Це відео не доступне.
Перепрошуємо.

ਪਿਤਾ ਸੂਬੇਦਾਰ ਦੀਆ 3 ਧੀਆਂ 1 ਪੁੱਤ ਕੱਟ ਰਹੇ ਸੀ ਨਰਕਭਰੀ ਜਿੰਦਗੀ ॥ ਨਾਨਕਾ ਪਰਿਵਾਰ ਵੀ ਇਸ ਬਿਮਾਰੀ ਤੋ ਪੀੜਤ..॥

Поділитися
Вставка
  • Опубліковано 18 сер 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    ...
    Facebook: pal kharoud
    www.facebook.c...
    UA-cam: pal kharoud
    / @palkharoud6004
    ( APNA FARZ SEWA SOCIETY VILL LACHKANI PATIALA )
    NEAR BY LAW UNIVERSITY AND BAJRI PLANT )
    M. 7307000085, 9408000085

КОМЕНТАРІ • 150

  • @palkharoud6004
    @palkharoud6004  Місяць тому +18

    APNA FARZ SEWA SOCIETY VILL LACHKANI PATIALA M: 9408000085, 7307000085

    • @balkarsingh-nn5le
      @balkarsingh-nn5le Місяць тому +8

      ਵਾਹਿਗੁਰੂ ਜੀ 🙏🙏

    • @talash9773
      @talash9773 Місяць тому

      Bhai mask n glufs pehen k Jaya Karo please

    • @VarinderHaryanvi
      @VarinderHaryanvi 29 днів тому +1

      Please use the health and safety team with yourself your safety is more important while working doing a great job brother unbelievable ❤ parmatma apko taraki de 🫡

  • @Deepdholan07
    @Deepdholan07 20 днів тому +1

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਇਸੇ ਤਰ੍ਹਾਂ ਹੀ ਲੋਕਾਂ ਨੂੰ ਜਾਗਰੂਕ ਕਰਨ ਤੇ ਸੇਵਾ ਸੰਭਾਲ ਕਰਦੇ ਰਹਿਣ ❤❤❤❤❤❤❤❤❤❤
    ਵਾਹਿਗੁਰੂ ਜੀ

  • @sultansingh7138
    @sultansingh7138 20 днів тому +1

    ਪਾਲ ਸਿੰਘ ਖਾਲਸ਼ਾ ਸੀ ਤੁਹਾਡੇ ਸਾਰੇ ਸਟਾਪ ਮੈਬਰਾਂ ਤੇ ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣ 🙏

  • @satpalsingh369
    @satpalsingh369 Місяць тому +2

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ ।
    ਅੱਜ ਦੇ ਲੁਟ ਖਸੁਟ ਦੇ ਸਮੇਂ ਮਨੁੱਖਾਂ ਦੇ ਜਖਮਾਂ ਪਰ ਵਿਰਲਾ ਹੀ ਕੋਈ ਹੋਵੇਗਾ ਕਿ ਇਨ੍ਹਾਂ ਮਾੜੇ ਹਾਲਾਤ ਵਿਚ ਵੀ ਮਨੁੱਖਾਂ ਦੀ ਸਾਰ ਸੰਭਾਲ ਕਰਨ ਲਈ ਤਿਆਰ ਹੋਵੇ।
    ਇਹ ਬਹੁਤ ਵੱਡੀ ਸੇਵਾ ਹੈ।
    ਵਾਹਿਗੁਰੂ ਜੀ ਆਪ ਪਾਲ ਜੀ ਉਪਰ ਹੋਰ ਵੀ ਕਿਰਪਾ ਭਰਿਆ ਹੱਥ ਰਖਣ ਜੀ ।
    🙏❤️🙏❤️🙏❤️🙏

