ਪੜੇ-ਲਿਖੇ ਡਾਕਟਰ ਪਰਿਵਾਰ ਦੇ ਨਰਕ ਵਰਗੇ ਹਾਲਾਤ 🙏

Поділитися
Вставка
  • Опубліковано 19 сер 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||
    -------------------------------
    ► Published Year ➤ 2021
    ► All Copyright Reserved ➤ Manukhta Di Sewa Society Ludhiana

КОМЕНТАРІ • 669

  • @NarinderKaur-zq6zx
    @NarinderKaur-zq6zx 2 роки тому +88

    ਵੀਰ ਜੀ ਤੁਹਾਡੀ ਜਿਨੀਂਂ ਸਿਫਤ ਕੀਤੀ ਜਾਵੇ ਥੋੜੀ ਆ ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਬਖਸਣ ਜੀ🙏🏼🙏🏼

  • @sukhmaansaab1963
    @sukhmaansaab1963 2 роки тому +27

    ਗੁਰਪ੍ਰੀਤ ਭਾਜੀ ਇਨਾ ਦੀ ਜਰੂਰ ਮਦਦ ਕਰੋ ਜੀ ਚਾਹੇ ਕੋਈ ਬਹਾਨਾ ਲਾ ਕੇ ਹੀ ਨਹੀਂ ਤਾਂ ਓਹਨਾ ਨੇ ਬਾਹਰ ਨਹੀਂ ਆਉਣਾ ਜੀ ,, ਨਰਕ ਵਰਗੀ ਜਿੰਦਗੀ ਜੀਹ ਰਹੇ ਨੇ ,ਵਾਹਿਗੁਰੂ ਜੀ

  • @pb65waleyaar.33
    @pb65waleyaar.33 2 роки тому +13

    Asi kde Rab dekheya tan Nhi, pr Hona Thode warga. Jis Waste Sirf insaniyat hi Sabh ton Vdda Dhrm hai. Dhan hai Oh Maa Jisne Thonu Ene Chnge Sanskaar dite ne. 🙏🙏🙏🙏

  • @kinggrewa73kuniverse22
    @kinggrewa73kuniverse22 2 роки тому +39

    ਲਵ ਯੂ veera
    Waheguru ji ਮੇਰੇ veera nu ਤੰਦਰੁਸਤ ਰੱਖਣ

  • @amansekhon7381
    @amansekhon7381 2 роки тому +16

    ਵੀਰ ਜੀ ਬਹੁਤ ਖੂਬ , ਬਹੁਤ ਵਧੀਆ ਸੇਵਾ ਨਿਭਾ ਰਹੇ ਹੋ

  • @kamaljhamat6620
    @kamaljhamat6620 2 роки тому +47

    ਗੁਰਪ੍ਰੀਤ ਬਾਈ ਜੀ ਤੁਸੀਂ ਸਮਾਜ ਲਈ ਬਾ ਕਮਾਲ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੀ ਦਿਲੋਂ ਕਾਮਨਾ ਹੈ ਕਿ ਤੁਹਾਨੂੰ ਹੋਰ ਬਲ ਮਿਲੇ ਤਾਂ ਜੋ ਤੁਸੀਂ ਅਗੋਂ ਵੀ ਇਹ ਬੇਹੱਦ ਜ਼ਰੂਰੀ ਅਤੇ ਬੇਹੱਦ ਸ਼ਾਨਦਾਰ ਕੰਮ ਕਰਦੇ ਰਹੋ,
    ਸਾਡੇ ਵਲੋਂ ਬਹੁਤ ਧੰਨਵਾਦ ਅਤੇ ਸਲਾਮ ਹੈ 🙏🙏🙏

