Karnail Singh Paras Ramoowalia Autobiography - ਕਰਨੈਲ ਸਿੰਘ ਪਾਰਸ ਰਾਮੂਵਾਲੀਆ - ਆਪ ਬੀਤੀ

Поділитися
Вставка
  • Опубліковано 24 сер 2024
  • Karnail Singh Paras Ramoowalia (1916-2009) arguably the greatest Kavishar, Punjabi balladeer
    of the 20th century after Rajab Ali, captured the hearts of Punjabi masses through the live
    performances in Akharas (large gatherings) and Sikh congregations for decades and through gramophone records sold in millions. He also brought the traditional music form into the modern age with secular and rationalistic themes. He was born in his mother`s native village Mehraj District Bhatinda, Punjab. He did not have any formal education. He learnt writing Punjabi while grazing animals around village periphery. He had a very good command on Punjabi language and he mastered Kavishari ( a style of folk music entailing energetic and dynamic cappella). It was originated in the Malwa region of Punjab. A performer or writer of kavishari (Punjabi poetry) is known as “kavishar’. Kavishari is usually performed in Festivals, weddings, diwaans ( Sikh religious functions) and harvest celebrations. His compositions became the subject of research works in Punjabi Univeristy, Patiala. He was bestowed with the title of “Sharomani Kavishar”. Most of his career he was accompanied with two singers reciting his poetry; main was Ranjit Singh Sidhwan and the other was Chand Singh Jandi.
    Kalcine Enterprises Inc. presents this documentary based on an interview in which he describes
    his childhood, young life and his life in Canada. Hope viewers will like it.
    • Karnail Singh Paras Ra...

КОМЕНТАРІ • 70

  • @rachhpalgill1180
    @rachhpalgill1180 3 роки тому +21

    ਜੋਗਿੰਦਰ ਕਲਸੀ ਜੀ ਵੱਲੋਂ ਤਿਆਰ ਕੀਤੀ ਇਹ ਵਿਡੀਓ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਸੁਨਿਹਰੀ ਯੁੱਗ ਦੀਆਂ ਕਿਰਨਾਂ ਨੂੰ ਰੌਸ਼ਨਾਉਂਦੀ ਹੋਈ ਪੰਜਾਬੀ ਸਾਹਿਤ ਲਈ ਇਤਿਹਾਸਕ ਖ਼ਜ਼ਾਨਾ ਬਣ ਗਈ ਹੈ। ਕਲਸੀ ਸਾਹਿਬ ਜੀ ਦੇ ਇਸ ਉੱਦਮ ਨੂੰ ਸਲੂਟ ਕਰਦਾ ਹਾਂ।

  • @ninderghugianvi3243
    @ninderghugianvi3243 3 роки тому +8

    ਏਨੀ ਪਿਆਰੀ ਗਲਬਾਤ। ਏਨਾ ਸੋਹਣਾ ਦ੍ਰਿਸ਼ ਵਰਨਣ। ਮਨ ਭਰ ਆਇਆ ਹੈ ਦੇਖਕੇ। ਬੜੇ ਯਾਦ ਆਏ ਬਾਪੂ ਪਾਰਸ, ਇਕਬਾਲ ਚਾਚਾ, ਰਣਜੀਤ ਸਿੰਘ ਸਿਧਵਾਂ ਤੇ ਹੋਰ ਸਾਰੇ। ਧੰਨਵਾਦ ।

  • @vinylRECORDS0522
    @vinylRECORDS0522 3 роки тому +8

    ਮੈਨੂੰ ਮਾਣ ਹੈ, ਮੈਂ ਬਚਪਨ ਵਿੱਚ ਇਹਨਾਂ ਦਾ ਪਰੋਗਰਾਮ ਆਪਣੇ ਪਿੰਡ ਵਿੱਚ ਨੇੜਿਉਂ ਸੁਣਿਆ ਸੀ। ਬਾਪੂ ਪਾਰਸ ਜੀ ਵਰਗੀਆਂ ਕਲਮਾਂ ਨਿੱਤ ਨਹੀਂ ਪੈਦਾ ਹੁੰਦੀਆਂ।

