ਯਤੀਮ ਪੁੱਤ (ਭਾਗ-12)Yateem Putt (Ep-12)New Latest Punjabi Short movie 2024 !! Aman Dhillon

Поділитися
Вставка
  • Опубліковано 24 гру 2024

КОМЕНТАРІ •

  • @Maninder_brar
    @Maninder_brar 14 годин тому +54

    ਧੰਨ ਧੰਨ ਮਾਤਾ ਗੁਜਰੀ ਜੀ 🙏🙏ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏🙏ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ,,,🙏ਧੰਨ ਧੰਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🙏🙏🙏

  • @KaramjeetKaur-r6p
    @KaramjeetKaur-r6p 12 годин тому +16

    ਅਮਨ ਅਤੇ ਰਾਜ ਬਾਈ ਜੀ ਦੀ ਐਕਟਿੰਗ ਲਾਜਵਾਬ ਐ ਪਰਮਾਤਮਾ ਸਾਰੀ ਟੀਮ ਨੂੰ ਖੁਸ਼ ਰੱਖੇ ❤❤❤❤❤❤❤❤❤❤❤

  • @kulwinder169
    @kulwinder169 12 годин тому +14

    ਸੋਨੀਆ ਬੇਮਤਲਬੀ ਲੜਾਈ ਕਰੀ ਜਾਂਦੀ ਐ ਬੇਵਕੂਫ ਜੀ😂😂😂😂 ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤❤

  • @KulwinderShergillShergil
    @KulwinderShergillShergil 11 годин тому +6

    ਸੋਨੀਆਂ ਤੇ ਅਮਨ ਦੀ ਲੜਾਈ ਨੇ ਘਰ ਵਿੱਚ ਬੰਦਿਆਂ ਵਿੱਚ ਵੀ ਲੜਾਈ ਪੁਵਾ ਦੇਣੀ ਹੈ । ਇੱਧਰ ਕਾਲੋ ਤੇ ਅੱਕੀ ਕਿੰਨੀ ਰੋਣਕ ਲਾਉਂਦੀਆਂ ਨੇ ਸੱਚੀਉ ਬਚਪਨਾ ਯਾਦ ਆ ਗਿਆ । ਬਹੁਤ ਸੋਹਣੀ ਐਕਟਿੰਗ ਅੰਜਨੀ ਤੇ ਨਵਜੋਤ ਦੀ । ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ

    • @ਹਰਪਾਲ7653
      @ਹਰਪਾਲ7653 11 годин тому +3

      @@KulwinderShergillShergil ਮੈਂ ਤਾਂ ਵੀਡਿਓ ਹੀ ਕਾਲੋ ਦੇ ਕਿਰਦਾਰ ਕਰਕੇ ਦੇਖ ਰਿਹਾ
      ਓਦਾਂ ਇਹਨਾਂ ਦੀਆਂ ਸਾਰੀਆਂ ਵੀਡਿਓ ਦੀ ਕਹਾਣੀ ਸੇਮ ਹੋ ਜਾਂਦੀ ਆ

    • @KulwinderShergillShergil
      @KulwinderShergillShergil 11 годин тому +1

      @ ਸਹੀ ਗੱਲ ਹੈ ਕਾਲੋ ਦੇ ਕਿਰਦਾਰ ਕਰਕੇ ਵੀਡਿਉ ਵਧੀਆ ਲੱਗ ਰਹੀ ਸਭ ਨੂੰ

  • @gamingwithvansh6507
    @gamingwithvansh6507 9 годин тому +1

    Bahut badhiya story Aman di ❤❤❤

  • @SukhwinderSingh-wq5ip
    @SukhwinderSingh-wq5ip 9 годин тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @harpreetsharma4125
    @harpreetsharma4125 11 годин тому +7

