ਪੁੰਨੂੰ ਬਾਬੇ ਤੋ ਕਬੂਤਰ ਘੱਗੇ ਗਏ ਘੱਗੇ ਤੋਂ ਕਬੂਤਰ ਸਿੱਧੇ ਸਾਡੇ ਘਰ ਆਏ। ਤੇ ਅਸੀਂ ਸਾਂਭ ਕੇ ਰੱਖ ਲਏ

Поділитися
Вставка
  • Опубліковано 31 гру 2023
  • #starkanutarbaaz #bantballamgad #ikshonkkabutarbajida #ਕਬੂਤਰ #ਕਬੂਤਰਬਾਜ਼ੀ
    #kabutarbaaji #gagga #pigeon #gelialkda #bantvideo #ballamgad #star #kabutarbaz
    #pigeonrace #kulwindarkhidkian #Harmannamol #interwies #kabutarvideo #pigeonlover #viralvideo #live #cheenekabutar #rajanbahiwal #mohanbadal #jasveerbadal #bhuttolambwali #teetukotman #kantakhidkian #amarrajgad #sidhu #vakeelbahiniwal #namdevsukhanwal
  • Домашні улюбленці та дикі тварини

КОМЕНТАРІ • 224

  • @kuldeepsingh-bd1bz
    @kuldeepsingh-bd1bz 7 місяців тому +68

    ਬਾਈ ਬੇਨਤੀ ਆ ਯਾਰ ਜਿੰਨੇ ਵੀ ਭਰਾ ਵੀਡੀਓ ਦੇਖਦੇ ਆ ਲਾਇਕ ਜਰੂਰ ਕਰਿਓ ਕਿਉਂਕਿ ਆਪਾਂ ਦੇਖ ਕੇ ਹੀ ਛੱਡ ਦਿਨੇ ਆ ਆਪਾਂ ਨੂੰ ਕੋਈ ਫਰਕ ਨੀ ਪੈਣਾ ਬਟਨ ਦੱਬਣ ਨਾਲ.ਭਰਾ ਮੇਹਨਤ ਕਰ ਰਿਹਾ ਪੂਰੀ ਮੱਦਤ ਕਰੋ ਜਿਨੀ ਹੋ ਸਕਦੀ ਆ. ਧੰਨਵਾਦ ਸਾਰੇ ਭਰਾਵਾ ਦਾ 🙏🙏

    • @StarKabutarbaaz
      @StarKabutarbaaz  7 місяців тому +7

      Love 💓 you bro

    • @harwindersingh2378
      @harwindersingh2378 7 місяців тому

      Happy new year veer ji veer. Ni Mohali Chandigarh de eriye ch vi ai bahut change khidari ne eder vi

    • @iqbalbrar2942
      @iqbalbrar2942 7 місяців тому +1

      Right

    • @1993sidhu
      @1993sidhu 7 місяців тому

      2nd part kdo pauna y

    • @kuldeepsingh-bd1bz
      @kuldeepsingh-bd1bz 7 місяців тому

      @@StarKabutarbaaz ਭਰਾ ਜੀ ਪਾ ਦੋ ਦੂਸਰਾ ਹਿਸਾ ਵੀਡੀਓ ਦਾ

  • @nindivirk7539
    @nindivirk7539 7 місяців тому +3

    ਬਹੁਤ ਵਧੀਆ ਇਨਸਾਨ ਵੱਡਾ ਭਰਾ ਬਲਵੰਤ,ਇੱਕ ਵਾਰ ਮੈਂ ਤੇ ਸੱਤੂ ਬਾਜਾਖਾਨੇ ਵਾਲਾ ਆਏ ਸੀ ਬਾਈ ਨੇ ਖੱਟੀਆਂ ਅੱਖਾਂ ਦਾ ਜੌ਼ ਸਿਰਾ ਦਿੱਤਾ ਸੀ ਕਹਿ ਕੇ ਕਿ ਤੁਹਾਡੇ ਏਰੀਏ ਚ ਏਹਦੇ ਨਾਲ ਦਾ ਕਬੂਤਰ ਹੈਨੀ,ਮੇਰੇ ਕੋਲ ਬਿੱਲੀ ਮਾਰ ਗਈ ਸੀ ਸ਼ਰਮ ਦੇ ਮਾਰੇ ਭਰਾ ਕੋਲ ਮਗਰੋਂ ਗੲਏ ਨਹੀਂ

