"ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਬਾਦਲਾਂ ਨੇ ਚਿੱਟਾ", ਬਾਦਲਾਂ 'ਤੇ ਵਰ੍ਹੇ Balwant Singh Ramuwalia | TV Punjab

Поділитися
Вставка
  • Опубліковано 14 жов 2024
  • "ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ ਬਾਦਲਾਂ ਨੇ ਚਿੱਟਾ", ਬਾਦਲਾਂ 'ਤੇ ਵਰ੍ਹੇ Balwant Singh Ramuwalia, Bhagwant Mann ਦੇ ਹੱਕ 'ਚ ਆਖੀ ਅਹਿਮ ਗੱਲ!
    #BalwantSinghRamuwalia #SGPC #SukhbirBadal #Akalidal #SamaajwadiParty #PunjabPolitics #BhagwantMann #PunjabGovt #HardeepSinghBhogal #TVPunjab
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjab
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

КОМЕНТАРІ • 223

  • @goldymangat468
    @goldymangat468 2 роки тому +13

    ਕੀ ਕਾਮਰੇਡ ਬੰਦੇ ਨਹੀਂ ਹੁੰਦੇ। ਸਾਡੇ ਗੁਰੂ ਸਾਹਿਬ ਜੀ ਦੀ ਸੋਚ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੀ ਕਾਮਰੇਡ ਸਰਬੱਤ ਵਿਚ ਨਹੀਂ ਆਉਂਦੇ।ਸਿੱਖਾਂ ਦੇ ਠੇਕੇਦਾਰੋ

  • @mohindersinghkang8405
    @mohindersinghkang8405 2 роки тому +14

    ਕਾਮਰੇਡ ਹਰਕਿ੍ਸ਼੍ਨ ਸਿੰਘ ਸੁਰਜੀਤ ਦਾ ਚੇਲਾ।

  • @jasvirtejay28
    @jasvirtejay28 2 роки тому +20

    ਪੰਜਾਬ ਸਹੀ ਹੱਥਾਂ ਵਿੱਚ ਆ

  • @manjitsingh4834
    @manjitsingh4834 2 роки тому +8

    ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਨਾ ਵਰਤੋ। ਇਹ ਕਾਹਦੀ ਸਿਆਸਤ!

  • @lohiasaab8059
    @lohiasaab8059 Рік тому +2

    ਬਲਵੰਤ ਸਿੰਘ ਰਾਮੂੰਵਾਲੀਆ ਇੱਕ ਇਮਾਨਦਾਰ ਅਤੇ ਖੁੱਲ੍ਹ ਕੇ ਬੋਲਣ ਵਾਲੇ ਇਨਸਾਨ ਹਨ।

  • @singhkesar6311
    @singhkesar6311 Рік тому +3

    ਸਰਦਾਰ ਰਾਮੂਵਾਲੀਆ ਸਾਹਿਬ ਨੇ ਸੱਚ ਅਤੇ ਸਪਸ਼ਟ ਦਸਿਆ ਜੀ

  • @gurdivsinghgurdivsingh9548
    @gurdivsinghgurdivsingh9548 2 роки тому +12

    ਰਾਮੂਵਾਲੀਆ ਸਾਹਿਬ ਗੰਦੇ ਬੰਦਿਆਂ ਦੀ ਤੁਲਨਾ। ਗੁਰੂ ਗੋਬਿੰਦ ਸਿੰਘ ਜੀ ਨਾਲ।ਨਾ।ਕਰਿਆ।ਕਰੋ। ਪਲੀਜ਼

  • @Harjinderbrar-j2e
    @Harjinderbrar-j2e 10 місяців тому

    ਰਾਮੂਵਾਲੀਆ ਜੀਉ ਨੂੰ ਆਪਣੇ-ਆਪ ਹੀ ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਬਹੁਤ ਜਰੂਰਤ ਸੀ।ਧੰਨਵਾਦ ਜੀਉ।