  • @amarjitkaur3694
    @amarjitkaur3694 Місяць тому +7

    ਪੰਜਾਬ ਦੇ ਸੇਰ ਪੁਤ ੲਇਹ ਹਨ ਸਤਪਾਲ ਸਿੰਘ ਲੰਬੀ ਉਮਰ ਹੋਵੇ ਬਚੀਅਆ ਰਾਜੀ ਖੁਸੀ ਰਹਿਣ

  • @singhdhaliwal6483
    @singhdhaliwal6483 Місяць тому +3

    ਧੰਨ ਆ ਇਹ ਗੁਆਂਢਣ ਮਾਤਾ ਵੀ ਜਿਹੜੀ ਸਾਂਭ ਸੰਭਾਲ ਕਰਦੀ ਰਹੀ ਨਾਲ ਪਾਲ ਵੀਰ ਤੇ ਟੀਮ ਦਾ ਵੀ

    • @ਲਵਜੋਤ_ਗਿੱਲ
      @ਲਵਜੋਤ_ਗਿੱਲ Місяць тому

      ਸਹੀ ਗੱਲ ਆ ਵੀਰੇ ਸੋਡੀ ਅੱਜ ਕੱਲ ਤਾਂ ਇੱਕ ਟਿੱਡੋਂ ਜੰਮੇ ਨਹੀਂ ਨਾਲ ਖੜਦੇ ਪਰ ਇਸ ਮਾਤਾ ਜੀ ਨੇ ਇੱਕ ਗੁਵਾਂਢੀ ਅਤੇ ਇਨਸਾਨੀਅਤ ਵਾਲਾ ਫਰਜ਼ ਨਿਭਾ ਰਹੇ ਹੰਨ , ਵਾਹਿਗੁਰੂ ਮਾਤਾ ਜੀ ਦੀ ਉਮਰ ਵੱਡੀ ਕਰੇ ਚੜ੍ਹਦੀ ਕਲਾਂ ਵਿੱਚ ਰਹਿਣ ਹਮੇਸ਼ਾ ਇਹ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦੇ ਆ ਹੱਥ ਜੋੜਕੇ👏🙏 ਵਾਹਿਗੁਰੂ ਜੀ ਦਾ ਖ਼ਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫ਼ਤਹਿ

  • @jaswindersingh6410
    @jaswindersingh6410 Місяць тому +17

    ਬਾਈ ਜੀ ,ਕਿਰਪਾ ਕਰਕੇ ਤੁਸੀ gloves ਜਰੂਰ ਪਾਕੇ ਰੱਖਿਆ ਕਰੋ!ਤੁਹਾਡੇ ਨਾਲ ਸੈਂਕੜੇ ਦੀਨ,ਦੁਖੀਆਂ ਮਰੀਜਾਂ ਦੀ ਜਿੰਦਗੀ ਜੁੜੀ ਹੋਈ ਹੈ,ਇਸ ਲਈ ਸਭ ਤੋਂ ਪਹਿਲਾਂ ਤੁਹਾਡੀ ਸਰੀਰਕ ਤੰਦਰੁਸਤੀ ਬਹੁਤ ਜਰੂਰੀ ਹੈ ਜੀ!🙏❤

    • @rubinamehra5727
      @rubinamehra5727 Місяць тому +1

      100% right bcz his safrty is important than others❤

  • @BalkarSingh-dc1oq
    @BalkarSingh-dc1oq 26 днів тому +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @LaliSidhu-lj4xc
    @LaliSidhu-lj4xc Місяць тому +1

    ਵਾਹਿਗੁਰੂ ਮਿਹਰ ਕਰੇ ਇਸ ਪਰਿਵਾਰ ਤੇ

  • @life-e-zindgi317
    @life-e-zindgi317 Місяць тому +2

    ਵੀਰ ਧਨ ਆ ਤੂੰ ਧੰਨ ਤੇਰੀ ਸੇਵਾ 🙏🙏🙏🙏wmk

  • @paramjitkaur9844
    @paramjitkaur9844 Місяць тому +3

    ਸਤਪਾਲ ਪਾਜੀ ਤੁਸੀ ਗਲਬ ਤੇ ਮਾਸਕ ਜਰੁਰ ਪਾਇਆ ਕਰੋ

  • @GurmeetSingh-ei7jb
    @GurmeetSingh-ei7jb Місяць тому +1

    ਮਾਨਸਿਕ ਪਰੇਸ਼ਾਨੀ ਦਾ ਇਕ ਕਾਰਨ ਸਾਡਾ ਸਮਾਜ ਵੀ ਹੈ, ਜਦ ਇਨਸਾਨ ਨੂੰ ਸਮਾਜਿਕ ਵਰਤਾਰੇ (ਚੰਗੇ) ਦੀ ਜਰੂਰਤ ਹੁੰਦੀ ਐ ਓਸ ਵਕਤ ਇਹੀ ਸਮਾਜ ਦੂਰ ਹੁੰਦਾ ਐ,
    ਪਰ ਜਦ ਇਨਸਾਨ ਮਾਨਸਿਕ ,ਆਰਥਿਕ ਤੇ ਸਰੀਰਕ ਤੌਰ ਤੇ ਕਮਜੋਰ ਹੋ ਜਾਂਦਾ ਐ,ਫਿਰ ਇਹੀ ਸਮਾਜ ਬੜੀ ਹਮਦਰਦੀ ਦਿਖਾਉਂਦਾ ਹੈ,
    ਸਮਾਜ ਚ ਤੁਹਾਡੇ ਵਰਗੇ ਚੰਗੇ ਇਨਸਾਨ ਵੀ ਨੇ ਇਸ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ
    ਧੰਨਵਾਦ ਜੀ।

