Це відео не доступне.
Перепрошуємо.

ਸ਼ੇਰ ਵੀਡੀਓ ਵਿੱਚ ਕੈਦ | Amrik Bhaini Jassa

Поділитися
Вставка
  • Опубліковано 20 сер 2024
  • ਸ਼ੇਰ ਵੀਡੀਓ ਵਿੱਚ ਕੈਦ | Amrik Bhaini Jassa
    #amrikbhainijassa #Reels

КОМЕНТАРІ • 181

  • @john-ky2gn
    @john-ky2gn Місяць тому +15

    ਸ਼ੇਰ ਸਾਮ੍ਹਣੇ ਤੋਂ ਹਮਲਾ ਕਰਦਾ ਵੀਰ। ਇਹ ਬਾਘ ਆ ਬਹੁਤ ਖਤਰਨਾਕ ਤੇ ਚਲਾਕ। ਜੋਂ ਲੁਕ ਕੇ ਹਮਲਾ ਕਰਦਾ ।

  • @sadhsingh2036
    @sadhsingh2036 Місяць тому +27

    ਸਾਰੇ ਲੋਕਾ ਦੇ ਕਮੈਟ ਪੜੇ ਆਪਣਾ ਆਪਣਾ ਨਜਰੀਆ ਸਭ ਦਾ ,,ਪਰ ਸੁਣੋ ਭਰਾਵੋ ਜਦੋ ਅਸੀ ,ਜੰਗਲ ਵੱਡ ਦਿੱਤੇ ਕੁਛ ਨਹੀ ਛੱਡਿਆ ਦਰੱਖਤ ਵੱਡ ਵੱਡ ਵੇਚ ਕੇ ਖਾ ਗੲਏ ਸਾਮਲਾਟ ਜਮੀਨਾ ਕੲਈ ਕਿਲੋਮੀਟਰਾ ਵਿਚ ਜਿੱਥੇ ਇਹਨਾ ਬਾਘ ਚੀਤੇ ਸੱਪ ਕੲਈ ਲੱਖਾ ਜਾਨਵਰ ਰਹਿੰਦੇ ਸੀ ਬੇ ਘਰ ਕਰ ਦਿੱਤੇ ਹੁਣ ਉਹ ਤੁਹਾਡੇ ਘਰ ਤੇ ਖੇਤਾ ਵਿਚ ਹੀ ਆਉਣਗੇ ਦੱਸੋ ਹੋਰ ਕਿਧਰ ਜਾਣ ,ਧੰਨਵਾਦ ਬਾਘ ਦਾ ਜਿਸਨੇ ਲੋਕਾ ਨੁੰ ਅਕਲ ਤਾ ਦਿੱਤੀ ਜੇ ਤੁਸੀ ਸਾਡੇ ਘਰ ਉਜਾੜੌਗੇ ਤਾ ਅਸੀ ਤੁਹਾਡੀਆ ਇਸ ਤਰਾ ਪਦੀੜਾ ਪਵਾਵਾਗੇ

  • @shamshersingh895
    @shamshersingh895 Місяць тому +26

    ਕਿਤੇ ਸ਼ੇਰ ਦੀਆਂ ਪੈੜਾਂ ਭਾਲ਼ਦੇ ਭਾਲ਼ਦੇ ਓਹ ਤੁਹਾਡੀਆਂ ਪੈੜਾਂ ਨਾਂ ਭਾਲ਼ ਲਵੇ . ਫੇਰ ਲੁਕਣ ਨੂੰ ਥਾਂ ਨੀਂ ਥਿਅੌਣਾਂ 😜😜😜😜😜🤑🤑

