ਦਰਾਣੀ ਜਠਾਣੀ ਦੀ ਦੁਸ਼ਮਣੀ ep 292 |New Punjabi Short movie 2024 | Sukhpal Video |

Поділитися
Вставка
  • Опубліковано 23 гру 2024

КОМЕНТАРІ • 747

  • @Maninder_brar
    @Maninder_brar 4 дні тому +26

    ਸੁੱਖਪਾਲ ਭੈਣ ਜੀ ਸਹੀ ਕਿਹਾ ਤੁਸੀ ਦਰਾਣੀ ਜੇਠਾਣੀ ਦੀ ਆਪਸ ਚ ਬਣ ਤਾਂ ਜਾਵੇ ਪਰ ਸੱਸ ਹੀ ਬਣਨ ਨਹੀਂ ਦਿੰਦੀ ਘਰ ਘਰ ਇਹੀ ਹਾਲ ਹੋਇਆ ਪਿਆ😢ਸਾਡੇ ਘਰੇ ਜਦੋ ਮੈਂ ਆਵਦੀ ਦਰਾਣੀ ਨਾਲ ਕੋਈ ਗੱਲ ਕਰਾ ਸਾਡੀ ਸੱਸ ਭੱਜੀ ਆਉਂਦੀ ਆ ਆ ਕੇ ਕਹੋ ਕੀ ਗੱਲ ਹੋ ਗਈ😅

    • @Harmankaur358
      @Harmankaur358 3 дні тому

      😂😂🤣

    • @pritpalsingh7996
      @pritpalsingh7996 3 дні тому

      😂😂

    • @KiranjotGrewal-h2o
      @KiranjotGrewal-h2o День тому

      ਮੇਰੀ ਸੱਸ ਨੇ ਤਾਂ ਉਪਰ ਕੈਮਰੇ ਲਾਏ ਨੇ ਅਸੀ ਦਰਾਣੀ ਜਿਠਾਣੀ ਧੁੱਪੇ ਬੈਠੇ ਹੁੰਦੇ ਆ ਸਾਰਾ ਦਿਨ ਕੈਮਰੇ ਚ ਦੇਖਦੀ ਰਹਿੰਦੀ ਆ ਸੜਦੀ ਰਹਿੰਦੀ ਆ ਦੇਖ ਦੇਖ ਕੇ

    • @Maninder_brar
      @Maninder_brar День тому

      @KiranjotGrewal-h2o 🤭🤭😂😂😂

    • @PenduVirsaMansa
      @PenduVirsaMansa  9 годин тому

      🙏

  • @harpreetsharma4125
    @harpreetsharma4125 4 дні тому +13

    ਬਹੁਤ ਵਧੀਆ ਵੀਡੀਓ ਦਰਾਣੀ ਜਠਾਣੀ ਅਤੇ ਨੂੰਹਾਂ ਸੱਸ ਦੇ ਰਿਸ਼ਤੇ ਨੂੰ ਪਿਆਰ ਸਤਿਕਾਰ ਨਾਲ ਨਿਭਾਉਣਾ ਚਾਹੀਦਾ ❤❤ ਪਰਮਜੀਤ ਜਗਰਾਓਂ

  • @SukhjinderkaurSukhjinderka-w4d
    @SukhjinderkaurSukhjinderka-w4d 4 дні тому +82

    ❤❤❤🎉🎉🎉❤❤❤❤🎉🎉 ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਸੁਖਪਾਲ ਭੈਣੇ ਵਾਹਿਗੁਰੂ ਜੀ ਵਾਹਿਗੁਰੂ 🙏👍👍👍👍👍👍👍👍👍

  • @Sahajpreetkaurdhaliwal
    @Sahajpreetkaurdhaliwal 4 дні тому +8

    altifishon ਹਾਰ 😅😅😅😅 ਗਗਨ ਦਾ ਤਾ ਮੁਹ ਦੇਖਣ ਵਾਲਾ ਸੀ 😅😅😅😅😅 ਬੋਹਤ ਸੋਨੀ video ਆ ਜੀ ਮੈ 2 ਵਾਰ ਦੇਖੀ ਸੁਖਪਾਲ ਬੈਣ ਖੁਸ਼ ਰਖੇ ਵਾਹਿਗੁਰੂ ਜੀ ਤੈਨੂੰ

  • @madhusabharwal3449
    @madhusabharwal3449 4 дні тому +9

    ਵੀਡੀਓ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੋ ਅੱਜ ਕੱਲ ਵਾਪਰ ਰਿਹਾ ਹੈ ਸਭ ਕੁਝ ਸਾਰੀ ਟੀਮ ਨੇ ਦਰਸਾਇਆ ਹੈ ਬੀਬੀ ਬਹੁਤ ਹੀ ਗੁੱਸਾ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤

  • @SukhwinderSingh-wq5ip
    @SukhwinderSingh-wq5ip 3 дні тому +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @tarnveerkuthala8762
    @tarnveerkuthala8762 4 дні тому +7

    ਬੱਬੂ ਕੁਠਾਲਾ ਸੱਚ ਮੁੱਚ ਬਹੁਤ ਵਧੀਆ ਵੀਡੀਓ ਦਰਾਣੀ ਜਠਾਣੀ ਨੂੰ ਹਮੇਸ਼ਾ ਘਰ ਵਿੱਚ ਇਕੱਠਿਆ ਭੈਣਾਂ ਬਣ ਕੇ ਰਹਿਣਾ ਚਾਹੀਦਾ ਹੈ ਸੱਸ ਨੂੰ ਵੀ ਚਾਹੀਦਾ ਹੈ ਕਿ ਘਰ ਵਿੱਚ ਇਤਫ਼ਾਕ ਬਣਾ ਕੇ ਰੱਖੇ ❤❤❤❤❤🎉🎉🎉🎉🎉

  • @jashansandhu2966
    @jashansandhu2966 4 дні тому +6

    ਬਹੁਤ ਵਧੀਆ ਵੀਡੀਓ ਦਰਾਣੀ ਜਠਾਣੀ ਨੂੰ ਭੈਣਾ ਬਣਕੇ ਰਹਿਣਾ ਚਾਹੀਦਾ ਹੈ ਸੱਸ ਨੂੰ ਮਾਂ ਬਣਕੇ ਰਹਿਣਾ ਚਾਹੀਦਾ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ

  • @jaspalkaur1552
    @jaspalkaur1552 4 дні тому +6

    ਜਸਪਾਲ ਕੌਰ ਸਿੱਧੂ। ਬਹੁਤ ਸੋਹਣੀ ਵੀਡੀਓ ਹੈ ਜੀ 👌🥰।

  • @JagsirKumar-w6l
    @JagsirKumar-w6l 4 дні тому +18

    ਏ ਸਚ ਏ ਅੱਜ ਕੱਲ੍ਹ
    ਦੇ ਕਲਯੁੱਗ ਦੇ ਟਾਈਮ ਦਾ
    ਸਿਆਣੇ ਬਣੋ ਕਿਸੇ ਦੇ ਮਗਰ
    ਨਾ ਲਗੋ
    ਲਵ ਯੂ ਸਭ ਨੂੰ ❤❤❤❤❤❤❤❤

  • @sandeepkumarsonusharma1202
    @sandeepkumarsonusharma1202 4 дні тому +6

    ਬਹੁਤ ਸੋਹਣੀ ਵੀਢੀਓ ਅਾ❤❤

  • @manjeetsinghsukhanand2473
    @manjeetsinghsukhanand2473 4 дні тому +4

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਪਿਆਰ ਦੇ ਬਦਲੇ ਪਿਆਰ ਮਿਲਦਾ ਨਫ਼ਰਤ ਦੇ ਬਦਲੇ ਨਫ਼ਰਤ ਪਰ ਅੱਜ ਕੱਲ੍ਹ ਤਾਂ ਪਿਆਰ ਕੋਈ ਕੋਈ ਕਰਦਾ ਸਭ ਨਫ਼ਰਤ ਹੰਕਾਰ ਲਾਲਚ ਇਹ ਚਲਦਾ ਪਿਆਰ ਤਾਂ ਦੂਰ ਦੂਰ ਤੱਕ ਨਜ਼ਰ ਨਹੀਂ ਆਉਂਦਾ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤

  • @SimranSingh-zx4wj
    @SimranSingh-zx4wj 4 дні тому +5

    ਬਹੁਤ ਵਧੀਆ ਵੀਡਿਉ ਸੁਖਪਾਲ ਭੈਣ ਜੱਸਾ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਅਤੇ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ❤❤❤❤❤❤

  • @gamingforthelife7859
    @gamingforthelife7859 4 дні тому +5

    ਪਿੰਡ ਡਾਲਾ ਜਿਲਾ ਮੋਗਾ ਨਾਮ ਕੁਲਵਿੰਦਰ ਕੌਰ ਸਾਡੇ ਟੀਵੀ ਤੇ ਹਰ ਰੋਜ ਪੇਂਡੂ ਵਿਰਸਾ ਚਲਦਾ ਰਹਿਦਾ ਪਲੀਜ ਸਾਡਾ ਕਮੇਂਟ ਬੋਲ ਦਿਓ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆ ❤❤❤❤❤❤🎉🎉🎉🎉🎉

