BIKAR PAKHOWAL ਕਿੰਨੇ ਬਾਦਾਮ ਦੇਕੇ ਕਿੰਨੇ ਵਜੇ ਤੱਕ ਉੱਡਦਾ ਕਬੂਤਰ ਇੱਕ ਤੋਲੇ ਦੀ ਖੁਰਾਕ ਬਾਜੀ ਮੁੱਕੀ ਦ ਕਰੋ ਟਇਮ ਨੋਟ

Поділитися
Вставка

КОМЕНТАРІ • 344

  • @user-nt3fr6ig5l
    @user-nt3fr6ig5l 6 місяців тому +14

    22 ਤੂੰ ਪਹਿਲਾਂ ਬੰਦਾ ਏ ਜਿਸ ਨੇ ਭਿੰਦੇ ਦਾ ਨਾਮ ਲਿਆ ਏ ਇੰਟਰਵਿਊ ਬਹੁਤ ਹੌਈਆ ਪਰ ਅੱਜ ਤੱਕ ਕਿਸੇ ਨੇ ਨਾਮ ਨਹੀਂ ਸੀ ਲਿਆ ਭਿੰਦੇ ਦਾ ਲੋਕ ਕਬੂਤਰ ਬਹੁਤ ਲੈ ਕੇ ਗਏ ਵੱਡੇ ਵੱਡੇ ਖਿਡਾਰੀ ਮਾੜੇ ਦਾ ਕੋਈ ਨਾ ਨੀ ਲੇਦਾ 🙏🙏

  • @JassS634
    @JassS634 6 місяців тому +13

    ਸੌਂਕ ਤਾਂ ਬਹੁਤ ਆ ਗਰੀਬੀ ਮਾਰ ਜਾਂਦੀ ਆ ਐਂਟਰੀ 1200,1700 ਲਾਸਟ 2200 ਹੋਵੇ ਐਂਟਰੀ ਵੱਧ ਹੋਣ ਕਾਰਨ ਗਰੀਬ ਦਾ ਸੌਂਕ ਹੀ ਖਤਮ ਹੋਣ ਲੱਗ ਗਿਆ,ਧੰਨਵਾਦ ਜੀ ਗ਼ੱਗੇ ਵੀਰ

  • @arshalika6509
    @arshalika6509 6 місяців тому +16

    ਬਹੁਤ ਵਧੀਆ ਇੰਨਸਾਨ ਬਾਈ ਬਿੱਕਰ ਪਖੋਵਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਬਾਈ ਤੇ

  • @LakhiBardwal
    @LakhiBardwal 6 місяців тому +6

    ਸਹੀ ਗੱਲ ਬਾੲੀ ਅਾਪ ਬਾੲੀ ਦੇ ਪਾਣੀ ਨਾਲ ਿੲਕੱਲੇ ਰਹੇ ਕੇ ਫਰਿਜ ਵੀ ਿਜੱਤੀ ਅਾ ਤੇ ਕੱਪ ਵੀ ਜਿੱਿਤਅਾ੍❤ ਿਸਰਾ ਬੰਦਾ ਬਿੱਕਰ ਬਾੲੀ ਜੀ ❤❤❤

