Hlo...My self vishal kumar...from Punjab....i msg u regarding work...if u are interested part time or full time Online business line work from home..So, can we talk...... Whatsapp Number 6280969963 Thank You ❤️
Bai di story sunke m ajj to mehnt krni start kr deni te koi kuj v bole kise di gall ni sunni bss aavda kmm dekhan thank you so much bai zindgi nu nva raah den lai🥰🥰🥰
ਕੋਈ ਵੀ comment ਅਜਿਹਾ ਨਹੀਂ ਹੈ ਜਿਸ ਚ ਇਸ ਬੰਦੇ ਲਈ ਮਾੜਾ ਕਿਹਾ ਗਿਆ ਹੋਵੈ .... ਇਸਤੋਂ ਹੀ ਸਾਬਿਤ ਹੁੰਦਾ ਆ ਬਾਈ ..... ਸਲਾਮ ਆ ਬਾਈ ਜਿਥੋਂ ਤੂੰ ਨਿਕਲਿਆ ਓਥੋਂ ਕੋਈ ਵਿਰਲਾ ਹੀ ਨਿਕਲਦਾ ਐ ❤️
ਇਹ ਰੋਗ ਰੱਬ ਦੁਸ਼ਮਣ ਦੇ ਘਰ ਨਾ ਲੱਗੇ ਵੀਰ ਸੋਚ ਨਹੀਂ ਸਕਦਾ ਤੂੰ ਕੀ ਹਾਸਲ ਕਰ ਲਿਆ ਮੇਰੇ ਵੱਲ ਦੇਖ ਵੀਰ ਮੈ ਵੀ ਕਿਸੇ ਦਾ ਦਿਲ ਦਾ ਮਾੜਾ ਕੀਤਾ ਮੈਨੂੰ ਸਜ਼ਾ ਵੀ ਮਿਲ ਗਈ ਫਿਰ ਮਨ ਵਿੱਚ ਕੀ ਆਉਂਦਾ ਹੈ ਸਬ ਕੁਝ ਹੋਣ ਦੇ ਬਾਵਜੂਦ ਪਤਾ ਨਹੀ ਰੱਬ ਵਹਿਗੁਰੂ ਜੀ ਨੂੰ ਕੀ ਮਨਜ਼ੂਰ
ਰੱਬ ਇਸ ਬੱਚੇ ਨੂੰ ਬੁਰੀਆਂ ਨਜਰਾਂ ਤੋ ਬਚਾਵੇ।
Sukh good ballay shera
ਨਜਰਾ ਨੁਜਰਾ ਨਾਲ ਕੁਝ ਨਹੀਂ ਹੁੰਦਾ ਵੀਰ ਜੀ ਇਹ ਸਭ ਬਹਿਮ ਹੁੰਦੇ ਆ ਆਪਣੇ
@@prabhjotkhalsa7038 bhai eh wehm kio nahi hunda ...jehnu najr lagi hunde ay oh heeeeeeeeeeeeeeee janda hai hir koi nahi
@@jagdeepsingh3061 oh nhi nhi ਭਰਾਵਾ ਕੋਈ ਵੀ ਨਜਰ ਨੁਜਰ ਨਹੀ ਲਗਦੀ ਹੁੰਦੀ guru granth sahib nhi Mande ESS gall nu
ਦਿਲ ਖੁਸ ਕਰਤਾ ਤੇਰੀਆਂ ਗੱਲਾਂ ਨੇ ਸੁੱਖ ਵੀਰ ਰੋਣ ਆ ਗਿਆ ਵਾਹਿਗੁਰੂ ਤੈਨੂੰ ਚੜ੍ਹਦੀ ਕਲਾਂ ਚ ਰੱਖੇ 🙏🙏🙏
ਬਾਈ ਤੇਰੀ ਮਿਹਨਤ ਨੂੰ ਸਲਾਮ ਹੈ
👌👌👌👌👌👌👌👌👌👌👍👍👍👍👍👍👍👍👍👍👍
👌👌👌👌👌👌👌👌👌👌👌👌🙏🙏🙏🙏🙏🙏🙏🙏