  • @DarshanSingh-qq9gh
    @DarshanSingh-qq9gh Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਾਲ ਸਿੰਘ ਵੀਰ ਜੀ 🙏

  • @Gurleenkaur-jd7gi
    @Gurleenkaur-jd7gi 23 дні тому +2

    Waheguru ji

  • @surindergill9090
    @surindergill9090 Місяць тому +2

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @sahilpreetsingh7792
    @sahilpreetsingh7792 10 днів тому

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਜਦੋਂ ਵੀ ਕਿਸੇ ਮਰੀਜ਼ ਨੂੰ ਲੈਣ ਜਾਂਦੇ ਓ ਤਾਂ ਕਿਰਪਾ ਕਰਕੇ ਤੁਸੀਂ ਗਲਾਬਜ ਤੇ ਮਾਸਕ ਲਾਇਆ ਕਰੋ ਆਪਣੇ ਘਰ ਬਹੁਤ ਛੋਟੀਆਂ ਬੱਚੀਆਂ ਨੇਂ ਕਿਰਪਾ ਕਰਕੇ ਸੇਫਟੀ ਰੱਖਿਆ ਕਰੋ ਵਹਿਗੁਰੂ ਸੋਨੂੰ ਚੜ੍ਹਦੀ ਕਲਾ ਵਿਚ ਰੱਖੇ

  • @stephenphillips3842
    @stephenphillips3842 Місяць тому +1

    It is good to see that the two elderly people are in good care now. May God bless the society and all the people involved in the rescue for the vulnerable.

  • @user-kt6yb1st6j
    @user-kt6yb1st6j Місяць тому

    Waheguru ji waheguru ji waheguru ji

  • @rattandhaliwal
    @rattandhaliwal Місяць тому

    ਵਾਹਿਗੁਰੂ ਜੀ ਪਾਲ ਵੀਰ ਤੇ ਸਾਰੇ ਸਹਾਇਤਾ ਕਰਨ ਵਾਲਿਆਂ ਨੂੰ ਲੰਮੀ ਆਯੂ ਬਖਸ਼ੇ।

  • @mazhariqbalislamicvideos4828
    @mazhariqbalislamicvideos4828 Місяць тому +1

    Ap Sab dukhi insanyet ki khidmat kar ke bohat bohat hi umda aur khoobsurat kam kar Rahe han

  • @sahibjeet73
    @sahibjeet73 Місяць тому

    Satnam waheguru ji

  • @MalkeetKaur-dj7lo
    @MalkeetKaur-dj7lo Місяць тому

    Waheguru ji waheguru ji 🙏🙏

  • @bindhikharoud7034
    @bindhikharoud7034 Місяць тому

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਪਾਲ ਵੀਰ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ👍👍

  • @blackrecordsstatus
    @blackrecordsstatus 2 дні тому

    Waheguru Ji ❤❤

  • @pinnupinnu7641
    @pinnupinnu7641 Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @gurjindersingh9212
    @gurjindersingh9212 25 днів тому

    ਵਾਹਿਗੁਰੂ ਜੀ

  • @rajkaur6341
    @rajkaur6341 Місяць тому

    Waheguru ji meher rakhi 🙏🏻

  • @handeepkhattra7051
    @handeepkhattra7051 Місяць тому

    Waheguru ji 🙏 Good Job 👍
    Kharroud Saab is Great Man 🙏

  • @LuckyChoudhary-df2et
    @LuckyChoudhary-df2et Місяць тому

    Waheguru ji mhar kri ❤

  • @JaswinderSingh-lq6zj
    @JaswinderSingh-lq6zj Місяць тому +1

    Waheguru ji Mehar kario iss parvar te ji 🙏

  • @user-mi5uu9hn2h
    @user-mi5uu9hn2h Місяць тому +1

    Baba Nanak ji Mehar krn 🙏

  • @Parwinder1122
    @Parwinder1122 Місяць тому

    ਵਾਹਿਗੁਰੂ ਜੀ 🙏🙏

  • @Xyz-k6f
    @Xyz-k6f Місяць тому

    Waheguru ji mehar karn g

  • @dewarkanath2853
    @dewarkanath2853 Місяць тому +2

    Try allot family pension to his divorced daughter of ex service.

