Balwant Singh Ramoowalia ਨੇ Sukhbir Badal ਨੂੰ ਕਰਤਾ ਨਵਾਂ ਚੈਲੰਜ, Akali Dal ਹੋ ਗਿਆ ਰੁੰਡ-ਮੁੰਡ....

Поділитися
Вставка
  • Опубліковано 22 лис 2024
  • #BalwantSinghRamoowalia #sukhbirbadal #akalidal #punjabnews ‪@NarendraModi‬ ‪@bjp‬
    🔴 Whatsapp Channel Link 🔗
    👇🏻👇🏻👇🏻👇🏻👇🏻
    whatsapp.com/c...

КОМЕНТАРІ • 163

  • @RozanaSpokesmanOfficial
    @RozanaSpokesmanOfficial  10 місяців тому +11

    🔴 Jathedar Kaunke ਦੀ Wife ਦੇ ਭਾਵੁਕ ਬੋਲ, Thane ‘ਚ ਪੁੱਠਾ ਲਮਕਾ ਕੇ ਤਸੀਹੇ ਦਿੱਤੇ ਗਏ, ਕਤਲ ਕਰਕੇ ਭਗੌੜਾ ਦਿਖਾਇਆ 🔴
    Link 🔗 : ua-cam.com/video/yU7DuJdjhiQ/v-deo.html

  • @bhullarsahib69
    @bhullarsahib69 10 місяців тому +31

    ਰਾਮੂਵਾਲੀਆ ਚਲਾਕ ਸਿਆਸੀ ਨੇਤਾ ਹੈ,ਇਸ ਪਰਵਾਰ ਨੇ ਸਾਰੀਆਂ ਪਾਰਟੀਆਂ ਦਾ ਆਨੰਦ ਮਾਣਿਆ ਹੈ ਤੇ ਮਾਣ ਰਿਹਾ ਹੈ 👍

  • @gurcharansinghgill8521
    @gurcharansinghgill8521 10 місяців тому +2

    ਦਲਬਦਲੂ

  • @bootasidhuboota5664
    @bootasidhuboota5664 10 місяців тому +4

    ਸਹੀ ਗੱਲ

  • @santokhsinghbenipal8592
    @santokhsinghbenipal8592 10 місяців тому +4

    ਰਾਮੂਵਾਲੀਆ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਪੁੱਤਰ ਹੈ ਐਵੇਂ ਨਹੀਂ ਭਾਰਤ ਦੇ ਮੰਤਰੀ ਮੰਡਲ ਵਿਚ ਸ਼ਾਮਿਲ ਰਹੇ

  • @jasmergiri6058
    @jasmergiri6058 10 місяців тому +30

    ਅਕਾਲੀ ਦਲ ਦਾਂ ਤਾਂ ਖਤਮ ਹੋ ਗਿਆ ਹੈ

  • @gnsingh411
    @gnsingh411 10 місяців тому +6

    ਇਹ ਲੀਡਰ ਵੀ ਅਜੀਬ ਨਸਲ ਦੇ ਲੋਕ ਹਨ! 10 ਕੁ ਸਾਲ ਪਹਿਲਾਂ ਰਾਮੂਵਾਲੀਆ ਸਾਹਿਬ ਹੋਰ ਪਾਰਟੀਆਂ ਵਿੱਚ ਘੁੰਮ ਘੁਮਾ ਕੇ ਫਿਰ ਤੋਂ ਅਕਾਲੀ ਦਲ ਬਾਦਲ, ਵਿਚ ਸ਼ਾਮਿਲ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਸੂਰਬੀਰ ਸਿੰਘ ਬਾਦਲ ਆਖ ਰਹੇ ਸਨ। ਧੰਨ ਹਨ, ਇਹ ਲੋਕ!

    • @Aaaaaaaaa-k1p
      @Aaaaaaaaa-k1p 10 місяців тому +1

      ਬਾਈ ਜੀ, ਰਾਜਨੀਤੀ ਬੜੇ ਕਮਾਲ ਦੀ ਖੇਡ ਹੈ!ਆਪਣੇ ਲੋਕ ਇਹਨਾਂ ਨੂੰ ਆਮ ਲੋਕਾਂ ਵਾਂਗ ਸਮਝਦੇ ਹੋਏ ਗੈਰਤ,ਇੱਜਤ,ਵਾਅਦੇ,ਦੀਨ ਧਰਮ ਵਾਲੇ ਸਮਝਦੇ ਰਹਿ ਜਾਂਦੇ ਹਨ ਪਰ ਇਹਨਾਂ ਲੋਕਾਂ ਦਾ ਪੇਸ਼ਾ ਹੀ ਇਸਦੇ ਉਲਟ ਹੁੰਦਾ ਹੈ!ਜਿਹਦੇ ਚ ਬੇਸ਼ਰਮੀ,ਢੀਠਪੁਣਾ ਜਿੰਨਾ ਜਿਆਦਾ ਹੋਵੇ ਓਹ ਓਨਾ ਈ ਵੱਡਾ ਲੀਡਰ ਹੁੰਦਾ ਹੈ!