👍👍👍👍👍👍👍👍👍👍👍💞💞💞💞💞💞💔💔💔💕💕💕💕💕💕💓💓💓💓💘💘💘💘💘💘💘💘💘💘
🙏🙏🙏🙏🙏🙏🙏🙏👌👌👌👌👌👌🖕🖕👆👆👆👆
👌👌👌💘💘💘💘
ਵਾਹ ਜੀ ਵਾਹ,,,
ਪੰਜਾਬੀਆਂ ਦਾ ਸਿਰ ਉੱਚਾ ਕੀਤਾ,,,
ਹੋਰਾਂ ਨੂੰ ਵੀ ਹੌਂਸਲਾ ਮਿਲੂ
ਭੈਣਾਂ ਦੀ ਰੀਸਪੈਕਟ ਅਤੇ ਖੁੱਦ ਨੂੰ ਨਰਕ ਚੋ ਕੱਢ ਕੇ ਨੌਜੁਵਾਨਾਂ ਦੇ ਰੋਲ ਮਾਡਲ ਬਣਨਾ ਵਾਹ ਕਮਾਲ ਸ਼ੇਰਾ ਵਾਹਿਗੁਰੂ ਚੜ੍ਹਦੀਕਲਾ ਬਖਸੇ ਵੀਰ ਨੂੰ
Waheguru ji God bless you veer ji
Mai ve faisea hoya a nashea vich mai thik hona koi elajj dass do Kiva Chad saka nasha
@@gurjitpigeonloft181 bai nasha shadea ni janda phulaya janda aa navi adat adopt karke 👍
Veer Mai bhout Jor la laya..
@@gurjitpigeonloft181 veer ji kis kisam da nasha karde ho tusi ?
ਬਹੁਤ ਬਹੁਤ ਕਰਮ ਚੰਗੇ ਨੇ ਵੀਰ ਤੇਰੇ ਤੇਰੀਆਂ ਭੈਣਾਂ ਨੂੰ ਸਲੂਟ ਮਾਰਦੇ ਆ ਵੀਰ ਜੋ ਗੱਲ ਖਾਸ ਇਹ ਆ ਤੇਰੇ ਦੱਸਣ ਤੇ ਜ਼ਹਿਰ ਦੇ ਦਿਉ ਜਾਂ ਉਹਨਾਂ ਤੇਰੀ ਗੱਲ ਮੰਨ ਕੇ ਇੱਕ ਇੱਕ ਹਜ਼ਾਰ ਰੁਪਏ ਦੇਣੇ ਬਹੁਤ ਬਹੁਤ ਵੱਡੀ ਗੱਲ ਹੈ ਮੇਰੀ ਤੇਰੀ ਕਹਾਣੀ ਇੱਕ ਆ ਮੇਰੀਆਂ ਵੀ ਦੋ ਭੈਣਾਂ ਇੱਕ ਇੰਗਲੈਂਡ ਵਿਚ ਦੂਜੀ ਅਮਰੀਕਾ ਮੈ ਇਹ ਉਹ ਟਾਇਮ ਹੈ ਮੇਰੇ ਠੀਕ ਹੋਣ ਲਈ ਬਹੁਤ ਬਹੁਤ ਜ਼ੋਰ ਲਾ ਰਿਹਾ ਇੱਕ ਭੈਣ ਇੰਡੀਆ ਮੇਰੇ ਲਈ ਆਈ ਆ ਵੀਰ ਮੈਂ ਤੇਰੇ ਵਾਗ ਬਹੁਤ ਪ੍ਰੇਸ਼ਾਨ ਆ ਮੇਰੇ ਨਾਲ ਜੋ ਹੁੰਦਾ ਉਹ ਗੱਲ ਤੈਨੂੰ ਪਤਾ ਇਸ ਨੂੰ ਇੱਕ ਦਮ ਨਹੀ ਛੱਡਿਆ ਜਾਂਦਾ ਜਿਉਣ ਨੂੰ ਦਿਲ ਕਿਸ ਦਾ ਨਹੀ ਕਰਦਾਂ ਇਹ ਨਹੀਂ ਲੱਖਾਂ ਰੁਪਏ ਮੈ ਖਰਾਬ ਕੀਤੇ ਨੇ ਇਰਾਦਾ ਪੱਕਾ ਮਰਨ ਇੱਕ ਦਿਨ ਸਭ ਨੇ ਆ ਮੇਰੇ ਲਈ ਜਿਸ ਨੇ ਮੈਨੂੰ ਇਹ ਰਾਹ ਤੇ ਲਿਆਂਦਾ ਉਹ ਨਹੀਂ ਜੋ ਹੁਣ ਵੀ ਮਰਨ ਮਾਰਨ ਡਾਂਗਾਂ ਜੇਲਾਂ ਦਾ ਨਾਂ ਲੈ ਕੇ ਇਹ ਗੱਲ ਕਹਿੰਦਾ ਉਸ ਨੂੰ ਇਹ ਸਮਝਾਉਣ ਕੀ ਰੱਬ ਹੈ ਮੇਰੇ ਸਾਹਮਣੇ ਆਈ ਫੇਰ ਪਤਾ ਚੱਲੇਗਾ ਨਾਲ ਹੀ ਕਿਵੇ ਗੱਡੀ ਕਿਸੇ ਵੱਲ ਨੂੰ ਸਿੱਧੀ ਕੀਤੀ ਜਾਂਦੀ ਸੋਰੀ ਵੀਰ ਮੇਰਾ ਇਹ ਜਨੂੰਨ ਮੇਰੇ ਲਈ ਕੰਮ ਆਵੇ