  • @manpreetthind986
    @manpreetthind986 Місяць тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji waheguru ji waheguru ji waheguru ji waheguru ji

  • @saman2156
    @saman2156 Місяць тому

    Wahaguru ji 🙏🙏

  • @RanjeetSandhu-ne4wr
    @RanjeetSandhu-ne4wr Місяць тому

    ਵਾਹਿਗੁਰੂ

  • @user-gb5nn4pp7v
    @user-gb5nn4pp7v Місяць тому

    Waheguru.jee

  • @bhushan_lal_vlog
    @bhushan_lal_vlog Місяць тому

    Waheguru Ji 🙏🙏

  • @mohinderbhumbla1334
    @mohinderbhumbla1334 Місяць тому

    Waheguru bless Pal Khroud.Ameen

  • @SandeepKaur-ju4du
    @SandeepKaur-ju4du Місяць тому

    Waheguru ji 🙏

  • @MalkeetKaur-dj7lo
    @MalkeetKaur-dj7lo Місяць тому

    Thodi lami Umar bhaksy waheguru ji pal verr ji🙏🙏

  • @alamjitnirmaan4964
    @alamjitnirmaan4964 Місяць тому

    Waheguru g🙏

  • @user-ws6di9xv7q
    @user-ws6di9xv7q Місяць тому

    Waheguru waheguru 🙏🏻🙏🏻

  • @user-mw1wl6hg9i
    @user-mw1wl6hg9i Місяць тому

    Wehagu ji kirpa karo ji

  • @beanthehar6003
    @beanthehar6003 Місяць тому +1

    🙏🙏🙏🙏🙏

  • @SunilKumar-lu4ou
    @SunilKumar-lu4ou Місяць тому

    Good working

  • @malkiatsingh6466
    @malkiatsingh6466 24 дні тому

    Pal ver sasri akal

  • @sbrar2003
    @sbrar2003 Місяць тому

    Waheguru ji mehar karn sister ji ta and brother ji ta 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @SandeepKumar-px5nn
    @SandeepKumar-px5nn Місяць тому

    Pal bai rab rupi insan a ji love you brother ❤

  • @rupinderpalsingh369
    @rupinderpalsingh369 Місяць тому

    Great 👍 sewa Pal kharod ji

  • @amandeepkaurdhillon4971
    @amandeepkaurdhillon4971 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਿਉ 🙏

  • @hiteshu41
    @hiteshu41 Місяць тому

    🙏 Wahiguru ji ki Khalsa, Wahiguru ji ki fathey 🙏

  • @bindijhajj7546
    @bindijhajj7546 Місяць тому

    Wehaguru ji waheguru ji waheguru ji waheguru ji waheguru ji waheguru ji

  • @BarinderkaurHundal
    @BarinderkaurHundal Місяць тому

    ਵਾਹਿਗੂਰੁ ਜੀ ਤੰਦਰੁਸਤੀ ਬਖਸੇ🙏🏿🙏🏿

  • @jaloursingh3758
    @jaloursingh3758 Місяць тому

    Waheguru ji miher kro gi

  • @avtarbrar4939
    @avtarbrar4939 Місяць тому

    Waheguru ji mehar karn bapu ji ta and sister ji ta🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurbazsinghaulakh6078
    @gurbazsinghaulakh6078 Місяць тому

    Wmk 🙏🙏

  • @singga5679
    @singga5679 Місяць тому

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @sukhjitsingh2198
    @sukhjitsingh2198 Місяць тому

    ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ

  • @jessiahuja1487
    @jessiahuja1487 Місяць тому

    Godbless bro 🙏🙏🙏🙏

  • @tarsemmannp5499
    @tarsemmannp5499 Місяць тому

    🎉🎉🎉❤🎉🎉🎉🎉🎉🎉🎉🎉❤🎉🎉🎉🎉🎉🎉🎉🎉❤waheguru ji 🙏 mehar kri sab te 🎉🎉🎉🎉❤🎉🎉🎉🎉🎉🎉🎉🎉❤🎉🎉🎉🎉🎉🎉🎉🎉❤🎉🎉🎉🎉🎉

  • @daljeetsingh5022
    @daljeetsingh5022 Місяць тому

    Pal veer ssa🎉🙏

  • @SinghJasbir-ez4pi
    @SinghJasbir-ez4pi Місяць тому

    Nice

  • @ParamjitKaur-dl1zd
    @ParamjitKaur-dl1zd Місяць тому

    , ਧਨਵਾਦ ਵੀਰ ਜੀ

  • @user-zy1yu8ls3y
    @user-zy1yu8ls3y Місяць тому

    🙏🏻

  • @baldevdhaliwal8865
    @baldevdhaliwal8865 Місяць тому

    May God bless you beta ji

  • @navdeepsingh2803
    @navdeepsingh2803 Місяць тому

    🙏🙏🙏

  • @jasrajgill371
    @jasrajgill371 Місяць тому

    🙏🏻🙏🏻🙏🏻🙏🏻🙏🏻

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ ❤

  • @jinderpreet7621
    @jinderpreet7621 Місяць тому

    Veer ji ena ne thade peyar nal bot jaldi theek ho janha,bhanh ta lgde ni k ena nu koi nuks a,sara kuj pta,a peyar de bhukhey a,waheguru ji sab te Mehar Karo ji