  • @naziasheikh8393
    @naziasheikh8393 4 дні тому +4

    ਬੇਬੇ ਦਾ ਮਾਨ ਵੀ ਰੱਖ ਲੈਦੇ,, ਬਰਫੀ ਵੀ ਲੈ ਜਾਦੇ , ਗੁਲਾਬਜਾਮਨ ਵੀ ਲੈ ਜਾਦੇ❤❤❤ ਬੇਬੇ ਵੀ ਖੁਸ਼ ਹੋ ਜਾਦੀ

  • @AliAli-pt3xn
    @AliAli-pt3xn 3 дні тому +1

    جسا جی بہت مزا آیا آپ کا اپیسوڈ دیکھ کر کافی دن گزر گئے پمی اور بیندر جی کو دیکھ کر بہت اچھا لگا اللّٰہ پاک آپ کو بہت ترقی دے❤❤❤❤

  • @shinderpal-ts2bb
    @shinderpal-ts2bb 4 дні тому +5

    ਬਹੁਤ ਵਧੀਆ ਵੀਡੀਓ ਹੁੰਦੀਆ ਹਨ ਤੁਹਾਡੀਆਂ ਵੀਰ ਜੀ 🎉🎉 ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ❤❤❤

  • @sumanpreet2005
    @sumanpreet2005 3 дні тому +5

    ਹੱਸਦੇ ਵੱਸਦੇ ਰਹੋ ਜੀ।
    ਮੇਰੀ ਸੋਹਣੀ ਸੁਖਪਾਲ ਭੈਣ
    ❤❤❤❤ ਸੁਮਨਪ੍ਰੀਤ ਗੜਸ਼ੰਕਰ

  • @surindergill8714
    @surindergill8714 4 дні тому +2

    ਬਹੁਤ ਵਧੀਆ ਵੀਡੀਊ ਹੈ ਵਾਹਿਗੁਰੂ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣ ਸਰਿਦੰਰ ਕੋਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏🙏👍👍👍👍

  • @kulwinder169
    @kulwinder169 4 дні тому +4

    ਸੁਖਵੀਰ ਕੌਰ ਕਾਲਾ ਤਲਵੰਡੀ ਸਾਬੋ ਤੋ ਵੀਡੀਓ ਬਹੁਤ ਸੋਹਣੀ ਹੈ ❤❤❤❤❤

  • @NirmalsinghHirka
    @NirmalsinghHirka 4 дні тому +3

    ਸੁਖਪਾਲ ਬੇਟੇ ਜਸੇ ਬੇਟੇ ਵੀਡੀਓ ਬਹੁਤ ਹੀ ਵਧੀਆ ਸਨੇਹਾ ਹੈ ਵਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @SukhdevSinghDhaliwal-u3o
    @SukhdevSinghDhaliwal-u3o 4 дні тому +3

    Always on top ❤❤❤❤❤❤

  • @SidhumonuSidhumonu-kn3bc
    @SidhumonuSidhumonu-kn3bc 4 дні тому +3

    ਜੱਸੇ ਵੀਰ ਵੀਡੀਊ ਦੇਖਣ ਤੋ ਪਹਿਲਾ ਹੀ ਕਮੈਟ ਕਰ ਤਾ ਏ ,ਕਿਉਕਿ ਤੁਹਾਡੀ ਵੀਡੀਊ ਹਮੈਸਾ ਹੀ ਵੱਦੀਆ ਹੂੰਦੀ ਏ ,,monu ਦਿਲਾ ਰਾਮ ਤੋ ,ਫਿਰੋਜਪੁਰ ਤੋ ਪੰਜਾਬ

  • @MeenaSharma-nx7qg
    @MeenaSharma-nx7qg 4 дні тому +2

    But Vida video ha God bless you all tem by Meena sharma mande gobend ghar 👍👍🙏🙏

  • @Aman-z5k8d
    @Aman-z5k8d 4 дні тому +2

    Very nice video sahibjot Singh bassi raiser Barnala 🎉🎉🎉🎉🎉🎉🎉🎉🎉

  • @GurwinderSinghGurwinderSin-c8e
    @GurwinderSinghGurwinderSin-c8e 4 дні тому +3

    Very nice video God bless you bazz jasar Ludhiana ❤❤🎉🎉

  • @HarpalSingh-tl5og
    @HarpalSingh-tl5og 21 годину тому +1

    Pandit Kali bahut badhiya video banaya bhai

  • @sidhugurmeet
    @sidhugurmeet 4 дні тому +1

    GURMEET SINGH SIDHU FROM KORBA CHHATTISGARH Thanks

  • @dr.bhupinderchadha9116
    @dr.bhupinderchadha9116 4 дні тому +2

    It is very true if both devrani nd jethani realise that we will join together to do all household work
    Nice end

