁਲਮ ਕਰਦੇ ਹਨ। ਉਹਨਾਂ ਲਈ ਸਰਕਾਰ ਨੂੰ ਸੱਖਤ ਕਨੂੰਨ ਬਣਾਉਣਾ ਚਾਹੀਦਾ ਹੈ।
    ਪਾਲ ਸਿੰਘ ਧੰਨ ਬਾਈ ਤੁਸੀਂ
    ਧੰਨ ਤੁਹਾਡੀ ਸੇਵਾ
    ਜਿਉਂਦੇ ਰਹੋ ਵੀਰ

    • @vs92384
      @vs92384 Рік тому +1

      That’s the problem. You can’t always rely on government. Need to support this guy.

    • @jassjasspreet8361
      @jassjasspreet8361 Рік тому

      Waheguru.ji

    • @usmaankhan142
      @usmaankhan142 Рік тому

      Veere kanoon h lokaa nu pta hi ni 😢😢

  • @InCircle
    @InCircle 2 роки тому +43

    भगवान आपको स्वास्थ तथा लंबी उम्र दें , धन्यवाद पाल भाई ।

  • @LoveKumar-kg7mx
    @LoveKumar-kg7mx 2 роки тому +41

    ਸੱਚੇ ਪਾਤਸ਼ਾਹ ਜੀ ਬੱਸ ਇੱਦਾ ਹੀ ਆਪਣਾ ਮੇਹਰ ਭਰਿਆ ਹੱਥ ਰੱਖੀ ਪਾਲ ਵੀਰ ਜੀ ਤੇ ❤️🙏

  • @loveyourlife8999
    @loveyourlife8999 2 роки тому +46

    Turban people really great people sweet people watching from philippines 🇵🇭

    • @dhillonbobyboby3192
      @dhillonbobyboby3192 Рік тому

      Thx iam in Hong Kong 🇭🇰..also Truman realign..I feel proud 👏

  • @rakshitsharma2982
    @rakshitsharma2982 Рік тому +12

    Ye hai asli sardar saab hamare 💝💯🚩

  • @sabarkhan9813
    @sabarkhan9813 2 роки тому +27

    Baba chrdi kla ch rakhe puri team nu 🙏🙏

    • @Spot-Music19
      @Spot-Music19 2 роки тому +1

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

    • @baljeetkaur5085
      @baljeetkaur5085 2 роки тому +1

      ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਕਿਰਪਾ ਕਰੇ ਸਭਾ ਤੇ

    • @Spot-Music19
      @Spot-Music19 2 роки тому

      @@baljeetkaur5085 videos jrur vkheo ji apne channel te ji Bhene 🙏

  • @gurdialsingh6843
    @gurdialsingh6843 2 роки тому +4

    ਵਾਹਿਗੁਰੂ ਚੜਦੀਕਲਾ ਸਫਲਤਾ ਬਖਸ਼ੇ ਸਤਪਾਲ ਸਿੰਘ ਵੀਰ ਨੂੰ 🙏🙏🙏🙏🙏

  • @sumanpreet8743
    @sumanpreet8743 2 роки тому +28

    Pal veere tuci bahut sohna kam karde o rab thonu hamesha khus rakhe 🙏♥️

    • @Spot-Music19
      @Spot-Music19 2 роки тому

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

    • @Rs.pb22
      @Rs.pb22 2 роки тому +1

      @@Spot-Music19 good job bro keep it up and stay blessed always

    • @Spot-Music19
      @Spot-Music19 2 роки тому

      @@Rs.pb22 🙏🙏🙏🙏

  • @mazhariqbalislamicvideos4828
    @mazhariqbalislamicvideos4828 2 роки тому +10

    AllahTahala ham Sab ko b hamesha ghreeb aur zaroorat mand familyes ki help karne ki tofeeq ata farmae ameen

  • @surjitsingh6142
    @surjitsingh6142 Рік тому +2

    ਪਾਲ ਵੀਰ ਆਪਣਾ ਫਰਜ਼ ਸੇਵਾ ਸੁਸਾਇਟੀ ਦੀ ਟੀਮ ਦਾ ਬਹੁਤ ਸ਼ਲਾਘਾਯੋਗ ਉਪਰਾਲਾ। ਮਾਲਕ ਚੜ੍ਹਦੀ ਕਲਾ ਵਿਚ ਰੱਖੇ।

