Canada Ton Vapis Aa Ke Dase Othon Da Halat , Exclusive Interview

Поділитися
Вставка
  • Опубліковано 1 гру 2024

КОМЕНТАРІ • 491

  • @Revolutionary321
    @Revolutionary321 Рік тому +112

    ਕਮਾਈ ਕਰੋ 5-10 ਸਾਲ ਘਰ ਚੋ ਇਕ ਜਣਾ ਬਸ ਬਾਕੀ ਪੰਜਾਬ ਚ ਜੜ੍ਹ ਮਜ਼ਬੂਤ ਕਰੋ ਪੜ੍ਹਾਈ ਕਰਵਾਓ ਜਮੀਨਾਂ ਬਣਾਓ ਬਿਜਨੈਸ ਸੈੱਟ ਕਰੋ ਇਹੀ ਇਕ ਹੱਲ ਆ

    • @ਚਮਕਦੀਪਸਿੰਘਹਰਿਆਓ-ਫ5ਦ
      @ਚਮਕਦੀਪਸਿੰਘਹਰਿਆਓ-ਫ5ਦ Рік тому +6

      ਵੀਰ ਜਮੀਨਾਂ ਬਣਾਉ ਨਹੀਂ ਹਾਜਮ ਹੁੰਦੀ। ਇੱਕ ਦੀ ਘਟੂ ਦੂਜੇ ਦੀ ਵਧੂ

    • @StoicLessonsss
      @StoicLessonsss Рік тому +3

      Haanji bilkul sahi gl 22 ji

    • @Revolutionary321
      @Revolutionary321 Рік тому

      @@ਚਮਕਦੀਪਸਿੰਘਹਰਿਆਓ-ਫ5ਦ ਬਣਾਉਣ ਵਾਲੇ ਮਿਹਨਤੀ ਦੀ ਵਾਧੂ ਹੀ ਤੇ ਗਲਤ ਰਾਹ ਤੇ ਜਾਣ ਵਾਲਿਆਂ ਫੁਕਰਿਆਂ ਦੀ ਘਟਣੀ ਹੀ ਆ

    • @asdnews4880
      @asdnews4880 Рік тому +7

      ਪੰਜਾਬੀਓ ਪੰਜਾਬ ਸਾਂਭ ਲਿਏੳ ਨਹੀਂ ਤਾਂ ਪਛਤਾੳਗੇ,,,,,,

    • @harpreetjawandha4299
      @harpreetjawandha4299 Рік тому

      @@ਚਮਕਦੀਪਸਿੰਘਹਰਿਆਓ-ਫ5ਦbai ohdi jameen hi layuga jihda vechu ga
      Je koi punjabi na layuga jameen ta bahar ala khreed layuga

  • @sarbjeetsingh339
    @sarbjeetsingh339 Рік тому +12

    ਬਾਈ ਫੱਕਰ ਤੇ ਸੱਚਾ ਬੰਦਾ ਸੱਚਿਆ ਗੱਲਾ ਦੱਸ ਰਿਹਾ ਵਾਹਿਗੁਰੂ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @Revolutionary321
    @Revolutionary321 Рік тому +34

    ਸਾਡੇ ਲੋਕ ਕਦੀ ਇਹ ਨੀ ਸੋਚਦੇ ਓਹਨਾ ਨੇ ਆਪਣੇ ਦੇਸ਼ ਠੀਕ ਕਿਤੇ ਕਿਦਾ,ਸਿਰਫ ਸਰਕਾਰਾਂ ਨੂੰ ਗਾਲਾਂ ਦੇਣ ਨਾਲ ਕੁਝ ਨੀ ਹੁੰਦਾ, ਕਿਸੇ ਦੇਸ਼ ਨੂੰ ਬਣਾਉਣ ਚ ਓਹਨਾ ਦੇ ਨਾਗਰਿਕਾਂ ਦਾ ਓਹਨਾ ਹੀ ਯੋਗਦਾਨ ਹੁੰਦਾ,,ਪੈਸੇ ਕਮਾ ਕੇ ਫੁੱਕਰੀ ਦਿਖਾਵੇ ਵਡੇ ਘਰ ਬਣਾਉਣ ਦੀ ਜਗ੍ਹਾ ਪੰਜਾਬ ਚ ਬਿਜਨੈਸ ਸੈੱਟ ਕਿਤੇ ਹੁੰਦੇ ਕੋਈ ਵੀ ਤਾਂ ਲੋਕਾਂ ਨੂੰ ਕੰਮ ਵੀ ਮਿਲਦਾ ਤੇ ਪੈਸਾ ਹੋਰ ਬੰਦਾ, ਸਾਡੇ ਲੋਕ ਕਮਾਏ ਖਰਚ ਲਏ ਤੇ ਫੇਰ ਨੰਗ

    • @StoicLessonsss
      @StoicLessonsss Рік тому

      Bilkul ji

    • @JagjitSingh-xd3ox
      @JagjitSingh-xd3ox Рік тому

      22ji bahut vdiya g shi gl kri harjinder sahota g

    • @illegalbrar
      @illegalbrar  Рік тому

      Sahi gl aa 22 ji
      Video nu and Channel nu apna sajh ka zarur share kreo 22 ji 🙏🏼🙏🏼

  • @ManinderSingh-qc9db
    @ManinderSingh-qc9db Рік тому +115

    ਪਰਤ ਰਹੇ ਹਾਂ ਵਾਪਿਸ ਬਹੁਤ ਜਲਦੀ । ਇੱਥੇ ਜਿੰਦਗੀ ਸੌਖੀ ਨਹੀਂ

    • @StoicLessonsss
      @StoicLessonsss Рік тому +5

      Haanji 22 ji

    • @virk6592
      @virk6592 Рік тому +9

      ਜੀ ਆਇਆਂ ਨੂੰ

    • @JaswantSingh-zd7pi
      @JaswantSingh-zd7pi Рік тому

      ​@@virk65921111111111

    • @balukaur1402
      @balukaur1402 Рік тому +1

      Navye jahda maddye mildye

    • @illegalbrar
      @illegalbrar  Рік тому +5

      Ji aya nu 22 ji
      Video nu and Channel nu apna sajh ka zarur share kreo 22 ji 🙏🏼🙏🏼

  • @itzajssextra7433
    @itzajssextra7433 Рік тому +35

    ਬਾਈ ਜੀ ਬਿਲਕੁਲ ਸੱਚ ਹੈ ❤👍

  • @JagjitSingh_
    @JagjitSingh_ Рік тому +51

    ਬਾਈ ਨੇ ਸੱਚੀਆਂ ਗੱਲਾਂ ਕੀਤੀਆਂ ਸੱਚ ਹੀ ਬੋਲਣਾ ਚਾਹੀਦਾ ਹੈ ਜਿਉਂਦੇ ਰਹੋ ਧੰਨਵਾਦ ਜੀ

  • @akshbrar1074
    @akshbrar1074 Рік тому +8

    ਕੈਨੇਡਾ ਦਾ ਤਾਂ ਪਤਾ ਨੀ ਪਰ ਜਿੱਥੇ ਇਹ ਬੰਦੇ ਬੈਠੇ ਆ ਇਹ ਜਗ੍ਹਾ ਤਾਂ ਸਿਰਾ ਹੀ ਆ ਪਿਛਲੀ ਤਸਵੀਰ ਬਹੁਤ ਵਧੀਆ je ਸ਼ੜਕਾਂ ਬੇ ਲੋੜੀਆਂ ਉੱਚੀਆਂ ਨਾ ਛਕਣ ਤਾਂ ਪੂਰੀ ਸਟੇਟ ਦੀ ਤਸਵੀਰ ਹੀ ਇਹੋ ਜਿਹੀ ਹੋਵੇ

  • @harshpreetsinghdhillon915
    @harshpreetsinghdhillon915 Рік тому +4

    Very good and genuine information provided by this person. It's the picture of Ontario shown in this podcast. Will suggest any new student who want to travel to Canada to choose any other state than Ontario.