  • @pammaparmjit3144
    @pammaparmjit3144 Місяць тому

    ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ

  • @gurmailsingh4750
    @gurmailsingh4750 Місяць тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @gajjansinghhundal1811
    @gajjansinghhundal1811 Місяць тому

    Wahegur ji tuhada bhana ji

  • @jagroopmaan2251
    @jagroopmaan2251 Місяць тому

    ਵਾਹਿਗੁਰੂ ਜੀ ਮੇਹਰ ਕਰਨ ਜੀ

  • @HardeepSingh-zx2pw
    @HardeepSingh-zx2pw Місяць тому

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @CHOBBER1122
    @CHOBBER1122 Місяць тому

    वाहेगुरु जी❤❤❤

  • @user-kt6yb1st6j
    @user-kt6yb1st6j Місяць тому

    Waheguru ji waheguru ji

  • @HardeepSingh-tv3ne
    @HardeepSingh-tv3ne Місяць тому

    Waheguru ji Meher kro

  • @neelamdhiman687
    @neelamdhiman687 Місяць тому

    ਵਾਹਿਗੁਰੂ ਜੀ।

  • @user-by8le1xi1l
    @user-by8le1xi1l Місяць тому

    Devta

  • @ramandhindsa6172
    @ramandhindsa6172 Місяць тому

    Weheguru ji mehar karo

  • @amantheanalyzer6845
    @amantheanalyzer6845 Місяць тому

    Waheguru ji ❤

  • @user-tb5ns9go1c
    @user-tb5ns9go1c Місяць тому

    waheguru ji 🙏

  • @balkarsingh-nn5le
    @balkarsingh-nn5le Місяць тому

    ਵਾਹਿਗੁਰੂ ਜੀ ਮਿਹਰ ਕਰੋ 🙏🙏😢😢

  • @jaspalsangha1512
    @jaspalsangha1512 Місяць тому

    Great sewa

  • @sukhdavsingh1947
    @sukhdavsingh1947 Місяць тому

    Waheguru mehar Karan

  • @jinderpreet7621
    @jinderpreet7621 Місяць тому

    Veer ji jad tusi kise kol jande o,taplz hathan te glubj jroor paaea karo,thadi sanu sab nu bot hi lorh a,waheguru ji thadi Wadi umar kare ji,charhdikla bakhso ji

  • @PB-13-
    @PB-13- Місяць тому

    Waheguru ji mehar kro 🙏

  • @priyasoni-fy6yp
    @priyasoni-fy6yp Місяць тому

    Waheguru ji 😢

  • @BalwinderKaur-mf2hn
    @BalwinderKaur-mf2hn Місяць тому +1

    Please gloves pa k rekhya kroo gg 🙏😊

  • @PartapSandhu-yg4ry
    @PartapSandhu-yg4ry Місяць тому

    ਵਹਿਗੁਰੂ

  • @sumanbhagat3723
    @sumanbhagat3723 Місяць тому

    Waheguru

  • @ranjitkaur5934
    @ranjitkaur5934 Місяць тому

    Vaheguru

  • @NirmalSingh-by3dp
    @NirmalSingh-by3dp Місяць тому

    Wahegururu ji

  • @AmritSingh-ks7iy
    @AmritSingh-ks7iy Місяць тому +1

    ਸੱਤਪਾਲ ਵੀਰ ਜੀ ਕੀ ਗੱਲ ਸਿਹਤ ਠੀਕ ਨਹੀਂ ਲੱਗ ਰਹੀ

  • @gurtejsingh9710
    @gurtejsingh9710 Місяць тому

    वाहेगरुजी

  • @HarmanBishnoi-xb7cx
    @HarmanBishnoi-xb7cx Місяць тому

    😮😮😮😮

  • @praveenrana5480
    @praveenrana5480 Місяць тому

    😢😢😢😢

  • @RanjeetSingh-ls6xv
    @RanjeetSingh-ls6xv Місяць тому

    Paji eh smj ni aa riha ki punjab ch hi es trah de kyu halat ho rehe ...punjab de loka ch eh mental problem jada ho rehi...