ਦਿਲ ਖੁਸ਼ ਕਰਦਾ ਸੁੱਖ ਦਾ ਡੈਡੀ ਬਹੁਤ ਵਧੀਆ 👌 ਬੰਦਾ, ਰੋਣ ਆ ਗਿਆ
hnji bahut sao aa sari family aehna d .
ਸੁੱਖ ਨੂੰ ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏🏼🙋♂️
ਸੁਵਾ ਦਾ ਭੁੱਲਿਆ , ਸ਼ਾਮ ਨੂੰ ਘਰ ਆ ਜਾਣਾ , ਓਹਨੂੰ ਭੁੱਲਿਆ ਨੀ ਕਹਿੰਦੇ,, ਇਸ ਵੀਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ....
👍👍👍
ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿਚ ਰੱਖਣ ਵੀਰ
ਭੁੱਖ ਲੈਦੀਆਂ ਵੀਰ ਦਾ ਸਰੀਰ ਦੇਖਕੇ 👍👍👍👌👌👌🙏🙏🙏
ਰੂਹ ਖੁਸ਼ ਕਰ ਤੀ ਪੁੱਤਰਾਂ ਵਾਹਿਗੁਰੂ ਜੀ ਹਮੇਸ਼ਾਂ ਤੈਨੂੰ ਚੜ੍ਹਦੀ ਕਲਾ ਬਖਸ਼ੇ
ਵੀਰੇ ਤੂੰ ਵਧਾਈ ਦਾ ਪਾਤਰ ਹੈ, ਨਰਕ ਚੋਂ ਨਿਕੱਲ ਕੇ ਆਇਆ👍👍
ਜਿਉਦਾ ਰਿਹ ਪੁੱਤਰਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਭੈਣਾਂ ਨਾਲ ਪਿਆਰ ਇਹ ਵੀ ਇੱਕ ਮਿਸਾਲ ਬੱਚੇ ਦੀ
ਮੈਨੂੰ ਲਗਦਾ ਕਿ ਡਿਸਲਾਇਕ ਕਰਨ ਵਾਲੇ ਇਹਨਾ ਦੇ ਗੁਆਂਢੀ ਅਤੇ ਸ਼ਰੀਕ ਹੋਣਗੇ 😆😆😆
😂
Right veer
😂😂
Shi keha verre
Correct ☑️ 😂😂
ਬਹੁਤ ਵਧੀਆ ਵੀਰ ਹੋਰ ਨੌਜਵਾਨਾਂ ਨੂੰ ਵੀ ਸਪੋਰਟ ਕਰ ਰਿਹਾ ਤੇ ਨਸ਼ਿਆਂ ਤੋਂ ਬਚਾ ਰਿਹਾ
ਪੱਤਰ ਕਾਰ ਵੀਰ ਬਹੁਤ ਸਿਆਣਾ ਲਿਆਕਤ ਵਾਲਾ ਹੈ ਜੋ ਅੱਜਕੱਲ ਘੱਟ ਹੀ ਦੇਖਣ ਨੂੰ ਮਿਲਦਾ ਹੈ।ਬਾਕੀ ਬਾਈ ਸੁੱਖ ਹੋਣਾ ਕਮਾਲ ਹੀ ਕਰੀ ਪਈ ਹੈ ਸਲਾਮ ਹੈ ਸੋਚ ਨੂੰ ਮਿਹਨਤ ਨੂੰ। ਸੁੱਖ ਵਰਗੇ ਨੌਜਵਾਨਾਂ ਦੀ ਬਹੁਤ ਲੋੜ ਹੈ ਪੰਜਾਬ ਨੂੰ। ਬਾਈ ਦੀ ਸਾਦਗੀ ਤੇ ਬਿਨਾਂ ਦਿਖਾਵੇ ਵਾਲੀ ਪ੍ਰਸਨੇਲੀਟੀ ਨੇ ਵੀ ਦਿਲ ਜਿੱਤ ਲਿਆ। ਮੇਰੇ ਵਰਗੇ ਭਟਕੇ ਹੋਇਆਂ ਲਈ ਸੁੱਖ ਪ੍ਰੇਰਨਾ ਸ੍ਰੋਤ ਨੇ 🙏
ਬਹੁਤ ਵਧੀਆ ਉਪਰਾਲਾ ਜੀ ਇਹੋ ਜਿਹੇ ਮੁੰਡੇਆ ਨੂੰ ਵੱਡੇ ਪੱਧਰ 'ਤੇ ਸਪੋਰਟ ਕਰਨੀ ਚਾਹੀਦੀ ਆ
ਸਲੂਟ ਹੈ ਵੀਰ ਜੀ ਤੁਹਾਨੂੰ ਦਿੱਲ❤️ ਤੋਂ