  • @sarvjitsingh1369
    @sarvjitsingh1369 2 роки тому +19

    ਬਾਈ ਮੀਡੀਆ ਜੀ ਭਗਵੰਤ ਮਾਨ ਲੋਕਾ ਦੇ ਹੀਰੋ ਹਨ । 100% ਕੰਮਹੋ ਰਹੇ ਹਨ ।

  • @lakhveer5206
    @lakhveer5206 2 роки тому +4

    ਮਾਨ ਸਾਹਿਬ ਜ਼ਿੰਦਾ ਬਾਦ ਪਹਿਲਾਂ ਸੀ ਲੁੱਟ ਮੰਤਰੀ ਹੁਣ ਆ ਮੁੱਖ ਮੰਤਰੀ ‌

  • @fariadmasih9853
    @fariadmasih9853 2 роки тому +3

    ਭਗਵੰਤ ਮਾਨ ਸਹੀ ਬੰਦਾ ਏ ਕੰਮ ਸਾਰੇ ਹੋਣਗੇ ਭਗਵੰਤ ਮਾਨ ਨੂੰ ਇੱਕ ਸਾਲ ਦੇਦੋ ਫਿਰ ਵੇਖੋ ਕੰਮ

  • @HarpreetKaur-vy9ki
    @HarpreetKaur-vy9ki Рік тому

    ਹੋਰ ਸਭ ਠੀਕ ਹੈ ਇੱਕ ਚਿੱਟਾ ਬੰਦ ਕਰਵਾਉਣ ਇੱਕ ਰਿਛਵੰਤ ਜਿਹੜੇ ਨਜਾਇਜ਼ ਜੇਲਾਂ ਵਿੱਚ ਬੰਦ ਉਹਨਾਂ ਨੂੰ ਛੁਡਵਾ ਦੇਣ ਸਾਰੇ ਲੋਕ ਭਗਵੰਤ ਮਾਨ ਜੀ ਦੇ ਹੀ ਗੁਣ ਗਾਉਣਗੇ ਕੱਚੇ ਮੁਲਾਜ਼ਮਾਂ ਦਾ ਭਲਾ ਕਰ ਦੇਣ ਜੀ ਮਾਨ ਸਾਹਿਬ ਵਾਹਿਗੁਰੂ

  • @CharanjitSingh-zj7ip
    @CharanjitSingh-zj7ip 2 роки тому +8

    Ramuwalia is a great personality person each person respect. Listen, salute him for his honesty and great job.

  • @DarshanSingh0001
    @DarshanSingh0001 2 роки тому +11

    ਰਾਮੂਵਾਲੀਆ ਸਾਹਿਬ ਦੀ ਸੱਚੀ-ਸੁੱਚੀ ਅਵਾਜ਼ ਚੁੱਕਦੇ ਨੇ

  • @gurnamsingh8058
    @gurnamsingh8058 2 роки тому +14

    ਕਿਰਪਾ ਕਰਕੇ ਤੁਸੀਂ ਆਪਣੀ ਸਿਆਸਤ ਲਈ ਗੁਰੂ ਸਹਿਬਾਨ ਦਾ ਨਾਮ ਨਾ ਵਰਤੋ, ਤੁਸੀਂ, ਬਾਦਲ ਅਤੇ ਕਾਂਗਰਸ ਕੋਈ ਦੁੱਧ ਧੋਤੇ ਨਹੀਂ, ਵੱਡਾ ਸਿਆਣਾ ਆ ਗਿਆ।

  • @Princjot190
    @Princjot190 2 роки тому +1

    ਸਹੀ ਕਿਹਾ ਜੀ ਰਾਮੂਵਾਲੀਅਾ ਸਾਹਿਬ

  • @BalkarSingh-dc1oq
    @BalkarSingh-dc1oq 2 роки тому +2

    ਰਾਮੋ ਵਾਲੀਆਂ ਸਹੀ ਗਲ ਹੈ ਬਹੁਤ ਹੀ ਵਧੀਆ

  • @rsgill9049
    @rsgill9049 2 роки тому +18

    ਰਾਮੂੰਵਾਲੀਆ ਠੋਕ ਕੇ ਰੱਖ ਇਹਨਾਂ ਕੰਜਰਾ ਲਟੇਰੇਆ ਨੂੰ।

  • @manjeetkaurrani1947
    @manjeetkaurrani1947 2 роки тому +9

    ਬਹੁਤ ਵिਦਅਾ ਗॅਲਾ ਨੇ 🙏🙏🙏🙏

  • @ikodapasara8143
    @ikodapasara8143 2 роки тому +5

    ਇਹਨੇ ਕਾਲਾ ਛੱਕਿਆ ?

  • @surjitsingh4552
    @surjitsingh4552 2 роки тому +3

    good ramuwalaiji bilkul sai

  • @darshansingh8786
    @darshansingh8786 Рік тому

    correct

  • @Harjinderbrar-j2e
    @Harjinderbrar-j2e 10 місяців тому

    ਇਹ ਲੀਡਰਾਂ ਨੂੰ ਚੋਣਾ ਵਿੱਚ ਜਿੱਤ ਹਾਸਲ ਕਰਕੇ ਹੀ ਕਿਉ ਖਤਰਾ ਬਣ ਜਾਂਦਾ ਹੈ।ਧੰਨਵਾਦ ਜੀਉ।

  • @lakhvirsinghjhajj4061
    @lakhvirsinghjhajj4061 2 роки тому

    ਸੱਚ ਦੀ ਹਾਮੇਸਾ ਜਿੱਤ 🌹🌹🌹🌹🌹💪💪💪💪

  • @kulwantsingh3183
    @kulwantsingh3183 2 роки тому +18

    ਭਗਵੰਤ ਮਾਨ ਨੂੰ ਇੱਕ ਕੁਸਾਲ ਕੁਝ ਨਹੀਂ ਕਹਿਣਾ ਚਾਹੀਦਾ ਜੀ ਉਹ ਬਹੁਤ ਕੁਝ ਕਰ ਰਿਹਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @MohinderSingh-cy4cs
    @MohinderSingh-cy4cs Рік тому