  • @baljindersekhon5759
    @baljindersekhon5759 10 місяців тому +2

    ਜਾਉ ਯਾਰ
    ਛੱਡੋ ਖਹਿੜਾ ਲੋਕਾਂ ਦਾ , ਸਾਰਿਆਂ ਨੂੰ ਜਾਣਦੇ ਲੋਕ ਹੁਣ

  • @KulwantSingh-ew8qz
    @KulwantSingh-ew8qz 10 місяців тому +22

    ਪਹਿਲਾ ਤੂੰ ਵੀ ਬਾਦਲਾ ਦਾ ਲੰਨ ਘੁਟ ਕੇ ਫੜਦਾ ਸੀ ਹੁਣ ਕੀ ਹੋ ਗਿਆ

    • @gurkiratsingh1638
      @gurkiratsingh1638 10 місяців тому

      Na bai 😂

    • @Amarjitdhunna-d8r
      @Amarjitdhunna-d8r 10 місяців тому

      Sachhi gal bi

    • @PreetSingh-mj6vw
      @PreetSingh-mj6vw 10 місяців тому

      Eh saale sare dal badlu aa

    • @udayveersingh8238
      @udayveersingh8238 10 місяців тому

      Sirra laa taa bai hun Modi daa Faruu lagda.. jandi umree..Patakka pain walla lagda hun ehhda..

    • @shere-punjabsinghshergill3257
      @shere-punjabsinghshergill3257 10 місяців тому +1

      Hun tenu farha ditta? Yaar kujh te shrm naal bolia karo. Me vi khud badal ja Ramuwalia de haq ch nahi. Par boln lai salika chahida.

  • @jacksparrow-k4x
    @jacksparrow-k4x 10 місяців тому +7

    ਸੱਚੀਆਂ ਗੱਲਾਂ ਹੁੰਦੀਆਂ ਰਾਮੂਵਾਲੀਆ ਸਰਦਾਰ ਦੀਆਂ

  • @sampurangrewal5740
    @sampurangrewal5740 10 місяців тому +6

    ਰਾਮੂਵਾਲੀਆ ਸਾਬ੍ਹ ਨਸ਼ੇ ਦੀ ਲੋਰ ਵਿੱਚ ਬੋਲ ਗਏ ,ਹੁਣ ਉਹ ਯਾਦ ਕਰ ਲੈਣਗੇ।

  • @balveersinghsandhu1577
    @balveersinghsandhu1577 10 місяців тому +8

    ਭੁੱਲਾ ਉਹ ਨਾ ਆਖੀਐ ਜੋ ਸ਼ਾਮੀ ਘਰ ਮੁੜ ਆਵੈ ਜਮੀਰ ਜਾਗਦੀ ਹੈ ਰਾਮੂਵਾਲੀਆ ਸਾਬ ਜੀ ਜਿਉਂਦੇ ਰਹੇ ਧੰਨਵਾਦ ਕਰਦੇ ਹਾਂ