  • @NirmaljitBajwa
    @NirmaljitBajwa 17 днів тому

    ਸਰਬੱਤ ਦੇ ਹਮਦਰਦ ,ਨੱਰਕ ਭੋਗ ਰਹੀਆਂ ਦੁੱਖਾਂ ਜਿੰਦਗੀਆਂ ਨੂੰ ਬਿਹੱਤਰ ਜ਼ਿੰਦਗੀ ਦੇਣ ਲਈ ਬਹੁੱਤ ਕੱਠਨ ਮਿਹਨਤ ਕਰ ਰਹੇ ਸਪੁੱਤਰ, ਵੀਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਵਿੱਚ ਰੱਬ ਵੱਸਦਾ ਹੈ ਹਜ਼ਾਰਾਂ ਮਾਨਸਿੱਕ ਰੋਗੀਆਂ ਦੀ ਸੇਵਾ ਦੀ ਤਰ੍ਹਾਂ ਇਸ ਦਰਦ ਭਰੀ ਜ਼ਿੰਦਗੀ ਭੋਗ ਰਹੇ ਮਾਨਸਿੱਕ ਰੋਗੀ ਜੋੜੇ ਦੀ ਸੇਵਾ ਕਰਨ ਵਿੱਚ ਸੱਫਲ ਹੋ ਸੱਕਣ ਵਾਹੇਗੁਰੂ ਜੀ ਦੀ ਮਿਹੱਰ ਨਾਲ , ਅਰਦਾਸ ਕਰਦੇ ਹਾਂ । ਵਾਹਿਗੁਰੂ ਜੀ ਇਸ ਰੱਬੀ ਰੂਹ ਵੀਰ ਨੂੰ ਬਹੁਤ ਲੰਮੀਂ ਉਮਰ , ਨਰੋਈ ਸਿਹੱਤ , ਖ਼ੁਸ਼ੀ ਸੁੱਖੀ ਜੀਵਨ ਬੱਖਸ਼ਦਿਆਂ ਚੜ੍ਹਦੀ ਕਲਾ ਵਿੱਚ ਰੱਖਣਅਤੱ ਉਹਨਾਂ ਦੇ ਆਪਣੇ ਲਈਅਤੱ ਮਨੁੱਖਤਾ ਦੀ ਸੇਵਾ ਦੇ ਸੁਪਨਿਆਂ ਨੂੰ ਪੂਰਾ ਸਾਕਾਰ ਕਰਨ । ਕੋਟਿ ਕੋਟਿ ਪਰਣਾਮ ਅਨੋਖਾ ਰੂਹ ਦੇਮਾਲਕ, ਹਿੰਮੱਤ, ਸੋਚ ,ਹੌਂਸਲਾ, ਹਮਦਰਦੀ ਅਤੇ ਹਰ ਗੱਲ ਕਰਨ ਦਾ ਲਹਿਜਾ, ਨਿਮਰਤਾ , ਸਮਝ ਆਦਿ ਸੱਭ ਗੁਣਾਂ ਦਾ ਸੁਮੇਲ ਵੀਰ ਗੁਰਪ੍ਰੀਤ ਜੀ ਨੂੰ ਪਰਣਾਮ ਅਤੇ ਧੰਨਵਾਦ । ਸਹਾਇੱਕ ਟੀਮ ਵੀਰਾਂ ਨੂੰ ਵੀ ਧੰਨਵਾਦ ਸਾਹਿਤ ਪਰਣਾਮ।

  • @jazzy..vlogersinghtv5778
    @jazzy..vlogersinghtv5778 2 роки тому +11

    ਵਾਹਿਗੁਰੂ ਜੀ ਮੇਹਰ ਕਰੋ ਇਹਨਾਂ ਤੇ ਮੇਰੀ requst ਐ ਜਿਹੜੇ ਏਸ tim ਲਗੇ ਹੋਏ dr ਯਾ ਹੋਰ ਅਹੁਦੇਦਾਰ ਨੇ ਨੌਕਰੀ ਵੇਲੇ ਰੱਬ ਨਾ ਬਣਿਆ ਕਰੋ ਇਨਸਾਨੀਯਤ ਦੀ ਮਦਦ ਕਰਿਆ ਕਰੋ ਉਹੀ ਕੰਮ ਆਉਣੀ ਏ ਏਦਾਂ ਸਭ ਦੇਖ ਕੇ ਕੁੱਜ ਸਿੱਖਣਾ ਚਾਹੀਦਾ ਸਾਨੂੰ 🙏🙏🙏