  • @Gs.Jattgamerz
    @Gs.Jattgamerz 2 дні тому +1

    ਬਹੁਤ ਵਧੀਆ ਜੀ ❤ ਬਹੁਤ ਸੋਹਣੀ ਵੀਡੀਓ ਜੀ ❤🎉❤🎉👌🏻👌🏻🔥🔥🔥

  • @SukhdevSinghDhaliwal-u3o
    @SukhdevSinghDhaliwal-u3o 4 дні тому +3

    All team great work ❤❤❤❤❤

  • @WaraichJatt-vs6mi
    @WaraichJatt-vs6mi 4 дні тому +2

    ਸਾਡਾ ਸਾਰਾ ਪਰਿਵਾਰ ਵੇਖਦਾ ਹੈ ਤੁਹਾਡੇ ਵਿਲੋਗ ਬਹੁਤ ਵਧਿਆ ਨੇ ਵਾਹਿਗੁਰੂ ਜੀ ਤਰਕਿਆ ਬਕਛਚਨ 👌🏻👌🏻

  • @ਪੇਡੂ855
    @ਪੇਡੂ855 4 дні тому +2

    ਤੁਹਾਡੀ ਵੀਡੀਓ ਵਧੀਆ ਹੋਣ ਕਰਕੇ ਅਸੀਂ ਸੁਰੂ ਚ ਹੀ ਕਮੈਟ ਕਰ ਦਿੰਦੇ ਹਾਂ। ਵੀਡੀਓ ਵੇਖ ਕੇ ਪਤਾ ਲੱਗਾ ਕਿ ਬਿੰਦਰ ਵੀਰ ਜੀ ਨੇ ਵੀਡੀਓ ਚ ਵਾਪਸੀ ਕਰੀ। ਬਹੁਤ ਵਧੀਆ ਲੱਗਿਆ ਧੰਨਵਾਦ। ਪਾਰਸ ਚਾਉਕੇ ਜਿਲ੍ਹਾ ਬਠਿੰਡਾ

  • @tejveersingh905
    @tejveersingh905 4 дні тому +4

    ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤❤🎉🎉❤❤❤❤🎉🎉❤❤❤❤❤❤❤❤❤❤❤❤❤❤❤❤❤❤❤❤❤❤❤❤

  • @gurditsingh1258
    @gurditsingh1258 4 дні тому +3

    ਵੋਹਤ ਹੀ ਵਦੀਆ ਵਿਡੀਉ ਹੇ ਜੀ ਅਸੀ ਪਿੰਡ ਪਿਪਲੀ ਮਾਖੇ ਤੋ ਗੁਰਜੋਤ ਸਿੰਘ ਸੰਧੂ ❤❤

  • @Davinderpal-mo8ir
    @Davinderpal-mo8ir 4 дні тому +1

    ਬਹੁਤ ਵਧੀਆ ਵੀਡੀਓ ਬਾਈ ਜੀ ਲਵਪ੍ਰੀਤ ਕਮਲਪ੍ਰੀਤ ਤੇ ਸੰਦੀਪ ਘੁੰਨਸ 🙏🏻🙏🏻🌹🌹😊 ਵਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ🙏🏻🙏🏻🙏🏻🙏🏻

  • @navjotkaurrajveerkaur7thb865
    @navjotkaurrajveerkaur7thb865 4 дні тому +2

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਜੀਤ ਧੂੜਕੋਟ ਰਣਸੀਂਹ ਬਹੁਤ ਵਧੀਆ

  • @singhrayat450
    @singhrayat450 4 дні тому +5

    boht din baad binder bai nu video ch dekha vadiya lgya

  • @oparora2991
    @oparora2991 4 дні тому +2

    ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਜੀ ਗੁਰੂ ਕਿਰਪਾ ਕਰਨ ਜੀ ਡਾਕਟਰ ਓ ਪੀ ਅਰੋੜਾ ਹਸਪਤਾਲ ਲਲੌਛੀ ਬ੍ਰਾਂਚ ਆਫ਼ਿਸ ਡਾਕਟਰ ਓ ਪੀ ਅਰੋੜਾ ਹਸਪਤਾਲ ਬੰਮਣਾ

  • @SukhdevSinghDhaliwal-u3o
    @SukhdevSinghDhaliwal-u3o 4 дні тому +3

    ਬਹੁਤ ਹੀ ਵਧੀਆ ਵੀਡਿਓ ਹੈ ਜੱਸੇ ਵੀਰ ਜੀ ਰੱਬ ਲੰਬੀ ਉਮਰ ਕਰੇ 🙏🙏🙏

  • @SunilKumar-c6u8s
    @SunilKumar-c6u8s 4 дні тому +2

    Sunil Kumar Phillaur
    Sukhpal di acting bahut vdia c
    Babe di acting b natural ae
    Kis di tarief ithe ta sare aapni aapni jagah vdia .
    Video bahut vdia c
    👍🏻👍🏻👍🏻👍🏻🙏🏻