    ਬਿਲਕੁਲ ਸਹੀ ਸੱਚ ਕਿਹਾ ਬਾਦਲਾਂ ਨੇ ਜੰਨਤਾ ਨੂੰ ਚਿੱਟਾ ਸਕਾਇਆ

  • @sukhwinder007singh2
    @sukhwinder007singh2 2 роки тому

    ਬਹੁਤ ਵਧੀਆ ਜੀ

  • @AVTARSINGH-yc6zc
    @AVTARSINGH-yc6zc 2 роки тому +14

    My dear Sir,
    You were also with Badals before, during and after Blue Star operation. You are a perfect example of a true POLITICAL OPPORTUNIST.

  • @dhiansingh3103
    @dhiansingh3103 Рік тому +1

    ਇਹ ਰਾਮੂੰਵਾਲੀਆ ਦਰਬਾਰ ਸਾਹਿਬ ਹਮਲੇ ਸਮੇਂ ਟੌਹੜਾ ਬਾਦਲ ਦੇ ਨਾਲ ਬੈਠ ਕੇ ਮੁਖਬਰੀ ਕਰਕੇ ਕਾਮਰੇਡ ਸੁਰਜੀਤ ਸਿੰਘ ਨੂੰ ਦਿੱਲੀ ਵਿੱਖੇ ਸਾਰੀ ਜਾਣਕਾਰੀ (cid taut) ਵਜੋਂ ਦੇ ਰਿਹਾ ਸੀ, ਅਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਰਾਮੂੰਵਾਲੀਆ ਤੋਂ ਪ੍ਰਾਪਤ ਕੀਤੀ ਜਾਣਕਾਰੀ ਰੂਸ ਪ੍ਰਸ਼ਾਸ਼ਨ ਦੇ ਰਿਹਾ ਸੀ। ਕਿਉਂਕਿ ਉਨ੍ਹਾਂ ਦੀ ਫੌਜ ਅਤੇ ਹਥਿਆਰ ਭਾਰਤ ਸਰਕਾਰ ਦਰਬਾਰ ਸਾਹਿਬ ਹਮਲੇ ਵਿਚ ਵਰਤ ਰਹੇ ਸਨ ।

  • @jasbirpalsingh8910
    @jasbirpalsingh8910 2 роки тому +2

    Waheguru ji

  • @sudeshkumar7921
    @sudeshkumar7921 2 роки тому +1

    ਏਹ ਆਪ ਕਿਹੜਾ ਚੰਗਾ ਹੈ
    ਸਾਰੀਆਂ ਪਾਰਟੀਆਂ ਦਾ ਪਾਣੀ ਪੀ ਕੇ ਹੁਨ ਬੋਲ ਰਿਹਾ ਹੇ
    ਹੁਨ ਏਹਦੀ ਨਜਰ ਆਮ ਪਾਰਟੀ ਵਿੱਚ ਜਾਨ ਦੀ ਹੈ ਬੱਸ ਏਹ ਪਾਰਟੀ ਹੀ ਬਚੀ ਹੈ ਏਹਦੇ ਵਾਸਤੇ

  • @SurjitSingh-fz1nk
    @SurjitSingh-fz1nk 2 роки тому +2

    Great sir

  • @rajveermann6508
    @rajveermann6508 2 роки тому +5

    Good 👍

  • @TajinderSingh86850
    @TajinderSingh86850 6 місяців тому

    1996 ਵਿਚ ਬਲਵੰਤ ਸਿੰਘ ਰਾਮੂਵਾਲੀਆ ਦੇਵਗੌੜਾ ਸਰਕਾਰ ਵਿਚ ਵੈਲਫੇਅਰ ਮਿਨੀਸਟਰ ਰਹੇ ਸਨ ਅਤੇ ਓਹਨਾ ਨੇ ਦਿੱਲੀ ਪੁਲਸ ਵਿਚ ਪੰਜਾਬ ਦੇ 514 ਮੁੰਡੇ ਭਾਰਤੀ ਕਰਵਾਏ ਸੀ ! ਸ਼ਾਇਦ ਅੱਜ ਤੱਕ ਕਿਸੇ ਪੰਜਾਬ ਦੇ ਮਿਨੀਸਟਰ ਨੇ ਐਸਾ ਨਹੀਂ ਕੀਤਾ