ਰੱਬ ne ਮੇਹਰ kiti a ਪਰਿਵਾਰ te ਮਾਂ de ਚਿਹਰੇ te khishi ਦੇਖ ke ਬਹੁਤ mn khush hoya
P
ਚਿੱਕੜ ਚੋ ਨਿਕਲਿਆ ਕਮਲ ਦਾ ਫੁੱਲ ਵਹਿਗੁਰੂ ਮੇਹਰ ਕਰੇ ਇਹ ਜਵਾਨ ਤੇ ਭੈਣਾਂ ਦਾ ਵੀਰ ਜਿਉਂਦਾ ਰਹਿ
ਮਿਹਨਤ ਵਾਲੇ ਪਰਬਤਾਂ ਨੂੰ ਚੀਰ ਲਿਜਾਂਦੇ ਹਨ
Kissan veera nu support krn wale like kro 💪
God job bro
AaaaQQqaa1Q111
Modi 🦧🐕🐖
👌👌👌👌👌
ਰੱਬ ਤੈਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ
ਵੀਰੇ ਤੂੰ ਮਿਸਟਰ ਪੰਜਾਬ ਚ ਜਰੂਰ ਹਿੱਸਾ ਲਈ।
ੳੁਥੇ ਸਭ ਪੈਸੇ ਤੇ ਸਿਫਾਰਸ਼ ਨਾਲ ਹੁੰਦਾ
@@Randhawa548 games which v cheat chaldi aa
Good brother
Hlo...My self vishal kumar...from Punjab....i msg u regarding work...if u are interested part time or full time Online business line work from home..So, can we talk...... Whatsapp Number 6280969963
Thank You ❤️
@@sukhjindersingh6982 h
ਸਲਾਮ ਐ ਬਾਈ ਵੀਰ ਤੇਰੀ ਮਿਹਨਤ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸੇ
ਅਕਲ ਬਦਾਮ ਖਾਣ ਨਾਲ ਨਹੀਂ ਧੱਕੇ ਖਾਣ ਨਾਲ ਆਉਦੀ ਆ ਬਹੁਤ ਵਧੀਆ ਵੀਰ ਦੀ ਹਿੰਮਤ ਨੂੰ ਸਲਾਮ
Shi kiha tusi bro
ਪਰਮਾਤਮਾ ਚੜ੍ਹਦੀ ਕਲਾ ਚ’ ਰੱਖੇ ਵੀਰ ਨੂੰ
22 ਜੀ ਚੜ੍ਹਦੀ ਕਲਾ ਰੱਖ ਰੱਬਾ ਵਾਹਿਗੁਰੂ ਜੀ 🌹🌹🌹♥️♥️♥️♥️🙏🙏🙏🙏🙏💪💪💪💪💪💪👌👌👌👌🙋♂️🙋♂️🙋♂️
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਰ ਜੀ
ਵੀਰ ਦੀ ਮਿਹਨਤ ਹੌਸਲੇ ਤੇ ਜਜ਼ਬੇ ਨੂੰ ਸਲਾਮ ਆ
ਵਾਹਿਗੁਰੂ ਚੜਦੀਕਲਾ ਚ ਰੱਖੇ ਵੀਰ ਨੂੰ
ਵੀਰ ਜੀ ਤੇਰੀ ਮਿਹਨਤ ਨੂੰ ਸਲਾਮ ਕਰਦਾ ਹਾਂ
ਬਹੁਤ ਸੋਹਣਾ ਵੀਰ
ਜਜ਼ਬੇ ਨੂੰ ਸਲਾਮ ਹੈ 🤗🤗🤗🤗🤗👍🏻👌🏻💐
ਵਾਹਿਗੁਰੂ ਚੜਦੀ ਕਰੇ ਵੱਡੀਆ ਉਮਰਾ ਬਖਸ਼ੇ
Good y