  • @anmolbrar3391
    @anmolbrar3391 3 роки тому +2

    ਇਹਨਾਂ ਦੇ ਪੁੱਤਰ ਨੇ ਵੀ ਤਾਂ ਇਹਨਾ ਦੇ ਕਾਰਣ ਹੀ, ਇਹਨਾਂ ਦੇ ਪਿੰਡ ਨੂੰ ਸਤਿਕਾਰ ਨਾਲ ਬਹੁਤ ਹੀ ਮਸ਼ਹੂਰ ਕਰਿਆ ਹੈ।ਧੰਨਵਾਦ ਜੀ।

  • @mannusandhu3637
    @mannusandhu3637 3 роки тому +2

    Bahut vdiaa Bai g
    Babu Rajab Ali Khan Saab
    Karnail Singh Paras Saab
    Joga Singh jogi Saab siraa c sare
    Kisan Mazdoor Ekta Zindabad

  • @arashdeepbhandohal7125
    @arashdeepbhandohal7125 3 роки тому +1

    ਇਸ ਇੰਟਰਵਿਊ ਦਾ ਕੋਈ ਮੁੱਲ ਨੀ
    ਪਤਰਕਾਰ ਦਾ ਬਹੁਤ ਧੰਨਵਾਦ

  • @gill-punjab
    @gill-punjab 2 місяці тому +2

    ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜ਼ਿੰਦਾਬਾਦ

  • @harvindersinghrode5153
    @harvindersinghrode5153 2 роки тому +1

    ਤਹਿ ਦਿਲੋਂ ਸ਼ੁਕਰੀਆ ਮਿਹਰਬਾਨੀ ਜੀਓ
    ਬਹੁਤ ਆਨੰਦ ਆਇਆ ਸੁਣਕੇ

  • @user-lf5bh8cj4o
    @user-lf5bh8cj4o 8 місяців тому

    ਦਿਲੋਂ ਸਲੂਟ ਆ ਬਾਪੂ ਜੀ 🙏 ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜੀਆਂ ਨੂੰ ਅਤੇ ਉਨ੍ਹਾਂ ਦੀ ਕਵੀਸ਼ਰੀ ਨੂੰ ਅਤੇ ਸ਼ਖ਼ਸੀਅਤ ਨੂੰ ਜਿੰਦਾ ਰੱਖਣ ਵਾਲਿਆਂ ਨੂੰ 🙏 ਪ੍ਰਮਾਤਮਾ ਹਰਭਜਨ ਮਾਨ ਹੋਰਾਂ ਨੂੰ ਅਤੇ ਸਮੂਹ ਮਾਨ ਪਰਿਵਾਰ ਤੇ ਰਾਮੂਵਾਲੀਆ ਪਰਿਵਾਰ ਨੂੰ ਅਤੇ ਇਨ੍ਹਾਂ ਨਾਲ ਜੁੜੇ ਹਰ ਰਿਸ਼ਤੇ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਜੀ 🙏

  • @balvindersingh5150
    @balvindersingh5150 Рік тому

    ਵਾਹ ਜੀ ਵਾਹ ਬਹੁਤ-ਖੂਬ। "ਬਾਪੂ-ਪਾਰਸ" ਜੀ ਦੀਆਂ ਗੱਲਾਂ ਸੁਣ ਕੇ ਸੁਆਦ ਆ ਗਿਆ ਬਾਈ ਜੀ। "ਬਾਪੂ-ਪਾਰਸ" ਜੀ ਨੂੰ 'ਸਲੂਟ' ਹੈ।
    ਸਲੂਟ ਹੈ ਬਾਪ

