Це відео не доступне.
Перепрошуємо.

Ik Shonk Kabootarbaazi Da Interview Bikkar Pakhowal ਬਾਬਾ ਭੱਚਰ ਮੱਲ ਜੀ ਤੋੰ ਸੁਰੂ ਹੋਕੇ ਖੇਡ ਕਿੱਥੇ ਪਹੁੰਗੀ

Поділитися
Вставка
  • Опубліковано 31 гру 2023

КОМЕНТАРІ • 410

  • @Binderkhandoor
    @Binderkhandoor 7 місяців тому +6

    ਧੰਨਵਾਦ ਉਸਤਾਦ ਜੀ ਤੇ ਗੱਗਾ ਰਾਏਸਰ ਵੀਰ ਜੀ ਜੋ ਮਾਣ ਬਾਈ ਜੀ ਨੇ ਮੈਨੂੰ ਦਿਤਾ ਮੈਂ ਦੇਣ ਨਹੀਂ ਦੇ ਸਕਦਾ।ਬਾਈ ਜੀ ਸੁਪਰ ਸਟਾਰ ਖਿਡਾਰੀ ਨੇ।ਗੱਗੇ ਨੇ ਬਹੁਤ ਵਧੀਆ ਇੰਟਰਵਿਊ ਕੀਤੀ ❤❤❤❤❤ ਧੰਨਵਾਦ

  • @LakhiBardwal
    @LakhiBardwal 7 місяців тому +4

    ਬਿੱਕਰ ਬਾੲੀ ਜੀ ਸੁਪਰ ਸਟਾਰ ਤਾਂ ਹੈ ਹੀ ਨੇ,
    ਿੲਨਸਾਨ ਵੀ ਬਹੁਤ ਵਧੀਆ ਨੇ
    ਦਿਲੋ ਸਲਾਮ ਬਿੱਕਰ ਬਾੲੀ ਜੀ,,,❤❤

  • @user-ii6ly8dt1n
    @user-ii6ly8dt1n 7 місяців тому +4

    ਬਾਈ ਬਿੱਕਰ ਪੱਖੋਵਾਲ ਬਹੁਤ ਵਧੀਆ ਇਨਸਾਨ ਹੈ ਆਪਣਾਂ ਭਰਾ ਹੈ

  • @user-ii5op1jx1c
    @user-ii5op1jx1c 7 місяців тому +15

    ਰੱਬ ਤੇਰੀ ਉਮਰ ਲੰਬੀ ਕਰੇ ਗੱਗਾ ਰਾਏਸਾਰ

  • @user-ii6ly8dt1n
    @user-ii6ly8dt1n 7 місяців тому +5

    ਬਹੁਤ ਬਹੁਤ ਧੰਨਵਾਦ ਗੱਗਾ ਰਾਏਸਰ ਦਾ ❤

  • @bablijaid2521
    @bablijaid2521 7 місяців тому +3

    ਸਾਡੇ ਮਲੋਟ ਇਲਾਕੇ ਦਾ ਮਾਨ ਹੈ ਬਾਬਾ ਮਹਿੰਦਰ ਸਿੰਘ ਮਾਨ ਉਰਫ ਮਿੱਢ ਲਾਲਬਾਈ ਜੀ,ਬਾਬੇ ਪੁੰਨੂ ਭੁੱਲਰ ਨਾਲ ਪੱਗ ਵੱਟੀ ਸੀ ਤੇ ਓਹਨਾ ਦੇ ਬਾਪ ਮੇਹਰ ਸਿੰਘ ਭੁੱਲਰ ਦੇ ਸਗਿਰਦ ਸੀ ਤੇ ਬਾਬਾ ਪੁੰਨੂੰ ਕਿਸਨ ਸਿੰਘ ਬਰਾੜ ਮੱਲ ਹਰੀਕੇ ਵਾਲਿਆਂ ਦੇ ਸ਼ਾਗਿਰਦ ਸੀ

  • @modernagricu3006
    @modernagricu3006 Місяць тому

    ਆਹ interview ਨੇ ਦੁੱਖ ਤੋੜ ਤੇ ਬਹੁਤ ਵਧੀਆ ਜਣਕਾਰੀ ਦਿੱਤੀ ਬਾਈ ਨੇ ਬਾਕੀ ਰਹੀ ਗੱਲ Roopa ਸਮਾਲਸਰ ਦੀ ਬਹੁਤ ਵਧੀਆ ਇਨਸਾਨ ਨੇ ਵਾਕਿਆ ਈ ਬਹੁਤ ਸਿਰੇ ਸਿਰੇ ਦੇ ਜਾਨਵਰ ਨੇ ਓਸ ਕੋਲ ਇਕੱਲਾ kabooter ਹੀ ਨੀ ਜਿਹੜਾ ਵੀ ਜਾਨਵਰ Roope ਦੇ ਘਰ ਆ ਉਹ teesi ਆਲਾ ਬੇਰ ਆ