  • @GurdevSingh-vd5ie
    @GurdevSingh-vd5ie Рік тому +32

    ਪਹਿਲਾਂ।ਪੰਜ ਛੈ ਜਵਾਕ।। ਜ਼ਮੀਨਾਂ ਘਟਿਆ।। ਪ੍ਰਵਾਸ ਜ਼ਰੂਰੀ ਸੀ।।ਏ ਦੋਰ ਚਾਲੀ ਪੰਜਾਹ ਸਾਲ ਪਹਿਲਾਂ ਦਾ ਸੀ।।😢ਸਾਡੇ ਫਾਦਰ ਸਾਹਬ ਵੀ ਸਾਨੂੰ ਦਿੱਲੀ ਛੈਹਿਰ ਲੈ ਆਏ।।ਸਵਾ ਕਿਲਾ ਪੈਲੀ ਹਿਸੇ ਚ ਆਈ।।😮ਪੰਜਾਹ ਸਾਲ ਬੀਤਦੇ ਬੀਤਦੇ।। ਬਹੁਤ ਜਾਦਾ ਪ੍ਰਵਾਸੀ ਹੋਇਆ।। ਕੈਨੇਡਾ ਅਮਰੀਕਾ ਕਈ ਯੂਰੋਪ ਦੇਸ਼ਾਂ ਅਰਬ ਦੇਸ਼ਾਂ ਚ ਪੰਜਾਬੀ ਜਾ ਵਸੇ।।😮ਉਸ ਵੇਲੇ ਦੀ ਇਹ ਪ੍ਰਸਥਿਤੀਆਂ। ਕੁੱਝ ਨਹੀਂ ਬਹੁਤ ਠੀਕ ਲੱਗੀ।। ਕਾਂਰਣ ਵਦ ਬੱਚੇ। ਔਰ ਘਟਦੀਆਂ ਜ਼ਮੀਨਾਂ।।😢 ਅਜੋਕੇ ਸਮੇਂ ਵੇਖਿਆ ਜਾਏ।।ਹੁੰਣ ਪਿੰਡਾਂ ਥਾਈਂ ਆਬਾਦੀ ਕਿੰਨੀ ਘਟ ਰੇਹ ਗਈ।। ਔਰ ਬੱਚੇ ਇੱਕ ਯਾਂ ਦੋ।।ਘਰ ਬਾਰ।ਬਾਹਰ ਦੇ ਮੁਲਖਾਂ ਚ ਵੀ ਔਰ ਪਿੰਡ ਪੰਜਾਬ ਚ ਵੀ 😮ਆ ਵੇਲਾ।।ਘਰ ਵਾਪਸੀ ਦਾ ਹੈ।। ਜਿੰਨਾਂ ਕੋਲ ਜ਼ਮੀਨ ਜਾਇਦਾਦ।ਐਥੇ ਹੈ।। ਔਨਾਂ ਨੂੰ ਆਵਦੇ ਦੋ ਬਚੇਆਂ ਚੋ ਇੱਕ ਮੁੰਡਾ ਇੱਕ ਧੀ।।ਧੀ ਨੇ ਵਿਆਹ ਕੇ ਚਲੇ ਜਾਣਾ।। ਇਕੱਲਾ ਪੁੱਤ।।ਪੈਲੀ ਦਸ ਪੰਦਰਾਂ ਕਿਲੇ। ਤੋਂ ਚਾਲੀ ਪੰਜਾਹ ਕਿਲੇਆਂ ਵਾਲੇ ਦੇ। ਬੱਚੇ ਬਾਹਰ ਜਾਂਦੇ ਵੇਖ।।ਅਕਲ ਨੂੰ ਪਤਾ ਨਹੀਂ ਪਾਵੇ ਨਾਲ ਬੰਨ੍ਹਿਆ ਜਾਪਦਾ।।😮 ਪਿੰਡ ਚਲੇ ਜਾਉ।ਖਾਲੀ ਸੁਨਸਾਨ ਜਹੇ। ਆਬਾਦੀ ਘੱਟਦੀ ਜਾਂਦੀ ਹੈ।।😢 ਜਿੰਵੇ।ਕਦੇ ਕੋਈ ਘਰ ਦੇ ਸਾਰੇ ਜੀਅ।।ਨਾਨਕੇ ਵਿਆਹ ਤੇ ਜਾਂਦੇ ਸੀ ਪਹਿਲਾਂ।। ਹਫ਼ਤਾ ਹਫਤਾ।।ਉਸ ਘਰਾਂ ਚ ਯਾਂ ਤਾਂ ਤਾਲੇ ਲੱਗੇ ਹੁੰਦੇ ਯਾਂ ਸੀਰੀ ਕਾਮਾਂ।। ਇਕੱਲਾ ਹੀ।। ਕੋਈ ਪੁੱਛੇ।।ਬਾਈ ਫਲਾਣਾ ਸਿਉਂ।।ਅਗੋ। ਕਾਮਾਂ।।ਬਾਈ ਸਾਰਾ ਪਰਿਵਾਰ ਨਾਨਕੀ ਸਕ ਲੈ ਵਿਆਹ ਤੇ ਗਏ ਨੇ।।😮😅ਅਜ ਆਏ ਲੱਗਦਾ ਜਿਵੇਂ।ਸਾਰਾ ਪੰਜਾਬ ਨਾਨਕੀ ਸਕ ਲੈ ਕੇ।। ਕੈਨੇਡਾ ਅਮਰੀਕਾ ਸਦਾ ਲਈ ਚਲਾ ਗਿਆ 😮😮😮😮😅

    • @Revolutionary321
      @Revolutionary321 Рік тому

      ਸਾਡੇ ਲੋਕਾਂ ਨੇ ਇਹ ਕਦੀ ਨੀ ਸੋਚਿਆ ਕਿ ਗੋਰਿਆਂ ਨੇ ਆਪਣੇ ਦੇਸ਼ ਠੀਕ ਕਿਤੇ ਕਿਦਾ, ਆਪਣੇ ਲੋਕਾਂ ਨੇ ਬਾਹਰੋਂ ਪੈਸਾ ਲਿਆ ਕੇ ਫੁਕਰੀ ਦਿਖਾਵੇ,ਖਾਲੀ ਕੋਠੀਆਂ ਤੇ ਖਰਾਬ ਕਰ ਦਿੱਤਾ, ਜਦ ਕੇ ਪੈਸਾ ਬਿਜਨੈਸ ਚ ਲਾਉਣਾ ਚਾਹੀਦਾ ਸੀ ਜਿੱਥੋਂ ਹਮੇਸ਼ਾ ਪੈਸਾ ਆਵੇ ਤੇ ਹੋਰਾਂ ਨੂੰ ਵੀ ਰੋਜ਼ਗਾਰ ਮਿਲੇ, ਅਪਾ ਕਮਾ ਕੇ ਖਰਚ ਲਏ ਫੇਰ ਨੰਗ ਦੇ ਨੰਗ