  • @tari3043
    @tari3043 7 місяців тому +7

    ਕੁਲਦੀਪ ਬਾਈ ਜੀ ਬਹੁਤ ਵਧੀਆ ਇੰਟਰਵਿਊ ਆ।

  • @_Sandhu-306
    @_Sandhu-306 7 місяців тому +5

    ਸੁਣਿਆ ਸੀ ਬੀ ਟੋਕਰੇ ਭਰ ਭਰ ਕੇ ਕਬੂਤਰਾ ਦੇ ਆਏ ਸੀ ਘੱਗੇ ਪੁੰਨੂੰ ਆਲੇ ਬਿਲਕੁਲ 💯%sach aa ਏ ਗੱਲ !

  • @singhp3527
    @singhp3527 7 місяців тому +6

    ਵਾਹ ਵਾਹ ਬਾਈ ਜੀ ਨਜ਼ਾਰਾ ਆ ਗਿਆ ਇੰਟਰਵਿਊ ਦੇਖ ਕੇ ❤❤❤❤❤🎉🎉🎉

  • @JassS634
    @JassS634 7 місяців тому +3

    ਬਾਈ ਦਿਆ ਗੱਲਾਂ ਸੁਣ ਕੇ ਇੰਜ ਲਗਦਾ ਜਿਵੇਂ ਫਿਲਮ ਦੇਖੀ ਜਾਨੇ ਆ ਬਾਜਿਆ ਜਿੱਤਣ ਵਾਲੀਆ ਗੱਲਾਂ ਸੁਣ ਕੇ,ਦੂਜੀ ਗੱਲ ਬਾਈ ਨੇ ਆਪਣੇ ਨਾਲ ਦੇ ਬਾਈ ਨੂੰ ਬਹੁਤ ਇਜੱਤ ਮਾਨ ਦਿੱਤਾ ਬਾਈ ਇਕਬਾਲ ਨੂੰ

  • @user-ts3qi1qm2r
    @user-ts3qi1qm2r 2 місяці тому +1

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @gurmaildhaliwal2590
    @gurmaildhaliwal2590 7 місяців тому +5

    ਅੱਜ ਆ ਸਭ ਤੋਂ ਵੱਡਾ ਖਿਡਾਰੀ

  • @Harmansran101
    @Harmansran101 7 місяців тому +2

    ਕੁਲਦੀਪ ਬਾਈ ਜੀ ਬਹੁਤ ਵਧੀਆ ਇੰਟਰਵਿਊ ਆ

  • @Dasmeshbenipal
    @Dasmeshbenipal 7 місяців тому +2

    ਇਹਨਾਂ ਨੂੰ ਕਹਿੰਦੇ ਨੇ ਅਸਲ ਖਿਡਾਰੀ ਸਾਰੇ ਹੀ ਗੁਣ ਨੇ ਬੰਤ ਬਾਈ ਵਿੱਚ ਮੈਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ

  • @ItsArshgaming
    @ItsArshgaming 7 місяців тому +3

    Superstar bant balmgarh ❤️bohot vadiya insan sardar mejar Singh gill patwari Rajgarh ❤️❤️

  • @AmarRajgarh
    @AmarRajgarh 7 місяців тому +4

    Kuldeep bai tera bohat dhanwaad tu purane khidariyan di interview krda

  • @tari3043
    @tari3043 7 місяців тому +5

    ਸਦਾਬਹਾਰ ਖਿਡਾਰੀ 🙏🙏🙏🙏

  • @gurtirathdhaliwal855
    @gurtirathdhaliwal855 7 місяців тому +4

    Bai amar rajghar bhuth vadia khaderi aa bai de nal 20 saal to yari aa wheguru veer nu hamesha chardikala vich rake

  • @sampysekhon2454
    @sampysekhon2454 7 місяців тому +1

    Kuldeep veer 2 bhag vich jo galla ustaad ji ne dasia kabooter nu bachaun Walia 100% sahi keha y menu mere ustaad sohel grewal ji ne dasea c eh hi y aapne punjab ch pehla jisnu 100% pata hor kise khidari nu eh gal ni pata c par hun sab kehngy kabooter zor lagya bchona hor kise khidari nu ni aaunda koi kuj v kahe hun loa ch sab de marde aa