  • @jaswinderkaur-ig4um
    @jaswinderkaur-ig4um 4 дні тому +2

    ਬਹੁਤ ਵਧੀਆ ਸੁਖਪਾਲ, ਜੱਸਾ ਬਾਈ ਬੀਬੀ ਦਾ ਰੋਲ ਵਧੀਆ, ਬੋਲਦੇ ਬੜਾ ਸੋਹਣਾ, ਅਸੀਂ ਦੁਆਬੇ ਤੋਂ ਹੁਸ਼ਿਆਰਪੁਰ

  • @user-ew3qt8dx1t
    @user-ew3qt8dx1t 4 дні тому +1

    ਸੁਖਪਾਲ ਦੀਦੀ ਜੀ ਜੱਸਾ ਵੀਰ ਜੀ ਅਸੀਂ ਤੁਹਾਡੀਆਂ ਸਾਰੀਆਂ ਵੀਡਿਓ ਦੇਖਦੇ ਹਾਂ ਬਹੁਤ ਵਧੀਆ ਹੁੰਦੀਆਂ ਨੇ ਜੀ ❤🎉

  • @simrangillbhullar4052
    @simrangillbhullar4052 4 дні тому +2

    ਬਿੰਦਰ ਬਾਈ ਨੂੰ ਵੀਡੀਓ ਚ ਦੇਖ ਕੇ ਵਧੀਆ ਲੱਗਿਆ ❤ਨਵਾਬ ਸਰਪੰਚ ਮਰਖਾਈ ❤

  • @Satnamoffical
    @Satnamoffical 4 дні тому +1

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ ❤

  • @SukhdevSinghDhaliwal-u3o
    @SukhdevSinghDhaliwal-u3o 4 дні тому +3

    ਸਿਰਾਂ ਵੀਡਿਓ 💖💖💖💖💖

  • @KulwinderKaur-f3t
    @KulwinderKaur-f3t 4 дні тому +3

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🥰🫛🥦🌳🌴🌹🥰🫛🥦🌳🌴🌹🥰🫛🥦🌳🌴🌹

  • @SunnySukhwinder-h2p
    @SunnySukhwinder-h2p 4 дні тому +2

    Sukhwinder Singh panesar Ludhiana pendu Birsa ❤❤ bahut badhiya ji🎉🎉🎉👍👍👍👍👍👍👏👏👏👏👌👌👌👌👌🙏🙏🙏🙏🙏🙏🙏🙏👍👏👏🙏🙏🙏

  • @shahidbashirsamuel8824
    @shahidbashirsamuel8824 4 дні тому +2

    Shahid and Family from Germany.
    Hum ap k sub Episode bohat pasand kartay han.

  • @SantoshSingh-xp8cl
    @SantoshSingh-xp8cl 4 дні тому +3

    ਬਹੁਤ ਵਧੀਆ ਬਾਈ ਜੱਸੇ ਵਡਿਊ ਅਸੀ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ

  • @RekhaMakkar-v7q
    @RekhaMakkar-v7q 3 дні тому +1

    Very Very nice video ♥️ sukhpal didi ne right massage dita devrani jathani aaps wich bahut ban jaey per SAS ne banan dende😅pammi didi an binder veer g ne dekh Kar dil bahut khush Hoya 😊🎉 all team members are very beautiful acting kiti aa baba g bless you an your team members🙏🏻🙏🏻❤️❤️bebe bahut Tej aa😅😅