  • @kashmiragehla3804
    @kashmiragehla3804 10 місяців тому +16

    ਰਾਮੂੰਵਾਲੀਆ ਜਦੋਂ ਤੁਸੀਂ ਸੁਖਬੀਰ ਦਾ ਝੋਲਾ ਚੁਕ ਮਗਰ ਤੁਰੇ ਫਿਰਦੇ ਸੀ

  • @BhagwanSingh-y2h
    @BhagwanSingh-y2h 10 місяців тому +1

    ਟੁਕਡ ਬੋਚ। ਬਾਦਲਾਂ ਦੀਆਂ ਰੋਟੀਆਂ ਨਾਲ ਪਲਿਆ

  • @maradona1789
    @maradona1789 10 місяців тому +9

    ਚੰਡੀਗੜ੍ਹ ਦੀਆਂ ਸਰਕਾਰੀ ਨੌਕਰੀਆਂ ਵਿੱਚ ਪੰਜਾਬ ਦਾ 60 % ਅਤੇ ਹਰਿਆਣੇ ਦਾ 40 % ਹਿੱਸਾ ਸੀ, ਪਰ ਅਕਾਲੀ ਦਲ ਦੀ 10 ਸਾਲਾ ਸਰਕਾਰ ਦੌਰਾਨ ਇਹਨਾਂ ਬਾਦਲਾਂ ਨੇ ਕ਼ੋਈ ਧਿਆਨ ਨਹੀ ਦਿੱਤਾ ਅੱਜ ਚੰਡੀਗੜ੍ਹ ਦੀਆਂ ਸਰਕਾਰੀ ਨੌਕਰੀਆਂ ਵਿੱਚ 5% ਪੰਜਾਬੀ ਵੀ ਨਹੀ ਹਨ, ਸਭ ਹਿਮਾਚਲ, ਹਰਿਆਣੇ ਵਾਲਿਆਂ ਦੇ ਕਬਜ਼ੇ ਹਨ, ਇਹਨਾਂ ਅਕਾਲੀਆਂ ਨੂੰ ਆਮ ਬੰਦੇ ਨਾਲ ਕੋਈ ਵਾਸਤਾ ਨਹੀ ਹੈ, ਬੱਸ ਪੰਜਾਬ ਨੂੰ ਲੁੱਟਣ ਵੱਲ ਅਤੇ ਸਿੱਖੀ ਨੂੰ ਖ਼ਤਮ ਕਰਨ ਵੱਲ ਹੀ ਧਿਆਨ ਹੈ. 😭😭😭😭😭 ਰੱਬ ਦਾ
    ਸ਼ੁਕਰ ਹੈ ਕਿ ਅਕਾਲੀ ਦਲ ਖਤਮ ਹੋ ਗਿਆ ਹੈ.

    • @RajinderSingh-ri3jc
      @RajinderSingh-ri3jc 10 місяців тому +1

      ਅਕਾਲੀ ਦਲ ਨੇ ਪੰਜਾਬ ਨੂੰ ਵੇਚ ਦਿੱਤਾ ਪੰਜਾਬ ਦੇ ਲੋਕਾਂ ਨੂੰ ਹੁਣ ਪਤਾ ਲੱਗਣ ਲੱਗਾ ਇਹਨਾਂ ਲੋਕਾਂ ਨੂੰ ਪੰਜਾਬੀ ਸੂਬੇ ਨਾਲ ਕੋਈ ਮਤਲਬ ਨਹੀ ਸੀ

    • @RajinderSingh-ri3jc
      @RajinderSingh-ri3jc 10 місяців тому

      ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਤੇ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਕੋਈ ਮਤਲਬ ਨਹੀ ਸੀ ਅਕਾਲੀ ਦਲ ਨੇ ਆਪਣੀਆਂ ਅਗਲੀਆਂ ਕੲਈ ਪੀੜੀਆਂ ਲਈ ਤਿਜੌਰੀਆਂ ਭਰ ਲਈਆ ਹਨ ਹੌਲੀ ਹੌਲੀ ਸਭ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ

  • @AmandeepKaur-ps2mr
    @AmandeepKaur-ps2mr 10 місяців тому +5

    ਬਾਦਲਾਂ ਤੋਂ ਪੰਜਾਬ ਬਚਾਓ ਯਾਤਰਾ ਚਾਹੀਦੀ ਹੈ

  • @BIKKARSINGH-i1n
    @BIKKARSINGH-i1n 10 місяців тому +3

    ਓਏ ਰਾਮੂਵਾਲੀਆ ਨਲਾਇਕ ਬੰਦਿਆਂ ਕੀ ਤੇਰਾ ਯੋਗਦਾਨ ਨਹੀਂ ਹੈ ਪੰਜਾਬ ਅਤੇ ਧਰਮ ਦਾ ਬੇੜਾ ਗਰਕ ਕਰਨ ਵਿੱਚ ਔ ਸਤਰੰਜ ਦਿਆ ਪਿਆਦਿਆ

