ਭਾਬੀ ਦੀ ਸਕੀਮ ep 294 |New Punjabi Short movie 2024 | Punjabi Natak |Sukhpal Video |

Поділитися
Вставка
  • Опубліковано 11 січ 2025

КОМЕНТАРІ • 1 тис.

  • @GopalSingh-oq5qq
    @GopalSingh-oq5qq 18 днів тому +28

    ਪਿੰਡਾ ਵਾਲੇ ਲਾਈਕ ਕੋਰੋ ਜੀ ❤❤👇👇

  • @SukhjinderkaurSukhjinderka-w4d
    @SukhjinderkaurSukhjinderka-w4d 18 днів тому +74

    ❤❤❤❤🎉🎉🎉🎉🎉 ਪਿੰਡ ਬਾਜਾਖਾਨਾ ਬਹੁਤ ਹੀ ਵਧੀਆ ਵੀਡੀਉ ਲਗਦੀ ਹੈ ਸੁਖਜਿੰਦਰ ਕੌਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏👍👍🌹🌷🌴🌴🧡🧡♥️♥️♥️♥️♥️♥️

  • @Nagra_997
    @Nagra_997 18 днів тому +16

    ਬਹੁਤ ਵਧੀਆ ਜੀ ❤️ ਵਾਹਿਗੁਰੂ ਮਿਹਰ ਕਰੇ 🤍🌸

  • @SukhdevSinghDhaliwal-wr3dg
    @SukhdevSinghDhaliwal-wr3dg 18 днів тому +14

    ਸਿਰਾਂ ਵੀਡਿਓ 💞💞💞💞💞

  • @Sukhadhaliwal2-o9h
    @Sukhadhaliwal2-o9h 18 днів тому +13

    ਜਿਉਂਦੇ ਵੱਸਦੇ ਰਹੋ 🙏🙏

  • @manjeetsinghsukhanand2473
    @manjeetsinghsukhanand2473 18 днів тому +34

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਬੀਬੀ ਹਰਸ਼ਰਨ ਕੌਰ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਜੰਗ ਦੇ ਮੈਦਾਨ ਵਿੱਚ ਪਹੁੰਚ ਕੇ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਤਰ ਕਰਕੇ ਆਦਰ ਸਹਿਤ ਸੰਸਕਾਰ ਕੀਤਾ ਅਤੇ ਦੁਸ਼ਮਣਾ ਦਾ ਸਾਹਮਣਾ ਕਰਦੇ ਸ਼ਹੀਦੀ ਪ੍ਰਾਪਤ ਕੀਤੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ 🙏🙏🙏🙏🙏

  • @neetugold6136
    @neetugold6136 18 днів тому +7

    ਵਾਹ ਵਾਹ ਬੂਟੇ ਸਵਾਦ ਆ ਗਿਆ।ਗਗਨ ਚੰਡ ਦਿੱਤੀ।

  • @GurmukhBrar-c7q
    @GurmukhBrar-c7q 18 днів тому +10

    ਬਹੁਤ ਵਧੀਆ ਵੀਡੀਓ
    ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਨ ਕਰਕੇ ਪੂਰੀ ਟੀਮ ਨੇ ਵੀਡੀਓ ਨੂੰ ਚਾਰ ਚੰਨ ਲਾਏ ਤੇ ਪਰਿਵਾਰਕ ਝਗੜਿਆਂ ਨੂੰ ਪੇਸ਼ ਕੀਤਾ
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @KulwindarSingh-sx9dh
    @KulwindarSingh-sx9dh 18 днів тому +11