  • @palwinderkaur7270
    @palwinderkaur7270 4 дні тому +2

    ਬਹੁਤਸੁਹਨੀਵਿਡਾਉਵੀਰਜੀ

  • @Pannu_pb32
    @Pannu_pb32 4 дні тому +2

    ਬੋਹੋਤ ਵਧੀਆ ਪੇਂਡੂ ਵਿਰਸਾ ਚੈਨਲ 🎉❤ ਕੁਲਜੀਤ ਕੌਰ ਨਵਾਂਸ਼ਹਿਰ 🌹

  • @JassiBeimaan-pq8ph
    @JassiBeimaan-pq8ph 4 дні тому +2

    Very nice 👍🏼

  • @sunnybhai18060
    @sunnybhai18060 3 дні тому +1

    Nihalveer Singh Australia ❤

  • @MandeepDhillon-x1e
    @MandeepDhillon-x1e 4 дні тому +2

    ਬਹੁਤ ਵਧੀਆ mandeep dhillon FAZALKA

  • @Simarjitkaur-i5k
    @Simarjitkaur-i5k 4 дні тому +2

    ਬਹੁਤ ਵਧੀਆ ਵੀਡੀਓ ਵੀਰੇ ਬੇਬੇ ਦੀ ਮਾੜੀ ਗੱਲ ❤❤❤❤

  • @wazirsingh6682
    @wazirsingh6682 4 дні тому +3

    ਬਹੁਤ ਵਧੀਆ ਵਡੀਊ ਸਾਰੀ ਟੀਮ ਦੀ

  • @JaswinderSingh-rh2dx
    @JaswinderSingh-rh2dx 4 дні тому +3

    ❤❤❤❤ very nice video g I am jaswinder ralli

  • @baljeetkaur9634
    @baljeetkaur9634 4 дні тому +3

    Baljeet kaur Jagera ❤🎉❤🎉❤🎉nice video

  • @happyjoshi5426
    @happyjoshi5426 4 дні тому +2

    Bahut vadhià ji parmatma mehar kre ❤❤❤❤❤

  • @navrajbatthsaab3728
    @navrajbatthsaab3728 4 дні тому +2

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @ਪੇਡੂ855
    @ਪੇਡੂ855 4 дні тому +3

    ਸਤਿ ਸ੍ਰੀ ਅਕਾਲ ਜੀ ਪੈਡੂ ਵਿਰਸਾ ਦੀ ਸਾਰੀ ਟੀਮ ਨੂੰ ਅਤੇ ਜੋ ਵੀ ਵੀਡੀਓ ਵੇਖ ਰਿਹਾ ਹੈ ਉਸਨੂੰ। ਜੱਸੇ ਵੀਰ ਜੀ ਕਈ ਵਾਰੀ ਕਮੈਟ ਚ ਕਿਹਾ ਕਿ ਬਿੰਦਰ ਤੇ ਪੰਮੀ ਭੈਣ ਵੀਡੀਓ ਚ ਕਿਉਂ ਨੀ ਆਉਦੇ। ਪਰ ਤੁਸੀਂ ਦੱਸਿਆ ਨੀ ਜੀ। ਪਲੀਜ਼ ਜਰੂਰ ਲੈਕੇ ਆਉ ਜੀ। ਹਰ ਵੀਡੀਓ ਇੱਕ ਤੋਂ ਇੱਕ। ਪਾਰਸ ਚਾਉਕੇ ਜਿਲ੍ਹਾ ਬਠਿੰਡਾ❤❤❤❤

  • @gulabsinghgs9852
    @gulabsinghgs9852 4 дні тому +2

    Very nice video brother and sister ji waheguru Maher kare

  • @happy_harman9725
    @happy_harman9725 4 дні тому +2

    ਬਹੁਤ ਸੋਹਣੀ ਵੀਡੀਓ ਸਦਾ ਖੁਸ਼ ਰੋ 👌👌👍👍😊😊

  • @siduyadwinder1327
    @siduyadwinder1327 4 дні тому +2

    Bebe ji jass veer ate Sukhpal ji aap sareya nu Sat Shri Akal ji, Kuldeep Kaur Sidhu Austria Vienna ❤❤❤❤❤❤❤

  • @JassaSingh-vb8im
    @JassaSingh-vb8im 4 дні тому +1

    ਬਹੁਤ ਹੀ ਵਧੀਆ ਵੀਡੀਓ ਹੈ। ਤੁਹਾਡੀ ਵੀਡੀਓ ਵਿਚ ਹਮੇਸ਼ਾ ਕੁਝ ਸਿੱਖਣ ਨੂ ਮਿਲਦਾ ਹੈ
    ਰਾਮਪੁਰਾ ਫੂਲ ❤❤❤❤❤❤❤❤❤❤❤❤❤❤❤❤❤❤❤❤❤❤

  • @JagjeetSingh-k1r
    @JagjeetSingh-k1r 4 дні тому +1

    ਜੱਸੇ ਵੀਰ ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @KulwindarSingh-sx9dh
    @KulwindarSingh-sx9dh 4 дні тому +2

    ❤❤❤❤ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ 🎉🎉🎉🎉🎉 ❤❤❤❤❤ ਬਹੁਤ ਵਧੀਆ ਵੀਡੀਓ ਬਾਈ ਜੀ ਧੰਨਵਾਦ

  • @KulwinderSingh-di4ko
    @KulwinderSingh-di4ko 4 дні тому +2

    Very very nice video

  • @rachhpalsingh78466
    @rachhpalsingh78466 4 дні тому +1

    ਬਹੁਤ ਚੰਗੀ ਸਿੱਖਿਆ ਦਿੱਤੀ ਗਈ ਹੈ । ਬਹੁਤ ਹੀ ਨਿੱਘਾ ਰਿਸ਼ਤਾ ਹੈ ਦਰਾਣੀ ਅਤੇ ਜਠਾਣੀ ਦਾ ਜੇ ਕੋਈ ਸਮਝੇ ਤਾਂ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @BeantSingh-xb9cv
    @BeantSingh-xb9cv 4 дні тому +1

