CANADA Bare Puri Sachai Nal Galbaat Ata Avda Experience Vi Share Kita And Comments Da Vi Jawab

Поділитися
Вставка
  • Опубліковано 1 гру 2024

КОМЕНТАРІ • 95

  • @088surjit
    @088surjit Рік тому +5

    ਮੈਂ ਕੁੱਝ ਕੁ ਲੋਕਾਂ ਨੂੰ ਛੱਡ ਕੈਨੇਡਾ ਵਿੱਚ ਕਿਸੇ ਦੇ ਚਿਹਰੇ ਤੇ ਖੁਸ਼ੀ ਖੇੜਾ ਨਹੀਂ ਵੇਖਿਆ

  • @hp-gg4wg
    @hp-gg4wg 6 місяців тому +1

    Punjabi people take 3 people's work from 1 person. Thank you for sharing truthful information. Whatever he is saying is 100% true. This information is helpful for people who are planning to come to Canada. Be thankful to this wonderful person who is thinking of you and sharing this information for free. Otherwise quarter of this information will be given to you for hundreds of dollars in Canada.
    If you want to come to Canada learn skills, plumbing, woodwork, tailoring, beautician course and other such skills. And learn to organize your self, learn cooking, cleaning etc.
    India is a blessed country. Country of Gurus, Saints, fakirs, avtars. Kadar kro loko apni dharti di.

  • @BinduMavi-rq8zh
    @BinduMavi-rq8zh Рік тому +7

    ਕਿੰਨੇ ਸੋਹਣੇ ਲੱਗ ਰਹੇ ਹੋ , ਇਕੱਠੇ ਇਹੀ ਹੈ ਪੰਜਾਬ

  • @StoicLessonsss
    @StoicLessonsss Рік тому +3

    Bilkul sachian galaaan 22 ji ❤

  • @088surjit
    @088surjit Рік тому +5

    ਨੀਤ ਦੇ ਭੁੱਖੇ ਬੁਹਤ ਮਿਲਦੇ ਲੋਕ ਕਨੈਡਾ ਵਿਚ

  • @kamalchahal9440
    @kamalchahal9440 Рік тому +3

    Bohot sohni video

  • @Ranjit-wm9iy
    @Ranjit-wm9iy Рік тому +3

    ਇਥੇ ਸਾਡਾ ਘਰ ਆਲਾ ਦੁਆਲਾ ਸਹਿਚਾਰ ਸਭ ਕੁਝ ਹੈ ਜੇ ਨਾ ਵੀ ਕੰਮ ਕੀਤਾ ਤਾਂ ਮਹੀਨਾ ਵਿਹਲੇ ਬਹਿ ਕੇ ਖਾ ਵੀ ਲਵਾਂਗੇ ਕਿਉਂਕਿ ਸਾਡੇ ਬਜ਼ੁਰਗਾਂ ਦੀਆਂ ਕੀਤੀਆਂ ਕਮਾਈਆਂ ਸਾਨੂੰ ਭੁੱਖੇ ਨੀ ਮੱਰਣ ਦਿੰਦੀਆਂ ਉਥੇ ਵੀ ਜਦੋਂ ਅਸੀਂ ਕਮਾਈਆਂ ਕੀਤੀਆਂ ਤਾਂ ਆਉਣ ਵਾਲੀ ਪੀੜ੍ਹੀ ਨੇ ਪੰਜਾਬੀਆਂ ਵਾਂਗ ਵਿਹਲੀਆਂ ਖਾਣੀਆਂ

    • @illegalbrar
      @illegalbrar  Рік тому

      Eh sab tan mehnat ta ha 22 ji 🙏🏼

  • @GauravM-j3u
    @GauravM-j3u Рік тому +1

    Brar Sahab, aapke video kaafi infomation de rahe ha, aapse ek request thi... yadi ho sake... thoda bahut Hindi- Punjabi ke combination main interview Le le... Hum Jaise Hindi waale bando ko bhi Sahi Jaankari mil Jayegi... Thanks for the video

    • @illegalbrar
      @illegalbrar  Рік тому

      Thank you 22 ji i will definitely try my best to include hindi 👍🏼🙏🏼

  • @amarjeetsinghkherachohan7591
    @amarjeetsinghkherachohan7591 2 місяці тому +1