  • @followmeitsme6674
    @followmeitsme6674 2 роки тому +70

    ਵੀਰ ਜੀ ਤੁਸੀਂ ਰੱਬ ਦੇ ਬੰਦੇ ਹੋ
    ਵਾਹਿਗੁਰੂ ਮੇਹਰ ਕਰਨ

  • @makhankalas660
    @makhankalas660 2 роки тому +29

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @balwantkaur6546
      @balwantkaur6546 2 роки тому +2

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਖ਼ਸ਼ ਲਵੋ। ਜਿਥੇ ਅੱਤ ਹੋ ਜਾਂਦੀ ਐ ਉਥੇ ਫੇਰ ਅਜਿਹੀਆਂ ਪਵਿੱਤਰ ਰੂਹਾਂ ਦੀ ਰੱਬ ਡਿਊਟੀ ਲਾ ਦਿੰਦਾ ਹੈ।ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ।
      ਅਕਾਲ ਪੁਰਖ ਬੇਟਾ ਗੁਰਪ੍ਰੀਤ ਸਿੰਘ ਮਿੰਟੂ ਨੂੰ ਚੜ੍ਹਦੀ ਕਲਾ ਵਿੱਚ ਹੀ ਰੱਖਣ।
      ਅਕਾਲ ਪੁਰਖ

  • @karamjitkaur2459
    @karamjitkaur2459 2 роки тому +26

    uncle is saying on Twitter that your NGO should help his son. your NGO should fight against false dowry case., which is registered against his son. Usdr against PO case paya hoya ha, NGO nu koshish krni chahidi a k ena de bete de against chl rahe cases ch help kro so that he can return to India and take care of his parents.

    • @AmongUs-mb4qx
      @AmongUs-mb4qx 2 роки тому +4

      This comment should get more votes, send help where it's needed and stop with the false narrative to garner views, the house looks bad aesthetically because couple is in their 80s and it's not even registered in their name (yet) ergo they refuse to spend money on repairs which is understandable. The house is owned by Ludhiana improvement trust

  • @sumitkamboj1335
    @sumitkamboj1335 2 роки тому +11

    ਬਾਈ ਜੀ ਮੈ ਫਾਜ਼ਿਲਕਾ ਤੋਂ ਹੀ ਆ ਪ੍ਰੋ ਬਤਰਾ ਜੀ ਤੋ ਹੀ ਪੜ੍ਹਿਆ ਹੋਇਆ, ਓਹਨਾਂ ਦਾ ਇੱਕ ਘਰ ਗਊਸ਼ਾਲਾ ਰੋਡ, ਸਿੰਘ ਸਭਾ ਗੁਦੁਆਰਾ ਜੀ ਦੇ ਬਿਲਕੁਲ ਸਾਹਮਣੇ ਆ ਅਤੇ ਦੂਸਰਾ ਘਰ boy school de samne wali gali ch a

  • @tarsemwalia9599
    @tarsemwalia9599 2 роки тому +2

    ਬਾਈ ਜੀ ਅਸਲੀ ਡਾਕਟਰ ਤੋਂ ਤੁਸੀਂ ਹੋ
    I salute you

  • @JaswinderKaur-bd9mt
    @JaswinderKaur-bd9mt 2 роки тому +7

    Waheguru ji jina loka kol paisa vadhea one hi dukh vadh ge 😥 koi virla e sukhi ae ji iss dunia vich Veer ji tusi bahut Lucky ho ji jo ini wadhi seva kr rhe ho Waheguru isse tra aap ji de sir te hath rakh ke seva lende rehn jug jug jio mere veerji 🙏🙏🙏🙏🙏

  • @satpalsingh369
    @satpalsingh369 16 днів тому

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।
    🙏🙏🙏🙏🙏

  • @SandeepKaur-yq6ro
    @SandeepKaur-yq6ro 2 роки тому +6

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ 👍👌🙏🏼🙏🏼🙏🏼

  • @gshara1
    @gshara1 2 роки тому +3

    Waheguru ji mehar karo ji MANUKHTA DI SEWA SAB TON BADI SEWA PARIVAR TE

  • @ggn_1
    @ggn_1 2 роки тому +34

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

  • @sandhuschannel2114
    @sandhuschannel2114 2 роки тому +9

    Waheguru Ji mahar karyo 🙏🙏🙏🙏 Gurpreet Mintu Veere ❤️ dilo salute aa tuhanu tussi bhut jyada vddiyaa kam kar rahe ho jedaa koi nhi kar sakdaa 🙏🙏