    ❤❤❤❤❤ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਬਾਈ ਧੰਨਵਾਦ 🎉🎉🎉🎉🎉❤❤❤❤❤

  • @Gurmeet-e2o
    @Gurmeet-e2o 9 днів тому +2

    ਤੇਜਾ ਬਾਈ ਸਿਰਾ ਐਕਟੀ nice video ਬਾਈ ਜੀ

  • @ਬੱਬਲਸਰੌਦੀਆ
    @ਬੱਬਲਸਰੌਦੀਆ 18 днів тому +16

    ਬਹੁਤ ਵਧੀਆ ਸਟੋਰੀ ਤੇਜਾ ਬਾਈ ਸਿਰਾਂ (ਬੱਬਲ ਸਰੌਦੀਆ ਜ਼ਿਲਾ ਮਲੇਰ ਕੋਟਲਾ)

  • @Sukhadhaliwal2-o9h
    @Sukhadhaliwal2-o9h 18 днів тому +10

    ਬਹੁਤ ਹੀ ਵਧੀਆ ਵੀਡਿਓ ਹੈ ਜੱਸੇ ਵੀਰ ❤❤❤❤❤

  • @GURJEETSINGH-ਜੈਲਦਾਰ
    @GURJEETSINGH-ਜੈਲਦਾਰ 18 днів тому +6

    ਬਹੁਤ ਵਧੀਆ ❤️❤️

  • @harpreetsharma4125
    @harpreetsharma4125 18 днів тому +32

    ਗਗਨ ਬਿਨਾਂ ਗੱਲ ਤੋਂ ਬਹੁਤ ਬੋਲਦੀ ਹੈ ਸੁਖਪਾਲ ਦਾ ਕੋਈ ਕਸੂਰ ਨਹੀਂ ਹੈ ਇੱਜ਼ਤ ਕਰਾਉਣੀ ਵੀ ਆਪਣੇ ਹੱਥ ਹੁੰਦੀ ਹੈ ❤❤ ਪਰਮਜੀਤ ਜਗਰਾਓਂ

  • @Sahilpreetsingh435
    @Sahilpreetsingh435 17 днів тому +3

    ❤❤❤❤❤❤❤ ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ਪਿੰਡ ਦੁਲੱਦੀ ਨਾਮ ਪੁਨੀਤ ਕੌਰ

  • @SukhwinderSingh-wq5ip
    @SukhwinderSingh-wq5ip 18 днів тому +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @KulwinderKaur-f3t
    @KulwinderKaur-f3t 18 днів тому +10

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🥰🫛🥦🌳🌴🌹🥰🫛🥦🌳🌴🌹🥰🫛🥦🌳🌴🌹

  • @Sukhdevsinghdhaliwal-jx3dr
    @Sukhdevsinghdhaliwal-jx3dr 18 днів тому +8

    Siraaaa video ⛳⛳⛳⛳⛳

  • @SukhdevSinghDhaliwal-wr3dg
    @SukhdevSinghDhaliwal-wr3dg 18 днів тому +11

    ਬਹੁਤ ਵਧੀਆ ਵੀਡਿਓ ਹੈ ਜੱਸੇ ਵੀਰ ਰੱਬ ਲੰਬੀ ਉਮਰ ਕਰੇ ਸਭ ਦੀ 🙏🙏🙏

  • @BaldevSingh-sw9bg
    @BaldevSingh-sw9bg 18 днів тому +5

    ਜਸਪਾਲ ਭੈਣ ਜਸਾ ਵੀਰ ਬਹੁਤ ਵਧੀਆ ਵੀਡੀਓ ਬਲਦੇਵ ਸਿੰਘ ਵੜੈਚ ਸਲੇਮ ਪੂਰ

  • @ParamjeetKaur-r1b
    @ParamjeetKaur-r1b 18 днів тому +5

    ਵੀਡੀਓ ਵਧੀਆ ਐ ਜੀ ਵਾਹਿਗੁਰੂ ਜੀ ਦਾ ਨਾਮ ਜਾਵੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @davinderkaur5424
    @davinderkaur5424 18 днів тому +7