    Good 👍👍

  • @itzajssextra7433
    @itzajssextra7433 Рік тому +2

    ਬਾਈ ਜੀ ਹਕੀਕਤ ਹੈ ਅੱਜ ਕੱਲ ਦੇ ਬੱਚੇ ਕੰਮ ਕਰਕੇ ਤਾਂ ਰਾਜ਼ੀ ਨਹੀਂ ਪਰ ਕਨੇਡਾ ਜਾ ਕੇ ਪਤਾ ਲੱਗਦਾ ਵੱਡਿਆਂ ਦੀਆਂ ਕਹੀਆਂ ਗੱਲਾਂ ਦਾ ।

  • @JATTPB04WALA
    @JATTPB04WALA 6 місяців тому +1

    If riot erupts in Manipur & having every day killing extortion in UP BIHAR does this make India bad country ?

    • @illegalbrar
      @illegalbrar  6 місяців тому

      🙇🏻‍♂️🙇🏻‍♂️

  • @anmolwarring7186
    @anmolwarring7186 Рік тому +2

    Good story g

  • @InderjeetSingh-nr4hk
    @InderjeetSingh-nr4hk Рік тому +3

    Jehre lok bache canada bhejda oh bilkul fudu ne mere 2 baite v canada gai 1 nu te bula liya duje di tiyari hai balaun di bai ji bilkul sahi keh riha hai

    • @illegalbrar
      @illegalbrar  Рік тому

      Har kisa di apni soch aa 22 ji 🙏🏼

    • @jobangill7443
      @jobangill7443 Рік тому +1

      ਅਸੀਂ ਵੀ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ

  • @latinderchahal1863
    @latinderchahal1863 Рік тому +2

    Bilkul sachia galla

  • @gurindersingh563
    @gurindersingh563 Рік тому +1

    Saare veer bhen apne ghar de halat dekho, aiwi na lokan dian gallan ch aa k apna nuksaan krao. Sabar te santokh nal Canada vich sab kuch possible hai. Apne lok is gal di example han. Greebi cho uth k rangle chubaare bna te thore saalan ch lokan ne. 10 kile wale te 50 lakh di limit aa Punjab ch kive vapas kru? Chance hi ni koi g. Canada aa k eh vapas krna possible hai 5 saal ch.
    Naale bhra mareya saare lok labour ni krde hunde, pehle 2-3 saal hi labour krda bnda. Fer paise kmona sikh janda banda te fer sab thik ho janda. Baki hreek pind ch 5-7 vehlad hunde ne ona da kam sara di comparison krna hi hunda. Take action guys👍🏻

    • @illegalbrar
      @illegalbrar  Рік тому

      22 ji kisa apan kisa nu otha jan nu mna nahi kita bs otho da halat dase aa 🙏🏼🙏🏼

  • @LondanKhatri
    @LondanKhatri 6 місяців тому +1

    Khaniya ta 2 rotiya 22 g par paisy be bhukk a jana marji kama lao par anand nhi mann sakdy

  • @animalcaretaker1087
    @animalcaretaker1087 Рік тому +1

    Veer everything is there in canada but we need to work hard

  • @romeoandjuliet6522
    @romeoandjuliet6522 Рік тому +1

    Thwadian Moja

  • @bnewsharyana7885
    @bnewsharyana7885 Рік тому +1

    ❤❤

  • @BinduMavi-rq8zh
    @BinduMavi-rq8zh Рік тому +2

    ਸਰਕਾਰਾਂ ਲੋਕਾਂ ਨੂੰ ਨੋਕਰ ਬਣਾ ਰਹੀਆਂ ਓਹ ਨੀ ਚਾਹੁੰਦੀ ਪਿੰਡਾਂ ਦੇ ਵਿੱਚ ਲੋਕ ਰਲ ਮਿਲ ਕੇ ਰਹਿਣ, ਕਿਓਂਕਿ ਉਸਨੂੰ ਜਮੀਨ ਚਾਹਿਦੀ ਤੁਹਾਡੀ, ਕਿਸੇ ਵੀ ਹਾਲਤ ਵਿੱਚ