  • @patwindersingh1737
    @patwindersingh1737 6 місяців тому

    Good 🎉🎉🎉🎉🎉🎉

  • @patwindersingh1737
    @patwindersingh1737 6 місяців тому

    Good man sab thanks ❤❤❤❤❤❤🎉🎉🎉🎉🎉🎉

  • @pindersingh9807
    @pindersingh9807 2 роки тому +3

    ਹਰਕ੍ਰਿਸ਼ਨ ਕਾਮਰੇਡ ਦਾ ਸਰਬਨ ਪੁਤ ਜਿਸ ਨੇ ਹਰਮਿੰਦਰ ਸਾਹਿਬ ਤੇ ਟੈਂਕ ਕਰਵਾਉਣ ਵਿੱਚ ਹਥ ਹੈ ਇਸ ਨੇ ਫੋਜੀ ਅਫਸਰ ਨੂੰ ਪੁਛਿਆ ਸੀ ਕਿ ਉਹ ਮਰ ਗਿਆ

  • @rajatbeimaan5117
    @rajatbeimaan5117 2 роки тому

    So nice sir

  • @gurcharansinghgill8521
    @gurcharansinghgill8521 2 роки тому +6

    ਜਦੋਂ ਬਾਦਲਾ ਦੇ ਤਲਵੇ ਚੱਟਦਾ ਸੀ ਤੂੰ ਉਦੋਂ ਨਹੀਂ ਪਤਾ ਸੀ ਤੈਨੂੰ ਬਾਦਲਾ ਵਾਰੇ ਰਾਮੂਵਾਲੀਆ ਦਾ ਕੋਈ ਸਟੈਂਡ ਨਹੀਂ ਇਹ ਬਰਸਾਤੀ ਡੱਡੂ ਆ

  • @jagdishchandersharma8587
    @jagdishchandersharma8587 2 роки тому +2

    Balwant singh ji jindabad I love you bro.. very good job

  • @bhupindergill203
    @bhupindergill203 2 роки тому

    ਚਿਮਚਾ ਗਿਰੀ ਦੀ ਹਦ ਹੋਗੀ, ਰਾਮੂਵਾਲੀਆ ਮੋਕਾ ਪਰਸਤ

  • @harjinderchahal3270
    @harjinderchahal3270 Рік тому

    Good spech

  • @surjitbuttar6673
    @surjitbuttar6673 2 роки тому +1

    👍

  • @DrKavitasChannel
    @DrKavitasChannel 2 роки тому +1

    ਘਟੀਆ ਟਾਈਟਲ,ਘਟੀਆ ਪੋਸਟ,ਸਰਕਾਰੀ ਇਸ਼ਤਿਹਾਰਬਾਜ਼ੀ

  • @narindersingh2081
    @narindersingh2081 2 роки тому

    Good

  • @gurnamsaini3553
    @gurnamsaini3553 2 роки тому +3

    Very good

  • @kirpal66
    @kirpal66 2 роки тому +2

    ਬੋਲ ਤਾਂ ਚੱਜ ਨਾਲ ਲਉ ਬਲਵੰਤ ਜੀ ਬੁੱਧੀ ਜੀਵਾਂ ਚ ਆਉਂਦੇ ਹੋ ਤੁਸੀਂ ਪਤਰਕਾਰ ਚੁਣ ਚੁਣ ਪ੍ਰਸ਼ਨ ਕਰ ਰਿਹਾ ਹੈ ਪਾਰਟੀਆਂ ਦੇ ਵਿਰੁੱਧ

  • @mohindersinghkang8405
    @mohindersinghkang8405 2 роки тому +8

    ਖਾ ਕੇ ਕਾਲਾ ਮਾਲ ਬੋਲ ਰਿਹਾ ਹੈ।
    ਬਾਦਲਾਂ ਨੇ ਮੰਤਰੀ ਨਹੀ ਬਣਾਇਆ ਰਾਤੋ ਰਾਤ UP ਦੀ ਅਖਲੇਸ ਸਿੰਘ ਵਿੱਚ ਮੰਤਰੀ ਬਣ ਗਿਆ ਸੀ ਰਾਮੂਵਾਲੀਆ।

  • @preetpangebaz468
    @preetpangebaz468 2 роки тому +3

    ਪਾਗਲ ਹੋ ਗਿਆ

  • @surjitsingh9926
    @surjitsingh9926 2 роки тому

    Verry good ramuvalia sahib jee

  • @RanjitSingh-hi7rw
    @RanjitSingh-hi7rw 2 роки тому

    ਛੱਜ ਤਾ ਬੋਲੇ ਛਾਨਣੀ ਕਿਉਂ ਬੋਲੇ ਨੋ ਸੋ ਚੋਹਾ ਖ਼ਾਕੇ ਬਿੱਲੀ ਹੱਜ ਨੂੰ ਚੱਲੀ ????