  • @muhammadkhalid-bo9vj
    @muhammadkhalid-bo9vj 2 місяці тому

    pra tusi great ho
    insaniat di wadi khidmat krday pay o
    mola tuhano khush rakhay veera

  • @killer99ff73
    @killer99ff73 Рік тому +2

    ਸਤਪਾਲ ਵੀਰ ਜੀ ਜੋ ਕੰਮ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਕੰਮ ਕਰਦੇ ਪੈ ਹੋ ਤੁਹਾਡਾ ਬਹੁਤ ਧੰਨਵਾਦ ਜੀ

  • @mangatkular5941
    @mangatkular5941 Рік тому +3

    ਬਾਈ ਜੀ ਮੇਰੇ ਇਲਾਕੇ ਮੇਰੇ ਪਿੰਡ ਦੇ ਗਵਾਂਢੀ ਪਿੰਡ ਖੱਤਰੀ ਵਾਲੇ ਆਏ ਸੀ ਬਾਈ ਜੀ ਸੇਵਾ ਪਾਣੀ ਕਰਨ ਦਾ ਮੌਕਾ ਹੀ ਹੱਥੋਂ ਨਿਕਲ ਗਿਆ ਬਹੁਤ ਹੀ ਵਧੀਆ ਸੇਵਾਵਾਂ ਨਿਭਾ ਰਹੇ ਹੋ ਖਰੌੜ ਸਾਬ ਜੀ ਆਪ ਜੀ ਆਪਣੀ ਟੀਮ ਸਮੇਤ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਜਿਉਂਦੇ ਵਸਦੇ ਰਹੋ ਦਾਸ, ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ

  • @balrammangar3772
    @balrammangar3772 Рік тому +7

    Pal Singh JI ! There are very few souls like you who have the grace of Akal Purakh. I pray to God to keep you always in the best way so that you can continue to serve the society in the same way. A lot of prayers and love. Waheguru ji ka Khalsa Waheguru ji ki fateh

  • @Rider..p_r_i_n_c_e
    @Rider..p_r_i_n_c_e 8 місяців тому +1

    Is veer de chere di ronak khushi ❤😇 ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ 🙏♥️

  • @rajpaul7125
    @rajpaul7125 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ॥ ਬਹੁਤ ਵਧਿਆ ਵੀਰ ਜੀ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ‘ਚ ਰੱਖਣ 🙏🏻❤️

  • @loveputt1862
    @loveputt1862 2 роки тому +4

    ਬਹੁਤ ਵਧੀਆ ਪਾਲ ਵੀਰ 👍👏🏻👏🏻👏🏻👏🏻❣️

  • @sunilranwan7669
    @sunilranwan7669 Рік тому +2

    छोटे भाई आपकी टीम और आपके परिवार में हमेशा ऐसे खुशी रहे ऐसे हंसते मुस्कुराते रहो सैल्यूट है भाई आप सबको

  • @KajalGupta-jr2ts
    @KajalGupta-jr2ts Рік тому +1

    Waheguru tuhade te mehar kre tuhade te sare punjab nu maan a ji tusi kise toh darde nhi ho ase layi ta sara punjab tuhada fan a ji rab chardi kla cha rakhe 🙏🙏🙏🙏🙏❤️❤️❤️❤️👍👍👍🙏🙏🙏🙏🙏🙏🙏🙏🙏🙏🙏🙏gariba da masiha 🙏🙏

  • @SKaur_multani
    @SKaur_multani Рік тому +2

    ਵਾਹਿਗੁਰੂ ਮੇਹਰ ਕਰਨ ਜੀ ਹਮੇਸ਼ਾ ਚੜਦੀ ਕਲਾ ਵਿਚ ਰਖਣ ਜੀ

  • @bhupendersingh2337
    @bhupendersingh2337 Рік тому +1

    भाई साहब आप बहुत अच्छा काम कर रहे हो आप की पूरी टीम बहुत बहुत बधाई आप सभी की वाहे गुरु पूरा आशीर्वाद दे वाहे गुरू जी खालसा वाहे गुरू जी का फते

  • @nitinchauhan1631
    @nitinchauhan1631 2 роки тому +7

    God bless to Pal veer and his team 🙏🙏 bohoot Achaa kaam kr Rhee ho aap log🙏blessing from Haryana

  • @indianparentsinaustralia3125
    @indianparentsinaustralia3125 2 роки тому +5

    Bai ji bahut bhalai da Kam hai kine khush hon ge mata pita jadon Ona da bachha te 3 lakh rs devaonge.malik bhala Karan valian da hi bhala karda hai.