    • @StoicLessonsss
      @StoicLessonsss Рік тому

      Hmm

  • @asdnews4880
    @asdnews4880 Рік тому +23

    ਪੰਜਾਬੀਓ ਪੰਜਾਬ ਸਾਂਭ ਲੳ ਨਹੀਂ ਤਾਂ ਪਛਤਾੳਗੇ 🏀🇪🇬

    • @illegalbrar
      @illegalbrar  Рік тому

      Bilkul ji
      Video nu and Channel nu apna sajh ka zarur share kreo 22 ji 🙏🏼🙏🏼

  • @jashpalsingh1875
    @jashpalsingh1875 Рік тому +22

    ਪੰਜਾਬ ਤੇ ਸਾਰੀ ਦੁਨੀਆ ਦੀ ਨਜ਼ਰ ਆ
    ਪੰਜਾਬੀਆ ਦੀ ਨਜ਼ਰ ਡਾਲਰਾਂ ਤੇ।
    ਬਹੁਤ ਵੱਡੀ ਤ੍ਰਾਸਦੀ ਆ ਸਾਡੀ।

    • @illegalbrar
      @illegalbrar  Рік тому +1

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

  • @sparkleinscrubs8184
    @sparkleinscrubs8184 Рік тому +7

    Good decisions made love your effort …

  • @GurdevSingh-vd5ie
    @GurdevSingh-vd5ie Рік тому +49

    ਔਣ ਵਾਲੇ ਦਸ ਸਾਲ ਚ। ਕਨੇਡਾ ਤੋਂ ਵਾਪਸ ਜਹਾਜ਼ ਭਰ ਕੇ ਵਾਪਸ ਔਣ ਗੇ
    ।😢ਜਿੰਨਾ ਕਮਾਊ ਗੇ। ਉਸਤੋਂ ਵਧ ਖ਼ਰਚਾ।।ਟੇਨਛਨਾਂ ਬੋਨਸ ਚ।। ਜਿਵੇਂ ਕੇਹਿਦੇਂ ਨੇ। ਇੱਕ ਨਾਲ ਇੱਕ ਗਿਫ਼ਟ ਫ੍ਰੀ।।😢 ਗੋਰੇਆਂ ਨੇ ਐਵੇਂ ਤਾਂ ਨੀ ਰਾਜ ਸਾਡੇ ਦੇਸ਼ ਕੀਤਾ।।😢

    • @Revolutionary321
      @Revolutionary321 Рік тому

      ਸਾਡੇ ਲੋਕ ਸਕੂਲ clg ਟਾਇਮ ਕਿਤਾਬਾਂ ਤਾਂ ਖੋਲ ਕੇ ਦੇਖਦੇ ਨੇ ਕੈਂਟੀਨ ਚ ਅਧਿਆਪਕ ਨਾਲ ਬਦਮਾਸ਼ੀ ਚ ਟਾਈਮ ਖਰਾਬ ਕਰ ਦਿੰਦੇ ਇਹਨਾਂ ਨੂੰ ਦੁਨੀਆ ਦੀ diplomacy ਸਵਾ ਸਮਜ ਆਉਣੀ, ਬਸ ਇਕ ਦੇ ਜੀਦਰ ਜਿਆਦਾ ਬਣਦੇ ਤੁਰ ਪੈਂਦੇ, ਇਹਨਾਂ ਦਿਮਾਗ਼ ਜੀ ਕੰਮ ਕਰਦਾ ਓਹਨਾ ਨੇ ਆਪਣਾ ਦੇਸ਼ ਠੀਕ ਕੀਤਾ ਕਿਦਾ, ਅਸੀਂ ਓਹੀ ਸਬ ਪੰਜਾਬ ਚ ਕਿਉੰ ਨਾ ਕਰੀਏ

    • @-5911GillgamingYt
      @-5911GillgamingYt Рік тому +3

      10 sal nahi bus 1 sal ya 1-5 bus

    • @StoicLessonsss
      @StoicLessonsss Рік тому +1

      Bilkul sahii

    • @harmandeepchauhan6027
      @harmandeepchauhan6027 Рік тому

      Bhull jo

    • @-5911GillgamingYt
      @-5911GillgamingYt Рік тому

      ਵੀਰ ਗੱਲਾਂ ਤਾਂ edu v gaha ne
      New world order 2030 ne loka nu gulam bana Dena hai

  • @FromPanjab1997
    @FromPanjab1997 Рік тому +9

    M vi canada ch han study kr reha surrey ch bhut okha ethe survive krna ,j log kende ne ehe krna penda jruri aa 5 saal bad set hoju sb kuch oho loga ne apni zameer khtm kiti hundi aa apne ghrdeya ton dur din tyohaar sb pulke ethe gdeya wangu km kri chllo hun tan km vini hege , cheti murna punjab koi business plan leke waheguru mehr kre 🪯🙏🏻

    • @illegalbrar
      @illegalbrar  Рік тому +1

      Bilkul i agree with u 🙏🏼

    • @taanuuu4911
      @taanuuu4911 9 місяців тому +1

      Mai b surrey ch e haa bro.. study krr ri aa.. kmm nhi mileya... bhut okha.. mai b jna vapis india.. hai koi rasta taa zaroor dseo

  • @amitgill894
    @amitgill894 Рік тому +2

    ikk ikk gall bai di sahi hai..
    i have seen and experienced it... very true!!
    believe every word he says!!

  • @ParamjitSingh-vx4xn
    @ParamjitSingh-vx4xn Рік тому +15

    Veer ji you are 100%Right 😭😭

    • @StoicLessonsss
      @StoicLessonsss Рік тому

      Haanji

    • @illegalbrar
      @illegalbrar  Рік тому

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @ginnibhangu2666
    @ginnibhangu2666 Рік тому +19

    ਬਾਈ ਜੀ ਪੰਜਾਬ ਵਰਗਾ ਦੇਸ ਨੀ ਬਿੱਲ ਗੇਟਸ ਤੱਕ ਦੀਆਂ ਨਜ਼ਰਾਂ ਪੰਜਾਬ ਦੀਆਂ ਜ਼ਮੀਨਾਂ ਪਰ ਆਪਣੇ ਲੋਕ ਜਿੰਨਾ ਦਾ ਵਧੀਆ ਸਰਦਾ ਉਹ ਵੀ ਚਾਰ ਟੱਕਿਆ ਦੀ ਖਾਤਰ ਰੀਸੋ ਰੀਸ ਜਾਣ ਬਾਹਰ ਲਈ ਲਾਇਨ ਲੱਗੇ ਹੋਏ ਆ 🙏🙏🙏

    • @-5911GillgamingYt
      @-5911GillgamingYt Рік тому

      Bilkul sahi kya vire sab Punjab Diya jamina Li ho reha sabb koz
      Eh lok New World order Leona Chande ne

    • @illegalbrar
      @illegalbrar  Рік тому

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

    • @JassyTakhar
      @JassyTakhar Рік тому

      Koei ni bro sab resu rees bapis vi aunge. Toda intzar karo.