  • @jagdeep_kailey
    @jagdeep_kailey 8 місяців тому

    🙏🏼🙏🏼🙏🏼very good 🙏🏻🙏🏻🙏🏻🙏🏻🙏🏻🙏🏻🙏🏻👍🙏🏻

  • @NarinderSingh-tk6rc
    @NarinderSingh-tk6rc Рік тому

    Awesome 👍👍

  • @mohindersinghkang8405
    @mohindersinghkang8405 2 роки тому +6

    ਕਾਮਰੇਡ ਬੰਦਾ ਕਦੇ ਵੀ ਬਾਦਲਾਂ ਦੀ ਸਿਫਤ ਨਹੀ ਕਰ ਸਕਦਾ।

  • @sukhvindersingh9427
    @sukhvindersingh9427 2 роки тому

    Very nice khalsa ji

  • @Rahul-yl3bt
    @Rahul-yl3bt 2 роки тому +1

    Zindabad je

  • @lashkarsingh5615
    @lashkarsingh5615 2 роки тому +6

    ਗੁਰੂ ਅਤੇ ਗੁਰੂ ਦੇ ਅੰਮ੍ਰਿਤ ਦੀ ਗੱਲ ਨਾ ਕਰ ।ਤੂੰ ਤਾ ਆਪ ਮੂੰਹ ਕਾਲਾ ਕਰਦਾਂ ।1984 ਵਿੱਚ ਤੂੰ ਵੀ ਦਰਬਾਰ ਸਾਹਿਬ ਅੰਦਰੋਂ ਹੱਥ ਖੜੇ ਕਰਕੇ ਆਇਆ ਸੀ ਅਤੇ ਅਫਸਰਾ ਨੂੰ ਅੰਦਰ ਦਾ ਸਾਰਾ ਭੇਤ ਦਿੰਦਾ ਸੀ ।

    • @kinskins3895
      @kinskins3895 2 роки тому

      Veera ji enu koi puchana wale hobe ki Chita tu badala nu laye ke denda se jado badal ne mantari banaya us time tuse badal badal karde ho

  • @dilbagpannu4487
    @dilbagpannu4487 2 роки тому +4

    Today you have said correct thing it is a fact all the opposition party have joined together and started stopping him from work

  • @jinduhappo7767
    @jinduhappo7767 2 роки тому +1

    Sr g bilkul shi keh rhe
    Sr Baghwant maan zindabad

  • @garrydhaliwal3732
    @garrydhaliwal3732 2 роки тому +5

    Right sirg 👌👌🙏🙏❤️❤️❤️❤️

  • @jagjitsingh7543
    @jagjitsingh7543 2 роки тому

    ਰਾਮੂਵਾਲੀਆ ਹੋਸ਼ ਵਿਚ ਰਹਿ ਕੇ ਗੱਲ ਕਰ ਓਏ, ਬਾਦਲ ਪਰਿਵਾਰ ਦਾ comparsion ਗੁਰੂ ਗੋਬਿੰਦ ਜੀ ਦੇ ਪਰਿਵਾਰ ਨਾਲ ਨਾ ਕਰ ਓਏ। ਤੇਰਾ ਦਿਮਾਗ ਖ਼ਰਾਬ ਹੋ ਗਿਆ।

  • @JasveerSingh-hh4po
    @JasveerSingh-hh4po Рік тому

    Good sar ji

  • @ajaibsingh7389
    @ajaibsingh7389 2 роки тому +1

    Very good sir jl

  • @dilbagpannu4487
    @dilbagpannu4487 2 роки тому +2

    Mr Ramu Walia this is first time I am listening you a good thing from your mouth today you have spoken truth good live long