  • @Gill-mp9vt
    @Gill-mp9vt Місяць тому +26

    ਵੀਰੇ, ਸ਼ੇਰ ਹੁੰਦਾ ਹੈ ਛੇਰ ਨਹੀਂ,, ਇਹ ਤੇਂਦੂਆ ਵੀ ਬਹੁਤ ਖਤਰਨਾਕ ਹੈ, ਬਾਈ ਆਪਣਾ ਖਿਆਲ ਰੱਖੋ

  • @rajinderpunia8353
    @rajinderpunia8353 Місяць тому +9

    ਵੀਰੋ ਆਪਣੇ ਨਾਲ ਹਥਿਆਰ ਰੱਖੋ ਇਹ ਬਹਤ ਖੱਤਰਨਾਕ ਜਾਨਵਰ ਹੈ ਕਿਸੇ ਦੀ ਜਾਨ ਨਾ ਲੈ ਲੱਵੇ

  • @ManjitKaur-bf2jw
    @ManjitKaur-bf2jw Місяць тому +25

    ਵੀਰੇ ਸਾਰੇ ਅਨਾਉਸਮੈਟ ਕਰਾ ਦਿਉ

  • @crazyboy4204
    @crazyboy4204 Місяць тому +11

    ਵੀਰ ਜੀ ਇਹ ਦਰਖ਼ਤ ਊਪਰ ਵੀ ਚੜ ਜਾਂਦਾ ਹੈ

  • @ajmersinghuppal1614
    @ajmersinghuppal1614 Місяць тому +7

    ਬਾਈ ਜੀ ਅਸੀਂ ਇਸ ਲੁਕੇਸਨ ਤੇ ਤੇਂਦੂਆ ਵੀਡੀਉ ਚ ਤੇਂਦੂਆ ਜਾਂਦਾ ਦੇਖਿਆ ਹੈ ਕੋਈ ਝੂਠ ਨਹੀਂ

  • @premsandhu1031
    @premsandhu1031 Місяць тому +10

    ਸੇਰ ਨਹੀਂ ਭਰਾਵਾਂ ਸ਼ੇਰ ਹੁੰਦਾ

  • @charanjitkaur9275
    @charanjitkaur9275 15 днів тому

    ਇਹ ਤਾਂ ਸੇਰ ਦੀਆਂ ਪੈੜਾਂ ਨੇ ਨੌ ਸਾਫ ਹੀ ਦਿਸ ਦੇ ਨੇ ਆਪ ਦਾ ਧਿਆਨ ਰੱਖੋ ਵੀਰੋ ਇਹ ਤੰਦੂਆ ਵੀ ਸੇਰ ਵਰਗਾ ਹੁੰਦਾ ਗਾ

  • @amreekkaur4136
    @amreekkaur4136 Місяць тому +10

    ਇਹ ਚੀਤਾ ਹੈ ॥ ਇਸ ਦੀ ਦੌੜਨ ਦੀ ਸਪੀਟ 200 ਕਿਲੋ ਮੀਟਰ/ਘੰਟਾ ਹੁੰਦੀ ਹੈ ॥ਲੋਕਾ ਨੂ ਸਾਵਧਾਨ ਰਹਿਣਾ ਚਾਹੀਦਾ ਹੈ ਇਹ ਦਰਖਤ ਤੇ ਅਸਾਨੀ ਨੀਲ ਚੜ ਜਾਂਦਾ ਹੈ

  • @LakhvirSingh-le8vj
    @LakhvirSingh-le8vj Місяць тому +9

    ਯਾਰ ਫਿਰ ਕੀ ਹੋ ਗਿਆ ਜੇ ਬਾਗ ਜਾ ਤੈਦੂਆ ਆ ਗਿਆ ਪੰਜਾਬ ਵਿਚ ਤਾ ਪਹਿਲਾ ਜੰਗਲ ਰਾਜ ਹੈ ਕਿਤੇ ਦਿਨ ਦਿਹਾੜੇ ਲੁੱਟਾ ਖੋਹਾ ਕਿਤੇ ਨਸੇ ਨਾਲ ਨੌਜਵਾਨ ਮਰ 👨 ਰਹੇ ਹਨ ਕੋਈ ਸਿਸਟਮ ਨਹੀ ਪੰਜਾਬ ਵਿਚ

  • @Gurwinder-mt4nd
    @Gurwinder-mt4nd Місяць тому +18

    ਇਹ ਸੇਰ ਨਹੀ ਬਾਈ ਬਾਘ ਹੈ ਇਹ ਬਹੁਤ ਖਤਰਨਾਕ ਜਾਨਵਰ ਹੈ

  • @BaljindersinghBaljinder-gg9ur
    @BaljindersinghBaljinder-gg9ur Місяць тому +9

    ਬਿਨਾਂ ਡਾਂਗ ਬਿਨਾਂ ਹਥਿਆਰ ਦੇ ਬੇਖੌਫ ਬਾਈ ਹੁਰੀਂ ਮੱਕੀ ਚ ਫਿਰਦੇ ਨੇ,,, ਗੱਲ ਹਜ਼ਮ ਜੀ,,,,,,,,,,

  • @premsandhu1031
    @premsandhu1031 Місяць тому +9

    ਵੀਡਿਓ ਸ਼ੇਅਰ ਕਰਨ ਨਾਲ ਸ਼ੇਰ ਦੀ ਸਿਹਤ ਤੇ ਫਰਕ ਉਹਦੇ ਤੱਕ ਨਹੀਂ ਪਹੁੰਚਣੀ ਕੇ ਡਰ ਕੇ ਭੱਜ ਜਾਵੇ

  • @user-gw5tb9bs4o
    @user-gw5tb9bs4o Місяць тому +2

    10 ਦਿਨ ਹੋ ਗਏ ਬੱਸ 10 ਕੂ ਦਿਨ ਹੋਰ ਆ
    ਪੇਜਾਂ ਦੇ ਵਿਊ ਜਦੋਂ ਵੱਧ ਗਏ
    ਸ਼ੇਰ ਸ਼ੂਰ ਸਭ ਕੁਝ ਸ਼ਾਂਤ ਹੋ ਜਾਣਾ