  • @BalwinderSingh-vi8pb
    @BalwinderSingh-vi8pb 10 місяців тому +1

    Right

  • @GurpreetSingh-wh5ug
    @GurpreetSingh-wh5ug 10 місяців тому

    Sromani akalidal jindabad

  • @avtarsingh896
    @avtarsingh896 10 місяців тому +3

    ਬਲਵੰਤ ਸਿੰਘ ਰਾਮੂਵਾਲੀਆ ਸਿਖ ਕੌਮ ਦਾ ਗਦਾਰ ਹੀ ਨਹੀਂ 1984 ਦੇ ਦੌਰ ਦਾ ਮੁਕਬਰ ਵੀ ਐ।

  • @jaseusihgjaseusihg8413
    @jaseusihgjaseusihg8413 10 місяців тому

    Bilkul Right Ramuwaleia Ji

  • @harjitntoor1038
    @harjitntoor1038 10 місяців тому +7

    ਰਾਮੂਵਾਲੀਆ ਉਹੀ ਹੈ ਹਾਥ ਖੜੇ ਕਰ ਕੇ ਬਾਹਰ ਆਇਆ ਸੀ ਗਦਾਰ ਹੈ

  • @BalbirSingh-ye8gi
    @BalbirSingh-ye8gi 10 місяців тому +1

    ਇਹਨੇ ਲੜਾਈ ਵਿੱਚ ਇਕ ਇਕ ਮੋਰਚਾ ਫੌਜ ਨੂੰ ਦਸ ਕੇ ਸਿੰਘ ਸ਼ਹੀਦ ਕਰਵਾਏ

    • @gurteksingh8339
      @gurteksingh8339 10 місяців тому

      ਇਹ ਫੌਜ ਦਾ ਮੁਖਬਰ ਸੀ

  • @jaswindersingh2928
    @jaswindersingh2928 10 місяців тому +1

    ਇਹ ਵੀ ਚੱਕਵਾਂ ਚੁੱਕਾ ਹੈ।

  • @naibsingh-d6h
    @naibsingh-d6h 10 місяців тому +6

    ਇਹ ਦੀ ਵੀ ਘਰ ਵਾਪਿਸੀ ਹੋਵੇਗੀ

  • @HardeepSingh-py6ve
    @HardeepSingh-py6ve 10 місяців тому +1

    Akali dal jindabad

  • @GurmitBSingh
    @GurmitBSingh 10 місяців тому

    Factual

  • @ankemeier33
    @ankemeier33 10 місяців тому +2

    ਖਾਲੀ ਦਲ

  • @ArshdeepSingh-oh4qk
    @ArshdeepSingh-oh4qk 10 місяців тому +9

    ਇਹ ਤਾਂ ਆਪਛਟਿਆ ਹੋਇਆ ਹੈ 84 ਵੇਲੇ ਹੱਥ ਖੜ੍ਹੇ ਕਰਕੇ ਨਿਕਲ ਆ ਸੀ

  • @silversinghsilver2961
    @silversinghsilver2961 10 місяців тому +10

    ਗੁੱਡ ਸੱਚਾਈ ਏ

  • @BIKKARSINGH-i1n
    @BIKKARSINGH-i1n 10 місяців тому +2

    ਓਏ ਰਾਮੂਵਾਲੀਆ ਤੇਰਾ ਕੋਈ ਸਟੈਂਡ ਹੀ ਨਹੀਂ ਹੈ ਤੂੰ ਵੀ ਇਨ੍ਹਾਂ ਦੇ ਵਥੇਰੇ ਟੱ ਲੋੋਸੇ ਹਨ ਕੁੱਲ ਮਿਲਾ ਕੇ ਤੁਹਾਨੂੰ ਭੋਰਾ ਵੀ ਸਰਮ ਨਹੀਂ ਹੈ ਬੌਡਾ ਹੋ ਗਿਆ ਉਮਰ ਲਿਹਾਜੇ ਹੁਣ ਤਾਂ ਆਰਾਮ ਕਰ ਲੈ ਤੇਰੇ ਤੋਂ ਚੰਗੇ ਦੀ ਉਮੀਦ ਨਹੀਂ ਰੱਖਦੀ ਕੌਮ

  • @bhindermangat2777
    @bhindermangat2777 10 місяців тому +3

    Now it is very important to protect Punjab from traitors and masands like sukha simro majidhia and valtoha shame on them

  • @KanwaljitSingh-n5e
    @KanwaljitSingh-n5e 10 місяців тому +1

    ਰਾਮੂਵਾਲੀਆ ਸਾਹਿਬ ਵੀ ਬੁੱਢੇ ਹੋ ਗੲਏ।

  • @chamanlal3937
    @chamanlal3937 10 місяців тому +10

    ਝੋਲੀ ਚੁੱਕਾ ਲਗਦਾ ਹੁਣ ਬੁੱਢੇ ਵਾਰੇ ਬੀਜੇਪੀ ਦਾ ਗੂੰਹ ਖਾਣਾ ਹੋਣਾ 😂😂

    • @ParminderSingh-vq5ll
      @ParminderSingh-vq5ll 10 місяців тому

      Isdi kudi nai bjp join kitti si 2. Sall pehla hoon eh vo jayooga bjp ch

  • @ਬਰਾੜ੍ਹ
    @ਬਰਾੜ੍ਹ 10 місяців тому +1

    ਰਾਮੂੰਵੀਲੀਏ ਨੂੰ ਤਾ ਇਹਦੀ ਕੁੜੀ ਹੀ ਬੀਜੇਪੀ ਵਿੱਚ ਸ਼ਾਮਲ ਹੋ ਕੇ ਰੁੰਡ ਮੁੰਡ 😂😂ਕਰ ਗਈ ਹੈ

  • @pritpalsingh2303
    @pritpalsingh2303 10 місяців тому +5

    Sukhbir nu resign karke Dhindsa sahib di party vich shamil hona chahida

    • @myv465
      @myv465 10 місяців тому

      Pher v kuj ni hona, sab panth de gaddar ne.