  • @gurudayalsingh5866
    @gurudayalsingh5866 2 роки тому

    Right ji

  • @balwindersinghbalwinder8725
    @balwindersinghbalwinder8725 2 роки тому

    Gud.ji.very.fine

  • @shamdhiman8717
    @shamdhiman8717 2 роки тому +4

    C m ਨੂੰ। ਵੋਟਾਂ। ਪਈਆਂ। ਦਿੱਲੀ। ਵਾਲੇ। ਦੀ। ਗ਼ੁਲਾਮੀ। ਨਾ। ਕਰਨ। ਪੰਜਾਬੀ। C m। ਦੇ। ਨਾਲ

  • @JasveerSingh-hh4po
    @JasveerSingh-hh4po Рік тому

    Good sar cm maan ji da husla bdiya🎉

  • @gursewakseth1057
    @gursewakseth1057 2 роки тому

    Speaking true

  • @karamjitsingh5773
    @karamjitsingh5773 2 роки тому +1

    *ਸਫ਼ਰ ਟੈਕਸੀ ਕਾ*
    ਸਰਦਾਰ ਜੀ: - A C ਥੋੜਾ ਕੰਮ ਕਰ ਦੋ, ਜ਼ੁਕਾਮ ਲਗ ਜਾਏਗਾ ਮੁਝੇ।
    ਡਰਾਈਵਰ: - ਜੀ ਸਰ, ਆਜ ਕੱਲ ਕਾ ਮੌਸਮ ਇਸੀ ਤਰਾਂ ਕਾ ਹੈ, ਦਿੱਲੀ ਅਬ ਰਹਿਨੇ ਲਾਇਕ ਨਹੀਂ ਰਹੀ, ਕੋਈ ਕਾਮ-ਧੰਧਾ ਭੀ ਨਹੀਂ ਰਹਾ, ਘਰ ਕੇ ਖਰਚੇ ਬੜੀ ਮੁਸ਼ਕਿਲ ਸੇ ਚਲ ਰਹੇ ਹੈਂ।
    ਸਰਦਾਰ ਜੀ: - ਤੁਮਾਰਾ ਨਾਮ ਕਯਾ ਹੈ, ਕਿਤਨੇ ਬੱਚੇ ਹੈ ਤੁਮਾਰੇ ਔਰ ਕਹਾਂ ਪੜ੍ਹਤੇ ਹੈਂ ?
    ਡਰਾਈਵਰ: - ਸਰ ਮੇਰਾ ਨਾਮ ਮੁਕੇਸ਼ ਹੈ ਅਤੇ ਮੇਰਾ ਇਕ ਬੇਟਾ ਹੈ ਜੋ ਡੌਨ ਬੋਸਕੋ ਮੇਂ ਪੜ੍ਹਤਾ ਹੈ।
    ਸਰਦਾਰ ਜੀ: - ਹੈਰਾਨ ਹੁੰਦਿਆ, ਅਭੀ ਤੁਮ ਕਹਿ ਰਹੇ ਥੇ ਕਿ ਕੋਈ ਕਾਮ-ਧੰਧਾ ਨਹੀਂ ਹੈ, ਫਿਰ ਤੁਮ ਇਤਨੇ ਬੜੇ ਸਕੂਲ ਕੀ ਇਤਨੀ ਜ਼ਿਆਦਾ ਫੀਸ ਕੈਸੇ ਦੇਤੇ ਹੋ? ਜੋ ਕਿ ਮੇਰੇ ਮੁਤਾਬਿਕ ਕਮ ਸੇ ਕਮ 5000/6000 ਰੁਪਏ ਮਹੀਨਾ ਹੋਗੀ....
    ਡਰਾਈਵਰ: - ਸਰ, ਮੇਰੇ ਬੱਚੇ ਕੀ ਫੀਸ ਸਿਰਫ ਏਕ ਹਜ਼ਾਰ ਹੈ, ਕਿਤਾਬੇਂ ਅਤੇ ਸਕੂਲ ਕੀ ਡਰੈਸ ਭੀ ਫ੍ਰੀ ਹੈ, ਔਰ ਮੈਂ ਅਗਰ ਏਕ ਹਜ਼ਾਰ ਨਾ ਦੇ ਪਾਉ ਤੋ ਭੀ ਪੂਰੀ ਸਪੋਰਟ ਕਰਤੇ ਹੈਂ, ਕਿਉਂਕਿ ਮੈਂ ਕ੍ਰਿਸਚੀਅਨ ਹੂੰ। ਸਕੂਲ ਕੇ ਬਾਕੀ ਬੱਚੋਂ (ਮਤਲਬ ਦੂਸਰੇ ਧਰਮਾਂ ਕੇ) ਸੇ ਪੂਰੀ ਫੀਸ ਲੇਤੇਂ ਹੈ ਔਰ ਡੋਨੇਸ਼ਨ ਭੀ,
    ਸਰ ਆਪ ਸਿੱਖ ਹੋ, ਆਪਕੇ ਸਕੂਲਾਂ ਮੇਂ ਤੋ ਏਕ ਭੀ ਪੈਸਾ ਨਹੀ ਲਗਤਾ ਹੋਗਾ, ਸਿੱਖ ਬੱਚੇ ਕਾ
    ਔਰ ਸ਼ਾਇਦ ਖਾਣਾ ਭੀ ਫ੍ਰੀ ਮਿਲਤਾ ਹੋਗਾ ?
    ਸੋਚਤਾ ਹੂੰ ਸਿੱਖ ਬਣ ਜਾਊਂ, ਬੱਚਾ ਭੀ ਫ੍ਰੀ ਪੜ੍ਹ ਜਾਏਗਾ ਔਰ ਖਾਨੇ ਕੇ ਭੀ ਪੈਸੇ ਬਚੇਂਗੇ ?
    ਸਰਦਾਰ ਜੀ: - ਹੈਰਾਨ ਹੁੰਦਿਆਂ,
    ਤੁਮ੍ਹੇਂ ਕਿਸ ਨੇ ਬਤਾਯਾ ਕਿ ਸਿੱਖੋਂ ਕੇ ਬੱਚੇ ਆਪਣੇ ਸਕੂਲੋਂ ਮੇਂ ਫ੍ਰੀ ਮੇ ਪੜ੍ਹਤੇ ਹੈ ਔਰ ਉਨ੍ਹਕੋ ਖਾਨਾ ਭੀ ਫ੍ਰੀ ਮਿਲਤਾ ਹੈ ?
    ਡਰਾਈਵਰ: - ਅਰੇ ਸਰ, ਪੂਛਨਾ ਕਿਸ ਸੇ ਹੈ, ਆਪ ਸਿਖ ਭਾਈ ਇੰਤਨੇ ਕਰੋੜੋਂ ਕੇ ਲੰਗਰ ਫ੍ਰੀ ਲਗਾਤੇ ਹੋ,
    ਲਾਖੋਂ ਲੋਗੋਂ ਕੋ ਲੰਗਰ ਬਾੰਟਤੇ ਹੋ,
    ਪੜਾਈ ਤੋ ਫ੍ਰੀ ਹੋਗੀ ਹੀ.....
    ਮੇਰੇ ਜੈਸੇ ਜ਼ਰੂਰਤਮੰਦ ਸਿੱਖਾਂ ਕੀ ?
    # ਮੇਰੇ ਕੋਲ ਜਵਾਬ ਨਹੀਂ ਸੀ, ਜਦੋਂ ਉਸਨੇ ਕਰੋੜਾਂ ਦੇ ਲੰਗਰ ਦੀ ਗੱਲ ਕੀਤੀ ਤਾਂ ਮੇਰਾ ਹੱਥ ਉਸ ਵੇਲੇ ਮੁੱਛਾਂ ਨੂੰ ਤਾਅ ਦੇ ਰਿਹਾ ਸੀ, ਹਥ ਉਥੇ ਹੀ ਰੁਕ ਗਿਆ।
    ਉਸ ਨੇ ਦੋ ਤਿੰਨ ਵਾਰ ਮੇਰੇ ਵਲ ਮੁਸਕਰਾ ਕੇ ਵੇਖਿਆ ਕਿ ਮੈਂ ਕੁਝ ਬੋਲਾਂਗਾ ,
    ਪਰ ਮੈਂ ਸਾਰੇ ਰਸਤੇ ਉਸ ਤੋਂ ਆਪਣੀਆਂ ਨਜ਼ਰਾ ਛੁਪਾਂਉਦਾ ਰਿਹਾ...
    ਕਾਸ਼!!!!
    ਸਿੱਖ ਲੰਗਰਾਂ ਦੇ ਬਜਾਏ
    ਆਪਣੀ ਕੌਮ ਦੇ ਲੋੜਵੰਦ ਲੋਕਾਂ ਦੀ ਮਦਦ ਵੀ ਕਰਦੇ ...
    ਪਤਾ ਨਹੀਂ ਅੱਜ ਕਿੰਨੇ ਗਰੀਬ ਸਿੱਖ ਰੁਲ ਰਹੇ ਹਨ,
    ਉਨ੍ਹਾਂ ਨੂੰ ਸੁਣਨ ਵਾਲਾ ਤੇ ਮਦਦ ਦੇਣ ਵਾਲਾ ਕੋਈ ਨਹੀਂ ....
    ਕੀ ਇਹ ਵਿਚਾਰਨ ਯੋਗ ਨਹੀਂ????
    🙏🙏🙏🙏🙏
    👏👏 *ਜ਼ਰੂਰੀ ਬੇਨਤੀ:-* ਕਿਰਪਾ ਕਰਕੇ ਇਸ ਮੈਸਜ ਨੂੰ ਹੋਰਾ ਸੰਗਤਾਂ ਨੂੰ ਵੀ ਭੇਜਣ ਦੀ ਕ੍ਰਿਪਾਲਤਾ ਕਰ ਦੇਣਾ ਜੀ l
    ☬ ਸ਼ਾਇਦ ਕਿਸੇ ਇਕ ਸਿਖ ਨੂੰ ਲੰਗਰ ਦੇ ਸਹੀ ਅਰਥ ਸਮਝ ਆ ਜਾਣ ☬🙏