    • @illegalbrar
      @illegalbrar  Рік тому

      Haanji 🙏🏼

    • @The_solo_man_.....225
      @The_solo_man_.....225 Рік тому

      Paki gal a . Canada govt Sade students nu kina easy visa de rhi a te othe 15 lakh ch dehadi te la rhi a. Asi ta lok fer bevkoof hoye

    • @DSKamboj-
      @DSKamboj- Рік тому

      Bhai ji India vich kehdhi sarkar hai,Jo padhan noo rokdi hai.Sade Punjabi bhed chal ch Lage hoye ne ,bus IELTS Karo ,jao Canada.Fukerpanti ne Punjab barbad kar ta

    • @BinduMavi-rq8zh
      @BinduMavi-rq8zh Рік тому

      @@DSKamboj- ਪੰਜਾਬ ਨੂੰ ਬਰਬਾਦ ਕੀਤਾ ਬਾਲੀਵੁੱਡ ਫੈਸ਼ਨ ਇੰਡਸਟਰੀ ਨੇ, ਜਦੋਂ ਤੱਕ ਪੰਜਾਬੀ ਕਲਾਕਾਰਾਂ ਦੇ ਜੋਂ ਨਾਮ ਦੇ ਪੰਜਾਬੀ ਹਨ ਬਿਨੂੰ ਢਿਲੋਂ ਯੋਗਰਾਜ ਭੱਲਾ ਆਦਿ ਗੰਦ ਪਾ ਰਹੇ ਅਸ਼ਲੀਲ ਚੁਟਕਲੇ ਫੁਕਰਾਪੰਤੀ ਇਹਨਾਂ ਨੇ ਫੈਲਾਈ ਹੈ, ਦੁਸਰਾ 12000 ਟਰੈਵਲ ਏਜੰਟ ਮਾਨਵ ਤਸਕਰ ਬਣੇ ਹੋਏ ਹਨ ਉਹਨਾਂ ਨੂੰ ਵਿਦੇਸ਼ ਦੇ ਕਾਲਜ ਵਿੱਚ 1-2 ਲੱਖ ਕਮਿਸ਼ਨ ਮਿਲਦੀ ਹੈ ਤੇ ਉਹ 1-2 ਲੱਖ ਖਰਚ ਕਰਕੇ ਇਸ਼ਤਿਹਾਰ ਕੀ ਵੀ ਮੀਡੀਆ ਕੰਧਾਂ ਖੰਬੇ ਪੁਰੇ ਪੰਜਾਬ ਭਰੇ ਹੋਏ ਹਨ ਨਾਮਰਦ ਹਨ ਟਰੈਵਲ ਏਜੰਟ, ਇਹਨਾਂ ਹੀ ਹਵਾ ਚਲਾਈ ਹੈ ਪੰਜਾਬ ਵਿੱਚ ਕੁਝ ਨਹੀਂ ਕਿਓਂਕਿ ਦੇ ਮਹੀਨੇ ਵਿੱਚ 10 ਬੱਚੇ ਵੀ ਭੇਜਦੇ ਹਨ ਰੁਪਿਆ 15-20 ਲੱਖ ਕਮਾ ਲੈਦੇਂ ਹਨ, ਫਾਇਲ ਖਰਚਾ, ਮਨੀ ਸੋ, ਦਾ ਵੱਖਰਾ, ਕਰੋੜਾਂ ਰੁਪਏ ਟਰੈਵਲ ਏਜੰਟ ਕਮਾ ਰਹੇ ਪੰਜਾਬ ਦੀ ਕੋਈ ਕੰਧ ਨਹ ਛੱਡੀ ਇਹਨਾਂ ਨੇ, ਇਹ ਮਾਨਵ ਤਸਕਰ ਹਨ ਭੋਲੇ ਭਾਲੇ ਲੋਕਾਂ ਨੂੰ ਵਰਗਲਾਉਂਦਾ ਹਨ ਸੈਮੀਨਾਰ ਕਰਦੇ ਹਨ, ਉਕਸਾਉਂਦੇ ਹਨ, ਜਿਨਾਂ ਚਿਰ ਇਹਨਾਂ ਦੀ ਛਿਤਰੌਲ ਨੀ ਹੁੰਦੀ ਕੁਝ ਨਹੀਂ ਹੋਣਾ ਪਿੰਡਾਂ ਦੇ ਪਿੰਡ ਇਹਨਾਂ ਤਸਕਰਾਂ ਨੇ ਖਾਲੀ ਕਰਵਾ ਦਿੱਤੇ ਹਨ, ਪੰਜਾਬ ਦੇ ਲੋਕ ਭੋਲੇ ਭਾਲੇ ਹਨ ਝਾਂਸੇ ਵਿੱਚ ਜਲਦੀ ਫਸ ਜਾਂਦੇ ਹਨ