  • @lakhmirsingh6134
    @lakhmirsingh6134 7 місяців тому +2

    Bai Kuldeep next part pado jaldi
    Bhut Sohna laga bai da gal karn da salika bai de vaare te bai de kabooter bare bhut sunea c Sachi bai v sirra banda de bai de kabooter v end a.....thanku Kuldeep bai di interview lai

  • @PreetGur-dl2dw
    @PreetGur-dl2dw 7 місяців тому +1

    ਕੁਲਦੀਪ ਬਾਈ ,ਜੰਟਾ ਬਾਬਾ ਜੀ ਆਲਮਵਾਲਾ ਤੇ ,ਕੰਤਾ ਬਾਈ ਜੀ ਖਿੜਕੀਆ ਹਾਕਮ ਬੱਲੋ ਬਾਬਾ ਜੀ ਇਹਨਾ ਦੀ ਇੰਟਰਵਿਊ ਜਰੂਰ ਕਰੋ ਵਖਤ ਹੀ ਹੁੰਦਾ ਲੱਗਿਆ ਵੇਲਾ ਹੱਥ ਨਹੀ ਆਉਦਾ ਬਾਈ ❤❤🙏🙏🙏👏👏

  • @ajaydhaliwal4984
    @ajaydhaliwal4984 6 місяців тому +1

    ਯਾਰੀ ਦੋਸਤੀ ਚ ਇੰਨਾ ਹੀ ਪਿਆਰ ਹੋਣਾ ਚਾਹੀਦਾ ❤❤❤

  • @sonujindjaan780
    @sonujindjaan780 7 місяців тому +2

    ਕੁਲਦੀਪ ਵੀਰ ਸਿਰਾ ਇਨਰਵਇਊ ਜੋਦਾ ਵਸਦਾ ਰਹੇ ❤❤

  • @kulvirsingh9030
    @kulvirsingh9030 7 місяців тому

    ਕੁਲਦੀਪ ਵੀਰੇ ਪੂਰਾ ਸਿਰਾ ਕਰਾਤਾ ❤❤❤❤ ਪਰਮਾਤਮਾ ਹੋਰ ਤਰਕੀਆ ਦੇਵੇ ਲਵ ਯੂ ਪਰਾ ਖੁਸ਼ ਰਹਿ ❤❤ ਬਹੁਤ ਵਧਿਆ ਵੀਡਿਓ ਆ