  • @hssaggu3655
    @hssaggu3655 Рік тому +5

    ਲੋਟ ਵੀ ਅਸੀਂ ਉੱਥੇ ਹੀ ਆਨੇ ਆ, ਇਥੇ ਤਾਂ ਆਕੜ ਈ ਬੜੀ ਆ ਲੋਕਾਂ ਚ,😂

  • @harmailsingh1308
    @harmailsingh1308 Рік тому +7

    ਬਾਈ ਜੀ ਅਠਾਰਾਂ ਸਾਲਾਂ ਦੇ ਜਵਾਕ ਨੂੰ ਤਾਂ ਇਥੇ ਬਜ਼ੁਰਗ ਹੱਲ ਪਿਛੇ ਲਾ ਦਿੰਦੇ ਸੀ, ਨੱਕ ਨਹੀਂ ਪੂਝਿਆ ਜਾਂਦਾ ਸੀ।

    • @illegalbrar
      @illegalbrar  Рік тому +1

      Pr hun tan 22 ji 18 da nu vi sambh sambh ka rakhda aa

  • @daljitsingh8832
    @daljitsingh8832 Рік тому +3

    ਕੁਝ ਲੋਕ ਕੈਨੇਡਾ ਚਲੇ ਗਏ ਉਹ ਤਾਂ ਮਜਬੂਰੀ ਦੇ ਵਿੱਚ ਕੰਮ ਕਾਰ ਕਰਦੇ ਹਨ ਜਿਹੜਾ ਪੰਜਾਬ ਦੇ ਵਿੱਚ ਰਹੇ ਨੇ ਇਹ ਟਰੈਕਟਰਾਂ ਦੇ ਉੱਤੇ ਡਹਿਕ ਲਾ ਕੇ ਫੂਕਰਪੁਨਾ ਕਰ ਰਹੇ ਹਨ ਮੈਨੂੰ ਬਹੁਤ ਤਸੱਲੀ ਹੁੰਦੀ ਹੈ ਜਦੋਂ ਇਹ ਜ਼ਮੀਨਾਂ ਵੇਚ ਵੇਚ ਕੇ ਇਹੋ ਜਿਹਾ ਫੁਕਰਪੁਣਾ ਕਰਕੇ ਤੁਹਾਨੂੰ ਸਮਾਜ ਨੂੰ ਦਰਸਾਉਂਦੇ ਹਨ ਇਹਦੇ ਵਿੱਚ ਦੱਸੋਂ ਕਿਹੜੀ ਵਡਿਆਈ ਹੈ

    • @illegalbrar
      @illegalbrar  Рік тому +1

      22 ji ethe vi dono sides aa life dian

  • @rajbirgillsabhra972
    @rajbirgillsabhra972 8 місяців тому +1

    ਪਾਜੀ ਬਹੁਤ ਪਿਆਰ ਵਲੋਗ ਆ ਸੋਹਣਿਆ ਗੱਾਂਬਾਤਾਂ ਸੀ ਇਸ 22 ਨਾਲ ਹੌਰ ਵੀਡਿਉ ਬਣਾਓ ਤਾ ਜੋ ਹੋਰ ਆਪਣੇ ਪੰਜਾਬੀ ਵੀਰ ਸਮਜ ਸਕਣ ਹੌਰ ਸੋਚ ਕੇ ਰਾਹ ਚੋਣਨ

    • @illegalbrar
      @illegalbrar  8 місяців тому

      Zarur 22 ji 🙏🏼🙏🏼

  • @BawaJBrar
    @BawaJBrar Рік тому +18

    ਗੱਲ ਵਿੱਚ ਸਚਾਈ ਨਹੀ॥ ਮੈ ਚਾਲੀ ਸਾਲ ਤੋ ਰਹਿ ਰਿਹਾ ਹਾ ਮੇਰੇ ਘਰ ਚੋਰੀ ਨਹੀ ਹੋਈ ਨਾ ਹੀ ਕਦੇ ਕਾਰ ਚੋਰੀ ਹੋਈ ਹੈ॥ ਕਿਰਪ ਕਰਕੇ ਆਪਣੇ ਬੱਚੇਆ ਨੂੰ ਅਤੇ ਰਿਸਤੇਦਾਰਾ ਨੂੰ ਕੇਨੇਡਾ ਦੇ ਨਰਕ ਵਿੱਚੋ ਕੱਢ ਲਵੋ ਅਤੇ ਪੰਜਾਬ ਵਿੱਚ ਮੋਜਾ ਮਾਣੋ॥ ਪੰਜਾਬੀਉ ਆਪਣੇ ਬੱਚੇਆ ਨੂੰ ਕੇਨੇਡਾ ਨਾ ਭੇਜੋ ਜੇ ਤੁਹਾਨੂੰ ਚੰਗਾ ਨਹੀ ਲਗਦਾ॥ ਕੇਨੇਡਾ ਕਿਸੇ ਨੂੰ ਸੱਦਣ ਨਹੀ ਜਾਦਾ ਲੋਕ ਵਹੀਰਾ ਘੱਤ ਆਪ ਹੀ ਆਉਦੇ ਹਨ॥ ਪਰ ਨਮਕ ਖਾ ਕਿ ਹਰਾਮ ਨਹੀ ਕਰਨਾ ਚਾਹੀਦਾ

    • @illegalbrar
      @illegalbrar  Рік тому

      But 22 ji ehe bilkul sachi gal ha ehe 22 ji canada apna bachean kol 6 mahina reh ka aye na and ehe avda experience hi sare kr rhe na 🙏🏼🙏🏼

    • @akshbrar1074
      @akshbrar1074 Рік тому +1

      ਸਹੀ ਆ ਸੱਭ ਤੋਂ ਵਡੀ ਗਲ ਇਹ ਆ ਕੇ ਪਛਮੀਂ ਯੂਰਪੀ ਮੁਲਕਾਂ ਚ ਕਨੂੰਨ ਆਂ ਹਿੰਦੁਸਤਾਨ ਚ ਕਨੂੰਨ ਨੀ ਨਹੀਂ ਪੰਜਾਬ ਵਰਗਾ ਮੌਸਮ ਕਿਤੇ ਨੀ je ਇੱਥੇ ਕਨੂੰਨ ਹੋਵੇ ਤਾਂ ਇੱਥੇ ਸਭ ਕੁੱਝ ਆ

    • @world22ide
      @world22ide Рік тому +1

      Oh madi moti car ni chori karde top diya caran chori karde ne te namak haram tan tu kar rihan pehlan namak tan panjab da khada hou tun vi bai bilkul sahi Keh riha en sare mulk kamm aale mulk ne os ton baad koi zindagi ni budhe hoke nursing homes ch marjo jake bas

    • @JATTPB04WALA
      @JATTPB04WALA 6 місяців тому

      Yes you are right these so called cheap content creators will bash Canada without anything. How come he can portrait all Canada by just living in one city 😮

  • @akshbrar1074
    @akshbrar1074 Рік тому +3

    ਮੈਂ ਬਾਈ ਦੀਆਂ ਗਲਾਂ ਨਾਲ਼ ਸਹਿਮਤ ਨੀ je ਕਨੇਡਾ ਇਨ੍ਹਾਂ ਹੀ ਮਾੜਾ ਤਾਂ ਇਹਨੂੰ ਆਵਦੇ ਬਚਿਆਂ ਨੂੰ ਵੀ ਲਿਓਣਾ ਚਾਹੀਦਾ ਸੀ ਦੂਜਾ ਜਿਹੜਾ ਇਹਨੇ ਕਿਹਾ je ਕਿਸਾਨੀ ਦੀ ਹਾਲਤ ਚੰਗੀ ਹੋਵੇ ਤਾਂ ਫੇਰ ਇੱਥੇ ਵੀ ਵਧੀਆ ਕਿਸਾਨੀ ਦੀ ਹਾਲਤ ਤਾਂ ਪੰਜਾਬ ਚ ਵਧੀਆ ਹੀ ਆ ਕਿਉਂ ਕੇ ਇੱਥੇ ਫਸਲ ਦਾ ਭਾਅ ਬਹੁਤ ਆ je ਕੋਈ ਸਹਿਮਤ ਨਹੀਂ ਤਾਂ ਇਹਦੀ ਉਧਾਰਨ ਇਹ ਆ ਪੰਜਾਬ ਦੀਆਂ ਜਮੀਨਾਂ ਦਾ ਠੇਕਾ jo ਕੇ ਪੂਰੀ ਦੁਨੀਆਂ ਚ ਸਭ ਤੋਂ ਵੱਧ ਆ ਮਾੜੀ ਗੱਲ ਤਾਂ ਇੱਥੋਂ ਦੇ ਕਾਨੂੰਨ ਆਂ ਸਾਲਾ ਇੱਥੇ ਕਨੂੰਨ ਹੀ ਨੀ

  • @gurnoorkhosa1998
    @gurnoorkhosa1998 Рік тому +3

    According to my experience in foreign, unemployment rate will be more increase in coming years and also inflation, because, work place stable, not increase, established work place more, due to economic factor, therefore, unemployment percentage will more increase

  • @amrigill3113
    @amrigill3113 Рік тому +3

    ਕੌੜਾ ਆ ਪਰ ਸੱਚ ਆ🙏🏼

  • @bschahal9453
    @bschahal9453 Рік тому +2

    ❤❤😂😂BY HATHI WALA KAM AA
    JISDE HATH LEG AAGI THAMLE VARGA,POONCHH AAGI KANDYAAN VARGA

  • @Dhaddayvlogs
    @Dhaddayvlogs Рік тому +1

    Bai g awaz bahut ghat ae. Tusi mike nee use kr rhe viedo bnaun lai?