  • @sharanjitkaur1492
    @sharanjitkaur1492 9 місяців тому

    Ma jdo v free hunni a km krka ta tuhadi bhaji video's watch krdi a te har time mera dill vicho tuhada li and tuhadi puri team li dua hi nikl di aa thank you bhaji so much rab tuhanu chardi kla vich rakhe😊❤

  • @jaspreetsingh6855
    @jaspreetsingh6855 2 роки тому +5

    Veer ji tuci te tuhadi sari teem bhut vadia sewa kar raheho waheguru ji tuhanu lembi umer bakshan

  • @hardeepthind1818
    @hardeepthind1818 2 роки тому +12

    ਰੱਬ ਦਾ ਰੂਪ ਹੈ ਵੀਰ ਗੁਰਪ੍ਰੀਤ 🙏🙏🙏

  • @balwinderbentvelzen5463
    @balwinderbentvelzen5463 2 роки тому +14

    Baba Guru Nanak dev ji tuhanu himat deve.

  • @JaswinderSingh-dq1ki
    @JaswinderSingh-dq1ki 2 роки тому +25

    Parmatma meri Umar Gurpreet Singh mere veer ji nu lag jawe 🙏🏿

  • @tejasinghsinhg6873
    @tejasinghsinhg6873 2 роки тому +15

    ਵਾਹਿਗੁਰੂ ਜੀ 🙏🙏

  • @gurlal9474
    @gurlal9474 2 роки тому +5

    ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਿੰਮਤ ਦੇਣ🙏🙏🙏

  • @satindersingh7495
    @satindersingh7495 2 роки тому +50

    ਵਾਹਿਗੁਰੂ ਜੀ ਹਿੰਮਤ ਬਖਸ਼ਿਸ਼ ਕਰੋ ਸਰਦਾਰ ਜੀ ਨੂੰ

  • @parmjitkaur2698
    @parmjitkaur2698 2 роки тому +1

    Veer bhut bhut Thanks jo eni problem bhri. Jindgiaa da sahara bande ho🙏🙏🙏🙏🙏🙏🙏

  • @SimranKaur-li9gz
    @SimranKaur-li9gz 2 роки тому +2

    ਵਾਹਿਗੁਰੂ ਜੀ ਮੇਹਰ ਕਰਨ ਆਟੀ ਅੱਕਲ ਤੇ ਵੀਰੇ ਤੈਨੂੰ ਵੀ ਤਦਰੁਸਤੀ ਬਖ਼ਸ਼ੇ ਵਾਹਿਗੁਰੂ ਜੀ

  • @rajwantmangat4724
    @rajwantmangat4724 2 роки тому +1

    Parmatma. Bacheyan nu sumat deve apne parents di sewa krn. Jehna ne ehna nal marra kita ohna nu sja jaroor devi 🙏🙏🙏🙏

  • @ramarani2388
    @ramarani2388 2 роки тому

    ਬਹੁਤ ਦੁਖੀ ਨੇ ਲੋਕ,ਦੁੱਖ ਦੀ ਗੱਲ ਹੈ।ਰੱਬ ਮੇਹਰ ਕਰੇ।

  • @user-ht9vm7uw2l
    @user-ht9vm7uw2l 7 місяців тому

    ਮਾਨਸਿਕ ਪੱਧਰ ਤੇ ਦੇਖਿਆ ਜਾਵੇ ਤਾਂ ਪਿੰਡਾਂ ਦੇ ਮੁਕਾਬਲੇ ਵੱਡੇ ਸ਼ਹਿਰਾਂ ਦੇ ਪੜੇ ਲਿਖੇ ਰੁਤਬੇ ਵਾਲੇ ਬਜ਼ੁਰਗਾਂ ਲੋਕਾਂ ਦਾ ਜਿਆਦਾ ਬੁਰਾ ਹਾਲ ਹੈ!