  • @088surjit
    @088surjit Рік тому +4

    ਇੰਡੀਆ ਦਾ ਸਿਸਟਮ ਛੱਡ ਕੇ, ਹੋਰ ਇਸ ਤੋਂ ਵਧੀਆ ਕੁੱਝ ਵੀ ਨਹੀਂ western ਦੇਸ਼ਾਂ ਕੋਲ।

    • @illegalbrar
      @illegalbrar  Рік тому

      👍🏼👍🏼

    • @JATTPB04WALA
      @JATTPB04WALA 6 місяців тому

      System is back bone of country. This guy telling so much lies about things. How come you can’t find successful peoples here in Canada rather than these persons whom kids living in Canada but he doesn’t like Canada first he should bring back his kids from Canada before talking here

  • @Harmindergrewal-ve6mw
    @Harmindergrewal-ve6mw Рік тому +6

    Bura haal aa canada vich hun , labour kathi kri jande gorey othe , naa dihadi mildi naa ghar canada vich hun , enna paisa laakey bhukhe marde aa bache canada jaake

    • @ateshwarsingh3037
      @ateshwarsingh3037 Рік тому +1

      100/true

    • @illegalbrar
      @illegalbrar  Рік тому +1

      Bilkul 22 ji 🙏🏼

    • @JATTPB04WALA
      @JATTPB04WALA 6 місяців тому

      Studying abroad is luxury not necessity. Sorry to say if someone can’t afford education in Canada shouldn’t come here . Let me ask you something question students who goes to chd for higher education did ever work there ? Did they ever protest in chd that they are not getting jobs ?

  • @BinduMavi-rq8zh
    @BinduMavi-rq8zh Рік тому +2

    ਪੰਜਾਬ ਵਿੱਚ ਤੁਸੀਂ ਆਪਣਾ ਫੂਡ ਤਿਆਰ ਕਰਦੇ ਬਾਜ਼ਾਰ ਦੇ ਮੋਹਤਾਜ ਨਹੀਂ ਹੈ, ਅਗਲਾ ਡਾਲਰ ਪਾਣੀ ਫੂਡ ਪੰਛੀ ਪਿੰਡ ਜ਼ਮੀਨ ਕਿਓਂਕਿ CDBC ਕਰੰਸੀ ਆ ਰਹੀ ਹੈ, ਕਰੋੜਾਂ ਲੋਕ ਗੁਲਾਮ ਹੋ ਜਾਣਗੇ, ਮਰਜ਼ੀ ਨਾਲ ਖਰਚ ਨਾ ਸਕੋਗੇ, ਆਪਣਾ ਪੰਜਾਬ ਵਿੱਚ ਖਾਣਾ ਪੀਣਾ ਕਰਦਾ ਹੈ, ਭਾਰਤਮਾਲਾ ਪ੍ਰੋਜੈਕਟ ਦੇ ਹਾਈਵੇ ਪੰਜਾਬ ਮੁੱਖ ਹੱਬ ਹੈ, ਪੰਜਾਬ ਵਿੱਚ ਮਾਲਕ ਕੈਨੇਡਾ ਵਿੱਚ ਕਮਰੇ ਦਾ ਕਿਰਾਇਆ, ਗੱਡੀਆ ਦੀਆਂ ਕਿਸ਼ਤਾਂ, ਟੈਕਸ, ਹੈਲਥ ਬੀਮੇ, ਆਦਿ ਟੈਕਸ,