ਛੱਡ ਰਹਿਣ ਦੇ ਬੱਲੀਏ ਕੋਈਂ ਹੋਰ ਦੇਖ ਲੈ
ਗੱਭਰੂ ਨਾਂ ਹੁਸਨਾਂ ਦੇ ਚਸਕੇ ਲੈਣ ਕੁੜੇ
ਜੀਹਦੇ ਢਿੱਡ ਤੇ ਬਣੀਆਂ 8 ਡੱਬੀਆਂ
ਅਸੀਂ ਜੌਹਲ ਭਰਾ ਦੇ ਫ਼ੈਨ ਕੁੜੇ
ਬਾਈ ਦਾ ਗਾਣਾ ਵੀ ਆਇਆ ਹੋਇਆ ਇਕ ਸੂਰਜ, ਸਿਰਾ ਬੰਦਾ ਬਾਈ✌️👌👌😍
ਬਹੁਤ ਵਧੀਆ ਬਾਈ ਬਹੁਤ ਚੰਗੀ ਜ਼ਿੰਦਗੀ ਸੁਧਾਰੀ 👍👍
ਵੀਰ ਤੇਰੀ ਮਿਹਨਤ ਨੂੰ ਸਲਾਮ ਆ ਰੱਬ ਤਰੱਕੀਆਂ ਬਖਸੇ
Is bache di mihnt sada slamt rahe hor bache is di mihnt ton sikhan salut is bache nu
ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ
ਵਾਹਿਗੁਰੂ ਜੀ
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
💕ਸੁੱਖ ਬਾਈ ਬਹੁਤ ਵਧੀਆ 💕ਖੁਸਕਰਤਾ💕
Sukh putter khush rho ,bhut vdia kr rhe ho v good beta ji👍
ਵੀਰ ਜੀ ਤੁਹਾਡੀ ਮਿਹਨਤ ਨੂੰ ਦਿਲੋਂ❤️ ਸਲਾਮ ਆ ਮੇਰੀ।
Congratulations bro ❤️❤️❤️ god tari ਉਮਰ ਵਧਾਵੇ
jeonda vasda reh sukh bai parmatma tainu te tere ghar priwar nu sda sukhi rakhe
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਬਾਈ ਨੂੰ
ਬਾਈ ਦੀ ਮਿਹਨਤ ਨੂੰ ਸਲਾਮ ਆ
Sher Punjab de jaldi mehnat nu rang lau Baba good bless you
ਬਹੁਤ ਸੋਹਣਾ ਵੀਰ ਵਾਹਿਗੁਰੂ ਮੇਹਰ ਕਰੇ 🙏🏻🙏🏻
ਬਹੁਤ ਵਧੀਆ ਬਾਈ🙏🏻🙏🏻🙏🏻🙏🏻
ਵਾਹਿਗੁਰੂ ਤਰੱਕੀ ਬਖਸ਼ੇ
Salute aa bai tenu nale tere bebe bapu nu mera salute aa waheguru g tuhanu sareya nu hamesha chardikala ch rakhe 🙏🙏🙏💪💪💪💪💪
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਜੀ
Waheguru ji mehar karn Veer tere te I love you bai
Nazar Lag gyi Sone Punjab nu...Sri Waheguru ji Mehar rakhey ji Chaddi kla rakhey ji..