    ਸੋਨੀਆ ਤਾਂ ਲੜਾਈ ਮੁੱਲ ਭਾਲਦੀ ਰਹਿੰਦੀ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਾਕੀ ਵੀਡੀਓ ਬਹੁਤ ਵਧੀਆ ਹੈ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ ❤❤

  • @jashansandhu2966
    @jashansandhu2966 14 годин тому +4

    ਬਹੁਤ ਵਧੀਆ ਅਮਨ ਭੈਣ ਰਾਜ ਜੀ ਵਧੀਆ ਐਕਟਿੰਗ ਹੈ ਵੱਡੇ ਬਾਈ ਦਾ ਨਾਮ ਕੀ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ

  • @BalvirkaurKhangura
    @BalvirkaurKhangura 13 годин тому +15

    ਯਤੀਮ ਪੁੱਤ ਦਾ ਤਾ ਦੱਸਦੇ ਨੀ। ਆਪਸ ਵਿੱਚ ਹੀ ਫਸੇ ਰਹਿੰਦੇ ਆ

    • @ਹਰਪਾਲ7653
      @ਹਰਪਾਲ7653 12 годин тому +3

      @@BalvirkaurKhangura 40/45 ਮਿੰਟ ਦੀ ਵੀਡੀਓ ਚ 3ਕੂ ਮਿੰਟ ਯਤੀਮ ਪੁੱਤ ਦੇ

    • @JaswinderKaur-qe1tl
      @JaswinderKaur-qe1tl 12 годин тому +2

      ਅਭੀ ਦਾ ਰੋਲ ਤਾਂ 4 ਕੁ ਮਿੰਟ ਦਾ ਦਿੰਦੇ ਬਾਕੀ ਸਾਰਿਆਂ ਦਾ ਦੇਈ ਜਾਂਦੇ

  • @mohammadaslam2629
    @mohammadaslam2629 6 годин тому +1

    ਕਰਮਾ ਕਿੱਥੇ ਆ ਜੀ । ਕਰਮੇ ਨੂੰ ਲੈਕੇ ਆਓ ਜੀ ਵਾਪਿਸ ।

  • @MeenaSharma-nx7qg
    @MeenaSharma-nx7qg 9 годин тому +1

    Waheguru ji waheguru ji waheguru ji waheguru ji 🙏🙏🙏🙏

  • @JasdeepSingh-nv1rk
    @JasdeepSingh-nv1rk 46 хвилин тому

    Very nice video Aman sister dhillon and rajveer veer dhillon God bless you all team members 💕🙏😊😊

  • @babybansal7679
    @babybansal7679 8 годин тому +1

    Bhut vadia video aa nest video jaldi to jaldi aawaye

  • @iqbalsran7866
    @iqbalsran7866 5 годин тому

    Very Very nice story Nanak dukhi a sabh sansar God bless you all teams ❤

  • @JassiKaur-w3d
    @JassiKaur-w3d 12 годин тому +2

    Very very nice video Aman Dhillon sister Rajveer Dhillon Veer ji waheguru ji Mehar kri ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉❤❤❤