  • @bahadursingh9718
    @bahadursingh9718 Місяць тому +1

    ਵੀਰ ਜੀ ਅਸੀਂ ਤਾਂ ਪਹਿਲਾਂ ਹੀ ਕੈਮਿੰਟ ਕਰਦੇ ਰਹੇ ਹਾਂ।ਕਿ ਸ਼ੇਰ ਆਪਣੀ ਜਗ੍ਹਾ ਛੱਡ ਕੇ ਨਹੀਂ ਜਾਂਦਾ। ਇਹ ਤੰਦ਼ਉਆ ਆਪਣਾ ਏਰੀਏ ਛੱਡ ਕੇ ਕ਼ਈ ਕਿਲੋਮੀਟਰ ਦੂਰ ਚਲਾ ਜਾਂਦਾ ਹੈ। ਵੀਰ ਜੀ ਇਹ ਤੰਦ਼ਉਆਂ ਹੀ ਹੈ।

  • @manjindersinghsidhu1275
    @manjindersinghsidhu1275 Місяць тому +13

    ਕੋਈ ਸ਼ੇਰ ਨੀ ਵੀਡੀਓ ਚ ਦਿਸਦਾ

    • @prabhnoorsinghprab
      @prabhnoorsinghprab Місяць тому

      ਦਿਸਦਾ ਜੀ ਸਾਡੇ ਕੋਲ ਹੈਗੀ ਆ ਵੀਡਿਓ

  • @jagdishsingh9965
    @jagdishsingh9965 Місяць тому +8

    ਆਪਣਾ ਪ੍ਰਬੰਧ ਕਰਕੇ ਚਰੀ ਦੇ ਖੇਤ ਵਿੱਚ ਜਾਣਾ ਚਾਹੀਦਾ ਸੀ.ਜੇ ਕਿਤੇ ਅੱਗਿੳ ਟੱਕਰ ਗਿਆ ਫੇਰ....

    • @jagdevbawa6577
      @jagdevbawa6577 Місяць тому +1

      ਫੇਰ ਤਾਂ ਸਭ ਕੁਝ ਉਹੀ ਕਰੂ ਬੰਦਾ ਕੁਝ ਨਹੀਂ ਕਰ ਸਕਦਾ 😂😂

  • @GopalSingh-bo2gc
    @GopalSingh-bo2gc Місяць тому +7

    ਬਾਈ ਹੁਰੀ ਬਹੁਤ ਦਲੇਰ ਹਨ ਜਿਹੜੇ ਬਿਨਾਂ ਡਰੇ ਡਰੇ ਤੇਂਦੂਏ ਦੇ ਠਿਕਾਣੇ ਤੇ ਪਹੁੰਚ ਗਏ ਹਨ ਲੋਕਾਂ ਦਾ ਭਰਮ ਕੱਢਿਆਂ ਹੈ ਧੰਨਵਾਦ ਜੀ

  • @GurmeetSingh-ud1dv
    @GurmeetSingh-ud1dv Місяць тому +2

    ਵੀਰ ਜੀ ਪੂਰਾ ਧਿਆਨ ਰੱਖਿਆ ਜਾਵੇ ਨੁਕਸਾਨ ਨਾ ਹੋਵੇ ਇਕਠੇ ਹੋਇ ਆਇਆ ਕਰੋਂ ਖੇਤ ਰਫਲ ਵੀ ਰੱਖੋ ਪ੍ਰਸ਼ਾਸਨ ਦੀ ਲੋੜ ਹੈ ਮਦਦਤ

  • @gurmeetsinghkahlon5147
    @gurmeetsinghkahlon5147 Місяць тому +1

    ਜਿਸਨੇ ਸ਼ੇਰ ਦੀ ਫੋਟੋ ਲਈ ਹੈ ਉਸਨੂੰ ਸ਼ੇਰ ਨੇ ਕੁਝ ਨਹੀਂ ਕਿਹਾ ਦਸ ਦਿਨ ਹੋ ਗਏ ਹਨ ਐਂਵੇ ਹੀ ਰੌਲਾ ਪਾਇਆ ਹੈ

  • @user-zj9iq5wm6b
    @user-zj9iq5wm6b Місяць тому +23

    ਜੇ ਸ਼ੇਰ ਇਥੇ ਆਉਣਾ ਜਾਣਾ ਹੈ ਤਾਂ ਬਾਈ ਜੀ ਤੁਸੀਂ ਇਥੇ ਕੇਂਮਰਾ ਕਿਉਂ ਨਹੀਂ ਲਗਵਾਉਂਦੇ ਸਾਰੀ ਸਚਾਈ ਸਾਹਮਣੇ ਆ ਜਾਊ ਗੀ 10 ਦਿਨ ਹੋ ਗਏ ਫੂਦੂ ਬਨਾਉਂਦੇ ਆ ਨੂੰ

    • @GurtejSingh-hf2df
      @GurtejSingh-hf2df Місяць тому +1

      ਕੈਮਰੇ ਅੱਗੇ ਕਿਹੜਾ ਰੀਟੇਕ ਦੇਣ ਆਉਣਾ ਹੈ ਸ਼ੇਰ ਨੇ?ਕੀ ਪਤਾ ਹੈ ਕਿੱਧਰ ਨੂੰ ਚਲਾ ਜਾਵੇ?ਕਿੰਨ ਕੁ ਕੈਮਰੇ ਲਾਉਣਗੇ ?ਸਰਕਾਰ ਜਿਸਦੀ ਜਿੰਮੇਵਾਰੀ ਬਣਦੀ ਹੈ ਉਹਨੂੰ ਕੋਈ ਨਹੀਂ ਕਹਿੰਦਾ ਕਿ ਕੋਈ ਇੰਤਜ਼ਾਮ ਨਹੀਂ ਕਰ ਰਹੀ ਉਹਨੂੰ ਫੜਨ ਲਈ।