Bubbar sher Punjabi...kisan Mazdoor ekta zindabad
ਵਾਹਿਗੁਰੂ ਚੜਦੀ ਕਲਾ ਬਣਾਈ ਰੱਖੀ,,🙏🙏
ਬਾਈ ਸਲਾਮ
ਵਾਹਿਗੁਰੂ ਬਾਈ ਤੈਨੂ ਹੋਰ ਤਰੱਕੀ ਬਖਸੇ
Nice sukh jata Good ❤️❤️
ਸਲੂਟ ਅ 22 ਦੀ ਮੇਹਨਤ ਨੂੰ। ਜ਼ਿੰਦਗੀ ਚ ਕੁਝ ਸਹੀ ਕਰਨਾ ਔਖਾ ਨਹੀਂ। ਬੁੱਤ ਸਮਾਜ ਕੀਤੇ ਨਾ ਕੀਤੇ ਸਾਨੂੰ ਸਿੱਧੇ ਰਾਹ ਨਹੀਂ ਆਉਣ ਦੇਂਦਾ। ਪਰ ਸਾਨੂੰ ਹੌਸਲਾ ਬੁਲੰਦ ਰੱਖ ਕੇ ਦਿਮਾਗ ਤੇ ਕਾਬੂ ਪਾਉਣ ਦੀ ਲੋੜ ਹੈ।ਓਹਨਾ ਵੀਰਾ ਲਈ ਜੋ ਨਸ਼ਾ ਕਰਦੇ। ਕਿਊ ਕਿ ਮੈ ਵੀ ਨਸ਼ੇ ਦੀ ਦਲਦਲ ਚੋ ਬਾਹਰ ਆਇਆ ਹਾਂ। ਕੋਈ ਔਖੀ ਗੱਲ ਨਹੀਂ ਵੀਰੋ । ਬੰਦਾ ਨਸ਼ਾ ਛੱਡ ਕੇ ਨਹੀਂ ਸਗੋ ਕਰਕੇ ਮਾਰਦਾ ।
ਵਾਈ ਜੀ ਰੱਬ ਤੇਰੀ ਲੱਮੀ ਉਮਰ ਕਰੇ ਮਾਂ ਬਾਪ ਖੁੱਛ ਰੱਖੀ ਵਾਈ ਵਾਈ ????
Man khush ho gya video dekh k
God bless him always and save him from bad eyes. Bring more interviews like this daily post. This will be inspirational for youngsters 👍👍
Good Bai ji rab tareaki bashake
Bai ji bohat hi jayada motivational life story aa tuhadi ❤️❤️ Wmk vr👍👍Best of luck
Bai ji hosle bulad rakheo 👍🏻👍🏻👍🏻👍🏻👍🏻
ਵੀਰੇ ਟਾਇਰਾਂ ਨੂੰ ਰੰਗ ਕਰਦੇ ਨੀਲਾ ਖੱਟਾ ਇੱਕ ਲਾਲ ਬਹੁਤ ਸੋਹਣੇ ਲੱਗਣਗੇ
Nice veer ji love you
Ha yeh karlo pehle
ਵਾਹਿਗੁਰੂ ਮੇਹਰ ਕਰੇ ਵੀਰ ਤੇ
ਬਹੁਤ ਵਧੀਆ ਭਰਾ
WAHEGURU JI WAHEGURU JI chardikala ch rakhan veer nu.