  • @Harpinder_Singh_Maan
    @Harpinder_Singh_Maan 7 місяців тому +2

    ❤ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)_ ❤❤❤

  • @amandeepsidhu3080
    @amandeepsidhu3080 7 місяців тому +1

    Thanks for Sharing History
    Top Interview 🙂

  • @KhanSaab-ft1fj
    @KhanSaab-ft1fj 7 місяців тому +3

    Veere tu sirraa laaya piya mukabla ni tera kuldeep 22❤

    • @StarKabutarbaaz
      @StarKabutarbaaz  7 місяців тому +1

      ਪਿਆਰ ਆ ਬਾਈ ਥੋਡਾ ਜੀ❤️

  • @jassbawa3154
    @jassbawa3154 7 місяців тому +2

    ਬਾਈ ਇੰਟਰਵਿਊ ਬਹੁਤ ਵਧੀਆ ਸੀ ❤❤❤❤❤❤❤❤❤❤❤❤

  • @AmarRajgarh
    @AmarRajgarh 7 місяців тому +4

    super star a bai apna ❤❤❤❤❤❤❤

  • @AMANDEEPDHILLON-pb5mp
    @AMANDEEPDHILLON-pb5mp 7 місяців тому +3

    Very good interview ❤

  • @navdeep991
    @navdeep991 7 місяців тому +1

    Bhut vadia interview

  • @user-qb3lt5kd7b
    @user-qb3lt5kd7b 7 місяців тому +1

    Kuldeep y bhut bhut hi vadia interview y di sirra la dita interview vala ❤❤❤

  • @cocolemonnkids
    @cocolemonnkids 7 місяців тому +3

    Star a Bai apna Bai bant balamgarh Jashan Rajgarh ❤️❤️❤️❤️❤️❤️❤️

  • @Shonk_punjab_da
    @Shonk_punjab_da 7 місяців тому +1

    ❤nyc work brother 🎉❤

  • @amitambala8359
    @amitambala8359 7 місяців тому +3

    Bai Amar rajgharh ❤❤ bhut Badhiya Bande ne❤️👏👏

  • @Harmansran101
    @Harmansran101 7 місяців тому +2

    Very nice bai g

  • @user-pu2bj9jd1l
    @user-pu2bj9jd1l 7 місяців тому +2

    Very nice interview bai

  • @KulwinderSingh-kt4vb
    @KulwinderSingh-kt4vb 7 місяців тому +1

    Very good 👍

  • @SataBrar-oq9ne
    @SataBrar-oq9ne 7 місяців тому +2

    ਬਹੁਤ ਵਧੀਆ

  • @PrabhjotSingh.380
    @PrabhjotSingh.380 7 місяців тому +1

    Bai swad aa gya sun ka bai na 1ganta bazzi jit ii vich hi kad dita bai bazzi aa hi aniya jit aa such a nice person

  • @user-zy6fd8xn5v
    @user-zy6fd8xn5v 7 місяців тому +2

    ਸਿਰਾ ਵੀਡੀਓ

  • @user-ss8ll6lm6u
    @user-ss8ll6lm6u 7 місяців тому +1

    sirra hi lata ustad bant ballamgarh ji ne ❤❤❤Harman namol

    • @StarKabutarbaaz
      @StarKabutarbaaz  7 місяців тому

      ਸੀਰਾ ਤਾਂ ਤੁਸੀ ਵੀ ਲਾਤਾ ਯਾਰਾ ।

  • @gorasandhu2500
    @gorasandhu2500 7 місяців тому +2

    ਵੀਰੇ ਗੱਲ ਬਾਤ ਤਾਂ ਵਿਚੇ ਰਹਿ ਗਈ ਜੇ ਦੂਜਾ ਭਾਗ ਆਉਣਾ ਤਾ ਅਗਲੇ ਦਿਨ ਵੀਡੀਓ ਪਾ ਦੇਣੀ ਸੀ ਜੇ ਗੈਪ ਪੈ ਜੇ ਤਾਂ ਸੁਆਦ ਖਰਾਬ ਹੋ ਜਾਂਦਾ ਯਾਰ ਗੁੱਸਾ ਨਾ ਕਰੀ ਵੀਰ ਧੰਨਵਾਦ ਜੀ

  • @gurpreetsingh-ts9xs
    @gurpreetsingh-ts9xs 7 місяців тому +1

    Nice interview vir

  • @gurtirathdhaliwal855
    @gurtirathdhaliwal855 7 місяців тому +3

    Bai kuldeep tusi bhuth vadia interview kar deo best of luck ese tra wheguru thanu hamesa chardikala vich rakhe

  • @gurtirathdhaliwal855
    @gurtirathdhaliwal855 7 місяців тому +1

    Bhuth vadia interview aa bai

  • @Pbx_gill-yt
    @Pbx_gill-yt 7 місяців тому +2

    very nice 👍👍❤❤❤❤

  • @AmarRajgarh
    @AmarRajgarh 7 місяців тому +4

    HAPPY NEW YEAR CHARDIKALA CH RAKHE BAI APNE NU

  • @user-ss8ll6lm6u
    @user-ss8ll6lm6u 7 місяців тому +2

    sirra kuldeep bro ❤❤

  • @jotdhattofficial6303
    @jotdhattofficial6303 7 місяців тому +1

    Eh interview lok 5 saal to udeek rehe c
    Dhanwaad ji

  • @gurjitsingh3901
    @gurjitsingh3901 7 місяців тому +1

    Bhut vdia video pji❤❤❤

  • @lakhveersinghlakhveersingh3358
    @lakhveersinghlakhveersingh3358 7 місяців тому +1