  • @kulwindersran452
    @kulwindersran452 7 місяців тому +3

    ਬਹੁਤ ਵਧੀਆ ਬਈ ਗੱਗੇ ਬਾਬਾ ਨਾਨਕ ਜੀ ਮੇਹਰ ਕਰੇ ਭਰਾ ਤੇ

  • @raja1842
    @raja1842 7 місяців тому +3

    ਬਹੁਤ ਵਧੀਆ ਇੰਟਰਵਿਊ God bless you all

  • @thebestvideo6154
    @thebestvideo6154 7 місяців тому +3

    ਗੁਗੱੜ ਦਾ ਚੇਲਾ ਰਾਜਣ ਬਹਿਣੀਵਾਲ ਸੀ, ਰਾਜਣ ਨੇ ਆਪਣੇ ਬੇਟੇ ਜਾ ਨਾਮ ਗੁਗੱੜ ਰੱਖਿਆ ਸੀ। ਮੈ ਭਾਲੂ ਬਠਿੰਡਾ

  • @gopallammalamma2680
    @gopallammalamma2680 7 місяців тому +3

    ਸਿਰਾ ਪਲੇਅਰ ਬਾਈ ਬਿੱਕਰ ਪੱਖੋਵਾਲ ਸਾਡੇ ਏਰੀਏ ਦਾ

  • @sukhpreetsingh4193
    @sukhpreetsingh4193 7 місяців тому +6

    ਮੈਂ ਜ਼ਿੰਦਗੀ ਵਿਚ ਕਿਸੇ ਦੀ ਪੂਰੀ video ਨਹੀਂ ਦੇਖੀ ਅੱਜ ਤਾਂ ਦਿਲ ਖੁਸ ਹੋ ਗਿਆ ਦਮ ਆ ਗੱਲਾਂ ਵਿਚ ❤❤❤

  • @avtarsidhu1048
    @avtarsidhu1048 7 місяців тому +4

    ਗੱਗੇ ਬਾਈ ਬਿੱਕਰ ਬਾਈ ਬਹੁਤ ਵਧੀਆ ਇਨਸਾਨ ਨੇ ਬਾਈ ਦੀਆਂ ਗੱਲਾਂ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਮਨਾ ਭੱ..❤❤❤❤❤❤❤❤❤

  • @randheersingh7310
    @randheersingh7310 7 місяців тому +8

    ਬਹੁਤ ਬਹੁਤ ਧੰਨਵਾਦ ਬਾਈ ਬਿੱਕਰ ਪੱਖੋਵਾਲ ਤੇ ਬਾਈ ਗੱਗਾ ਵੀਰ ਦਾ ਧੰਨਵਾਦ ਇੰਨੀ ਜਾਣਕਾਰੀ ਦੇਣ ਵਾਸਤੇ ❤

  • @kahlonkulwinder9253
    @kahlonkulwinder9253 7 місяців тому +2

    Bahut vadhia interview veer g par ik gall de samgh ne ayi sare senior kabtur playera de naam bole ah par bhai saab g bhucho valya baba g naam ne laya jina to dhane baba g da naam hoya te jinya to dhane baba vale kabtur banye