BHUT VADIYA VEEE
BABA DEEP SINGH MEHR KRY 🤝👏💋🚛❤LOVE U AA VEER
ਵੀਰੇ ਸਲਾਮ ਆ ਤੈਨੂੰ 🙏
ਬਾਈ ਜੀ ਮੈਂ ਤਾਂ ਰੋਈ ਪਿਆ ਯਰ
Love you sister and brother all family 👍💪💪💪💪🌷💞🙏🙏🙏🙏🙏🙏🙏🙏🙏🙏🙏💞
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਸੱਚੀਆਂ ਗੱਲਾਂ ਸੁਣ ਕੇ 22 ਦੀਆਂ ਬਹੁਤ ਵਧੀਆ ਲੱਗਿਆ
Veer ji Thade Mahant nu Salam
Hindu Muslim sikh isaai sab te kirpa rakhio waheguru ji kade punjab ch ladai chagda na hove waguru ji waguru ji 🙏🙏🙏🙏🙏🙏🙏🙏🙏🙏
Singh is great man
ਅੱਗੇ ਸਮਾਂ ਇਹੋਜਾ ਆਉਣ ਵਾਲਾ ,,ਦੁਨੀਆਂ ਦੌਲਤ ਨੂੰ ਨਹੀਂ ਤੰਦਰੁਸਤੀ ਨੂੰ ਤਰਸੇਗੀ!!
ਬਾਈ ਬਹੁਤ ਵਦੀਆ ਲੱਗਿਆ ਏਨੇ ਮਾੜੇ ਸਮੇਂ ਚੋ ਨਿਕਲ ਕੇ ਇੱਕ ਮਿਹਨਤੀ ਇਨਸਾਨ ਬਨੇਆ ਬਾਈ ਹੋਰ ਮਿਹਨਤ ਕਰ ਤੇ ਮਾ ਪਿਓ ਦਾ ਨਾਂ ਰੌਸ਼ਨ kr ਬਾਬਾ ਭਲੀ ਕਰੇ🙏🙏🙏
ਕਿਆ ਬਾਤਾਂ ਬਾਈ. ਹੱਸਦਾ ਵੱਸਦਾ ਰਹਿ 🙏
Bhra y no words baba ji hamesha khush rakhn chardkila ch rakhn mera bhra bhut e ghaint ❤️👌🏼
22ਤੇਰੀ ਮੇਹਨਤ ਨੂੰ ਸਲਾਮ
Eh hunde aa real hero... good yara love you
Jeshu sunu hmesa khus rkhe bro. God bless you bro
Jai jawan jai kishan jai Bharat brother you r great
ਜੌਹਲ ਵੀਰਾ love u ਮੇਰਾ ਵੀਰ di ਮਾਨ੍ਹਤ
Buht buhy vadiaaaaaaa bhraa waheguru tuhanu eda hi rakhe ❤️❤️❤️
Sukh tan hai he crraa asli salute aa ohdiya te meriya v bhaina nu 😍😍
Bheana dia duawaan ne waheguru meher karan, 🙏🙏
ਬਹੁਤ ਖੂਬ ਪੁੱਤਰ ਜੀਉ। ♥️♥️♥️♥️♥️
22 Manu lagdaa tusi Traanding Wich aao gye keyu ki 1houre Wich 2.7k viwes ho gye
Bai di story sunke m ajj to mehnt krni start kr deni te koi kuj v bole kise di gall ni sunni bss aavda kmm dekhan thank you so much bai zindgi nu nva raah den lai🥰🥰🥰
Veere sukh nature da v bhut ghaint Banda asi 3 dost diet plan le rhe AA ehde to
Y Sukh da pind kehra...?
Pandori distt barnala
ਵਾਹਿਗੁਰੂ ਕਿਰਪਾ ਕਰੇ
Good ਵੀਰ ਜੀ
rb kre punjab vich sb nshe krn vale munde motivate honn tan jo nshe di lahnat ton punjab nu nijat mile