  • @tejindersingh4588
    @tejindersingh4588 10 місяців тому +7

    ਕੌੜਾ ਸੱਚ. ਆ

  • @sabapawan
    @sabapawan 10 місяців тому

    ਇਹਨੁੰ ਕਹਿ ਲੜ ਟਿਕਟ ਜੇ ਹੈ ਹਿਮੰਤ ਉਦੋਂ ਆਪਦੀ ਕੁੜੀ ਨਾਲ ਲੜਦਾ ਸੀ ਕਿਉਂ ਗਈ bjp ਚ

  • @amarjitdhillon7116
    @amarjitdhillon7116 10 місяців тому

    🎉🎉

  • @OldIsGold4U777
    @OldIsGold4U777 10 місяців тому +3

    HE WAS TOO SHAREHOLDER, NOW TURNED BECAUSE HE COULDN'T GET ANY CHAIR FOR HIM.

  • @sardarji2757
    @sardarji2757 10 місяців тому

    ❤❤❤ramuwalia ji

  • @sikandersinghbirring9517
    @sikandersinghbirring9517 10 місяців тому +8

    ਤੇਰਾ ਇੱਕ ਮਿੰਟ ਦਾ ਵੀ ਭਰੋਸਾ ਨਹੀਂ ਕੀਹਦੀ ਗੋਦ ਵਿੱਚ ਬੈਠ ਜਾਵੇ

  • @SurinderSingh-jc2uf
    @SurinderSingh-jc2uf 10 місяців тому

    Ramowalia shame on you

  • @JaspalSingh-rf7sl
    @JaspalSingh-rf7sl 10 місяців тому

    Sukha--Amli

  • @happydhaliwal1200
    @happydhaliwal1200 10 місяців тому

    ਪੰਜਾਬ ਦਾ ਇੱਕੋ ਇੱਕ ਲੀਡਰ ਜਿਹੜਾ ਪੰਜਾਬ ਨੂੰ ਤਰੱਕੀ ਦੇ ਰਾਹ ਤੋਰ ਸੱਕਦਾ - ਸਰਦਾਰ ਸੁਖਬੀਰ ਸਿੰਘ ਬਾਦਲ

  • @harmeshlal2652
    @harmeshlal2652 10 місяців тому

    Wah wah ramubali ji zindabad

  • @paramjitsingh4662
    @paramjitsingh4662 10 місяців тому +1

    Balwant singh Ramowalia was a member of SAD under the leadership of Badals. He did not raise any voice against them because badals were in power.