  • @smartphonedoctor1242
    @smartphonedoctor1242 4 місяці тому +1

    Waheguru ji kirpa kro sab te ji

  • @sandeepsinghneol1508
    @sandeepsinghneol1508 2 роки тому +5

    Waheguru ji Waheguru ji🙏🙏🙏🙏 Waheguru ji mehr kreyo ji🙏🙏🙏🙏 Waheguru ji sarbat da bhala kreyo🙏🙏🙏🙏

  • @rakeshbhatia8442
    @rakeshbhatia8442 22 дні тому

    You are a tireless worker

  • @varinderkaursandhu708
    @varinderkaursandhu708 2 роки тому +10

    Waheguru ji mehar karo God bless you veer ji waheguru ji

  • @deepdeepa3922
    @deepdeepa3922 2 роки тому +9

    ਇਹ ਔਰਤ ਨੂੰ ਸਮਣਾਉ ਕਿਸੇ ਦੁੱਖ ਦੀ ਘੜੀ ਹੱਸਣਾ ਨਹੀ ਚਾਹਿਦਾ

    • @user-ht9vm7uw2l
      @user-ht9vm7uw2l 7 місяців тому +1

      ਜਿਹਦੇ ਘਰੇ ਦੁੱਖ ਹੁੰਦਾ ਹੈ ਓਸੇ ਨੂੰ ਹੀ ਪਤਾ ਹੁੰਦਾ ਬਾਈ!ਦੂਜੇ ਬਹੁਤੇ ਲੋਕ ਤਾਂ ਤਮਾਸ਼ਾ ਹੀ ਦੇਖਦੇ ਹਨ!ਬਾਕੀ ਕਿਸੇ ਬੰਦੇ ਨੂੰ ਜਿੰਨੀ ਕੁ ਅਕਲ ਹੁੰਦੀ ਆ ਓਨੀ ਕੁ ਵਰਤ ਲੈਂਦੈ!

  • @ManpreetSingh-zm3mx
    @ManpreetSingh-zm3mx 2 роки тому +21

    🙏🌾 ਵਾਹਿਗੁਰੂ ਜੀ 🌾🙏

    • @nirmalkaur1585
      @nirmalkaur1585 2 роки тому

      00000000000pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp00

  • @joohib
    @joohib 2 роки тому

    Bahut himmat ki bat hai in buzurg uncleji aunty ji ko approach karna. Ishwar sabki madad Karen. Best Wishes.

  • @charanjeetkaurjagde3340
    @charanjeetkaurjagde3340 2 роки тому +6

    waheguru mehar kriii daatia baapu g and bebe g upar,,🙏🙏🙏🙏🙏

  • @vikkdhillon1
    @vikkdhillon1 2 роки тому +4

    Bahuat vddi sewa bai ji 🙏 waheguru ji

  • @davinderkaur6381
    @davinderkaur6381 2 роки тому +5

    Veerji waheguruji hamesha Mehar Karan thode uper, you are doing Nishkam seva,

  • @Amritpalsingh-oj2eq
    @Amritpalsingh-oj2eq 2 роки тому +1

    ਬੜੇ ਹੀ ਹੋਣਹਾਰ ਸੇਵਾਦਾਰ ਚੁਣੇ ਨੇ ਰੱਬ ਨੇ!
    ਪਰ ਇਕ ਸ਼ਿਕਾਇਤ ਹੈ.... ਗਰੀਬ ਦੀ ਛੋਟੀ ਸੇਵਾ ਲਈ whatsapp ਤੇ ਜਵਾਬ ਨਹੀਂ ਦਿੰਦੇ!

  • @jasvirdhillon9091
    @jasvirdhillon9091 20 днів тому

    Waheguru g, waheguru g, waheguru g, waheguru g, waheguru g....

  • @SehajkaurLioness
    @SehajkaurLioness 2 роки тому +6

    🙇🏻‍♀️ਵਾਹਿਗੁਰੂ ਜੀ

  • @sukhmanturka97
    @sukhmanturka97 2 роки тому +14

    ਵੀਰ ਜੀ ਤੁਹਾਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਜੀ 🙏🏻

  • @sukhdevkaur9697
    @sukhdevkaur9697 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤❤🙏

  • @jasbirkour804
    @jasbirkour804 2 роки тому +3

    Waheguruji zindagi bich kistra de halkat ban jaan koi ni janda ek time doctor sahib di life kedi Soni si ek beta ek beti ajj kina dukhi han rona aa Gaya ghar di halt dekh ke waheguruji 🙏 mehar karo 🙏