  • @user-vj2xw6tm5y
    @user-vj2xw6tm5y 7 місяців тому +2

    ਬਹੁਤ ਵਧੀਆ ਇਨਸਾਨ ਆ ਬਾਈ ਬਿੱਕਰ, ਮੈਂ ਵੀ ਬਾਈ ਨਾਲ ਬੈਠਾ ਸਾਡੇ ਪਿੰਡ ਬਾਜੀ ਤੇ

  • @gorakhokhar1797
    @gorakhokhar1797 6 місяців тому +1

    22 bikar de sira gal bat a

  • @rubybains5379
    @rubybains5379 7 місяців тому +3

    Nice person Bai bikker. And good job gagga bro

  • @sukhwinder5451
    @sukhwinder5451 Місяць тому

    ਗੱਗਾ ਰਾਏਸਰ ਬਾਈ ਬਿਕਰ ਪਖੋਵਾਲ ਬਾਈ ਦਾਨੋ ਘੈਂਟ ਬੰਦੇ ਨੇ ❤❤❤❤❤

  • @ravinderjitsingh133
    @ravinderjitsingh133 7 місяців тому +2

    pathar wali gal bai di bohut sohni lagi 😀😀32:50

  • @amandeep9948
    @amandeep9948 7 місяців тому +2

    ਸੁਆਦ aa gya yar phaji Puri video da ji👌👌👌🥰

  • @Dasmeshbenipal
    @Dasmeshbenipal 7 місяців тому +2

    ਵਧੀਆ ਜਾਣਕਾਰੀ ਦਿੱਤੀ

  • @user-tp8zr9ri8m
    @user-tp8zr9ri8m 7 місяців тому +3

    ਗੱਗ ਵੀਰ ਨਮੇ ਸਾਲ ਦਿਆ ਮੁਬਾਰਕਾ sirrrrrrrrra interview gagge veer waheguru chardikala vich rakhe

  • @sarbjeetpannu26
    @sarbjeetpannu26 7 місяців тому +2

    Wah ji wah nhi reesa bai Bikker Ustad ji diya

  • @user-qb3lt5kd7b
    @user-qb3lt5kd7b 7 місяців тому +2

    Bhut bhut hi vadia interview Gagge y Bikar y ne sirra la dita vadia information mili y di interview dekh k ❤❤❤

  • @gurdeepsingh7069
    @gurdeepsingh7069 7 місяців тому +2

    Ik ik gal samjn wali aa gage thnks bro

  • @KabootarnuksanRsjKabootarnuksa
    @KabootarnuksanRsjKabootarnuksa 7 місяців тому +2

    Gagga brother ji sodhi video dakhan da nazarha a jandha thx brother ji

  • @luckymaan415
    @luckymaan415 7 місяців тому +2

    Bhout vadhia km diea galla dassia y ne.

  • @manjitsingh-xn9cr
    @manjitsingh-xn9cr Місяць тому

    ਸਾਡੇ ਸੀ ਘਰ 1947ਤੋ ਪਹਿਲਾਂ ਕਬੂਤਰ ਪਿੰਡ ਤਖਤੂ ਪੁਰਾ‌ ਜਿਲਾ‌ ਮੋਗਾ

  • @tarandeepsingh8422
    @tarandeepsingh8422 7 місяців тому +2

    Very very very nice veer ji

  • @kabooterjindjaan8095
    @kabooterjindjaan8095 7 місяців тому +2

    ਗੱਗੇ ਵੀਰ ਲਵ ਯੂ ❤ ਤੋ

  • @user-qb3lt5kd7b
    @user-qb3lt5kd7b 7 місяців тому +3

    Sirra interview Gagge y waheguru humesha chardikala vich rakhan

  • @surindersinghbittu
    @surindersinghbittu 7 місяців тому +2

    Gagge veer Ghaint very deep information for kabutar vaazi

  • @kuldipsingh9683
    @kuldipsingh9683 7 місяців тому +2

    ਆਪਣੇ,ਕੋਲ ਬਾਈ ਦੀ ਕਬੂਤਰੀ ਬੈਠੀ ਆ ਉਸਦੇ ਬੱਚੇ ਘਰੇ ਬਾਜੀਆ ਨਬੇੜ ਦਿੰਦੇ ਆ ਕਾਲੇ ਚੀਨੇ ਕੱਢਦੀ ਆ ਬੱਚੇ ਸਿਰਾ ਗੱਲਬਾਤ ਆ ਸੁਪਰਸਟਾਰ ਪਲੇਅਰ ਬਾਈ

  • @manimaan9033
    @manimaan9033 7 місяців тому +2

    Gurmail singh sadha singh wale da pehli baar name leya kise player ne Bahut Vadiya player bai Gurmail Singh dusar da

  • @nirvairsingh8207
    @nirvairsingh8207 7 місяців тому +2

    Wahh gagge ..... Jldi pa dya kr vedio ... .wah Dil kush kita oye choobaran

  • @shivrajshivraj5813
    @shivrajshivraj5813 7 місяців тому +2

    Very very nice ji 👌👍❤

  • @gurmindersingh250
    @gurmindersingh250 7 місяців тому +2

    Sabh toh best interview aa

  • @JaswinderSingh-uj6nn
    @JaswinderSingh-uj6nn 7 місяців тому +2

    Full ghant 22 full ghant intrweo,, God bless u brother 💓💓💓💓💓 happy new year 2024🎉🎉🎉🎉🎉❤❤❤❤❤