  • @Bhajan0712
    @Bhajan0712 Рік тому +2

    Baba ji Rab Aap ji nu CHARDIKALA 🙏 vich Rakhe, Naman h Aap ji nu🙏🙏

  • @sukhabakshi7970
    @sukhabakshi7970 6 місяців тому

    Bhut vadiya sarpanch veer pind da .baki tuhadi pal veer sari tim da shukriya ji

  • @buttakhattran499
    @buttakhattran499 10 місяців тому +2

    Pal veer ji tusi Raab da roop ho ji waheguru ji

  • @RKashif786
    @RKashif786 Рік тому +1

    Bus Allah Pak khair kare sab par aameen 🤲🤲🤲 I'm Pakistan 🇵🇰 from nankana Sahib 🙏🙏🙏

  • @surjeetshyoran4676
    @surjeetshyoran4676 2 роки тому +4

    Bhagwan aapki sari man ki ichcha puri Karen

  • @Dawinder77
    @Dawinder77 2 роки тому +8

    Bai ji dil khush hunda thodi videos dekh k last wala part dekh k dil bharda ...baba ji thonu chardikala ch rakhan lammia umra den ...thonu te thoddi team nu best of luck tusii hor jana bacha sako ...waheguru ji da Khalsa waheguru ji di Fateh

    • @Spot-Music19
      @Spot-Music19 2 роки тому +1

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

    • @DavinderSingh-rf2lk
      @DavinderSingh-rf2lk 2 роки тому

      @@Spot-Music19 🙏🏻🙏🏻

  • @KuldeepSingh-eq5cw
    @KuldeepSingh-eq5cw 2 роки тому +3

    Waheguru ji pal veer te sari team nu tandrusti bakshe

  • @bittugill5157
    @bittugill5157 2 роки тому +4

    Wehaguru CHARDIKAL rakha veera thonu ❤❤❤

  • @RajinderSingh-sv5jc
    @RajinderSingh-sv5jc 6 місяців тому

    Wahaguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏

  • @vijaykhurana9328
    @vijaykhurana9328 Рік тому +1

    Pal veer ji rab thodi 1000 sall umer kare veer ji salute hai true sikh

  • @jassisingh6319
    @jassisingh6319 2 роки тому +11

    Waheguru ji ka khalsa waheguru ji ki fateh 🙏❤❤

  • @gopalkrishan2250
    @gopalkrishan2250 2 роки тому

    nice bhai ji yeh bahut vaddi sewa hai attibal vahay guru ji tahanu eh kam karnay walaayia nu.jiyada.takat bakshay

  • @user-vq9yp8dn7t
    @user-vq9yp8dn7t Рік тому

    ਬਹੁਤ ਵਧੀਆ ਵੀਰ ਜੀ ਮਹਾਂਰਾਜ ਤੁਹਾਨੂੰ ਤਰੱਕੀਆਂ ਬਕਸੇ 🙏🙏🙏🙏

  • @jasnoorsinghgill4364
    @jasnoorsinghgill4364 2 роки тому +10

    ਵਾਹਿਗੁਰੂ ਗੁਰੂ ਜੀ 🙏🙏

    • @Spot-Music19
      @Spot-Music19 2 роки тому

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

  • @user-wo2iz7jj6y
    @user-wo2iz7jj6y 6 місяців тому

    Bhut vaddi Umar Hove pal veer ji di bhut vadiya Kam kar rahe ne ਚੜਦੀਕਲਾ ਰਹੇ ਸਦਾ verr Huna di ਵਾਹਿਗੁਰੂ ਜੀ