  • @kinggrewa73kuniverse22
    @kinggrewa73kuniverse22 2 роки тому +4

    ਰੱਬ a gya uncle aunty lyi
    Rabb veere mein thonu ਮਿਲਣਾ

  • @jessiahuja1487
    @jessiahuja1487 2 роки тому +26

    ਗੁਰਪ੍ਰੀਤ ਵੀਰ ਤੇ ਵਾਹਿਗੁਰੂ ਮਿਹਰ ਕਰਨ 🙏🙏🙏🙏🙏🙏

    • @maninderkaur2
      @maninderkaur2 2 роки тому +1

      @Kaur Kamal bhain ji sidha contact kro gurpreet veer naal jroor help krngay🙏

    • @mandeepsingh890
      @mandeepsingh890 2 роки тому

      @Kaur Kamal 6t66

    • @user-yl4ur4in1m
      @user-yl4ur4in1m 2 роки тому

      @Kaur Kamal Kamal ji tucy gurpreet veer ji contact krlo.plz..ok..help jarror millegi..

  • @rachsaysvainday9872
    @rachsaysvainday9872 2 роки тому +5

    ਵਾਹਿਗੁਰੂ ਜੀ ਮਿਹਰ ਕਰਨ।

  • @balbirkaurasi
    @balbirkaurasi 4 дні тому

    WAHEGURUJI KA KHALSA WAHEGURUJI KI FATEH JI 🙏🏻

  • @diljotsingh5205
    @diljotsingh5205 2 роки тому +3

    ਦੁੱਖ ਤਾ ਦੁੱਖ ਹੀ ਆ ਵੀਰ ਜੀ ਚਾਹੇ ਕੋਈ ਗਰੀਬ ਹੋਵੇ ਜਾਂ ਅਮੀਰ ਵਾਹਿਗੁਰੂ ਸਭ ਤੇ ਮੇਹਰ ਕਰੇ 🙏🙏

  • @rajwantmangat4724
    @rajwantmangat4724 2 роки тому +2

    Jehna ehna nu jail bhejya c oh v jaroor dekhan es vidio nu may be ohna nu ehsas hove .🙏🙏🙏🙏

  • @amritsingh9472
    @amritsingh9472 2 роки тому +1

    ਮੇਹਰ ਕਰੋ ਵਾਹਿਗੁਰੂ ਜੀ🙏🙏ਜਿੰਦਗੀ ਚ ਪੈਸੇ ਤੋ ਜ਼ਰੂਰੀ ਰਿਸ਼ਤੇ ਆ😥😥ਸਭ ਇਨ੍ਹਾ ਦੀ ਕਦਰ ਕਰੋ

  • @kavitaKumari-tq7sj
    @kavitaKumari-tq7sj 2 роки тому +12

    Wahguru ji bless you 🙌🏻🥀💕

  • @sandeepdiravneet7541
    @sandeepdiravneet7541 2 роки тому +13

    Waheguru g mehar kro gurpreet veer g te es uncle g n es aunty g te waheguru g age ahi ards krdi h ki es uncle g n aunty g nu Jldi thk krnge

  • @kumardikshit546
    @kumardikshit546 2 роки тому +5

    Waheguru ji waheguru ji waheguru ji waheguru ji DHAN guru Nanak ji DHAN guru Nanak ji DHAN guru RAM dasji waheguru

  • @sukhmaansaab1963
    @sukhmaansaab1963 2 роки тому +28

    ਵਾਹਿਗੁਰੂ ਜੀ ਮੇਹਰ ਕਰੇਓ

  • @rashpalrashpal4398
    @rashpalrashpal4398 2 роки тому +13

    Waheguru ji sda tuhanu khush rakhe tuhanu kamayia ch vade pave jo tusi hamesha khush raho eda hi gariba di helep karde raho 💐💐💐💐🌹🌹🌹🌹🌹

    • @satnamkaur4357
      @satnamkaur4357 2 роки тому +1

      No words to say thanks for your services

  • @abhijotbrar1119
    @abhijotbrar1119 2 роки тому +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @surinderpalkaur1581
    @surinderpalkaur1581 2 роки тому +4

    Waheguru ji veer ji nu charrdi kla bakhshio.