  • @yaadafanzclub9072
    @yaadafanzclub9072 6 місяців тому +1

    👌👌

  • @ParamjitSingh-xg9eu
    @ParamjitSingh-xg9eu 7 місяців тому +2

    Very good my brother

  • @BaljinderSingh-fb2ie
    @BaljinderSingh-fb2ie 7 місяців тому +2

    Top classss interview gagge veer❤❤👌👌

  • @ajaydhaliwal4984
    @ajaydhaliwal4984 7 місяців тому +2

    ਉਸਤਾਦ ਜੀ ਬੰਤਾ ਫੱਲੇਵਾਲ 🕊️❣️

  • @gurpreetshergill6044
    @gurpreetshergill6044 7 місяців тому +2

    22 gagge sira krta interview da rab trakiya bakshe tanu ❤ dilo saloot a 22

  • @user-pz1bk3zf4h
    @user-pz1bk3zf4h 7 місяців тому +2

    Good❤❤❤veer ji👍👍👍

  • @amritpalRaman
    @amritpalRaman 7 місяців тому +2

    Siraaa krta gagge veer

  • @happysaron6145
    @happysaron6145 6 місяців тому +1

    👍👍👍👍

  • @SharanjitGill-pi1rb
    @SharanjitGill-pi1rb 7 місяців тому +2

    Very nice interview god bless you bro

  • @HarpreetJohal-ub2bp
    @HarpreetJohal-ub2bp 7 місяців тому +2

    Bhut vdiya gagge ver

  • @nagisaab5312
    @nagisaab5312 7 місяців тому +2

    gud aa bro

  • @harmailsinghfaujikaoni5099
    @harmailsinghfaujikaoni5099 7 місяців тому +3

    ❤❤❤❤❤❤

  • @sarabjitkumar2049
    @sarabjitkumar2049 7 місяців тому +3

    Super star ਉਸਤਾਦ ਜੀ❤❤

  • @tarandeepsingh8422
    @tarandeepsingh8422 7 місяців тому +2

    Waheguru ji Meher kare ji sare veera te ji

  • @SandeepKumar-lx1ho
    @SandeepKumar-lx1ho 7 місяців тому +2

    ❤❤

  • @TarlochanGarwal-it1wg
    @TarlochanGarwal-it1wg 7 місяців тому +2

    Very nice,by,bikar, pakhowal

  • @sattarlohar818
    @sattarlohar818 7 місяців тому +2

    ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ।

  • @kahlonkulwinder9253
    @kahlonkulwinder9253 7 місяців тому +2

    👌🏼👌🏼👌🏼👌🏼👌🏼👌🏼👌🏼👌🏽👌🏽👍

  • @RamanMangat
    @RamanMangat 7 місяців тому +2

    ਬਹੁਤ ਵਧੀਆ ਜੀ

  • @laddisinghnoor598
    @laddisinghnoor598 6 місяців тому +1

    ਬਾਈ ਰਾਜ ਬਰੂਵਾਲਜੀ ਦੀ ਵੀ ਕਰਿਓ ਇੰਟਰਵਿਊ ਜਲਦੀ

  • @BahalSingh-ip4xw
    @BahalSingh-ip4xw 7 місяців тому +2

    Bahut vadia gatbat bro ..... God bless you

  • @jagdeepdhaliwal3515
    @jagdeepdhaliwal3515 7 місяців тому +2

    ਸਭ ਤੋਂ ਸੋਹਣੀ ਇੰਟਰਵਿਊ

  • @tarandeepsingh8422
    @tarandeepsingh8422 7 місяців тому +2

    Waheguru ji Meher kare ji

  • @jassasidhu9432
    @jassasidhu9432 7 місяців тому +2

    Ok vr ji 👌 love you vrjo ❤❤❤

  • @sharandeepsingh7029
    @sharandeepsingh7029 7 місяців тому +2

    ❤❤❤❤

  • @mukhtiarjhaloor7968
    @mukhtiarjhaloor7968 7 місяців тому +3

    ਬਿੱਕਰ ਪੱਖੋਵਾਲ ਬੈਸਟ ਕਬੂਤਰ ਬਾਜ

  • @harjeetsingh1299
    @harjeetsingh1299 7 місяців тому +2

    ਬਿੱਕਰ ਆਲੇ ਆਪਣੇ ਕੋਲ ਨੇ ਇਸ ਤੋ ਉਪਰ ਕੋਈ ਨੀ

  • @superfastlive8980
    @superfastlive8980 7 місяців тому +2

    Gaint interview gagga g.best of luck

  • @Happybaghapurana1701
    @Happybaghapurana1701 7 місяців тому +2

    ਘੈਂਟ ਇੰਟਰਵਿਊ ਬਾਈ ਗੱਗੇ ❤️🌹

  • @ikkshonkkabooterbazzida6582
    @ikkshonkkabooterbazzida6582 7 місяців тому +2