  • @sarbjitkaur9202
    @sarbjitkaur9202 2 роки тому +11

    ਵਾਹਿਗੁਰੂ ਜੀ🙏🙏🙏🙏

    • @Spot-Music19
      @Spot-Music19 2 роки тому +1

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

    • @rajjoshah1846
      @rajjoshah1846 Рік тому

      Raju shah ਵਾਹਿਗੂਰੁ।ਜੀ🌹🙏🙏🙏🙏🌹🤲🤲🌹👏👏🌹❤️👍👍👍👍👍

  • @idhub6263
    @idhub6263 2 роки тому +26

    ਵਾਹਿਗੁਰੂ ਸਾਰੀ ਟੀਮ ਨੂੰ ਹਮੇਸਾ ਤੰਦਰੁਸਤੀਆ ਬਖਸੇ🙏

    • @jaggiamina5742
      @jaggiamina5742 2 роки тому

      📣📣📣🙏🙏🙏🙏🌟🌹🌹🥀🤔🤔🤔☀️☀️☀️

  • @kulveerkaur1936
    @kulveerkaur1936 2 роки тому +2

    Waheguru ji srbat da bhala kro 🙌🙏🙌🙏🤲🤲 waheguru ji Meher krne sare seba daar veera te 🙏🙌🤲

  • @SatnamSingh-nz5uq
    @SatnamSingh-nz5uq 2 роки тому +4

    Nice video waheguru ji 🙏🙏🙏👍👌🏼👌🏼👍👍👍

  • @M.adnanasgharAdnan-zg6yr
    @M.adnanasgharAdnan-zg6yr 7 місяців тому +1

    Pal Kharoud zindabaad ji

  • @silldeshokeengabru8880
    @silldeshokeengabru8880 2 роки тому +1

    boht vadhia kam karde o veer ji ,rabb hamesha chardi kalan ch rakhe veer nu

  • @Sunnyphg561
    @Sunnyphg561 2 місяці тому

    Waheguru ji mehar krn bot vdiya Kam krde ho ji tusi

  • @VijayKumar-uy2iu
    @VijayKumar-uy2iu Рік тому

    Shukar hai baheguru eho jehe loka nal dunia cal rahi hai

  • @charanjitsingh4388
    @charanjitsingh4388 2 роки тому +4

    ਵਹਿਗੁਰੂ ਜੀ ਮੇਹਰ ਕਰੋ ਜੀ ।

  • @BaldevSingh-ob9cr
    @BaldevSingh-ob9cr Рік тому +19

    ਪਾਪੀਆਂ ਦੇ ਬੱਚੇ ਪਾਗ਼ਲ ‌‌ਹੋ‌‌ ਜਾਣ ਪਾਪੀਆਂ। ਦਾ ਬੇੜਾ ਬੈਠ ਜਾਵੇ ਰੱਬ ਅੱਗੇ ਅਰਦਾਸ ਕਰੋ ਏਨਾ ਦੇ ਪੱਲੇ ਕੱਖ ਨਾ ਰਵੇ

  • @bhindahappy6079
    @bhindahappy6079 2 роки тому +2

    waheguru ji tuhade vang sb nu nek dil t summat bkshn 🙏🙏

  • @gurjotdhaliwal1481
    @gurjotdhaliwal1481 2 роки тому +4

    ਵਾਹਿਗੁਰੂ ਜੀ 🙏

  • @waheedrahman1408
    @waheedrahman1408 5 місяців тому

    Great guy
    Great job
    It's really humanity
    God bless you
    I'm from Pakistan

  • @user-yl4ur4in1m
    @user-yl4ur4in1m 2 роки тому +3

    ਵਾਹਿਗੁਰੂ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ ਗੁਡ ਜੌਬ ਵੀਰੋ 🙏🙏🙏🙏🙏

  • @RajwinderKaur-qt1wq
    @RajwinderKaur-qt1wq 2 роки тому +3

    Waheguru Mehar Kare sare Veera te

  • @vinodchopra858
    @vinodchopra858 2 роки тому +1

    Bada he man khush hua apka ye vedeo dekh kar..may god bless u dear pal ji plz take good care of yourself...gbu ❤️🙏