  • @goldychouhan1366
    @goldychouhan1366 2 роки тому +32

    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🙏🙏🙏🙏🙏

  • @ParamjeetKaur-ls3hm
    @ParamjeetKaur-ls3hm 2 роки тому +1

    ਰੱਬ ਦਾ ਰੂਪ ਹਨ ਗੁਰਪ੍ਰੀਤ ਵੀਰ ਜੀ

  • @BalwinderKaur-dk4xl
    @BalwinderKaur-dk4xl 2 роки тому +6

    Waheguru ji waheguru ji mahar karo sab ta 🙏🙏

  • @gurupratapsingh5639
    @gurupratapsingh5639 2 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @diljotsingh5205
    @diljotsingh5205 2 роки тому +1

    ਵਾਹਿਗੁਰੂ ਜੀ🙏 ਸਦਾ ਤੂਹਾਨੂੰ ਚੜਦੀ ਕਲਾ ਵਿੱਚ ਰੱਖਣ

  • @manvirkaur8659
    @manvirkaur8659 2 роки тому +16

    Waheguru ji 🙏❤🙏

  • @hardeepsingh9486
    @hardeepsingh9486 2 роки тому +3

    ਵਾਹਿਗੁਰੂ ਜੀ

  • @ManpreetKaur-re6ks
    @ManpreetKaur-re6ks 2 роки тому +2

    Waheguru ji🤲🤲 mehar kareyo Dhan dhan baba nanak ji🤲🤲 sarbhat da bhala kareyo sache patshah waheguru ji🤲🤲

  • @GAMERBOY-vw7ev
    @GAMERBOY-vw7ev 2 роки тому +6

    Asl ch kudi walea ne parcha pwa k jail bhejea uncle aunty nu tan hi stress ch aa k sab kush hoya karan eho aa main✅

  • @surindergupta1417
    @surindergupta1417 2 роки тому +54

    Prof. PS Batra is a retired chemistry lecturer from MR Government College , Fazilka. He is very very nice personality. Feeling very bad when I came to know from the video that his family member in Ludhiana is suffering

    • @reenukainth5474
      @reenukainth5474 2 роки тому +11

      You should contact Manukhta Di Sewa family and help them out!

    • @paru1708
      @paru1708 2 роки тому +3

      Gurpreet veer g nu plz ph krke dsso 🙏🙏

    • @rashjotmaheen7739
      @rashjotmaheen7739 2 роки тому

      If u know any person from his family .pleaae
      Call Gurpreet bahji

    • @mehak8843
      @mehak8843 2 роки тому +2

      @surinder kumar please tell his family member about this video to help them...Jo fazilka me rehte ho?

    • @Punjabi924
      @Punjabi924 2 роки тому

      hnji mai chemistry di tuition pd da reha ji ona kol....... Mai tah sir nu milda hi rehna ...but sorry mai video ajj dekh reha..

  • @harmanjotkaur6451
    @harmanjotkaur6451 2 роки тому

    ਪ੍ਰਮਾਤਮਾ ਤੁਹਾਡੀ ਮਦਦ ਕਰਨ ਵੀਰ ਜੀ

  • @hackerchoudhary362
    @hackerchoudhary362 2 роки тому +2

    Rabb dekh Loo Loko Bhie gurpeert rabb HP UNA si

  • @mangatsinghkularan2031
    @mangatsinghkularan2031 2 роки тому +3

    ਪ੍ਰਮਾਤਮਾ ਦੇ ਰੰਗ ਨਿਆਰੇ ਪਤਾ ਨਹੀਂ ਕੀ ਕੀ ਹੁੰਦਾ ਇਸ ਤਰਾਂ ਦੇ ਜੁਮੇਵਾਰ ਲੋਕਾਂ ਤੇ ਪ੍ਰਮਾਤਮਾ ਦੀ ਮਾਰ ਪਈ ਹੈ।