    Nice ustad ji

  • @user-wm1cn2cr6u
    @user-wm1cn2cr6u 7 місяців тому +1

    Vah dada guru g salute

  • @jaskaransinghgill8671
    @jaskaransinghgill8671 7 місяців тому +1

    bahli dawi nasl c bai bant di na bahut suniya c ajj vekheya bai nu

  • @JaspalSingh-si3oh
    @JaspalSingh-si3oh 7 місяців тому +1

    Nazara aa pura❤❤

  • @buntymalhi100
    @buntymalhi100 7 місяців тому +1

    ❤❤❤❤nice interview kuldeep vere

  • @KulwinderSingh-py9hm
    @KulwinderSingh-py9hm 7 місяців тому +2

    Bhout vdia veer kabootar changi tray dekhia kro

  • @sandeepnarwal3807
    @sandeepnarwal3807 7 місяців тому +1

    ❤❤❤❤ ustad ji

  • @MangalSingla-hu2bd
    @MangalSingla-hu2bd 7 місяців тому +3

    Bant balamgarh ❤️ amar Rajgarh

  • @apsidhu7889
    @apsidhu7889 7 місяців тому +1

    Top star kaboter bazi channel

    • @StarKabutarbaaz
      @StarKabutarbaaz  7 місяців тому

      ਪਿਆਰ ਆ ਥੋਡਾ ਬਾਈ।। 💓💓❤️

  • @MandeepSingh-vs9ic
    @MandeepSingh-vs9ic 7 місяців тому +1

    Knt gal baat

  • @MangalSingla-hu2bd
    @MangalSingla-hu2bd 7 місяців тому +1

    Legend bant balamgarh amar Rajgarh ❤

  • @JagjitBurj1
    @JagjitBurj1 6 місяців тому +1

    Y Kanta khidkiyan di interview kro g

  • @WonderfulSolarEclipse-lp8wd
    @WonderfulSolarEclipse-lp8wd 7 місяців тому +1

    Whaa oh Shera 🔥🔥

  • @maansaab4617
    @maansaab4617 7 місяців тому

    Bhot vadia interview aa baii❤❤❤

  • @shanubhau1795
    @shanubhau1795 7 місяців тому +1

    Siraa bant bai te dr romana

  • @ItsArshgaming
    @ItsArshgaming 7 місяців тому +3

    ❤❤❤

  • @RamanMangat
    @RamanMangat 7 місяців тому +1

    ਬਹੁਤ ਵਧੀਆ ਜੀ

  • @GurinderSingh-yc3rj
    @GurinderSingh-yc3rj 7 місяців тому +1

    Bant sir g thanks

  • @user-gr8ro8vt1z
    @user-gr8ro8vt1z 7 місяців тому

    Y sirra la ditaaaa video karke y de boln da tarekaaaa te y da subah bhut vdea

  • @santokhsingh6462
    @santokhsingh6462 7 місяців тому +1

    End gal bat as g

  • @jassbawa3154
    @jassbawa3154 7 місяців тому +1

    Very nyc bhai ji

  • @jatindergill1060
    @jatindergill1060 7 місяців тому +1

    Very nice good job ❤❤

  • @JaswinderSingh-ak47
    @JaswinderSingh-ak47 7 місяців тому +2

    Happy🕊🕊🕊🕊🕊New🕊🕊🕊🕊🕊year

  • @shivrajshivraj5813
    @shivrajshivraj5813 7 місяців тому +1

    Very very nice ji 👌👍

  • @natureofpunjab868
    @natureofpunjab868 7 місяців тому

    Top da khidari bant 22 te punjab di top class nasal a bant 22. Kol. Looww diyan bazzian ghar hi mukka dinde ne