    • @illegalbrar
      @illegalbrar  Рік тому +1

      22 ji mic laya and mera kol tan awaz puri loud and clear aa 🙏🏼

  • @dineshdevgan1708
    @dineshdevgan1708 Рік тому +6

    Bilkul shi bhaji india is best.

    • @StoicLessonsss
      @StoicLessonsss Рік тому

      Hmm

    • @illegalbrar
      @illegalbrar  Рік тому

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @bhupinderchhokar8969
    @bhupinderchhokar8969 Рік тому +4

    CANADA 65 SAL UMER BAAD SWARG HAI ..NOTE 55 SAL UMER CANADIAN PARMANET ENTRY HOWE ..10 SAL DI SHART HAI CANADA .PAKKA K RAHO / HUM NE 20 SAL JOB KITI..2018 65 UMER HOI...4000 DOLLARS 2 PENTION HAN ..BOHAT ANAD HAI ..ONLY FOR 65 YRS AGE

    • @illegalbrar
      @illegalbrar  Рік тому

      But paisa hi sab kuj ni hunda ek age ton baad family zada imp ho jandi aa 22 ji

  • @jagtarsinghsumal7343
    @jagtarsinghsumal7343 Рік тому +4

    110 percent right kiha bai g ne

    • @illegalbrar
      @illegalbrar  Рік тому

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @jasssran3328
    @jasssran3328 Рік тому +2

    Mnu mahina hoyia aaye nu, prr jlde wapis jau march tak, bhot okha ethe, koi sakoon nii

    • @illegalbrar
      @illegalbrar  Рік тому

      9466732699 ਤੇ ਕਾਲ ਕਰਿੳ ਬਈ ਜੀ

    • @taanuuu4911
      @taanuuu4911 9 місяців тому

      ​@@illegalbrar mai b vapis jna chahni aa

  • @Dhillon..Media.presents
    @Dhillon..Media.presents Рік тому +3

    ਗੱਲ ਹੋਰ ਕੁੱਝ ਨੀ ਵੀਜਾ ਸੌਖਾ ਮਿਲਨ ਲੱਗ ਗਿਅਆ ਤਾਂ ਕਰਕੇ ਕਦਰ ਨੀ ਰਹੀ..ਨਾਲੇ ਕਨੇਡਾ ਰਹੀ ਜਾਣਾ ਨਾਲੇ ਮਾੜਾ ਕਹੀ ਜਾਣਾ।ਠੰਢ ਲੰਘਾ ਕੇ ਇਹਨੇ ਫੇਰ ਉੱਥੇ ਹੀ ਜਾਣਾ ਗਰੰਟੀ ਆ

  • @parvindersingh4953
    @parvindersingh4953 Рік тому +4

    Bahut vadia Barr sahib

    • @illegalbrar
      @illegalbrar  Рік тому

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @rubykn8030
    @rubykn8030 Рік тому +3

    Brother it's TRUE.

    • @illegalbrar
      @illegalbrar  Рік тому

      I agree
      Video nu and Channel nu apna sajh ka zarur share kreo 22 ji 🙏🏼🙏🏼

  • @NeenaKapoor-o2x
    @NeenaKapoor-o2x Рік тому +3

    You are right jindgi ka such ha

    • @illegalbrar
      @illegalbrar  Рік тому

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

  • @JagbirSingh-m4h
    @JagbirSingh-m4h Рік тому +1

    Gurdas man dasong such a Aapna Punjab ho ve gar de Sarah ho ve

  • @ssangha9905
    @ssangha9905 2 місяці тому +1

    100% True

  • @harpreetbenipal8304
    @harpreetbenipal8304 Рік тому +1

    Depent ਕਰਦਾ city ਤੇ vaughan brampton ਨਾਲ ਆ ਉੱਥੇ ਬੱਸ ਅੱਡੇ heat ਆਲੇ ਆ

    • @illegalbrar
      @illegalbrar  11 місяців тому

      Bilkul 22 ji 🙏🏼🙏🏼

  • @dupindersinghgill2923
    @dupindersinghgill2923 Рік тому +6

    ਬਿਲਕੁਲ ਸਹੀ ਪਰ ਕੀ ਕਰ ਗਏ ਲਾਮਹੌ ਨੇ ਖ਼ਤਾ ਕੀਤੀ ਸਦੀਆਂ ਨੇ ਸਜਾਂ ਪਾਈ ਕਿਤੇ ਸਾਡੇ ਰੁਪਏ ਦੇ ੧੩(13)ਪੌਂਡ ਬਣਦੇ ਸੀ ਹੁਣ ਕਨੇਡਾ ਵਿੱਚ ਬਹੁਤ ਮੰਹਿਗਾਈ ਹੋ ਗਈ ਬਾਈ ਪੰਜਾਬ ਤਾਂ ਮੁੜਨਾ ਹੀ ਹੈ ੩੦(30) ਸਾਲ ਹੋ ਗਏ ਕਨੇਡਾ ਵਿੱਚ ਪਰ ਅਜੇ ਤੱਕ ਕਨੇਡਾ ਦੀ citizen ਨਹੀ ਲਈ ਬਾਕੀ ਪਰਮਾਤਮਾ ਨੂੰ ਪਤਾ? ਬਾਕੀ ਵਿਆਜ ਦਰਾਂ ਵਿੱਚ ਵਾਧਾ ਹੋਇਆ ਕਿਸ਼ਤਾਂ ਬਹੁਤ ਵੱਧ ਗਈਆਂ Student ਬੱਚੀਆਂ ਦਾ ਬਹੁਤ ਬੁਰਾ ਹਾਲ ਹੈ ਬਹੁਤ ਤਰਸ ਆਉਂਦਾ ਰੱਬ ਰਾਖਾ ਸਰੀ ਬੀ ਸੀ ਕਨੇਡਾ ਤੋ 🍁

    • @illegalbrar
      @illegalbrar  Рік тому

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

  • @parampalkaur6052
    @parampalkaur6052 Рік тому +3

    Bilkul sach. I also seeing this.