  • @canada7230
    @canada7230 Місяць тому +50

    ਵੀਡੀਉ ਸੇਆਰ ਕਰਨ ਨਾਲ ਸੇਰ ਭੱਜ ਜਾਵੇ ਗ

  • @funnypunjabihindienglishur5963
    @funnypunjabihindienglishur5963 Місяць тому +9

    ਦੇਖੀ ਭਰਾ ਕਿਤੇ ਵੀਡੀਓ ਬਣਾਉਂਦੇ ਹੀ ਨਾ ਨਿੱਕਲ ਆਏ ! ਤੁਹਾਡੇ ਤੋ ਤਾ ਭੱਜ ਵੀ ਨੀ ਹੋਣਾ!!

  • @jottasangha4565
    @jottasangha4565 Місяць тому

    Veer ji Appna dhane rakho koi jalte na ho jave waheguru ji mare karn sare sath daho

  • @harjindersingh4209
    @harjindersingh4209 Місяць тому

    ਸੇਰ ਨੂੰ ਸਵਾ ਸੇਰ,,,,,, ਲਿਕਲਦਾ ਵੇਖਿਆ😅😅😅😅😅

  • @lucky_657
    @lucky_657 Місяць тому

    ਪੰਜਾਬ ਚ ਸ਼ੇਰ ਤੇ ਪਹਿਲਾਂ ਹੀ ਬਹੁਤ ਨੇ

  • @user-vk9et5or7p
    @user-vk9et5or7p Місяць тому +2

    Camera smblna ta Sikh LA chak muh pati video clear ta Kar LA.

  • @thehunterking8711
    @thehunterking8711 Місяць тому +3

    ਸਾਡੇ ਏਰੀਏ ਦੇ ਦੇਸੀ ਲੋਕ ਸ਼ੇਰ ਨੂੰ ਸੇਰ ਦੱਸ ਰਹੇ ਨੇ😂😂
    SER ya SHER ⁉️ 😅 SER AA GYA
    ਸੱਲੀਆਂ 'ਚ ਬੈਠਾ ਸੇਰ...
    ਜਾਂ
    (ਛੱਲੀਆਂ 'ਚ ਸ਼ੇਰ)

  • @PardeepSalaria-om9jp
    @PardeepSalaria-om9jp Місяць тому +1

    Billi aa pra 😂😂😂😂

  • @YTshort4231
    @YTshort4231 Місяць тому +4

    Paterkara nu sher nal gal bat krni chaidi aa

  • @jagjeetsingh9613
    @jagjeetsingh9613 Місяць тому +6

    ਪਰਸ਼ਾਸਨਤੋਮਨਜੂਰੀਲੈਕੇਨਬੇੜੋ
    ਜੇ ਬੰਦੇ ਮਾਰਤੇ ਫਿਰਭੀ ਭ. ,ਗੇ

  • @jarnailsinghdhindsa8013
    @jarnailsinghdhindsa8013 Місяць тому +2

    ਫੋਟੋ ਤਾਂ ਟਾਈਗਰ (ਬਾਘ) ਦੀ ਦਿਖਾ ਰਹੇ ਹੋਂ ਤੇ ਕਹਿ ਰਹੇ ਹੋਂ ਤੇੰਦੂਆ।

  • @j.l.clairelecturer5816
    @j.l.clairelecturer5816 Місяць тому +3

    ਜਿਹੜੀ photo ਦਿਖਾਉਂਦੇ ki ਉਹ teduan nahi ਬਾਘ ਹੈ, ਜਿਹੜੀ tusi video ਬਣਾਈ ਉਹ ta changi ਤਰਾਂ ਦਿਖਾਈ ਨਹੀਂ, fukria mari ਜਾਂਦੇ

  • @FaraattaTv
    @FaraattaTv Місяць тому +1

    Editing naam di koi cheej hundi aa , video pa diti , na boli sehi aa na awaaaz 😂

  • @Sanghera-pe1wu
    @Sanghera-pe1wu Місяць тому +5

    ਵੀਡੀਓ ਵਿਚ ਕੁਛ ਨਹੀਂ ਦਿਸਦਾ

  • @ravinderravi8257
    @ravinderravi8257 Місяць тому +1

    ਘੇਰਾ ਪਾਕੇ ਫੜਣਾ ਦਿਮਾਗ ਸਹੀ ਹੈ ਚੈਕ ਕਰਾ ਜਲੰਧਰ ਆਇਆ ਸੀ ਵੇਖਿਆ ਸੀ ਵਨ ਵਿਭਾਗ ਆਲਿਆ ਦੀ ਕੀ ਹਾਲਤ ਕੀਤੀ ਸੀ ਹੁਣ ਤਾਂ ਜੋ ਕਰੂ ਉਹੀ ਕਰੂ ਤੁਸੀ ਵੀਡੀਉ ਬਣਾਕੇ ਸੇ਼ਅਰ ਕਰਦੇ ਰਹਿਣਾ ਬਾਕੀ ਕੰਮ ਉਸਤੇ ਛੱਡ ਦਿਉ ਉਹ ਬਾਖੂਬੀ ਆਪਣਾ ਫਰਜ਼ ਨਿਭਾਉਦਾ ਰਹੇਗਾ ,,ਮੱਕੀ ਚ ਜੇਕਰ ਉਹਦਾ ਬੱਚਾ ਹੋਵੇ ਫਿਰ ਮੋਏ ਮੋਏ