    ਬਹੁਤ ਵਧੀਆ ਜੀ

  • @SukhaDhaliwal-g2l
    @SukhaDhaliwal-g2l 18 днів тому +2

    ਵਾਹ ਜੀ ਵਾਹ ❤🎉

  • @SukhdevSinghDhaliwal-wr3dg
    @SukhdevSinghDhaliwal-wr3dg 18 днів тому +10

    ਘੈਂਟ ਵੀਡਿਓ ❤❤❤❤❤

  • @SukhdevSinghDhaliwal-u3o
    @SukhdevSinghDhaliwal-u3o 18 днів тому +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🌾

  • @ArshpreetSandhu8899
    @ArshpreetSandhu8899 18 днів тому +5

    Bhutttt jyyddaaa vdia lgdia tuhdia videos sari family ikthe bth k dkhde aa mere nanke family wale v sb bth k dkhde aa tuhdia videos bhut jyda vdia lgdia jrur miln awage jldi tuhnu sara pariwar god bless u sarea nu bhut bhut bhut trakkiiaaa kro tuc sanu sada awda priwar lgde o tuc sare waheguru ji mehr krn😇❤️.......Arshpreet Sandhu(Rupana)

  • @Brothermovie-4k
    @Brothermovie-4k 18 днів тому +6

    ਬਹੁਤ ਵਧੀਆ ਵੀਡੀਓ ਜੀ

  • @SukhdevSinghDhaliwal-u3o
    @SukhdevSinghDhaliwal-u3o 18 днів тому +12

    ਤੇਜਾ ਸਿੰਘ ਵੀਰ ਦੀ ਐਕਟਿੰਗ ਬਹੁਤ ਹੀ ਵਧੀਆ ਹੈ ❤❤❤❤❤

    • @KhavinderSingh
      @KhavinderSingh 17 днів тому

      Ohnu chacha khi janda ohnu bhabi khi janda samjh hi ni aundi yrr

    • @PenduVirsaMansa
      @PenduVirsaMansa  15 днів тому

      ਧੰਨਵਾਦ ਜੀ🙏

  • @Sukhdevsinghdhaliwal-jx3dr
    @Sukhdevsinghdhaliwal-jx3dr 18 днів тому +9

    Very very nice video 💞💞💞💞💞

  • @ParlwindersinghACCOUNTS
    @ParlwindersinghACCOUNTS 18 днів тому +4

    ਹੁਣ ਤੱਕ ਦਾ ਸਫਰ

  • @SukhwinderSingh-nk4wn
    @SukhwinderSingh-nk4wn 18 днів тому +3

    ਬਹੁਤ ਵਧੀਆ ਵੀਡੀਓ ਬਾਬਾ ਜੀ ਖ਼ੁਸ਼ ਰੱਖਣ ਸਾਰਿਆਂ ਨੂੰ

  • @JasveerKaur-r9t
    @JasveerKaur-r9t 9 днів тому

    Sukhpal and jassa di Acting bahut vadhia God bless you both of you 🎉

  • @Sukhdevsinghdhaliwal-jx3dr
    @Sukhdevsinghdhaliwal-jx3dr 18 днів тому +10

    Always on top ❤❤❤❤❤

  • @BalvirKaur-e6u
    @BalvirKaur-e6u 18 днів тому +6

    ਵੀਡੀਓ ਬਹੁਤ ਵਧੀਆ ਹੈ ਜੀ 🎉🎉🎉🎉🎉🎉❤❤❤❤❤ ਬਲਵੀਰ ਕੌਰ ਪਿੰਡ ਖਮਾਚੋ ਬੰਗਾ

  • @Sukhadhaliwal2-o9h
    @Sukhadhaliwal2-o9h 18 днів тому +7

    All team great work 💕💖💞💝💟

  • @Sukhadhaliwal2-o9h
    @Sukhadhaliwal2-o9h 18 днів тому +6

    Super hit video 💖💖💖💖💖🥰

  • @kulwindersingh-ro5wc
    @kulwindersingh-ro5wc 18 днів тому +3

    ਬਹੁਤ ਵਧੀਆ ਵੀਡੀਓ ਹੈ।ਜਸੇ ਵੀਰ ਜੀ

  • @SukhdevSinghDhaliwal-wr3dg
    @SukhdevSinghDhaliwal-wr3dg 18 днів тому +9

    All team great work 👍

  • @SunnySukhwinder-h2p
    @SunnySukhwinder-h2p 18 днів тому +5

    Sukhwinder Singh panesar Ludhiana pendu Birsa ❤❤bahut badhiya ji🎉🎉🎉🎉👍👍👍👍👍👍👌👌👌👏👏👏👏👏👏👏🙏🙏🙏🙏👍🙏🙏