    • @illegalbrar
      @illegalbrar  Рік тому

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @NewYork0110J
    @NewYork0110J Рік тому +3

    Future is in India. Stay positive stay away from drugs. Travel India. Explore oppurtunities

    • @illegalbrar
      @illegalbrar  Рік тому

      Yes
      Video nu and Channel nu apna sajh ka zarur share kreo 22 ji 🙏🏼🙏🏼

    • @anjunangal6708
      @anjunangal6708 Рік тому

      Sab bakwas 😂

  • @parmindersandhu1651
    @parmindersandhu1651 6 місяців тому +1

    Totally right

  • @VishalVishal-si7rc
    @VishalVishal-si7rc Рік тому +1

    Absulitly wright

  • @arvindermann8259
    @arvindermann8259 Місяць тому +1

    Bai queen street te bethe bahoot lai jao aa ke

  • @JagjeetSingh-bo1vx
    @JagjeetSingh-bo1vx Рік тому +1

    In a simple way explained about Canada v nicely ndpl. Show ur name thanx

  • @animalcaretaker1087
    @animalcaretaker1087 Рік тому +8

    Veer India no 100 percent nice system othe

    • @StoicLessonsss
      @StoicLessonsss Рік тому

      Haanji eh tan ha but everything has two sides

  • @InderjeetSingh-nr4hk
    @InderjeetSingh-nr4hk Рік тому +4

    Bilkul sahi kiha bai ne

    • @illegalbrar
      @illegalbrar  Рік тому

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @iqbalsingh2075
    @iqbalsingh2075 Рік тому +8

    So it's a story of unsuccessful person after 53 yrs that's it nothing else , Thanks to all

    • @illegalbrar
      @illegalbrar  Рік тому +5

      No bro you are wrong in this case the story of the person who have worked for 53 years is that he has everything which can be bought with money but now his family is in shatters i think you havent watched the full video
      Please first watch the full video and then comment on somebodys life 🙏🏼🫰🏻

    • @iqbalsingh2075
      @iqbalsingh2075 Рік тому +3

      @@illegalbrar ok sir but you can’t decide I am wrong I think we’ll leave the decision on right time but who is the responsible public or the shit Indian system . And everyone who is going to foreign countries to find a job for making money and one who made lot of money from that country and then start to raise questions . I am here in America and fully satisfied with this country and I can give more positive reasons with proof. That these countries have values of equality, freedom , respect of human being and there is honesty in the system. I think this respected guy is responsible for all the things which he did himself right.

    • @jagdeepdhaliwal3515
      @jagdeepdhaliwal3515 Рік тому +2

      @@iqbalsingh2075success ki hundi jawab logic vala hove !!!!!

    • @iqbalsingh2075
      @iqbalsingh2075 Рік тому

      @@jagdeepdhaliwal3515 there is no question for success or loser the point is the one who is explaining anything about his life, he is fully responsible, that’s it

    • @jagdeepdhaliwal3515
      @jagdeepdhaliwal3515 Рік тому

      @@iqbalsingh2075clear your point of view !! Do it here.

  • @sarbjeetkaur2816
    @sarbjeetkaur2816 Рік тому +11

    Punjab is best

    • @illegalbrar
      @illegalbrar  Рік тому

      Yes 22 ji
      Video nu and channel nu sarean na zarur share kreo 22ji 🙏🏼🙏🏼

  • @EpicNarrativess
    @EpicNarrativess Рік тому +2

    Sach aa ji bilkul 👍🏼👍🏼

  • @carrry.
    @carrry. Рік тому +1

    hnji veer ji sari jagha hun ta bura hall aa ma vi russia hu par apna india varga nahara kita vi ni ha
    jinna kam krna oho india reh ka vi kr skda

    • @illegalbrar
      @illegalbrar  Рік тому +1

      Ohh koi ni 22 ji
      Time nal sab thek ho janda 🙏🏼🙏🏼

  • @Karmazov
    @Karmazov Рік тому +10

    Everything he said about Canada is true, but the million-dollar question is, how many acres does this man own in Punjab? If he owns at least 20 acres, then he can make a living in Punjab, but for 90 % of the Punjabi farmers who own less than 10 acres of land, there is no future in Punjab.

    • @kiratengineers6142
      @kiratengineers6142 Рік тому +6

      I came back in 2006 ,if you work hard here in India like u do there it's better here , point is u r willing to do 10 times there which u don't here

    • @jagdevsinghotaal301
      @jagdevsinghotaal301 Рік тому +9

      ਜਿਹਨਾ ਕੋਲ ਜਮੀਨਾਂ ਨਹੀਂ ਜੀ ਓਹ ਕਿਹੜਾ ਪੰਜਾਬ ਵਿਚ ਵਸਦੇ ਨਹੀਂ।ਤੁਹਾਨੂੰ ਰਹਿਣ ਦਾ ਢੰਗ ਆਉਣਾ ਚਾਹੀਦਾ।ਸਭ ਕੋਲ ਘਰ ਹੈਗੇ ਨੇ।ਆਉਣ ਜਾਣ ਦੇ ਸਾਧਨ ਹੈਗੇ ਨੇ।ਗਰੀਬ ਤੋਂ ਗਰੀਬ ਵੀ ਪੰਜਾਬ ਵਿੱਚ ਭੁੱਖਾ ਨੀ ਮਰਦਾ।

    • @Karmazov
      @Karmazov Рік тому +1

      @@jagdevsinghotaal301- I guess you are right. I respect your opinion. At the end of the day, it all depends on what you want to achieve for yourself and your family. For some people, they are completely satisfied with living in Punjab, and for other people, the grass is greener elsewhere.

    • @jagdevsinghotaal301
      @jagdevsinghotaal301 Рік тому +4

      ​@@Karmazovਹਾਂਜੀ ਪਰ ਸਾਨੂੰ ਆਪਣਾ ਕੌਮੀ ਫ਼ਰਜ਼ ਵੀ ਸਮਝਣਾ ਪੈਣਾ ਤੇ ਅਪਣੀ ਧਰਤੀ ਲਈ ਵੀ ਕੁਝ ਨਾ ਕੁਝ ਤਿਆਗ ਕਰਨਾ ਬਣਦਾ।ਪਰਿਵਾਰਿਕ ਜਿੰਮੇਵਾਰੀਆਂ ਦੇ ਨਾਲ ਇਹ ਵੀ ਜਰੂਰੀ ਹੈ ਜੀ

    • @illegalbrar
      @illegalbrar  Рік тому +4

      But at the end it all depends on your satisfaction level 🙏🏼🙏🏼

  • @surindersyal6575
    @surindersyal6575 3 місяці тому +1

    कनाडा जाने के प्रति पंजाब के लोगों का मोह बुरी तरह से भंग हो चुका है।विदेश जाने के लिए आप दूसरे देशों का चुनाव करें।

    • @illegalbrar
      @illegalbrar  2 місяці тому

      Bilkul sahi ha ji 🙏🏼

  • @ManjitSingh-ce5sq
    @ManjitSingh-ce5sq Рік тому +4

    5..10 marla jameen
    Ik trolly lakar di
    5 ton 10 lakh dollar da
    Ik ghar 25..30 jammen ghar kha janda

    • @illegalbrar
      @illegalbrar  Рік тому

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @daljitguddu01
    @daljitguddu01 10 місяців тому