  • @GurverSingh-zo1io
    @GurverSingh-zo1io 6 місяців тому +8

    ਉਸਤਾਦ ਦੋ ਕਾ ਉਸਤਾਦ ਬਾਈ ਬਿੱਕਰ ਪੱਖੋਵਾਲ🕊️🕊️🕊️🕊️🕊️🕊️🕊️

  • @Happybaghapurana1701
    @Happybaghapurana1701 6 місяців тому +5

    ਬਹੁਤ ਘੈਂਟ ਇੰਟਰਵਿਊ ਬਾਈ ਗੱਗੇ ਸਵਾਦ ਆ ਗਿਆ ❤🥰🌹🎯🌟👌🙏👏🔥🔥🔥🔥

  • @sarabjitkumar2049
    @sarabjitkumar2049 6 місяців тому +4

    ਬਹੁਤ ਵਧੀਆ ਇੰਟਰਵਿਊ ਬਾਈ ਬਿੱਕਰ ਪੱਖੋਵਾਲ ਜੀ ਦੀ ਧੰਨਵਾਦ❤❤🕊️🕊️🕊️🙏🙏🙏👑👑👑

  • @avtarsidhu1048
    @avtarsidhu1048 6 місяців тому +10

    ਬਹੁਤ ਵਧੀਆ ਇਨਸਾਨ ਨੇ ਬਿੱਕਰ ਬਾਈ ਵਾਹਿਗੁਰੂ ਹਮੇਸਾ ਖੁਸ ਰੱਖੇ ਬਾਈ ਨੂੰ ਅਮਨਾ ਭੰ...❤❤❤❤❤❤

  • @karankaler2448
    @karankaler2448 6 місяців тому +2

    ਬਾਬਾ ਮੇਹਨਤਾਂ ਨੂੰ ਬੂਰ ਲਾ ਹੀ ਦਿੰਦਾ ਬੰਦਾ ਇਮਾਨਦਾਰੀ ਅਤੇ ਹੌਂਸਲਾ ਨਾ ਛੱਡੇ

  • @RitikKumar-fk6dl
    @RitikKumar-fk6dl 6 місяців тому +2

    ਬੋਹਤ ਕੁੱਝ ਸਿੱਖਦੇ ਭਾਈ ਅਸੀਂ ਵੀ ਤੇਰੀ ਵੀਡਿਓ ਚੇ ਅਪਾ ਵੀ ਤੇਰੀ ਵੀਡਿਓ ਚ ਸਿਖਕੇ ਹੀ ਬਜੀਆਂ ਛੱਡਣੀ ਸ਼ੁਰੂ ਕੀਤੀ ❤❤❤

  • @GurjitSingh-kj9hb
    @GurjitSingh-kj9hb 20 днів тому

    bikar bai ji bhout vadia ney tey nall jo binder bai ji o ve bhout vadia insan ney

  • @firojmalik8493
    @firojmalik8493 6 місяців тому +3

    ਗੱਗੇ ਬਾਈ ਸਿਰਾਂ ਲਾਤਾ ਇਹ ਤੋ ਉਤੇ ਤਾ ਬੱਸ ਫਿਰ ਰੱਬ ਦਾ ਨਾਂ ਹੀ ਆ siira krata yaar interwiu da thx Gage y🙏❤❤👌👌👍👍

  • @bahadarsingh6667
    @bahadarsingh6667 Місяць тому +1

    Bohat vadia gll a y ❤

  • @monudhaliwalmonu1021
    @monudhaliwalmonu1021 6 місяців тому +2

    ਬਹੁਤ ਵਧੀਆ ਇੰਟਰ ਵਿਊ ਹੋਈ ਆ ਗੱਲਾਂ ਬਹੁਤ ਵਧੀਆ

  • @user-qb3lt5kd7b
    @user-qb3lt5kd7b 6 місяців тому +1

    Bhut hi sohni interview Gagge y bikkar y di interview dekh k bhut kuj sikhna nu milya ❤❤❤

  • @user-ee7cj8pg9x
    @user-ee7cj8pg9x 6 місяців тому +2

    Bai ne phla vi sirra dsya si te ajj vali interview ch vi sirra la ta bai ❤

  • @bahadarsingh6667
    @bahadarsingh6667 Місяць тому +1

    Sira y ji❤

  • @SharanjitGill-pi1rb
    @SharanjitGill-pi1rb 6 місяців тому +3

    Very nice god bless you bro

  • @SukhwinderSingh-ux4ht
    @SukhwinderSingh-ux4ht 6 місяців тому +2

    GOOD. BAI. BIKAR. PAKHOWAL

  • @user-cm5hs4xe1r
    @user-cm5hs4xe1r 6 місяців тому +3

    Nazara aa giya a❤❤

  • @PreetGur-dl2dw
    @PreetGur-dl2dw 6 місяців тому +3

    100% ਸਹੀ ਗੱਲਾ ਬਾਈ ਦਿਆ ਸਾਰੀਆ❤❤❤❤❤Wmk 🙏🙏👍👍👍👍

  • @buntymalhi100
    @buntymalhi100 4 місяці тому +1

    Top di Interview bai bhut kam diya Gallan dsiya Bai ne ik ik gal note karan wali a