  • @mangatsinghsall476
    @mangatsinghsall476 3 роки тому +2

    ਕਲਸੀ ਸਾਹਿਬ ਧਨਞਾਦ
    ਪਾਰਸ ਸਹਿਬ ਨੂੰ ਜਿਊਂਦਾ ਰੱਖਣ ਲਈ

  • @SatpalSingh-lq1ju
    @SatpalSingh-lq1ju 2 роки тому +1

    ਪਰਮਾਤਮਾ ਦੀ ਇੱਕ ਬਹੁਤ ਹੀ ਖਾਸ ਕ੍ਰਿਤ ਕਰਨੈਲ ਸਿੰਘ ਰਾਮੂਵਾਲੀਆ ਪਾਰਸ

  • @sidhutinkoniwalaPb03
    @sidhutinkoniwalaPb03 Рік тому

    ਸਲੂਟ ਹੈ ਕਵੀਸ਼ਰੀ ਦੇ ਮਹਾਨ ਸਪੂਤ ਸ੍ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜੀ ਇਹਨਾਂ ਦੀਆਂ ਰਚਨਾਵਾਂ ਬੋਲ ਕੇ ਸਟੇਜ ਉਪਰ ਸਵਾਦ ਆ ਜਾਂਦਾ ਹੈ ।

  • @kanwardeol8209
    @kanwardeol8209 Рік тому +1

    I love karamjit bhain and bapu ji

  • @HarjinderSingh-ot4mw
    @HarjinderSingh-ot4mw 3 роки тому +2

    Waheguru ji

  • @rajpalsinghhothi1078
    @rajpalsinghhothi1078 3 роки тому +4

    Beautiful Presentation. Salute Kalsi Sahib !

  • @beantsinghbirring740
    @beantsinghbirring740 Рік тому

    ਬਹੁਤ ਵਧੀਆ ਓਪਰਾਲਾ ਅਤੇ ਧੰਨਵਾਦ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜੀ ਦੀ ਦਿਲ ਨੂੰ ਢੁਹਣ ਵਾਲੀ ਇੰਟਰਵਿਊ ਪੇਸ ਕਰਨ ਤੇ ਕੋਟਿ ਕੋਟਿ ਮੁਬਾਰਕਾਂ ਸ੍ਰ ਜੋਗਿੰਦਰ ਸਿੰਘ ਕਲਸੀ

  • @gurpalpawar8577
    @gurpalpawar8577 3 роки тому +2

    Great poetry

  • @gurdevsingh9483
    @gurdevsingh9483 2 роки тому

    ਅਸੀਂ ਸਭ ਤੋਂ ਪਹਿਲਾਂ ਦੂਜੀ, ਤੀਜੀ ਵਿੱਚ ਪੜਦਿਆਂ ਬਾਪੂ ਪਾਰਸ ਜੀ ਦੀ ਕਵੀਸ਼ਰੀ ਬੋਲਦੇ ਸੀ। ਘਰ ਘਰ ਫੇਰਾ ਪਾਕੇ ,ਬਾਬੇ ਨਾਨਕ ਨੇ ਜੱਗ ਤਾਰਿਆਂ।

  • @HBPunjabi
    @HBPunjabi Рік тому

    ❤ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਜੀ ਦੀ ਦਿਲ ਨੂੰ ਸੂਹ ਲੈਣ ਇਨਟਰਵਿਉ ਪੇਸ਼ ਕਰਨ ਲਈ