  • @PritpalSingh-rh4uf
    @PritpalSingh-rh4uf 2 роки тому

    V.true

  • @Amnindersingh4359
    @Amnindersingh4359 2 роки тому

    👍👍👍👍🙏🙏

  • @RanjeetSingh-yt9ub
    @RanjeetSingh-yt9ub 2 роки тому +2

    Ranjit Singh Sandhu 👌👌🙏🙏🙏

  • @harmankumar9533
    @harmankumar9533 2 роки тому +7

    He is true God

  • @jslakhi6464
    @jslakhi6464 2 роки тому

    ਯਾਰ ਤੁਸੀ ਸਾਰੇ ਕੋਲੀ ਚਟ ਹੋ ਪਹਿਲੇ ਬਾਦਲ ਸਰਕਾਰ ਦੀ ਸਟੇਜ ਤੇ ਚੁੱਟਕਲੇ ਸਨੁਦੇ ਹੁੰਦੇ ਸੀ

  • @DrKavitasChannel
    @DrKavitasChannel 2 роки тому +1

    ਕੁਝ ਤਾਂ ਮਿਆਰ ਰੱਖੋ ਚੈਨਲ ਦਾ,ਅਤਿ ਨੀਵੀਂ ਪੇਸ਼ਕਾਰੀ

  • @sukhjindersingh5311
    @sukhjindersingh5311 2 роки тому +9

    ਮੈਂ ਬਾਦਲਾਂ ਅਤੇ ਕਾਂਗਰਸ ਦਾ ਕੱਟੜ ਵਿਰੋਧੀ ਹਾਂ ਪਰ ਇਹ ਸਭ ਤੋਂ ਵੱਡਾ ਕੰਜ਼ਰ ਹੈ ਰਾਮੂੰਵਾਲੀਆ। ਸਿੱਖ ਕੌਮ ਦਾ ਗਦਾਰ ਹੈ