    ਬੇਬੇ ਦਾ ਸਵਾਹ ਬਹੁਤ ਗਰਮ ਆ ਸੁਖਪਾਲ ਭੈਣੇ ਵੀਰ ਜੱਸੇ ਬਹੁਤ ਵਧੀਆ ਵੀਡੀਓ ❤❤❤❤❤❤❤❤❤❤ ਮੈਂ ਹਰਜਿੰਦਰ ਕੌਰ ਸਮਾਧ ਭਾਈ

  • @user-ew3qt8dx1t
    @user-ew3qt8dx1t 4 дні тому +1

    ਸੁਖਪਾਲ ਦੀਦੀ ਜੀ ਤੁਹਾਡੀਆਂ ਵੀਡਿਓ ਬਹੁਤ ਵਧੀਆ ਹੁੰਦੀਆਂ ਹਨ ❤

  • @GurpreetKaur-u6c
    @GurpreetKaur-u6c 4 дні тому +2

    Video boht sohni aa rab trakiya dewe pendu virsa team nu mera pind lochma name gurpreet kaur boht nikka ja pind aa mera bai jinu boht ghar lok jande ne ❤❤❤❤

  • @MakhanSingh-c3d
    @MakhanSingh-c3d 4 дні тому +2

    ਬਹੁਤ ਵਧੀਆ ਵੀਡਿਓ

  • @rachhpalsingh78466
    @rachhpalsingh78466 4 дні тому +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @gbsingh-xv7oc
    @gbsingh-xv7oc 4 дні тому +3

    ਵੀਡੀਓ ਬਹੁਤ ਸੋਹਣੀ ਹੈ ਜੀ ਬੀ, ਸਿੰਘ ਬਿਠੰਡਾ

  • @MalkeetSingh-ep4yy
    @MalkeetSingh-ep4yy 4 дні тому +3

    Very nice video Jassa y GBU 👌❤️🎉🌹

  • @GurwinderSingh-k7u
    @GurwinderSingh-k7u 4 дні тому +1

    ਬਹੁਤ ਵਧੀਆ ਵੀਡੀਓ ਹੈ ਜੀ
    ਹਮੇਸ਼ਾ ਖੁਸ਼ ਰੱਹੋ

  • @RavinderKaur-bb4vi
    @RavinderKaur-bb4vi 4 дні тому +3

    ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉👌👌🙏🙏

  • @SukhwinderSingh-nk4wn
    @SukhwinderSingh-nk4wn 4 дні тому +2

    ਬਹੁਤ ਵਧੀਆ ਵੀਡੀਓ ਹੁੰਦੀਆਂ

  • @SukhwinderKaur-co7fs
    @SukhwinderKaur-co7fs 4 дні тому +2

    ਬਹੁਤ ਵਧੀਆ ਵੀਡੀਓ ਹੈ 👌🏻👍🏻👌🏻🙏🏻👌🏻👍🏻❤️❤️🌻🌻🏵️🏵️🏵️🌻🏵️🏵️🏵️ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @tejasandhu3109
    @tejasandhu3109 4 дні тому +1

    ਬਾਈ ਜੀ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਤੈਨੂੰ ਚੜਦੀ ਕਲਾ ਬਖਸ਼ੇ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ 😊

  • @ektabrar3140
    @ektabrar3140 День тому

    Charanjeet kaur Brar sri muktsar sahib very nyc video g asin sara din ghre bs tuhadia video dkhde aa❤

  • @rachhpalsingh78466
    @rachhpalsingh78466 4 дні тому +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @rubykaur6837
    @rubykaur6837 4 дні тому +2

    Very very nice video ji ❤❤❤❤

  • @SureshNegi-pv9wg
    @SureshNegi-pv9wg 4 дні тому +1

    Bahut Vadia veer ji soda har EK video bahut sohni lagdi a har EK video to kuch na kuch sikhan nu milda, Suresh, Bathinda, Labha Singh premi Pind Tiona