  • @sidhutinkoniwalaPb03
    @sidhutinkoniwalaPb03 Рік тому

    ਬਹੁਤ ਬਹੁਤ ਧੰਨਵਾਦ ਕਲਸੀ ਸਾਹਬ

  • @surinderpalmann5405
    @surinderpalmann5405 3 роки тому +2

    Wah

  • @kevalbusser6584
    @kevalbusser6584 3 роки тому +1

    Ehh video da juga juga tak koi mul ni koi jawab ni miss you bapu ji

  • @balvindersingh5150
    @balvindersingh5150 Рік тому

    ਮੈਨੂੰ "ਬਾਪੂ-ਪਾਰਸ" ਜੀ ਅਤੇ ਇਕਬਾਲ ਬਾਈ ਜੀ ਨੂੰ ਨਾਂ ਮਿਲਣ ਦਾ ਬਹੁਤ ਅਫ਼ਸੋਸ ਹੈ।

  • @gurdipsingh3373
    @gurdipsingh3373 Рік тому

    ਮੈਨੂੰ ਮਾਣ ਆ ਬਾਪੂ ਜੀ ਸ਼ਾਗਿਰਦੀ ਕਰਨ ਦਾ

  • @JagroopSingh-fh9dp
    @JagroopSingh-fh9dp 3 роки тому

    Very niceਕਵੀਸ਼ਰੀ ਸਾਡੇ ਜਿਲੇ ਦਾ ਮਾਨ

  • @sonysidhu0440
    @sonysidhu0440 3 роки тому +1

    Thanks 🙏🏻 good job 👍🏻

  • @balvindersingh5150
    @balvindersingh5150 Рік тому

    ਵਾਹ ਜੀ ਵਾਹ ਰਛਪਾਲ ਬਾਈ ਜੀ ਵਾਹ ਬਹੁਤ-ਖੂਬ।

  • @upkarsingh6449
    @upkarsingh6449 3 роки тому +3

    Very nice

  • @balvindersingh5150
    @balvindersingh5150 Рік тому

    ਵਾਹ ਕਰਮਜੀਤ ਭੈਣ ਜੀ ਵਾਹ ਬਹੁਤ-ਖੂਬ।

  • @harjitsinghjheetajheeta4415

    Really Appriciatble

  • @husaindeen6431
    @husaindeen6431 Рік тому

    Bahut khoob ji

  • @BalwantSingh-ir7uz
    @BalwantSingh-ir7uz 10 місяців тому

    Wehaguru ji

  • @darshgill3678
    @darshgill3678 Рік тому

    This is my great grandfather.. bapuji miss you

  • @harbhajansingh4475
    @harbhajansingh4475 3 роки тому +1

    ਅਸੀਂ ੭ਵੀ ਵਿਚ ਹੰਸਾਂ ਦੀ ਜੋੜੀ ਗੀਤ ਛਪਾਰ ਵਿਖੇ ਨਗਰ ਕੀਰਤਨ ,ਆਮ ਗਾਉਂਦੇ ਸੀ।
    ਹਰਭਜਨ ਸਿੰਘ ਜਗਦਿਓ
    ੯੮੧੪੨੭੨੪੯੬

  • @mittiputtmajhail2960
    @mittiputtmajhail2960 4 місяці тому

    Amarjit Gurdaspuri naal photo dekh k bahut khushi hoi. Dono hi lok hita de rakhe. J koi Com Teja Singh Swtantar ji naal hove ta post karo please.

  • @sawna350
    @sawna350 Рік тому

    Wmk

  • @user-wt9yy3vd1y
    @user-wt9yy3vd1y 7 місяців тому

    Old is gold 🙏🙏🙏

  • @user-zr7ci9dd6r
    @user-zr7ci9dd6r 11 місяців тому

  • @DD-fh2pg
    @DD-fh2pg Рік тому

    Very nice long live his ideology!

  • @harmailsingh8605
    @harmailsingh8605 Рік тому

    Good ji

  • @lehrirana9732
    @lehrirana9732 3 роки тому +1

    🙏🏻🙏🏻

  • @surjitkhosasajjanwalia9796
    @surjitkhosasajjanwalia9796 Рік тому +1

    ਜਗਰਾਵਾਂ ਦੀ ਰੌਸ਼ਨੀ 13 ਮਾਘ ਨਹੀਂ,,,13 ਫੱਗਣ ਦੀ ਲਗਦੀ ਹੈ ਜੀ

  • @hardevsingh6468
    @hardevsingh6468 2 роки тому +1

    ਬਹੁਤ ਮਾੜੀ ਗੱਲ ਪਹਿਲੀ ਵਾਰੀ ਮੋਨਾ ਬੰਦਾ ਕਵੀਸ਼ਰੀ ਕਰ ਰਿਹਾ।।

    • @kawanbeer2927
      @kawanbeer2927 Рік тому +1

      ਕਰਨੈਲ ਖ਼ੁਦ ਹੀ ਨਾਸਤਿਕ ਆ ਇਹਨੂੰ ਮੋਨੇ ਨਾ ਮੋਨੇ ਦਾ ਕੋਈ ਫਰਕ ਨੀ

    • @Mahendersingh-ln6ig
      @Mahendersingh-ln6ig 2 місяці тому

      की दिक्कत हो गयी मौने ने कवीसरी कीती

  • @RanjitSingh-ln3rs
    @RanjitSingh-ln3rs 3 роки тому

    Kulbir verla n dar fateh

  • @HarjinderSingh-ot4mw
    @HarjinderSingh-ot4mw 3 роки тому +2

    Waheguru ji