    • @sarvjitsingh1369
      @sarvjitsingh1369 2 роки тому

      ਸਰਮ ਕਰ ਓ । ਗੱਲ ਗੁਰੂ ਗੋਬਿਦ ਸਿੰਘਜੀ ਦੀ ਕੀਤੀ ਹੈ

  • @JagtarSingh-wc3br
    @JagtarSingh-wc3br 2 роки тому

    Right Ramuwaiyan g

  • @kamaljitsingh20
    @kamaljitsingh20 2 роки тому

    Very,nice,g

  • @gurpartapsingh6051
    @gurpartapsingh6051 2 роки тому +1

    ਚਲੀਆਂ ਕਾਰਤੂਸ ਤੈਨੂੰ ਨਹੀਂ ਰਲਾਦੇ ਦਲ ਬਦਲੂਆ

  • @lovepreetsharma13
    @lovepreetsharma13 2 роки тому

    Very nice sir

  • @parmjitkaur890
    @parmjitkaur890 Рік тому +1

    Sahi gal a ji god bhagwant maan God CM ne veri God ne

  • @HarjitSingh-wl2gk
    @HarjitSingh-wl2gk 2 роки тому

    🙏 🙏🙏👍🏾👍🏾👍🏾👍🏾

  • @tarsemlal9356
    @tarsemlal9356 2 роки тому

    Ramu waliya Sahib is very great man very nice very nice man

  • @jagdevsingh-sl9wl
    @jagdevsingh-sl9wl 2 роки тому

    ਰਾਮੂਵਾਲੀਆ ਸਾਬ ਸੋਚ ਕੇ ਬੋਲੋ ਬੇਇੱਜ਼ਤੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਹੁੰਦੀ ਉਸ ਬੰਦੇ ਦੀ ਹੁੰਦੀ ਆ ਜੋ ਮਾੜੇ ਕਰਮ ਕਰਦੇ ਆ

  • @balwindersingh2177
    @balwindersingh2177 2 роки тому

    Absolutely right ramuwalia sahib 🥰

  • @JasveerSingh-hh4po
    @JasveerSingh-hh4po Рік тому

    💯💯💯💯💯💯💯💯 good pujab de hak da Banda hai maan sab nall rhkn g

  • @narinderkaur2034
    @narinderkaur2034 2 роки тому

    RAMU,WALIA,JI,YOU,VERY,NICE

  • @jatindersingh5526
    @jatindersingh5526 2 роки тому

    Extremely truthful, very useful . We are very sure CM Sahib nu sab Pata chal jaay GA aur oho amal Karan gay . Salute to u Singh Balwant Singh ji

  • @danielmattu4314
    @danielmattu4314 2 роки тому

    Very nice

  • @baljitbrar2370
    @baljitbrar2370 2 роки тому

    EXCELLENT SPEAKER.
    LAAJWAB.

  • @sukhwinderSingh-zu3id
    @sukhwinderSingh-zu3id Рік тому

    ਰਾਮੂਵਾਲੀਆ ਸਿਰੇ ਦਾ ਕਲੰਕ

  • @hardevsandhu744
    @hardevsandhu744 2 роки тому

    Good, Rammuwalia ji, Thanks for good comments on Bhagwant Mann.

  • @nirankarsingh3454
    @nirankarsingh3454 2 роки тому

    Good job

  • @ranranjit237
    @ranranjit237 2 роки тому

    Sachi bol riha he ramuwalia

  • @KulwantSingh-tb6qq
    @KulwantSingh-tb6qq 2 роки тому

    Very.good....ramu..walia..sahib.ji

  • @gurmeeta4203
    @gurmeeta4203 2 роки тому

    ਛੈਮ

  • @harleenkaur7370
    @harleenkaur7370 2 роки тому

    Comred. Ramu

  • @jaspalsinghkailay4204
    @jaspalsinghkailay4204 2 роки тому +5

    ਭਾਈ ਤੂੰ ਵੀ ਇਨਾ ਬਾਦਲਾ ਦੇ ਨਾਲ ਦਾ ਗਦਾਰ ਹੈ ਤੇ ਵੀ ਹਰਮੰਦਰ ਸਾਹਿਬ ਜੀ ਤੋਂ ਹੱਥ ਖੜ੍ਹੇ ਕਰ ਕੇ ਆ

  • @karnailgill7844
    @karnailgill7844 2 роки тому +1

    Ramuwalia.is.great.parsan.