  • @RanjeetSandhu-ne4wr
    @RanjeetSandhu-ne4wr 9 днів тому

    ਜੁੱਤੀ ਫੇਰੋ ਬਾਬਾ ਜੀ

  • @jessiahuja1487
    @jessiahuja1487 2 роки тому +8

    ਵੀਰ ਜੀ ਮਿਹਨਤ ਬਹੁਤ ਘੱਟ ਹੈ 10-12 ਸਾਲ ਹੋ ਗਏ ਹਨ 🙏

  • @YMoney-
    @YMoney- 2 роки тому

    Waheguru ji pal khrod veer ji noo changi sihat Wahiguru ji tandrusati bakhshey

  • @allinformations1323
    @allinformations1323 2 роки тому +4

    Waheguru hmesha khus rkhn veere tuhanu

  • @gurjindersingh3228
    @gurjindersingh3228 2 роки тому +1

    Waheguru ji ver tuhadi sari teem nu trekhyia bakshe

  • @theikky2122
    @theikky2122 2 роки тому +4

    Baba ji thodiya videos dekh k rooh khush hundi tuc ina vadia kam kar rahe ❤ Per Edi majdoori ehnu de deni chahidi ji Pariwar v labb jauga kyu ki eda dimagi santulan v theek aa te Mehnat ehne aap kari aa bandi ehnu es nu bnaya gya ji so mehnat de paise ehnu huni sonp dene chahide ji 🙏🏻

  • @muzicsaadna1062
    @muzicsaadna1062 2 роки тому

    Pal kharoud veer eh jehdia seeva tuc kr re parmatma bht khush ho reha🙏🙏🙏

  • @jasvirkaur5248
    @jasvirkaur5248 2 роки тому

    ਰੱਬ ਰੂਪ ਆ ਮੇਰਾ ਪਾਲ ਵੀਰ ਜੀ ਵਾਹਿਗੁਰੂ ਜੀ chrdi kala ch rakhe ji Pal veer nu 🙏🙏

  • @kamaljitkaur1861
    @kamaljitkaur1861 2 роки тому +3

    Waheguru g ka khalsa waheguru g ki fathe g 🙏

  • @loveludhiana6315
    @loveludhiana6315 2 роки тому +2

    Bot vadiya rab na thanu kam.dita veere

  • @verma1981
    @verma1981 2 роки тому +3

    Waheguru ji mehar krn y bhot vidaa kmm krr rhhe o 🙏🙏🙏🙏gbu y

  • @BalrajSingh-sr6fv
    @BalrajSingh-sr6fv 3 місяці тому +1

    ਵਾਹਿਗੁਰੂ ਜੀ 🙏🙏🙏🙏👍

  • @komalchaudhary319
    @komalchaudhary319 2 роки тому +11

    You are doing a great deed pal sir🙏🙏...one request and advice..kindly add thumbnail and title in english and hindi both because sometimes unability in understanding and reading punjabi.language. it does not reach to maximum population.
    Waheguru ji da khalsa waheguru ji di fateh🙏

  • @desifunny295
    @desifunny295 Рік тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru

  • @jinjbhandal2246
    @jinjbhandal2246 2 роки тому

    Pal Kharoud you are very very good. Keep up this SEWA. LAOVE FROM UK

  • @voiceofkakrali3633
    @voiceofkakrali3633 Рік тому +1

    good job veer ji waheguru ji kirpa kra ji 🙏

  • @sukhmaansaab1963
    @sukhmaansaab1963 2 роки тому +1

    Waheguru ji mehar kareo usda ghar labb jave

  • @mercilesslalla3526
    @mercilesslalla3526 2 роки тому +3

    Wa Wa Pa G may ALLAH SWT reward you in this life and The Hereafter Ameen the work you are doing is incredible just putting a smile on some once face is a reward, your work is million times more rewarding then that beyond words can describe may ALLAH SWT give you happiness long life and all your team & give you success Ameen RABRAKA Veer G

  • @gurmeetsingh2808
    @gurmeetsingh2808 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurbinder7818
    @gurbinder7818 Рік тому

    Paalveer Tenu Yaar Dilo saluta bhai Tenu Milan da bahut Dil Karda Har EK Shehar De Vich Tere War Pota Jamana maa🙏 Waheguru Mehar Karen shri Akaal