  • @amritpalguraya8306
    @amritpalguraya8306 10 місяців тому +2

    ਰਾਮੂਵਾਲੀਆ ਨਿਹਾਇਤ ਘਟੀਆ ਬੰਦਾ

  • @SatnamSingh-cr7ig
    @SatnamSingh-cr7ig 10 місяців тому +2

    ਇਹਨੂੰ ਕਿੰਨੇ ਕੁੱਟਿਆ ਨੱਕ ਨੁਕ ਛਿੱਲਾਈ ਫਿਰਦਾ 😂

  • @sukhbhullarfzk3012
    @sukhbhullarfzk3012 10 місяців тому

    Ni

  • @GillRamuwala
    @GillRamuwala 10 місяців тому +1

    ਅਕਾਲੀ ਦਲ ਬਾਦਲ ਤਾ ਹੁਣ ਖਤਮ ਹੋ ਗਿਆ ਹੈ

    • @GillRamuwala
      @GillRamuwala 10 місяців тому +1

      ਧਿਆਨ ਦਿਓ ਜੀ

    • @kalasidhu-wo3pv
      @kalasidhu-wo3pv 10 місяців тому +1

      ਬਾਈ।ਜਮਾਂ।ਖ਼ਤਮ।ਕਰ।ਦਿੱਤਾ।ਬਾਦਲ।ਕੰਜਰ।ਤੇ।ਕਾਂਗਰਸ।ਨੇ

  • @balbirkainth5485
    @balbirkainth5485 10 місяців тому

    ਰਾਮੂਵਾਲੀਆ ਨਾਲ ਗੱਲ ਕਰਕੇ ਵਕਤ ਖ਼ਰਾਬ ਨਾ ਕਰੋ।

  • @JagjitSingh-zg9yr
    @JagjitSingh-zg9yr 10 місяців тому

    Very good

  • @jaggaghaint6539
    @jaggaghaint6539 10 місяців тому +2

    ਅਕਾਲੀ ਦਲ ਬਾਦਲ ਬਿਲਕੁੱਲ ਫੇਲ੍ਹ ਹੋ ਗਿਆ ਘਰੇਂ ਬਹਿ ਜਾਣ ,ਇਹਨਾਂ ਦਾ ਵਿਰੋਧ ਆਮ ਹੋ ਗਿਆ

  • @BaljinderSingh-lk5kp
    @BaljinderSingh-lk5kp 10 місяців тому

    ਤੇਰੇ ਪੱਲੇ ਰਾਮੂ ਵਾਲੀਆ ਕੁਛ ਨਹੀਂ ਬਾਕੀ ਰਿਹਾ

  • @AmandeepSingh-ze9cb
    @AmandeepSingh-ze9cb 10 місяців тому +3

    ਰਾਮੂਵਾਲੀਆ ਸਾਫ ਸੁਥਰੇ ਅਕਸ ਦੇ ਇਨਸਾਨ ਨੇ।

  • @balrajsingh3862
    @balrajsingh3862 10 місяців тому +1

    Jado Sarkar a gye sahib tuci fer Poosh fad ke ehna wal a jana😂

  • @ShonkiSardar-x6y
    @ShonkiSardar-x6y 10 місяців тому

    Udna sup

  • @AmarjitSingh-eq3rl
    @AmarjitSingh-eq3rl 10 місяців тому +12


    ਲੂੰਬੜ ਚਾਲਾ ਵਾਲਾ ਆਦਮੀ ਲੋਕਾਂ ਨਾਲ ਕੋਈ ਮਤਲਬ ਨਹੀ

  • @harmeshjangra3912
    @harmeshjangra3912 10 місяців тому

    Balle ramuwalea sahib sira he la ta😅😅😅😅😅😅😅😅

  • @JaspalSingh-rf7sl
    @JaspalSingh-rf7sl 10 місяців тому

    😅😅😅😅😅😅Akali--Khalli

  • @mandeepkhaira6567
    @mandeepkhaira6567 10 місяців тому

    😂😂😂😂😂

  • @pritpalsingh2303
    @pritpalsingh2303 10 місяців тому

    Dhindsa bhaji nu nahi milna chahida

  • @NirmalSingh-yf5uu
    @NirmalSingh-yf5uu 10 місяців тому +1

    ਤੁਸੀਂ ਵੀ ਹਿੱਸਾ ਸੀ

  • @amarjeetsingh-er4bq
    @amarjeetsingh-er4bq 10 місяців тому +1

    ਇਹ ਤਾਂ ਨਮਕ ਖਾ ਕੇ ਭੁੱਲ ਗਿਆ ਹੈ। ਤੇਰੇ ਪੱਲੇ ਹੈ ਕੀ।

  • @GaganDeep-ib1sk
    @GaganDeep-ib1sk 10 місяців тому

    Akali dal badla the end

  • @majorsingh5059
    @majorsingh5059 10 місяців тому +2

    ਤੇਰੇ ਕੋਲ ਕੀ ਹੈ😂😂😅

  • @Kuldipsingh-v8s
    @Kuldipsingh-v8s 10 місяців тому +5

    ਸਿਰੇ ਦਾ ਮੌਕਾਪ੍ਰਸਤ

  • @GurpreetSingh-wh5ug
    @GurpreetSingh-wh5ug 10 місяців тому

    Phala kis ne tiket diti c

  • @modgilrajat82
    @modgilrajat82 10 місяців тому

    Hahaha😂😂😂😂😂 akali fail........ Khote......

  • @pritpalsingh2303
    @pritpalsingh2303 10 місяців тому +1

    Bahut badnaami ho rahi hai sachi hai ke jhuthi eho tan rabb janey sukhbir nu sabh patta hai awein jaffi pa ke betha pardhangi nu

  • @davinderbajwa476
    @davinderbajwa476 10 місяців тому +1

    Lrhi jao kom waste kush na krreo

  • @pritpalsingh2303
    @pritpalsingh2303 10 місяців тому

    Vota ton pehley 2021 last vich susan maha pursha de asthan Gurdwara Sahib meeting hoyi see sant samaj ne akalli dal badal nu vote paun di benti kitti see fer results ki aaye sirf 3 setta 117 vichon