  • @SimranSingh-zx4wj
    @SimranSingh-zx4wj 13 годин тому +4

    ਬਹੁਤ ਵਧੀਆ ਵੀਡਿਉ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤❤❤❤❤

    • @Maninder_brar
      @Maninder_brar 11 годин тому

      ਵਾਹਿਗੁਰੂ ਜੀ🙏🙏

  • @babybansal7679
    @babybansal7679 8 годин тому +2

    Nest video jaldi to jaldi aawaye

  • @SarabjitKhangura-f1d
    @SarabjitKhangura-f1d 8 годин тому +1

    Anjli u r rock star⭐

  • @Satnamoffical
    @Satnamoffical 12 годин тому +3

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ ❤❤❤😂

  • @babybansal7679
    @babybansal7679 8 годин тому +1

    God bless u all team members

  • @GurcharanCharan-y6g
    @GurcharanCharan-y6g 12 годин тому +3

    ਬਹੁਤ ਬਹੁਤ ਵਧੀਆ ਵੀਡੀਉ ਹੈਜੀ 🎉❤🎉❤

  • @shazadtaggar1597
    @shazadtaggar1597 13 годин тому +3

    God bless you👍👍👍👍❤❤❤❤

  • @Kamaljitkaurwm5hg5sg4e
    @Kamaljitkaurwm5hg5sg4e 12 годин тому +10

    ਕੱਲ ਤੁਸੀਂ ਮਿੱਠੂ ਮਾਸੀ ਦੇ ਵਿਚ ਹੀ ਯਤੀਮ ਪੁੱਤ ਦਿਖਾ ਦਿੱਤਾ

    • @Gulabkaur-h2z
      @Gulabkaur-h2z 10 годин тому

      ਸਹੀ ਗੱਲ ਆ ਕੱਲ ਵਾਲੀ ਵੀਡਿਓ ਤਾਂ ਕਦੇ ਮਿਠੋ ਮਾਸੀ, ਕਦੇ ਯਤੀਮ ਪੁੱਤ ਦੇ ਡਾਇਲਾਗ 🥱😁

  • @AmritpalSingh-vt9sy
    @AmritpalSingh-vt9sy 14 годин тому +6

    ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਤੇ ਤੁਹਾਡਾ ਭਲਾ ਕਰੇ ❤❤

  • @BoharDhillon-hw3uc
    @BoharDhillon-hw3uc 12 годин тому +3

    Very Very nice video ji 👍👍👍👍👍
    👌👌👌👌👌

  • @gaganbilling5152
    @gaganbilling5152 14 годин тому +4

    Very nice video ji 🎉🎉

  • @GurwinderKaur-ky5uy
    @GurwinderKaur-ky5uy 13 годин тому +3

    Very nice ghaint story ❤❤❤❤❤🎉🎉

  • @SukhpreetKauruppal
    @SukhpreetKauruppal 8 годин тому

    Very nice story aman dede Rajveer paji 👍🏽👍🏽👍🏽👍🏽🌹🪴🌺💐🥀☘️🍀🍂🌴❤❤❤❤❤

  • @harpreetram888
    @harpreetram888 14 годин тому +2

    bhut w8 c ji ❤❤

  • @BhuraSingh-d8u
    @BhuraSingh-d8u 10 годин тому +1

    Buth vadia video a aman didi ❤❤❤❤❤❤❤

  • @Amandeepkaur-rx7xd
    @Amandeepkaur-rx7xd 13 годин тому +7

    ਕਹਾਣੀ ਕੀ ਆ ਪਰ ਇਹਨਾਂ ਨੇ ਲੜਾਈ ਕਰਨੀ ਆ ਅਭੀ ਵਾਰੇ ਤਾਂ ਕੁਝ ਦਿਖਾਉਂਦੇ ਨੀ

  • @kamaljitsingh1016
    @kamaljitsingh1016 12 годин тому +1

    Bahut badhiya video ❤❤❤❤❤❤

  • @tanukaur10
    @tanukaur10 12 годин тому +3

    ❤❤ very very very nice video ji😊😊

  • @laddipooja1891
    @laddipooja1891 13 годин тому +2

    ਬਹੁਤ ਵਧੀਆ ਵੀਡੀਓ

  • @kaurjotmehndidesign23
    @kaurjotmehndidesign23 13 годин тому +2

    ❤❤❤❤❤always waiting for your video ❤❤

  • @JaspreetKaur-n5z
    @JaspreetKaur-n5z 9 годин тому

    Avi Di Mehnat, Di kader Hundi Dekh ke ❤ Bhut Khush Hunda Hai , Raj,nd Aman G ,So Nice Act , So Nice Video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤👍👍👍👍👍👍👍👍👍🌷🌷🌷🌷