  • @parmpreetkaur4361
    @parmpreetkaur4361 2 роки тому +8

    Waheguru 🙏🏼🙏🏼🙏🏼🙏🏼

  • @mannu7204
    @mannu7204 2 роки тому +7

    Waheguru ji meher karna🙇🙇🙇🙇🙇🙇

  • @backgroundmusic6623
    @backgroundmusic6623 2 роки тому +3

    Tusi jo vi kar rahe ho bahut he vadiya kar rahe ho. 🙏Ek request hai plz don't show face of suffering people in ur video kindly blurr there face.they have come back in society and live normal life.people will label them as mental patients.plz it's a humble request to u 🙏

  • @gurlalsingh4081
    @gurlalsingh4081 2 роки тому +2

    Waheguru ji mehar kro gurpreet veer ji te🤲🤲🤲🤲🤲🙏🙏🙏🙏🙏🙏🙏

  • @Lavpreet1998
    @Lavpreet1998 2 роки тому +5

    Waheguru , duniya dari 🙏🙏🙏😔😔😔😔

  • @vandanarana4431
    @vandanarana4431 2 роки тому +2

    Veerji waheguru ji sb bhali karange🙏

  • @gursharansingh8925
    @gursharansingh8925 3 місяці тому

    Waheguru ji mehar karn ji

  • @10sukhmapreetsinghplusonem73
    @10sukhmapreetsinghplusonem73 2 роки тому +4

    Waheguru waheguru waheguru waheguru waheguru waheguru ji

  • @caramelandoreo5622
    @caramelandoreo5622 2 роки тому +3

    God Bless You 🙏
    Stay Blessed 🙏🙏

  • @prabjotsinghitaly5076
    @prabjotsinghitaly5076 2 роки тому +3

    Waheguru ji ka khalsa Waheguru ji ki fateh ji 🙏🏼

  • @gurusharanpalsinghrandhawa6069
    @gurusharanpalsinghrandhawa6069 2 роки тому +3

    Waheguruji Ka Khalsa
    Waheguruji Ki Fateh
    🙏🌹🙏

  • @vaneetsohal6280
    @vaneetsohal6280 2 роки тому +7

    Waheguru ji🙏🏻🙏🏻🙏🏻🙏🏻

  • @manjitbhangu7003
    @manjitbhangu7003 2 роки тому +10

    Waheguru chardi kla vich rakhe 🙏🙏🙏🙏🙏

  • @beantsingh5493
    @beantsingh5493 2 роки тому +3

    Waheguru ji mehar kro,sarbat da bhalah kro ji.(kudrat de rang)

  • @gsdeol5445
    @gsdeol5445 2 роки тому

    Very good bro thks partama apno hor be sewa da moka dwa🙏🙏🙏

  • @akhilab900
    @akhilab900 2 роки тому +9

    He was professor in guru angad dev veterinary college.. PAU

  • @tarsemmannp5499
    @tarsemmannp5499 2 роки тому +4

    Waheguru ji 🙏 mehar kri sab te

  • @mexwalteji3505
    @mexwalteji3505 2 роки тому +4

    Waheguru ji mehar kro 🙏 Gurpreet veer te

  • @ramantoor7373
    @ramantoor7373 2 роки тому +5

    Waheguru meher karn 🙏🙏🙏🙏🙏

  • @mohammadnadeem6710
    @mohammadnadeem6710 2 роки тому +1

    Jee oye shera jee ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @ajayabhardwaj3158
    @ajayabhardwaj3158 2 роки тому +2

    Mai inko janti hu .inke bhai ka gher Singh sabha gurdwara ke bilkul samne hai gu shala road. Professor batra sahib

  • @deshpremi3261
    @deshpremi3261 2 роки тому +1

    दूसरे देश में लोग मदद करते हैं
    हमारे यहाँ मिले -जुल लोग हैं
    कुछ तकलीफ में मदद करते हैं
    कुछ हँसते हैं

  • @user-yl4ur4in1m
    @user-yl4ur4in1m 2 роки тому +2

    Waheguru ji sbb da bhla krna 🙏 ji

  • @GurmeetSingh-sb8kk
    @GurmeetSingh-sb8kk 2 роки тому +1

    ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @sukhwindersingh-fu4rq
    @sukhwindersingh-fu4rq 2 роки тому +4

    WAHEGURU JI WAHEGURU JI WAHEGURU JI WAHEGURU JI WAHEGURU JI