  • @PawanKumar-xj6yy
    @PawanKumar-xj6yy Місяць тому +1

    There may be good solar powered ptz cameras can be used at electric poles in influenced areas and locations for cameras should be changed with respect to lions locations, cameras should be wifi or sim operator

  • @gurvindermaan5339
    @gurvindermaan5339 Місяць тому

    ਜਿਹੜੀ ਉਪਰ ਫੋਟੋ ਲਾਈ ਐ ਉਹ ਟਾਈਗਰ ਜਾਂ ਬਾਗ ਵੀ ਅਸਲੀ ਨਾਂਮ ਐ ਭਾਰਤ ਵਿੱਚ ਬਾਗ ਕਿਹਾ ਜਾਂਦਾ ਐ ਦੂਜਿਆਂ ਦੇਸ਼ਾਂ ਵਿੱਚ ਇਸ ਨੂੰ ਟਾਈਗਰ ਕਿਹਾ ਜਾਂਦਾ ਐ

  • @punjabhursebreed2967
    @punjabhursebreed2967 Місяць тому +1

    Y a Rukh te charda honda a v kheal rakho

  • @user-sp8le1gu5f
    @user-sp8le1gu5f Місяць тому +1

    Bai sonu pissa aa tak aa bss video tak nae share like tak a ki bai soda

  • @DGarch-u8g
    @DGarch-u8g Місяць тому +2

    Tiger 🐅

  • @user-uq2iu9nr2s
    @user-uq2iu9nr2s Місяць тому +8

    ਟਾਈਗਰ ਆ ਬਚ ਕੇ ਰਹਿਣਾ ਚਾਹੀਦਾ ਹੈ ਇਸ ਤੋਂ

  • @navjotkaur4693
    @navjotkaur4693 Місяць тому +4

    Tendua har sal hi aunda rehnda

  • @rupindersingh5245
    @rupindersingh5245 Місяць тому +1

    Kuj ne dekhda mobile ch

  • @gurvindermaan5339
    @gurvindermaan5339 Місяць тому

    ਤੈਨੂੰ ਵੀ ਸਹੀ ਨਹੀਂ ਪਤਾ ਕੇ ਸ਼ੇਰ ਤੇਂਦੂਆ ਜਾਂ ਟਾਈਗਰ ਐ ਤੋਂ ਉੱਪਰ ਤਾਂ ਟਾਈਗਰ ਦੀ ਫੋਟੋ ਲਾਈ ਹੋਈ ਐ ਹੈ ਤੇਂਦੂਆ 😂

  • @jodhabajwa8201
    @jodhabajwa8201 Місяць тому +1

    ਬਾਘ ਏ ਭਰਾ ਤੇਦੂਆ ਦਸ ਰਿਹਾ ਮੋਬਾਈਲ ਫੋਨ ਦੀ ਕਿੳ ਦਿਖਾ ਰਿਹਾ ਵੀਡੀਓ ਕੈਮਰੇ ਨਾਲ ਇਹ ਵੀਡੀਓ ਐਡ ਕਰਦੇ ਇਸ ਵੀਡੀਓ ਵਿੱਚ

  • @ravinderravi8257
    @ravinderravi8257 Місяць тому +1

    ਬਾਈ ਜੀ ਸੇਰ ਆ ਕਿ ਸੇ਼ਰ ਹੈ

  • @user-gw5tb9bs4o
    @user-gw5tb9bs4o Місяць тому

    ਯਾਰ ਸ਼ੇਰ ਹੁੰਦਾ ਤਾਂ ਤੁਸੀਂ ਮੱਕੀ ਚੋ ਕਿੱਦਾਂ ਨਿੱਕਲ ਆਏ
    ਹੁਣ ਨੂੰ ਤਾਂ 84 ਕੱਟੀ ਜਾਣੀਂ ਸੀ 😂😂😂😂😂😂😂😂😂😂😂😂😂😂😂😂 ਤੁਹਾਡੀ 😂😂😂😂😂😂😂

  • @sukhchainsingh9553
    @sukhchainsingh9553 Місяць тому

    O prava jodo phone dekhta cc ga menu ta aa lagia ke shar aa ga ve tuci pagali cc ga 😂😂😂