  • @harpreetbrar9475
    @harpreetbrar9475 7 місяців тому +1

    Good 🎉🎉

  • @iqbalbrar2942
    @iqbalbrar2942 7 місяців тому +1

    Very good job veer ❤❤❤❤❤❤❤❤

  • @SatnamSingh-dc1it
    @SatnamSingh-dc1it 7 місяців тому +4

    ਦੂਜਾ ਪਾਰਟ ਜਲਦੀ ਪਾ ਦੀ ਭਰਾ ਨਹੀਂ ਸਵਾਦ ਖਰਾਬ ਹੋ ਜਾਣਾ

    • @StarKabutarbaaz
      @StarKabutarbaaz  7 місяців тому +3

      Bus ਇਕ ਦਿਨ ਛੱਡ ਕੇ ਹੀ ਅੱਪਲੋਡ ਕਰਦੂ ਗਾ ਵੀਰ

    • @SatnamSingh-dc1it
      @SatnamSingh-dc1it 7 місяців тому

      @@StarKabutarbaaz ok ਵੀਰ ਸੁਕਰੀਆ

  • @singhp3527
    @singhp3527 7 місяців тому +1

    ਬਾਈ ਜੀ ਇਸ ਤਰ੍ਹਾਂ ਦੇ ਉਸਤਾਦਾਂ ਦੀ ਇੰਟਰਵਿਊ ਕਰਿਆ ਕਰੋ

  • @gurdeepsingh7069
    @gurdeepsingh7069 7 місяців тому +1

    Super interview kuldeep y

  • @karankaran2528
    @karankaran2528 7 місяців тому +1

    Good 👍

  • @harpreetbhangu4779
    @harpreetbhangu4779 7 місяців тому +1

    Very nice 👌

  • @ramansiloani3172
    @ramansiloani3172 7 місяців тому +1

    👍

  • @kuldipsingh9683
    @kuldipsingh9683 7 місяців тому +1

    Siraaa bro ❤❤

  • @user-kb5mv1bf6o
    @user-kb5mv1bf6o 7 місяців тому +1

    Kuldeep ਵੀਰੇ ਸਤਿ ਸ੍ਰੀ ਆਕਾਲ ਜੀ ਵਾਲੀ ਤਕੜੀ ਹਿਸਟਰੀ ਆ ਵੱਡੇ ਵੀਰੇ ਬੰਤ ਬਲਮਗੜ੍ਹ ਜੀ ਦੀ ਦੂਜਾ ਪਾਰਟ ਕਦੋਂ ਪਾਓ ਗੇ ਜੀ❤❤❤❤❤ ਜਿਉਂਦਾ ਵੱਸਦਾ ਰਹਿ ਕੁਲਦੀਪ ਬਾਈ ਬਾਬਾ ਨਾਨਕ ਜੀ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਜਿੰਦਗੀ

    • @StarKabutarbaaz
      @StarKabutarbaaz  7 місяців тому

      ਕੱਲ ਨੂੰ ਸ਼ਾਮ ਛੇ ਵਜੇ

  • @lalypaprali2895
    @lalypaprali2895 7 місяців тому +2

    siraaaaa

  • @Captionpigion
    @Captionpigion 7 місяців тому +2

    Nice❤❤❤

  • @jimmysingh7032
    @jimmysingh7032 7 місяців тому +1

    Very nice 👍

  • @jaatboy2234
    @jaatboy2234 7 місяців тому +2

    Bhaji inka popal pehlvan freed cort ka bi interview kro

  • @tarlochangill8741
    @tarlochangill8741 7 місяців тому +1

    Good job bro

  • @Jaspreetdhillon51
    @Jaspreetdhillon51 7 місяців тому +1

    Good 🎉

  • @sandaurwalekabooter5812
    @sandaurwalekabooter5812 7 місяців тому +1

    Good job brother

  • @ogjashanytgg
    @ogjashanytgg 7 місяців тому +2

    Gunna da bhandar a bai ❤❤❤❤❤

  • @gaggisingh1141
    @gaggisingh1141 7 місяців тому +1

    Good vr

  • @PurbasukhSingh-dj6kg
    @PurbasukhSingh-dj6kg 7 місяців тому +1

    Bant nyc 🎉🎉🎉 star Aa 22

  • @PreetHanjra-vh5kc
    @PreetHanjra-vh5kc 7 місяців тому +1

    Good

  • @amritmehraj971
    @amritmehraj971 7 місяців тому +1

    🎉

  • @sukhidhandhwar5476
    @sukhidhandhwar5476 7 місяців тому +1

    Nyc intro kuldeep bro chak k rakh kamm gud job

  • @sajjansinghsingh2584
    @sajjansinghsingh2584 7 місяців тому +1

    Very nice ❤❤❤❤❤

  • @abhijot-pr1vj
    @abhijot-pr1vj 7 місяців тому +1

    Super intervew bro

  • @gurpreetsingh9301
    @gurpreetsingh9301 7 місяців тому +1

    Very nice

  • @huntergrouphoshiarpur8664
    @huntergrouphoshiarpur8664 7 місяців тому +1

    Osm

  • @mandeepromana4053
    @mandeepromana4053 7 місяців тому +1

    Super🕊🕊🕊🕊