  • @sarbjeetpannu26
    @sarbjeetpannu26 6 місяців тому +4

    Sirraaa la ta Ustad de Ustad ne mera Ustad happy hessowal ❤

  • @jasvirsinghnimma388
    @jasvirsinghnimma388 6 місяців тому +3

    End ta gaga vre hi karda ❤❤

  • @amanmajra8724
    @amanmajra8724 6 місяців тому +3

    ਨਜ਼ਾਰਾ ਆ ਗਿਆ ਵੀਰ, ❤❤❤❤

  • @user-cq3df9in2e
    @user-cq3df9in2e 6 місяців тому +47

    ਗੱਗੇ ਬਾਈ ਕੈਮਰੇ ਤਾ ਬਹੁਤ ਬੰਦੇ ਚੱਕੀ ਫਿਰਦੇ ਆ ਪਰ ਤੇਰੇ ਵਾਲੀ ਗੱਲ ਨੀ ਬਣਦੀ ਬਾਈ ❤❤❤

  • @shivrajshivraj5813
    @shivrajshivraj5813 6 місяців тому +3

    Very very nice ji 👌👍

  • @gopallammalamma2680
    @gopallammalamma2680 6 місяців тому +2

    ਸਿਰਾ ਬੰਦਾ ਬਾਈ ਬਿੱਕਰ ਪੱਖੋਵਾਲ ਬਾਈ ਦਿਲ ਦਾ ਸਾਫ ਆ

  • @balramsharma2246
    @balramsharma2246 6 місяців тому +1

    ਬਹੁਤ ਵਧੀਆ ਇੰਟਰਵਿਊ ਗੱਗੇਵੀਰ

  • @tarandeepsingh8422
    @tarandeepsingh8422 6 місяців тому +2

    Waheguru ji Meher kare ji

  • @tejibenipal8972
    @tejibenipal8972 6 місяців тому +1

    ਵਧੀਆ ਜਾਣਕਾਰੀ

  • @imranmaan8204
    @imranmaan8204 6 місяців тому +1

    Bolan da Andaz buhat acha Laga bikkar bhai da

  • @dharmveerdharmveer5681
    @dharmveerdharmveer5681 5 місяців тому +1

    ਬਿਕੱਰ ਬਾਈ ਜੀ ਨੇ ਐਂਟਰੀ ਵਾਲੀ ਗੱਲ ਸਹੀ ਕਹੀ ਹੈ ਅਸੀਂ ਤਾਂ ਬਾਈ ਦੀਹਾੜੀ ਕਰਕੇ ਐਂਟਰੀ ਕਰਾਨੇ ਆ ਵੱਡੇ ਬਦੇਂ ਪਹਿਲਾਂ ਕਰਾਦੇ ਨੇ ਅਸੀਂ ਬਾਈ ਲੇਟ ਹੋ ਜਾਣੇਆਂ

    • @sunny__423
      @sunny__423 4 місяці тому

      Sahi gll aa bai assi v masa entry ikathi karde aa yrr gatt entry walia bazia v honia chahidia Sade arge kine bhrava de kabotr khude ch bithe reh jande aa sari sal di mehnat khrab ho jandi aa fr bhot dukh lagda 😢

  • @jagvirsingh511
    @jagvirsingh511 6 місяців тому +2

    Waheguru veer kirpa karn veer boht kam aa

  • @PardeepKumar-fo7fn
    @PardeepKumar-fo7fn 6 місяців тому +2

    Top sira kar dita bhai gagga ❤❤

  • @ashokkumarashok3441
    @ashokkumarashok3441 6 місяців тому +2

    ❤❤❤ very nice 👍👍👍 interview brother ❤❤❤

  • @rajnishmourya2994
    @rajnishmourya2994 6 місяців тому +3

    Maja a gya bhai ji

  • @samimann5466
    @samimann5466 11 днів тому

    Good y ❤❤

  • @SatnamSingh-zx1ci
    @SatnamSingh-zx1ci 6 місяців тому +2

    Good Banda bikkar ❤❤❤

  • @LovelyBlueMackerel-vf6yy
    @LovelyBlueMackerel-vf6yy 5 місяців тому

    Hanji ustad ji sirra da banda baba nishan chitkotya

  • @user-ew6up3cp9k
    @user-ew6up3cp9k 6 місяців тому +2

    ਬਾਬਾ ਨਿਸ਼ਾਨ ਹੀਰਾ ਬੰਦਾ . ਬਿੱਕਰ ਸ਼ਾਹ ਜੀ...........
    .. ਮਲਕੀ

    • @gaggaraisar4435
      @gaggaraisar4435  6 місяців тому

      🥰

    • @user-ew6up3cp9k
      @user-ew6up3cp9k 6 місяців тому

      @@gaggaraisar4435 ਆਪਣਾਂ ਭਰਾ ਬਾਬਾ ਨਿਸ਼ਾਨ.. ਇਕੱਠੇ ਪੜ੍ਹੇ ਅਸੀਂ....