  • @sattitaprianwala
    @sattitaprianwala Місяць тому

    ਕਦੇ ਓਹੋ ਟਾਈਮ ਵੀ ਸੀ ਜਦੋਂ ਗੁਰੂ ਕੇ ਸਿੰਘ ਏਹਦਾਂ ਦੇ ਜਾ ਬੱਬਰ ਸ਼ੇਰਾਂ ਦੇ ਟੋਟੇ ਟੋਟੇ ਕਰ ਦੇਂਦੇ ਸੀ ਤੇ ਜਬਾੜ੍ਹੇ ਪਾੜ ਦੇਂਦੇ ਸੀ....ਓਹਦੋਂ ਸਿੰਘ ਕੇ ਗੁਰਮਰਿਯਾਦਾ ਚ ਰਹਿੰਦੇ ਸੀ ਤੇ ਗੁਰੂ ਕੇ ਕਹਿਣੇ ਜਾ ਹੁਕਮ,ਆਦੇਸ਼ ਦਾ ਪਾਲਣ ਕਰਦੇ ਹੁੰਦੇ ਸੀ ਅਤੇ ਤਿਆਰ ਵਾਰ ਤਿਆਰ ਰਹਿੰਦੇ ਸੀ ਬਾਣੀ ਪੜ੍ਹਦੇ ਸੀ ਪਰ ਅਫਸੋਸ ਅੱਜ ਨਾਮਾਂ ਪਿੱਛੇ ਸਿੰਘ ਤਾਂ ਬੋਹੁਤ ਬਹਿਰੂਪੀਆਂ ਨੈ ਲਾਏ ਨੇ ਪਰ ਗੁਰੂ ਦੇ ਹੁਕਮ ਚ ਬੋਹੁਤ ਕੱਟ ਨੇ ਤਾਂਹੀ ਤਾਂ ਅੱਜ ਇਕ ਬਾਗ਼ ਨੂੰ ਵੇਖਕੇ ਕਿੰਨੇ ਸਾਰੇ ਕੰਮਟਾਂ ਚ ਵੀ ਡਰੀ ਜਾ ਰਹੇ ਨੇ ਅਤੇ ਬੋਹੁਤ ਸਾਰੇ ਬੱਸ ਇਕੋ ਗੱਲ ਕਹਿਣ ਤੇ ਲਗੇ ਹੋਏ ਨੇ ਕੇ ਬਿਨਾਂ ਡਰ ਤੋਂ ਖੇਤ ਚ ਕਿਮੇ ਘੁੰਮ ਰਹੇ ਨੇ..... ਸਿੰਘੋ ਤਿਆਰ ਬਰ ਤਿਆਰ ਹੋਵੋ ਬਾਣੀ ਤੇ ਬਾਣੇ ਦੇ ਧਾਰਨੀ ਹੋਵੇ ਨਮੇ ਨਮੇ ਹਥੀਆਰ ਰੱਖੋ ਜੀ

  • @harbhajansinghsekhon2899
    @harbhajansinghsekhon2899 Місяць тому +3

    ਲੋਕਾਂ ਨੂੰ ਪੰਜਾਬੀ ਵੀ ਬੋਲਣੀ ਆਉਦੀ।

    • @RoyalLife-oo4ji
      @RoyalLife-oo4ji Місяць тому +1

      ਵੀਰੇ ਬੋਲਣੀ ਸਭ ਨੂੰ ਆਉਂਦੀ ਆ
      ਸਮਝਣੀ ਹਰੇਕ ਨੂੰ ਨੀ ਆਓਂਦੀ
      ਅਸੀਂ ਪਿੰਡਾਂ ਨਾਲ ਜੁੜੇ ਲੋਕ ਆ
      ਸਾਡੀ ਬੋਲੀ ਸਾਡੇ ਵਰਗੀ ਸਿੱਧੀ ਸਾਦੀ ਆ
      ਜਿਹੜੇ ਟਕਸਾਲੀ ਬੋਲੀ ਬੋਲਦੇ ਲਿਖਦੇ ਪੜ੍ਹਦੇ ਨੇ ਓਨਾ ਨੂੰ ਓਨਾ ਦੀ ਬੋਲੀ ਬਹੁਤ ਬਹੁਤ ਮੁਬਾਰਕ ਇਹ ਅਮਰੀਕ ਬਾਈ ਬੋਲਦਾ
      ਓਨੀ ਵਾਰੀ ਲੋਕ ਕਾਰ ਵਿਚ ਨੀ ਚੜ੍ਹਦੇ ਜਿੰਨੀ ਵਾਰੀ ਵੀਰ ਵਿਦੇਸ਼ਾਂ ਚ ਘੁੰਮ ਆਇਆ
      ਸਾਨੂੰ ਸਾਡੀ ਬੋਲੀ ਸਾਡੇ ਵਿਰਸੇ ਤੇ ਮਾਣ ਆ
      ਇਹ ਸਾਡੇ ਖਿੱਤੇ ਦੀ ਬੋਲੀ ਆ ਅਸੀ ਮਿਲਾਵਟੀ ਬੋਲੀ ਬੋਲਣ ਨੂੰ ਔਖਾ ਮੰਨਦੇ ਹਾਂ