    ਵੀਰੇ ਮੈ ਇਕ ਮਜ਼ਦੂਰ ਦਾ ਪੁੱਤ ਆ, ਖੁਦ ਵੀ ਕਾਫੀ ਮਜ਼ਦੂਰੀ ਕੀਤੀ ਪੜ੍ਹਾਈ ਦੇ ਨਾਲ ਨਾਲ, ਇਨਕਮ ਦਾ ਕੋਈ ਕੋਈ ਹੋਰ ਸੋਰਸ ਨਹੀਂ ਮਤਲਬ ਜ਼ਮੀਨ ਵਗੈਰਾ ਜਾਂ ਕੋਈ ਦੁਕਾਨ ,ਬਿਜ਼ਨਸ ਕਾਫੀ ਮਹੀਨਿਆਂ ਚ 60 ਕੂ ਹਜਾਰ ਜੋੜਿਆ ਸੀ ਪਰਿਵਾਰ ਦੇ ਇਕ ਮੈਂਬਰ ਨੂੰ ਅਜਿਹੀ ਐਮਰਜੈਂਸੀ ਆਈ 1 ਲੱਖ ਪਲੱਸ ਲਗ ਗਿਆ ਇਲਾਜ ਤੇ ਸਵ ਕੁਝ ਉਡ ਗਿਆ, ਮੈਨੂੰ ਲਗਦਾ ਮਜਦੂਰ ਵਰਗ ਨੂੰ ਜਾਣਾ ਚਾਹੀਦਾ ਕਨੇਡਾ ਵਗੈਰਾ, ਓਹ ਮਾਰ ਨੀ ਖਾ ਸਕਦਾ ਜੇਕਰ ਇਹੀ ਮਜਦੂਰੀ ਮੇਰੇ ਬਾਪ ਨੇ ਕਨੇਡਾ ਚ ਕਰੀ ਹੁੰਦੀ ਲੱਖਾਂ ਦੇ ਨੀ ਸਾਇਦ ਕਰੋੜਾਂ ਦੇ ਮਾਲਕ ਹੁੰਦੇ ,ਕੋਈ ਬਿਜ਼ਨਸ ਖੜਾ ਕਰ ਲੈਂਦੇ... ਤੁਹਾਡੀ ਗੱਲਾਂਬਾਤਾਂ ਬਹੁਤ ਵਧੀਆ ਲੱਗੀਆਂ

    • @sakinderboparai3046
      @sakinderboparai3046 6 місяців тому

      ਤੇਰੀ ਗੱਲ ਠੀਕ ਹੈ। ਲੇਵਰ ਵਾਲੇ ਬੰਦੇ ਨੂੰ ਜਾਣਾ ਚਾਹੀਦਾ ।

  • @BalwinderSingh-yu4tq
    @BalwinderSingh-yu4tq Рік тому +7

    ਪਹਿਲਾਂ ਜਾਂਦੇ ਆ ਭਜ ਭਜ । ਕਿਸੇ ਨੂੰ ਵੀਜਾ ਵੀ ਨਹੀਂ ਦਸਦੇ। ਫਿਰ ਆ ਕੇ ਭੰਡਣ ਲਗ ਜਾਂਦੇ ਨੇ

  • @balrajsandhu8084
    @balrajsandhu8084 Рік тому +4

    Bai ji sachi gall he .

    • @illegalbrar
      @illegalbrar  Рік тому

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @jassighuman9810
    @jassighuman9810 Місяць тому +1

    Bilkul such gala na bai ji diya

  • @balveerdeol2510
    @balveerdeol2510 Рік тому +2

    Sahi gl a tuhadi Brar Saab 👍

    • @illegalbrar
      @illegalbrar  Рік тому

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @fatehveersingh3694
    @fatehveersingh3694 Рік тому +1

    Jide kole 10,12 kille hege me oda ethi canada hai baki uyi ped chall hori aa

  • @omarora8630
    @omarora8630 Рік тому +3

    You are right mera nal hade beti ha

    • @illegalbrar
      @illegalbrar  Рік тому

      Haanji 22 ji i can understand ma vi donkey la ke gya c europe and then vapis aa gya
      Video nu and Channel nu apna sajh ka zarur share kreo 22 ji 🙏🏼🙏🏼

  • @JassyTakhar
    @JassyTakhar Рік тому +5

    Tusi bilkul sahi keh rahe ho. Sach bolan ta na daro bro. Jihdiya kamjoriya dasiya 100%true. Old age bahut ikalapan hei. Baki mental health 5 years baad down ouny shuru ho jandi. Dollar hun jyida nahi han.

    • @StoicLessonsss
      @StoicLessonsss Рік тому

      Haanji sahi gl aa

    • @illegalbrar
      @illegalbrar  Рік тому

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @revathapar
    @revathapar Рік тому +13

    East or west
    Our india is the best
    People’s are going without any aim
    Only bher chaal

    • @kuttekhanispecialist2618
      @kuttekhanispecialist2618 Рік тому +2

      India warga Desh nhi ..punjab wargi koi dharti nhi jameen te

    • @illegalbrar
      @illegalbrar  Рік тому

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @inderjitbrar5325
    @inderjitbrar5325 Рік тому +4

    ਕਨੇਡਾ ਦੀਆਂ ਚੰਗੀਆਂ ਗੱਲਾਂ ਵੀ ਦੱਸੋ

    • @illegalbrar
      @illegalbrar  Рік тому

      Veerji puri video dekho changia galan vi dasean

  • @devinderdhaliwal9435
    @devinderdhaliwal9435 8 місяців тому +1

    Very true…

  • @tejindersinghgill364
    @tejindersinghgill364 Рік тому +5

    Thik gal hai bai di

    • @illegalbrar
      @illegalbrar  Рік тому

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @uday2741
    @uday2741 Рік тому +4

    Very true 👍 👌 veer ji

    • @illegalbrar
      @illegalbrar  Рік тому

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @DigitalPindd
    @DigitalPindd Рік тому +2

    Sachi gal aa ji

  • @harpreetsinghbrar1427
    @harpreetsinghbrar1427 Рік тому +1

    Right vir ji

    • @illegalbrar
      @illegalbrar  Рік тому

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @SatinderDhillon-ov5ei
    @SatinderDhillon-ov5ei Рік тому +1

    100 /. Sach a vire

  • @JaspalSingh-mw3xm
    @JaspalSingh-mw3xm 2 місяці тому +1

    Thik a bha g

  • @jagdevsondh
    @jagdevsondh Рік тому +3

    ਬਿਲਕੁਲ ਗਲਤ ਜਾਣਕਾਰੀ। ਨਲਾਇਕ ਲੋਕਾਂ ਦੀ ਇਹ ਹਾਲਤ ਹੈ

    • @illegalbrar
      @illegalbrar  Рік тому +3

      Nai 22 ji jo vi dasea oho experience krka hi dasea 🙏🏼🙏🏼

    • @indervirsidhu8549
      @indervirsidhu8549 6 місяців тому

      ​@@illegalbrarWell said.

  • @parmindersandhu1651
    @parmindersandhu1651 6 місяців тому +2

    Is with koi galat nahi .Bilkul cheek keh rahe

  • @gurveerbrar603
    @gurveerbrar603 Рік тому +1

    Eide kol char kile hone aa ta vaps aa gya ,,,,mere name te karde kile mein v nai janda sardar saab

    • @illegalbrar
      @illegalbrar  Рік тому

      22 ji navi video dekho us vich sab dasea hun 🙏🏼🙏🏼

  • @kamaljitsrai6306
    @kamaljitsrai6306 Рік тому +2

    201% right

  • @ranjitgill7000
    @ranjitgill7000 Рік тому +3

    true

    • @illegalbrar
      @illegalbrar  Рік тому

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @gurcharansingh2677
    @gurcharansingh2677 Рік тому +2

    Bilkul sach a

    • @illegalbrar
      @illegalbrar  Рік тому

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @ramandeepsinghdandiwal6217
    @ramandeepsinghdandiwal6217 Рік тому +1

    sachi gallan ne

  • @Lovebrarlive
    @Lovebrarlive Рік тому +13

    ਏਥੇ ਆਪਣੇ ਬਾਪੂਆ ਦੀਆ ਜਿਦੰਗੀਆ ਲਗੀਆ ਘਰ ਬਾਰ ਬਨੌਨ ਚ ਉਥੇ ਲੋਨੀਆ ਪੇਨੀਆ.. ਬਹੂਤ ਔਖਾ ਨਵੀ ਜਗਾ ਪੇਰ ਲੋਊਨੇ…india ਵਾਲੇ ਨਜਾਰੇ ਨਹੀ ਲਬਨੇ…