  • @kiratkaur7029
    @kiratkaur7029 14 годин тому +3

    ਬਹੁਤ ਵਧੀਆ ਵੀਡਿਓ ਹੈ

  • @sukhdeepsidhu2342
    @sukhdeepsidhu2342 13 годин тому +1

    Very nice story, Aman dhillon sister, Rajveer Dhillon veer ji 🌹🌻💐🌷

  • @vmix-ki3zs
    @vmix-ki3zs 11 годин тому +1

    Nice vedio g akki bhut vadiya abhi te bhut tars aunda

  • @BhollaKutta
    @BhollaKutta 12 годин тому +1

    Very nice video raj bai ji mansa ❤❤❤❤❤❤❤😂😂🎉🎉

  • @Amarjitk-t6u
    @Amarjitk-t6u 13 годин тому +2

    Abhi bhut mast aa❤.smile jaan le lendi aa lv yu aa❤❤❤

  • @babybansal7679
    @babybansal7679 8 годин тому +1

    Good job

  • @MandeepKaur-f7e
    @MandeepKaur-f7e 14 годин тому +3

    Nyc vedio ❤❤

  • @ArtiThakur-h3h
    @ArtiThakur-h3h 14 годин тому +3

    I am first❤❤❤

  • @ramandandiwal4352
    @ramandandiwal4352 12 годин тому +2

    Gagandeep ❤❤❤❤❤❤❤❤❤❤❤❤ ❤❤❤❤

  • @jagtarkhan7218
    @jagtarkhan7218 12 годин тому +2

    Byut jihada sohni aa byut wait rehdi aa video di

  • @JaspreetKaur-n5z
    @JaspreetKaur-n5z 12 годин тому +4

    Sonia Saare Parivaar Da Jeena Haram kari Jaandi , Beshram Jnani Rabb to Darrdi Nhi , Aman G Ghar Ch Kandh Kadhh Lo, Eh Sonia Wargia Kise Di Jaan Lyi Bina Nhi Tikkdiya ❤❤👍👍👍👍👍👍👍👍👍👍👍👍

  • @binderkaur1218
    @binderkaur1218 14 годин тому +2

    Nyc video sis 👌👌

  • @ArtiThakur-h3h
    @ArtiThakur-h3h 14 годин тому +3

    I love her❤❤❤❤❤❤❤❤❤❤❤❤❤

  • @gurmeetsembi620
    @gurmeetsembi620 4 години тому

    Hae soniya jiho jiha aman da pio oho jiha tera pe

  • @JagsirSingh-g3u
    @JagsirSingh-g3u 11 годин тому +1

    Very nice Aman sdhilon ❤

  • @babybansal7679
    @babybansal7679 8 годин тому +1

    Sat sri akal ji

  • @ShwetaSharma-fi1wy
    @ShwetaSharma-fi1wy 13 годин тому +1

    Nice ji ❤❤❤

  • @babybansal7679
    @babybansal7679 8 годин тому +1

    Wating for nest video

  • @kuldipkaur5688
    @kuldipkaur5688 8 годин тому

    ਹਰਜੀਤ ਤਾਂ ਬਾਪ ਦਾ ਪੂਰਾ ਆਦਰ ਸਤਿਕਾਰ ਕਰੀਂ ਜਾਂਦਾ ਬੋਲਦਾ ਦੇਖ ਲਵੋ ਕਿਵੇਂ ਆ। ਕਾਕੇ ਬਾਈ ਦਾ ਅੰਦਾਜ਼ਾ ਬਿੱਲਕੁੱਲ ਠੀਕ ਆ ਹਰਜੀਤ ਤਾਂ ਰੁਪਏ ਲੈਣ ਆਇਆ ਦੋਸਤ ਦੇ ਵਿਆਹ ਵਾਸਤੇ,ਨਾਲੇ ਨਵੇਂ ਕੱਪੜੇ ਲੈਣ ਵਾਸਤੇ ।

  • @waitloseandgain44
    @waitloseandgain44 13 годин тому +2

    Very nice story hai ji tuhadi agla bhag jaldi jaldi bejna 🎉🎉🎉

  • @ManjeetKaur-lf4ws
    @ManjeetKaur-lf4ws 13 годин тому +2

    Very nice video. Kalo te Akki di jodi bahut Vadhiya hai. Sonia ta bahut ladai kardi hai changa nahi lagda. Aman te Raj Beta bahut Vadhiya video bnai hai.