  • @RamanMangat
    @RamanMangat 6 місяців тому +1

    ਬਹੁਤ ਵਧੀਆ ਜੀ

  • @happydhillon1384
    @happydhillon1384 6 місяців тому +1

    ਬਾਈ ਐਂਟਰੀਆਂ ਵਾਲੀ ਗੱਲ ਜਮਾਂ ਸਹੀ ਆ
    ਛੇ ਮਹੀਨੇ ਪਹਿਲਾਂ ਪੈਸੇ ਫੜ ਲੈਂਦੇ ਆ ਵਿਆਜ਼ ਖਾਈਂ ਜਾਂਦੇ ਆ ਆਪਣੀ ਐਂਟਰੀ ਫ੍ਰੀ ਕਰ ਜਾਂਦੇ ਆ
    ਜੇ ਕੋਈ ਸੱਚੀ ਗੱਲ ਆਖ ਦੇ ਫਿਰ ਆਖਣਗੇ ਸਾਡੀ ਜ਼ਿੰਮੇਵਾਰੀ ਵੀ ਆ ਪੈਸਿਆਂ ਦੀ
    ਜ਼ਿੰਮੇਵਾਰੀ ਲੈਣ ਲਈ ਆਖਦਾ ਪਤਨੀ ਨੀ ਕੌਣ ਆ

  • @BhindaAslapuria-ds9ej
    @BhindaAslapuria-ds9ej 6 місяців тому +2

    Very Very nice bro ❤🎉

  • @golubrar4391
    @golubrar4391 6 місяців тому +1

    Gagga bai quality siraa vedio de jma vedio be siraa jma

  • @jaspreetmalhi5932
    @jaspreetmalhi5932 3 місяці тому +1

    Jai surinder sai ji 🙏

  • @user-cx2sr7jp2p
    @user-cx2sr7jp2p 6 місяців тому +3

    ❤❤❤❤❤❤❤❤❤

  • @user-ps6lo9im2g
    @user-ps6lo9im2g 6 місяців тому +1

    Love you from nakodar gagge paji ❤🙏 . Ustad bikkar kehnda kal nu tex wale ture firange magar magar 😂😂

  • @GuriGill-oz8px
    @GuriGill-oz8px 6 місяців тому +2

    Good job y❤❤

  • @sukhwinder5451
    @sukhwinder5451 5 місяців тому

    ❤❤❤

  • @happysaron6145
    @happysaron6145 5 місяців тому

    👍👍👍👍

  • @manpreetmani3376
    @manpreetmani3376 6 місяців тому +2

    ❤❤❤❤ ਸਿਰਾ ਗੱਲ ਬਾਈ

  • @abhisheksinghpundir4426
    @abhisheksinghpundir4426 Місяць тому +1

    Gurbandi up ma bhut h

  • @amritpalRaman
    @amritpalRaman 6 місяців тому +2

    Siraaaaa gagge bro ❤❤❤

  • @rajigill3862
    @rajigill3862 6 місяців тому +1

    Pura ghaint km 👍👍

  • @yaadafanzclub9072
    @yaadafanzclub9072 5 місяців тому

    👌👌

  • @VarinderSekhon-xv8hu
    @VarinderSekhon-xv8hu 6 місяців тому +2

    🕊️ good job bro 👍

  • @sarbjeetpannu26
    @sarbjeetpannu26 6 місяців тому +2

    Sirraaa Ustad de Ustad ji

  • @parshantvander6627
    @parshantvander6627 6 місяців тому +1

    Sira ❤❤

  • @jassasidhu9432
    @jassasidhu9432 6 місяців тому +1

    Ok vr ji 👌 love you vrjo ❤

  • @kamaldhaliwal7220
    @kamaldhaliwal7220 6 місяців тому +1

    Thx bro sirrra 22g

  • @jatindergill1060
    @jatindergill1060 6 місяців тому +2

    Very nice ❤

  • @user-pz1bk3zf4h
    @user-pz1bk3zf4h 6 місяців тому +2

    Good❤❤👍👍

  • @jassasidhu9432
    @jassasidhu9432 6 місяців тому +1

    Ok gagga vr ji 👌 love you vrjo

  • @HardeepSingh-my9is
    @HardeepSingh-my9is 6 місяців тому +1

    Sahi gall bai di

  • @kamaldeepsingh5685
    @kamaldeepsingh5685 6 місяців тому +1

    Gagge veer sirra video

  • @SuperTejisandhu
    @SuperTejisandhu 6 місяців тому +1

    Super!!