  • @ajmersingh8166
    @ajmersingh8166 4 дні тому +1

    ਵਧੀਆ ਵੀਡੀਓ ਲੱਗੀ ਜੀ ਤੁਹਾਡੀ❤🙏

  • @hardeepdhillon5660
    @hardeepdhillon5660 4 дні тому +1

    Very nice video 👍👍👏

  • @SahilFunny-w5s
    @SahilFunny-w5s 3 дні тому +1

    ❤❤❤🎉🎉

  • @KuldeepSingh-dk8ox
    @KuldeepSingh-dk8ox День тому

    ਮੈਂ ਮਨਮੀਤ ਸਿੰਘ ਪਿੰਡ ਰਾਜਪੁਰਾ ਭਾਦਸੋਂ ਤੋਂ ਤੀਜੀ ਜਮਾਤ ਵਿੱਚ ਪੜ੍ਹਦਾ ਹਾਂ ਮੈਂ ਸਾਰੀਆ ਵੀਡੀਓ ਦੇਖਦਾ ਹਾਂ ਬਹੁਤ ਸੋਹਣੀਆਂ ਹੁੰਦੀਆਂ ਹਨ 🙏

  • @Kamaljitkaurwm5hg5sg4e
    @Kamaljitkaurwm5hg5sg4e 4 дні тому +2

    ਕਿੱਦਾਂ ਦੀ ਸੱਸ ਆ ਨੁਹਾ ਨੂੰ ਇਕ ਨਹੀਂ ਹੋਣ ਦਿੰਦੀ

    • @preetsharma8612
      @preetsharma8612 4 дні тому

      Same meri saas vargi oh v kde ni ik hon dindi pr sada derani jethani da bhut pyar aa❤❤

  • @sardarsingh4806
    @sardarsingh4806 3 дні тому +2

    ਬਹੁਤ ਵਧੀਆ 👌
    ਦਰਾਣੀ ਜਠਾਣੀ ਦੀ ਨੋਕ ਝੋਕ ਤੇ ਪਿਆਰ ਨੂੰ ਬਾਖ਼ੂਬੀ ਦਰਸਾਇਆ ਜੀ 👍
    ਖੁਸ਼ ਰਹੋ ਤੰਦਰੁਸਤ ਰਹੋ 💐💝
    ਤੇਜੀ ਬਰਾੜ, ਜਸਲੀਨ ਕੌਰ ਬਰਾੜ ਤੇ ਮਨਪ੍ਰੀਤ ਕੌਰ ਬਰਾੜ
    ਪਿੰਡ ਧੂਲਕੋਟ ਜ਼ਿਲ੍ਹਾ ਲੁਧਿਆਣਾ
    ਨੇੜੇ ਛਪਾਰ 🙏💝

  • @AmandeepKaur-p1j
    @AmandeepKaur-p1j 4 дні тому +1

    Nice video g 🎉🎉

  • @TarnveerKaur-g8h
    @TarnveerKaur-g8h 4 дні тому +2

    Tanvir Kaur kalabula very nice video very very very very nice video❤❤❤❤❤❤❤❤

  • @GurmukhBrar-c7q
    @GurmukhBrar-c7q 3 дні тому

    ਬਹੁਤ ਵਧੀਆ ਵੀਡੀਓ
    ਔਰਤ ਔਰਤ ਦੀ ਵੈਰੀ ਇਹ ਸਾਬਤ ਕਰ ਦਿੱਤਾ ।
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @Beauty_queen.02
    @Beauty_queen.02 3 дні тому

    Very nice video veer ji bhain ji God bless you all everyone ਸੁਖਪਾਲ ਭੈਣੇ ਵੱਡੇ ਤਾਂ ਵੱਡੇ ਹੁੰਦੇ 👍👍👌👌❤️❤️😂😂

  • @narindersidhu4686
    @narindersidhu4686 3 дні тому

    ਸਤਿ ਸ਼੍ਰੀ ਆਕਾਲ ਜੀ,ਸਾਰੀ ਪੇਂਡੂ ਵਿਰਸਾ ਟੀਮ ਨੂੰ 🎉🎉🎉 ਵੀਡੀਓ ਵਿਚ ਸੁਨੇਹਾ ਬਹੁਤ ਵਧੀਆ ਦਿਤਾ ਗਿਆ ਹੈ ਕਿ ਲਾਈ ਲੱਗ ਨਹੀਂ ਬਣਨਾ ਚਾਹੀਦਾ, ਰਲਮਿਲ ਕੇ ਰਹਿਣਾ ਚਾਹੀਦਾ ਹੈ ❤❤❤ ਚੜ੍ਹਦੀ ਕਲਾ ਵਿਚ ਰਹੋ❤❤ ਦਿਲਮਨ ਸਿੱਧੂ, ਪ੍ਰਨੀਤ ਸਿੱਧੂ ਰੁੜਕਾ ਡੇਹਲੋਂ

  • @SukhvinderSingh-cy5bi
    @SukhvinderSingh-cy5bi 4 дні тому +1

    Up Lakhimpur Kheri gola 👍 pendu virsa ❤

  • @MohdRaza-on7qp
    @MohdRaza-on7qp 3 дні тому +1

    Name Raza Malerkotla