  • @jashansandhu2966
    @jashansandhu2966 13 годин тому +5

    ਹਰਜੀਤ ਤੇ ਅਜਲੀ ਦਾ ਕੀ ਲੱਗਦਾ ਹੈ ਰਾਜ ਅਮਨ ਦਾ ਘਰਵਾਲਾ ਲੱਗਦਾ ਹੈ

  • @BaljitKaur-p1b
    @BaljitKaur-p1b 13 годин тому +2

    Very nice video 👍 🎉🎉❤❤🎉🎉

  • @GurkamalSingh-l9f
    @GurkamalSingh-l9f 14 годин тому +3

    First like comment 🎉

  • @sukhdevsingh-je6hp
    @sukhdevsingh-je6hp 13 годин тому +1

    Good nice ji 🙏 good masaj je 🙏

  • @Singhisking-w2t
    @Singhisking-w2t 14 годин тому +6

    Yaar ladai de siwa kuch hor b dekhao

  • @manormagarg8197
    @manormagarg8197 9 годин тому

    Vadia video a Aman beta ❤❤🎉🎉

  • @ARMAANGILL7359
    @ARMAANGILL7359 14 годин тому +2

    Very nice video thanks for next part

  • @AMARSingh-uz4ri
    @AMARSingh-uz4ri 11 годин тому +7

    ਰਾਜ ਬਾਈ ਥੋਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀਆਂ ਹੁੰਦੀਆਂ ਨੇ 🙏🏻 ਵਾਹਿਗੁਰੁ ਚੜ੍ਹਦੀ ਕਲਾ ਰੱਖੇ 🙏🏻 Amar Singh Patiala 🙏🏻

  • @happyjoshi5426
    @happyjoshi5426 14 годин тому +2

    Good work 🎉🎉

  • @shaminderkaursandhu9747
    @shaminderkaursandhu9747 13 годин тому +2

    Good story very nice video good job all team members Amen good job nice acting all team members

  • @arvinderkaur512
    @arvinderkaur512 13 годин тому +2

    ❤❤very nice

  • @Baljitbhangu-t7p
    @Baljitbhangu-t7p 13 годин тому +2

    Very nice video di

  • @gagandeepkaur-ll4hg
    @gagandeepkaur-ll4hg 10 годин тому

    Buth vadia video a aman ਦੀਦੀ ji wmk ❤❤❤

  • @ashasidhu4354
    @ashasidhu4354 13 годин тому +1

    Very nice video Aman ❤❤❤❤❤

  • @ManjitKaur-lu7oy
    @ManjitKaur-lu7oy 13 годин тому +2

    ਹੈਲੋ ਅਮਨ ਜੀ ਸਤ ਸ੍ਰੀ ਅਕਲ ਜੀ ਮੈ ਇਸ,ਵੀਡੀਓ ਦਾ 14ਵਾ ਭਾਗ ਦੇਖ,ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੋਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @manpreetchahal7458
    @manpreetchahal7458 13 годин тому +2