  • @superfastlive8980
    @superfastlive8980 6 місяців тому +1

    Great man gagga raisar

  • @jugalkamboj2275
    @jugalkamboj2275 6 місяців тому +1

    Sira

  • @krishansahota6111
    @krishansahota6111 6 місяців тому +2

    ਬਹੁਤ ਵੇਟ ਕੀਤੀ ਹੈ ਵੀਰ ਇਸ

  • @labbisarwara3832
    @labbisarwara3832 6 місяців тому +1

    Cre kaim khiladi ❤❤

  • @palwindersingh8232
    @palwindersingh8232 6 місяців тому +1

    Great👍👍👍👍👍👍👍

  • @DeepSingh-dh7yp
    @DeepSingh-dh7yp 6 місяців тому +2

    Gagga bai love you a bai tenu ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @UDAYBEERSINGH-em1vi
    @UDAYBEERSINGH-em1vi 6 місяців тому +1

    Very nice Banda biker 22 g

  • @GurmeetDhaliwal-lh5hy
    @GurmeetDhaliwal-lh5hy 6 місяців тому +3

    ❤❤❤👌👌

  • @SukhjinderSingh-iw6by
    @SukhjinderSingh-iw6by 6 місяців тому +1

    ❤❤

  • @ParamjitSingh-xg9eu
    @ParamjitSingh-xg9eu 6 місяців тому +1

    Very good my brother

  • @happykhanpur6706
    @happykhanpur6706 6 місяців тому +2

    Good veer ❤❤❤❤

  • @BinnuDhaliwal-kn6jc
    @BinnuDhaliwal-kn6jc 6 місяців тому +2

    Sirra player

  • @tarandeepsingh8422
    @tarandeepsingh8422 6 місяців тому +1

    Good job bro

  • @jkabadpura7835
    @jkabadpura7835 6 місяців тому +1

    Gagga veer nice ❤❤

  • @vakhipaad2455
    @vakhipaad2455 6 місяців тому +2

    ❤❤🎉

  • @seepagill115
    @seepagill115 6 місяців тому +1

    🙂🙂👌

  • @anilmehra4923
    @anilmehra4923 6 місяців тому +1

    Nice veer ji🥰🥰

  • @lavumaan4990
    @lavumaan4990 6 місяців тому +1

    👍

  • @karankaler2448
    @karankaler2448 6 місяців тому +1

    Nice bhjji

  • @GagandeepSingh-ky9ju
    @GagandeepSingh-ky9ju 6 місяців тому +1

  • @user-bi2jg9ig2h
    @user-bi2jg9ig2h 4 місяці тому

    Jagu veer gujjarwal to a hun Canada🇨🇦 cha ha gee

  • @ranyodhbrar1063
    @ranyodhbrar1063 5 місяців тому

    ਗੱਗੇ ਵੀਰ ਖਮੀਰੇ ਦਾ ਨਾਮ ਦੱਸਣਾ ਸੀ ਵੀਰ🙏

  • @ranicanada2492
    @ranicanada2492 6 місяців тому +1

    Very good gage vir

  • @sidhu8042
    @sidhu8042 6 місяців тому +2

    nahi rissa gagge bai terian ❤❤❤

  • @harpreetranu6048
    @harpreetranu6048 6 місяців тому +1

    Ok ji

  • @shanikumar126
    @shanikumar126 6 місяців тому +2

    Bai sira kar dinda gagga bai to video banoda jado veer

  • @AkashKumar-jd8mq
    @AkashKumar-jd8mq 6 місяців тому +3

    ❤️❤️❤️🙏🙏🙏

  • @indarjitsingh5417
    @indarjitsingh5417 Місяць тому

    2002 ch mere friend kol ek kala china te ek ratta c koi game ni c koi thanda Pani ni .kale chole te sarso nal hi char char baziya jite

  • @user-sv2ne3qq1b
    @user-sv2ne3qq1b 6 місяців тому +1

    Siraaa 🎉

  • @nimmadandiwal9186
    @nimmadandiwal9186 6 місяців тому +1

    Good y

  • @sikh4569
    @sikh4569 6 місяців тому +1

    Super 👌👌👌

  • @shokybawa4938
    @shokybawa4938 6 місяців тому +2

    ❤❤❤❤👌👌👌

  • @ranyodhbrar1063
    @ranyodhbrar1063 5 місяців тому

    ਸਿਰਾ ਕਰਾਤਾ ਵੀਰ ਸਾਰਾ ਖੇਡ ਦਾ ਨਿਚੋਡ ਕੱਡਿਆ ਗਿਆ