  • @Sukhadhaliwal2-o9h
    @Sukhadhaliwal2-o9h 18 днів тому +4

    ਘੈਂਟ ਘੈਂਟ ਵੀਡਿਓ 👌👌👌👌👌

  • @SukhdevSinghDhaliwal-u3o
    @SukhdevSinghDhaliwal-u3o 18 днів тому +1

    ਪੇਂਡੂ ਵਿਰਸਾ super hit ❤❤❤❤❤

  • @GurpreetKhangura-wf4fc
    @GurpreetKhangura-wf4fc 18 днів тому +6

    Jsse ਵੀਰ tuci mnsa aj ja aao kl km kr lyoo

  • @8DJapneetKaur19
    @8DJapneetKaur19 18 днів тому +7

    I'm loving your videos. Keep it guys

  • @manjeetsinghsukhanand2473
    @manjeetsinghsukhanand2473 18 днів тому +17

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਬੀਬੀ ਹਰਸ਼ਰਨ ਕੌਰ ਲਾਸਾਨੀ ਚਮਕੌਰ ਗੜ੍ਹੀ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦੇ ਅਤੇ ਸਿੰਘਾਂ ਦਾ ਸੰਸਕਾਰ ਬੀਬੀ ਹਰਸ਼ਰਨ ਕੌਰ ਜੀ ਨੇ ਆਪਣੇ ਹੱਥੀ ਕੀਤਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ🙏🙏🙏🙏🙏

  • @SukhaDhaliwal-g2l
    @SukhaDhaliwal-g2l 18 днів тому +1

    God bless you ਜੱਸੇ ਵੀਰ 🙏🙏

  • @preetdhaliwal2311
    @preetdhaliwal2311 18 днів тому +3

    Bhut nyc g ❤preet jitwal

  • @LovepreetRanu-k4h
    @LovepreetRanu-k4h 16 днів тому

    ਬਹੁਤ ਵਧੀਆ ਸਕੀਮ ਲਾਈ‌ ਸੁਖਪਾਲ ਭੈਣ ਜੀ ਅਤੇ ਬਹੁਤ ਵਧੀਆ ਵੀਡੀਓ ਜੀ 🎉🎉🎉🎉🎉🎉 ਲਵਪ੍ਰੀਤ ਕੌਰ 🎉 ਪਿੰਡ ਹਮੀਦੀ ਜ਼ਿਲਾ ਬਰਨਾਲਾ 🎉🎉🎉🎉🎉🎉🎉

  • @tejveersingh905
    @tejveersingh905 18 днів тому +4

    ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BhinderSingh-p5v
    @BhinderSingh-p5v 18 днів тому