    • @illegalbrar
      @illegalbrar  Рік тому

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

  • @rajpreetkaur6001
    @rajpreetkaur6001 Рік тому +3

    ਵਾਅ ਪਏ ਜਾਣੀਏ ਜਾਂ ਰਾਹ ਪਏ ਜਾਣੀਏ

    • @illegalbrar
      @illegalbrar  Рік тому

      Bilkul sahi 22 ji
      Video nu and Channel nu apna sajh ka zarur share kreo 22 ji 🙏🏼🙏🏼

  • @KuldeepSingh-gp5sr
    @KuldeepSingh-gp5sr Рік тому +1

    ਏਹਨਾ ਦਾ ਮਤਲਬ ਆ ਕੰਮ ਨਾ ਕਰਨਾ ਪਵੇ,ਵਿਹਲੇ ਰਹੀਏ।

    • @illegalbrar
      @illegalbrar  Рік тому

      Nai 22 ji ehna na keha ki otha thonu machine wangu km krna penda 🙏🏼🙏🏼

  • @jagdeepdhaliwal3515
    @jagdeepdhaliwal3515 Рік тому +7

    Punjab punjab he hai❤ hun gyan chodan na ajyo main v avpis aya vicho he han 😂

    • @StoicLessonsss
      @StoicLessonsss Рік тому

      Nahi 22 ji sachi gl dassi aa puri video dekh ka pta lga ki ehna na dono sides dasia
      But puri video dekh ka pta lgda

  • @TheKhalsa008
    @TheKhalsa008 Рік тому +1

    Jhera educated aa skilled aa aohde halat bhaut wadeia aa canada che... Time de naal badlna v painda aa.

  • @AmarjeetSingh-by6iz
    @AmarjeetSingh-by6iz Рік тому +12

    ਵੀਰ ਕਿਉਂ ਗਲਤ ਕਹਿਨੇ ਹੋ ਫੇਰ ਤੇਰੇ ਮੁੰਡੇ ਨੂੰ ਸੱਦ ਲੈ ਪੰਜਾਬ

    • @StoicLessonsss
      @StoicLessonsss Рік тому

      Veerji lgda tusi puri video ni dekhi
      Puri video dekho ehna na dasea ki kiva ehna na avda jwak bhej tan deta pr hun ehna nu pta lga ki ehna nal ki honi aa

    • @illegalbrar
      @illegalbrar  Рік тому

      Veerji 22 ji sahi comment kita please zarur padheo 🙏🏼🙏🏼

  • @charanjeetsandhu1669
    @charanjeetsandhu1669 Рік тому +1

    ਸੱਚੀਆ ਗੱਲਾਂ 22 ਦੀਆਂ

  • @maudgomery1682
    @maudgomery1682 Рік тому +1

    Ihi 6 maheena toe vudh reh nuhi sukda 6 Maher a reh k fare jau javak nu keh nuhi sukda javako gajara na khao dhungia nuhi amritsar dis vuria ta tarn tsran dia raria ta keeria vala gulia suria kalia da juice bahut sihat mand uho pio a k

  • @aj5154
    @aj5154 Рік тому +1

    Ohna nu 10 dollar milde ghante de…te bhen ik mahine to ghar hi baithi…jiyungi Ether kadi kam kita nahi….samjh to pare aa ki kyu Canada da bhoot swaar aa ki lok apne bacchya nu chadd ke Canada tur jhande…

  • @GagandeepSingh-ho2wl
    @GagandeepSingh-ho2wl Рік тому +1

    Aah bai ji da pind kehra ??

  • @sukhdeeps1
    @sukhdeeps1 Рік тому +2

    Hun jehri janta zameen wech ke jaa chuki aa ....lgo pta hun ehna nu

  • @gaganb1159
    @gaganb1159 Рік тому +5

    It’s all about satisfaction, every country is good if you live satisfied life

  • @jaspindersandhu2109
    @jaspindersandhu2109 Рік тому +1

    22 g mere umar 30 sal de hoge a mnu ghar waleyea ne boht keha tu ja mn ni gyea 3 kile jamen a 2 combina rakhyea ne mera chota bro thake nll gyea gyea spain ch oho v kehnda dil ni lgda paisa jrur a bhar bhut life ne hege kehnda

    • @illegalbrar
      @illegalbrar  Рік тому +1

      Bilkul sahi gl aa 22 ji ma vi germany reh ka ayea kuj sall ohda bare vi channel ta dasea hoya ma 🙏🏼

  • @RanjitSingh-k7e
    @RanjitSingh-k7e Рік тому +1

    Je.bai.jatt.ho.te.Rovo.na.je.jatt.ni.jina.marji.rovo.koi.rokda.ni.lokan.dill.na.todo

    • @illegalbrar
      @illegalbrar  Рік тому

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @animalcaretaker1087
    @animalcaretaker1087 Рік тому +5

    Othe tan cars chori hundiya ethe ghro choriya hoe jandiya

    • @abhijotsingh5793
      @abhijotsingh5793 Рік тому +3

      Pehla gadiya v nai c chori hundiya othe . Hon lagpiya na . Ghara cho v hongiya bs ruko thora

    • @StoicLessonsss
      @StoicLessonsss Рік тому

      @@abhijotsingh5793😂😂 so truuu

  • @ateshwarsingh3037
    @ateshwarsingh3037 Рік тому +3

    👍👍👍🎉🎉

  • @mandeepbrar463
    @mandeepbrar463 Рік тому +1

    Good 22g

  • @jagdevsinghtejay2824
    @jagdevsinghtejay2824 Рік тому +2

    Shi aa y

    • @illegalbrar
      @illegalbrar  Рік тому

      Haanji 22 ji
      Video nu and Channel nu apna sajh ka zarur share kreo 22 ji 🙏🏼🙏🏼

  • @asdnews4880
    @asdnews4880 Рік тому +6

    ਤੁਸੀਂ ਡਾਲਰਾਂ ਮਗਰ ਲੱਗੇ ਹੋ,ਯੂਪੀ ਬਿਹਾਰ ਦਾ ਪੰਜਾਬ ਤੇ ਕਬਜਾ ਹੋ ਰਿਹਾ,,,,

    • @illegalbrar
      @illegalbrar  Рік тому

      Bilkul 22 ji
      Video nu and Channel nu apna sajh ka zarur share kreo 22 ji 🙏🏼🙏🏼

  • @gurnoorkhosa1998
    @gurnoorkhosa1998 Рік тому +1

    Thik keha baii g na Canada🇨🇦 bare

  • @Gsingh-iy4hh
    @Gsingh-iy4hh Рік тому +13

    100000000%sach keha bai ne from Austria

    • @talwindersingh463
      @talwindersingh463 Рік тому

      Right. 100. Sikh sikha. De. 👹. Dushman. Pake. Bate. Chod. Lok. 100. Bate. Chod. 🦥🥒Harame. Haram. De. Gandu. Gardaar. Lok.

    • @talwindersingh463
      @talwindersingh463 Рік тому

      Sikh. Bate. Chod. Lok. 👹🦥🥒sikh. Sikha. De. Dushman🙉🐒👹🐍🐍🐍

    • @StoicLessonsss
      @StoicLessonsss Рік тому

      Haanji

    • @virk6592
      @virk6592 Рік тому

      from Salzburg

    • @illegalbrar
      @illegalbrar  Рік тому

      Thank you 22 ji
      Video nu and Channel nu apna sajh ka zarur share kreo 22 ji 🙏🏼🙏🏼

  • @bhullar_pakkan_ala1875
    @bhullar_pakkan_ala1875 Рік тому +2

    ❤❤❤❤

    • @illegalbrar
      @illegalbrar  Рік тому

      ❤️❤️
      Video nu and Channel nu apna sajh ka zarur share kreo 22 ji 🙏🏼🙏🏼