    • @illegalbrar
      @illegalbrar  Рік тому

      Bilkul ji 🙏🏼

    • @BinduMavi-rq8zh
      @BinduMavi-rq8zh Рік тому

      ua-cam.com/video/VsOZjIBjzyQ/v-deo.htmlsi=YbjufQWj-tLydf-8 ਬੈਂਕ ਫਰਜ਼ੀ ਕਰੰਸੀ ਨਾਲ ਲੁੱਟ ਰਹੇ ਲੋਕਾਂ ਦੀਆਂ ਜ਼ਮੀਨਾਂ ਕੋਠੀਆਂ ਫੈਕਟਰੀਆਂ ਕਾਰੋਬਾਰ

  • @ndhumalwai4805
    @ndhumalwai4805 Рік тому

    Veer g gal ik banda krya kro vich sare na bolya kro samj ni lagdi tusi kosih jrur kro 👍👍

  • @Gsingh-iy4hh
    @Gsingh-iy4hh Рік тому +1

    Good

  • @The_solo_man_.....225
    @The_solo_man_.....225 Рік тому +1

    Sade lok Canada ch rehna v chande ne te fer kam v ni hard krna fer Punjab di v yaad andi a but Canada ni leave krna 😊

  • @JATTPB04WALA
    @JATTPB04WALA 6 місяців тому +1

    This guys didn’t experience metro city life in India then how come he can compare village life with city life without knowing anything. Just giving his side of the story . Ask him to tear down his passport & make sure never come to this bad country

  • @jagdeepkaur7349
    @jagdeepkaur7349 Рік тому +3

    Bache ajkal ethe ghar da kamm karne rajji nhi

  • @parmpalparmpalkaur1052
    @parmpalparmpalkaur1052 Рік тому +1

    🙏🙏🙏

  • @Ranjit-wm9iy
    @Ranjit-wm9iy Рік тому +2

    ਪਰ ਪੈਸੇ ਵਾਲੇ ਦੇ ਸ਼ੌਕ ਤਾਂ ਸਾਰੇ ਜਾਕੇ ਮਰਗੇ

  • @amrinderbahl
    @amrinderbahl Рік тому +3

    🇨🇦 wala apni maari jaanda, kissey di gull hi nahi sunnda 😂

  • @asdnews4880
    @asdnews4880 Рік тому +3

    Canada 🇨🇦 🍁 da bhoot ja ke niklda oda nhi...

  • @sukhvindermavi7349
    @sukhvindermavi7349 Рік тому +1

    22g je Canada mada c fer 5month kyo rhe

    • @illegalbrar
      @illegalbrar  Рік тому

      22 ji ohna da bacche aa othe 🙏🏼🙏🏼

  • @jaswantbhatti4065
    @jaswantbhatti4065 Рік тому +1

    What is the message of this long debate

    • @illegalbrar
      @illegalbrar  Рік тому

      This is just a normal conversation in which we adressed some issues in canada and punjab and also replied to the comments in the previous video

  • @inderjit748
    @inderjit748 Рік тому +1

    BOLI PAKISTAN DE IKO NAHI APNE PANJAB WICH VE MALWE WICH HI PATIALA DE BOLI HOR AA BHATINDA DI HOR AA MUKTSAR DI HOR AA FAZILKA HOR PAKISTAN DE LAHOREA DI BOLI HOR AA SIND DI BOLI HOR AA ME BAI JI 18 SAL REH KE WAPIS AA GEA CANADA TOO

  • @JATTPB04WALA
    @JATTPB04WALA 6 місяців тому +1

    Such a low ! What’s wrong with these guys who just talk bad about Canada !these guys just don’t go out to Brampton & talking like they have traveled all over & experience everything !