    ਬਹੁਤ ਵਧੀਆ ਫਿਲਮ ❤ ਵਾਹਿਗੁਰੂ ਮੇਹਰ ਕਰੇ

  • @Brothermovie-4k
    @Brothermovie-4k 18 днів тому +7

    ਬਹੁਤ ਵਧੀਆ ਵੀਡੀਓ ਜੀ ❤ ਨਾਮ ਮਹਿਕਪ੍ਰੀਤ ਕੌਰ ਪਿੰਡ ਧੌਲਾ

  • @SukhjeetDhaliwal2-y1u
    @SukhjeetDhaliwal2-y1u 18 днів тому +2

    Siraaaa video 👌👌👌👌👌

  • @BhupinderKaur-m4e
    @BhupinderKaur-m4e 18 днів тому +6

    Bhupinder Kaur w o Moti Lal Khurdpur ❤❤❤❤❤❤❤❤❤

  • @manvindersinghdhanoa3976
    @manvindersinghdhanoa3976 14 днів тому +1

    ਬਹੁਤ ਵਧੀਆ ਵੀਡੀਓ। ਮਨਵਿੰਦਰ ਮਾਨ ਮਨਦੀਪ ਕੌਰ ਏਕਮਜੋਤ ਧਨੋਆ । ਇਮਾਨਦੀਪ ਕੌਰ ਧਨੋਆ ਸਰੀ ਕਨੇਡਾ

    • @PenduVirsaMansa
      @PenduVirsaMansa  13 днів тому

      ਬਹੁਤ ਬਹੁਤ ਧੰਨਵਾਦ ਸ਼ਰੀ ਵਾਲਿਉ

  • @ArpanBawa
    @ArpanBawa 18 днів тому +4

    ਸਤਿ ਸ੍ਰੀ ਆਕਾਲ ਭੈਣੇ ਸੁੱਖਪਾਲ ਭੈਣ ਸ਼ਹੀਦੀ ਦਿਹਾੜੇ ਚੱਲ ਰਹੇ ਆ

  • @JassiKaur-w3d
    @JassiKaur-w3d 18 днів тому +2

    Very very nice video God bless you waheguru ji Jassi kaur rangi bathinda ❤❤❤❤❤❤❤❤❤❤❤❤🎉🎉🎉🎉🎉🎉🎉🎉🎉❤❤❤

  • @sarbjottiwana3610
    @sarbjottiwana3610 18 днів тому +5

    Bhout vdia video ne ji

  • @Allcatergary
    @Allcatergary 16 днів тому +1

    ਪਿੰਡ ਦੇਸ਼ੂ ਖੁਰਦ ਸਿਮਰਨ ਸਿੰਘ 🎉ਬਹੁਤ ਹੀ ਵਧੀਆ ਵੀਡੀਓ ਲੱਗਦੀ ਹੈ🎉🎉🎉🎉🎉🎉🎉

  • @kulwindersingh-ro5wc
    @kulwindersingh-ro5wc 18 днів тому +4

    ਗਗਨ ਤਾ ਲੜਾਈ ਪਾਉਣ ਆਈ ਸੀ।

  • @KuldeepSingh-d5e4o
    @KuldeepSingh-d5e4o 16 днів тому +1

    ❤❤❤ waheguru Ji thonu hmesha khush rakhe ❤❤❤

  • @paramjeetbrar1800
    @paramjeetbrar1800 18 днів тому +1

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @Simarjitkaur-i5k
    @Simarjitkaur-i5k 18 днів тому +1

    ਬਹੁਤ ਵਧੀਆ ਵੀਡੀਓ ਭੈਣ ❤❤❤❤🎉🎉🎉🎉

  • @ArpanBawa
    @ArpanBawa 18 днів тому +3

    ਸਤਿ ਸ੍ਰੀ ਆਕਾਲ ਭੈਣੇ ਸੁੱਖਪਾਲ ਭੈਣ ਸ਼ਹੀਦੀ ਦਿਹਾੜੇ ਚੱਲ ਰਹੇ ਆ 🙏🙏🙏🙏🙏

  • @GurwinderSinghGurwinderSin-c8e
    @GurwinderSinghGurwinderSin-c8e 16 днів тому +1

    Very nice video God bless you bazz jasar Ludhiana ❤❤🎉🎉

  • @kuldeepkaur8151
    @kuldeepkaur8151 18 днів тому +6

    ਬਿੰਦਰ.ਭੇਣ.ਮਾਣੁਕੇ❤❤❤❤🎉🎉🎉🎉🎉🎉🎉🎉

  • @rachhpalsingh78466
    @rachhpalsingh78466 18 днів тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @gurmeetsingh1137
    @gurmeetsingh1137 18 днів тому +3