  • @ramangrewal6053
    @ramangrewal6053 2 роки тому +1

    Waheguru ji pal veer nu hmesha chardikala ch rakhna🙏🙏

  • @pindadalifestyle682
    @pindadalifestyle682 2 роки тому +3

    ਵਾਹਿਗੁਰੂ ਜੀ ਮੇਹਰ ਕਰਨ

  • @rajjoshah1846
    @rajjoshah1846 Рік тому

    ਰਾਜੂ ਸ਼ਾਹ ਸੋਢਾ ਹੈਡ। ਵਾਹਿਗੁਰੂ ਜੀ।ਪਾਲ22।ਜੀ🌹🙏🙏🌹🤲🤲🌹👏👏🌹

  • @sattitaprianwala
    @sattitaprianwala Рік тому

    ਪਾਲ ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ

  • @kiratsidhu9371
    @kiratsidhu9371 Рік тому

    PAL VEER RAB AAP SAB NU KHUSH RAHO

  • @gursewakbuttar6371
    @gursewakbuttar6371 2 роки тому +5

    ਅੰਗਰੇਜ ਦੇ ਪੁੱਤੋ ਪੰਜਾਬੀ ਵਿੱਚ ਕੂਮੈਟ ਕਰੋ ਜੀ

  • @singhharshdeep2438
    @singhharshdeep2438 2 роки тому +3

    Waheguru ji waheguru ji 🙏🙏🙏🙏

  • @toheedahmadtoheedahmad4094
    @toheedahmadtoheedahmad4094 2 роки тому +1

    Aslam olicom g bhot ziada acha Kam kr rhy hin g ap I'm Pakistan narowall punjab krtar pur,and dobi

  • @gagangagan7251
    @gagangagan7251 2 роки тому +5

    Waheguru ji ❤️🙏🏼

  • @Mika786moga
    @Mika786moga 8 місяців тому

    ਹੱਕ ਇਸ ਨੂੰ ਖੁਦ ਨੂੰ ਵੀ ਦੇ ਸਕਦੇ ਆ, ਜਮਾ ਕਰਵਾਓਣ ਇਸ ਨੂੰ ਸਮਜ ਹੈ

  • @Bhartsingh-id7wx
    @Bhartsingh-id7wx 2 роки тому +2

    Waheeguru mahar rkhi sab te 🙏🙏

  • @MohdAadil-rr8pl
    @MohdAadil-rr8pl 10 місяців тому

    Pal vere boht vdia Kam krdi a team thadi 👍👍

  • @Sidhu_____
    @Sidhu_____ 2 роки тому +1

    Bahut vadhia sewa pal veere rabb mehar kare,

  • @SukhjiderDhaliwal
    @SukhjiderDhaliwal 3 місяці тому

    Satpal Singh Ji Khalsa very good

  • @gurnamsinghnaffri8377
    @gurnamsinghnaffri8377 2 роки тому +1

    ਲੋਕ ਭਲਾਈ ਵਿਚ ਖਤਰੇ ਬੋਹਤ ਹੁੰਦੇ ਹਨ ਪੌਲ ਸਾਹਿਬ

  • @rohitdubey7825
    @rohitdubey7825 2 роки тому +4

    waheguru mehar karan vera👏🏻❤️

  • @LuckySingh-fc9ib
    @LuckySingh-fc9ib 2 роки тому

    Shi gaal baba ji tusi bdi lbi sochi ji bchaya day bya tay bhut asar pda

  • @tarsemmannp5499
    @tarsemmannp5499 2 роки тому +2

    Waheguru ji 🙏 mehar kri sab te ♥ 💖❤ 🙏 💕 💙

  • @umarmughal7536
    @umarmughal7536 2 роки тому

    Ap bht bht acha kam kr rahy han insaniyat ki khatr ma punjab pakistan sy hu 👍

  • @mr.mrs.phogat6434
    @mr.mrs.phogat6434 Рік тому +1

    Waheguru ji 🙏 tuhade te hmesha kirpa rakhe...

  • @muzicsaadna1062
    @muzicsaadna1062 2 роки тому

    Waheguru mehar kre eda de sare veer apne ghre jaan tuc veer g bht vadda kam kr re o waheguru ji kirpa Karan tde te

  • @MukeshKumar-ml4ts
    @MukeshKumar-ml4ts Рік тому

    rab tanu lamiya umra bhakshe

  • @harpindersingh7742
    @harpindersingh7742 Рік тому

    Aw pind ta yr mere pind nal hi aw 😒
    Boht mada kam aw y yr kise nu eve ni rkhna chiyda 👍 pal bro gbu🙏❤

  • @milf_rizzler
    @milf_rizzler 2 роки тому +2

    Bot vadia kam veere , god bless you❤️❤️❤️❤️