  • @gurwindergrewal1013
    @gurwindergrewal1013 Рік тому +2

    ਕੁਝ ਨੀ ਵੀਰ ਉਥੇ

    • @illegalbrar
      @illegalbrar  Рік тому

      Nahi eda tan nahi 22 ji othe mehnat hadh ton vadh ha

  • @kanwaldeep4152
    @kanwaldeep4152 Рік тому +1

    Good video

  • @surinderbrar4249
    @surinderbrar4249 Рік тому +1

    Menu 40 saal ho gai Canada renhde nu te os taun pehlan 28 saal Punjab riha. Je compare karo Punjab te Canada nu taan Canada better aa Punjab nalo. Je Canada better na hunda taan 25-25 lakh la ke Punjab chadh ke jiven sab Canada ja rahe ne ohna nahi jaana si. Punjab vich taan bhang sadkan duale aam khadi hundi aa. Canada de Gurdwara Sahib vich Punjabi school hun jithe parents bachian nu punjabi sikhan lai bhejde hun. Canada vich ghar lakad de es karke banonde keonke ehthe thand bahut pendi te lakd better insulate hundi compared to concrete.

    • @illegalbrar
      @illegalbrar  Рік тому +1

      Har kisa da apna nazaria 22 ji

    • @BinduMavi-rq8zh
      @BinduMavi-rq8zh Рік тому +2

      ਤੁਸੀਂ ਵੀਰ ਜੀ ਸਹੀ ਗੱਲ ਕਰ ਰਹੇ, ਪਰ ਸਾਡੇ ਸਾਰੇ ਗੁਰੂ ਸਾਹਿਬਾਨ ਪੰਜਾਬ ਵਿੱਚ ਹੋਏ ਸਾਡਾ ਇਤਿਹਾਸ ਪੰਜਾਬ ਵਿੱਚ ਹੈ, ਸੈਂਕੜਾ ਸਾਲਾਂ ਤੋਂ ਪੰਜਾਬ ਤੇ ਹਮਲੇ ਅਬਦਾਲੀ ਵਰਗੇ ਨੇ ਕੀਤੇ ਅੰਗਰੇਜਾ ਨੇ ਕੀਤੇ ਕਿਓਂਕਿ ਪੰਜਾਬ ਵਿੱਚ 12 ਮੋਸਮ ਸੈਂਕੜੇ ਕਿਸਮ ਦੀਆਂ ਫਸਲਾ, ਸਾਡੇ ਪਰਿਵਾਰ ਰਿਸ਼ਤੇਦਾਰ ਹਨ, ਸਾਡੇ ਰਿਤਿ ਰਿਵਾਜ ਹਨ, ਪੈਸੇ ਪੱਖੋਂ ਗਰੀਬ ਜ਼ਰੁਰ , ਕੈਨੇਡਾ ਵਿੱਚ ਲਗਜ਼ਰੀ ਜ਼ਿੰਦਗੀ ਸੁਖ ਆਰਾਮ ਡਾਲਰ ਹੈ, ਸੀਡੀਬੀਸੀ ਕਰੰਸੀ ਦੀ ਜਾਣਕਾਰੀ ਲੈਣ ਲਵੋ, ਕੈਨੇਡਾ ਵਿੱਚ ਤੁਸੀਂ ਬਾਜ਼ਾਰ ਸ਼ੌਪਿੰਗ ਮਾਲ ਤੇ ਡਇਪਐਡ ਹੋ ਪੈਕਡ ਫ਼੍ਰੋਜ਼ਨ ਫੂਡ, ਪੰਜਾਬ ਸਾਡੀ ਆਪਣੀ ਧਰਤੀ ਹੈ, ਸਾਡੀ ਪਛਾਣ ਹੈ , ਭਾਵੇਂ ਜ਼ਿੰਦਗੀ ਤੰਗੀ ਵਾਲੀ ਹੈ, ਕੈਨੇਡਾ ਵਿੱਚ ਵੀ ਤੁਹਾਡੀ ਪੰਜਾਬ ਨਾਲ ਹੈ, 25 ਲੱਖ ਲਗਾ ਤਾਂ ਰਹੇ 12000 ਟਰੈਵਲ ਏਜੰਟ ਨੇ ਹਵਾ ਬਣਾ ਰਖੀ ਪੰਜਾਬ ਵਿੱਚ ਕੋਈ ਕੰਧ, ਗਲੀ,ਰੋਡ ਨਹੀਂ ਜਿਥੇ ਕੈਨੇਡਾ ਆਸਟਰੇਲੀਆ ਅਮਰੀਕਾ ਦੀ ਮਸ਼ਹੂਰੀ ਨਾ ਹੋਵੇ, ਉਹਨਾਂ ਪੰਜਾਬ ਨੂੰ, ਪੰਜਾਬ ਦੀ ਜਵਾਨੀ, ਨੂੰ ਲੁੱਟ ਕੇ੍ ਕੈਨੇਡਾ ਨੂੰ ਡਿਵਲਪ ਕਰ ਰਹੇ, 10 ਲੱਖ ਬੱਚੇ ਗੁਣਾ 25, ਲੱਖ ਰੁਪਏ ਪੰਜਾਬ ਤੋਂ ਹਿਸਾਬ ਲਗਾ ਲਓ ਅਰਬਾਂ ਰੁਪਏ ਪੰਜਾਬ ਦੇ ਕੇਨੇਡਾ ਵਿਚ ਜਾ ਰਹੇ ਨਾਲ ਹੀ ਵਾਰਸ, ਪੰਜਾਬ ਵਿੱਚ ਮਾਲਕ ਨੋਜਵਾਨਾਂ ਕੋਲ ਕੋਠੀਆਂ ਜਮੀਨ ਜਾਇਦਾਦ ਮੱਝਾ ਦੁਧ ਘਿਓ ਸਬਜ਼ੀਆਂ ਘਰ ਦੀਆਂ ਹਨ, ਓਹ ਰਾਜੇ ਹਨ ਕੰਮ ਦੀ ਜ਼ਰੁਰਤ ਨਹੀ, ਬਜ਼ੁਰਗਾ ਰੋਟੀ ਦਵਾਈ ਤੋਂ ਪ੍ਰੇਸ਼ਾਨ, ਬੁਢਾਪਾ ਕੈਨੇਡਾ ਦਾ ਬਹੁਤ ਮਾੜਾ ਹੈ ਇਕੱਲਾਪਨ, ਮਸਲਾ ਪੰਜਾਬ ਦਾ ਹੈ ਕਮਾਈ ਦਾ ਨਹੀਂ,