  • @sukhjindersinghbains1250
    @sukhjindersinghbains1250 10 місяців тому

    Ramoowalia is a cunning and Makuka prasat leader

  • @swarnsinghvirk8679
    @swarnsinghvirk8679 10 місяців тому

    Badalan da berha gark hon te

  • @JaspalSingh-rf7sl
    @JaspalSingh-rf7sl 10 місяців тому

    Akali--Chitte-de-Vpari

  • @pritpalsingh2303
    @pritpalsingh2303 10 місяців тому

    Bhaji Dhindsa sukhdev singh senior han sukhbir tan bahut junior hai

    • @gnsingh411
      @gnsingh411 10 місяців тому

      ਕੋਈ ਸਿੱਧੀ ਚੋਣ ਨਾ ਜਿੱਤ ਕੇ ਰਾਜ ਸਭਾ ਰਾਹੀਂ ਪਾਰਲੀਮੈਂਟ ਵਿੱਚ ਵੀ ਜਾਣ ਵਿੱਚ ਸੀਨੀਅਰ ਹਨ। ਮੇਰੇ ਖਿਆਲ ਵਿੱਚ ਉਹਨਾਂ ਦਾ ਫਰਜੰਦ ਸਭ ਤੋਂ ਜੂਨੀਅਰ ਛੋਟੀ ਉਮਰ ਦਾ ਖ਼ਜਾਨਾ ਮੰਤਰੀ ਸੀ।

  • @baldevsingh3568
    @baldevsingh3568 10 місяців тому

    Jis tra Congress nu nehru Gandhi parwar le baitha SAD nu Badal parwar leke baith gia ki koi hor pardhan nahi ho sakda ?

  • @JagseerSingh-qq2ti
    @JagseerSingh-qq2ti 10 місяців тому +1

    Sardar sukhbir singh badal jindabaad

  • @AjitSingh-st1kh
    @AjitSingh-st1kh 10 місяців тому

    Es te app fasal khere appp dass devi phela

  • @manjitsinghrandhawa1487
    @manjitsinghrandhawa1487 10 місяців тому

    RamuvaLia shab toot very hat kera ker kdarbar shab bar aeia see ag gaL KERDKA HEO SHARM KER TOOT KEE KITA

  • @KuldeepSingh-ij4wv
    @KuldeepSingh-ij4wv 10 місяців тому

    Ramuwalia sab ji . Tusi dso badalan te majithia ne Punjab lutya. Punjab de bachian nun nasha de maria hai. Ena nun kihdi saja honi chahidi aa

  • @shere-punjabsinghshergill3257
    @shere-punjabsinghshergill3257 10 місяців тому

    Ramuwalia ferwa chula e. Jisne burki de diti, use di boli bolda, Ik Kavishar da putt te khud vi kavishar hon karke bol theek theek lenda. Issi gal di kamai khadi sari umar. Pehla communist, Fir AISSF te Akali Dal, Fir janta party, Fir Chander Shekhar te akhir ch fir Badal te mur fir Yadava di burki le k UP ja waria. Ih ihdi fitrat e. Jidhro burki mili kal nu fir ihne badala da ho jana, Bas burki chahidi e.

  • @NarinderSingh-sv8dq
    @NarinderSingh-sv8dq 10 місяців тому

    Suniya jiss sant ji da tun p.a.see oh gay see tusin uss kol rehnde see office akali dal longowal wich

  • @rajinderbhogal9280
    @rajinderbhogal9280 10 місяців тому

    Oppurtunist politician. No one trusts him either. He was one of the fellow who was happy to see army at darbar sahib. Was escoryedvout by army.

  • @jasbirsinghpamar1787
    @jasbirsinghpamar1787 10 місяців тому

    Haje we panth chon shekan di gal karan layee kise di himmat nahi pay rahi.