    Nice video ji Bharu tu gidderbaha

  • @dawinderkaur5200
    @dawinderkaur5200 18 днів тому

    ਬਹੁਤਵਧੀਆ।ਮੰਨਣ❤❤❤❤❤

  • @Sukhdevsinghdhaliwal-jx3dr
    @Sukhdevsinghdhaliwal-jx3dr 18 днів тому +6

    Atttttttt video 🔥💥🔥💥🔥💯👌

  • @GurwinderSingh-k7u
    @GurwinderSingh-k7u 17 днів тому

    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🙏🙏

  • @Jagseersingh903-x3n
    @Jagseersingh903-x3n 18 днів тому +4

    Buhte v badhiya video Ha Ji naam Jagsir Singh Makhe wala

  • @RamSingh-v8i
    @RamSingh-v8i 18 днів тому +2

    Bhuhat bhuhat mubarak bhai ji bhuhat vadiya jassa bhai ji

  • @ranjitsinghdhaliwal2294
    @ranjitsinghdhaliwal2294 18 днів тому +3

    Ranjit Rampua ❤❤❤❤very nice video ji

  • @baldeepsingh8651
    @baldeepsingh8651 18 днів тому +3

    My first comment 🎉🎉🎉

  • @gurmanshsingh9916
    @gurmanshsingh9916 18 днів тому +3

    Nice 👍 veerji Narinder bhullar khurana

  • @premmittal7111
    @premmittal7111 18 днів тому +1

    🎉🎉 ਭਾਬੀ ਦੀ ਸਕੀਮ 🎉🎉 episode 294🎉🎉 ਘਰ ਘਰ ਦੀ ਕਹਾਣੀ 🎉🎉 ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਮਾਨਸਾ ਨੂੰ ਪ੍ਰੇਮ ਸਿੰਘ ਮਿੱਤਲ 🙏🎉🥳🌵🌲🍀🌳🌴🌷🌹🎉

  • @GurpreetSingh-f5t4w
    @GurpreetSingh-f5t4w 18 днів тому +3

    Very nice video ji parbjot kaur abul khurana ❤❤

  • @sandeepkumarsonusharma1202
    @sandeepkumarsonusharma1202 18 днів тому +1

    ਬਹੁਤ ਸੋਹਣੀ ਵੀਢੀਓ ਅਾ ਜੱਸੇ ਵੀਰੇ❤❤❤❤

  • @TanveerkaurTanveerkaur-u3g
    @TanveerkaurTanveerkaur-u3g 17 днів тому +3

    Very nice story 👌

  • @sidhusiblings385
    @sidhusiblings385 4 дні тому

    ਜਸ ਵੀਰ ਸੁਖਪਾਲ ਆਪਣੀ ਰੀਅਲ ਅਸਟੇਟ ਜ਼ਿਦੰਗੀ ਵੀ ਬਹੁਤ ਵਧੀਆ
    ਭੈਣਸੁਭਾ ਹੋਣਾ 100%ਵਵੀਰ ਭੈਣ ਦਾ ਚੇਹਾ ਦਸਦਾ ਹੈ ।।ਤੇ ਗਗਨ ਬੇਟੀ ਰੀਅਲ ਜ਼ਿਦੰਗੀ ਚ ਲੜਾਕੀ ਹੋਵੇਗੀ ਇਸ ਵੀ ਮਥਾ ਦਸਦਾ ਬੇਟੇ ਗੁਸਾ ਨਾ ਕਰੀ। ਤੂੰ ਸਾਡੇ ਚ ਲੜਾਈ ਨਹੀ ਪਵਾ ਸਕਦੀ ਦੂਰ ਹਾ ਅਸੀ ਖੈਰ ਜਿਉਦੈ ਵਸਦੇ ਰਹੋ। ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ

  • @ArmanShira-y7n
    @ArmanShira-y7n 18 днів тому +3

    Very nice video jii❤❤❤❤❤❤🎉🎉🎉🎉🎉

  • @M___10____KING514
    @M___10____KING514 17 днів тому +1

    ਬਹੁਤ ਵਧੀਆ ਵੀਡਿਓ। ❤ ਗਗਨ ਵਰਗੀਆਂ ਕੁੜੀਆਂ ਨਾਲ ਐਂ ਹੀ ਹੋਣਾ ਚਾਹੀਦਾ ਸੀ ਬਹੁਤ ਵਧੀਆ ਕਰਿਆਂ ਬੂਟੇ ਵੀਰ ਜੀ ਨੇ। ❤❤ ਪਿੰਡ ਸਦੋਹਾ ਰਮਨਦੀਪ ਕੌਰ❤🎉🎉

  • @pbpathshala
    @pbpathshala 18 днів тому +3

    Bhot vadia bhai

  • @SouanLal-k7b
    @SouanLal-k7b 14 днів тому +1

    Very2.good.vidio.sohan.lal.s.b.s..nagar.❤😂🎉😢😮

  • @RamanKaur-k9p
    @RamanKaur-k9p 18 днів тому +4

    Very very very very very very very very very very very very very very nice video veere ❤️ samraat and viraat pind deluana 💗

  • @Beauty_queen.02
    @Beauty_queen.02 16 днів тому

    Very nice video veer ji bhain ji God bless you all everyone ❤️❤️👌👌👍👍

  • @shardapoply5133
    @shardapoply5133 18 днів тому +3

    Very very good ❤❤

  • @sheikhupurcentre7528
    @sheikhupurcentre7528 14 днів тому +1

    ਵਧੀਆ ਮੈਰਿਜ

  • @JassiJaspreetkaur-x7n
    @JassiJaspreetkaur-x7n 18 днів тому +3

    Jaspreet kaur bhagwanpur tu bohat vdia video bro

  • @AmarjitSingh-ne8pj
    @AmarjitSingh-ne8pj 18 днів тому +3

    Bohot vadiya

  • @SukhdevSinghDhaliwal-u3o
    @SukhdevSinghDhaliwal-u3o 18 днів тому +1

    Ghaint 💣💯💯

  • @khshpreetsingh2719
    @khshpreetsingh2719 18 днів тому +2

    Bahut Soni video Ji Waheguru Mehar karo

  • @ASArbaaz
    @ASArbaaz 18 днів тому +2

    Best video .🎉arbaaz Sekhon bachhoana

  • @rubykaur6837
    @rubykaur6837 18 днів тому +3

    Nice video ji 👍

  • @Official470-u2v
    @Official470-u2v 18 днів тому +2

    Very nice video God bless you 🎉🎉🎉🎉🎉🎉🎉🎉🎉 watching from RYK Punjab Pakistan

  • @baldeepsingh8651
    @baldeepsingh8651 18 днів тому +3

    Welcome ji main Hardeep kaur farwali jila malerkotla

  • @NishaSharma-wx3qr
    @NishaSharma-wx3qr 18 днів тому +1

    ਬਹੁਤ ਵਧੀਆ ਵੀਡੀਓ ਪਰਮਜੀਤ ਕੌਰ ਪਿੰਡ ਬਾਜਾ ਮਰਾੜ ਜਿਲਾ ਮੁਕਤਸਰ ਸਾਹਿਬ🙏🙏🙏

  • @LovepreetBhangu-jp7hi
    @LovepreetBhangu-jp7hi 18 днів тому +3

    Bahut vadia ji

  • @harveersinghsingh1239
    @harveersinghsingh1239 17 днів тому

    🎉❤ Bohot vdiaa hai ji video dekh k Anand aa gaye SAGGU FAMILY SANGRUR 🎉

  • @ChM.UmerCheema
    @ChM.UmerCheema 18 днів тому +4

    Very good by

  • @sarabjeetkaur3569
    @sarabjeetkaur3569 18 днів тому +2

    Bahut sohni video sarbjit patran ton 😊