    • @surinderbrar4249
      @surinderbrar4249 Рік тому +1

      @@BinduMavi-rq8zh Punjab dian jo kothian di tusi gul karde o oh bahutian NRI Punjabian dian hi ne. NRI'S da Punjab de pindan di development vich bahut vadda yogdan ha. Delhi kissan morche vich NRI'S ne hi paise naal bahut vaddi support kiti. Punjab vich pesticides naal food te panni te bahut asar ha jis naal lokan nu biamarian bahut ne. Es lai Foriegn de born punjabi mundian te kudian de sehat te height Punjab de born munde kudian nallo bahut jiada better ha. Punjab vich poluuted air, Canada vich fresh air. Punjab vich nakli paneer, nakli khoa, nakli mithaian, nakli dud te milawat vaala food jaroor milda. Canada vich bina rishwat te sifarish sab kum hunde. Canada vich koee kise di property te kabja nahi karda jiven Punjab vich hunda. Canada vich life security bahut ha, Punjab vich pindan vich lok durde raat nu gharon bahar ni jande ke raah vich nashedi lut kho te maar hi na den. Canada vcih ikalian ladies raat nu bina dur bahar jandian, ik phone call te police 10 min vich aa ke ohna nu protect kardi aa ja jaroorat pave taan. Punjab vich vehle rehan di cheap labor taun kum karvon di luxury jaroor ha. Canada vich Punjabian ne nave Punjab vassa lai hun,

    • @BinduMavi-rq8zh
      @BinduMavi-rq8zh Рік тому

      @@surinderbrar4249 ❤️❤️ ਵਧਿਆ ਜੀ

  • @parminderbrar888
    @parminderbrar888 Рік тому +3

    ਵੇਹਲੜ ਘੜੱਮ ਚੋਧਰੀ

  • @sukhvindermavi7349
    @sukhvindermavi7349 Рік тому +1

    Jana v Canada nale badnam v krna

    • @illegalbrar
      @illegalbrar  Рік тому

      Badnam ni 22 ji reality dasi aa 🙏🏼

  • @anmoldeep6670
    @anmoldeep6670 Рік тому +1

    Good story g