  • @HarjinderSingh-eu9le
    @HarjinderSingh-eu9le Місяць тому

    ਜੱਟ. ਤਾਂ.ਸੇਰ.ਆਪ..ਜੀ

  • @asttydydydgfxfxyfufug3798
    @asttydydydgfxfxyfufug3798 Місяць тому

    ਜਾਨਵਰ ਤਾਂ ਹੈ ਕੋਈ ਨਾਂ ਕੋਈ ਚਾਹੇ ਸ਼ੇਰ ਹੈ ਜਾਂ ਚਿੱਤਾ ਹੈ

  • @amrikwahla
    @amrikwahla Місяць тому +1

    Is the wild department closed who is not coming forward

  • @balbirgill9961
    @balbirgill9961 Місяць тому

    ਵਣ ਵਿਭਾਗ ਨੂੰ ਤਨਖਾਹ ਕਾਹਦੀ ਫਿਰ ਜੇ ਲੋਕਾਂ ਨੇ ਜੰਗਲੀ ਜਾਨਵਰਾਂ ਤੋਂ ਡਰ - ਡਰ ਕੇ ਜਿਉਣਾ ਵਾ । ਫੌਰਨ ਕਾਰਵਾਈ ਕਰੋ ਤੇ ਉਸ ਨੂੰ ਫੜੋ।

  • @bholanehal4234
    @bholanehal4234 Місяць тому

    ਬਾਈ ਜੀ ਭੈਣੀ ਜੱਸਾ ਤੇ ਭੈਣੀ ਮਹਾਰਾਜ ਦਾ ਫਰਕ ਹੈ ਕੱਟੂ ਦੇ ਕੋਲ ਭੈਣੀ ਮਹਿਰਾਜ ਹੈ

  • @nirmangill8850
    @nirmangill8850 Місяць тому +1

    Gup

  • @raswinderbrar9341
    @raswinderbrar9341 Місяць тому +1

    Bayi leopard ni Tiger aa bach ke eh loin to vi khatrnak aa bach k

  • @Balwindersingh-rr8zj
    @Balwindersingh-rr8zj Місяць тому

    ਯਕੀਨ ਆ, ਯਾਰ ਆਪਣਾ ਨੁਕਸਾਨ ਹੋਣ ਤੋਂ ਬਚਾਉ

  • @balbirgill9961
    @balbirgill9961 Місяць тому +1

    ਤੇਦੂਆ ਨਾਂ ਦਿਖਾਈਂ ਸਗੋ ਪਾਈਪ ਈ ਦਿਖਾਈ ਜਾਓ ,

  • @ArshdeepSinghAulakh-u8t
    @ArshdeepSinghAulakh-u8t Місяць тому +3

    O no😢

  • @rajindersandhu3868
    @rajindersandhu3868 Місяць тому

    ਪਿਛਲੇ ਸਾਲ ਬਾਈ ਸੰਗਰੂਰ ਇੰਡੀਅਨ ਆਇਲ ਬੀੜ ਕੋਲੋ ਫੜਿਆ ਸੀ ਮਹਿਕਮੇ ਨੇ ਜੌ ਕਿ ਸੰਗਰੂਰ ਇੰਡੀਅਨ ਆਇਲ ਕੋਲ ਬੀੜ ਸੀ ਓਥੋਂ ਫੜਿਆ ਸੀ

