Desi Ghee ਦੇ ਡੱਬਿਆਂ ’ਚ ਵੇਚਿਆ ਜਾ ਰਿਹਾ ਜ਼/ਹਿ.ਰ! ਵੱਡੇ ਬ੍ਰਾਂਡ ਦੇ ਨਾਂ ’ਤੇ ਨਕਲੀ ਘਿਓ ਬਣਾਉਣ ਵਾਲੇ ਫੜੇ

Поділитися
Вставка
  • Опубліковано 5 січ 2025

КОМЕНТАРІ •

  • @balwinderkour9247
    @balwinderkour9247 2 дні тому +15

    ਬਹੁਤ ਹੀ ਵੱਡਾ ਪਾਪ ਹੈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ

  • @sukhdevkaur7845
    @sukhdevkaur7845 2 дні тому +12

    ਪਰ ਇਹਨਾ ਦੋਸ਼ੀਆਂ ਦੇ। ਬੂਥੇ ਕਿਓ ਢਕੇ ਆ ਪੁਲਿਸ ਨੇ ਜੀ ??

    • @kulwantsingh5690
      @kulwantsingh5690 День тому

      ਕਾਨੂੰਨ ਅਨੁਸਾਰ ਸਜ਼ਾ ਮਿਲਦੀ ਹੈ ਲੋਕ ਇਹਨਾਂ ਨੂੰ ਮਾਰ ਵੀ ਸਕਦੇ ਹਨ ਸਮਾਜ਼ ਵਿੱਚ ਵਿਚਰ ਨਹੀਂ ਸਕਦੇ ਕਾਨੂੰਨ ਦੀ ਜਾਣਕਾਰੀ ਲਓ ਖੁਦ ਸਮਝ ਜਾਓਗੇ

  • @ਹਰਮਨਮਾਨ-ਙ1ਧ
    @ਹਰਮਨਮਾਨ-ਙ1ਧ 16 годин тому +2

    ਇਹ ਫੈਕਟਰੀ ਦੋਸ਼ੀ ਤਾਂ ਹੈ ਹੀ ਨਾਲ ਸਰਕਾਰ ਵੀ ਬਰਾਬਰ ਦੋਸ਼ੀ ਹੈ
    ਕਿਉਂਕਿ ਸਹੀ ਰੇਟ ਮਿਲੇ ਦੁੱਧ ਦਾ ਕਾਰੋਬਾਰ ਨਕਲੀ ਕਿਉਂ ਹੋਵੇ ਰੇਟ ਨਹੀਂ ਵਧਾਉਣਾ ਤੇ ਸਬਸਿਡੀ ਦਿੱਤੀ ਜਾਵੇ

  • @tejreetkaur2068
    @tejreetkaur2068 2 дні тому +7

    ਮੈਨੂੰ ਲਗਦਾ ਬੀਬੀ ਨੇ ਕਦੇ ਵੀ ਘਿਓ ਨਹੀਂ ਖਰੀਦਿਆ ਤਾਹੀਂ ਸਾਢੇ ਛੇ ਰੁਪਏ ਕਹਿ ਰਹੀ ਹੈ

  • @abhaysran537
    @abhaysran537 2 дні тому +5

    ਘਰ ਦਾ ਹੀ ਦੇਸੀ ਘਿਓ ਖਾਆਓ

  • @MakhanSingh-px4bk
    @MakhanSingh-px4bk День тому +1

    ਮਿਲਾਵਟ ਖੋਰ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @randhirkaur5356
    @randhirkaur5356 2 дні тому +6

    ਸਾਢੇ ਛੇ ਸੌ ਕਹੋ

  • @RajinderSingh-p6o
    @RajinderSingh-p6o 2 дні тому +3

    Food afser kithe han

  • @shingarasingh5839
    @shingarasingh5839 2 дні тому +2

    ਇਹ ਇੰਡੀਆ ਦੇ ਆ ਜੀ ਇਹੋ ਜਿਹੇ ਕੰਮ ਤਾਂ ਕਰਾਂਗੇ ਅਸੀਂ

  • @GurcharanSigh-e1d
    @GurcharanSigh-e1d 2 дні тому +3

    ਮੈਡਮ ਜੀ 650 ਰੁਪਏ ਕਿਲੋ ਹੈ ਤੁਸੀ ਕਈ ਵਾਰ 650 ਸੌ ਰੁਪਏ ਕਿਲੋ ਬੋਲਿਆ

  • @SanjeevKumar-uy8dx
    @SanjeevKumar-uy8dx 2 дні тому +1

    All food officer mile hoye ne chor bazar ch
    Without milk desi ghee ready ho raha hai

  • @sukhdevsingh3990
    @sukhdevsingh3990 2 дні тому +2

    ਸਾਡੇ ਛੇ ਰੁਪੈ ਨਹੀਂ ਸਾਡੇ ਛੇ ਸੌ ਰੁਪੈ ਬੋਲੋ

  • @simarkhetistore417
    @simarkhetistore417 10 годин тому

    Sab. To. Vadia. Ghee Verka Desi ghee. Hai.

  • @ralmilesingh86
    @ralmilesingh86 2 дні тому +1

    Mout di sana milni cahidi a je nahi mildi ta samjo ki dall kuj kala sarkara bi nal ralia a

  • @balbirmehmi9746
    @balbirmehmi9746 День тому

    ਛੇ ਰੁਪਏ ਕਿਲੋ ਤਾਂ ਦੁੱਧ ਨਹੀ ਮਿਲਦਾ ਬੀਬਾ ਜੀ ਘਿਓ ਸਾਢੇ ਛੇ ਰੁਪਏ ਕਿੱਥੋਂ ਮਿਲਦਾ ਹੈ ਇਹ ਕਹੋ ਨਕਲੀ ਘਿਓ ਦਾ ਰੇਟ ਹੋਵੇਗਾ

  • @Harindersingh-ok6gv
    @Harindersingh-ok6gv День тому

    Ena bnan walia nu umer ked hone chai de he

  • @JasbirSingh-y4b
    @JasbirSingh-y4b 2 дні тому

    PATAJLY WALYA NU SAJJA NAHI HONY BABA RAM DEV B J P DA HAI

  • @SanjeevKumar-uy8dx
    @SanjeevKumar-uy8dx 2 дні тому

    Patiala bahuder garh milkfood factory nu be check karo
    Pura duplicate hai

  • @SurinderSingh-ih1dk
    @SurinderSingh-ih1dk День тому

    Unnecessary long story

  • @karamjit1739
    @karamjit1739 2 дні тому

    eh admia nu sida jail bhejo kdi bahr nhi aoun

  • @JasbirSingh-y4b
    @JasbirSingh-y4b 2 дні тому

    BJP WALE TUHADY SEHAT DA KHYAL RAKHDE TA HY RAM DEV WARGE WAD DE FULDE HAN

  • @ashokashoka4692
    @ashokashoka4692 2 дні тому

    Video 3.03 /6.5 rs

  • @SurinderSingh-ih1dk
    @SurinderSingh-ih1dk День тому

    Naam dasso ennaa da

  • @SurinderSingh-ih1dk
    @SurinderSingh-ih1dk День тому

    Name all the culprits .......instead of repeating the sentences again and again