  • @gurteksingh8339
    @gurteksingh8339 10 місяців тому

    ਚਲੋ ਅਕਾਲੀ ਦਲ ਬਾਦਲ ਦੀ ਤਾਂ ਨਿੰਦਾ ਕਰਨੀ ਤਾਂ ਕੋਈ ਮਾੜੀ ਗੱਲ ਨੀ ਪਰ ਇਹ ਮੋਮੋ ਠੱਗਣਾਂ BJP ਨੂੰ ਕਿਉ ਸਲਾਹ ਰਿਹਾ ਹੈ ਕਿਉਂਕਿ ਰਾਮੂਵਾਲੀਏ ਦੀ ਲੜਕੀ BJP ਚ ਹੈ ਇਹ ਦਰਬਾਰ ਸਾਹਬ ਤੇ ਅਟੈਕ ਵੇਲੇ ਵੀ ਇਹ ਬੰਦਾ ਸੰਤਭਿੰਡਰਾਂਵਾਲਿਆਂ ਦੇ ਵਿਰੁਧ ਸੀ ਅਤੇ ਸੈਂਟਰ ਨਾਲ ਇਹਨਾਂ ਗੰਢ ਤੁੱਪ ਸੀ ਇਹ ਸੈਂਟਰ ਦਾ ਬੰਦਾ ਹੈ ਪਹਿਲਾਂ ਵੀ ਸੈਂਟਰ ਦਾ ਸੀ ਅੱਜ ਵੀ BJP ਦਾ ਹੈ ਅੱਗੇ ਤੋਂ ਵੀ ਰਹੇ ਗਾ ਤੁਸੀ ਕਦੇ ਵੇਖ ਲਿਓ ਇਹ ਸੰਤ ਭਿੰਡਰਾਂ ਵਾਲੇ ਨੂੰ ਸਰੇਆਮ ਚੰਗਾ ਨਹੀ ਕਹਿੰਦਾ ਅਜਿਹੇ ਬੰਦਿਆ ਤੋਂ ਪੰਜਾਬ ਬਚ ਕੇ ਰਹੇ ਅਟੈਕ ਵੇਲੇ ਵੀ ਇਹ 4 ਗਦਾਰ ਹੱਥ ਖੜੇ ਕਰ ਕੇ ਬਾਹਰ ਆਏ ਸੀ ਅਤੇ ਮਰਦ ਸੂਰਮਾਂ ਬੱਬਰ ਸੇਰ ਭਿੰਡਰਾਂਵਾਲਾ ਮਰਦਾਂ ਵਾਂਗ ਲੜ ਕੇ ਸ਼ਹੀਦ ਹੋਇਆ। ਉਸਦਾ ਨਾਮ ਰਹਿੰਦੀ ਦੁਨੀਆਂ ਤੱਕ ਲੋਕ ਸਤਕਾਰ ਨਾਲ ਲਿਆ ਕਰਨ ਗੇ ਅਤੇ ਇਹਨਾਂ ਗਦਾਰਾਂ ਦਾ ਨਾਂ ਵੀ ਲਿਆ ਕਰਨਗੇ ਲਾਹਨਤਾਂ ਪਾ ਕੇ

  • @savindersingh4173
    @savindersingh4173 10 місяців тому

    .

  • @Rinkukhurdvlogs
    @Rinkukhurdvlogs 10 місяців тому

    ਚਵਲ ਜਹਾਨ ਦਾ

  • @GurpreetSingh-wh5ug
    @GurpreetSingh-wh5ug 10 місяців тому

    Chalak lumberi

  • @SukhwinderSinghhans-km6ng
    @SukhwinderSinghhans-km6ng 10 місяців тому

    Pahlan california ta bna ta ana ne

  • @kuldipsingh5787
    @kuldipsingh5787 5 місяців тому

    Rund Mund akali😂😂😂😂

  • @ranbirsingh2732
    @ranbirsingh2732 10 місяців тому

    Eh papi bhi tan operation bluestar samey inha khallian de naal cee.

  • @paramjitsingh5268
    @paramjitsingh5268 10 місяців тому

    Hun keo chitti karli ihne kali rakh lainda ki hoya hun ihdi gal pbi kou ni sunda ihnu pusho jarur tera privar kithe aj kal kihdi party kou ni value mitti banda ih

  • @bachitarsingh5719
    @bachitarsingh5719 10 місяців тому

    Tu vi akali c fast

  • @Tangovlog_CHD
    @Tangovlog_CHD 10 місяців тому

    Akali dal BJP RSS Punjab nu barbadh Karan laye planing kar rahe Ney 😡😅😢

  • @SukhwinderSingh-jd7lj
    @SukhwinderSingh-jd7lj 10 місяців тому

    Ehna guru panth de doshiya nu muh nahi lauhna chahida

  • @JaspalSingh-rf7sl
    @JaspalSingh-rf7sl 10 місяців тому

    Akali--Guru-dia-Golka--Lutan--Walle--Chor--Sardar---Sukha--Amli

  • @jagwantsingh8245
    @jagwantsingh8245 10 місяців тому

    Pagal ho gya

  • @JaspalSingh-rf7sl
    @JaspalSingh-rf7sl 10 місяців тому

    Tusi-5-Piyare--di-Gall-Karde-ho-Sukhe-Nu-Apne-BAAP-de-Naam-da-Nee-Ptah--Badal-Nu-Pio-Sman-dasda--Mamla-gdhbdh-he------?