    Y nal 3-4 sal to bahot pyar aa te nal khadan wala insan aa y hun ghar di tra wart de aa guri chmkor nangal

  • @GurmukhSingh-ie2rn
    @GurmukhSingh-ie2rn 7 місяців тому +2

    Video dekh k veer swad aya❤

  • @lakhveersinghlakhveersingh3358
    @lakhveersinghlakhveersingh3358 7 місяців тому +2

    Nice ustad

  • @mohamedmustak8772
    @mohamedmustak8772 7 місяців тому +2

    India bai best va ❤

  • @gaggiwazidke2990
    @gaggiwazidke2990 7 місяців тому +4

    Good job bro ❤❤❤❤

  • @atmasingh2284
    @atmasingh2284 7 місяців тому +2

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @anujrana9750
    @anujrana9750 7 місяців тому +2

    bhut kaint interview krda bai ji ❤

  • @user-lj8nv3gk5f
    @user-lj8nv3gk5f 7 місяців тому +1

    Gagge bahut vadiya god tenu chardikla vich rakhe happy new year veere❤❤❤❤❤❤

  • @AmanpreetAman-od5fo
    @AmanpreetAman-od5fo 7 місяців тому +2

    Rabb is sal hor taraki bakshay

  • @Vickypigen
    @Vickypigen 7 місяців тому +1

    Nice 🎉🎉🎉

  • @RomeioRanjha-uj8bn
    @RomeioRanjha-uj8bn 7 місяців тому +1

    End ha broo

  • @sukhwinderkahlon3598
    @sukhwinderkahlon3598 7 місяців тому +1

    Sirra gal baat interview veere❤❤

  • @gurjindersingh4535
    @gurjindersingh4535 7 місяців тому +1

    Top interview 🔥

  • @palwindersingh8232
    @palwindersingh8232 7 місяців тому +1

    Great👍👍👍👍👍👍👍👍

  • @babbugill3390
    @babbugill3390 7 місяців тому +2

    Sira gall a y do sal jite ni loka ne rah bdl le

  • @abhigurm6486
    @abhigurm6486 7 місяців тому +1

    Sira interview vera 👌👌

  • @kabuter_bazi_gundiana8200
    @kabuter_bazi_gundiana8200 7 місяців тому +1

    Very very nice video veer ji

  • @harpreetranu6048
    @harpreetranu6048 7 місяців тому +1

    Thank bro

  • @JaswinderSingh-ak47
    @JaswinderSingh-ak47 7 місяців тому +3

    Happy🕊🕊🕊🕊🕊New🕊🕊🕊🕊🕊year

  • @amandeep9948
    @amandeep9948 7 місяців тому +2

    ਬਾਈ ਜੀ ਅਗਲਾ ਭਾਗ ਕਦੋਂ ਪਾਓ ਗਏ ਜੀ video da ji

  • @BinderpoohlaHarkitdhapali
    @BinderpoohlaHarkitdhapali 7 місяців тому +1

    Very nice 👌

  • @AmanpreetAman-od5fo
    @AmanpreetAman-od5fo 7 місяців тому +4

    Happy new year brother 🎇

  • @LovePreet-yb1mn
    @LovePreet-yb1mn 7 місяців тому +1

    Siraa veer yarr ❤❤❤

  • @jatindergill1060
    @jatindergill1060 7 місяців тому +1

    Very nice ❤

  • @jamshedpurtrailorservice389
    @jamshedpurtrailorservice389 4 місяці тому +1

    Main vi punjab aake milna pau nu time pass lai kush na kush ta karna pena

  • @beantsandhu2128
    @beantsandhu2128 7 місяців тому +1

    End gal bat👍

  • @GurpreetSingh-qi7qk
    @GurpreetSingh-qi7qk 7 місяців тому +1

    Very good

  • @user-xe9ry9jf7c
    @user-xe9ry9jf7c 7 місяців тому +1

    Bai bhut vadia nice

  • @seepagill115
    @seepagill115 7 місяців тому +3

    🕊️🕊️👌👌

  • @jaggasingh634
    @jaggasingh634 7 місяців тому +1

    end enterview gagge veer

  • @happykhanpur6706
    @happykhanpur6706 7 місяців тому +1

    Good veer ❤❤❤

  • @vickykhera7263
    @vickykhera7263 7 місяців тому +1

    Nice 👍👍