  • @Gurwinder-mt4nd
    @Gurwinder-mt4nd Місяць тому +4

    ਇਹ ਹੁिਸਅਾਰਪੁਰ ਦੇ ਪਹਾੜੀ ਏਰੀਏ िਵਚ िਮਲਦਾ

  • @rajindersandhu3868
    @rajindersandhu3868 Місяць тому

    ਪਿੰਜਰੇ ਵਿੱਚ ਬੱਕਰੀ ਬੰਨ ਕੇ ਫੜਿਆ ਸੀ ਤੀਸਰੇ ਦਿਨ ਫ਼ਡ ਲਿਆ ਸੀ ਦੇਖਣ ਤੋ ਬਾਦ

  • @SukhjinderSingh-kb5fr
    @SukhjinderSingh-kb5fr Місяць тому +1

    O BAI , SHER NI TENDUA AA

  • @BalwinderSingh-oy8ku
    @BalwinderSingh-oy8ku Місяць тому +2

    ਇਹ।ਸੈਰ।ਨਹੀ।ਨਾ।ਤੈਦੂਆ।ਇਹ।ਵੀਰ।ਬਾਘ।ਹੈ

  • @ManpreetGhumaan-oz9ix
    @ManpreetGhumaan-oz9ix Місяць тому +1

    Pind kon sa

  • @user-nl9rm7dj8s
    @user-nl9rm7dj8s Місяць тому +1

    Veer.ji.dron.vekho.vi.kithe.ha

  • @RajinderSingh-rg7jk
    @RajinderSingh-rg7jk Місяць тому +1

    Police ja parsasan nu suchat nahi kita lagda jis karke jhooth lagda

  • @avtarsingh4833
    @avtarsingh4833 Місяць тому +2

    ਵੀਡੀਓ ਦੀ ਅਵਾਜ਼ ਬਹੁਤ ਖ਼ਰਾਬ ਹੈ। ਬੇਕਾਰ ਵੀਡੀਓ।

  • @Balwindersingh-rr8zj
    @Balwindersingh-rr8zj Місяць тому +1

    ਚੰਗੀ ਤਰ੍ਹਾਂ ਵੀਡੀਓ ਤਾਂ ਵਿਖਾ

  • @sukh_ladda
    @sukh_ladda Місяць тому +1

    ਬਾਈ ਆਵਾਜ਼ ਖ਼ਰਾਬ ਹੋਗੀ ਡਿੱਗਣ ਨਾਲ

  • @sonyrajput89000
    @sonyrajput89000 Місяць тому

    ਵੀਡਿਓ ਜ਼ੋਮ ਕਰਕੇ ਤਾਂ ਦਿੱਖਾ ਦੇ ਸ਼ੇਰ ਤੇਰਾ 😂😂😂

  • @harkiratmann8602
    @harkiratmann8602 Місяць тому

    ਸ਼ੇਰ ਦੀ ਫੋਟੋ ਕਿਥੇ ਆ

  • @user-zg4nx9pg1e
    @user-zg4nx9pg1e Місяць тому +1

    Drone shd do Rat nu shoot kru

  • @user-nl9rm7dj8s
    @user-nl9rm7dj8s Місяць тому +1

    Dron.nal.vekho.vi.kithe.ha

  • @charrysweetusingh5086
    @charrysweetusingh5086 Місяць тому +1

    Nal bacha v a iss da iss lay a luchda firda

  • @NarinderPal-ul8id
    @NarinderPal-ul8id Місяць тому

    ਵੀਡੀਓ ਸਾਨੂੰ ਦਿਖਾਈ ਨੀ ਜੇਹੜੀ ਰਿਕਾਰਡ ਕੀਤੀ

  • @balkardudhala5349
    @balkardudhala5349 Місяць тому

    ਹੈਲੀਕਾਪਟਰ ਰਾਹੀਂ ਸਰਚ ਹੋਣੀ ਚਾਹੀਦੀ ਹੈ

  • @AmandeepSingh-m8g
    @AmandeepSingh-m8g Місяць тому +1

    Hun nahi vdo nahichalano

  • @mandeepkaur4132
    @mandeepkaur4132 Місяць тому +2

    Chitra Sher

  • @KulwantS-fz2kc
    @KulwantS-fz2kc Місяць тому +1

    Ehbagghai

  • @ManjeetSingh-hz6vc
    @ManjeetSingh-hz6vc Місяць тому

    Bai fir kede gala kd de aa video kithe aa jide Sher aa

  • @lucky_657
    @lucky_657 Місяць тому

    ਦਿਸਦਾ ਤੇ ਕੁੱਛ ਵੀ ਨੀ

  • @gaganjotsingh1652
    @gaganjotsingh1652 Місяць тому

    Sher de name to 1000 dollar tu v ander jr lya 😂

  • @gurpreetsinghguridhillon6736
    @gurpreetsinghguridhillon6736 Місяць тому +1

    Hun gia hoia sher dar ni hga

  • @gursharansingh6505
    @gursharansingh6505 Місяць тому +1

    Isde gher no na chedho paap lg
    Jau

  • @NaridarSingh-ll2pg
    @NaridarSingh-ll2pg Місяць тому +1

    Maik ta chaj nal la lea kar vedio da jalus kad ta

  • @Balwindersingh-rr8zj
    @Balwindersingh-rr8zj Місяць тому +1

    ਪਿੰਜਰੇ ਲਾਉ

  • @fatehsinghfateh9912
    @fatehsinghfateh9912 Місяць тому +1

    Aksar kuj ta hai

  • @amrikwahla
    @amrikwahla Місяць тому +1

    Why govt department is not helping you insppite of so crying 0f people

  • @chamkaursinghhappy4342
    @chamkaursinghhappy4342 Місяць тому

    ਬਾਈ ਦਿਆਲਪੁਰੇ ਭਾਈਕੇ ਵੀ ਕੈਦੇ ਆ ਗਿਆ

  • @bachittarsingh7861
    @bachittarsingh7861 Місяць тому +1

    Bhai roje lagda

  • @FaraattaTv
    @FaraattaTv Місяць тому

    6err lol 😂

  • @rajvirsingh4558
    @rajvirsingh4558 Місяць тому +2

    ਪੰਜਾਬੀ ਭਾਸ਼ਾ ਤਾਂ ਸਿੱਖ ਲਉ... ਵੀਡੀਓ ਪਾਉਣ ਦੀ ਕਾਹਲ ਰਹਿੰਦੀ... ਬਾਘ ਹੁੰਦਾ ਏਹ

  • @rajindersandhu3868
    @rajindersandhu3868 Місяць тому

    ਉਹ ਵੀ ਤੇਂਦੂਆ ਹੀ ਸੀ

  • @UNDERTAKAR-dl6ei
    @UNDERTAKAR-dl6ei Місяць тому +1

    SALIA UH SHER NI TENDUA BHEN DENI DIA

  • @MankiratSidhu-sx7cx
    @MankiratSidhu-sx7cx Місяць тому +7

    Waheguru ji 🙏🙏