    Very very nice video ❤

  • @usharani-or1sl
    @usharani-or1sl 12 годин тому +1

    Very nice video 🎉🎉🎉

  • @hardeepkaur4995
    @hardeepkaur4995 14 годин тому +2

    First cmt❤❤❤

  • @TanveerkaurTanveerkaur-u3g
    @TanveerkaurTanveerkaur-u3g 11 годин тому +1

    Very nice story 👌

  • @MandeepKaur-nc5dm
    @MandeepKaur-nc5dm 10 годин тому +1

    Aman dii tusi dono nanak mix kerte

  • @JasmailKaur-s7p
    @JasmailKaur-s7p 11 годин тому +1

    Very nice episode 🎉

  • @PalwinderKaur-x3t
    @PalwinderKaur-x3t 10 годин тому

    Waheguruji waheguruji ❤ and a great

  • @sukhiparmatmameharkrehans4268
    @sukhiparmatmameharkrehans4268 9 годин тому

    Very nice vdo👌👌👌👌👌👌👌♥️

  • @Harjinder-f2t
    @Harjinder-f2t 14 годин тому +2

    Nice video ❤❤❤😊😊😊❤😊❤😊❤😊 l se your all videos ❤😊

  • @manjindersingh1822
    @manjindersingh1822 10 годин тому

    Very nice video ji waheguru bless u ji

  • @KirnaRani-h7v
    @KirnaRani-h7v 13 годин тому +2

    Very nice 🎉g

  • @DhillonFilmProduction
    @DhillonFilmProduction 12 годин тому +3

    ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਦੇਖੋ ਲਾਇਕ ਕੂਮੈਂਟ ਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ 🙏

  • @Dhimaan123
    @Dhimaan123 13 годин тому +3

    Bahut hassan Aya jdo Sonia patila le k jandi aa 😅😅bhaji jandi c

  • @RupinderKaur-t1z9u
    @RupinderKaur-t1z9u 9 годин тому

    Nice ❤❤❤

  • @RituRitu-q9j
    @RituRitu-q9j 12 годин тому +1

    Very nice video❤❤ji

  • @HarjitKaur-r8k
    @HarjitKaur-r8k 10 годин тому

    Very nice work al team ji❤❤❤❤

  • @BaljitJhaloor-iy9ng
    @BaljitJhaloor-iy9ng 11 годин тому

    ਬਹੁਤ ਵਧੀਆ ਸਟੋਰੀ ਐ

  • @Amarjitkaur-d2i
    @Amarjitkaur-d2i 10 годин тому

    Bht vdia video gbu all team members stay healthy and happy 😌❤

  • @PreetKaur-d4d
    @PreetKaur-d4d 14 годин тому +2

    Very nice dii

  • @InderSingh-x9v
    @InderSingh-x9v 11 годин тому

    Abi. Bai di Har Vidio vich verry Ghent acting hundi aa 💖 ♥️ ❤️ 💓

  • @Bhag-l7t
    @Bhag-l7t 11 годин тому

    Very Nice Story 22 ji God Bless You All Team Members 🙏❤️♥️🎉

  • @BalrajSingh-uy4um
    @BalrajSingh-uy4um 11 годин тому

    Nic story aman dhillon ji and raj veer ji good acting of all team members all the best ❤❤❤

  • @FatehDhillon-z1o
    @FatehDhillon-z1o 14 годин тому +2

    Very nice video

  • @JagmeetKaur-d5r
    @JagmeetKaur-d5r 10 годин тому

    Very nice video 🎉🎉🎉😂😂❤❤❤❤

  • @tarnpreetsingh8334
    @tarnpreetsingh8334 10 годин тому

    Kalo ta Aki Didi very nice ❤❤❤❤❤❤😀😀😀😀🌷🌷🌷🌷🌷

  • @ninderpal8873
    @ninderpal8873 11 годин тому

    Very👍 nice👏 viedo ji😍❤

  • @AnnoyedAstroStation-cc6nq
    @AnnoyedAstroStation-cc6nq 10 годин тому

    Very nice video Aman didi and raj bai ❤❤

  • @JaggiSingh-l2i
    @JaggiSingh-l2i 13 годин тому +3

    Aman didi tusi suit kitho tiyar karvona oo please dasdo ji